ਨਾਮ ਜਪਣ ਵਿੱਚ ਤਰੱਕੀ ਕਿਵੇਂ ਮਿਲੇ ? | Meditation | Successful In Life | Bhai Sahib Singh Canada Wale

  Рет қаралды 96,654

Karta Purakh

Karta Purakh

Күн бұрын

Пікірлер: 231
@manprit7039
@manprit7039 5 ай бұрын
ਬਾਬਾ ਜੀ ਆਪ ਜੀ ਦੇ ਬੋਲ ਕਿੰਨੇ ਮਿੱਠੇ ਨੇ 💕💕ਇੱਕ ਇੱਕ ਬੋਲ ਵਿੱਚ ਮਿਠਾਸ ਨਾਲ ਭਰਿਆ ਹੋਇਆ ਜਦੋਂ ਮੁੱਖ ਚੋਂ ਨਿਕਲ ਰਹਾ ਦਿਲ ਤੇ ਸਿੱਧਾ ਬਰਫ਼ ਵਾਂਗੂ ਠੰਡ ਪਾ ਰਹਾ 🙏💐💐ਆਪ ਜੀ ਨੂੰ ਸਾਡਾ ਪ੍ਰਣਾਮ 🙏🙏🙏ਵਾਹਿਗੁਰੂ ਜੀ 🙏
@sikhgamer1638
@sikhgamer1638 5 ай бұрын
Waheguru ji mehr kro 🙏🙏🙏🙏🙏 apni bchi te 🙏🙏🙏🙏🙏
@navneetkaurn
@navneetkaurn Ай бұрын
Waheguru Waheguru Waheguru ji. Bht sohne vichaar Waheguru ji 🙏
@rajakamboj5042
@rajakamboj5042 5 ай бұрын
Waheguru ji waheguru ji
@jasbirbajaj3600
@jasbirbajaj3600 5 ай бұрын
Aaj first time tu c are Welcome Baba Ji Tuhada Simran Manji Sahib sunea Sanu v es Tra da Simran karna aa jae
@jasmohansinghjohal2589
@jasmohansinghjohal2589 5 ай бұрын
Very good thought thanks🙏
@BaljinderKaur-ik5nt
@BaljinderKaur-ik5nt 4 ай бұрын
ਬਾਬਾ ਜੀ ਦੀ ਬੋਲੀ ਕਿੰਨੀ ਰਸ ਭਿੰਨੀ ਹੈ ਕਿੰਨੀ ਮਿੱਠੀ ਹੈ ਗੁਰਬਾਣੀ ਵਿਚਾਰ ਸੁਣਨ ਦਾ ਆਨੰਦ ਆ ਗਿਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ
@HarpalSingh-vp6cc
@HarpalSingh-vp6cc 5 ай бұрын
ਗੁਰੂ ਸਾਹਿਬ ਨਾਮ ਜਪਣ ਵਾਲੇ ਨੂੰ ਬਿਬੇਕ ਬੁੱਧ ਬਖਸ਼ੇ ਦੇ ਹਨ ਜਿਸ ਨਾਲ ਨਾਮ ਜਪਣ ਵਾਲਾ ਗੁਰਮੁਖ ਆਪਣੇ ਮਨ ਦੇ ਪੰਜੇ ਵੇਕਾਰਾ ਨੂੰ ਦੇਖਦਾ ਹੈ ਪਹਿਲਾਂ ਵਾਲਾ ਮਨ ਸੁਤਾ ਹੁੰਦਾ ਹੈ ਨਾਮ ਜਪਣ ਨਾਲ ਮਨ ਜਾਗ ਜਾਦਾ ਹੈ ‌ਇਹ ਪ੍ਰੇਮ ਦੀ ਖੇਡ ਹੈ
@kulbirkaur2008
@kulbirkaur2008 5 ай бұрын
Wahaguru.ji 🙏🌺🙏🌺🙏
@balwinderbrar9154
@balwinderbrar9154 5 ай бұрын
Vahaguru ji sarian te kirpa krn
@HarbirKohli
@HarbirKohli 5 ай бұрын
​❤❤❤❤❤❤7@@kulbirkaur2008
@rjkidsfuntime4715
@rjkidsfuntime4715 3 ай бұрын
Waheguru ji 🙏
@Hayerfc
@Hayerfc 5 ай бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਦਾ ਫੋਨ ਨੰਬਰ ਮਿਲ ਸਕਦਾ ਜੀ
@GurmeetSinghKhalsa-q6r
@GurmeetSinghKhalsa-q6r 5 ай бұрын
ਵਾਹਿਗੁਰੂ ਜੀ ਪ੍ਰਮਾਤਮਾ ਦਾ ਨਾਮ ਜਪਣਾ ਜ਼ਰੂਰੀ ਹੈ ਮੁਕਤੀ ਲਈ ਦੁੱਧ ਸੁੱਖ ਵਿੱਚ ਵੀ ਪ੍ਰਮਾਤਮਾ ਜਾਦ ਰਹੇ ਇਹ ਵਾਹਿਗੁਰੂ ਜੀ ਜ਼ਰੂਰੀ ਹੈ ਵਾਹਿਗੁਰੂ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੈ ਕਿਤੈ ਨਾ ਕਾਂਮ ਮਿਲ ਸਾਧ ਸੰਗਤ ਭਜ ਕੇਵਲ ਨਾਮ
@amarjitkaur3694
@amarjitkaur3694 5 ай бұрын
ਬਾਬਾ ਜੀ ਤੇ ਬਹੁਤ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਹੁਤ ਕਿਰਪਾ ਹੈਬਹਤ ਵਧੀਆ ਕਥਾ ਕਰਦੇਹਨ
@gurpreetsingh-ig7jv
@gurpreetsingh-ig7jv 5 ай бұрын
Babaji bilkul sahi bhot wada Gyan aa thudi esh video duara mere varge fase hoe veera vaste bhoot sahaik hai
@SatGur-tw5vm
@SatGur-tw5vm 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ
@rimikaur8108
@rimikaur8108 5 ай бұрын
Baut wadiya ji Waheguru ji sab ta apne mehar karo naam japao ji 🙏
@harjitgodblessyoubajwa2676
@harjitgodblessyoubajwa2676 5 ай бұрын
Wah ji wah very very Great ji God BLESS you ji ❤❤❤❤❤❤❤
@dharambhullar6428
@dharambhullar6428 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@upindersingh5721
@upindersingh5721 3 ай бұрын
ਵਾਹਿਗੂਰ ਜੀ!!
@surinderpalkaur6074
@surinderpalkaur6074 5 ай бұрын
Very powerful discussion on gurbani vichar thanks Bhai Sahib ji mehr krn waheguru ji 🙏
@TARUNRK-y4i
@TARUNRK-y4i 5 ай бұрын
ਵਾਹਿਗੁਰੂ ਜੀ ਜੀਣ ਵਾਸਤੇ ਅਸੀਂ ਵਾਰੀ ਵਾਰੀ ਸਾਹ ਲੈਂਦੇ ਆ, ਅਸੀਂ ਸਾਹ ਲੈਣਾ ਬੰਦ ਨਹੀਂ ਕਰਦੇ, ਐਵੇ ਹੀ ਗੁਰੂ ਕੋਲ ਪਹੁੰਚਣ ਲਟੋ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ
@ArshdeepSingh-lj7gc
@ArshdeepSingh-lj7gc 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏
@jagdeepkaur9420
@jagdeepkaur9420 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏
@bikramjitsingh7154
@bikramjitsingh7154 2 ай бұрын
Waheguru ji ❤❤
@madangopalsinghkahlon5182
@madangopalsinghkahlon5182 5 ай бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ, ਵਧਿਆ ਵਿਆਖਿਆ ਕਰਦੇ ਹੋਏ ਸਾਨੂੰ ਨਾਮ ਜਪਣ ਦੀ ਜਾਚ ਸਿਖਾਈ ਹੈ ਜੀ। ਵਾਹਿਗੁਰੂ ਜੀ ਸਾਨੂੰ ਸੁਮਤਿ ਬਖਸ਼ਣ ਤੇ ਅਸੀਂ ਸੁਆਸ ਸੁਆਸ ਨਾਮ ਜਪ ਸਕੀਏ।
@bajwatransport4279
@bajwatransport4279 5 ай бұрын
🌷🌷🌷🌷🌷🌷🌷🙏🙏🙏🙏🙏🙏🙏💘💘💘💘💘💘💘
@surindersandhu4107
@surindersandhu4107 5 ай бұрын
Bhai singh shaib ji app ji da lakh lakh sukhrana. Dhan Dhan Guru Nanak Dev ji Maharaj ji.
@gursharnsandhu1960
@gursharnsandhu1960 5 ай бұрын
Veer ji bohat sohna uprala. Bohat saare sawala de jwaab v mile. Channel nu paise v kmone pende ne but advertisement har 5 mint 10 mint baad a rahi h ji.
@LouvepreetSingh
@LouvepreetSingh 5 ай бұрын
ਸਤਬਚਨ ਵਾਹਿਗੁਰੂ ਜੀ👏🏻🧿
@GurmeetkaurKaur-pq1ey
@GurmeetkaurKaur-pq1ey 3 ай бұрын
ਵਾਹ ਬਾਬਾ ਜੀ ਆਪ ਜੀ ਦੇ ਬੱਚਨ ਬੀਲਾਸ ਸੁਣਕੇ ਆਤਮਾ ਦ੍ਬਦੀ ਹਿਰਦਾ ਸ਼ੁਧ ਹੁੰਦਾ ਮਨ ਵਿੱਚ ਨਾਮ ਜਪਾਨ ਦਾ ਬਲ ਉਦਮ ਚਾਅ ਪੈਦਾ ਹੁੰਦੇ
@Amxn-6
@Amxn-6 5 ай бұрын
Dhan guru Ramdas ji di kirpa nal ajj eh clear hogya ki naam Japan da koi trika time nhi hai ..❤
@veersingh6993
@veersingh6993 5 ай бұрын
Amrit vele simran Karan tu Bina , Guru kirpa nahi milde... Amrit vele simran sehaj simran karo payar nal .
@dhanmindersingh5559
@dhanmindersingh5559 6 ай бұрын
🌷 Waheguru 🌹 ji 🌷 waheguru 🌹 ji 🌹 waheguru 💐 ji 🌷🌹 Dhan 🌷 Dhan 🌹 Guru 🌹 Nanak 🌷 Dav 🌹 ji 🌷 Dhan 🌹 dhan 🌹 Guru 💐 Ramdas 🌷 ji 🌹 Dhan 🌹 dhan 🌷 Guru 🌹 Gobind 🌷 Singh 🌹 ji 🌹 waheguru 💐 ji 🌷 waheguru 🌹 ji 🌹 waheguru 🌷 ji 🌷🌹🌹💐🌷🌹🌹
@lubanasingh8641
@lubanasingh8641 5 ай бұрын
Waheguru ji 🙏🌷🌹🌷
@narinderkaursandhu1279
@narinderkaursandhu1279 5 ай бұрын
ਵਾਹਿਗੁਰੂ ਵਾਹਿਗੁਰੂ ਜੀ
@Randhir2052
@Randhir2052 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
@babystudio3089
@babystudio3089 3 ай бұрын
Waheguru ji
@jaspalsinghbains4045
@jaspalsinghbains4045 2 ай бұрын
ਵਾਹਿਗੁਰੂ
@rupinderkaur327
@rupinderkaur327 5 ай бұрын
Reru Sahib ( Rampur) da birth hai g mera, sant baba Isher singh ji ate sant baba Bhagwan singh ji de darshan ate sangat bahut kiti hai g
@surindersinghsidhamerimathohri
@surindersinghsidhamerimathohri 5 ай бұрын
ਤੋਤਾ ਰਟਨ ਕਰਨ ਵਾਲੇ ਸਿੱਖ ਨ੍ਹੀ? ਦੇਹਧਾਰੀਆ ਅਨਪੜ੍ਹ ਬੇਵਕੂਫ ਸਾਧਾ ਦੇ ਕਹੇ ਤੇ ਲਗ ਕੇ ਭ੍ਰਮ ਭੁਲੇਖੇਇਆ ਚ ਜੀਵਨ ਬਰਬਾਦ ਕਰਦੇ ਆ। ਹਿੰਦੂ ਮਤ ਚ ਇਕ ਅਖਰ ਦਾ ਜਾ ਇਕ ਮੰਤ੍ਰ ਨੂੰ ਬਾਰ ਬਾਰ ਕਰਕੇ ਕੋਈ ਸ਼ਕਤੀ ਪ੍ਰਾਪਤੀ ਦਾ ਪਖੰਡ ਕਰਦੇ ਆ। ਤੇ ਸਿੱਖ ਸਿਧਾਂਤ ਅਨੁਸਾਰ ਗੁਰਮਿਤ ਸਿਧਾਂਤ ਅਨੁਸਾਰ ਸਿੱਖ ਗੁਰਬਾਣੀ ਸਮਝ ਕੇ ਆਪਣੇ-ਆਪ ਵਿਚ ਗੁਣ ਲਿਆ ਕੇ ਗੁਰੂ ਸਾਹਿਬਾਨ ਵਰਗਾ ਸੁਭਾਅ ਬਣਾ ਕੇ ਗੁਰੂ ਸਾਹਿਬਾਨ ਦੀਆ ਖੁਸ਼ੀਆ ਪ੍ਰਾਪਤੀਆ ਕਰ। ਗੁਰੂ ਕਹਿ ਰਿਹਾਅ ਸਿੱਖਾ ਆਪਣੇ-ਆਪ ਦਾ ਨਿਕੰਮਾ ਤੇ ਬੁਰਾਈ ਵਾਲਾ ਮਨੁ ਮੈਨੂੰ ਵੇਚ ਦੇ ਤੇ ਮੇ ਉਸ ਦੇ ਬਦਲੇ ਤੈਨੂੰ ਰੱਬ ਦੇ ਦੇਵਾ ਗਾ। ਕਾਰਜ ਰਾਸ ਕਰ ਦੇਵਾ ਗਾ। ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥ ਦੇਹਧਾਰੀ ਸੰਤ = ਗੁਰੂ ਸਾਹਿਬਾਨ ਜੀ ਦੇ ਚੋਰ। ।।ਸਿੱਖ ਦਾ ਸੁਬਾ ਗੁਰੂ ਸਾਹਿਬਾਨ ਨਾਲ ਮਿਲਨਾ ਜਰੂਰੀ ਹੇ= ਅਸਲੀ ਸਿੱਖ ਦਾ।। ਸੁਭਾਅ = ਸੱਚਾਈ ਵਾਲਾ ਜੀਵਨ। ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ॥ ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ ॥੮॥੨॥੯॥ {ਪੰਨਾ 444} ਇਹ ਸ਼ਬਦ ਸਿੱਖ ਨੂੰ ਸਮਝਾ ਰਿਹਾਅ ਹੇ? ਕਿ ਗੁਰੂ ਕੇ ਸਿੱਖਾ ਆਪਣੇ-ਆਪ ਦਾ ਮੁੱਖ ਗੁਰੂ ਵਲ ਕਰ? ਆਪਣੇ-ਆਪ ਦਾ ਸੁਭਾਅ ਗੁਰੂ ਵਾਂਗੂ ਕਰ? ਗੁਰੂ ਵਰਗਾ ਸੁਭਾਅ ਦੀਆ ਨਿਸ਼ਾਨੀਆ? ਸਲੋਕ ਮਃ ੪ ॥ ਸਤਿਗੁਰੁ ਧਰਤੀ ਧਰਮ ਹੈ ਤਿਸੁ ਵਿਚਿ ਜੇਹਾ ਕੋ ਬੀਜੇ ਤੇਹਾ ਫਲੁ ਪਾਏ ॥ ਸਿੱਖਾ ਜੋ ਆਪਣੇ-ਆਪ ਦੇ ਜੀਵਨ ਵਿੱਚ ਬੀਜ ਬੀਜੇ ਗਾ, ਉਹ ਹੀ ਉਗੇ ਗਾ ਤੇ ਉਹ ਹੀ ਫਲ ਖਾਵੇ ਗਾ।। ਗੁਰੂ ਸਿੱਖ ਨੂੰ ਕੋਈ ਜੋਗੀਆ ਵਾਲੀ ਸਮਾਧੀ ਲਾਉਣ ਨੂੰ ਨ੍ਹੀ ਕਹਿੰਦਾ? ਮੰਨੇ= ਰੱਬ ਵਾਲਾ ਦਰਜਾ। ਮੰਨੇ ਕੀ ਗਤਿ ਕਹੀ ਨ ਜਾਇ = ਹੁਕਮ ਮੰਨਣ ਵਾਲੇ ਨੂੰ ਰੱਬ ਦਾ ਦਰਜਾ ਦੇ ਦਿੱਤਾ? ਮੰਨੇ ਕੀ ਗਤਿ ਕਹੀ ਨ ਜਾਇ ॥ ਜੇ ਕੋ ਕਹੈ ਪਿਛੈ ਪਛੁਤਾਇ ॥ ਕਾਗਦਿ ਕਲਮ ਨ ਲਿਖਣਹਾਰੁ ॥ ਮੰਨੇ ਕਾ ਬਹਿ ਕਰਨਿ ਵੀਚਾਰੁ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥ ਹੁਕਮ ਮੰਨਣਾ ਹੀ, ਰੱਬ ਨੂੰ ਮਿਲਣਾ ਹੇ।। ?ਇਕ ਬਾਰ? ਸਲੋਕੁ ॥ ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ॥ ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ॥੧॥ ?ਇਕ ਬਾਰ? ਅਸਟਪਦੀ ॥ ਜਾਪ ਤਾਪ ਗਿਆਨ ਸਭਿ ਧਿਆਨ ॥ ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥ ਜੋਗ ਅਭਿਆਸ ਕਰਮ ਧ੍ਰਮ ਕਿਰਿਆ ॥ ਸਗਲ ਤਿਆਗਿ ਬਨ ਮਧੇ ਫਿਰਿਆ ॥ ਅਨਿਕ ਪ੍ਰਕਾਰ ਕੀਏ ਬਹੁ ਜਤਨਾ ॥ ਪੁੰਨ ਦਾਨ ਹੋਮੇ ਬਹੁ ਰਤਨਾ ॥ ਸਰੀਰੁ ਕਟਾਇ ਹੋਮੈ ਕਰਿ ਰਾਤੀ ॥ ਵਰਤ ਨੇਮ ਕਰੈ ਬਹੁ ਭਾਤੀ ॥ ਨਹੀ ਤੁਲਿ ਰਾਮ ਨਾਮ ਬੀਚਾਰ ॥ ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ॥੧॥ {ਪੰਨਾ 265} ?ਇਕ ਬਾਰ?ਚੇਤੇ ਵਿੱਚ ਰੱਖ ਲਾ?ਫਿਰ ਭੁੱਲੀ ਨਾ?ਹਰ ਸਮੇ ਚੇਤੇ ਵਿੱਚ?ਸਾਸ ਸਾਸ ਚੇਤੇ ਵਿੱਚ? ਵੀਰ ਸੁਖਮਨੀ ਸਾਹਿਬ ਸਲੋਕ 3 ਦੀ 1 ਅਸਟਪਦੀ ਪੜ੍ਹ ਤੇ ਸਮਝ? ਸਾਰੀ ਅਸਟਪਦੀ ਵਿਚ ਗੁਰੂ ਸਾਹਿਬ ਦੂਜੇ ਧਰਮਾ ਦੀਆ ਕੁਰੀਤੀਆ ਦਸ ਕੇ?? ਫਿਰ ਆਖਰੀ 2 ਪੰਕਤੀਆ ਚ ਉਸ ਦਾ ਹਲ ਆਪਣੇ ਸਿਖ ਨੂੰ ਦਸਦੇ ਹਨ। ਉਹ ਸਾਰੇ ਪਾਖੰਡ ਦੀ ਥਾ ਤੇ ਸਿੱਖਾ ਤੂੰ ਆ ਹੇਠ ਲਿਖਿਆ ਕਰ ਲਾ? ?ਜਪੀਐ=ਚੇਤੇ ਵਿੱਚ ਰੱਖਣਾ=ਚੇਤੇ ਵਿੱਚ ਰੱਖਿਆ ਕਰਨ ਨਾਲ=ਠਗੀਆ ਮਾਰਨ ਵੇਲੇ ਸ਼ਰਮ ਆਏ ਗੀ।? ਨਹੀ ਤੁਲਿ ਰਾਮ ਨਾਮ ਬੀਚਾਰ ॥ ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ॥੧॥ {ਪੰਨਾ 265} ਸਾਸ ਸਾਸ ਸਿਮਰਹੁ ਗੋਬਿੰਦ = ਹਰ ਸਮੇ ਚੇਤੇ ਵਿੱਚ = 24 ਘੰਟੇ= ਜਦ ਵੀ ਕੁਝ ਕਰ ਰਿਹਾਅ ਹੈ, ਖਾਣ ਸਮੇ, ਕਿਰਤ ਕਰਨ ਸਮੇ, ਕਾਰ ਵਿਹਾਰ ਸਮੇ, ਕਿਸੇ ਦੀ ਧੀ, ਭੈਣ, ਮਾ ਦੇਖਣ ਸਮੇ ਉਸ ਵਿੱਚ ਆਪਣੇ-ਆਪ ਦੀ ਧੀ, ਭੈਣ, ਮਾ ਦੇਖ, ਉਸ ਵਿਚ,,, ਸਭ ਮੇ ਜੋਤਿ ਜੋਤਿ ਹੇ ਸੋਇ ਦੇਖ = 24 ਘੰਟੇ =ਸਾਸ ਗ੍ਰਾਸ ਸਿਮਰਹੁ ਪ੍ਰਭ ਆਪਣਾ, ਇਸ ਨੂੰ ਆਖਦੇ ਹਨ।। ਹੋਰ ਕੋਈ ਚੋਂਕੜਾ ਮਾਰਕੇ ਭਗਤੀ ਕਰਨ ਨੂੰ ਨ੍ਹੀ, ਉਹ ਤੇ ਵੇਲੜ ਸਾਧ ਕਰਦੇ ਆ, ਜੋ ਗੁਰੂ ਸਾਹਿਬਾਨ ਦੇ ਚੋਰ ਚੋਰ ਚੋਰ ਹਨ। ਨਹੀ ਤੁਲਿ ਰਾਮ ਨਾਮ ਬੀਚਾਰ ॥ ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ॥੧॥ {ਪੰਨਾ 265} ਇਹ ਹੈ ਗੁਰੂ ਸਾਹਿਬ ਜੀ ਦੀ ਸਿੱਖਿਆ, ਤੇ ਬਾਕੀ ਦੂਜੇ ਧਰਮਾ ਦੀਆ ਕੁਰੀਤੀਆ, ਬੇਵਕੂਫੀਆ, ਜਿੰਨਾ ਤੋ ਗੁਰੂ ਸਾਹਿਬ ਆਪਣੇ-ਆਪ ਦਿਆ ਸਿੱਖ ਨੂੰ ਸਮਝਾਉਂਦੇ ਤੇ ਸੁਚੇਤ ਕਰਦੇ ਹਨ। ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥੨੧੨॥ ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥ (ਭਗਤ ਕਬੀਰ ਜੀ, ਪੰਨਾ 1375-1376) ਇਥੇ ਕੀ ਕਹਿ ਰਹੇ ਹਨ ਗੁਰੂ ਗ੍ਰੰਥ ਸਾਹਿਬ ਜੀ???? ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥ ਚੇਤੇ ਵਿੱਚ = ਰੱਬ = ਨਿਰੰਜਨ = ਵਹਿਗੁਰੂ = ਸਤਿਨਾਮ = ਹੁਕਮ = ਨਾਮ, ਨਾਮ, ਨਾਮ, ਨਾਮ ਨਾਮ ਜਪਨਾ (ਜਪਨਾ=ਜਾਪਨਾ =ਸਮਝਨਾ=ਕਿਸੇ ਬਾਰੇ ਪਤਾ ਕਰਨਾ, ਪਤਾ ਲਾਉਣਾ????ਉਹ ਫਲਾਣਾ ਸਿੰਘਾ ਤੂੰ ਉਸ ਬੰਦੇ ਨੂੰ ਪਰਿਵਾਰ ਨੂੰ ਮਿਲਣ ਤੋ ਬਾਅਦ ਤੈਨੂੰ ਕੀ ???ਜਾਪਦਾ???ਕੀ ਜਾਪਦਾ ਹੈ ਉਹ ਪਰਿਵਾਰ ਚੰਗਾ ਕਿ ਮਾੜਾ??? = ਸਿਮਰਨ ਕਰਨਾ = ਸਮਝ ਕੇ ਚੇਤੇ ਵਿੱਚ ਰੱਖਿਆ ਕਰਨਾ ਨਾਮ = ਹੁਕਮ ਨਾਮ = ਹੁਕਮ ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥ ਨਾਮ???ਗੁਰੂ ਗ੍ਰੰਥ ਸਾਹਿਬ ਸਾਰੇ ਦਾ ਸਾਰਾ ਪੂਰਾ ਨਾਮ ਹੈ।।। ਤੇ ਹਰ ਨਾਮ ਹੁਕਮ ਹੇ।।। ਸਤਿਨਾਮ = ਸੱਚ ਸਚ ਬੋਲਣਾ ਸਿਖ ਲਈ ਹੁਕਮ ਹੈ ਬਿਨੁ ਗੁਰ ਗੁਣ ਨ ਜਾਪਨੀ ਬਿਨੁ ਗੁਣ ਭਗਤਿ ਨ ਹੋਇ ॥ ਭਗਤਿ ਵਛਲੁ ਹਰਿ ਮਨਿ ਵਸਿਆ ਸਹਜਿ ਮਿਲਿਆ ਪ੍ਰਭੁ ਸੋਇ ॥ ਨਾਨਕ ਸਬਦੇ ਹਰਿ ਸਾਲਾਹੀਐ ਕਰਮਿ ਪਰਾਪਤਿ ਹੋਇ ॥੮॥੪॥੨੧॥ {ਪੰਨਾ 66-67} ਗੁਣ ਕਿਦਾ ਆਵੇ ਗਾ??? ਸਮਝ ਸਮਝ ਕੇ।। ਤੋਤਾ ਰਟਨ ਕਰਨਾ ਮਨਮਤੀਆ ਦੇ ਕੰਮ ਹਨ??ਜਿਹੜੇ ਗੁਰੂ ਸਾਹਿਬਾਨ ਦੇ ਸਿਧਾਂਤ ਤੋ ਉਲਟ ਚੱਲਣ ਦਾ ਕੰਮ ਕਰਨ ਕਰਾਉਣ ਵਾਲੇ ਗੁਰੂ ਸਾਹਿਬਾਨ ਜੀ ਦੇ ਚੋਰ ਗੁਨਾਹਗਾਰ ਹਨ।।।
@gurmitkaur3852
@gurmitkaur3852 5 ай бұрын
waheguru ji ma nam japdi ha ,kise da bura nahi kardi,chuth nahi boldi fir bhi sara mere nal erkha karda na mere nal bolda nahi bani vadh to vadh pardi ha
@nirmalkaur8401
@nirmalkaur8401 5 ай бұрын
ਵਾਹਿਗੁਰੂ ਜੀ 🙏
@parminderchahal2127
@parminderchahal2127 2 ай бұрын
Very rasily awaj hai Bhai Sahib Ji di Baba Ji di mehar unha upar bani rahe
@jagjitsanghara9788
@jagjitsanghara9788 5 ай бұрын
Very nice questions and very good answers thank you 🙏🙏
@DavinderSingh-gu8rc
@DavinderSingh-gu8rc 5 ай бұрын
ਵਾਹਿਗੁਰੂ ਜੀ
@KulwinderKaur-ef7qk
@KulwinderKaur-ef7qk 5 ай бұрын
Bhut sunder vichar waheguru ji
@kawaljeetkaur9241
@kawaljeetkaur9241 5 ай бұрын
ਧੰਨ ਧੰਨ ਰਾਮ ਦਾਸ ਗੁਰੂ🙏🙏
@Amarveerbajwaoffical
@Amarveerbajwaoffical 5 ай бұрын
Waheguru ji Waheguru ji Waheguru ji Waheguru ji Waheguru ji ❤❤❤❤❤
@jassar100
@jassar100 5 ай бұрын
Gurbani says ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥ But he saying Maan anjanat karam krta h.
@bkgill9085
@bkgill9085 5 ай бұрын
Eh nahe keh rahe ji Oh v jo guru Arjan dev ji ne ucharya oh keh rahe ne Oh v satbachan a piyareo Eh sirf Mann de alag alag situations a So sanu sirf eh janna k eh shabad sanu kis situation ch marg darshan kar reha 🙏 Sanu tarak nal nahi pyar nal sunna cheyda 🙏
@henryy672
@henryy672 5 ай бұрын
Dhan Dhan Guru Ramdas ji waheguru waheguru ji Nice Katha ji waheguru waheguru ji Mehar Karo ji waheguru waheguru ji
@ਰਾਜਕਰੇਗਾਖਾਲਸਾ-ਸ4ਡ
@ਰਾਜਕਰੇਗਾਖਾਲਸਾ-ਸ4ਡ 5 ай бұрын
ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਜੀ ਨੂੰ ਸੁਣਿਆ ਕਰੋ 🙏
@gulabudhebeersingh2048
@gulabudhebeersingh2048 5 ай бұрын
Bhot shi kha
@bhupindersanehwal5624
@bhupindersanehwal5624 5 ай бұрын
Phir bhai sahib di gal na suniye
@ਰਾਜਕਰੇਗਾਖਾਲਸਾ-ਸ4ਡ
@ਰਾਜਕਰੇਗਾਖਾਲਸਾ-ਸ4ਡ 5 ай бұрын
​@@bhupindersanehwal5624ਫਿਰ ਸਿੰਘ ਸਹਿਬ ਨੇ ਤੁਹਾਡੀ ਕੁੜੀ ਦਾ ਫੈਸਲਾ ਆਪ ਕੀਤਾ
@ਰਾਜਕਰੇਗਾਖਾਲਸਾ-ਸ4ਡ
@ਰਾਜਕਰੇਗਾਖਾਲਸਾ-ਸ4ਡ 5 ай бұрын
ਫਿਰ ਸਿੰਘ ਸਹਿਬ ਤੁਹਾਡੀ ਕੁੜੀ ਦਾ ਫੈਸਲਾ ਆਪ ਲੈਣ ਗੇ
@24-3.
@24-3. 5 ай бұрын
Dhan guru Nanak g waheguru ji ka Khalsa waheguru ji ki fathe g🙏🙏💐
@ravindersinghmullanpur1932
@ravindersinghmullanpur1932 5 ай бұрын
ਵਾਹਿਗੁਰੂ ਜੀਓ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ ਮੇਹਰ ਕਰਿਓ ਜੀਓ ਸਰਬੱਤ ਦਾ ਭਲਾ ਕਰਿਓ ਜੀਓ ਵਾਹਿਗੁਰੂ ਜੀਓ ❤️❤️🙏🙏
@GurjantSingh-jh5vh
@GurjantSingh-jh5vh 5 ай бұрын
Waheguru ji bahut Vadiya ne baba ji de vichar 🙏🏻🙏🏻🙏🏻🙏🏻🙏🏻
@DarshanSingh-y1d
@DarshanSingh-y1d 5 ай бұрын
Waheguru ji ka khalsa waheguru ji ki Fateh khalsa Ji ❤❤
@rimpydevi4965
@rimpydevi4965 5 ай бұрын
Waheguru ji maharkaro krepakro baba ji 🙏🙏🙏🙏🙏🙏🙏🙏🙏🙏🌹🌹
@pindadalifestyle682
@pindadalifestyle682 5 ай бұрын
ਵਾਹਿਗੁਰੂਵਾਹਿਗੁਰੂ ਜੀ ਮੇਹਰ ਕਰਨ ਜੀ
@BhupinderSingh-lr1kc
@BhupinderSingh-lr1kc 6 ай бұрын
Waheguru ji waheguru ji
@HarjinderKaur-lb9id
@HarjinderKaur-lb9id 3 ай бұрын
ਵਾਹਿਗੁਰੂ ਜੀ ਮੇਰੀ ਮਤ ਮਨ ਚਰਨਾ ਚ ਰਖ ਲਵੋ ਜੀ ਮੇਰੇ ਕੋਲੋਂ ਹਮੇਸ਼ਾ ਗਲਤ ਫੈਸਲੇ ਹੁੰਦੇ ਕਰਦੀ ਠੀਕ ਪਰ ਉਲਟ ਹੋ ਜਾਦਾ ਕੋਈ ਸਮਝ ਨੀ ਆਉਂਦੀ ਵਾਹਿਗੁਰੂ ਜੀ ਮੇਹਰ ਕਰ ਮੇਰੀ ਮਤ ਚ ਆਪ ਵਸੋ ਤਾ ਕਿ ਠੀਕ ਕਰਦੀ ਗਲਤ ਨਾ ਹੋਵੇ ਆਪ ਸਹਾਈ ਹੋਵੋ ਵਾਹਿਗੁਰੂ ਜੀ ਮੇਹਰ ਕਰੀ ਦਾਤਿਆ ❤❤❤❤❤❤❤❤❤❤❤❤❤
@jasmeetkaur5894
@jasmeetkaur5894 Ай бұрын
Satnam Shri waheguru ji 🙏
@jasvindrasingh3665
@jasvindrasingh3665 5 ай бұрын
Waheguru ji waheguru ji waheguru ji
@KulwinderKaur-co6fi
@KulwinderKaur-co6fi 5 ай бұрын
Waheguru g waheguru g waheguru g
@jagjitkaur5507
@jagjitkaur5507 6 ай бұрын
🙏beautiful discussion ji on Gurbani & naam thanks for the questions asked & answers by bhai sahib very uplifting ❤️
@jaswinderkaur8691
@jaswinderkaur8691 5 ай бұрын
Waheguru ji mehar karo parbar ta dhan dhan guru nanak dev ji maharaj ji 🙏🙏
@harjitgodblessyoubajwa2676
@harjitgodblessyoubajwa2676 5 ай бұрын
Waheguru ji Waheguru ji Waheguru ji Waheguru ji Waheguru ji Waheguru ji ❤❤❤❤❤❤❤
@subegsingh3832
@subegsingh3832 5 ай бұрын
ਵਾਹਿਗੁਰੂ ਜੀ❤🎉🎉🎉🎉🎉🎉🎉
@harmanwaraich2990
@harmanwaraich2990 5 ай бұрын
♥️ਵਾਹਿਗੁਰੂ ਜੀ 🙏
@dream.cakes1
@dream.cakes1 Ай бұрын
ਮਨ ਸ਼ਾਂਤ ਹੋ ਗਿਆ ਬਿਲਕੁਲ ਵਾਹਿਗੁਰੂ ਜੀ ਏਦਾਂ ਦੀ ਸੋਚ ਸਾਨੂੰ ਵੀ ਬਖਸ਼ੋ 🙏🙏
@Baljeetkaur-ky3vb
@Baljeetkaur-ky3vb 5 ай бұрын
Waheguru ji 🙏🙏 waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@kulwinderkaur5428
@kulwinderkaur5428 5 ай бұрын
Waheguru ji ka khalsa Waheguru ji ki fateh.
@kuldeepdhillon8196
@kuldeepdhillon8196 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@RajbirsinghRaj-c4d
@RajbirsinghRaj-c4d 5 ай бұрын
Waheguru ji Mehar Karo Naam Di daat bakhsho Ji
@RajwinderRajwinder-k9o
@RajwinderRajwinder-k9o 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤
@RanjitSingh-ms2yu
@RanjitSingh-ms2yu 4 ай бұрын
ਵਾਹਿਗੁਰੂ ਜੀ ਤੁਹਾਡੇ ਬੰਚਣ ਬਹੁਤੇ ਪਿਆਰੇ ਜੀ 🙏🙏
@arsagill5238
@arsagill5238 5 ай бұрын
ਬਹੁਤ ਧੰਨਵਾਦ ਜੀ ਭਾਈ ਸਾਹਿਬ ਜੀ ਦਾ🙏🙏🙏🙏🙏🙏🙏
@parampalsingh2340
@parampalsingh2340 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@sukhwantisandhu5970
@sukhwantisandhu5970 5 ай бұрын
Very nice. So deeply touched thank you so much. Such a great explanation 🙏🙏🙏🙏🙏
@HardeepKaur-kk9bx
@HardeepKaur-kk9bx 5 ай бұрын
Waheguru ji
@JaswinderKaur-tb1do
@JaswinderKaur-tb1do 3 ай бұрын
Waheguru ji mehar karni ji
@anuragsingh7151
@anuragsingh7151 5 ай бұрын
ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ
@sherrydhanjal7438
@sherrydhanjal7438 Ай бұрын
Boht Boht DHANWAD BHAI SAHIB JI jina ne eh Sara Uprala kita ohna da v BOHT BOHT DHANWAD JI🌻🌼🙏🌼🌻
@sukhrajkaur7545
@sukhrajkaur7545 5 ай бұрын
Waheguru ji 🙏
@sukhpaljhajj3861
@sukhpaljhajj3861 5 ай бұрын
Waheguru Ji
@skaur5832
@skaur5832 5 ай бұрын
Waheguru ji
@HusanGill-pf3gp
@HusanGill-pf3gp 5 ай бұрын
Waheguru ji ka Khalsa waheguru ji ki Fateh
@sukhdevkaur9697
@sukhdevkaur9697 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
@GurmeetSingh-ng2jv
@GurmeetSingh-ng2jv 5 ай бұрын
Waheguru ji
@kuldeepkaurgill5393
@kuldeepkaurgill5393 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@SitaDevi-n2y
@SitaDevi-n2y 5 ай бұрын
Wehegurùji
@Paramjeetsingh-ui6uu
@Paramjeetsingh-ui6uu 5 ай бұрын
Waheguru waheguru ji
@TARUNRK-y4i
@TARUNRK-y4i 5 ай бұрын
ਵਾਹਿਗੁਰੂ ਜੀ ਧੀ ਦਾ ਸੋਹਰਾ ਕਹਿੰਦਾ ਕੀ ਵਾਹਿਗੁਰੂ ਸਿਮਰਨ ਲਾਏ ਨੂੰ, ਕਿ ਕੀ ਬਕਵਾਸ ਲਾਈ ਆ, ਬੱਚੀ ਕੀ ਕਰੇ? ਰੌ ਕੇ ਰਹਿ ਗਈ???????
@harsimransingh2580
@harsimransingh2580 5 ай бұрын
ਭੈਣ ਨੂੰ ਕਹੋ ਭਰੋਸਾ ਡੋਲਣ ਨਾ ਦੇਵੇ , ਮੂੰਹ ਵਿੱਚ ਵਾਹਿਗੁਰੂ ਵਾਹਿਗੁਰੂ ਕਰੀ ਜਾਵੇ, ਮਹਾਰਾਜ ਜੀ ਅੱਗੇ ਅਰਦਾਸ ਬੇਨਤੀ ਕਰਦੀ ਰਹੇ, ਮਹਾਰਾਜ ਆਪ ਜੀ ਦਾ ਨਾਮ ਨਾ ਵਿਸਰੇ
@jiwansinghazrot7567
@jiwansinghazrot7567 5 ай бұрын
Bhain ji waheguru simran khud karo .(madicine khud khani paine tandrust hon waste.(tv vich simran la rakhna) matlab tunanu koi medicene da naam das reha hai.( tusi kha nahi rahe)
@mandeepkaur6109
@mandeepkaur6109 5 ай бұрын
Eh kalyug hai ohdy Sohray us nu tang kardhy ….guru maharaj es dunia toh app ji di Beti nu ਸਟਰੋਂਗ ਬਣਾ ਰਹੇ hor ਨੇੜੇ ਲੈ ਕੇ ਆ . ਬੇਟੀ ਜੀ ਨੂੰ ਬੋਲੋ ਚੌਪਈ ਸਾਹਿਬ ਜੀ ਦਾ ਪਾਠ ਕਰਨ. ਉਸਦਾ ਦਿਲ ਸਟਰੋਂਗ ਹੋ ਜਾਵੇਗਾ♥️🌹🙏🏻
@TarsemSingh-oo6bv
@TarsemSingh-oo6bv 5 ай бұрын
Waheguru.wahehuru.waheguru.wahehuru.ji.sade.saren.de.andar.de.5.veeri.hi.khaira.nahi.chhaod.raye.waheguru.ji.
@jatinderkaur8036
@jatinderkaur8036 5 ай бұрын
Bhut vdia vichaar hai waheguru ji very very thanks baba ji
@AmarjeetKaur-rz7tt
@AmarjeetKaur-rz7tt 5 ай бұрын
Waheguru ji... Shukrana Bhai Sahib Singh Ji.
@gurbakashsinghtejay8616
@gurbakashsinghtejay8616 5 ай бұрын
ਵਾਹਿਗੁਰੂ ਜੀ 👏👏
@jazzkaur4284
@jazzkaur4284 4 ай бұрын
The bad thing in this vedio just advertisements again n again which is not good at all. Very disturbing. Ine pyaari video a Dhyan nal sun re hunde aa or ads nal bhut war disturbance ayi aa sorry ਬੇਨਤੀ ਹੈ ਜੀ Please ads naa payea kro ini sohni path pooja gyaan valiya vedios ch plz
@lubanasingh8641
@lubanasingh8641 5 ай бұрын
Waheguru ji 🙏🌷🌹
@VishavToor
@VishavToor 5 ай бұрын
🙏🏻🙏🏻🙏🏻🙏🏻🙏🏻🙏🏻🙏🏻
@jasvirsingh6413
@jasvirsingh6413 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।
@sidhumoosewala_5911ss
@sidhumoosewala_5911ss 5 ай бұрын
,🤤😊
@uttamsinghsandhu5279
@uttamsinghsandhu5279 6 ай бұрын
ਵਾਹਿਗੁਰੂ ਜੀ
@GurmeetKaur-qp8gl
@GurmeetKaur-qp8gl 5 ай бұрын
ਵਾਹਿਗੁਰੂ ਜੀ🙏
@manvirgill3433
@manvirgill3433 4 ай бұрын
Wahaguru ji 🙏 Wahaguru ji 🙏 Wahaguru ji 🙏 Wahaguru ji 🙏 Wahaguru ji 🙏
@JaswinderKaur-mi1sf
@JaswinderKaur-mi1sf 5 ай бұрын
Waheguru ji shukrana aap ji da
@balwindersinghbajwa8857
@balwindersinghbajwa8857 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@RamanKaur-xu9lc
@RamanKaur-xu9lc 5 ай бұрын
Waheguru Waheguru Waheguru ji
@ArvinderKaur-v3m
@ArvinderKaur-v3m 5 ай бұрын
Waheguru waheguru waheguru waheguru waheguru waheguru waheguru waheguru waheguru
Spongebob ate Michael Jackson 😱 #meme #spongebob #gmod
00:14
Mr. LoLo
Рет қаралды 10 МЛН
ПРИКОЛЫ НАД БРАТОМ #shorts
00:23
Паша Осадчий
Рет қаралды 6 МЛН
Will A Guitar Boat Hold My Weight?
00:20
MrBeast
Рет қаралды 254 МЛН
Sant Baba Maghar Singh Ji (Ramgarh) Bhai Sahib Singh
1:19:58
BhaiSahibSingh
Рет қаралды 19 М.