ਨਕਲੀ ਪਾਸਟਰਾਂ ਨੂੰ ਜਲਦੀ ਪਾਵਾਂਗੇ ਨੱਥ ਪਾਖੰਡਵਾਦ ਨੇ ਲਈ ਨੌਜਵਾਨ ਦੀ ਜਾਨ

  Рет қаралды 1,419

Baba bakhshish singh

Baba bakhshish singh

Күн бұрын

Пікірлер: 54
@jatinderdeol6942
@jatinderdeol6942 Ай бұрын
ਗੁੱਡ ਬਾਬਾ ਜੀ ਬਹੁਤ ਵਧੀਆ ਕਦਮ ਪੁੱਟਿਆ। ਹੱਕ ਸੱਚ ਉਤੇ ਪਹਿਰਾ ਦੇਣ ਵਾਲੇ ਲੋਕ ਤੁਹਾਡੇ ਨਾਲ ਹਨ।
@Punjabisnotindia-1984
@Punjabisnotindia-1984 Ай бұрын
Indian ਸਰਕਾਰ ਦਾ ਹੱਥ ਹੈ ਹਰ ਓਸ ਕੰਮ ਵਿੱਚ ਜਿਹੜਾ ਸਾਡੇ ਧਰਮ ਨੂੰ ਜਾ ਪੰਜਾਬ ਦੇ ਸਰੋਤਾਂ ਅਤੇ ਲੋਕਾਂ ਨੂੰ ਢਾਹ ਲਾਉਂਦਾ ਹੋਵੇ
@JaswinderSingh-ie8xu
@JaswinderSingh-ie8xu Ай бұрын
ਬਾਬਾ ਜੀ ਇੱਕ ਗਿਆਨੀ ਬੂਟਾ ਸਿੰਘ ਬਹੁਤ ਗੰਦ ਬਕ ਰਿਹਾ ਹੈ ਜੀ
@Panjab_de_Jaye1984
@Panjab_de_Jaye1984 Ай бұрын
ਇਹਨਾਂ ਦੇ ਨਾਲ ਨਾਲ ਸਾਡੇ ਵਿੱਚ ਵੜੇ ਨਕਲੀ ਪੱਗਾਂ ਚ ਸਿਰ ਫਸਾਉਣ ਵਾਲਿਆਂ ਦਾ ਵੀ ਹੱਲ ਕਰਨਾ ਪੈਣਾ ਸਤਿਕਾਰਯੋਗ ਬਾਬਾ ਜੀ
@AmanSinghKhalsa315
@AmanSinghKhalsa315 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏⛳
@jaswindersingh6808
@jaswindersingh6808 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ।।
@ranjitkaur8888
@ranjitkaur8888 Ай бұрын
ਬਿਲਕੁਲ ਸਹੀ ਕਿਹਾ ਜੀ ❤
@JagjitSingh-uw6wk
@JagjitSingh-uw6wk Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@KaramjitSingh-ni1qu
@KaramjitSingh-ni1qu Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ
@ravinderpalsingh3622
@ravinderpalsingh3622 Ай бұрын
ਬਹੁਤ ਵਧੀਆ ਤੇ ਤਗੜਾ ਉਪਰਾਲਾ ਹੈ ਸਾਰਿਆਂ ਨੂੰ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਸੰਭਾਲਣ ਲਈ ਅਗੇ ਆਉਣਾ ਚਾਹੀਦਾ ਇਹ ਕੁਝ ਸ਼ਕਸੀਅਤਾਂ ਦਾ ਮਸਲਾ ਨਹੀਂ ਸਾਰੇ ਇਕੱਠੇ ਹੋ ਕੇ ਹੰਭਲਾ ਮਾਰੀਏ ਤਾਂ ਠਲ ਪੈਣੀ ਗੁਰੂ ਰਾਖਾ
@jagbirsingh9609
@jagbirsingh9609 Ай бұрын
ਵਾਹਿਗੁਰੂ ਚੜਦੀ ਕਲਾ ਚ ਰੱਖੇ
@aoopss
@aoopss Ай бұрын
ਵਾਹਿਗੁਰੂ ਜੀ। 🙏🙏🙏🙏🙏
@angrejsinghbajwa788
@angrejsinghbajwa788 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨਕਲੀ ਪਾਸਟਰਾ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਅੰਧ ਵਿਸ਼ਵਾਸ਼ ਫੇਲਾ ਰਹੇ ਹਨ
@singhsardar6410
@singhsardar6410 Ай бұрын
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ...🙏🙏🙏..ਵਾਹਿਗੁਰੂ ਮੇਹਰ ਕਰੇ
@gurpreetranouta5252
@gurpreetranouta5252 Ай бұрын
ਬਹੁਤ ਵਧੀਆ ਬਾਬਾ ਜੀ
@sahibsinghcheema4151
@sahibsinghcheema4151 Ай бұрын
ਧੰਨਵਾਦ ਸਹਿਤ ♥️🙏
@balbinderkular9125
@balbinderkular9125 Ай бұрын
🙏🙏🙏🙏🙏
@KuljinderSingh-g4l
@KuljinderSingh-g4l Ай бұрын
ਬਾਬਾ ਜੀ ਜਿੱਥੇ ਵੀ ਅਵਾਜ ਮਾਰੋਗੇ ਹਾਜਰ ਹੋਵਾਂ ਗੇ ❤
@PooniaPreaty
@PooniaPreaty Ай бұрын
Waheguru ji
@HarwinderSingh-jn8mq
@HarwinderSingh-jn8mq Ай бұрын
Baba ji weheguro ji Ka khalsa weheguro ji ke Fhatay Baba ji 🙏
@gurwantsingh5068
@gurwantsingh5068 Ай бұрын
Baba Bakshish Singh jee Sikh Koum de Heere han, Yodhyan nu Salute karde han 🙏🙏🙏🙏🙏🙏🙏 From - Bazpur, Uttarakhand......!
@singhkhalsa3594
@singhkhalsa3594 Ай бұрын
Very good information khalsa ji gur fathe parvan krni ji 🙏🏻 👍
@IshmeetSingh960
@IshmeetSingh960 Ай бұрын
Asi tuhadi kamyabi di guru charna ch ardaas karange 🙏
@DarshanSingj-ul8fv
@DarshanSingj-ul8fv Ай бұрын
Sunaim
@khalsaji1699
@khalsaji1699 Ай бұрын
10 ਹਜ਼ਾਰ ਕਰੋੜ । ਹਾਇ ਮੇਰੇ ਰੱਬਾ । ਭਾਊ ਜੀ ਤੁਹਾਡੀ ਸੰਸਥਾ ਦਾ ਨਾਮ ਕੀ ਹੈ ।
@jogasingh91
@jogasingh91 Ай бұрын
Waheguru Waheguru
@ਗੁਰਮੀਤਸਿੰਘਬਰਾੜਨੱਥੂਵਾਲਾਗਰਬੀ
@ਗੁਰਮੀਤਸਿੰਘਬਰਾੜਨੱਥੂਵਾਲਾਗਰਬੀ Ай бұрын
ਵਾਹਿਗੁਰੂ
@BaljeetKaur-uz6eq
@BaljeetKaur-uz6eq Ай бұрын
Waheguru tnu charr di klaa ch rkhe lmi Umer dewe tnu good veere good msg
@jasvindersingh9773
@jasvindersingh9773 Ай бұрын
Waheguru ji tuhanu chardikela ch rakhn ji 🙏🙏
@KuljinderSingh-g4l
@KuljinderSingh-g4l Ай бұрын
ਵਾਹਿਗੁਰੂ ਜੀ ❤
@LalliTarnTaran
@LalliTarnTaran Ай бұрын
ਬਾਬਾ ਜੀ ਤੁਹਾਡੇ ਨਾਲ ਹਾ ਤੁਸੀਂ ਕਰੋ ਕੰਮ ਸ਼ੁਰੂ
@harwindersingh8787
@harwindersingh8787 Ай бұрын
Okjigood
@khalsaji1699
@khalsaji1699 Ай бұрын
Liberty Alliance ਬਾਰੇ ਦੱਸਿਆ ।
@baljitratol2981
@baljitratol2981 Ай бұрын
🙏🙏
@amardeepkhalsa2459
@amardeepkhalsa2459 Ай бұрын
Wehegaru ji
@amarsingh-fs3yv
@amarsingh-fs3yv Ай бұрын
Waheguru ji mehar karan sadi dharti aa eh
@benipalbenipal3163
@benipalbenipal3163 Ай бұрын
🙏🏻
@simmisidhu3980
@simmisidhu3980 Ай бұрын
Eh karaj jaroori aa veer ji
@Waysmy
@Waysmy Ай бұрын
Bhai sab good👍
@DarshanSingj-ul8fv
@DarshanSingj-ul8fv Ай бұрын
S7u
@DeepKatnoria-z1e
@DeepKatnoria-z1e Ай бұрын
ਬਾਬਾ ਜੀ ਇਹਨਾਂ ਛਿੱਤਰ ਪਰੇਡ ਨਾਲ ਸੂਤ ਆਉਣਾ ਹੈ
@BaljeetKaur-uz6eq
@BaljeetKaur-uz6eq Ай бұрын
Ryt veer g
@culprit_but_innocent
@culprit_but_innocent Ай бұрын
Babaji jaroor action lavo
@karama709
@karama709 Ай бұрын
Har dharam nu azadi hai parchar di chahe oh Christian dharam hove
@HariSingh-sn2nh
@HariSingh-sn2nh Ай бұрын
Punjab govt sutti hai ah fradhi nu jail vich payo fradhi helloliya wale
@Singh-ti
@Singh-ti Ай бұрын
India te panjab desh vich Sikhan nu galat bolan waleya nu State agency Naal Sariya Sarkara Security dende ne Dekh lo jehda Sikhan nu Target 🎯 krda ohna layi panjab desh te india State wale Security + Ticket dende ne mantri banan de ne te jehde apne panjab desh + Sikh panth naal khalsa Raaj Halimi Raaj diya kisana de haqqa di gal krde ne ohna nu kise na kise tarike saheed kr dende ne Deep Sidhu bai Sidhu Moosewale bai naal preet Singh Saini jagdi zameera waleya Nu katal krke naam landu dukki de gangstara da agge kr dende ne tahi insaaf dende nhi jado koi court walo karwai hundi te kalliya bheda police Wale ya nu Trasfer kr dende ne gangu bhaman pappi 22 dhaar de phadi Raje naal jakriye de DNA wale gadar dogle masand hun vi vich hi ne kayi pagg ch Sir Fassai firde ne gadar dogle dhokhe baazi masanda nu Support vi leadership + police vich kalliya bheda baithiya kr diya ne
@simmisidhu3980
@simmisidhu3980 Ай бұрын
ßanoo chare paseon ghera peya hoya
@motivationalvideosikhism417
@motivationalvideosikhism417 Ай бұрын
22 g gal tan tusi paise compensation tay compromise di krti ...tay challenge kidan hou...jidan Amritpal Singh mehro karda ohi kadam chukna paina
@jasbir3901
@jasbir3901 Ай бұрын
Kujj nai hona sikha to, bus langar hi laa sakde acci.
@motivationalvideosikhism417
@motivationalvideosikhism417 Ай бұрын
Preet saini di kisay nay koi enquie ne karwi ....bas 2 din videos paa k chupi dhaar lai.... 22 g kuch hambla khichna paina....nai tan sikhan di energy waste hundi... Eh apan nu sincerity nal police nu pressure kar k sort out karwana chaida....tay Amritpal Singh mehro nu banao jathedar akaal takht da tan k oh veer sikhan di changi taran paarwai kar sake tay sikhi da parchar kar sake
@ਦੇਗਤੇਗਫਤਿਹ-ਥ8ਗ
@ਦੇਗਤੇਗਫਤਿਹ-ਥ8ਗ Ай бұрын
ਬਹੁਤ ਵਧੀਆ ਬਾਬਾ ਜੀ
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 17 МЛН
Кәсіпқой бокс | Жәнібек Әлімханұлы - Андрей Михайлович
48:57