2.50 ਲੱਖ ਦਾ ਚਿੱਟਾ ਲਿਆਂਦਾ ਸੀ ਮੈਂ ਓਸ ਦਿਨ ਸੋਚਿਆ ਸੀ ਨਸ਼ਾ ਕਰਕੇ ਹੀ ਮਰਨਾ ਹੈ ਮੈਂ

  Рет қаралды 261,005

RMB Television

RMB Television

Күн бұрын

Пікірлер: 706
@narindersingh6294
@narindersingh6294 Жыл бұрын
ਪੰਕਜ ਦੀ ਆਵਾਜ਼ ਬੋਹਤ ਪਿਆਰੀ ਹੈ। ਨਸ਼ਾ ਛੱਡਣ ਨਾਲ ਕੋਈ ਨਹੀਂ ਮਰਦਾ,ਪਰ ਨਸ਼ਾ ਕਰਨ ਨਾਲ ਬੋਹਤ ਮਰ ਗਏ ਸਾਡੇ ਭਰਾ।
@harigaming9610
@harigaming9610 2 жыл бұрын
ਵੀਰ ਨੁ ਇਸ ਦਲਦਲ ਵਿੱਚ ਨਿਕਲਣ ਤੇ ਮੈ ਪਰਮਾਤਮਾ ਦਾ ਲਖਲਖ ਸੁਕਰ ਕਰਦੀ ਹਾ
@NavjotSingh-rp5qy
@NavjotSingh-rp5qy 2 жыл бұрын
Right Waheguru meher karn har ikk di nashe di aadat khatam ho jae
@sarabjeetsingh4010
@sarabjeetsingh4010 2 жыл бұрын
Bhatti Sahib Veer ji Bahut hi Sunder Ganna .Appji di kalam ton Likhia Menu Bahut Pasand aya hai .Parmatma kare appdi kalam aise mithe Game Likh ke Punjab aur Punjabian di Hamesha Sewa Kardi Rahe S.S.Walia
@blackdeerhd8440
@blackdeerhd8440 2 жыл бұрын
ਹਾਏ ਓਏ ਬਾਈ,,, ਰੱਬ ਖੁਸ਼ ਰੱਖੇ ਤੈਨੂੰ ਹਮੇਸ਼ਾ 🙏,, ਵਹਿਗੁਰੂ ਮੇਹਰ ਕਰੇ ਆਓ ਰਲ ਕੇ ਪੰਜਾਬੀ ਮੁੰਡਿਆ ਨੂੰ bachiye
@user646
@user646 2 жыл бұрын
ਵਾਹਿਗੁਰੂ ਜੀ ਮੇਹਰ ਕਰੀਂ ਇਸ ਵੀਰ ਤੇ
@rajnibala2770
@rajnibala2770 2 жыл бұрын
ਵਧੀਆ ਕਿਤਾ ਵੀਰੇ ਨਸ਼ਾ ਛੱਡ ਕੇ। ਹੁਣ ਨਾ ਦੁਬਾਰਾ ਨਸ਼ੇ ਦੇ ਰਾਹ ਵੱਲ ਤੁਰੀ। ਰੱਬ ਮੇਹਰ ਕਰੇ ਤੁਹਾਡੇ ਤੇ। 🙏🙏
@princepal2957
@princepal2957 2 жыл бұрын
👍🏻👍🏻
@rockblade9559
@rockblade9559 2 жыл бұрын
ਸ਼ੁਕਰ ਹੈ ਰੱਬ ਦਾ ਇਸ ਨੌਜਵਾਨ ਦੀ ਜ਼ਿੰਦਗੀ ਬਚ‌ ਗੲੀ , ਹੋਰਾਂ ਨੂੰ ਵੀ ਪ੍ਰੇਰਿਤ ਕਰੋ ਨਸ਼ਾ ਛੱਡਣ ਲਈ
@satindersingh7432
@satindersingh7432 2 жыл бұрын
ਵਾਹਿਗੁਰੂ ਕਿਰਪਾ ਕਰੇ ਵੀਰ ਨੂੰ ਤੰਦਰੁਸਤੀ ਚੜ੍ਹਦੀਕਲਾ ਚ ਰੱਖੇ।।
@amritaulakh6562
@amritaulakh6562 2 жыл бұрын
ਮੰਗੇ ਦੇਸ਼ ਕੁਰਬਾਨੀਆਂ ਆਊ ਮੈਦਾਨੇ ਉਤਰੋ ਚਿੱਟਾ ਪੀ ਪੀ ਨਾ ਫੂਕ ਜਾਊਔ ਨਲੂਆ ਦੇ ਪੁੱਤਰੋ
@astaadsidhumoosewala3142
@astaadsidhumoosewala3142 2 жыл бұрын
ਸੁਕਰ ਬਾਬੇ ਦਾ ਬਾਈ ਜਮਾ ਠੀਕ ਹੋ ਗਿਆ।ਬਾਬਾ ਮੇਹਰ ਕਰੇ ਜੋ ਕਰਦੇ ਨੇ ਸੋਡੀ ਵੀਡਿਓ ਦੇਖ ਕੇ ਉਹ ਵੀ ਛੱਡ ਜਾਣ।ਸੋਡੀ ਏਹ ਵੀਡਿਓ ਦੇਖ ਕੇ ਬਹੁਤ ਵਧੀਆ ਲੱਗਿਆ। ਸਬ ਕੁੱਝ ਠੀਕ ਹੋ ਜਾਦਾ ਬਸ ਹਿੰਮਤ ਤੇ ਆਪਣੇ ਉਪਰ ਭਰੋਸਾ ਰੱਖੋ।
@noorgill8863
@noorgill8863 2 жыл бұрын
ਇਵੇਂ ਦੇ ਹੋਰ interview ਦਿਖਾ ਦੇ ਕਰੋ ਤਾ ਜੋ ਇਸ ਦਲਦਲ ਵਿੱਚ ਫਸੇ ਨੇ ਉਹਨਾਂ ਨੂੰ ਵੀ ਹੋਸਲਾ ਮਿਲੇ ਨਸਾਂ ਛੱਡਣ ਦਾ
@AvtarSingh-cd3em
@AvtarSingh-cd3em 2 жыл бұрын
Nasha nu rokan vasta kuj karna chida,chanal valaa nu......
@sukhirandhawa3723
@sukhirandhawa3723 2 жыл бұрын
nhi ruk skda smza skde aw bus
@navi7517
@navi7517 2 жыл бұрын
Right ji
@SunnySingh-hf3vi
@SunnySingh-hf3vi 2 жыл бұрын
@@sukhirandhawa3723 ruk ni skda but eda de motivational videos naal ghat jarur sakda
@sukhirandhawa3723
@sukhirandhawa3723 2 жыл бұрын
@@SunnySingh-hf3vi haa y munde jagruk ho skde aa pr y yr shi gl dsa thnu Jina tym waheguru mhr nhi krda nhi asr penda y kuj mrzi dkhi chle mashi pather chat k he murdi aw nl baithe munde mar jnde aw fr nhi hathde lok
@SukhwinderSingh-wq5ip
@SukhwinderSingh-wq5ip 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@hrfgill739
@hrfgill739 2 жыл бұрын
Love you ਪੰਕਜ ਵੀਰ ਜੀ
@Politics-Situation
@Politics-Situation 2 жыл бұрын
ਨਸ਼ੇ ਤੋਂ ਦੂਰ ਹੋਣ ਲਈ ਧਰਮ ਦੇ ਨੇੜੇ ਹੋਣਾ ਚਾਹੀਦਾ।
@luckyjoshi5973
@luckyjoshi5973 Жыл бұрын
It's true 👍
@HarpreetSingh-mk3rs
@HarpreetSingh-mk3rs 2 жыл бұрын
ਸਤਿਕਾਰ ਯੋਗ ਵੀਰ ਜੀ ਤੁਸੀਂ ਕੰਮ ਬਹੁਤ ਬਹੁਤ ਬਹੁਤ ਬੇਮਿਸਾਲ ਕਰ ਰਹੇ ਹੋ। ਮੈਂ ਤਾਂ ਆਪ 25 ਸਾਲ ਸ਼ਰਾਬ ਪੀ ਕੇ ਬਿਨਾ ਕਿਸੇ ਇਲਾਜ ਦੇ ਖੁਦ ਦੀ ਸਵੈ ਸ਼ਕਤੀ ਨਾਲ ਛੱਡੀ ਹੈ। ਮੈਂ ਤਾਂ ਤੁਹਾਨੂੰ ਸਾਰਿਆਂ ਪੱਤਰਕਾਰ ਵੀਰਾ ਨੂੰ ਇਹ ਹੀ ਇੱਕ ਬੇਨਤੀ ਕਰਦਾ ਹਾਂ ਕਿ ਜੇਕਰ ਤੁਸੀਂ ਇੱਕ ਸਿੱਖ ਪਰਿਵਾਰ ਦੇ ਹੋਂ ਤਾਂ ਆਪਣੇ ਨਾਮ ਨਾਲ ਸਿੰਘ ਲਗਾਵਣ ਤੋਂ ਗੁਰੇਜ਼ ਕਿਉਂ ਕਰਦੇ ਹੋ। ਇਹ ਸਰਦਾਰੀ ਸਾਨੂੰ ਬੜੀਆਂ ਕੁਰਬਾਨੀਆਂ ਦੇ ਕੇ ਮਿਲੀ ਹੈ। ਮੈਂ ਪਿਛਲੇ 30 ਸਾਲਾਂ ਤੋਂ ਹਿੰਦੀ ਵਿੱਚ ਸ਼ਾਇਰੀ ਲਿਖਦਾ ਹਾਂ ਪਰ ਆਪਣੇ ਨਾਮ ਨਾਲ ਸਿੰਘ ਲਗਾਉਣ ਵਿੱਚ ਸ਼ਾਨ ਸਮਝਦਾ ਹਾਂ।
@amritpalkaurgill3089
@amritpalkaurgill3089 2 жыл бұрын
ਵਧੀਆ ਬਾਂਈ ਵਾਹਿਗੁਰੂ ਦੀ ਮਿਹਰ ਹੋ ਗਈ ਤੇਰੇ ਤੇ।👍🙇
@manvirsekhon6598
@manvirsekhon6598 2 жыл бұрын
ਬਹੁਤ ਵਧੀਅਾ ਕੰਮ ਕਰ ਰਿਹਾ ੲਿਹ ਨੋਜਵਾਨ ਪਰਮਾਤਮਾ ਸਦਾ ਚੜਦੀ ਕਲਾ ਵਿਚ ਰਖੇ।
@jaspreetsidhu3588
@jaspreetsidhu3588 2 жыл бұрын
Nice bro g
@davinderjitsingh5734
@davinderjitsingh5734 2 жыл бұрын
ਸਿੰਗਰ ਜੋ ਮਰਜੀ ਕਹਿਣ ਲੱਚਰ ਗਾਇਕੀ ਦਾ ਅਸਰ ਸਮਾਜ te ਪੈਦਾ ਜਰੂਰ aa
@allroundervideos3268
@allroundervideos3268 2 жыл бұрын
💯%ਪੈਦਾ ਹੈ ਮੇਰੇ ਤੇ ਵੀ ਪਿਆ ਸੀ ਜੱਦੋ ਮੈਂ ਨੱਸ਼ਾ ਕਰਨ ਲੱਗਿਆ ਸੀ
@suryawanshirajput6815
@suryawanshirajput6815 2 жыл бұрын
1000/gal sahi
@dadipota-cb2vh
@dadipota-cb2vh 2 жыл бұрын
22jiਏ ਗਾਣਾ 2008 ਵਿੱਚ ਤਾ ਆਇਆ ਹੀ ਨਹੀਂ ਸੀ ਤੇ ਵੀਰ 2008 ਦੀ ਗੱਲ ਕਰਦਾ ਹੈ
@paigaam1414
@paigaam1414 2 жыл бұрын
Bilkul sahi
@suritchouhan1720
@suritchouhan1720 2 жыл бұрын
Proud of you Pankaj!!! Please work hard and be a role model for people 👏👏👏👍👍👍💪💪
@lovebantai9315
@lovebantai9315 2 жыл бұрын
ਸ਼ੁਕਰ ਤੇਰਾ ਦਾਤਿਆਂ 🙏
@ashivankumar278
@ashivankumar278 2 жыл бұрын
िਵਰ ਦੀਆ ਗॅਲਾ ਬੋਹਤ ਸੋਹਣੀਆ ਸਚੀਆ ਗॅਲ਼ਾ
@nawabkhokher4359
@nawabkhokher4359 2 жыл бұрын
ਬਹੁਤ ਵਧੀਆ ਵੀਰੇ ਵਾਹਿਗੁਰੂ ਮੇਹਰ ਕਰ ਸਰਬੱਤ ਦਾ ਭੱਲਾ🙏🙏💖
@mandyfarmer3269
@mandyfarmer3269 2 жыл бұрын
🙏🏻 ਵਾਹਿਗੁਰੂ ਜੀ 🙏🏻 ਆਪ ਜੀ ਨੂੰ ਤੰਦਰੁਸਤੀ ਬਖਸ਼ਣ ਜੀ 🙏🏻
@RanjeetSingh-up3je
@RanjeetSingh-up3je 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਸਮੱਤ ਬਖਸ਼ਿਸ਼ ਕਰਨ,, ਵੀਰ ਜੀ ਬਹੁਤ ਹੀ ਵਧੀਆ ਕੀਤਾ ਹੈ,,, ਮੈਂ ਖੁਦ ਕਰਦਾ ਹਾਂ,,ਪਰ ਤੁਸੀਂ ਏਸ ਦਲਦਲ ਚੋਂ ਨਿਕਲੇ ਹੋ,, ਬਹੁਤ ਹੀ ਵਧੀਆ ਕੀਤਾ ਹੈ ਵੀਰ ਜੀ
@harjinderkaur9940
@harjinderkaur9940 2 жыл бұрын
ਵਾਹਿਗੁਰੂ ਜੀ ਆਪਣੇ ਤੇ ਰਹਿਮ ਕਰੋ
@dilpreetchahal2688
@dilpreetchahal2688 2 жыл бұрын
ਮਹਾਜਨ, ਹੈ ਜੱਟਾ ਵਰਗਾ ਆ। Good person Good vibes Positive thinking Truth 100 gaint banda ae apna veer mahajhan...
@pardaphashdoordarshan2994
@pardaphashdoordarshan2994 2 жыл бұрын
ਅਜਕੱਲ ਗੱਲ ੳਲਟ ਹੈ ਜੱਟ ਮਹਾਜਨਾਂ ਵਰਗੇ ਨੇ ਤੇ ਮਹਾਜਨ ਜੱਟਾਂ ਵਰਗੇ
@rajdeepkaur5177
@rajdeepkaur5177 2 жыл бұрын
Ki name a Veera da
@karamjitdhillon3715
@karamjitdhillon3715 2 жыл бұрын
ਬਾਈ ਦੀ ਇੱਕ ਇੱਕ ਗੱਲ ਠੀਕ ਆ ਸਾਰੀਆਂ ਨੇਂ ਕਰੋੜਾਂ ਦਾ ਪੀਤਾਂ ਆ
@j.b4291
@j.b4291 2 жыл бұрын
ਸਲਾਮ ਵੀਰ ਤੈਨੂੰ
@NarinderKaur-rn5wd
@NarinderKaur-rn5wd 2 жыл бұрын
ਵੀਰ ਸ਼ੁਕਰ ਹੈ ਰੱਬ ਨੇ ਤੁਹਾਨੂੰ ਬਚਾ ਲਿਆ ਹੁਣ ਹੋਰ ਨੋਜਵਾਨਾਂ ਦੇ ਰੋਲ ਮਾਡਲ ਬਣ ਕੇ ਪੰਜਾਬ ਦਾ ਭਲਾ ਕਰੋ ਜੀ
@navjotsayal
@navjotsayal 2 жыл бұрын
Ehi kr riha 22.. hun tn khnde 20 bndea nu shi raah paa chuka 22
@ravindergoswami9974
@ravindergoswami9974 2 жыл бұрын
Bhai bahut vadia laga Radhey Krishna blessed to u
@makhankalas660
@makhankalas660 2 жыл бұрын
ਵਾਹਿਗੁਰੂ ਜੀ ਮਾਂਵਾਂ ਦੇ ਪੁੱਤਾ ਤੇ ਮੇਹਰ ਕਰਿਓ ਜੀ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿਕਲਣ ਜੀ ਤੇ ਕਿਰਪਾ ਰੱਖਿਓ ਜੀ ਕਿਸੇ ਵੀ ਮਾਂ ਦਾ ਪੁੱਤ ਨਸ਼ੇ ਦੀ ਦਲਦਲ ਵਿੱਚ ਨਾ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@A.Nstuntman
@A.Nstuntman 2 жыл бұрын
You are the yyyyyyy
@sunnybhagat7392
@sunnybhagat7392 2 жыл бұрын
Waheguru tuhanu hamesha sehat te mann di tandrusti bakshan veer ji, bahut khushi hoyi chalo koi te mud ayia
@samvirdi6444
@samvirdi6444 2 жыл бұрын
Verry nice brother bhot vadia kita nasha shad ke pankaj veer g gud msg saria dunia ly
@theredleo4936
@theredleo4936 2 жыл бұрын
ਇੱਕ ਚੀਜ਼ ਖ਼ਾਸ ਕਰਕੇ ਦੇਖੀ ਆ ਜਿਸ ਬੰਦੇ ਨੂੰ ਸੇਹਤ ਬਣਾਉਣ ਦਾ ਸ਼ੋਂਕ ਹੋਵੇ ਜਾਂ ਬੰਦਾ ਦਲੇਰ ਹੋਵੇ ਉਹ ਇੱਕ ਦਿਨ ਨਸ਼ਾ ਜਰੂਰ ਛੱਡ ਦਿੰਦਾ ਹੈ
@kandolaguri374
@kandolaguri374 Жыл бұрын
Lagda b ohi mere nal b hoya a hun thik a dawayi b khadi
@satwantsinghwaheguruji843
@satwantsinghwaheguruji843 2 жыл бұрын
ਓਸ ਬੰਦੇ ਕੋਲੋਂ ਬਹੁਤ ਏਡਜ ਵਾਲੇ ਬੰਦੇ ਠੀਕ ਹੋਏ ਹਨ ਓਸ ਬੰਦੇ ਤੇ ਪਰਮਾਤਮਾ ਦੀ ਮਿਹਰ ਰਾਹ
@potmakinghomegardeningdeco220
@potmakinghomegardeningdeco220 2 жыл бұрын
Waheguru mehr rakhe 🙏🏻
@HarpalSingh-uv9ko
@HarpalSingh-uv9ko 2 жыл бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਵੀਰ ਨੂੰ ਲੰਮੀਆਂ ਉਮਰਾ ਬਖਸ਼ਣ ਚੜਦੀਕਲਾ ਵਿੱਚ ਰੱਖਣ ਬਹੁਤ ਵਧੀਆ ਕੀਤਾ ਨਸ਼ਾ ਛੱਡ ਕੇ ਤੇ ਸਭ ਤੋਂ ਵਧੀਆ ਗੱਲ ਹੈ ਕਿ ਦੂਜੇ ਮੁੰਡਿਆਂ ਨੂੰ ਨਸ਼ੇ ਤੋਂ ਦੂਰ ਕਰ ਰਹੇ ਹੋ।
@dadipota-cb2vh
@dadipota-cb2vh 2 жыл бұрын
ਵੀਰ ਜੀ ਸ਼ੁਕਰੀਆ ਤੇਰਾ ਨਸ਼ੇ ਤੋਂ ਦੂਰ ਹੋਣ ਲਈ ਧੰਨਵਾਦ ਪਰ ਵੀਰ ਤੁਸੀਂ ਜਿਸ ਗਾਣੇ ਦੀ ਗੱਲ ਕਰਦੇ ਹੋ ਉਹ ਗਾਣਾ 2008 ਵਿੱਚ ਤਾਂ ਆਇਆ ਹੀ ਨਹੀਂ ਸੀ।
@gilldharminder8976
@gilldharminder8976 2 жыл бұрын
Mama bolda kinna vadia aa 😅😅😅👍🙏
@HarjitSingh-ss5ft
@HarjitSingh-ss5ft 2 жыл бұрын
V. Nice will power ne kam kita pankaj ne keha songs ne asar kita
@satpalsingh-qp6co
@satpalsingh-qp6co 2 жыл бұрын
Very good beta ji salute
@gurpreet8244
@gurpreet8244 2 жыл бұрын
U r gr8 big brother and God with you 💯
@inderpardesi1095
@inderpardesi1095 2 жыл бұрын
Waheguru ji sb de bachya nu nshe to door rakhn meri ehi ardas aa baba agge dilo 🙏🙏🙏🙏🙏
@garrysingh7078
@garrysingh7078 2 жыл бұрын
bhut kaint te sachi gallan dssia praa ne, luv u aa pankaj bai
@GurdevSingh-ko6kj
@GurdevSingh-ko6kj 2 жыл бұрын
ਜੇ ਬੰਦੇ ਦੇ ਇਰਾਦੇ ਪੱਕੇ ਹੋਣ ਸਭ ਕੁਝ ਸੰਭਵ ਹੈ
@gurjitsingh-vn7yz
@gurjitsingh-vn7yz 2 жыл бұрын
ਵਾਹ ਜਿਉਂਦਾ ਰਹਿ ਛੋਟੇ ਭਾਈ।
@paramsidhu3199
@paramsidhu3199 2 жыл бұрын
God bless bro waheguru tainu khushiya dewe
@hashk8021
@hashk8021 2 жыл бұрын
Bai di glla sunn ke bhut badiya lagya. 👍 Good job bro.
@chetansharma7851
@chetansharma7851 2 жыл бұрын
Rbbb meher kre punjab te 🙏🙏🙏
@dhillonsardar1279
@dhillonsardar1279 2 жыл бұрын
I sport you veer God bless you 🙏❣️
@shamshersingh404
@shamshersingh404 2 жыл бұрын
ਵਾਹਿਗੁਰੂ ਜੀ ਮਿਹਰ ਕਰਿਉ ਵੀਰ ਤੇ
@RupinderKaur-hg4ih
@RupinderKaur-hg4ih 2 жыл бұрын
ਵਾਹਿਗੁਰੂ ਮੇਹਰ ਕਰਨ
@sukhisandhu1500
@sukhisandhu1500 2 жыл бұрын
Waheguru ji Mehar rakhyo Veer te 🙏🏻
@sandhusaabsinghsaab6213
@sandhusaabsinghsaab6213 2 жыл бұрын
Waheguru ji🙏🙏🙏🙏🙏🙏 maher karo
@shubvirk7820
@shubvirk7820 2 жыл бұрын
Bahut vdia pankaj veer
@manjeetdandiwal199
@manjeetdandiwal199 2 жыл бұрын
ਵੀਰ ਜੀ ਬਹੁਤ ਵਧੀਆ ਜੀ
@godisone5932
@godisone5932 2 жыл бұрын
Bai tere vall dkh k ma v bht motivate hoya a.. manu v aj 2 din hoge tangi jhal dia.. ਤੋਟ jhal dea... Bht hosla milya bai teri video dkh k.. shukr a rabb Da.. koi bhana bnaya ohne .. waheguru lakh lakh shukr hai tera...🙏
@vellyveer2554
@vellyveer2554 2 жыл бұрын
ਦਿਲੋ ਸਲਾਮ ਅ ਵੀਰ ਤੈਨੂ ਹੌਸਲਾਂ ਰੱਖ ਮੈ ਵੀ ਛੱਡਿਆ ਚਿੱਟਾ ਹੁਣ ਬਹੁਤ ਸੋਹਣੀ ਲਾਇਫ ਅ ਮੇਰੀ ਵਧੀਆ ਘਰ ਘਰਵਾਲੀ ਛੋਟੀ ਜੀ ਬੱਚੀ ਮੇਰੀ ਜੌਬ ਅ ਸਕੳਰਟੀ ਗਾਰਡ ਦੀ 15000 salary najare ne y plz chad de ape marde ni punjabi a apa guru gobind de puttr
@godisone5932
@godisone5932 2 жыл бұрын
@@vellyveer2554 hnji pra bilkul sahi kiha tsi..
@lakhwinderkaur7896
@lakhwinderkaur7896 2 жыл бұрын
Vir g mnu b dssdo mra husband b bot drink krdaa din Raat. Bott aukha eh sbb dekhna..koi solution dsddo
@vellyveer2554
@vellyveer2554 2 жыл бұрын
@@lakhwinderkaur7896 ਭੈਣ ਦਾਰੂ ਤਾ ਫੇਰ ਵੀ ਬਹੁਤ ਆਸਾਨ ਅ ਛੱਡਣੀ ਪਰ ਪੀਣ ਵਾਲਾ ਬੰਦਾਂ ਨੂ ਵੀ ਥੋੜੀ ਹਿੰਮਤ ਕਰਨੀ ਪੈਣੀ ਅ ਫਰੀ ਦਵਾਈ ਮਿਲਦੀ ਅ ਹਰੇਕ ਸਹਿਰ ਚ ਨੇ ਸਰਕਾਰੀ ਦਵਾ ਕੇਦਰ
@vellyveer2554
@vellyveer2554 2 жыл бұрын
@@lakhwinderkaur7896 ਤੁਸੀ ਕੇਹੜੇ ਸਹਿਰ ਤੋ ਹੋ ਜਿਨੀ ਹੋਇਆ ਕਰਾਂਗੇ
@vinaypalsingh8644
@vinaypalsingh8644 2 жыл бұрын
Waheguru kirpa kre veer g
@pamamall8274
@pamamall8274 2 жыл бұрын
ਬੰਦਾ ਕੀ ਨਹੀਂ ਕਰ ਸਕਦਾ ਜੇ ਨਾਲ ਪਰਮਾਤਮਾ ਦਾ ਸਾਥ ਹੋਵੇ
@narindersingh6294
@narindersingh6294 Жыл бұрын
ਜੀਭ ਥੱਲੇ ਵਾਲੀ ਗੋਲੀ ਨਾਲ ਮੇਰੀ wife ਦਾ ਮਾਮੇ ਦਾ ਮੁੰਡਾ ਮਰ ਗਯਾ।ਬ੍ਰੇਨ ਹੈਮਰੇਜ ਹੋ ਗਈ। 34 ਸਾਲ ਦਾ ਵੀਰ ਸੀ ਸਾਡਾ, 5 ਮਹੀਨੇ ਪਹਿਲਾ ਵਿਆਹ ਹੋਇਆ ਸੀ।
@gautamsatotra
@gautamsatotra 2 жыл бұрын
Ah sade veer ji mere sehr gurdaspur de ne Bhut vdiya kita Bai ne Nsha shd k 🔥🔥
@harrymatharu9279
@harrymatharu9279 2 жыл бұрын
Bahut vadiya veer keep it up rabb chardi kala bakshan
@iamhsdhillon
@iamhsdhillon 2 жыл бұрын
Salute to brother
@shivamgarg3810
@shivamgarg3810 2 жыл бұрын
Bahut sohna interview veere de honsle nu slute aa veere 🙏🙏
@dasudoychandra8182
@dasudoychandra8182 2 жыл бұрын
Waheguru ji bhut vadiya bro
@amanmaan258
@amanmaan258 2 жыл бұрын
Waheguru...
@jyotibala9605
@jyotibala9605 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਵੀਰਾਂ ੳੁਤੇ,,,
@rajwantkaur1784
@rajwantkaur1784 2 жыл бұрын
So putt ji tusi duje veer nu ik changi sade de rehe ho godblessing mere lall ji
@isobelsingh249
@isobelsingh249 2 жыл бұрын
veere sahi raah te aa gia ,,badi kirpa tere te parmatma di.... hmesha khush rahe veere tu .
@jasmailsingh3650
@jasmailsingh3650 2 жыл бұрын
Good bless you bro 🙏
@DavinderSingh-dt1kz
@DavinderSingh-dt1kz 2 жыл бұрын
ਨਵੀਂ ਜਿੰਦਗੀ ਮੁਬਾਰਕ ਵੀਰ.
@balwinderkaur460
@balwinderkaur460 2 жыл бұрын
Waheguru ji mehar karo sarea veera te🙏🙏
@ninderkaur9807
@ninderkaur9807 2 жыл бұрын
👌👌wheguru di kirpa
@hardeepdhilon3278
@hardeepdhilon3278 2 жыл бұрын
ਵਾਹਿਗੁਰੂ ਜੀ
@fitnessandmotivationvideos7010
@fitnessandmotivationvideos7010 2 жыл бұрын
Wahh oh bai🙏🏻🙏🏻❤️❤️ waheguru mehr kre tere te veer
@princegill5975
@princegill5975 2 жыл бұрын
God job,👌👌👌👍👍👍
@sukhdeep9885
@sukhdeep9885 2 жыл бұрын
Rab da sukr a Ina chija to rab ny door rkhye har veer nu door rkhye
@bharmaltoksiya1931
@bharmaltoksiya1931 2 жыл бұрын
Bhut shandaar 💯💯❤️👌
@sonysidhu0440
@sonysidhu0440 2 жыл бұрын
🙏🏻Waheguru g🙏🏻
@ChahalShera
@ChahalShera 8 ай бұрын
Vary nice video.bata.ji👃👃❤️❤️❤️❤️
@jassadeol1703
@jassadeol1703 2 жыл бұрын
Good luck bro 👍🙏
@mthighlegendarygamer2238
@mthighlegendarygamer2238 2 жыл бұрын
Gud deed bro I proud of u
@inderSingh-ek1dm
@inderSingh-ek1dm 2 жыл бұрын
Waheguru ji 🙏
@ayurvedgyan2998
@ayurvedgyan2998 2 жыл бұрын
Very good 👍👍👍👍
@matabsandhu8452
@matabsandhu8452 2 жыл бұрын
Waheguru ji 😭😭😭
@devindersingh7348
@devindersingh7348 2 жыл бұрын
Thenx rmb
@bikramjitsingh51
@bikramjitsingh51 2 жыл бұрын
Bahut vadiya kita veer nasha chadta nasha chadaan layi badi willpower chahidi
@ignited0555
@ignited0555 2 жыл бұрын
After listening to his story - I can proudly say that Punjab ka youth Punjab ka songs na hi kabada kiya ha , he tried chitta after listening to this song of harf cheema - chitta .
@ਜਗਵਿੰਦਰ
@ਜਗਵਿੰਦਰ 2 жыл бұрын
Harf Cheema ne aj tak koi gana chiite te nhi Gaya
@learnenglish699
@learnenglish699 Жыл бұрын
bhai g agar koi bhi banda movie /songs/ videos dheek ke kar raha hai to usse bada bewakoof koi nahi hai bro
@goldysingh7195
@goldysingh7195 2 жыл бұрын
Waheguru ji mehar kro ji
@SahilSharma-vv9zd
@SahilSharma-vv9zd 2 жыл бұрын
God bless him
@samsandhu2767
@samsandhu2767 2 жыл бұрын
God bless u
@narinderkaur8716
@narinderkaur8716 2 жыл бұрын
ਸ਼ਾਬਾਸ਼ ਬੇਟਾ
@SukhpalSukh-iq5do
@SukhpalSukh-iq5do Жыл бұрын
ਸੱਚੀਆਂ ਗੱਲਾ ਵੀਰ ਦੀਆ ਮੈ ਆਪ ਕਰਦਾ ਸੀ ਨਸਾਂ ਪਰ ਹੁਣ ਸਹੀਂ ਆਂ ਵਾਰਿਗੁਰੂ ਜੀ ਦੀ ਮਹੇਰ ਹੋਈ ਨੀਦ ਤੇ ਨਈਂ ਆਉਂਦੀ ਸਹੀ ਗੱਲ ਵੀਰ ਦੀ ਪਰ ਆਦਾ ਦੀਆਂ ਵਡੀਉ ਖੇ ਕੇ ਵੀ ਬਹੁਤ ਫਰਕ ਪੈਦਾ ਹੈ
@amritpalsinghchahal8259
@amritpalsinghchahal8259 2 жыл бұрын
ਮੈਨੂੰ ਸਾਲ ਹੋ ਗਿਆ ਛੱਡਦੇ ਛੱਡਦੇ ਹੁਣ ਛੱਡ ਦਿੱਤਾ ਸੱਭ ਕੁੱਝ ....ਹਰ ਇੱਕ ਨਸ਼ਾ ਕੀਤਾ ਜ਼ਿੰਦਗੀ ਚ ......ਹੁਣ ਘਰ ਦੇ ਕੰਮ ਵੀ ਕਰੀਂ ਦੇ ਸਵੇਰੇ 5 ਵਜੇ ਉੱਠ ਜਾਈ ਦਾ.....
@sukhirandhawa3723
@sukhirandhawa3723 2 жыл бұрын
Shank bite try kita kde?
@lovepreetsinghsidhu4721
@lovepreetsinghsidhu4721 2 жыл бұрын
Respect veer
@kabelsingh713
@kabelsingh713 2 жыл бұрын
Thanwad veer ji🙏🙏
@simiramgarhia4806
@simiramgarhia4806 2 жыл бұрын
very good veer g😊
@harkiratsingh3759
@harkiratsingh3759 2 жыл бұрын
@@sukhirandhawa3723 shank bit ni mitra snake bite hunda
@goldysingh7195
@goldysingh7195 2 жыл бұрын
Waheguru ji waheguru ji
@gurunanakinterlocktilefact8458
@gurunanakinterlocktilefact8458 2 жыл бұрын
Good bro 👌
@Jagdeepsing921
@Jagdeepsing921 2 жыл бұрын
Bhuut vadiya insaan a bai keep it up bai
@paramjitpal7588
@paramjitpal7588 2 жыл бұрын
God bless you bro good luck
@harpreetaulakh6221
@harpreetaulakh6221 2 жыл бұрын
ਵਾਹਿਗੁਰੂ ਸਭ ਨੂੰ ਅਤੇ ਓਹਨਾ ਦੇ ਪ੍ਰੀਵਾਰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ
@ranikaur3462
@ranikaur3462 2 жыл бұрын
Weheguru ji Mehar Karn veer ji
@nrjeffects9273
@nrjeffects9273 2 жыл бұрын
Main v nasha 1994 to 2004 tak kitta... Yani k har roz 2 gram sona (gold) pina... Ek Ek gall sachhi aa pankaj ji... Bahut vaddi kimat chukaani paindi aa comeback Karan To pehla... God bless dear... Apni beti nu jarur milna tussi
@learnenglish699
@learnenglish699 2 жыл бұрын
baii g great just asking total kine da karchaa kita baii g tusi nashe ch total 10 saal ch?
@deepjuneja867
@deepjuneja867 2 жыл бұрын
Mnu 12 ma saal chal riha aa...AA hun vi AA comment nasha krke hi likh riha aa...yaar bhut dukhi ho chukya AA mein es nashe ton....jindgi tbaah krti es gande nashe ne....kise tym gym da coach hunda si 117 k.g weight hunda si.. training dinda hunda di kudiya te mundeya nu ohdo... ..te koi tym eho jiha AAA gya si...ke mein 55 k.g da hi reh gya si...par phir nasha ghtaa ke recover Hoya te hun shayad 80 de neede hauga....par nasha ajj vi bhut kar riha AA...par Kar pàise hi khraab riha....kyuki mein teeke launa AA te naad mere sreer ch kite vi labhdi nahi....Galt lagge chahe sahi mein Ghar deya ton 2 jaa 3 wari paise Laine hi Laine aa....nasha Howe bhawe naa Howe par paise leh ke hi chadnee aa....oho jihe rabb verge mere maa pyo Jo mnu aje Tak bàchaaai jande AAA..nahi mein kadf da Mar janda....ajj ton. 5 mahine pehla mein i.c.u ch riha te mere te 5 lakh 88 hazaar rupaya laa ke Ghar deya Meri jaan bachaai AAA...saah bakashan Wala ta oh waheguru hi aa...par 3laaan de Lai Tabb jaanda rabb ne kiddro kiddro paise fde ...sirf Meri jaan bchaaun vaaste....par mein koodi mull nhi paya apne pyo de paiseya da....utto hi jado mein Ghar aaaya therk hoke dujje din hi nasha Kar Lia...te jado da bahar aaya dhaai 3 lakh phir nashe te kharach kar ditta...par Sacha kehna hun Sachi mein es nashe ton bhut dukhi aa...mein dilo nasha chadnaa chaunda aa....je koi veer Mera nasha chudda sakda AAA...ta veere pls help me....70971.00070 watsap and contact.....jado marji càal Kar sakde oo veere....je koi veer RMB television waleya nu jaanda AA taa pls ohna nal Mera sampark karwao...
@learnenglish699
@learnenglish699 2 жыл бұрын
@@deepjuneja867 veer dheek relax, take responsibility on your shoulders, nasha mukti kehndr jaoo baii ho jugaa theek but ah cheej dubara naa kareyoo pls ..jald to jald nasha mukti kendr chale jaoo
@deepjuneja867
@deepjuneja867 2 жыл бұрын
@@learnenglish699 ...othe hi gya si...othe ohna ne Mera ennà borà haal krta ke mnu sidha 14. .15 dina baad i.c.u ch hosh aai.. Nasha chudda cender waleya kol ta mein Sambya nhi gya...10 11 doctors kol laike gye mnu pr sareya ne jwab hi ditta ke ehne nahi bachnaa tusi ehnu leh hi jaao etho.. phir center waleya ne jado Ghar deya nu dassya...Ghar de bhut ldee ke sutte pye si je 2 din munde da enna bura haal aa...jado Ghar deya ne mnu dekhya taa.ghar de dekhde hi reh gye... Ke eho jiha ki Kita si enna ne mere nal ....ke Sara sreer hi Chad gya si mein... enna maarya kuttya ohna ne mnu....phir kite jaa ke 4 doctor de jwab Dane ton baad deep hospital admit kraaya....oh kehnde 15 percant.chance aa ..shayad jaan Bach sakdi aa par doctor kehnda ..paise wadhu laggan ge,..bàpu kehnda Mera jinne paise laggde aa lagg jàn...pàr munda theek kro Mera ikk wari,,..par jaan bahashnaa ta os waheguru ji de hath vich aà,.saade sare rishtedarà ne bhut ardaasa kitiya ..ohna diya rdaasa te is sache waheguru ji mehar nal meri jaan Bach gai ...par center waleya Ne 6 lakh rupayaa bina Matlab ton lwa ditte...Jo and tak mere papa ne Kai bande ya ton Kai Kai hazaar krke fad ke Mera elaaj kraaya ...kujh ko paid rishtedarà ne ditte...ko aje Dene vi AA. Sara din bàpu tenshion vich rehnda aa....ke paise kado modne aa...te utto Masha krno phir nahi hattya...kiho jihi gandi aaulaad aa mein...shaarm aaundi aa appne aap te hun taa
@learnenglish699
@learnenglish699 2 жыл бұрын
@@deepjuneja867 baii g apna gmail account deye m thanu mail kardaa vaa deyoo apna gmail te gall karde aa
@urbangobindgarhia1820
@urbangobindgarhia1820 2 жыл бұрын
Good 👌👌👌
@rajwantkaur1784
@rajwantkaur1784 2 жыл бұрын
Godblessing putt ji suker hai waheguru ne tahanu umar bakhsi
Don’t Choose The Wrong Box 😱
00:41
Topper Guild
Рет қаралды 62 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Don’t Choose The Wrong Box 😱
00:41
Topper Guild
Рет қаралды 62 МЛН