ਨੇਪਾਲ ਵਿੱਚ ਗੁਰੂ ਘਰਾਂ ਦੇ ਬੁਰੇ ਹਾਲਾਤ ।Nepal Gurdwara | Punjabi Travel Couple | Ripan Khushi

  Рет қаралды 379,049

Punjabi Travel Couple

Punjabi Travel Couple

Жыл бұрын

In this video you can see Historical Gurdwara Sahib of Nepal.
What is the situation of gurdwara in Nepal.
One gurdwara is nearby river of Bagamati, Thapathali, Kathmandu.
Second is Guru Nanak Math near Bala zoo Chock.
We also visit Gurdwara in Kathmandu.
Sri lanka Travel Series Link:
• ਪੰਜਾਬ ਤੋਂ ਅਸੀਂ ਚੱਲੇ ਰਾ...
Kashmir Travel Series Link:
• Beauty of Kashmir
Tibet China Border Series Link:
• Tibet & China Border
Ladakh & Kashmir Series Link:
• Kashmir & Leh-Ladakh
Yatra Hemkunt Sahib Series Link:
• Yatra Hemkunt Sahib
Kartarpur Sahib Pakistan Series Link:
• Kartarpur sahib Pakistan
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
Rajasthan Travel Series Link:
• Rajasthan Travel Vlog
All India Tour Series Link:
• All India Trip
Tour of Middle India Series Link:
• Middle India
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#Nepaltour #GurdwaraNepal #kathmandunepal
#Punjab #RipanKhushi #PunjabiCouple #PunjabiCoupleVlogs #punjabitravelcouple

Пікірлер: 622
@JagtarSingh-wg1wy
@JagtarSingh-wg1wy Жыл бұрын
ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸਕ ਗੁਰੂ ਘਰ ਦੇ ਦਰਸ਼ਨ ਕਰਵਾ ਕੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਰਿਪਨ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿੰਦੇ ਹਨ ਜੀ
@DavinderSingh-hb8mi
@DavinderSingh-hb8mi Жыл бұрын
Good👍
@jashanpreet9458
@jashanpreet9458 Жыл бұрын
Dhan Dhan Shri Guru Nanak Dev Ji Maharaj ji
@jashanpreet9458
@jashanpreet9458 Жыл бұрын
Sat shri akal Ripan and Kushi sister ji very beautiful ji very nice 👍 wmk ji
@harmindergill6488
@harmindergill6488 Жыл бұрын
Waheguru ji
@luckybhinder9179
@luckybhinder9179 Жыл бұрын
Waheguru ji🙏🙏
@AvtarSingh-pw7fv
@AvtarSingh-pw7fv Жыл бұрын
ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਹੱਥ ਲਿਖਤ ਸਰੂਪ ਦੇਖ ਕੇ ਰੂਹ ਖੁਸ਼ ਹੋ ਗਈ ਜੀ । ਵਾਹਿਗੁਰੂ ਜੀ ਵਾਹਿਗੁਰੂ ਜੀ
@sukhrajsingh6351
@sukhrajsingh6351 Жыл бұрын
ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਬਹੁਤ ਵਧੀਆ ਜਾਣਕਾਰੀ ਦਿੱਤੀ। ਤੁਸੀਂ ਆਪਣੀ ਪਹਿਲੀ video ਵਿੱਚ ਨਿਪਾਲ ਦੇ ਕਰੋੜਪਤੀ ਸਿੱਖ ਬਾਰੇ ਜਾਣਕਾਰੀ ਦਿੱਤੀ ਸੀ, ਕੀ ਤੁਸੀਂ ਉਹਨਾਂ ਨਾਲ ਇਸ ਬਾਰੇ ਗੱਲਬਾਤ ਕੀਤੀ ਕਿ ਉਹ ਇੱਥੋਂ ਦੇ ਗੁਰੂਘਰਾਂ ਦੀ ਸੰਭਾਲ ਲਈ ਕੋਈ ਯੋਗਦਾਨ ਦੇ ਸਕਦੇ ਹਨ।
@amanpreet980
@amanpreet980 Жыл бұрын
ਵਿਰ ਜੀ ਤੁਹਾਡਾ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਲਮੀ ਉਮਰ ਬਖਸ਼ਣ ਬਹੁਤ ਸਾਰਾ ਪਿਆਰ ਤੁਹਾਡੇ ਲਈ ❤️❤️❤️
@Easylive438Tv
@Easylive438Tv Жыл бұрын
🙏🙏🙏🙏🙏🙏🙏
@SukhwinderSingh-wq5ip
@SukhwinderSingh-wq5ip Жыл бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@AnmolSikhItihas
@AnmolSikhItihas Жыл бұрын
ਸਾਰੇ ਪ੍ਰਧਾਨ ਬਣਨ ਦੇ ਚੱਕਰ ਵਿੱਚ ਨੇ ਸੇਵਾ ਕੋਈ ਵੀ ਨਹੀਂ ਕਰਨਾ ਚਾਹੁੰਦਾ
@goldenconstruction9810
@goldenconstruction9810 Жыл бұрын
ਬਹੁਤ ਸੋਹਣੀ ਇਤਹਾਸ ਬਾਰੇ ਜਾਣਕਾਰੀ ਮਿਲ ਰਹੀ ਹੈ। ਬਹੁਤ ਬਹੁਤ ਧੰਨਵਾਦ।ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖ਼ਸ਼ੇ।
@singhkanpur1
@singhkanpur1 Жыл бұрын
Ripan and Khushi ਬਹੁਤ ਬਹੁਤ ਧੰਨਵਾਦ ਜਿਊਂਦੇ ਰਹੋ ਵਸਦੇ ਰਹੋ.. ਗੁਰੂ ਨਾਨਕ ਪਾਤਸ਼ਾਹ ਦੇ ਨਿਪਾਲ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਵਾਉਣ ਦੇ ਲਈ ਤੁਸੀਂ ਸ਼ਾਲਾਘਾ ਦੇ ਪਾਤਰ ਹੋ... ਇਸ ਦੇ ਨਾਲ਼ ਜਰੂਰ ਦੇਸ਼ ਵਿਦੇਸ਼ ਵਿੱਚ ਵੱਸਦੇ ਸਿੱਖਾਂ ਵਿੱਚ ਸੋਝੀ ਆਏਗੀ ਅਸਥਾਨਾਂ ਨੂੰ ਸੰਭਾਲਣ ਪ੍ਰਤਿ... ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ
@RANJITSingh-nv9fq
@RANJITSingh-nv9fq Жыл бұрын
ਵਾਹਿਗੁਰੂ ਜੀ ਤੁਹਾਨੂੰ ਚੜਦੀਆ ਕਲਾ ਚ ਰੱਖਣ ਤੁਸੀ ਸਤਿਗੁਰੂ ਜੀ ਦੇ ਅਸਥਾਨਾਂ ਨੂੰ ਦਿਖਾ ਰਹੇ ਹੋ ❤️🙏❤️ਲੰਬੀਆਂ ਉਮਰਾ ਹੋਣ ਤੂਹਾਡੀਆ ਜੀ 🙏
@malwakhabarnama
@malwakhabarnama Жыл бұрын
ਵੀਰ ਰਿਪਿਨ ਤੇ ਭੈਣ ਖੁਸ਼ੀ ਜੀ ਸਤਿ ਸ਼੍ਰੀ ਆਕਾਲ ਜੀਓ। ਅੱਜ ਦਾ ਬਲੌਗ ਦੇਖਕੇ ਮਨ ਬਹੁਤ ਉਦਾਸ ਹੋਇਆ ਜੀ ਕਿਉਂਕਿ ਗੁਰੂ ਨਾਨਕ ਦੇਵ ਜੀ ਪੂਰੀ ਦੁਨੀਆ ਨੂੰ ਤਾਰਨ ਲਈ, ਸਿੱਧੇ ਰਸਤੇ ਪਾਉਣ ਲਈ, ਭਹਿਮਾਂ ਭਰਮਾਂ ਤੋਂ ਕੱਢਣ ਲਈ ਆਪਣੇ ਘਰ ਪਰਿਵਾਰ ਮਤਾ ਪਿਤਾ ਆਪਣੀ ਜਾਇਦਾਦ ਨੂੰ ਛੱਡਕੇ ਲੱਖਾਂ ਮੀਲ ਤੱਕ ਗਏ ਪਰ ਉਹਨਾਂ ਅਸਥਾਨਾਂ ਨੂੰ ਸਾਡੀ ਸਿੱਖ ਕੌਮ, ਕੌਮ ਦੇ ਵਾਰਸਾਂ ਜਾਂ ਸਾਡੀਆਂ ਸਰਕਾਰਾਂ ਨੇ ਕੋਈ ਉਪਰਾਲਾ ਨਹੀਂ ਕੀਤਾ ਜਿਸ ਕਰਕੇ ਗੁਰ ਆਸਥਾਨਾਂ ਦੀ ਬੇਕਦਰੀ ਹੋ ਰਹੀ ਹੈ। ਸਾਡੀ ਕੌਮੀ ਨੂੰ ਇਸਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਪਰ ਅਫ਼ਸੋਸ ਕਿ ਨਹੀਂ ਕਰ ਰਿਹਾ ਉਪਕਾਰ। ਕਾਸ਼! ਗੁਰੂ ਸਾਹਿਬ, ਸਿੱਖ ਕੌਮ ਨੂੰ, ਸਿੱਖ ਜਗਤ ਨੂੰ ਸੁਮੱਤ ਬਖਸ਼ਣ, ਅਜਿਹੇ ਗੁਰਧਾਮਾਂ ਦੀ ਮੁਰੰਮਤ ਕਰਨ ਲਈ ਬਲ ਦੇਣ। ਤੁਹਾਡਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਜਾਂਦਾ ਹੈ ਕਿ ਤੁਸੀਂ unfolde ਪੰਨੇ ਦੇਖ ਖੋਲ੍ਹ ਰਹੇ ਹੋ ਤੇ ਆਪਣੇ ਚਾਹੁਣ ਵਾਲਿਆਂ ਨੂੰ ਦਰਸ਼ਨ ਕਰਵਾ ਰਹੇ ਹੋ। ਵਾਹਿਗੁਰੂ ਜੀ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ। ਦਾਸਰਾ ਗੁਰਜੰਟ ਸਿੰਘ ਨਥੇਹਾ
@Sk-hw1rt
@Sk-hw1rt Жыл бұрын
ਵੀਰ ਜੀ ਮੇਰਾ ਸੁਪਨਾ ਹੈ ਕਿ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਉਹ ਸਭ ਅਸਥਾਨਾ ਦੇ ਦਰਸ਼ਨ ਕਰ ਉਥੇ ਜਾ ਕੇ। ਆਪ ਜੀ ਨੇ ਬਹੁਤ ਜ਼ਿਆਦਾ ਮਦਦ ਕੀਤੀ ਮੇਰੇ ਸੁਪਨੇ ਨੂੰ ਪੂਰਾ ਕਰਨ ਲਈ।
@kulvinderkour1470
@kulvinderkour1470 Жыл бұрын
Sikh kom should unite and protect historical Gurudwara sahib all over the world.
@hsworldview8075
@hsworldview8075 Жыл бұрын
Great idea bhainh ji. Would be great if you could start the ball rolling.
@talwindersingh463
@talwindersingh463 Жыл бұрын
🙏🌹🌹🌹🌹🌹🙏
@An_athiest_boy
@An_athiest_boy 9 ай бұрын
Ask Nepalese who is protecting all religions sites in nepal
@ranjitsingh7157
@ranjitsingh7157 Жыл бұрын
ਰਿਪਨ ਅਤੇ ਖੁਸ਼ੀ ਸਦਾਂ ਖੁਸ਼ ਰਹੋ ਤੁਸੀਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅਸਥਾਨਾਂ ਦੇ ਦਰਸ਼ਨ ਕਰਾਏ ।ਲੰਮੀਆਂ ਉਮਰਾਂ ਹੋਣ ਤੇ ਵਾਹਿਗੁਰੂ ਤੁਹਾਨੂੰ ਪੁੱਤਰ ਦੀ ਦਾਤ ਬਖਸ਼ਣ
@r.bdhaliwalpb.56
@r.bdhaliwalpb.56 Жыл бұрын
Asi sare bhut hi karama wale ha. Jo sanu ani pratan sri guru granth sahib ji de darshan karn nu mle. O v ripan veere di kirpa nal . Love you jattan bhut sara.
@lavisidhu514
@lavisidhu514 Жыл бұрын
ਤੁਸੀਂ ਗੁਰੂ ਸਾਹਿਬ ਦਾ ਇਤਿਹਾਸ ਵਿਖਾ ਰਹੇ ਹੋ ਚੜ੍ਹਦੀ ਕਲਾ ਵਿਚ ਰਹੋ ਖੁਸ਼ ਰਹੋ
@Manpreetpauljatt
@Manpreetpauljatt Жыл бұрын
ਬਾਈ ਦਿਲ ਜਿਤ ਗਿਆ ਬੀਬੀ ਜੀ ਤੇ ਬੱਚੇ ਨੇ ਆਪ ਇਕ ਕੁਟੀਆ ਜੀ ਚ ਰਹਿਕੇ ਪਰ ਗੁਰੂ ਮਹਾਰਾਜ ਦੀ ਸਾਭ ਸੰਭਾਲ ਤੇ ਮਰਿਆਦਾ ਇਜਤ ਦੇਖ ਕੇ ਮਨ ਖੁਸ ਹੋਗਿਆ ਤੇ ਆਪਣੀ ਤਰਾਸਦੀ ਇਹ ਆਪਾ ਦੇਸਾ ਚ ਵਾਧੂ ਦਾਨ ਕਰਦੇ ਆਪਣੇ ਮਹਾਰਾਜ ਜਾ ਇਵੇ ਦੇ ਗੁਰੂ ਘਰਾਂ ਨੂੰ ਵੀ ਦੇਖ ਲੋ 🙏🙏
@harcharansingh7863
@harcharansingh7863 Жыл бұрын
ਰਿਪਨ ਜੀ ਅਤੇ ਖੁਸ਼ੀ ਜੀ ਤੁਹਾਡੇ ਤੋ ਗੁਰੂ ਪਾਤਸ਼ਾਹ ਜੀ ਦੀ ਸੇਵਾ ਲੈਦੇ ਰਹਿਣ ਇਸੇ ਤਰ੍ਹਾਂ
@HarpreetSingh-co4yd
@HarpreetSingh-co4yd Жыл бұрын
ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀ ਗੁਰੂ ਨਾਨਕ ਪਾਤਿਸ਼ਾਹ ਜੀ ਨਾਲ ਸਬੰਧਤ ਅਸਥਾਨਾ ਦੇ ਦਰਸ਼ਨ ਦੀਦਾਰੇ ਕਰਵਾ ਰਹੇ ਹੋ 🙏
@jaidchannel5491
@jaidchannel5491 Жыл бұрын
Waheguru Waheguru ji🙏 ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਵੱਲੋਂ :-ਬਰਨਾਲਾ ਏਰੀਆ
@balwinderpalsingh307
@balwinderpalsingh307 Жыл бұрын
ਉਦਾਸੀ ਸੰਪਰਦਾ ਦੀਆਂ ਸੇਵਾਵਾਂ ਦਾ ਪ੍ਰਤੱਖ ਪ੍ਰਮਾਣ ਹੈ! ਸਾਡੀ ਬੇਧਿਆਨੀ ਅਤੇ ਬੇਰੁਖੀ ਉਦਾਸੀ ਸੰਪਰਦਾ ਪ੍ਰਤੀ, ਦਿਸਦੀ ਹੈ ਜਿਸਨੂੰ ਵਿਸ਼ਾਲ ਗੁਰੂ ਨਾਨਕ ਪੰਥੀ ਸੋਚ ਨਾਲ ਲੈਣਾ ਚਾਹੀਦਾ ਹੈ।
@Searchboy77
@Searchboy77 8 ай бұрын
Waheguru ji 🙏 tuhanu hamesha khush rakhe ❤😊👩‍❤️‍👨🤗❤😘🤗🙏
@Jasbir55
@Jasbir55 Жыл бұрын
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਛੋਹ ਸਥਾਨਾਂ ਦੇ ਦਰਸ਼ਨ ਕਰਵਾਏ 🙏🙏
@Aman_2233
@Aman_2233 Жыл бұрын
Ripan veere tusi bohat waddi sewa kiti a sareyan nu darshan karwa ke 🙏🙏❤️
@Avinoorsinghmaan
@Avinoorsinghmaan Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏🙏🙏🙏 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ 🙏🙏
@Searchboy77
@Searchboy77 8 ай бұрын
Waheguru ji 🙏 mehar kare ❤😊😘🥰🤗👩‍❤️‍👨❤🙏
@gurmailsingh5936
@gurmailsingh5936 Жыл бұрын
Bahout vadya knowledge mil rahi hai Guru Nank Sahib bare Thank you so much beta ji 🙏
@64gurjit
@64gurjit Жыл бұрын
ਵਾਹੇਗਰੂ ਜੀ ਤੁਹਾਨੂੰ ਝੜਦੀ ਕਲਾ ਵਿੱਚ ਰਖੇ ਜੀ ਤੁਸੀਂ ਸੰਗਤ ਨੂੰ ਘਰ ਬੈਠੇ ਗੁਰੂ ਘਰਾ ਦੇ ਦਰਸਨ ਕਰਵਾਉਦੇ ਹੋ
@gurrajchahal402
@gurrajchahal402 Жыл бұрын
ਤਨ ਮਨ ਖੁਸ਼ ਹੋ ਗਿਆ ਗੁਰੂ ਨਾਨਕ ਦੇਵ ਜੀ ਦੇ ਗੁਰੂ ਘਰ ਦੇਖ ਕੇ ਜੀ ਵਾਹਿਗੁਰੂ ਜੀ ਚੱੜਦੀਆ ਕਲਾ ਰੱਖਣ
@gurmeetbedi6776
@gurmeetbedi6776 Жыл бұрын
ਵਾਹਿਗੁਰੂ ਜੀ
@GurjeetSingh-ux4dx
@GurjeetSingh-ux4dx Жыл бұрын
ਗੁਰੂ ਨਾਨਕ ਮਠ ਸਹਿਬ‌ ਦੇ ਦਰਸ਼ਨ ਮੈ ਵੀ ਕਰੇ ਹਨ ਧੰਨਵਾਦ
@charanjitsandhu2628
@charanjitsandhu2628 Жыл бұрын
ਗਰੀਬ ਨੇਪਾਲੀ ਪਰਿਵਾਰ , guru nanak maharaj ਦੇ ਇਤਹਾਸਕ ਗੁਰਦੁਆਰਾ ਸਾਂਭ ਰਹੇ ਨੇ , ਇਹੀ ਬੁਹਤ ਹੈ ।
@dharmasingh9306
@dharmasingh9306 Жыл бұрын
ਸੇਵਾਦਾਰਾਂ ਦਾ ਦਿਲੋਂ ਸਤਿਕਾਰ ❤🙏
@aayasingh5535
@aayasingh5535 5 ай бұрын
🙏 आपको बहुत बहुत बधाई एवं शुभकामना जो आप काठमांडू ऐसे पुराने प्रार्थना गुरुद्वारा को आप प्रदर्शन दिखा रहे हैं आपको बहुत बहुत बधाई मे नेपाल से गरीब परिवार से परिवार बैंक नेपाल गंज वार्ड नंबर 15 नेपाल भारत सिवान
@Surmel460
@Surmel460 Жыл бұрын
ਵੀਰ ਜੀ ਤੇ ਮੇਰੀ ਛੋਟੀ ਭੈਣ ਜੀ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਗੁਰੂ ਘਰਾਂ ਬਾਰੇ ਕਦੇ ਸੋਚਿਆ ਵੀ ਨਹੀਂ ਸੀ ਤੁਸੀਂ ਉਨ੍ਹਾਂ ਦੇ ਗੁਰੂ ਘਰਾਂ ਦੇ ਦਰਸ਼ਨ ਕਰਵਾਏ ਧੰਨਵਾਦ ਜੀ ਗੁਰੂ ਨਾਨਕ ਦੇਵ ਜੀ ਤੁਹਾਡੀ ਜਾਤ੍ਰਾ ਸਫਲੀ ਕਰਨ ਤੱਦਰੁਸਤ ਰਹੋ ਹਮੇਸ਼ਾ ਹੱਸਦੇ ਹੱਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@jeetsandhu64
@jeetsandhu64 Жыл бұрын
Jis taraha de ehna di halat ne fer v thik rakhiya he guru sahib di sanb sambhal rakhi he waheguru ji mehar kariyo 🙏🙏🙏❤
@JagsirSingh-ph5tg
@JagsirSingh-ph5tg 9 ай бұрын
ਬਾਈ ਜੀ! ਕਿੰਨੇ ਹੀ ਭਾਗਾਂ ਵਾਲਾ ਸਵਰਗ ਜਿਹੇ ਘਰ ਵਿੱਚ ,ਦੁਨੀਆ ਦੇ ਮਾਲਕ ਆਏ। "ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ"! ਦੁਨੀਆ ਨੂੰ ਤਾਰਦੇ ਹੋਏ ਮੇਰੇ ਦਾਤੇ ਹਰ ਓਹ ਜਗਾ ਤੇ ਗਏ, ਜਿਸ ਨੇ ਮੇਰੇ ਮਾਲਕ ਨੂੰ ਯਾਦ ਕੀਤਾ ਗਿਆ, ਉਸ ਪਿਆਸੇ ਕੋਲ ਖੂਹ ਆ ਚਲ ਕੇ ਗਿਆ।
@amritpalkaur1822
@amritpalkaur1822 Жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ 💐💐🙏🙏❤❤
@prabhjotgill4782
@prabhjotgill4782 Жыл бұрын
Thank you so much for showing these hidden gems. I hope someone from SGPC is watching your videos and will do something about the poor condition of these places .. love you guys for this hard work to show all this to us..
@nakularora1884
@nakularora1884 Жыл бұрын
I bet they never will.
@backbenchersinsaan2754
@backbenchersinsaan2754 Жыл бұрын
ਬਿਆਸ ਵਾਲੇ ਬਾਬਾ ਜੀ ਦਾ ਸਤਸੰਗ ਘਰ ਹੈ ਏਥੇ ਅਸੀਂ ਗੇ ਸੀ
@davindersingh6004
@davindersingh6004 Жыл бұрын
Sat Siri akal ji waheguruji sarian te meharkari God bless you both thanks for showing us the Gurdwaras of Siri Guru Nanak Devji Maharaj Ji waheguruji waheguruji waheguruji thanks to you
@anteryamisingh2594
@anteryamisingh2594 Жыл бұрын
ਰਿਪਨ ਜੀ ਪਹਿਲੀ ਪਾਤਸ਼ਾਹੀ ਨਾਲ ਸਬੰਧਤ ਬਹੁਤ ਹੀ ਇਤਿਹਾਸਿਕ ਅਤੇ ਪੁਰਾਤਨ ਜਾਣਕਾਰੀ ਅਤੇ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਉਣ ਲਈ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਬੇਹੱਦ ਸ਼ੁਕਰੀਆ 🙏🙏
@manjitsinghkandholavpobadh3753
@manjitsinghkandholavpobadh3753 Жыл бұрын
ਬਹੁਤ ਵਧੀਆ ਸਾਨੂੰ ਘਰ ਬੈਠਿਆਂ ਨੂੰ ਗੁਰੂਘਰ ਦੇ ਦਰਸ਼ਨ ਕਰਵਾਏ ਹਨ
@ManjitKaur-cl7su
@ManjitKaur-cl7su Жыл бұрын
ਵਾਹਿਗੁਰੂ ਜੀ ਮਿਹਰ ਕਰੋ ਸਭ ਤੇ
@kaurjasbir2758
@kaurjasbir2758 Жыл бұрын
Many many thanks Ripan veere for darshan of gurudwra sahib ji 🙏 Take care guys,,, Rab rakha 👏🏻
@NoorhoorainNoorhoorain
@NoorhoorainNoorhoorain Жыл бұрын
@satinderkaur66
@satinderkaur66 Жыл бұрын
Bahut Vadia lga darshan kr ke..dhan ho tuci.. Waheguru ji mehar krn.
@harsimrankaurwalia6050
@harsimrankaurwalia6050 Жыл бұрын
After watching u r this series...I read all the history which is available on Google about maharani...now I plan to join library to read all r history...thanks to motivate me ❤❤
@pushpinderkaurtv
@pushpinderkaurtv Жыл бұрын
Ripan Khushi tuci bht hiiii bhagan wale ho te tuhade naal asi v papie bhagan wale ho gye jihna ne tuhade rahi Guru Nanak Dev Ji di charn chhoh de darshan kite,tuhada dovan da bht bht🙏🙏 dhanwaad 🙏🙏
@gillshaab799
@gillshaab799 Жыл бұрын
te veer ji bht bht dhanvaad ehna veera bhena da ji jo sade baapu ji sahib sri guru grahth sahib mharaaj ji de seva krde ne jo ki ehna veera bhena nu kyi kathnayian da sahmna b krna penda ji
@harbanssinghrupana7506
@harbanssinghrupana7506 Жыл бұрын
ਬਹੁਤ ਵਧੀਆ ਜਾਣਕਾਰੀ ਹਾਸਿਲ ਕੀਤੀ ਹਰਬੰਸ ਸਿੰਘ ਰੁਪਾਣਾ ਪਿੰਡ ਮਹਿਲ ਕਲਾਂ ਬਰਨਾਲਾ
@shivanisharma5562
@shivanisharma5562 Жыл бұрын
ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,
@Ravinder324R
@Ravinder324R Жыл бұрын
Waheguru ji bless the family who take care of the Guru Ghar🙏🙏
@kanwarjeetsingh3495
@kanwarjeetsingh3495 Жыл бұрын
ਰਿਪਨ ਖੁਸ਼ੀ ਸਤਿ ਸ਼੍ਰੀ ਅਕਾਲ। ਅਜ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਦੇ ਦਰਸ਼ਨ ਕਰਕੇ ਬਹੁਤ ਵਧੀਆ ਲੱਗਿਆ। ਇਹੋ ਜਿਹੇ ਧਾਰਮਿਕ ਸਥਾਨਾਂ ਦੀ ਸੇਵਾ ਸੰਭਾਲ ਕਾਠਮੰਡੂ ਦੇ ਵਡਾ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸ਼ਿਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਪੰਜਾਬ ਸਰਕਾਰ ਮਿਲਕੇ ਭਾਰਤ ਸਰਕਾਰ ਅਤੇ ਨੇਪਾਲ ਸਰਕਾਰ ਦੇ ਸਹਿਯੋਗ ਨਾਲ ਕਰ ਸਕਦੀ ਹੈ।
@MrSanjeevindian
@MrSanjeevindian Жыл бұрын
ਬਹੁਤ ਸ਼ੁਕਰੀਆ ਤੁਹਾਡਾ ਇਹ ਕੋਸ਼ਿਸ਼ ਕਰਨ ਲਈ,,🙏🙏🙏
@HarmeetSingh-or7do
@HarmeetSingh-or7do Жыл бұрын
Thank you 💜 ਸਾਨੂੰ ਘਰ ਚ ਬੈਠਿਆਂ ਗੁਰੂ ਨਾਨਕ ਸਾਹਿਬ ਦੇ ਜਗਾਵਾਂ ਦਰਸ਼ਨ ਕਰਵਾਤੇ 🙏
@servicemehkma1947
@servicemehkma1947 Жыл бұрын
ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ਕਿਹਨੇ ਦਿਖਾਉਣੇ ਸੀ ਸਾਨੂੰ ਗੁਰੂ ਘਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨੇਪਾਲ ਚ ਤੁਹਾਨੂੰ ਬਹੁਤ ਬਹੁਤ ਧੰਨਵਾਦ ਉਮੀਦ ਕਰਦੇ ਆ ਸਾਨੂੰ ਹੋਰ ਵੀ ਗੁਰੂ ਘਰ ਦਿਖਾਉ ਗੇ ਆਉਣ ਵਾਲੇ ਦਿਨਾਂ ਚ
@AvtarSingh-pw7fv
@AvtarSingh-pw7fv Жыл бұрын
ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀ ਸਾਨੂੰ ਨੇਪਾਲ ਦੇ ਇਤਹਾਸਕ ਗੁਰੂ ਘਰਾਂ ਦੇ ਦਰਸ਼ਨ ਕਰਵਾਏ ਹਨ
@NirmalSingh-ln2po
@NirmalSingh-ln2po Жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਬਹੁਤ ਧੰਨਵਾਦ ਜੀ
@harikamaljithari812
@harikamaljithari812 10 ай бұрын
Waheguru je Very good je
@baljinderkaur3694
@baljinderkaur3694 Жыл бұрын
ਧੰਨਵਾਦ ਪੁੱਤਰ ਜੀ
@Searchboy77
@Searchboy77 8 ай бұрын
Sat Shri guru nanak dev ji 🙏 waheguru ji 🙏
@harpreetkaur-hv9mj
@harpreetkaur-hv9mj Жыл бұрын
Waheguru ji ene puratan guru Saab de darshan kar k Dil nu sukoon milya ....🙏🙏🙏🙏🙏
@pawanjotsingh796
@pawanjotsingh796 Жыл бұрын
Waheguru ji 🙏ripen veere buht dhanvad tuhada tusi sanu guru Nanak sahib ji de jithe gae otho de gurdware shaib ji de darshan krwae ghr bethea nu 🙏waheguru ji mehr krn
@gurjantsingh9433
@gurjantsingh9433 11 ай бұрын
ਵਾਹਿਗੁਰੂ ਜੀ, ਬਹੁਤ ਬਹੁਤ ਧੰਨਵਾਦ ਕੀਨੀਆ ਦੇ ਗੁਰਦਵਾਰਿਆਂ ਸਹਿਬ ਦੇ ਦਰਸ਼ਨ ਕਰਵਾਉਣ ਲਈ ਜੀ। ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ । ਦਾਸ: ਪਰੋਫੈਸਰ ਗੁਰਜੰਟ ਸਿੰਘ ਗਟੋਰੀਆ, ਪੀ. ਏ. ਯੂ. ਲੁਧਿਆਣਾ
@reetarani8074
@reetarani8074 Жыл бұрын
Thnx a lot veer g🙏🙏🙏 really like this series Satnam wahegur
@gurymalhansgurymalhans7360
@gurymalhansgurymalhans7360 Жыл бұрын
ਬਹੁਤ ਵਧੀਆ ਲੱਗਿਆ ਤੁਸੀ ਗੁਰੂ ਨਾਨਕ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਤੇ
@AkashdeepAkash-tu3qi
@AkashdeepAkash-tu3qi Жыл бұрын
ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ ਭੈਣ ਤੇ ਦੋ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਦਰਸ਼ਨ ਕਰਵਾਏ
@AmrikSingh-xe4rc
@AmrikSingh-xe4rc Жыл бұрын
Bht bht dhanbad veere guru sahib ji darsan karwaun lai🙏🙏🙏
@jasbirsinghdhillon2466
@jasbirsinghdhillon2466 Жыл бұрын
ਰਿਪਨ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਏ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ
@realvlogger4359
@realvlogger4359 Жыл бұрын
ਧੰਨਵਾਦ ਵੀਰ ਜੀ ਭੈਣ ਜੀ ਦਰਸ਼ਨ ਕਰਵਾਉਣ ਲਈ ਸਤਿਗੁਰੂ ਚੜਦੀਕਲਾ ਚ ਰੱਖਣ
@baljindersingh7764
@baljindersingh7764 Жыл бұрын
ਵਾਹਿਗੁਰੂ ਜੀ ❤❤❤
@rachankaur3562
@rachankaur3562 Жыл бұрын
waheguruu...sewa da ydamm bakhde
@balwantsinghsingh3650
@balwantsinghsingh3650 Жыл бұрын
Waheguru ji ❤️❤️🙏🙏🙏🙏🙏
@charnjitsingh9267
@charnjitsingh9267 Жыл бұрын
ਸ਼੍ਰੋਮਣੀ ਕਮੇਟੀ ਚਾਹੇ,ਤਾਂ, ਨੇਪਾਲ ਵਿਚ ਜਾ ਕੇ ਸੇਵਾ ਸੰਭਾਲ ਕਰ ਸਕਦੇ ਹਨ, ਦਰਸ਼ਨ ਕਰਵਾਉਣ, ਲਈ, ਧੰਨਵਾਦ
@sweetyjohar423
@sweetyjohar423 Жыл бұрын
Guru Sahib ji de gar de Darshan karwan da shukaria🙏🙏 Waheguru aap ji nu chardikala Vich rakhey 🙏🙏
@backtobatala5579
@backtobatala5579 Жыл бұрын
Daily wale kro like
@manjitkour1885
@manjitkour1885 Жыл бұрын
Thanks beautiful vedio,And you shared this post thanks ⭐🌟⭐🌟⭐🌟⭐🥰🥰😍
@manikatron4278
@manikatron4278 Жыл бұрын
ਵਹਿਗੁਰੂ ਤੁਹਾਨੂੰ ਚੜ੍ਹਦੀ ਕਲਾਂ ਵਿੱਚ ਰੱਖੇ
@Sk-hw1rt
@Sk-hw1rt Жыл бұрын
ਬਹੁਤ ਬਹੁਤ ਧੰਨਵਾਦ ਜੀ
@Luckysingh95606
@Luckysingh95606 Жыл бұрын
Dhanyawad uhna da jo sambh sambhal kar rahe hain
@ashoksingh1924
@ashoksingh1924 Жыл бұрын
ਸਾਡੇ ਵਾਲੇ ਤਾਂ ਗੁਰੂ ਗ੍ਰੰਥ ਸਾਹਿਬ ਹੀ ਪਾੜੀ ਜਾਂਦੇ ਇਹ ਲੋਕ ਸਾਡੇ ਨਾਲੋਂ ਚੰਗੇ ਹਨ
@JasveerSingh-ji4sl
@JasveerSingh-ji4sl Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨ ਛੇਤੀ ਹੀ ਖਾਲਸੇ ਦਾ ਰਾਜ ਹੋਵੇ ਫੇਰ ਇਹ ਸਾਰੇ ਅਸਥਾਨਾਂ ਦੀ ਸੇਵਾ-ਸੰਭਾਲ ਅਤੇ ਖੁੱਲ੍ਹੇ ਦਰਸ਼ਨ ਦੀਦਾਰ ਕੌਮ ਨੂੰ ਪ੍ਰਾਪਤ ਹੋਵਣ
@manjeetkaurwaraich1059
@manjeetkaurwaraich1059 Жыл бұрын
ਰਿਪਨ ਜੀ ਬਹੁਤ ਬਹੁਤ ਵਧੀਆ ਕੰਮ ਕੀਤਾ ਤੁਸੀਂ ਸੱਭ ਨੂੰ ਵੀਡੀਓਜ਼ ਦਿਖਾ ਰਸਤੀਆਂ ਵਾਹਿਗੁਰੂ ਜੀ ਤੁਹਾਡੀ ਯਾਤਰਾਸਫਲ ਕਰੇ
@manjeetkaurwaraich1059
@manjeetkaurwaraich1059 Жыл бұрын
ਇਹ ਵੀਡੀਓਜ਼ ਦਿਖਾ ਦਿਤੀਆਂ ਵਾਹਿਗੁਰੂ ਜੀ ਤੁਹਾਡਡੀ ਯਾਤਰਾ ਸਫਲ ਕਰੇ
@singhrasal8483
@singhrasal8483 Жыл бұрын
Dhan shri guru nanak dev ji
@manjitkaur9666
@manjitkaur9666 Жыл бұрын
ਪ੍ਰਮਾਤਮਾ ਭਲਾ ਕਰੇ ਨਿਪਾਲ ਦਾ👏👏
@PoojaSharma-ob2sm
@PoojaSharma-ob2sm Жыл бұрын
Waheguru ji...,.Dhan guru nanak dev ji patshah..🙏🙏
@dimpikaur7105
@dimpikaur7105 Жыл бұрын
God bless you ❤ thanks 🙏
@labbisidhu6004
@labbisidhu6004 Жыл бұрын
ਮੈਂ ਇਹ ਗੂਰੁ ਘਰ ਵਿੱਚ ਆਇਆ ਹੋਇਆ 10 ਦਿਨ ਰਹਿ ਕੇ ਗਿਆ ਏਸ ਅਸਥਾਨ ਤੇ ਬੌਹਤ ਪੁਰਾਣਾ ਇਤਹਾਸ ਪਿਆ ਪੁਰਾਣੇ ਸਮੇਂ ਦੇ ਸ਼ਸਤਰ ਤੇ ਹੋਰ ਵੀ ਪੁਰਾਣਾ ਸਮਾਨ ਪਿਆ ਨਾਲ ਨਦੀ ਲੰਗਦੀ ਆ । ਤੇ ਨਦੀ ਨੀ ਦੁਸਰੇ ਪਾਸੇ ਵੀ ਇੱਕ ਗੁਰੂ ਘਰ ਆ,,,
@mangasingh7325
@mangasingh7325 Жыл бұрын
Bhut vadiya veer ji
@hitsong944
@hitsong944 Жыл бұрын
Waheguru waheguru ji bot sona kam karday o paji
@sarbansingh966
@sarbansingh966 Жыл бұрын
Waheguru ji carry on bro
@dhillonjatt7650
@dhillonjatt7650 Жыл бұрын
ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਗੁਰੂ ਘਰ ਆਪਣੇ ਕਬਜੇ ਵਿੱਚ ਲੈ ਕੇ ਸਾਬ ਸੰਭਾਲ ਕੀਤੀ ਜਾਵੇ।
@Sonofsikh
@Sonofsikh 7 ай бұрын
Dhan hai jeh family 🪔🪔🪔🪔🙏
@jagrajsinghdhillon8193
@jagrajsinghdhillon8193 Жыл бұрын
ਇਤਿਹਾਸਕ ਗੁਰੂ ਘਰਾਂ ਦੇ ਦਰਸ਼ਨ ਕਰਵਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ
@Jagdeepsingh-op
@Jagdeepsingh-op Жыл бұрын
a very very thanks ਇਹ ਜਾਣਕਾਰੀ sgpc ਨੂੰ ਸੇਆਰ ਕਰ ਦਿਉ ਜੀ
@parmjitkaurwaheguruji5292
@parmjitkaurwaheguruji5292 Жыл бұрын
ਵਾਹਿਗੁਰੂ ਜੀ🙏🙏🙏
@livelifelovelife7787
@livelifelovelife7787 Жыл бұрын
Thank you Brother and Sister for showing us these precious places.
@surinderbajaj4381
@surinderbajaj4381 Жыл бұрын
Nice knowledge and beautiful efforts. Very nice video
@harjitsingh8438
@harjitsingh8438 Жыл бұрын
ਬਹੁਤ ਵਧੀਆ ਹੁੰਦੇ ਹਨ ਤੁਹਾਡੇ ਵਲੋਗ ਘਰ ਬੈਠਿਆ ਨੂੰ ਹਰ ਚੀਜ ਵਿਖਾਉਣ ਲ਼ਈ gbu🎉
@shivdeepkartik5032
@shivdeepkartik5032 Жыл бұрын
ਬਹੁਤ ਹੀ ਖੂਬਸੂਰਤ ਵੀਡੀਓ ਬਣਾਈ ਆ ਜੀ 👌👌💞💕💕💕💕
@Gurwinder_singh12
@Gurwinder_singh12 Жыл бұрын
ਮਹਾਰਾਣੀ ਜਿੰਦਾ ਦਾ ਅਸਥਾਨ ਢਾਹ ਕੇ ਹਸਪਤਾਲ ਬਣਾ ਦਿੱਤਾ ਗਿਆ ।
@SatnamSingh-fe3tg
@SatnamSingh-fe3tg Жыл бұрын
Very nice Veer g 👍👍👍👍
@omparkashsingh1851
@omparkashsingh1851 Жыл бұрын
Sat Sri Akal paaji Tulsi Guru Nanak Dev Ji Bari bahut Kuchh dashy bahut changa Lag Gaya Hamesha Chardi Kala Raho all the best
БОЛЬШОЙ ПЕТУШОК #shorts
00:21
Паша Осадчий
Рет қаралды 9 МЛН
Always be more smart #shorts
00:32
Jin and Hattie
Рет қаралды 49 МЛН
БОЛЬШОЙ ПЕТУШОК #shorts
00:21
Паша Осадчий
Рет қаралды 9 МЛН