ਨੌਜਵਾਨ ਨੇ ਚਿੱ+ਟਾ ਪੀ ਉਜਾੜਿਆ ਘਰ ਪਰਿਵਾਰ, ਇਨੋਵਾ Car ਸਣੇ ਵੇਚੀ ਦਿੱਤੀ 7 ਏਕੜ ਜ਼ਮੀਨ

  Рет қаралды 173,088

Hamdard Media Group Canada

Hamdard Media Group Canada

Күн бұрын

ਨੌਜਵਾਨ ਨੇ ਰੋ ਰੋ ਸੁਣਾਈ ਆਪਣੀ ਬਰਬਾਦੀ ਦੀ ਕਹਾਣੀ!

Пікірлер
@gurdeepsinghpindbagrianusa4550
@gurdeepsinghpindbagrianusa4550 Жыл бұрын
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਦਾ ਹੱਥ ਰੱਖਣ ਵੀਰ ਜੀ ਤੁਹਾਡੇ ਓਪਰ. 🙏🙏
@avtarsingh2531
@avtarsingh2531 2 жыл бұрын
ਸਰਕਾਰ ਨੇ ਚਿੱਟੇ ਅਤੇ ਸ਼ਰਾਬ ਨੂੰ ਪ੍ਰਫੁੱਲਿਤ ਕਰਨ ਲਈ ਹੀ ਅਫੀਮ ਅਤੇ ਭੁੱਕੀ ਨੂੰ ਬੰਦ ਕਰ ਰਖਿਆ ਹੈ।
@beekeepinggallery9108
@beekeepinggallery9108 3 жыл бұрын
ਕੋਈ ਗੱਲ ਨੀ ਮਿੱਤਰਾ ਜੇ ਚੰਗੇ ਦਿਨ ਨਹੀ ਰਹੇ ਤਾ ਮਾੜੇ ਦਿਨ ਵੀ ਨਹੀਂ ਰਹਿਣੇ, ਆਪਣੇ ਨਾਲੋ ਅਮੀਰਾਂ ਵੱਲ ਨਾ ਦੇਖੀ ਆਪਣੇ ਤੋ ਵੀ ਗਰੀਬ ਲੋਕਾਂ ਵੱਲ ਦੇਖਕੇ ਜਿੰਦਗੀ ਜਿਊਣੀ ਸਿੱਖ। ਬਾਬਾ ਨਾਨਕ ਮਿਹਰ ਕਰੇਗਾ ਭਰਾ
@surjitbhatti1056
@surjitbhatti1056 3 жыл бұрын
Á1
@ParamjitSingh-tx9ys
@ParamjitSingh-tx9ys 3 жыл бұрын
ਦੇਰ ਆਏ ਦਰੁਸਤ ਆਏ।
@GURSEWAKSINGH-v7h
@GURSEWAKSINGH-v7h 3 жыл бұрын
ਵੀਰ ਲੋਕ ਤਾ ਹੁਣ ਵਾਲੇ ਕਲਾਕਾਰਾ ਨੂੰ ਰੋਈ ਜਾਦੇ ਐਪਰ ਤੁਸੀ ਸੰਜੇ ਦੱਤ ਵਾਲੀ ਫਿਲਮ ਦਾ ਅਸਰ ਦਾ ਜ਼ਿਕਰ ਕੀਤਾ ਸੱਚ ਐ ਸਭ ਕੁਝ ਜੁੜਦਾ
@msangha3319
@msangha3319 2 жыл бұрын
ਅਜੋਕੇ ਪੰਜਾਬੀ ਗਾਇਕ ਵੀ ਗੀਤਾਂ ਦੇ ਫਿਲਮਾਂਕਣ ਵਿਚ ਅੰਗਰੇਜ਼ੀ ਸੱਭਿਆਚਾਰ ਪਰੋਸਦੇ ਨੇਂ। ਗੀਤ ਅਤੇ ਭਾਸ਼ਾ ਪੰਜਾਬੀ ਅਤੇ ਉਸ ਵਿੱਚ ਭਰਿਆਂ ਵੈਸਟਰਨ ਕਲਚਰ ਹੁੰਦਾ ਹੈ। ਜਾਂ ਤਾਂ ਗਾਉਣ ਵੀ ਅੰਗਰੇਜ਼ੀ ਵਿੱਚ ਨਹੀਂ ਤਾਂ ਪੰਜਾਬੀ ਸੱਭਿਆਚਾਰ ਹੀ ਗਾਉਣ ਅਤੇ ਫਿਲਮਾਉਣ । ਇਹ ਸਾਡੀ ਨੌਜਵਾਨੀ ਗਲਤ ਦਿਸ਼ਾ ਦਿੰਦਾ। ਅਸੀਂ ਵੀ ਇਹਨਾਂ ਮਾੜੇ ਗੀਤਾਂ ਦੇ ਪ੍ਰਭਾਵ ਚ ਗਰਤ ਕੰਮ ਕਰਦੇ ਰਹੇ। ਨਸ਼ਾ, ਲੜਾਈਆਂ, ਟੌਹਰ ਕੱਢਕੇ ਵਿਹਲੇ ਤੁਰੇ ਫਿਰਨਾਂ
@GurtejSingh-o1g
@GurtejSingh-o1g 3 ай бұрын
Congratulations bro love and hugs ❤❤❤❤
@balkarn.yessingh3917
@balkarn.yessingh3917 3 жыл бұрын
ਭਰਾ ਦਿਲ ਨਹੀਂ ਛੱਡਣਾ ਬੰਦਾ ਕੀ ਨਹੀਂ ਕਰ ਸਕਦਾ
@ManjinderSinghDeoll
@ManjinderSinghDeoll 3 жыл бұрын
ਵੀਰ ਰਾੜੇ ਸਾਹਿਬ ਖੋਲੋ ਸਾਡੇ ਵੱਲ ਵੀ ਨਸ਼ੇੜੀ ਨੇ ਸਾਡਾ ਪਿੰਡ ਰਾੜੇ ਸਾਹਿਬ ਕੋਲ ਗੁਰਮ ਹੈ ਡੇਹਲੋਂ ਕੋਲੇ ਅਸੀਂ ਤੁਹਾਨੂੰ ਸਪੋਟ ਕਰਨ ਲਈ ਤਿਆਰ ਹਾਂ 🙏
@jsbrecords2818
@jsbrecords2818 3 жыл бұрын
Thnx veer g🙏🏻 Ajeo kise din rare othe hi hune bs tyari aa
@ManjinderSinghDeoll
@ManjinderSinghDeoll 3 жыл бұрын
ਠੀਕ ਹੈ ਜੀ ਮਰੀਜ਼ ਵੀ ਭੇਜਾਂ ਗੇ ਵੱਧ ਤੋਂ ਵੱਧ ਲੋਕਾਂ ਨੂੰ ਦੱਸਾ ਗਾ ਸਾਡੇ ਪਹਿਲਾਂ ਡੇਹਲੋਂ ਕਿਲਾ ਰਾਏਪੁਰ ਰੋਡ ਤੇ ਹੈ ਉੱਥੇ ਤਾਂ ਵਾਰੀ ਹੀ ਨਹੀ ਆਉਂਦੀ ਕਿਸੇ ਦੀ
@binder6601
@binder6601 3 жыл бұрын
Bot sohna uprala bai ji app kuch krna pena hun 🙏
@gurdevsinghaulakh7153
@gurdevsinghaulakh7153 3 жыл бұрын
Naber mil sakda bai da
@jsbrecords2818
@jsbrecords2818 3 жыл бұрын
9872328995
@vdhillon4382
@vdhillon4382 3 жыл бұрын
ਜਦੋਂ ਬੰਦੇ ਨੂੰ ਠੋਕਰ ਵੱਜਦੀ ਆਂ ਜਾ ਸਬ ਕੁਝ ਗੁਆ ਲੈਂਦਾ ਓਦੋ ਸ਼ਡਦਾ.
@kushwantsingh2616
@kushwantsingh2616 3 жыл бұрын
ਨਹੀਂ ਇਹ ਗੱਲ ਨਹੀਂ ਕਈ ਵਾਰੀ ਘਰਦੇ ਲੋਕਾਂ ਦੀਆਂ ਗੱਲਾਂ ਸੁਣ ਕੇ ਕਿ ਕੁੱਟ ਮਾਰ ਕਰਦੇ ਹੋਏ ਬੇਇਜਤ ਕਰਦੇ ਸੈਂਟਰ ਵਾਲੇ ਤੇ ਉਹ ਆਪਣੇ ਮਰੀਜ਼ ਨੂੰ ਡਾਕਟਰਾਂ ਕੋਲ ਲਈ ਫਿਰਦੇ ਪਰ ਜਦੋਂ ਬੇਵੱਸ ਹੋ ਜਾਂਦੀ ਐ ਫਿਰ ਸੈਂਟਰ ਭੇਜਦੇ ਸਭ ਕੁਝ ਗਵਾਉਣ ਦੀ ਗੱਲ ਨਹੀਂ ਹੁੰਦੀ ਇਹ ਜੋ ਕਰਮਾਂ ਵਿੱਚ ਵਾਧੇ ਘਾਟੇ ਹੋਣੇ ਉਹ ਬੰਦੇ ਦੇ ਵੱਸ ਦੀ ਗੱਲ ਨਹੀਂ ਮੈ ਆਪ ਸ਼ਿਕਾਰ ਹੋਇਆ ਨਸ਼ੇ ਦਾ ਤੇ ਸੈਂਟਰ ਜਾ ਕੇ ਅਕਲ ਆਈ 15 ਇਲਾਜ ਕਰਵਾਏ ਘਰਦਿਆਂ ਪਰ ਡਾਕਟਰ ਫੇਲ ਇਸ ਕੰਮ ਵਿੱਚ ਤੇ ਜੀਹਨੂੰ ਘਰ ਦੇ ਜਾ ਯਾਰ ਬੇਲੀ ਚੌਹਦੇ ਹੋਣ ਕਿ ਮਰ ਨਾਂ ਜਾਵੇ ਉਹਨਾਂ ਦੀ ਮਜਬੂਰੀ ਐ ਕਈਆਂ ਨੂੰ ਇਲਾਜ ਖੁਣੋਂ ਮਰਦੇ ਵੇਖਿਆ ਕਿ ਨਹੀਂ ਜੀ ਸਾਡੇ ਪੁੱਤ ਨੂੰ ਤੰਗੀ ਆਉ ਪਰ ਇਹ ਨਹੀਂ ਸੋਚਦੇ ਮੌਤ ਤਾਂ ਨਾਂ ਆਉ ਨਸ਼ਾ ਕਰਕੇ ਉਂਝ ਮਰਨਾ ਤਾਂ ਹਰੇਕ ਵਿਅਕਤੀ ਨੇ ਪਰ ਨਸ਼ੇ ਤੋਂ ਮੁਕਤ ਹੋਣ ਤੇ ਜਿੰਦਗੀ ਜਿਉਣ ਦਾ ਮਜਾ ਹੀ ਵਖਰਾ ਵੀਰੇ
@kailashsingh7539
@kailashsingh7539 2 жыл бұрын
@@kushwantsingh2616 bai g jadoo tusi nasha chadiyaa taa kini k takleef hoyi c bai g te tuci kine k din torr jhalli ,te tuci centre vich kina time rahe te thanu treatment vich ki dinde c bai g jarror dasyoo detail vich dasyoo thadaa varraa dhanwad( thanks)
@KuldeepSingh-vv6dm
@KuldeepSingh-vv6dm Жыл бұрын
ਵੀਰ ਜੀ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
@baljindersinghlongowal4097
@baljindersinghlongowal4097 3 жыл бұрын
ਦੋ ਸਾਲ ਹੋ ਗਏ ਮੈਨੁੰ ਵੀ ਕਲੀਨ ਹੋਏ ਨੂੰ
@OhiSandhu
@OhiSandhu 3 жыл бұрын
Jeeb wali kive chaddi veer te kine saal nasha kita c?
@majhablock8586
@majhablock8586 3 жыл бұрын
@@punjab7019 brthr injunction lwao meriya v 4 goliyan c centre waliya saman ton baad ch eh lag gyi aa c saliya
@SonySonybasraon
@SonySonybasraon 10 ай бұрын
ਕਿਹੜੇ injection?
@khansaab9439
@khansaab9439 3 жыл бұрын
ਜੇ ਕਿਸੇ ਨੇ ਨਸ਼ਾ ਛੱਡਣਾ ਹੋਵੇ ਤਾਂ ਪਹਿਲਾ ਅਪਣੇ ਨਸ਼ੇ ਵਾਲੇ ਯਾਰਾ ਦਾ ਸਾਥ ਛੱਡ ਦਿਓ ਬਹੁਤ ਮਦਦ ਮਿਲਦੀ ਹੈ ਇਸ ਕੰਮ ਨਾਲ ਨਹੀਂ ਯਕੀਨ ਤਾਂ ਇਹ ਕੰਮ ਕਰਕੇ ਵੇਖੋ ਨਸ਼ਾ ਮੁਕਤ ਹੋ ਜਾਵੋਗੇ 🙏🙏
@suNnYAttri786
@suNnYAttri786 3 жыл бұрын
👌👌👍🏻👍🏻
@taranbhatti5922
@taranbhatti5922 3 жыл бұрын
Bilkul right
@AmarjeetSingh-ny7cq
@AmarjeetSingh-ny7cq 3 жыл бұрын
Right
@nirmalsingh4436
@nirmalsingh4436 3 жыл бұрын
Sab to wadi gal man a. Right veer
@YesBoss-z6x
@YesBoss-z6x Жыл бұрын
​@@taranbhatti5922EEEEEEEee11E211
@gangboy2380
@gangboy2380 2 жыл бұрын
ਬਹੁਤ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਕੁਲਦੀਪ ਵੀਰ ਜੀ ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ
@dancewithronitdutt9362
@dancewithronitdutt9362 3 жыл бұрын
ਭਾਜੀ ਮੇਰੇ ਬੇਟੇ ਨੇ ਵੀ ਨਸ਼ੇ ਵਿਚ ਸਭ ਕੁਝ ਵੇਚ ਦਿੱਤਾ ਬੱਚੇ ਤੇ ਜ਼ਨਾਨੀ ਭੁੱਖ ਨਾਲ ਮਰ ਰਹੇ ਹਨ
@bholisran7561
@bholisran7561 3 жыл бұрын
Koi na vir jdo jago ohdo savra
@manimani-wm4vr
@manimani-wm4vr 3 жыл бұрын
Good person jagga veer 💪💪
@kushwantsingh2616
@kushwantsingh2616 3 жыл бұрын
ਨਸ਼ਾ ਛੁਡਾ ਵੀ ਉਹੀ ਸੱਕਦਾ ਜੋ ਆਪ ਕਰਕੇ ਛੱਡਿਆ ਹੋਇਆ ਡਾ ਤਾਂ ਸਿਰਫ ਲੁੱਟਦੇ ਈ ਐ ਸਿਰਫ ਬਕਵਾਸ ਡਾਕਟਰੀ ਡਰਾਮੇ ਸੈਂਟਰ ਹੀ ਜਾ ਕੇ ਨਸ਼ਾ ਛਡਿਆ ਜਾ ਸਕਦਾ ❤❤❤❤❤❤💘💖💔
@braryoutube6847
@braryoutube6847 3 жыл бұрын
Patrkar vi çhati de nache vich niklya lagda va sachi jo. 🙄🙄
@jodhgaming4408
@jodhgaming4408 3 жыл бұрын
Sai gal aa vr ji manu 10sal Ho ga Sahda nu
@ਕਿਸਾਨਏਕਤਾਜਿੰਦਾਬਾਦ-ਭ9ਝ
@ਕਿਸਾਨਏਕਤਾਜਿੰਦਾਬਾਦ-ਭ9ਝ 3 жыл бұрын
Right vere
@navjotsingh2724
@navjotsingh2724 2 жыл бұрын
sahi gal e bai
@babbuwahgurjiromana1877
@babbuwahgurjiromana1877 3 жыл бұрын
ਵੀਰ ਮੈਨੂੰ 4ਮਹੀਨੇ ਹੋ ਗਏ ਛੱਡੇ ਨੂੰ ਪਰ ਜਦੋਂ ਮੈਨੂੰ ਇੱਕ ਸਾਲ ਹੋ ਗਿਆ ਮੈਂ ਜੋ ਬਲੈਕੀਏ ਨੇ ਮੈ ਸਾਰਿਆਂ ਦੀਆਂ ਪੋਲਾ ਖੋਲ ਦੇਨੀਆ
@amang7486
@amang7486 3 жыл бұрын
paaji mai 6 mahine clean recovery kadd lyi c fer mai addnok di goli nakk naal lon lag peya... mere taaye de munde menu la ta.... kidda chadda mai yr 22
@keshavkumar0002
@keshavkumar0002 3 жыл бұрын
KZbin tey detox drink search kr veer oh peee
@iqbalfouji9929
@iqbalfouji9929 2 жыл бұрын
Aman veer kehra pind aa tera ?????
@maan.9899
@maan.9899 2 жыл бұрын
@@amang7486 Y pagel ho jaega eh sedehi.demag.deaa.nada.blok.ho.jandeaa.sad.de.brather.jeev.thalia.raakh.liaa.kar.aade.goli
@makhankalas660
@makhankalas660 3 жыл бұрын
ਵਾਹਿਗੁਰੂ ਜੀ
@sarikasharma6540
@sarikasharma6540 3 жыл бұрын
God bless u bro mera brother bhi krde mera bhi mummy nhi haan
@Junejadeepharji
@Junejadeepharji 7 ай бұрын
Sarika ji tusi kitho oo ji.. Te ki tuhada brother vi eh chitte da nasha krda aa ji..
@rukh3142
@rukh3142 3 жыл бұрын
ਬਹੁਤ ਵਧੀਆ ਬਾਈ
@hanibrar2067
@hanibrar2067 3 жыл бұрын
bilkul sahi gal 22 bol reha.........101% truth
@amankaur6112
@amankaur6112 3 жыл бұрын
Gbu bro🙏🏻❤respect 🙏🏻
@sanjeevgoyal2298
@sanjeevgoyal2298 2 жыл бұрын
Very much good interview
@harjaapsingh5351
@harjaapsingh5351 3 жыл бұрын
Verji tusi jo v kita par kini imamdaari naal tusi sab kuch dseya te bach ke aa gye nshe to. Thode dada ji diya duawa hi ne kite na kite
@sharnjitkaur593
@sharnjitkaur593 3 жыл бұрын
L
@gauravgambhir322
@gauravgambhir322 Жыл бұрын
Naam kya hai centre da ji
@randirdhaliwal1103
@randirdhaliwal1103 Жыл бұрын
ਵੀਡੀਓ ਸ਼ੁਰੂ ਚ ਪੱਤਰਕਾਰ ਹੋਰ ਈ ਪਰਚਾਰ ਕਰਨ ਲੱਗ ਪਿਆ ਸਿਆਸੀ ਪਾਰਟੀਆ ਨਸ਼ਾ। ਤੁੰ ਸਿੱਧੀ ਗੱਲ ਕਰ ਜੋ ਕਰਨੀ ਆ,ਇਹ ਲੋਕ ਆਵਦੀ ਪਰਸਿੱਧੀ ਭਾਲਣ ਲੱਗ ਜਾਂਦੇ ਆ ਹਰੇਕ ਗੱਲ ਚੋ।
@subhashsharma2933
@subhashsharma2933 3 жыл бұрын
Bhot badya lagya so best of luck bai ji
@mogewala3451
@mogewala3451 3 жыл бұрын
Wahiguru sdaa mihar rakhn jagge veer te
@navjotsingh2724
@navjotsingh2724 2 жыл бұрын
ਬਾਈ ਚੰਗਾ ਕੀਤਾ ਤੁ ਛਡਤਾ ਨਸ਼ਾ
@jaspreetkaurjammu6009
@jaspreetkaurjammu6009 2 жыл бұрын
ਪੰਜਾਬ ਵਿੱਚ ਡੋਡੇ ਦੀ ਖੇਤੀ ਹੋਣੀ ਚਾਹੀਦੀ ਹੈ ਤਾ ਜੋ ਲੋਕਾਂ ਮਾਰੋ ਨਸੀਆ ਤੋ ਬਚਣ
@lalysidhu7935
@lalysidhu7935 Жыл бұрын
Eh Sare nashiya nallo hi mada veer
@VinodKumar-ww7tq
@VinodKumar-ww7tq 2 жыл бұрын
Very good ji Waha guru ji
@harjinderkaur9940
@harjinderkaur9940 2 жыл бұрын
ਪੁਤ ਜੇ ਆਪ ਹਾ ਤਾ ਸਭ ਕੁਝ ਬਣ ਜਾਦਾ ਮੇਰਾ ਮੁੰਡਾ ਵੀ ਹਿਮਾਚਲ ਸੇਟਰ ਵਿਚ
@surindergarg2425
@surindergarg2425 3 жыл бұрын
Nice ..... Jagga Brar putter carry on good Cause. . God bless you. My friend sho.Mohan Sharma Director Gvt Detox centre Sangrur also doing this good cause
@davinderkaur7412
@davinderkaur7412 2 жыл бұрын
VERRY VERRY GOOD BROTHER
@JaswinderKaur-fq5oi
@JaswinderKaur-fq5oi 3 жыл бұрын
God bless u putr ji
@sukharora2929
@sukharora2929 3 жыл бұрын
Thanks so much jagge veer ji ..mera brother tuhade center to hi sahi ho ke aaya ... waheguru tuhanu lambi umar te duniya di har khusi den 🙏🏽🙏🏽🙏🏽
@aujlamoosewala
@aujlamoosewala 2 жыл бұрын
22 Himachal vich kithe aa centre?
@jagjitsinghdhaliwal5756
@jagjitsinghdhaliwal5756 2 жыл бұрын
ਆਪਾ ਵੀ ਤੇਰੇ ਸਟਾਫ ਮੈਂਬਰ ਆ ਤੇ ਨਾ ਵੀ ਜਗਾ ਆ ਪਰ ਹੁਣ ਥੋੜਾ ਦਿਨਾਂ ਤੋ ਕਲੀਨ ਆ
@balkarsingh2108
@balkarsingh2108 3 жыл бұрын
God Bless You
@SunilKumar-pd4ep
@SunilKumar-pd4ep 3 жыл бұрын
Very nice message veer gi
@gurmail475
@gurmail475 3 жыл бұрын
22 nu dilo ❤️ salute aw
@kaurjatti743
@kaurjatti743 3 жыл бұрын
ਵਾਹਿਗੁਰੂ ਜੀ ਨੇ ਮੇਹਰ ਕੀਤੀ ਤੁਹਾਡੇ ਤੇ ਨਵੀ ਜਿੰਦਗੀ ਦਿੱਤੀ ਤੁਹਾਨੂੰ😍 ਮੈਂ ਗੱਲ ਕਰਨੀ ਆ mob ਨੰਬਰ ਮਿਲ ਸਕਦਾ
@ਗਿੱਲਸਾਬ-ਢ6ਲ
@ਗਿੱਲਸਾਬ-ਢ6ਲ 3 жыл бұрын
ਰਾੜਾ ਸਾਬ ਜਵਰੇ ਦਾ ਸੈਟਰ ਹੁੰਦਾ ਸੀ
@sharanjitsinghgill7181
@sharanjitsinghgill7181 2 жыл бұрын
Very nice g God bliss you veer
@Pb-jh2bw
@Pb-jh2bw 2 жыл бұрын
ਵੀਰ ਜੀ ਦਾ ਪਿੰਡ ਕਿਹੜਾ ਜਰੂਰ ਦੰਸੋ ਪੱਤਰਕਾਰ ਸਾਹਿਬ
@jsbrecords2818
@jsbrecords2818 2 жыл бұрын
Bhekha
@paramjitbhangu2111
@paramjitbhangu2111 3 жыл бұрын
God bless you brother
@kushwantsingh2616
@kushwantsingh2616 3 жыл бұрын
ਜੱਗੇ ਲੋਕਾਂ ਨੂੰ ਕੀ ਪਤੈ ਕਿ ਕੌਣ ਆ ਪਰ ਮੈ ਜਾਣਦਾਂ S Bill ਸਾਰਾ ਨਾ ਨਹੀਂ ਲੈਂਦੇ GOD bless you brother
@amarjitsingh3388
@amarjitsingh3388 3 жыл бұрын
Kon aa Bai eh
@SukhwinderSingh-qg7jb
@SukhwinderSingh-qg7jb 3 жыл бұрын
Kaun aa?
@rajni9197
@rajni9197 3 жыл бұрын
Waheguru bless you
@VinodKumar-ww7tq
@VinodKumar-ww7tq 2 жыл бұрын
Waha guru ji Waha guru ji Waha guru ji Waha guru ji
@er.amarpreetsingh7797
@er.amarpreetsingh7797 2 жыл бұрын
Jaggga Brar mera bhra. Wmk 🙏
@ProGaming-yq7fe
@ProGaming-yq7fe 3 жыл бұрын
Waheguru.ji
@jaswinderkaur5019
@jaswinderkaur5019 3 жыл бұрын
Beta g koi gal jo karma vich ohi milda himat nhi harni waheguru.ji mehar kareo g es bache upper
@garryghuman445
@garryghuman445 3 жыл бұрын
Centre kine vra na kataya sachi dasao kima lagya
@sahibdeepvlogs2418
@sahibdeepvlogs2418 3 жыл бұрын
God bless you brother 🙏☺️
@rizwanjuttlahore8119
@rizwanjuttlahore8119 2 жыл бұрын
Love u veer from pakistan🇵🇰
@anamikaarora3487
@anamikaarora3487 Жыл бұрын
God bless you
@gurjeetkaur8345
@gurjeetkaur8345 3 жыл бұрын
God bless you brother ji
@PreetSingh-no7oh
@PreetSingh-no7oh 3 жыл бұрын
2011 vich ma Lag gae see chiita peen 2019 vich ma hatt gea 2016 vich ma spain a gea see ta Etha v ma chitta penda see ta hun waheguru g de kirpha a hun ma theek a kam karna a shop ta sabadall
@dilbagsandhu9810
@dilbagsandhu9810 3 жыл бұрын
@@arminderkaur1111 Spain kam nahi hai mein Abu Dhabi rehna security ch 70000 kamanda
@OhiSandhu
@OhiSandhu 3 жыл бұрын
@@dilbagsandhu9810 kina paisa lgda jan ch
@dilbagsandhu9810
@dilbagsandhu9810 3 жыл бұрын
@@OhiSandhu bro free visa si company walo 50000 total lagaaaa
@OhiSandhu
@OhiSandhu 3 жыл бұрын
@@dilbagsandhu9810 1 saal lyi k?
@binder6601
@binder6601 3 жыл бұрын
@@dilbagsandhu9810 bai apa dubai hi ha j kam mil sakda daso asi b krna security da
@gauravgambhir322
@gauravgambhir322 Жыл бұрын
Kya naam hai centre da ji
@neilbabu2478
@neilbabu2478 3 жыл бұрын
Waheguru ji Maher karn veer ta..
@ਤੇਰਾਜੀਜਾ-ਮ2ਰ
@ਤੇਰਾਜੀਜਾ-ਮ2ਰ 3 жыл бұрын
Kive a jagga bro dhami a ajj dekhi teri interview
@princesingaporesingapore1974
@princesingaporesingapore1974 3 жыл бұрын
Parmatma Sukh rakhe tuhade te veer Aj Tusi Sara Dasiya apne bare ta thik vi ho.aj hadbiti Dasi Tusi per je Tusi na chadiya hunda chitta ta Aj Tusi nai si hona te Duniya NE kehna si nasheri si chala gaya but vadiya Tusi sambal gaye te Aj tuhanu galla Di bajai Lok duawa DE rahe ne
@mangaldhillon7004
@mangaldhillon7004 3 жыл бұрын
Waheguru ji mehr karo punjab te..
@jagroopjaggi1192
@jagroopjaggi1192 3 жыл бұрын
Salute hai veer jagge nu
@sukharora2929
@sukharora2929 3 жыл бұрын
I know ..bhut mundeya nu tuci ek nvi zindagi diti a ...so good job ..and keep it up ...
@bollywoodandpollythikana2286
@bollywoodandpollythikana2286 3 жыл бұрын
Salute a praa g
@arshichak6183
@arshichak6183 3 жыл бұрын
WMK ❤️🙏🏻
@reetasanghera3324
@reetasanghera3324 Жыл бұрын
Waheguru ji tuhnu tarkia den
@KuldeepSingh-od5tl
@KuldeepSingh-od5tl 2 жыл бұрын
ਵਾਸਤਬ ਫਿਲਮ ਨੇ ਬਹੁਤ ਨੌਜਵਾਨ ਗਾਲੇ ਨੇ
@bhawanadhaliwal1244
@bhawanadhaliwal1244 3 жыл бұрын
Bai ma v chadeya...centre te doctor sab bakwas aa...veere 2008 to 2019 tak Peete...bhut paisa Pani Wang bha ta chitte ch ...par hun waheguru di kirpa nal theek aa ...veer ma Sara din raat saman ch ek kr dinda c...bhut vada nark dekhea ma...ma 12 hp ch admit hoyea vadia vadia ch ..y chadeya ma well power ... waheguru de Mehar nal kuch medn. Nal theek ho gya ..hun frds nu Sahi raste pa rhe ha
@GurwinderSingh-up5ez
@GurwinderSingh-up5ez 3 жыл бұрын
Centre ik pehli spot aa
@gurbajbrar6402
@gurbajbrar6402 2 жыл бұрын
Bai moge dist cho kihra pind c bai da
@jsbrecords2818
@jsbrecords2818 2 жыл бұрын
Bhekha
@BaljinderSingh-gm2wu
@BaljinderSingh-gm2wu 3 жыл бұрын
Very Nice
@manikhatri7214
@manikhatri7214 3 жыл бұрын
Very nice
@iqbalfouji9929
@iqbalfouji9929 2 жыл бұрын
Veer ji sach kahya jo kaha ,,,veer m khud Army personnel aaaa,,,m v bhut nasa kita sari salley sirf chhita wich udaa dinda c ,,,par meri mom na mera bhut saath dita ,,par hun waheguru ji di kirpa naal sab thik àa 🙏🙏🙏
@jagdishsingh4725
@jagdishsingh4725 Жыл бұрын
kive thik hoya bro
@iqbalfouji9929
@iqbalfouji9929 Жыл бұрын
@@jagdishsingh4725 veer ji sab tu pehla dil samjon da hunda ,,dusra madisan mildi aa veer bhut hi bdea ,,os naal tainu Tod nhi lgni veer ji,,oh madisan hi eda di h veer ji ,,koi gl ni veer ji mainu ds daina madisan dva daivaga veer ji ,,,tuci kitho blong krda ohh veer ji
@jagdishsingh4725
@jagdishsingh4725 Жыл бұрын
@@iqbalfouji9929 kitho mildi medicine,,kehri aa ds sakde ho
@KrishanSekhon-o3b
@KrishanSekhon-o3b 11 ай бұрын
@@iqbalfouji9929bai medicine dsde
@ppsinghdhillon5837
@ppsinghdhillon5837 3 жыл бұрын
Waheguru Sahib ji..
@anmolpreet2870
@anmolpreet2870 2 жыл бұрын
ਵੀਰ ਜੀ ਨੰਬਰ ਦਿਓ ਆਪਣਾ
@mohindersirreusltshownhiho7339
@mohindersirreusltshownhiho7339 2 жыл бұрын
satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru satnam waheguru
@gagankalyan5628
@gagankalyan5628 3 жыл бұрын
Tnsn na le bhra waheguru ji di kirpa hogi tuc thik oo hun
@huntervibe5815
@huntervibe5815 3 жыл бұрын
Society jimewar aw te lok jo nashedi nu accept nhi krde bnda akk k fr lgg jnda
@punjabirasoikhanna46
@punjabirasoikhanna46 3 жыл бұрын
God.bless.you.veer
@tejsangha4276
@tejsangha4276 3 жыл бұрын
Attitude tah Changa bai Jagge Da, Zindghi Jeon nu bhot hai eh📽️♥️
@Ranjitshergillr
@Ranjitshergillr 2 жыл бұрын
Waheguru meher kare
@amannaushehra6738
@amannaushehra6738 3 жыл бұрын
weheguru g mko🙏
@sehazchohan1800
@sehazchohan1800 3 жыл бұрын
Adresss ki a centre da. Adress te dsiya nhi. Bus himachal Pradesh ds ditta.
@manjitbains5726
@manjitbains5726 3 жыл бұрын
Dhan dada ji
@ਗਿੱਲਸਾਬ-ਢ6ਲ
@ਗਿੱਲਸਾਬ-ਢ6ਲ 3 жыл бұрын
ਪਿੰਡ ਕਿਹੜਾ ਬਾੲੀ ਦਾ
@jsbrecords2818
@jsbrecords2818 3 жыл бұрын
Bhekha
@sodhi1532
@sodhi1532 Жыл бұрын
ਫੇ ਕੀ ਹੋਇਆ ਕਿਸਾਨਾਂ ਦਾ ਤਾਂ ਸੂਤ ਈ ਬੜਾ ਧਰਨਿਆਂ ਚ ਜਾਕੇ ਬੈਹਜਾ ਕੈਹਿਦੇ ਕਰਜੇ ਨਾਲ ਜਮੀਨ ਵਿਕ ਗਈ ਮੈਨੂੰ ਸਰਕਾਰੀ ਨੋਕਰੀ ਦਿਓ
@kamalchahal82
@kamalchahal82 3 жыл бұрын
👍👍
@GurmukhSingh-nf8ji
@GurmukhSingh-nf8ji 3 жыл бұрын
God bless you veerr g
@haritpal8620
@haritpal8620 2 жыл бұрын
Kaint gagga veere
@ProGaming-yq7fe
@ProGaming-yq7fe 3 жыл бұрын
Solut.vir.ji
@karankamboj3944
@karankamboj3944 2 жыл бұрын
🙏🙏
@sunitakamboj
@sunitakamboj 2 жыл бұрын
Bai eh shdauna hoe ta kise nu ,koi pkka eLaz dseo veer pls
@harjaapsingh5351
@harjaapsingh5351 3 жыл бұрын
Sade chache de munde ne sucide kar leya nshe vch sara 19 saal da c . Ik hafta ho geya mre nu picho ma baap ronde shad gya ikla ikla munda c
@chouhanfarm3397
@chouhanfarm3397 3 жыл бұрын
Plz contact number send me
@jsbrecords2818
@jsbrecords2818 3 жыл бұрын
9872328995
@adventureandmotors430
@adventureandmotors430 3 жыл бұрын
Sahi bat💯🚭
@OhiSandhu
@OhiSandhu 3 жыл бұрын
Meri v ehi story h.... Sheeshi wala daur sab ton khatarnak c..udo har mod te sheeshi mildi c te pinda ch te shehran ch isda bht craze c.. Isnu ghaint cheez smjya jnda c..fer nal smack v ayi c.. Bde dubo te us daur ne .kuch he bahar aa sake....jina ne sheeshi smack wala daur dekhya o chitte cho bahr aa sakda..kyo k chitte ch ehna koi nasha nhi ohna vrga... M vi y wale daur da han ..shukar h m vi 2 years ton corona krke clean hogya...shukr h hsptl ch goli mildi h nhi m kde nikl na paunda kyo k meri job mnu chadni pyi nasha chdn lyi... Ehna maan h m kde kuch vechya ni sirf ik chandi de kade ton ilawa baki study tym kiraye nhi dinde c bus walya nu..usda sman la lainde c moge ja k sasta .fer job lag k vadhu nasha kita.... Shukr h kuch gwaya ni bas apna career jrur gwa lya te zameen salamat h par o kde shyd naam ni honi kyo k ma bap nu dubara kde yakeen ni hunda.... Landu bnde v suna jande udo bda gusssa chad da... Rab ne dimag te skill ehne dite isda shukr h..bas hun full clean hoke kuch krke dikhona te lokan da muh bnd krona h....rab sukh rakhe te ma bap salamat rehn te mnu clean hoye nu dekh k he jaan tan k jina ohna nu jaleel hona pya sab bhul k dubara maan ho sake.
@technicalsk1532
@technicalsk1532 3 жыл бұрын
Wmk❤🙏💯
@OhiSandhu
@OhiSandhu 3 жыл бұрын
@💪gym de Shokeen 💪 thnx bro bas yar koi kam kaar ch settle hojiye. Fer tn kine dekhna mudke. Kam aunde bht par perfection kise ch ni mil pa ri..jive k geet likhna music bnona pange lainde nu 10-11 saal hoge par kde seriously kuch kita nhi..shyd eh nashya krke dhyan hat jnda c
@Punjabihood_
@Punjabihood_ 3 жыл бұрын
♠️good bro
@kabbadi265stops5
@kabbadi265stops5 2 жыл бұрын
Bhai mera mama da munda nasha karda sii oss nee sari jameen vech diti sab kuch becch dita jadon sab kuch bikk gaya fer oss kol paise nhi rahe fer tod lagi faha lee leya 😭😭😭😭 miss you bro 😭
@rajraj-hw1ms
@rajraj-hw1ms 3 жыл бұрын
Good job 👍👍👌
@chaskasaab2934
@chaskasaab2934 3 жыл бұрын
Veer ji apna koi cont num haga aa jagga veer
@jsbrecords2818
@jsbrecords2818 3 жыл бұрын
9872328995
@jasrajsingh1679
@jasrajsingh1679 3 жыл бұрын
ਵੀਰ ਨੰਬਰ ਦੇਵੋ ਜੀ ਜੱਗੇ ਦਾ
@jsbrecords2818
@jsbrecords2818 3 жыл бұрын
9872328995
@jsbrecords2818
@jsbrecords2818 3 жыл бұрын
🙏🏻🙏🏻
@ramdass3222
@ramdass3222 3 жыл бұрын
Our parents must watch upon our daily activities even in school and college and our friends or job societies.
@binder6601
@binder6601 3 жыл бұрын
Bai ji Himachal vich kehdi jga?
@jsbrecords2818
@jsbrecords2818 3 жыл бұрын
Santoshgarh
@rajnibala5827
@rajnibala5827 3 жыл бұрын
Ki name aa veere center da
@jsbrecords2818
@jsbrecords2818 3 жыл бұрын
Satya
To Brawl AND BEYOND!
00:51
Brawl Stars
Рет қаралды 17 МЛН
Don’t Choose The Wrong Box 😱
00:41
Topper Guild
Рет қаралды 62 МЛН