No video

ਨਕਲੀ ਤੇ ਗੈਰ ਮਿਆਰੀ ਖਾਦ ਦਾ ਘਪਲਾ ! ਕਿਹੜਾ IAS ਅਫ਼ਸਰ ਮਾੜੀਆਂ ਕੰਪਨੀਆਂ ਦੇ ਹੱਕ 'ਚ ਖੜ੍ਹਾ ?

  Рет қаралды 7,580

ABC Punjab

ABC Punjab

Ай бұрын

ਨਕਲੀ ਤੇ ਗੈਰ ਮਿਆਰੀ ਖਾਦ ਦਾ ਘਪਲਾ !
ਕਿਹੜਾ IAS ਅਫ਼ਸਰ ਮਾੜੀਆਂ ਕੰਪਨੀਆਂ ਦੇ ਹੱਕ 'ਚ ਖੜ੍ਹਾ ?
#abcpunjab #punjab #ias #bhagwantmann #gurmeetkhudian
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 17
@sardardalwindersinghmand9523
@sardardalwindersinghmand9523 Ай бұрын
ਸ੍ਰ ਜਗਤਾਰ ਸਿੰਘ ਭੁੱਲਰ ਸਾਬ੍ਹ ਜੀ ਸੰਦੀਪ ਲਾਧੂਕਾ ਸਾਬ੍ਹ ਜੀ ਅਤੇ ਏ ਬੀ ਸੀ ਪ੍ਰੋਗਰਾਮ ਦੇ ਪੂਰੇ ਪਰਿਵਾਰ ਨੂੰ ਦੋਵੇਂ ਹੱਥ ਜੋੜ ਕੇ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
@nirvailbrar6008
@nirvailbrar6008 Ай бұрын
ਕਿਸਾਨਾਂ ਨੇ ਉਹ ਖਾਦ ਖ਼ਰੀਦੀ ਸੀ ਉਹ। ਜ਼ਮੀਨ ਵਿਚ ਪਾ ਦਿੱਤੀ ਪਰ ਕਿਸਾਨਾਂ ਨੂੰ ਕੀ ਮਿਲਿਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ
@gagankaur4209
@gagankaur4209 Ай бұрын
ਅਕਾਲੀ ਸਰਕਾਰ ਨੇ ਕਪਾਹ ਮਕੀ ਦਾ ਜਾਅਲੀ ਬੀਜ ਵੇਚਿਆ ਇਹ ਅਫ਼ਸਰ ਸਿਆਸੀ ਸਭ ਚੋਰ a ਵੀਰ ji ਗਰੀਬ ਕਿਸਾਨ ਦੀ ਕੋਈ ਸੁਣਵਾਈ ਨਹੀਂ
@navreetgolu2586
@navreetgolu2586 Ай бұрын
ਸਭ ਫੜੇ ਜਾਣਗੇ 🎉
@jagseersinghwahsgurukjibra9890
@jagseersinghwahsgurukjibra9890 Ай бұрын
🌹ਸ ਜਗਤਾਰ ਸਿੰਘ ਭੁੱਲਰ ਸਾਹਿਬ ਜੀ ਤੇ ਸੰਦੀਪ ਸਿੰਘ ਲਾਧੂਕਾ ਪੱਤਰਕਾਰ ਜੀ ਬਹੁਤ ਵਧੀਆ ਸੱਚੀ ਪਤਰਕਾਰੀ ਕਰਦੇ ਹਨ ਜੀ ਸ ਗੁਰਮੀਤ ਸਿੰਘ ਖੁੱਡੀਆ ਸਾਹਿਬ ਜੀ ਜਿਮਾਦਾਰਾ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ ਹੈ ਜੀ ਕੋਈ ਵੀ ਦੋਸੀ ਬਖਸਣਾ ਨਹੀਂ ਜੀ ਜਿੰਮਾਦਾਰ ਤਾਂ ਅੱਗੇ ਹੀ ਸਰਕਾਰਾ ਦੀਆਂ ਮਾਰਾ ਝੱਲ ਰਿਹਾ ਹੈ ਜੀ ਖੁੱਡੀਆਂ ਸਾਹਿਬ ਜੀ ਸਭ ਨੂੰ ਟੰਗ ਦਿਉ ਜੀ ਧੰਨਵਾਦ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@punjabworkculture7657
@punjabworkculture7657 Ай бұрын
ਘਟੀਆ ਤੇ ਲੋਕਲ ਕੰਪਨੀ ਦੇ ਸੈਂਪਲ ਨਹੀਂ ਭਰੇ ਜਾਦੇ ਉਹ ਇਕੋ ਪ੍ਰੋਡਕਟ ਕਈ ਨਾਮਾ ਤੇ ਵੇਚਦੇ ਨੇ ਖਾਸ ਕਰਕੇ ਕੈਸ਼ ਕਾਉਂਟਰ ਵਾਲਿਆ ਨੂੰ ਬਣਾ ਕੇ ਦਿੰਦੇ ਨੇ ਜੋ ਕਿਤੋਂ ਹੋਰ ਨਹੀਂ ਮਿਲਦੇ ਉੱਪਰ ਕੁੱਝ ਹੋਰ ਲਿਖਦੇ ਨੇ ਤੇ ਵਿੱਚ ਕੁੱਝ ਹੋਰ ਪਾਇਆ ਹੁੰਦਾ
@amritsar2604
@amritsar2604 Ай бұрын
ਨਕਲੀ ਖਾਦਾਂ ਦੇਨ ਵਾਲੇ ਨੂੰ ਕਿੜੇ ਪੇਨ ਗੇ
@yadwindersingh-rw2de
@yadwindersingh-rw2de Ай бұрын
Human rights mission punjab Very good job ❤
@sarbbrar4173
@sarbbrar4173 Ай бұрын
Sat Shri akal Bhullar Saab ji 🙏🙏
@shonki6049
@shonki6049 Ай бұрын
ਬੱਸ ਮਿੱਟੀ ਪੈ ਜਾਣੀ ਹੋਲੀ ਹੋਲੀ ਡੀ ਏ ਪੀ ਸਰਕਾਰੀ ਸੋਸਾਇਟੀ ਤ ਚ ਆਈ ਸੀ
@GaganDeep-jb5mn
@GaganDeep-jb5mn Ай бұрын
Kithe aa kheti mantri
@bhupindersinghmann5096
@bhupindersinghmann5096 Ай бұрын
ਜਿੰਮੇਵਾਰ ਅਫਸਰ ਨੂੰ ਅੰਦਰ ਕਰੋ ਨਹੀ ਤਾ ਆਪ ਜਿੰਮੇਵਾਰ ਹੋ
@malkeetkumar9566
@malkeetkumar9566 Ай бұрын
Sarkar aam Aadmi party di jawab dei bhagwat Maan di hona kuj nai eh gal ethe e thap ho Jani
@JatinderSingh-sb5jv
@JatinderSingh-sb5jv Ай бұрын
Sant jagdev singh khudian da put aa gurmeet singh khudian
@abhijeetsinghchahal860
@abhijeetsinghchahal860 Ай бұрын
ਇਹ ਬਦਲਾਅ ਕਿਸਾਨੀ ਦਾ ਘਾਣ ਕਰ ਰਿਹਾ
@mandeepsandhu7811
@mandeepsandhu7811 Ай бұрын
ਮੂੰਹ ਖਾਣ ਅੱਖਾਂ ਸ਼ਰਮਾਉਣ
@hargobindsinghbrar3923
@hargobindsinghbrar3923 Ай бұрын
Har sakh pe Ulu baitha hai Anjam E Gulistan kiya hoga
ROLLING DOWN
00:20
Natan por Aí
Рет қаралды 8 МЛН
OMG what happened??😳 filaretiki family✨ #social
01:00
Filaretiki
Рет қаралды 9 МЛН
ROLLING DOWN
00:20
Natan por Aí
Рет қаралды 8 МЛН