ਕਰੋੜਾਂ ਦੇ ਗੀਤ ਲਿਖਣ ਵਾਲਾ ਅੱਜ ਵੀ ਖਾ ਰਿਹੈ ਬੱਸਾਂ 'ਚ ਧੱਕੇ, ਗੀਤਾਂ ਦੇ ਬਾਦਸ਼ਾਹ ਦਾ ਸੁਣੋ ਦਰਦ

  Рет қаралды 104,508

Daily Post Punjabi

Daily Post Punjabi

Күн бұрын

Пікірлер: 238
@GurwinderSingh-dn4df
@GurwinderSingh-dn4df 5 жыл бұрын
ਬਹੁਤ ਵਧੀਆ ਗੀਤਕਾਰ ਅਤੇ ਗਾਇਕ ਸਾਬ ਪਨਗੋਟਾ
@SukhwinderSingh-yt4pu
@SukhwinderSingh-yt4pu 2 жыл бұрын
.he
@daljindersumra3473
@daljindersumra3473 2 жыл бұрын
Waheguru g ❤️ 💖 ♥️
@BalwinderSingh-kh5ey
@BalwinderSingh-kh5ey 5 жыл бұрын
ਸਾਹਿਬ ਪਨਗੋਟਾ ਬਹੁਤ ਹੀ ਵਧੀਆ ਗੀਤਕਾਰ ਹੈ।ਬੜੀ ਖੁਸ਼ੀ ਦੀ ਗਲ ਹੈ ਕਿ ਸਾਹਿਬ ਪਨਗੋਟਾ ਨੇ ਬੁਰਾਈ ਕਰਨ ਵਾਲੇ ਦਾ ਜਵਾਬ ਵੀ ਸਾਹਿਤਕ ਭਾਸ਼ਾ ਵਿੱਚ ਹੀ ਦਿੱਤਾ।ਦੂਜੀ ਗਲ ਇੰਟਰਵਿਊ ਵਿੱਚ ਕਿਸੇ ਬਾਰੇ ਬੁਰਾਈ ਕਰਨ ਤੋਂ ਵੀ ਉਹ ਬਚਿਆ ਰਿਹਾ।
@jakhmidil8114
@jakhmidil8114 5 жыл бұрын
ਬਹੁਤ ਵਧੀਆ ਗੀਤਕਾਰ ਸਾਬ ਪਨਗੋਟੇ ਵਾਲਾ।ਰੰਧਾਵੇ ਭਰਾਵਾਂ ਨੇ ਮੱਲ ਨੀ ਪਾਇਆ ਸਾਬ ਦਾ।
@GurpreetSingh-pk3qu
@GurpreetSingh-pk3qu 5 жыл бұрын
ਵੀਰ ਪਨਗੋਟੇ ਜੀ ਕੋਈ ਗੱਲ ਨਹੀਂ ਜੋ ੲਿਨ੍ਹੇ ਚੰਗੇ ਬੰਦੇ ਨਾਲ ਧੱਕਾ ਕਰਦੇ ਨੇ ਉਨ੍ਹਾਂ ਨੂੰ ਸਜ਼ਾ ਪਰਮਾਤਮਾ ਤੇ ਦਰਸਕ ਦੇਣਗੇ ਅਸੀਂ ਸਾਰੇ ਤੁਹਾਡੇ ਨਾਲ ਹਾ ਵੀਰ ਪਨਗੋਟਾ ਜੀ ਵਾਹਿਗੁਰੂ ਮੇਹਰ ਜਰੂਰ ਕਰੇਗਾ ਵੀਰ ਤੇ
@shamshersinghshamshersingh6634
@shamshersinghshamshersingh6634 5 жыл бұрын
ਸਾਬ ਪਣਗੌਟੇ ਵਾਲਾ ਬੁਹਤ ਵੱਧੀਅਾ ਗੀਤਕਾਰ ੲੇ ਵੀਰ ਤੇਰੀ ਕਾਲਮ ਨੂੰ ਸਲਾਮ ੲੇ ਵੀਰ ਚੱਕ ਦੇ ਕੰਮ ਨੂੰ ਵੈਰੀਗੁਡ।
@Gurisingh-jg7ko
@Gurisingh-jg7ko 5 жыл бұрын
ਬਹੁਤ ਵਧੀਆ ਲਿਖਦਾ ਵੀਰ ਗਾਉਦਾ ਵੀ ਵਧੀਆ ਏ ਵੀਰ ਰੱਬ ਚੜ੍ਹਦੀ ਕਲਾਂ ਵਿੱਚ ਰੱਖੇ ਤੈਨੂੰ ਆਪ ਹੀ ਗਾਇਆ ਕਰ ਵੀਰ ਤੂੰ
@GurpreetSingh-pk3qu
@GurpreetSingh-pk3qu 5 жыл бұрын
ਬਾੲੀ ਪਨਗੋਟਾ ਜੀ ਮੇਰੇ ਦਿਲ💘 ਵਿੱਚ ਤੁਹਾਡੀ ਬਹੁਤ ੲਿਜੱਤ ਹੈ ਮੇਰੇ ਕੀ ਤੁਸੀਂ ਸਭ ਦੇ ਦਿਲਾਂ 💘ਵਸਦੇ ਹੋ
@jugsirjugsir1369
@jugsirjugsir1369 4 жыл бұрын
ਮੈਂ ਤੁਹਾਡਾ ਬਹੁਤ ਚੰਗਾ ਫ਼ੈਨ ਬਾਈ ਜੀ ਪਰਮਾਤਮਾ ਤੁਹਾਨੂੰ ਤਰੱਕੀਆਂ ਵਖਸ਼ਏ
@swastiksignage
@swastiksignage 5 жыл бұрын
ਜਿਹੜੇ ਪਿਆਰ ਕਰਦੇ ਨੇ ਸਾਬ ਜੀ ਨੂੰ ,,,,,, please Sher kar do ji video
@deepadhaliwal2153
@deepadhaliwal2153 5 жыл бұрын
Very good rait
@itspsc3003
@itspsc3003 5 жыл бұрын
ਲਿਖਣ ਵਾਲਿਆਂ ਦੀ ਕਦਰ ਨਹੀ ਪਾਈ ਪੰਜਾਬ ਨੇ
@jaggusingh2527
@jaggusingh2527 5 жыл бұрын
ਮੈਨੂੰ ਬਾਈ ਦੀ ਅਵਾਜ ਬਹੁਤ ਸੋਹਣੀ ਲੱਗੀ
@dhanwindersingh8906
@dhanwindersingh8906 5 жыл бұрын
ਸਾਬ ਪਨਗੋਟੇ ਬਾਈ ਜੀ ਆਪ ਨੂੰ ਪ੍ਰਮਾਤਮਾ ਤਰੱਕੀ ਜਰੂਰ ਦੇਵੇਗਾ ਆਪ ਲੱਗੇ ਰਹੇ
@HarpalSingh-ny2rn
@HarpalSingh-ny2rn 5 жыл бұрын
God blss u veere ਕਲਮ ਦੇ ਨਾਲ ਨਾਲ ਅਵਾਜ ਵੀ ਸੋਹਣੀ ਆ
@gurvindersingh3592
@gurvindersingh3592 5 жыл бұрын
ਬਾਈ ਜੀ ਤੁਹਾਡੀ ਇੰਟਰਵਿਊ ਸੁਣ ਕੇ ਅੱਖਾਂ ਭਰ ਆਈਆਂ
@jagdishmomi2585
@jagdishmomi2585 5 жыл бұрын
ਜਿਉਂਦੇ ਰਹੋ ਵੀਰ ਜੀ ਪਰਮਾਤਮਾ ਤੁਹਾਨੂੰ ਹੋਰ ਵੀ ਚੰਗਾ ਲਿਖਣ ਦਾ ਬੱਲ ਵੱਖਸੇ
@Gurpappa8461
@Gurpappa8461 5 жыл бұрын
ਵਾਹਿਗੁਰੂ ਤੁਹਾਡੀ ਹਰ ਪੱਖੋਂ ਮੱਦਦ ਕਰਨ ਵੀਰ
@Rajhans10
@Rajhans10 5 жыл бұрын
🙏🙏🙏ਬੌਹਤ ਵਧਿਆ ਇਨਸਾਨ ਬੌਹਤ ਪਿਆਰੀ ਕਲਮ ਅਤੇ ਕੁੜੀਆਂ ਲਈ ਦਿਲ ਵਿਚ ਇਜ਼ਤ ਅੱਖ ਚੱਕ ਕੇ ਵੀ ਨਹੀਂ ਦੇਖਿਆ ਕੁੜੀ ਵੱਲ। 🙏🙏🙏🙏🙏
@GurpreetSingh-pk3qu
@GurpreetSingh-pk3qu 5 жыл бұрын
ਵੱਡੇ ਵੀਰ ਬਿਲਕੁਲ ਸਹੀ ਕਿਹਾ ਜੀ ਤੁਸੀਂ
@chachajassal5254
@chachajassal5254 5 жыл бұрын
ਸਿਰਾ,ਵੀਰ,ਜੀ
@shahukhan7698
@shahukhan7698 4 жыл бұрын
God bless you beta u r lion
@gurbajmaan9605
@gurbajmaan9605 5 жыл бұрын
ਸਾਬ੍ਹ ਪਨਗੋਟੇ ਦੀ ਕਲਮ ਨੂੰ ਰੱਬ ਜ਼ਰੂਰ ਭਾਗ ਲਾਊ
@sonusandhu8563
@sonusandhu8563 5 жыл бұрын
Bahot. He badiya. Subha. Veer. Da. Gal. Karan. Da. Bahot. He. Vakra. Tareeka. Very. Nice. Waheguru. Bahot. Jalad. Veer. Nu kaamyaab. Karan
@freshhub2909
@freshhub2909 4 жыл бұрын
Boht sohna gaya...
@gaggsingh6209
@gaggsingh6209 5 жыл бұрын
ਮੈਂ ਫੈਨ ਸੀ ਦੋਵਾਂ ਦਾ ਪਰ ਸੋ ਲੱਗੇ ਅੱਜ y ਵਲ ਦੇਖ ਕੇ ਛੱਡ ਰਿਹਾ
@nishansandhu8060
@nishansandhu8060 5 жыл бұрын
Salam aa saab di soch nu My fav geetkar saab pangota
@JaySingh-po4ie
@JaySingh-po4ie 5 жыл бұрын
ਸਾਬ ਆਵਾਜ਼ ਸੋਹਣੀ ਹੈ ਵੀਰ ਆਜਾ ਗਾਇਕੀ ਚ। ਵਧੀਆ ਚਲੇਂਗਾਂ । ਤੇਰੇ ਚੇਲਿਆਂ ਨੇ ਤਾਂ ਔਕਾਤ ਦਿਖਾ ਤੀ ।
@PrabhNehmat
@PrabhNehmat 5 жыл бұрын
ਦਾਣੇ ..ਦਾਣੇ ..ਦਾਣੇ.. ਕਿਸੇ ਦਾ ਮਹਿਲ ਬਣਦਾ.. ਪੈ ਕੇ ਨੀਹਾਂ ਚ ਕਿਸੇ ਦੇ ਗਾਣੇ..ਕਿਸੇ ਦਾ ਮਹਿਲ ਬਣਦਾ..। ਅਸੀਂ ਖੜ੍ਹੇ ਸੀ ਪਹਾੜ ਬਣ ਜਿੰਨ੍ਹਾਂ ਪਿੱਛੇ ਉਹ ਰੇਤ ਦੀ ਦੀਵਾਰ ਦੱਸਦੇ.. ਯਾਰੀ ਖੂਨ ਨਾਲੋਂ ਸੰਘਣੀ ਸੀ ਅੱਜ ਜੋ ਮਾਮੂਲੀ ਜਾਣਕਾਰ ਦੱਸਦੇ .. ਆਪ ਪਿੱਤਲ ਤੋਂ ਸੋਨਾ ਬਣ ਬੈਠੇ ..ਫੁੱਲ੍ਹਾਂ ਤੋਂ ਅਸੀਂ ਖਾਰ ਹੋ ਗਏ.. ਹੁਣ ਸਾਨੂੰ ਨਹੀਓ ਚੱਜ ਨਾ ਬੁਲਾਉਂਦੇ ਉਹ ਜਦੋਂ ਦੇ ਸਟਾਰ ਹੋ ਗਏ.. ਉਨ੍ਹਾਂ ਵਾਸਤੇ ਬਣੇ ਸੀ ਜਿਹੜੇ ਪੌੜੀਆਂ ਉਨਾਂ ਨੂੰ ਉੱਤੇ ਚੜ੍ਹ ਭੁੱਲ ਗਏ ਆਪ ਪੱਟ ਹੋ ਅਸੀਂ ਜਿਹੜੀ ਲਾਈ ਸੀ ਉਹ ਆਪਣੀ ਹੀ ਜੜ ਭੁੱਲ੍ਹ ਗਏ ਮਖ਼ਸੂਸਪੁਰੀ ਸਾਡੇ ਨਾਲ ਲੜ੍ਹਾ ਕੇ ਤੇ ਆਪ ਉਦ੍ਹੇ ਯਾਰ ਹੋ ਗਏ। ਹੁਣ ਸਾਨੂੰ ਨਹੀਓ ਚੱਜ ਨਾ ਬੁਲਾਉਂਦੇ ਉਹ ਜਦੋਂ ਦੇ ਸਟਾਰ ਹੋ ਗਏ.. ਵੀਰ ਨਾਲ ਜਮਾਂ ਇਸੇ ਤਰ੍ਹਾਂ ਹੋਈ ਆ ਪਰਮਾਤਮਾਂ ਵੀਰ ਨੂੰ ਤਰੱਕੀ ਦੇਵੇ।
@jadvindersandhu1726
@jadvindersandhu1726 5 жыл бұрын
nice bro Saab pankota ha but canga ha
@KulwantSingh-ok3ih
@KulwantSingh-ok3ih 4 жыл бұрын
Good veer ji
@baldevsinghmalabaldevsingh3181
@baldevsinghmalabaldevsingh3181 4 жыл бұрын
ਕੁਲਦੀਪ ਰਨਦਾਵਾ ਤੇਰੇ ਗਾਣਿਆਂ ਤੋਂ ਚੜ੍ਹਿਆ ਵੀਰ
@malkeetdhaliwal3409
@malkeetdhaliwal3409 5 жыл бұрын
ਬਾਈ ਵਾਹਿਗੁਰੂ ਤੈਨੂੰ ਤਰੱਕੀ ਬਖਸ਼ੇ ।
@jantsandhu184
@jantsandhu184 4 жыл бұрын
Aapa tere fan ha veer... Teri vadia soch te emaandari da fan ha. Waheguru jaroor mehar krn gey jatta
@piarabajwa1419
@piarabajwa1419 5 жыл бұрын
very good y ji parmatma sadha chardi kalaa bakshay saab ji nu
@studywithhappy2279
@studywithhappy2279 5 жыл бұрын
4:24 ! ਪਛੜੇ ਹੋਏ ਤਾਂ ਤੁਸੀ ਵੀ ਓ, ਕਾਲਾ ਜਾਦੂ ਕਰਵਾਇਅਾ ਤੁਸੀ ਅਾਪਣੇ ਚੈਨਲ ਤੇ?
@Singh-sv3ng
@Singh-sv3ng 5 жыл бұрын
ਬਹੁਤ ਵਧੀਆ ਬਾਈ ਜੀ
@jeevanlal7427
@jeevanlal7427 4 жыл бұрын
Very nice veer
@baljitsingh0789
@baljitsingh0789 5 жыл бұрын
Love you Saab 22
@balvirlandra7727
@balvirlandra7727 5 жыл бұрын
ਵਧੀਅਾ ਅਵਾਂਜ਼ ਹੈ ਸਾਬ ਦੀ
@sandhushaibsandhu8766
@sandhushaibsandhu8766 5 жыл бұрын
ਬਹੁਤ ਵਧੀਆ ਗੀਤ ਕਾਰ ਵੀਰ ਸਾਬ ਜੀ
@Reffuzey
@Reffuzey 5 жыл бұрын
Debi bai de boll yaad aa gye Hun sanu nhio chjj nal bulonde ohh jado de star ho gye Waheguru mehar kee veer te🙏🙏
@AmandeepSingh-ts3kr
@AmandeepSingh-ts3kr 5 жыл бұрын
ਨੀਤ ਨੂੰ ਹੀ ਮਿਲਦੀ ਮੁਰਾਦ ਸੱਜਣਾਂ, ਤੇ ਚੋਰੀ ਗੀਤ ਕਰਦਾ ਨੀ 👌 ਸਾਬ 💪 ਸੱਜਣਾਂ, sirrraaaa ਗੀਤਕਾਰ ਆ
@jaggusingh2527
@jaggusingh2527 5 жыл бұрын
Very nice righter
@balvirlandra7727
@balvirlandra7727 5 жыл бұрын
ਰੱਬ ਮੇਹਰ ਕਰੇਗਾ ਸਾਬ ਤੇ
@jantsandhu184
@jantsandhu184 4 жыл бұрын
Waheguru jaroor bhaag laon gey veer d kalm nu veer d emaandari nu.
@lavisaab6392
@lavisaab6392 5 жыл бұрын
waheguru g saab veere nu ਤਰੱਕੀ ਬਖਸ਼ੇ bhut bhut
@reetdhillon8945
@reetdhillon8945 5 жыл бұрын
A veer nu support joroor Karo pls frds
@sadwhatsstatusgillsaab3958
@sadwhatsstatusgillsaab3958 4 жыл бұрын
Good Veer Ji
@jantsandhu184
@jantsandhu184 4 жыл бұрын
Bahut hi vadia soch veer d
@jagdishmomi2585
@jagdishmomi2585 5 жыл бұрын
ਇਕ ਸਥਾਪਿਤ ਕਲਾਕਾਰ ਤਾ ਲੋਕਾਂ ਨੇ ਆਪ ਹੀ ਬਣਾ ਦੇਣਾ ਬਸ ਉਪਰ ਵਾਲੇ ਦੀ ਮੇਹਰ ਬਾਕੀ ਹੈ
@realloverskiransushilkumar5225
@realloverskiransushilkumar5225 5 жыл бұрын
Veer rab tainu tatkki zaror deu bahut Sona likhde ho tusi
@HarpreetSingh-gv1pp
@HarpreetSingh-gv1pp 5 жыл бұрын
Saab bahut vadia klakar rab es nu taraki bakhshe
@karanbraich6667
@karanbraich6667 3 жыл бұрын
Good bai ji
@amirpuri3048
@amirpuri3048 3 жыл бұрын
Good nicce sab
@ਮਾਝੇਅਾਲੇਭਾਊ-ਫ2ਵ
@ਮਾਝੇਅਾਲੇਭਾਊ-ਫ2ਵ 5 жыл бұрын
Full sport 👍 Saab pangota viree Rabb tenu chardi kalan ch rakhe 🙏 god bless you
@piarabajwa1419
@piarabajwa1419 5 жыл бұрын
ਗਦਾਰ ਹੀ ਨਿਕਲੇ ਫਿਰ ਤਾਂ ਰੰਧਾਵੇ ਹੋਣੀ
@baljindersandhupattijudge3935
@baljindersandhupattijudge3935 5 жыл бұрын
Love you Sabb ji
@ManjinderSingh-vc8nf
@ManjinderSingh-vc8nf 5 жыл бұрын
Saab veer sirrra
@harkewalsinghrockey6899
@harkewalsinghrockey6899 5 жыл бұрын
Good man brother love you
@JaspalSingh-lk5gl
@JaspalSingh-lk5gl 4 жыл бұрын
Good veer tuci bhoot vadia o
@sarupsingh9282
@sarupsingh9282 4 жыл бұрын
Jeondaa roh
@gagankhehra8248
@gagankhehra8248 5 жыл бұрын
Great writer sab pangotA veer....
@princevachan1718
@princevachan1718 5 жыл бұрын
Great saab ji. From Dubai
@baksishsingh9616
@baksishsingh9616 4 жыл бұрын
Very good
@rrock7716
@rrock7716 5 жыл бұрын
Siraaa bhai salute veer nu .Bhai nu chddekla ch rkhe 🙏
@gagandeepsinghadiwal4212
@gagandeepsinghadiwal4212 5 жыл бұрын
Very nice g
@vipanrajput8545
@vipanrajput8545 5 жыл бұрын
Veere Bhut vadiya song pardesi wala. God bless you
@amarjeetdhillon8248
@amarjeetdhillon8248 4 жыл бұрын
ਉਹਨਾ।ਕੇਹੜ।ਝੋਲੀ।ਬਰ।ਲਈ।ਹੱਥ।ਘੜੀਆ।ਲੇਗੀ।ਜਾਦੀਆ।🙏
@sukhpalsingh67
@sukhpalsingh67 4 жыл бұрын
Very nice saab ji 🙏😍 Rab teri hr muraad puri kre🙏
@parveenbakshi682
@parveenbakshi682 4 жыл бұрын
Nice person Saab veer
@mrmrsvinayak1738
@mrmrsvinayak1738 5 жыл бұрын
ਰੰਮੀ ਰਧਾਵਾ ਦੇ ਪਿਤਾ।ਕੂਲਦੀਪ ਰੰਧਾਵਾ ਨੂੰ ਵੀ (ਸਾਬ)ਨੇ ਮਹਿਸ਼ੁਰ ਕੀਤਾ ਸੀ।ਸ਼ਾਬ ਦੇ ਲਿਖੇ ਗੀਤ ਗਾਉਦਾ ਸੀ ਉਹ। ਅਜ ਰੰਗ ਵਿਖਾ ਗਏ ।
@amanbhatia5377
@amanbhatia5377 4 жыл бұрын
Bhutt bdia ganda veraaa sport kro 22 dii love you yarr nu❤🙏
@jagpalkhan5799
@jagpalkhan5799 5 жыл бұрын
Salute AA y g tuhadi soch nu te Salam AA veere tuhadi Kalam nu parmatama AAP g nu hamesha charrdi Kala ch rakhe te tarakiya te lamiya umra bakhse Gbu channel waleya Da v bahut bahut Dhanwad jo Sanu eho jahiya sakhsiyata naal milaude rihde AA, baki madem g Horan ne v bahut vadhia swal puchhe ne te Saab pangota y G Khel mukadara de ne te soch appo apniya jive tusi Malik te Bharosa rakh k chal RAHE ho parmatama AAP g nu jaror taraki bakshu Randhawa brother,s nu v chahida k y g naal ekathe Beth k khada te bhayia vagu RAHE ho yaar tusi sare kisey Galt fiami vich ja ego vich AA k ik dujey nalo tut k behgey ho plz yaar Banda ta Saab pangota marra nahi tusi y g sare hi ik bar ekathey ral mil k raho sabh Da hi Bhala ,egoya vich na Faso ik dusre di madad karo parmatama AAP g nu hamesha khush rakhe te tarakiya bakhse UR apna PAPPI MAHOLI 🇮🇳🇮🇳🇮🇳🇮🇳🇮🇳🙏🙏🙏🙏🙏💅💅💅💅💅 💗 O Duyava 🥦🥦🥦🥦🥦🥦🥦🥦🥦🥦🥦🥦🥦
@anugera4338
@anugera4338 5 жыл бұрын
heart touching wording this song eh person bilkul such bol reha hai
@jagdishsingh8190
@jagdishsingh8190 5 жыл бұрын
ਸਾਰੇ SONG ਵਧੀਆ ਨੇ ਵੀਰ.ਜੀ ਪ੍ਰਦੇਸੀ SONG ਸੁਣੇ ਕੇ ਰੋਣਾ ਆਗਿਆ ਵੀਰੇ
@gaggsingh6209
@gaggsingh6209 5 жыл бұрын
love u y g good u EnD aa bas
@funny_509
@funny_509 5 жыл бұрын
ਮਹਿਲ ਬਣਾਲੇ ਕਲਾਕਾਰਾਂ । ਮੇਰੀ ਛੱਤ ਵੀ ਚੋਦੀ ਰਹੀ। ਸਾਬ੍ਹ ਪੰਗੋਟਾ ।
@sandeephk8700
@sandeephk8700 3 жыл бұрын
Saab hirra banda
@amirpuri3048
@amirpuri3048 3 жыл бұрын
Saab good
@smsplender6358
@smsplender6358 5 жыл бұрын
22 g good 🙏
@shahukhan7698
@shahukhan7698 4 жыл бұрын
❤❤❤❤❤❤❤❤❤❤❤❤❤❤❤❤💯💥
@shamsersingh8738
@shamsersingh8738 5 жыл бұрын
Nice veer saab
@swastiksignage
@swastiksignage 5 жыл бұрын
Love you.. Saab ji ..
@gorapuri3673
@gorapuri3673 4 жыл бұрын
good nice
@gurjantsingh2977
@gurjantsingh2977 5 жыл бұрын
bht hi changa banda hai sahib
@majercheemasingh5944
@majercheemasingh5944 5 жыл бұрын
ਬਹੁਤ ਵਧੀਆ ਲਿਖਿਆ ਵੀਰ ਨੇ
@Davinder_Ghuman
@Davinder_Ghuman 5 жыл бұрын
Nice interview
@babbudhauleaala6190
@babbudhauleaala6190 5 жыл бұрын
Sahi Gall aa veer ji vadhia geetkar nu Koi nahi puchda
@ManpreetKaur-bt9io
@ManpreetKaur-bt9io 5 жыл бұрын
Saab ji very gud
@sidhumossewalasingh4250
@sidhumossewalasingh4250 5 жыл бұрын
Great paji 👌👌
@bikkasirah4153
@bikkasirah4153 5 жыл бұрын
Raba har khusi devi saab pangota wale nu
@KuldeepSingh-kd5yx
@KuldeepSingh-kd5yx 5 жыл бұрын
Love you shab veer
@HarjinderSingh-dq3ig
@HarjinderSingh-dq3ig 5 жыл бұрын
chanle wale anker biba bht vadia trike nal bolde a
@pardeepsingh-iv6pu
@pardeepsingh-iv6pu 5 жыл бұрын
Very nice thinking and lyrics
@jassdhillon1607
@jassdhillon1607 5 жыл бұрын
kina sirra banda yaar saab bai interview wali kudi nu bhanji toh bina gal ne kiti ek wari v kudi diya ankha vich ankha pa k ne dekheya nivi payi rakhi sari interview ch kina shareef aw saab bai yaar sirra banda yaar songs di tan gal e aaj kal de writers nalo bahut uper di a
@jagjeetjagjeet4493
@jagjeetjagjeet4493 4 жыл бұрын
Nice.veer.ji
@arashsran1158
@arashsran1158 5 жыл бұрын
Sirra bai
@harjitbhullar3453
@harjitbhullar3453 5 жыл бұрын
very. good sab. ver g
@deepdhillon8838
@deepdhillon8838 5 жыл бұрын
Nice man
@gurdialsandhu956
@gurdialsandhu956 5 жыл бұрын
ਸਾਬ ਵੀਰ ਕੋਈ ਗੱਲ ਰਬ ਤੇ ਮਿਹਰ ਕਰੋਗਾ
@sewasandhu2024
@sewasandhu2024 4 жыл бұрын
ਸਾਬ ਦੇ ਖ਼ਾਬ ਨਾ ਘਾਟਾ ਨਾ ਲਾਭ
@villagerboy5053
@villagerboy5053 5 жыл бұрын
Saab 22 kaint aaa
@sandeepbrar8686
@sandeepbrar8686 5 жыл бұрын
Sab jindabad
@dhillondhillon846
@dhillondhillon846 2 жыл бұрын
Behan ji.... Love u a veere ...bhut ghat sunea mai koi anchor nu kehnda behan ji
@theramempire2449
@theramempire2449 5 жыл бұрын
Salute hai veer di soch nu
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
Chajj Da Vichar 656 Manns Shared Their Golden Memories Together
32:40
Prime Asia TV
Рет қаралды 443 М.
Gauna nhi aunda | Saab Pangota | | 90D Music
3:13
90d Music
Рет қаралды 348 М.
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН