No video

ਮੇਰੇ ਬਾਪੂ ਦੀ ਲਾਸ਼ ਘਰੇ ਪਈ ਸੀ ਤੇ ਮੈਂ ਲੋਕਾਂ ਤੋਂ ਨਸ਼ਾ ਮੰਗ ਰਿਹਾ ਸੀ।14 ਸਾਲ ਨਸ਼ੇ ਦੀ ਦਲਦਲ ਚ ਰਹੇ ਨੌਜਵਾਨ ਦੀ ਕਹਾਣੀ

  Рет қаралды 154,352

RMB Television

RMB Television

Күн бұрын

#RMBTelevision #RMBTelevisionInterviews #PunjabNews
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksKZbin www.youtube.co... / rmbtelevisioninsatgram-
/ rmbtelevision

Пікірлер: 214
@harmandhaliwal3503
@harmandhaliwal3503 2 жыл бұрын
ਰੱਬ ਮੇਹਰ ਕਰੀ ਸਭ ਤੇ ਤੇ ਭਰਾਵਾਂ ਆਪਣੇ ਘਰ-ਦਿਆਂ ਨੂੰ ਪਿਆਰ ਤੇ ਸਤਿਕਾਰ ਕਰੀ ਸਭ ਕੁਝ ਭੁੱਲ ਜਾਂਦਾ ਰੱਬ ਮੇਹਰ ਕਰੇ ਤੁਹਾਡੇ ਤੇ
@jagroopsingh5686
@jagroopsingh5686 2 жыл бұрын
ੲਿਹੋ ਜਿਹੀਅਾ ਮੁਲਾਕਾਤਾਂ ਹੋਰ ਨੌਜਵਾਨ ਵਿੱਚ ਜੋਸ ਭਰ ਦੀਅਾ .ਧੰਨਵਾਦ ਗਰੇਵਾਲ ਸਾਬ.
@AwsomeJaTtLiFE302
@AwsomeJaTtLiFE302 2 жыл бұрын
ਵੀਰ ਬਹੁਤ interview ਦੇਖੀਆਂ ਚਿੱਟਾ ਪੀਣ ਵਾਲੀਆਂ ਦਿਆਂ ਪਰ ਪਹਿਲੀ ਵਾਰੀ ਵੀਰ ਕੋਈ interview ਦੇਖੀ ਜਿਸ ਵਿੱਚ ਇੱਕ ਇੱਕ ਗੱਲ ਵਿੱਚ ਦਮ ਹੈ ਕੋਈ ਫੁਕਰਪੁਣਾ ਨਹੀਂ
@kabaddi8749
@kabaddi8749 2 жыл бұрын
Gall yar chacha v ni eho ja milda aj kll Kalyug a chache taye ta bhalde a v lgge ta zameen dabiye proud of you both
@yogeshpoonia3797
@yogeshpoonia3797 11 күн бұрын
True 💯
@PrabhjotSingh-rc6nq
@PrabhjotSingh-rc6nq 2 жыл бұрын
ਅਸੀਂ ਖੁਦਕੁਸ਼ੀ ਕਿਉਂ ਕਰਦੇ ਹਾਂ? ਇਸ ਸਵਾਲ ਦਾ ਜਵਾਬ ਆਪਣੇ ਦਿੱਲ ਤੋਂ ਮੰਗੋ
@harjinderkaur9940
@harjinderkaur9940 2 жыл бұрын
ਜਦੋ ਅੋਲਾਦ ਨਸ਼ਾ ਕਰਦੀ ਮਾਪੇ ਜਿਉਦੇ ਜੀ ਮਰਿਉ ਹੁੰਦੇ ਧੰਨ ਹੈ ਇੰਡ ਤੱਕ ਚਾਚੇ ਨੇ ਸਾਥ ਨਹੀ ਛੱਡਿਆ🙏
@randirdhaliwal1103
@randirdhaliwal1103 Жыл бұрын
80% maa pio he aolaad nu khraab karde aa.
@sandeepkaurjawandha1418
@sandeepkaurjawandha1418 2 жыл бұрын
ਧੰਨ ਜਿਗਰਾ ਚਾਚਾ ਜੀ 🙏 ਵਹਿਗੁਰੂ ਜੀ ਮਿਹਰ ਕਰੀਂ ਸਾਰੇ ਪਰਿਵਾਰ ਤੇ god bless you veere 🙏 ਹੁਣ ਤੇਰਾ ਫਰਜ਼ ਏ ਵੀਰੇ ਚਾਚਿਆਂ ਨੇ ਜ਼ਿੰਦਗੀ ਦਿੱਤੀ ਏ ਨਵੀਂ ਇਨ੍ਹਾਂ ਦੀ ਪੂਰੀ ਮਾਣ ਇੱਜ਼ਤ ਰੱਖੇ
@makhankalas660
@makhankalas660 2 жыл бұрын
ਵਾਹਿਗੁਰੂ ਜੀ ਮੇਹਰ ਕਰਿਓ ਇਸ ਵੀਰ ਵਾਂਗ ਨਸ਼ਾ ਕਰਦੇ ਸਾਰੇ ਭੈਣ ਭਰਾਵਾਂ ਜੀ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢੋ ਜੀ ਤੇ ਕਿਸੇ ਮਾਂ ਦਾ ਪੁੱਤ ਨਸ਼ੇ ਦੀ ਦਲਦਲ ਵਿੱਚ ਨਾ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@balcollection3105
@balcollection3105 2 жыл бұрын
veer nasha me we karda sade Afim amm ae hor koi nasha chlda nahi tey koi karda we nahi..parr jeh eh nasha pb milda howe taan shyad bach jaan log....
@bikram2026
@bikram2026 2 жыл бұрын
salute aa es chache nu ❤❤❤
@SunnySingh-hf3vi
@SunnySingh-hf3vi 2 жыл бұрын
He is lucky to have Chacha like him
@rahulraj5322
@rahulraj5322 2 жыл бұрын
@.
@YadvinderBrar1412
@YadvinderBrar1412 8 ай бұрын
ਇਸ ਚਾਚੇ ਨੂੰ ਸਲਾਮ a ਮੇਰੀ 🙏🙏
@yaadofficial5275
@yaadofficial5275 Жыл бұрын
ਚਾਚਿਆਂ ਨੇ ਫਰਜ਼ ਨਿਭਾਏ ਆਪਣੇ❤️ਸਰੀਕੇਬਾਜੀ ਤੋ ਬਚੇ ਰਹਿਣ ਸਾਰੇ ਪਰਿਵਾਰ
@ArshDeep-em4zt
@ArshDeep-em4zt 2 жыл бұрын
ਬਾਈ ਜੀ ਸੁਭਾ ਭੁਲਿਆ ਸਾਮ ਨੂੰ ਘਰੇ ਆ ਜਾਵੇ ਉਸ ਨੂੰ ਭੁਲਿਆ ਨਹੀਂ ਆਖਦੇ ਬਾਈ ਜੀ ਪ੍ਰਮਾਤਮਾ ਹਰ ਪ੍ਰਵਾਰ ਤੇ ਤੇਰੇ ਵਾਂਗ ਮੇਹਰ ਕਰੇ
@sherapadda
@sherapadda 2 жыл бұрын
Eho jhe chache taye labhde ni 22 aj kal
@HarpalSingh-uv9ko
@HarpalSingh-uv9ko 2 жыл бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਮੇਹਰ ਕਰਨ ਇਸ ਵੀਰ ਤੇ ਹੋਰ ਨੌਜਵਾਨਾਂ ਤੇ।
@sangeetbhullar349
@sangeetbhullar349 2 жыл бұрын
Aj kal De Jmane ch Ada Da Chacha❤️ Labna Bhaut Aukha Kaash Mera v Ada De koi Chacha Ji Hunde, Miss My Dad😭
@harjinderkaur9940
@harjinderkaur9940 2 жыл бұрын
ਡੇਡੀ ਡੇਡੀ ਹੁੰਦੇ ਆ ਚਾਚੇ ਤਾ ਅੱਧ ਵਿਚ ਹਲਾਤ ਦੇਖ ਸਾਥ ਛੱਡ ਜਾਦੇ ਨਾਲੇ ਸਾਡੇ ਚਾਚੇ ਨੂੰ ਕੋਈ ਕਮੀ ਨਹੀ ਸਲੂਟ ਆ ਇਸ ਚਾਚੇ ਨੂ ਆਪਣੇ ਲਈ ਆਪ ਸਟਰੋਗ ਬਣੋ ਰੋਿਦਆ ਨੂ ਕੋਈ ਚੁਪ ਨਹੀ ਕਰਾਉਦਾ👋
@sangeetbhullar349
@sangeetbhullar349 2 жыл бұрын
@@harjinderkaur9940 I knw ਡੇਡੀ ਵੀ ਨਾ ਹੋਣ ਜੇ ਆਪਣੇ ਫੇਰ
@sukhidhaliwal4665
@sukhidhaliwal4665 2 жыл бұрын
ਤੇਰੇ ਚਾਚੇ ਵਰਗੇ ਵੀ ਸਾਰੇ ਚਾਚੇ ਨੀ ਹੋ ਸਕਦੇ
@nindagill2048
@nindagill2048 5 ай бұрын
❤🎉😅
@Darshangurm047
@Darshangurm047 2 жыл бұрын
Iss bai te ban ni chahidia Dakuaan da munda 3 j sehmat o ta like kro
@avtar124
@avtar124 2 жыл бұрын
ਬਹੁਤ ਹੀ ਖੁਸ਼ ਦਿਲ ਇਨਸਾਨ ਆ
@sinkara9067
@sinkara9067 2 жыл бұрын
Mera Salute hai veer nu. Eh asli hero hai. Jis bande ch apne bache layo feelings hai te oh Etna badai sakda oh hero hee hai. thee dilo waheguru ji kolo te os sache rab kolo tutade layi sikh mängde haa te rab nu envi jeune haan ke Tusi pasha mukt duniya banaan laai sab lai Prerna bano. sabia maargdarshan tuhade walo howe. SALUTE SALUTE veer ji
@galaxygamer734
@galaxygamer734 2 жыл бұрын
Very good veer Waheguru ji mehar karo veer ta
@navtejkhosa7210
@navtejkhosa7210 2 жыл бұрын
Waheguru meaher rahke sarbat te ji
@ArshDeep-em4zt
@ArshDeep-em4zt 2 жыл бұрын
ਸੁਭਾ ਦਾ ਭੁਲਿਆ ਸਾਮ ਨੂੰ ਘਰੇ ਆ ਜਾਵੇ ਉਸ ਨੂੰ ਭੁਲਿਆ ਨਹੀਂ ਆਖਦੇ ਬਾਈ ਜੀ ਪ੍ਰਮਾਤਮਾ ਹਰ ਪ੍ਰਵਾਰ ਤੇ ਤੇਰੇ ਵਾਂਗ ਮੇਹਰ ਕਰੇ
@sanjeev9969
@sanjeev9969 8 ай бұрын
Yeh hai sacha parivar jahan per duniya ek dum chotti dil ki hoti hai rahi hai. Wahan per chacha jee isse help ke liye aaye jahan per sari duniya ne moh fer liya. Sach mein aap bahut acche insaan hai.
@ankudrekeri7233
@ankudrekeri7233 2 жыл бұрын
God bless u veere..... Waheguru g da khalsa waheguru g di fateh.... Jai mahakal
@user-yl4ur4in1m
@user-yl4ur4in1m 2 жыл бұрын
Chachu ji great insan ne✌️❤️
@gurpreetsingh-wv2mq
@gurpreetsingh-wv2mq 2 жыл бұрын
Good 22 ji 👍
@ajitsinghajitsingh4354
@ajitsinghajitsingh4354 2 жыл бұрын
Waheguruji
@hardeepsingh-cr6vr
@hardeepsingh-cr6vr 2 жыл бұрын
Waheguru ji mehar karo ji
@gursewakbhanotbhanot1529
@gursewakbhanotbhanot1529 Жыл бұрын
Veere hun Chacha ji da maan satkar krya kar veer nwi jindgi mili a.waheguru chardi bakhshe.
@ArshDeep-em4zt
@ArshDeep-em4zt 2 жыл бұрын
ਇਕ ਇਕ ਕਰਕੇ ਲਾਏ ਸੀ ਬਾਈ ਜੀ ਚਾਰ ਚਾਰ ਕਰਕੇ ਛਡਵਾਉ ਬਾਈ ਜੀ ਧੰਨਵਾਦ ਹੈ ਤੁਹਾਡਾ ਲੱਖੇ ਬਾਈ ਜੀ ਦਾ ਧੰਨਵਾਦ ਹੈ ਜਦੋਂ ਕਿਸੇ ਮਾ ਦਾ ਪੁਤ ਮਰਦਾਂ ਹੈ ਉਹ ਉਥੇ ਪਹੁੰਚ ਜਾਦਾ ਇਹ
@manraj513
@manraj513 Жыл бұрын
ਜੇ ਚਾਰ ਚਾਰ ਜਣਿਆਂ ਦਾ ਛੁਡਵਾਈ ਜਾਂਦੇ ਹੋ , ਤਾਂ ਮੇਰਾ ਨਸ਼ਾ ਵੀ ਛੁਡਾਉਣ ਦੀ ਕਿਰਪਾ ਕਰ ਦਿਓ, ਦੋ ਸਾਲ ਹੋ ਗਏ ਭੁੱਕੀ ਖਾਂਦੇ ਨੂੰ ਬਹੁਤ ਕੋਸ਼ਿਸ਼ ਕਰਨ ਤੇ ਵੀ ਨੀ ਛੱਡ ਹੁੰਦੀ
@manimanna5807
@manimanna5807 2 жыл бұрын
Veer Hun na kri kde v Koi faida ni Sala Mai v karda c pehla but Hun Dil he ni krda Nasha Karan nu rabb di mehar Zindagi jeon da nazara ta Nashe toh Bina he aunda
@user-br6os5cu5h
@user-br6os5cu5h 2 жыл бұрын
Very happy for you sir, God bless you
@kandolaguri374
@kandolaguri374 Жыл бұрын
Same here
@bobbyrai1755
@bobbyrai1755 2 жыл бұрын
ਬਾਈ ਪਵਿੱਤਰ ਨਸਾਂ ਮੈ ਵੀ ਬਹੁਤ ਕੀਤਾ ਤਬਾਂਕੂ ਤੋਂ ਸ਼ੁਰੂ ਕੀਤਾ ਗੋਲੀਆਂ ਪੋਸਤ ਦਾਰੂ ਅਫੀਮ ਚਿਟਾ ਚਿਟੇ ਤੋਂ ਸੈਂਟਰ ਜੰਲਧਰ ਸੈਂਟਰ ਤੋਂ ਫ਼ੇਰ ਚਿਟਾ ਕਈ ਸੈਂਟਰ ਕੱਟਣ ਤੋਂ ਬਆਦ ਵੀ ਸਾਲਾ ਚਿਟਾ ਨਹੀ ਛੁਟਿਆ ਬਾਈ ਘਰ ਦਾ ਐਂਡ ਕਰਵਾ ਲਿਆ ਕੁਝ ਨਹੀ ਛੱਡਿਆ ਬਾਪੂ ਦਾ ਕਮਾਇਆ ਘਰ ਦੇ ਦਾਣੇ ਵੇਚ ਦੇਣੇ ਡੀਜ਼ਲ ਤੇਲ ਵੇਚ ਦੇਣਾ ਘਰ ਵਿੱਚ ਕੁਝ ਵੀ ਲੱਭ ਜਾਣਾ ਵੇਚ ਕੇ ਚਿਟਾ ਲਾਉਣਾ ਇੱਕ ਗੱਲ ਬਾਈ ਜੀ ਅਮਲੀ ਦੀ ਰੱਬ ਵੀ ਸੁਣਦਾ ਹਰ ਰੋਜ਼ ਕਿਤੋਂ ਨਾ ਕਿਤੋਂ ਹੱਲ ਹੋ ਹੀ ਜਾਂਦਾ ਪਰ ਜਦੋਂ ਕੁਝ ਨਾ ਪੱਲੇ ਰਿਹਾ ਤਾਂ ਲਾਸਟ ਇੱਕ ਦਿਨ ਉਹ ਆ ਗਿਆ ਮਜ਼ਬੂਰਨ ਛੱਡਣਾ ਪਿਆ ਚਿਟਾ ਤਾਂ ਛੁਟਕਾਰਾ ਗਿਆ ਲੇਕਿਨ ਐਥਨੌਲ ਗੋਲੀ ਪੋਸਤ ਖਾਣ ਲੱਗ ਪਿਆ ਹਾਂ ਕਿਰਪਾ ਕਰਕੇ ਮੈਨੂੰ ਵੀ ਰਸਤੇ ਪਾਓ A ,To ,Z ਨਸਾਂ ਛਡਵਾਓ ਆਪ ਜੀ ਦੀ ਮਿਹਰਬਾਨੀ ਹੋਵੇਗੀ, ਧੰਨਵਾਦੀ ਸਹਿਤ, ਰਣਜੀਤ ਸਿੰਘ ਰਾਣਾ, ਸਿਧਵਾਂ ਬੇਟ ਲੁਧਿਆਣਾ, 142033
@navneetsandhu7498
@navneetsandhu7498 2 жыл бұрын
Same here
@hemi_purewal
@hemi_purewal 2 жыл бұрын
Koi na jeda kuj tu hun khana chitte nalo tn thik hi a
@Jangbir751
@Jangbir751 Жыл бұрын
Same 22 mai v aahi kmm
@tejigill8062
@tejigill8062 Жыл бұрын
Bai kuj na kr J jameen a kheti kr apdi mn mrji naal Dhyan kheti vl lage kuch vi kr Chae kuch vi na hove ?
@kandolaguri374
@kandolaguri374 Жыл бұрын
Bai mirus bi life aurdvadic madicen a ik nummer a koi tod ni phaln din toh nasha bhn 21 din ch khatm grantee dide oh b main khadi
@beantsingh5023
@beantsingh5023 2 жыл бұрын
ਬਾਈ ਰਸਤਾ ਨੀਂ ਛੱਡੀ ਬਹੁਤ ਵਧੀਆ
@thekakajivlog1982
@thekakajivlog1982 2 жыл бұрын
Waheguru ji
@harpalgillharpal8549
@harpalgillharpal8549 2 жыл бұрын
ਧੰਨ ਗੁਰੂ ਰਾਮਦਾਸ ਜੀ ਤੇਰੇ ਦਰ ਤੇ ਕੋਈ ਘਾਟਾ ਨਹੀਂ ਮਿਲੇ ਲੈ ਕੇ ਏਅਰਪੋਰਟ ਉਪਰ ਦੇਹਧਾਰੀ ਡਰਦਾ ਬੰਦਾ ਬੰਦਾ ਕਿਉਂ ਨਹੀਂ ਬਣਦਾ
@tigerdhada751
@tigerdhada751 2 жыл бұрын
Usstad ji tuhade karke meri v zindgi leeh te a gayi
@sohansingh2592
@sohansingh2592 2 жыл бұрын
ZZZZZZZZZZZZZ
@lakhvirsingh9834
@lakhvirsingh9834 2 жыл бұрын
Number de do dost apna plz
@tigerdhada751
@tigerdhada751 2 жыл бұрын
@@lakhvirsingh9834 pavitar veere da
@lakhvirsingh9834
@lakhvirsingh9834 2 жыл бұрын
@@tigerdhada751 yes
@lakhvirsingh9834
@lakhvirsingh9834 2 жыл бұрын
Apna number v de do ji plz
@sukhichehal2115
@sukhichehal2115 2 жыл бұрын
Great veer
@InderjitSingh-hl6qk
@InderjitSingh-hl6qk 2 жыл бұрын
WAHEGURU mehar kare ji.
@bittudhillon7443
@bittudhillon7443 2 жыл бұрын
Waheguru ji, bht kismat wala veere, kaash kite har ik bnde nu eda hi tere wangu Chache taaea Di spot hove ,, waheguru lmmi umar kre chaache huna Di 🙏🏻
@aishakaur7617
@aishakaur7617 2 жыл бұрын
Naam kina sohna hai… Pavitar ♥️👌
@manindersidhu0786
@manindersidhu0786 2 жыл бұрын
Best wishes brother 🙏
@preetbhatia6837
@preetbhatia6837 2 жыл бұрын
Love you Pavitar Bai ji. Rinku Bhatia Amritsar
@ilmummypapa3061
@ilmummypapa3061 2 жыл бұрын
22 BHUAT BHUAT MUBARAKA WAHEGURU JI SAB NU SADBUDI DEIO
@ParminderSingh-ei8vu
@ParminderSingh-ei8vu 2 жыл бұрын
Waheguru ji 🙏🙏
@deepsahotadeepsahota759
@deepsahotadeepsahota759 2 жыл бұрын
Waheguru ji mher kari sab tey
@vishu775
@vishu775 2 жыл бұрын
God bless you brother wmk
@user-po5nx1vw2n
@user-po5nx1vw2n 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@aishakaur7617
@aishakaur7617 2 жыл бұрын
Motivational 👌👌
@mandeepthind6527
@mandeepthind6527 2 жыл бұрын
News channel beer ji dilo thanks beer ji pavitar beer da number chaheda koi ensaan bach sakda
@propertysearchfriend
@propertysearchfriend 2 жыл бұрын
Chacha ji great hai
@tejwindersingh7093
@tejwindersingh7093 2 жыл бұрын
Uncle di sahi gl aa nashe wale bande nu smja k shadayea ja sakda dande nal banda ni smjda
@SP47777
@SP47777 2 жыл бұрын
Well done pavitar veere
@NavdeepSanghera43
@NavdeepSanghera43 14 күн бұрын
Wahe guru ji mehar Karo g🙏
@arshpreetmalesh3562
@arshpreetmalesh3562 2 жыл бұрын
Nice bro🙏🙏
@pal_sharma_jd5136
@pal_sharma_jd5136 Жыл бұрын
Blessed with great wife nd chacha ji
@pardeepsinghsingh7928
@pardeepsinghsingh7928 2 жыл бұрын
Waheguru ji Mehar karan 🙏🙏
@propertysearchfriend
@propertysearchfriend 2 жыл бұрын
Proud for u chacha ji
@jagseersingh387
@jagseersingh387 2 жыл бұрын
Good luck
@educationpoint4308
@educationpoint4308 2 жыл бұрын
Vadhiaa channel aa Eh I support you
@ritaverma8872
@ritaverma8872 Жыл бұрын
Well done boy and well done chachu ❤❤❤❤
@GurpreetSingh-ei1mz
@GurpreetSingh-ei1mz 2 жыл бұрын
Proud of you pavitar
@lakhvirsingh9834
@lakhvirsingh9834 2 жыл бұрын
Pavitar da number de do ji plz
@noorproduction16
@noorproduction16 2 жыл бұрын
Nice
@rahulranarana3132
@rahulranarana3132 Жыл бұрын
ਚਲੋ ਕੋਈ ਨੀਂ ਵੀਰੇ ਮਾੜਾ ਟਾਇਮ ਸਾਰਿਆਂ ਤੇ ਆਉਂਦਾ ਨੇਂ ❤❤❤
@Pendu.Indian
@Pendu.Indian 2 жыл бұрын
Love you brother
@mannboy759
@mannboy759 2 жыл бұрын
Y same life
@_.dhallvlogs
@_.dhallvlogs 17 күн бұрын
Pehla banda jedaaa proper nasha chad ke interview de rihaaaa proper sofi very good brother
@darshansinghsaini694
@darshansinghsaini694 2 жыл бұрын
Bai yar bhot vadea
@garrysingh7078
@garrysingh7078 2 жыл бұрын
luv u pavitra bai
@sandhu7126
@sandhu7126 2 жыл бұрын
Good
@randhawa7512
@randhawa7512 2 жыл бұрын
Bai vdea kita tu nasha shd k .waheguru mehar kre tere teh .pr mere dil ch hmesha eh chij rhndi .tuhde vrge munde loka nu sikhya dein tan aunde chahe ni .pr eh full proof krde media jriye ki aapa hatt gye aa hun .bai mai v eho tym cho niklya tan eh gal sboot nl khna .kuj k lok duniyadari nu proof dein lg jnde haa aapa nikl gye
@soniasorave4202
@soniasorave4202 Жыл бұрын
Mai 22 jee Phillaur to mai vee aaa kohar to bahar nikal Aya bro parmatma har veer tai mahar karay
@user-yl4ur4in1m
@user-yl4ur4in1m 2 жыл бұрын
Wmkji 🙏🙏
@bhupindervirk9170
@bhupindervirk9170 2 жыл бұрын
ਗਰੇ ਵਾਲ ਸਾਹਿਬ ਪੱਤਾ ਨਹੀਂ ਅਮਲੀ ਕਿਵੇਂ ਨਸ਼ਾ ਖਾਂਦੇ ਨੇ ਨਸ਼ਾ ਮੇ ਵੀ ਖਾਂਦਾ ਹਾਂ ਲੌਕੀ ਗਵਾਂਦੇ ਨੇ ਖਾਕੇ ਮੇ ਬਨਾਦਾਂ ਹਾਂ ਬਸ ਏ ਫਰਖ ਮੇਰਾ ਤੇ ਦੂਜੇ ਅਮਲੀਆ ਦਾ ਮੇ ਬਾਰਾਂ ਏਕਡਾੰ ਤੌ ਏਸ ਟਾਈਮ ਤੀ ਕਿਲੀਆ ਮਾਲਿਕ ਹਾਂ 18 ਏਕੜ ਜਮੀਨ ਖਰੀਦੀ ਨਸ਼ਾ ਖਾਕੇ ਮੇ ਜੇ ਸ਼ੌ ਦੀ ਮੇ ਖਾਦਾਂ ਦੌ ਹਜਾਰ ਜਿਨਾਂ ਚੈਰ ਕਮ ਨਾ ਕਰਲਾ ਮੇਨੂੰ ਸ਼ਬਰ ਨਹੀਂ ਔਊਦਾਂ ਕਮ ਕੀ ਮੇਰਾ ਆਪਨੀ ਖਤੀ ਦਾ ਤੇ ਮਹੀਆਂ ਗਾਵਾ ਘਰ ਦੌਦ ਘੀ ਦੌ ਖਰੀਦ ਲਯੀਆ ਮਹੀਆਂ ਦੌ ਵੇਚ ਲਯੀਆ ਬਸ ਜਾ ਖੇ ਤੀ ਚ ਚਾਰ ਚਾਰ ਜਿਨਾਂ ਕਮ ਕਰਨਾ ਕੌਈ ਮੈਨੂੰ ਵੇਖ ਕੇ ਅਮਲੀ ਨਹੀਂ ਕੇਹ ਸਕਤਾ ਚਿੰਟਾ ਕੂਟਤਾ ਚਿੰਟਾ ਪਜਾਂਬਾ ਯਾ ਚਾਦਰਾ ਨਾ ਹੀ ਕੌਈ ਮੈਨੂੰ ਏ ਕੇਹ ਸਕਤਾ ਏ ਬੰਦਾ ਵੀ ਕਦੇ ਕਮ ਕਰਦਾਂ ਮੇ ਕਪਡੇ ਨੂੰ ਕਦੇ ਦਾਗ ਨਹੀਂ ਲਗਨ ਦਿਤਾੰ
@japinderchahal5912
@japinderchahal5912 2 жыл бұрын
ਓਹ ਭਰਾਵਾਂ ਤੈਨੂੰ ਚਿੱਟੇ ਦਾ ਨਸ਼ਾ ਨੀਂ ਲੱਗਿਆ ਹੋਣਾ ਜੇ ਲੱਗਿਆ ਹੁੰਦਾ ਹੁਣ ਨੂੰ ਤੂੰ ਭਾਂਡੇ ਵੀ ਵੇਚ ਦਿੰਦਾ ਵਾਲਾ ਸਿਆਣਾ ਨੀਂ ਬਣੀਂਦਾ ਹੁੰਦਾ
@japinderchahal5912
@japinderchahal5912 2 жыл бұрын
ਜਾਂ ਤੂੰ ਬਲੈਕ ਕਰਦਾ ਹੋਣਾ,। 100 ਦਾ ਖਾਕੇ 2000 ਕਿਵੇਂ ਬਣਦਾ ਸਾਨੂੰ ਵੀ ਦੱਸ ਦੇ ਕਿਉਂ ਝੂਠ ਬੋਲੀ ਜਾਨੈਂ
@Teetu_kalia_wala
@Teetu_kalia_wala 2 жыл бұрын
@@japinderchahal5912 sahi gall aa je ehna chita da nsha karda hunda 10ru vi jaib ch jave ta fir dsi
@manraj513
@manraj513 2 жыл бұрын
ਅਫੀਮ ਭੁੱਕੀ ਦਾ ਤੇ ਚਿੱਟੇ ਦਾ ਬਹੁਤ ਫਰਕ ਹੂੰਦਾ
@Jangbir751
@Jangbir751 Жыл бұрын
Chitta vaddhea vadhe de tappar rol dinda tu koi jhoth bolda
@manpreetadiwal8946
@manpreetadiwal8946 2 жыл бұрын
Veer meri v same story h m v hun January 2022 ch hi chadya...
@darshansingh1874
@darshansingh1874 Жыл бұрын
Davie,,le,,c
@manimanna5807
@manimanna5807 2 жыл бұрын
Good bro keep it up body vdiya Teri mehnat Kar bas Hun nazare Lai
@dampythind3700
@dampythind3700 2 жыл бұрын
Mai v co rex rescof to shuru hya 2009 ch chliya c ode to y chitta tre vli same story yr meri v
@jagmeetsingh4413
@jagmeetsingh4413 2 жыл бұрын
Good bai
@rajkaur6341
@rajkaur6341 2 жыл бұрын
Waheguru meyer kri
@NOOBDA_GAMER_12
@NOOBDA_GAMER_12 2 жыл бұрын
👏👏👍👍 good job veere
@parmandevi443
@parmandevi443 2 жыл бұрын
Proud of beta
@LuckySingh-yl2lp
@LuckySingh-yl2lp 2 жыл бұрын
Very nice
@amarjeetdhillon7312
@amarjeetdhillon7312 Жыл бұрын
Chacha g nu salute ( j india aiaya ta milu ga zaroor
@godisone5932
@godisone5932 2 жыл бұрын
Kya bata veer teria
@AmandeepSingh-pk5je
@AmandeepSingh-pk5je 2 жыл бұрын
Very good bro congratulations ❤️🙏 apne life sahi kar lye yar veer bal dekho please koy v nasha na kro
@JitSandhu_
@JitSandhu_ 8 ай бұрын
Chacha jindabad
@simarjeet2046
@simarjeet2046 2 жыл бұрын
Good job bro from Malaysia ❤️❤️❤️
@balcollection3105
@balcollection3105 Ай бұрын
Bappu jionda keh gya..putt Afeem apne CHL de parr koi apni Faimly cho nhi khnda ..tu khan lag pya..hun 2gla yaad rakhi.. 1.Har saal 1new Trailor yaa heavy truck jarur laina.. 2.Afeem sidha yaa ke app .......ton lye ke awuni ful peor kehe nu naaa khan nu daine naa khani..kehe kol mukki howe taan jarur dyo...par punb yaa ke kehe nu sawad nhi vekhauna es nal vair pwe gaa jinha nu naa deti ...ty pb hamesha 50gm pyi rehni chahedi ...ty Bombay ..200gm .. AJJ BAPPU NHI PAR 16TRILOR MERE KOL NY PAR AFEEM BOHT GHAT KHAA REHA.. ..Bas bappu de ek gl hun pta lgi punb kyo nhi afeem daine kehe nu...
@gurdishkahlon7210
@gurdishkahlon7210 2 жыл бұрын
👍👍👍👍
@taransandhu6916
@taransandhu6916 2 жыл бұрын
Sade pind bht bura haal aw y ek munda vadiya kam krda c labour da ohde jina koi pind ch ni kr sakda c pehln feem te lg gya hun pta ni ki khada kise ton lai ke jama pagal hoiya pya pta e ni lgda ki ki bolda firi janda nange pair severe e nikal janda ghr ton sara din pind ch uchi uchi bolda firi janda koi ilaj ho sakda us da thoda no kina y dasiyo je oh thik ho sake tan bht dhanwad hou
@GagandeepSingh-ro7nx
@GagandeepSingh-ro7nx 2 жыл бұрын
Veere pal kharoud channel ohna nl smpark kro
@sandhuturbansandgames5372
@sandhuturbansandgames5372 2 жыл бұрын
ਸਾਡੇ ਚਾਚੇ ਤਾਏ ਤਾ ਤਮਾਸ਼ਾ ਦੇਖ ਦੇ ਨੇ ਕਦੇ ਨਹੀਂ ਸਮਝਾਇਆ
@kidsking1970
@kidsking1970 Жыл бұрын
Sahi gal y g
@AmritpalSingh-jg5lv
@AmritpalSingh-jg5lv 2 жыл бұрын
Good veere
@yadwinderbrar8935
@yadwinderbrar8935 2 жыл бұрын
Good job bro
@nirvairsinghbhullarnsb2237
@nirvairsinghbhullarnsb2237 2 жыл бұрын
Os dr da no ki sa 22 g zarur dao. Mere ik dost nu dawai dwoni aa
@ManwarFitness
@ManwarFitness 2 жыл бұрын
Proud of you bro 💪❤️
@sunnygill6266
@sunnygill6266 2 жыл бұрын
Congratulations veer
@rupindersingh3035
@rupindersingh3035 Жыл бұрын
ਚਾਚੇ ਨੇ ਪਿੳ ਦਾ ਫਰਜ ਨਿਭਾਏਆ
@randhawa7512
@randhawa7512 2 жыл бұрын
Mere ghrdya di eh soch c munda bank ch manager hove .chlo manger tan ni chlo bank da employe jrur aa .baki tuhdi gl sochn vli aa
@jaskarndhillon181
@jaskarndhillon181 2 жыл бұрын
Jehra Kanda sareek sareek hunda..ohna nu eha video jarror vekhni chiedi
@deepsandhu6899
@deepsandhu6899 2 жыл бұрын
ehda de hone chide aa realtive jo kde sath na sdn ni ta ajj kl apne hi lounde aa nashe te v ehna da putt ptya jave
@poonambrar9482
@poonambrar9482 2 жыл бұрын
Wahaguru ji sadhi bacchiyah ta Mehar Karan.....kom di Raksha Karan....kom gaddara nal kheeri payee ha.....🙏🙏😭
PEDRO PEDRO INSIDEOUT
00:10
MOOMOO STUDIO [무무 스튜디오]
Рет қаралды 24 МЛН
Throwing Swords From My Blue Cybertruck
00:32
Mini Katana
Рет қаралды 10 МЛН
拉了好大一坨#斗罗大陆#唐三小舞#小丑
00:11
超凡蜘蛛
Рет қаралды 16 МЛН
PEDRO PEDRO INSIDEOUT
00:10
MOOMOO STUDIO [무무 스튜디오]
Рет қаралды 24 МЛН