My teachers who changed my life ~ Prof Harpal Singh Pannu ~ Mere Jazbaat Episode 37 ~ Mintu Brar

  Рет қаралды 38,197

Pendu Australia

Pendu Australia

Күн бұрын

Пікірлер: 63
@sharansamra7177
@sharansamra7177 10 ай бұрын
ਮਿੰਟੂ ਵੀਰਜੀ ਤੁਹਾਡੇ ਤੋਂ ਵਧੀਆ interviewer ਕੋਈ ਨਹੀਂ - ਤੁਸੀਂ ਜ਼ਰਾ ਵੀ ਗੱਲ ਕੱਟਦੇ ਨਹੀਂ ਤੇ ਸਰੋਤੇ ਦਾ flow of thoughts ਖਰਾਬ ਨਹੀਂ ਹੁੰਦਾ, ਨਾਲੇ ਆਪਣੇ ਗਿਆਨ ਦਾ ਮੁਜ਼ਾਹਰਾ ਨਹੀਂ ਕਰਦੇ। ਧੰਨਵਾਦ ਜੀ।
@jagjeetseiora0935
@jagjeetseiora0935 9 ай бұрын
ਪੰਨੂ ਸਾਹਿਬ ਤੁਹਾਡੀਆਂ ਗੱਲਾਂ ਰੂਹ ਤੱਕ ਉਤਰ ਜਾਂਦੀਆਂ ਨੇ਼.... ਤੁਹਾਡਾ ਬਹੁਤ ਬਹੁਤ ਸ਼ੁਕਰਾਨਾ
@rajinderkaurph.d976
@rajinderkaurph.d976 10 ай бұрын
ਗਹਿਰੀ ਸੋਚ ਵਿਚ ਵਿਚਰਨ ਵਾਲੇ ਗਹਿਰੇ ਉਸਤਾਦ ਤਾਂ ਸਾਥੋਂ ਮੀਲਾਂ ਦੂਰ ਨੇ, ਹਾਂ ਪਰ ਇੰਨੀ ਕੁ ਸਮਝ ਵੀ ਹੈ ਕਿ ਇਨ੍ਹਾਂ ਤੱਕ ਪਹੁੰਚਣ ਲਈ ਬੇਸ਼ਕੀਮਤੀ ਅੱਖਰਾਂ, ਸ਼ਬਦਾਂ ਦੇ ਰੂਬਰੂ ਹੁੰਦੇ ਹੋਏ ਸਾਨੂੰ ਵੀ ਗਹਿਰੇ ਉਤਰਨਾ ਹੋਵੇਗਾ। ਫਿਰ ਇਹ ਮੀਲਾਂ ਦੀ ਦੂਰੀ ਹਮੇਸ਼ ਲਈ ਖਤਮ ਹੋ ਜਾਵੇਗੀ। ਅਸੀਂ ਸ਼ੁਕਰਗੁਜ਼ਾਰ ਹਾਂ ਕਿ ਆਪ ਜਿਹੇ ਗਹਿਰੇ ਉਸਤਾਦ ਨੇ ਆਪਣਾ ਵਖ਼ਤ ਸਾਡੇ ਨਾਂ ਕੀਤਾ ਤੇ ਅਗਾਂਹ ਵੱਧਣ ਦੀ ਸੂਝ ਬਖ਼ਸ਼ੀ, ਵਰਨਾ ਅੱਜ ਦੇ ਸਮੇਂ ਵਿੱਚ ਕੋਣ ਕਿਸੇ 'ਤੇ ਅਜਿਹੇ ਬੇਸ਼ਕੀਮਤੀ ਅਹਿਸਾਨ ਕਰਦਾ ਹੈ। ਧੰਨਵਾਦ 🌿🙏🌿
@ParminderKaur-fq9pi
@ParminderKaur-fq9pi 10 ай бұрын
Bilkul sahi keha ji
@rajinderkaurph.d976
@rajinderkaurph.d976 10 ай бұрын
🙏​@@ParminderKaur-fq9pi
@satveer509
@satveer509 9 ай бұрын
ਧੰਨਵਾਦ ਜੀ ਤੁਹਾਡਾ ਹਰ ਬੋਲ ਕੀਮਤੀ ਤੇ ਅਨਮੋਲ
@Kaurpabla3495
@Kaurpabla3495 9 ай бұрын
ਧੰਨਵਾਦ! ਬਹੁਤ ਦੇਰ ਤੋਂ ਇੰਤਜ਼ਾਰ ਸੀ ਤੁਹਾਡੀਆਂ ਡੂੰਘੀਆਂ ਗੱਲਾਂ ਸੁਣਨ ਦਾ , ਗਿਆਨ ਦਾ ਭੰਡਾਰ ਪੱਨੂੰ ਸਾਬ੍ਹ 🙏🏻
@superplyindore
@superplyindore 10 ай бұрын
प्रोफ़ेसर साहिब आप ख़ुद सम्पूर्ण ग्रंथ हैं
@superplyindore
@superplyindore 10 ай бұрын
tusi ta aap hi tarannum bn gaye jee .. tuhadi shabdavali nu parnam..
@jaswinderbrar7137
@jaswinderbrar7137 10 ай бұрын
ਵਾਹ ਜੀ ਵਾਹ ਸੁਣ ਕੇ ਗੱਲਾਂ ਦਿਲ ਵਿੱਚ ਉਤਰ ਜਾਂਦੀਆ ਨੇ ।
@chanansingh8319
@chanansingh8319 9 ай бұрын
ਪੰਨੂੰ ਸਾਹਿਬ, ਮੈਨੂੰ ਅਤੇ ਮੇਰੇ ਚਾਚੇ ਨੂੰ ਜੋ ਮੈਥੋਂ ਦੋ ਸਾਲ ਵੱਡੇ ਸਨ ਮੇਰੇ ਦਾਦਾ ਜੀ ਦਾਖਲ ਕਰਵਾਉਣ ਗਏ ਰਾਜਸਥਾਨ ਦੇ ਸਕੂਲ ਵਿੱਚ ਤਾਂ ਉਮਰ ਬਾਰੇ ਦਾਦਾ ਜੀ ਕਿਹਾ ਹੈ ਤਾਂ ਬਰਾਬਰ ਜਿਹੇ ਦੋ ਸਾਲਾਂ ਦਾ ਫਰਕ ਬੱਸ। ਮਾਸਟਰ ਜੀ ਨੇ ਬਰਾਬਰ ਸਮਝਕੇ ਸਾਡੀ ਦੋਵਾਂ ੧,੭,੧੯੬੪ ਕਰ ਦਿੱਤੀ ਜੋ ਅੱਜ ਵੀ ਚਾਚੇ ਭਤੀਜੇ ਇੱਕੋ ਤਰੀਕ ਜਨਮ ਦੀ।
@amraobassi9791
@amraobassi9791 4 ай бұрын
God bless you Professor Sahib ❤
@GurdeepDhillon1984
@GurdeepDhillon1984 10 ай бұрын
ਪੇਂਡੂ ਲੋਕਾਂ ਨੂੰ ਪੇਂਡੂ ਪਾੜੇ ਦੀਆਂ ਗੱਲਾਂ ਦਿੱਲ ਨੂੰ ਟੁੰਬਦੀਆਂ ਨੇ ਤਾਂ ਹੀ ਪਿਆਰਾ ਲੱਗਦਾ ਏ ਪੰਨੂੰ
@Navdeepshiv
@Navdeepshiv 9 ай бұрын
ਵਾਹ ਵਾਹ ਖੂਬਸੂਰਤ ਬਾਕਮਾਲ ਅੱਖਾਂ ਚ ਹੰਝੂ ਵਹਿ ਤੁਰੇ ਸ਼ੁਕਰ ਏ ਸਾਡੇ ਕੋਲ ਅਜਿਹੇ ਰੌਸ਼ਨ ਜ਼ਿਹਨ ਹਨ ਪ੍ਰਨਾਮ
@jagatkamboj9975
@jagatkamboj9975 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 🙏
@lakhwindersingh4012
@lakhwindersingh4012 10 ай бұрын
ਲਖਵਿੰਦਰ ਸਿੰਘ ਭੂੰਦੜੀ
@shyamnagpal419
@shyamnagpal419 5 ай бұрын
❤❤❤❤❤❤❤❤❤❤❤❤❤❤❤❤❤❤❤❤❤❤❤ जय गुरु देव। आंखों से बह निकली गंग धार छूने तुम्हारे चरण।जय हो जय हो। गुरु मेरी पूजा गुरु गोविंद है गुरु मेरा पार ब्रह्म गुरु भगवंत।🎉🎉🎉🎉🎉🎉🎉🎉 बुल्ले शाह याद आ ग ए। जिंदगी का सबब सिखा दिया।
@devinderbeniwal8948
@devinderbeniwal8948 10 ай бұрын
ਵੱਡਿਆਂ ਦਾ ਜੀਵਨ ਹੀ ਉਨ੍ਹਾਂ ਦੀਆਂ ਸਿੱਖਿਆਵਾਂ ਹਨ।
@GurjantSingh-pe6ob
@GurjantSingh-pe6ob 10 ай бұрын
ਰੂਹ ਦੀਆਂ ਗੱਲਾਂ, ਬਹੁਤ ਬਹੁਤ ਧੰਨਵਾਦ ਜੀ
@richhpalsra9823
@richhpalsra9823 9 ай бұрын
❤ ਸਲਾਮ ਵਡੇ ਉਸਤਾਦ ਜੀਓ🎉 ਫੇਰ ਸਲਾਮ ਵੀਰ ਮਿੰਟੂ ਬਾਈ ❤ ਤੌਂ
@navtejsingh2040
@navtejsingh2040 10 ай бұрын
ਬਹੁਤ ਵਧੀਆ ਗੱਲਾਂ ਬਾਤਾ ਜੀ
@hdgraphicsbathinda6621
@hdgraphicsbathinda6621 5 ай бұрын
God bless you bapu ji
@GurdeepDhillon1984
@GurdeepDhillon1984 10 ай бұрын
ਵਾਹ ਕਯਾ ਬਾਤ ਕਾਲੀਆ ਜੀ ਓ ਰੰਗ ਕਾਲੇ ਕਰਕੇ ਨਹੀਂ ਸਨ ਇੱਕ ਗੋਤ ਹੈ ਹਿੰਦੂਆਂ ਦੀ ਕਿਹੋ ਜਿਹੇ ਉਸਤਾਦ ਹੁੰਦੇ ਸੀ ਪੰਨੂੰ ਸਾਹਬ ਸੇ਼ਡ ਨਹੀਂ ਰੰਗ ਹੁੰਦਾਂ ਏ
@ParamGill6419
@ParamGill6419 10 ай бұрын
Jari rkhio benti a thonu 🙏🙏
@jaismeenkaur4936
@jaismeenkaur4936 6 ай бұрын
ਬੜੀਆਂ ਵਿਰਾਸਤੀ ਗੱਲਾਂ ਨੇ ਪਨੂੰ ਸਾਹਬ ਦੀਆ
@kushalveersingh200
@kushalveersingh200 10 ай бұрын
Excellent talk.... What a Lovely Teacher
@tejpalpannu2293
@tejpalpannu2293 3 ай бұрын
Waheguru ji 🙏🙏🙏🙏🙏🇮🇳🇦🇺🇮🇳🙏🙏🙏🙏🙏
@tv2-bz7br
@tv2-bz7br 9 ай бұрын
What a classic speech by pannu sahib ji
@carobbiobergamo7839
@carobbiobergamo7839 6 ай бұрын
200 sall hove umer sir ji di 🌻🌺🙏
@gurpreetsandhu100
@gurpreetsandhu100 10 ай бұрын
ਬਾ ਕਮਾਲ ਗੱਲ ਬਾਤ
@anantbirsinghdhaliwal3936
@anantbirsinghdhaliwal3936 10 ай бұрын
ਬਹੁਤ ਵਧੀਆ ਜੀ
@GurdeepDhillon1984
@GurdeepDhillon1984 10 ай бұрын
ਬੜੇ ਦਿਨਾਂ ਮਗਰੋਂ ਦਰਸ਼ਨ ਹੋਏ ਨੇਂ ਪੰਨੂੰ ਸਾਹਬ ਧੰਨਵਾਦ ਜੀ
@ParamjitKaur-ug8xs
@ParamjitKaur-ug8xs 9 ай бұрын
Hello panu ji Dilo satkar he Jado koi ikla hunda fer tuhadiya gala sundi ha lagda jida assi sare kithe hi bheth ke gla karde hoiye kiu ki pardes ch gal karn wala koi nhi hunda bas fer TV on kardi a te bar bar aap diyia ktha kahaniya sab sunana lagdi a din kido bit janda pta nhi chalda so aapda boat boat dhanwad it has nal jodhn da Koi iklepan te v kitab likho Lekh o likhana jido kice Sathi to bger jindagi kida gujardi he 🙏❤️ waheguru ji ka khalsa waheguru ji ki Fateh
@charanjivsingh4776
@charanjivsingh4776 7 ай бұрын
V nice
@SarabjitGrewal
@SarabjitGrewal 10 ай бұрын
Wah wah wah ji koi jawab ni ji
@pmjk8937
@pmjk8937 10 ай бұрын
Prof. sahib tuhadia galla batta bahut vadhia lagdia aa. Eda lagda aa ki tusi boli jao te asi sunde jaiye.
@GurpreetSingh-eo4tl
@GurpreetSingh-eo4tl 10 ай бұрын
Waah mintu bai
@GurveerBrar-l1j
@GurveerBrar-l1j 9 ай бұрын
Please make more content with pannu saab❤
@satnambawa0711
@satnambawa0711 2 ай бұрын
पन्नूं साहब जी दिया गल्लां सदा ही सुणन योग हुंदिया ने । कदे वी बोरियत महसूस नहीं हुंदी।
@mavi3939
@mavi3939 9 ай бұрын
Shukrana Pannu saab and Brar saab tuhada v
@dkaurkhalsa1411
@dkaurkhalsa1411 10 ай бұрын
Bahut dhanbaad veer ji love from UK
@gurpriitKaaur708
@gurpriitKaaur708 10 ай бұрын
Interesting ❤
@fm.g2339
@fm.g2339 10 ай бұрын
Kya baat a ji 💐💐💐
@manjitdallalakhanpal2352
@manjitdallalakhanpal2352 8 ай бұрын
Dhanvad pannu sahib ji Baba da lekh pa dana
@manjitkaurkhaira6758
@manjitkaurkhaira6758 8 ай бұрын
🎉🎉
@its.manjot.billing
@its.manjot.billing 9 ай бұрын
Good
@bababudhanurseryfarmsohian56
@bababudhanurseryfarmsohian56 10 ай бұрын
SSA Bai ji
@sukhpreetsinghartist6080
@sukhpreetsinghartist6080 9 ай бұрын
Sirra
@ManjitSingh-zd7wj
@ManjitSingh-zd7wj 9 ай бұрын
very nice thanks
@luckysingh2007
@luckysingh2007 10 ай бұрын
Wah
@SurbhiRatra-k6e
@SurbhiRatra-k6e 3 ай бұрын
🎉
@kanwaljitsingh8391
@kanwaljitsingh8391 10 ай бұрын
Very insightful
@swarajkaurrandhawa3358
@swarajkaurrandhawa3358 9 ай бұрын
Professor sahib varge adhiapkaan de hundean szdi Gli peerhi ktabaan ton door,virse ton door,sanskaaraan ton door kivenhogaee?
@sunnylakhowalia5350
@sunnylakhowalia5350 10 ай бұрын
❤❤
@jagsingh1055
@jagsingh1055 10 ай бұрын
Ssaji Brar sab Pannu Sir in Australia if yes where want to meet him im residing in Perth. Regards
@penduaustralia
@penduaustralia 10 ай бұрын
Nahi ji. He went back to India.
@GurdeepDhillon1984
@GurdeepDhillon1984 10 ай бұрын
ਪੰਨੂੰ ਸਾਹਬ ਘੱਗਾ ਸਮਾਣੇ ਤੋਂ ਪਾਤੜਾਂ ਰੋਡ ਤੇ ਹੈ ਨਾ ਜਾਂ ਕੋਈ ਹੋਰ ਦੱਸਿਆ ਜੇ
@malaysiapunjabisingh
@malaysiapunjabisingh 10 ай бұрын
Yes
@Rupinder-t5t
@Rupinder-t5t 9 ай бұрын
Plz stop showing highlights….. sb channels eh krde ik dooje de pichhe lg k
@BalwinderSingh-pf2nr
@BalwinderSingh-pf2nr 5 ай бұрын
ISSTO’n BINAA ZINDUGGI BE-KAAR HAI, GIAAN AISSAA PAVITAR SUWAAS HAI G !!?
@charansingh8054
@charansingh8054 9 ай бұрын
Schai pesh hai h
@SukhwinderSingh-wq7fp
@SukhwinderSingh-wq7fp 10 ай бұрын
ਬਹੁਤ ਵਧੀਆ ਜੀ
@its.manjot.billing
@its.manjot.billing 9 ай бұрын
Good
Quando A Diferença De Altura É Muito Grande 😲😂
00:12
Mari Maria
Рет қаралды 45 МЛН
coco在求救? #小丑 #天使 #shorts
00:29
好人小丑
Рет қаралды 120 МЛН
Sakhiyan Guru Nanak Dev Ji | Harpal Singh Pannu | BaniLive
1:27:01
Meri Zindagi Mere Lekh ~ Prof Harpal Singh Pannu ~ Mere Jazbaat Episode 35
1:15:51