ਨਵੇਂ ਨਵੇਂ ਸੰਦ ਆ ਗਏ ਬਜ਼ਾਰ ਵਿਚ Special Wood works battery power tools for Mistry

  Рет қаралды 191,926

sewak singh

sewak singh

Жыл бұрын

ਨਵੇਂ ਨਵੇਂ ਸੰਦ ਆ ਗਏ ਬਜ਼ਾਰ ਵਿਚ Special Wood works battery power tools for Mistry #tools #punjabi #crafting #woodwork #powertools #battery #sewakmechanical
ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
#sewakmechanical
Your queries:-

Пікірлер: 81
@artistsatnamsingh7336
@artistsatnamsingh7336 Жыл бұрын
ਸੇਵਕ ਜੀ ਤੁਸੀਂ ਹਮੇਸ਼ਾਂ ਅੱਛੀ ਜਾਣਕਾਰੀ ਦਿੱਤੀ ਧੰਨਵਾਦ
@JagdishSingh-hl6zd
@JagdishSingh-hl6zd Жыл бұрын
ਸੇਵਕ ਸਿੰਘ ਜੀ ਸਤਿ ਸ਼੍ਰੀ ਆਕਾਲ ਜੀ 🙏 ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ਧੰਨਵਾਦ ਜੀ 🙏
@harpalsingh9500
@harpalsingh9500 Жыл бұрын
ਭਾਅ ਜੀ ਸੱਤ ਸ੍ਰੀ ਅਕਾਲ ਜੀ 🙏ਮੈਂ ਬਹੁਤ ਸਾਲਾਂ ਤੋਂ ਤੁਹਾਡਾ ਚੈਨਲ ਵੇਖਦਾ ਹਾਂ ਜੀ. ਅਸੀਂ ਤੁਹਾਡੀ last ਵੀਡੀਓ ਵੇਖ ਕੇ ਹੀ ਏਥੇ ਗਏ ਸੀ. ਤੁਹਾਡਾ ਨਾਮ ਤੇ ਏਨ੍ਹਾ ਨੇ ਵੈਲਡਿੰਗ ਮਸ਼ੀਨ ਦੇ ਨਾਲ 8rs ਵਾਲੀ ਅਪਰੇਸ਼ਨ ਵਾਲੀ ਐਨਕ ਦਿੱਤੀ ਜੋ ਕਿ ਤੁਹਾਨੂੰ ਪਤਾ ਕਿਸੇ ਕੰਮ ਦੀ ਨਹੀਂ. ਇਕ hammer ਡ੍ਰਿਲ ਲਈ ਦੇਸੀ ਜੋ ਕਿ amzon ਤੋਂ ਸਾਰੀ accessories ਨਾਲ ਮਿਲਦੀ ਹੈ. ਤੁਹਾਡੇ reference ਤੇ ਭਾਜੀ ਨੇ ਓਸੇ ਕਿੱਟ ਵਾਲੀ extra ਚੱਕ ਦਿਖਾਈ ਕਹਿੰਦੇ ਏਹ ਸਿਰਫ ਤੁਹਾਨੂੰ free ਦੇ ਰਹੇ ਹਾਂ, ਕਿਉਂਕਿ ਤੁਸੀਂ ਸੇਵਕ ਭਾਜੀ ਦਾ ਨਾਮ ਲਿਆ 🙏 ਸਤਿ ਸਰੀ ਅਕਾਲ ਜੀ
@wahegurupalsingh7864
@wahegurupalsingh7864 Жыл бұрын
🤣😂😇
@AvtarSingh-pw7fv
@AvtarSingh-pw7fv Жыл бұрын
Bosch ਕੰਪਨੀ ਦਾ ਮੁਕਬਲਾ ਖੇਤਾਨ ਕੰਪਨੀ ਨਹੀਂ ਕਰ ਸਕਦੀ ਕਿਉਂਕਿ ਮੈਂ ਖੇਤਾਨ ਦਾ ਪੱਖਾ ਲਾਇਆ ਸੀ ਪਰ ਉਹ ਪਹਿਲੇ ਸਾਲ ਹੀ ਰੋਣ ਲੱਗ ਗਿਆ ਸੀ
@charanjitsingh7701
@charanjitsingh7701 Жыл бұрын
J R S Jagadish Rai Singal Eastman Company Managing Director
@reshamsingh745
@reshamsingh745 Жыл бұрын
ਕੰਧਾਂ ਵਿੱਚ ਝਰੀ ਮਾਰਨ ਵਾਲੇ ਕੱਟਰਾ ਬਾਰੇ ਜਾਣਕਾਰੀ ਦਿੱਤੀ ਜਾਏ
@sukhdhillonpb4671
@sukhdhillonpb4671 Жыл бұрын
ਬੈਟਰੀ ਵਾਲੀ ਛੋਟੀ ਆਰੀ ਦਰੱਖਤਾ ਦੀ ਛਗਾਈ ਵਾਸਤੇ ਵੀ ਦਿਖਾਓ ਸਰ ਜੀ
@navjotismailpuria9081
@navjotismailpuria9081 Жыл бұрын
Nyc Information 👌👌👌🙏🙏
@SukhwinderSingh-vq4ly
@SukhwinderSingh-vq4ly Жыл бұрын
ਬਹੁਤ ਵਧੀਆ ਜੀ
@baljeetsinghbajwa2686
@baljeetsinghbajwa2686 Жыл бұрын
Diwalt company sab to best aa me sare tra de tool vart reha is time
@ppsodhi961
@ppsodhi961 Жыл бұрын
S.Sewak Singh ki pl show any Gym exhibition which contains small small machines like massagers vibrator etc
@singhdhillon1533
@singhdhillon1533 Жыл бұрын
ਸੇਵਕ ਸਿੰਘ ਜੀ ਨਿੱਕੇ ਵੈਲਡਿੰਗ ਸੈਂਟ ਦਾ ਰੇਟ ਦਸਣਾ
@Inderjeetsingh-qx6ot
@Inderjeetsingh-qx6ot Ай бұрын
Paji sari gall thik hai parr isnu kahoo toppi na pavea pagg bannyya Karan
@Manpreet-jx4or
@Manpreet-jx4or Жыл бұрын
Jdo mrji jaaaooo
@paramjit5147
@paramjit5147 Жыл бұрын
Very good
@bigboy8963
@bigboy8963 Жыл бұрын
A saare tool m Cyprus vich use kar chukeya ji boh vadiya tool ne. Khushi hoyi dekh k apne punjab vich v ne.
@balwindersingh-dk5hp
@balwindersingh-dk5hp Жыл бұрын
bhaji main v use kita aa limassol ch
@plumbingsolutionpoint259
@plumbingsolutionpoint259 Жыл бұрын
Plumbing tools di video bnao sir ji
@A12aman12
@A12aman12 Жыл бұрын
Bro samsung apple nolo jayada chalda... Shop da address v dasya karo
@gamestechnology319
@gamestechnology319 Жыл бұрын
Bdiaa
@jaswindergill3978
@jaswindergill3978 Жыл бұрын
👍👍👍
@weldingart702
@weldingart702 Жыл бұрын
Shop wale veer di dealing sachi bahut wadiya gill road Ludhiana shop aa main v veer di shop to tools buy krda from MOGA 👍👍👍👍
@majorsinghgill6230
@majorsinghgill6230 Жыл бұрын
🙏🙏
@jagroopmann2606
@jagroopmann2606 Жыл бұрын
Nice g
@weldingart702
@weldingart702 Жыл бұрын
Shop wale veer di awaaz Raja warring wargi aa😜😜👍👍
@harmeetsinghji
@harmeetsinghji Жыл бұрын
same ਆਵਾਜ਼ ਰਾਜਾ ਦੀ ਲੱਗਦੀ ਆ
@mandeepjandu1073
@mandeepjandu1073 Жыл бұрын
Eh veer honi pkke congress wale hi ne..kawal tool ludhiana gill road
@WGCtractorsfarminglovers
@WGCtractorsfarminglovers Жыл бұрын
Nice video
@sulakshansingh7255
@sulakshansingh7255 Жыл бұрын
Sat shri akal veer ji, Impact wrench kitne ka hai
@DAWtrolly
@DAWtrolly Жыл бұрын
Sir paint remove lai kahri machine hai trolly da
@Rajraj-md1md
@Rajraj-md1md Жыл бұрын
Phaji bahrle importa jarnator di video jarur paiyo minni
@RavinderSingh-pt6je
@RavinderSingh-pt6je Жыл бұрын
polymack ਤੋਂ ਕਾਰ ਵਾਸ਼ਰ ਬਣਵਾਓ
@kuldipsingh6246
@kuldipsingh6246 Жыл бұрын
ਸਰ ਜੀ ਦਰੱਖਤ ਵੱਢਣ ਵਾਲੀ ਮਸ਼ੀਨ ਹੈ ਛੋਟੀ ਜਿਹੀ ਹੋਵੇ ਉਹ ਵੀ ਦਿਖਾ ਦਿੳ ਜੀ
@plumbingndelectricaltips2150
@plumbingndelectricaltips2150 Жыл бұрын
Salya peo maran wali machine ouch hai koi
@gurpreetsinghsidhu5067
@gurpreetsinghsidhu5067 Жыл бұрын
@@plumbingndelectricaltips2150 ਭਰਾਵਾ ਟਾਹਣੀਆਂ ਵੱਢਣੀਆਂ ਪੈਂਦੀਆਂ , ਦਰੱਖਤਾਂ ਨੂੰ ਛਾਂਗਣਾ ਪੈਂਦਾ
@rajpal4256
@rajpal4256 Жыл бұрын
Hmm veer ਛੋਟੀ ਮੋਟਰ ਵਾਲੀ ਆਰੀ ਪਟਰੋਲ ਤੇ ਚਲਦੀਆ
@suff2muffins341
@suff2muffins341 Жыл бұрын
La ਤਾਂ lawo ਪਹਿਲਾਂ
@jazzdosanjh7380
@jazzdosanjh7380 Жыл бұрын
Canada USA 200 saal Hoge ਏਹੇ ਸਿਸਟਮ ਨੂੰ ਹੁਣ ਤਾਂ ਬੈਟਰੀ ਤੇ ਆ ਗਏ ਆ ਕਾਰਾ ਵੀਂ
@r.jawandha5343
@r.jawandha5343 Жыл бұрын
ਘੱਟ ਰੇਂਜ ਦੇ ਟੂਲ ਦੀ ਵੀਡੀਓ ਬਣਾ ਕੇ ਪੀਓ ਜੋ ਆਮ ਘਰਾਂ ਵਿੱਚ ਛੋਟੇ ਛੋਟੇ ਕੰਮ ਆ ਸਕਦੀਆਂ ਨੇ
@WGCtractorsfarminglovers
@WGCtractorsfarminglovers Жыл бұрын
Novo60crdi 4wd new launch 👍
@ManjitSingh-uf7tq
@ManjitSingh-uf7tq Жыл бұрын
Eastman de secrwdribe 1450 de a same model mere kol hagi a
@kalabrar7928
@kalabrar7928 3 ай бұрын
ਵੀਰ ਜੀ bhose ਤਾਂ ਕੋਈ ਬਲੀ ਵਧੀਆ ਨੀ ਕੰਪਨੀ ਨੀ malwakki ਤੇ ਆ ਜਾਓ ਜਾ makita ਵਰਤੋਂ ਉਮਰ ਭਰ ਵਰਤੋਂ
@uniquevideospunjab6523
@uniquevideospunjab6523 Жыл бұрын
4:20 mint hahahaha
@gkggurukirpagroup
@gkggurukirpagroup Жыл бұрын
Veer ji enna di bad service aa
@MaanStunts
@MaanStunts Жыл бұрын
Dooje bande di Awaz te Eve lag rhi jiwe Raja Warring boli jnda howe
@jivanbhullar7917
@jivanbhullar7917 Жыл бұрын
Mukita and dewalt is best
@balwantgill3488
@balwantgill3488 Жыл бұрын
ਮਾਛੀਬੁਗਰਾ ਵਾਲਾ ਬਹੁਤ ਦਿਮਾਗੀ ਬੰਦਾ ਆ
@uniquevideospunjab6523
@uniquevideospunjab6523 Жыл бұрын
Kirpa karke jehra mela hunda jithe v hunda inform kar Daya Karo G .. ta Jo mela de offer da fayda laya ja sake g
@tajindersingh1012
@tajindersingh1012 Жыл бұрын
Rate jeaada hai
@WGCtractorsfarminglovers
@WGCtractorsfarminglovers Жыл бұрын
Novo6060crdi 4wd modified tractor
@SamarSingh-wq3pj
@SamarSingh-wq3pj Жыл бұрын
Menu ta tu v sand hei lgda aa🤣🤣🤣
@raspal555
@raspal555 Жыл бұрын
Bosch ton compare na karo veer ji..ho hi nhi sakdi...
@Rajraj-md1md
@Rajraj-md1md Жыл бұрын
Kawal power tools 2 baar ja chukea ji
@jaggidhaliwal2990
@jaggidhaliwal2990 Жыл бұрын
Y ji kithe aa ji a wali dukan
@attrisahab540
@attrisahab540 Жыл бұрын
Battery wala5" wood cutter kine tak milju?
@Parm0004
@Parm0004 Жыл бұрын
Es Bndya Nu Deal Krna nii aunda Eh dikhwa hii krde a mai v gya c Ehna Da Price Market nalo bohat jyda c
@Prikshit321
@Prikshit321 Жыл бұрын
Dry dent lyi koi machine hai koi if yes then pl mention the price
@bindersingh3707
@bindersingh3707 Жыл бұрын
Plumber tools dekho
@plumbingndelectricaltips2150
@plumbingndelectricaltips2150 Жыл бұрын
Tu plumber aa
@Manpreet-jx4or
@Manpreet-jx4or Жыл бұрын
Ehna d shop da rate 500 hunda bhr 400
@amarjitsingh287
@amarjitsingh287 Жыл бұрын
ਕੌਈ ਕੰਘੀ ਗੋਲਾ ਵਾਸਤੇ ਮਸ਼ੀਨ ਬਲੇਡ ਜਾਂ ਕੋਈ ਗੋਲਾ ਤਿਆਰ ਕਰਨ ਲਈ ਬਲੇਡ ਹੈ ਤਾਂ ਫੋਟੋ watseff ਕਰਨਾ ਜੀ
@birdiwoodworks
@birdiwoodworks Жыл бұрын
DCA di screwdriver lai k gaya c khenda sare nalo wadyia par sali bekar nikli
@GurdevSingh-il3fm
@GurdevSingh-il3fm Жыл бұрын
Ek no. De chor banded ne hmesha local mall den di koshish karde ne jina vich Marjan jada honda.ena chuth marke vech de ne rabb vi jad ni ena no
@gkggurukirpagroup
@gkggurukirpagroup Жыл бұрын
Enna di add. Na karo baad ch tuhadi sunda nai ,,,tuhada 2 3 ghanta barbad kar denda
@HarjeetSingh-ue7nh
@HarjeetSingh-ue7nh Жыл бұрын
Shop adress veer ji
@kaleragro5596
@kaleragro5596 Жыл бұрын
Gill road ludhiana
@amrjeetsingh1328
@amrjeetsingh1328 Жыл бұрын
ਇਹ ਸਾਰੇ ਔਜਾਰ ਡੁਬਈ ਚ ਜਣਾ ਖਣਾ ਲੲੀ ਫਿਰਦਾ ਇਕ ਆਮ ਦਿਹਾੜੀ ਦਾਰ ਇਨੇ ਸੰਦ ਨਹੀਂ ਖਰੀਦ ਸਕਦਾ ਮਹਿਗਾਈ ਬੁਹਤ ਹੈ
@JobFarming
@JobFarming Жыл бұрын
ਭਰਾ ਦਿਹਾੜੀਦਾਰ ਥੋੜੀ ਇਹ ਔਜਾਰ ਖਰੀਦਦੇ ਹੁੰਦੇ,ਇਹ ਮਿਸਤਰੀਆਂ ਦਾ ਕੰਮ ਆ ਤੇ ਓਹਨਾ ਦੇ ਔਜਾਰ ਆ।।ਏਵੇਂ ਤਾਂ ਭਰਾ ਤੁਸੀਂ ਕਹੋਗੇ ਵੀ ਦਿਹਾੜੀਦਾਰ ਬੰਦਾ JCB ਨੀ ਖਰੀਦ ਸਕਦਾ,ਮਹਿੰਗੀ ਆ।। ਦਿਹਾੜੀਦਾਰ ਬੰਦੇ ਨੇ ਕਰਨੀ ਕੀ ਆ ?
@amrjeetsingh1328
@amrjeetsingh1328 Жыл бұрын
@@JobFarming ਲਕੜ ਮਿਸਤਰੀ ਰਾਜ ਮਿਸਤਰੀ ਇਹ‌ਸਭ ਦਿਹਾੜੀ ਦਾਰ ਹਨ ਠੇਕੇ ਦਾਰ ਦੇ ਅਧੀਨਨਕੰਮ ਕਰਦੇ
@JobFarming
@JobFarming Жыл бұрын
@@amrjeetsingh1328 ਮੇਰੇ ਗੁਆਂਢ ਚ ਮਿਸਤਰੀ ਆ।।ਲੱਕੜ ਦਾ ਕੰਮ ਕਰਦਾ।।ਪਿੰਡਾਂ ਚ ਜੇਹੜੇ ਕੰਮ ਫੜ੍ਹਦਾ ਓਹ ਨੀ ਕਦੀ ਠੇਕੇਦਾਰ ਥੱਲੇ ਫੜੇ ਅਗਲੇ ਨੇ।ਮੋਹਾਲੀ ,new Chandigarh ਵੀ ਕੰਮ ਫੜ੍ਹਿਆ ਹੋਇਆ ਓਹਨੇ ਸਿੱਧਾ ਟੈਂਡਰ ਭਰਿਆ ਹੋਇਆ।।ਕੋਈ ਠੇਕੇਦਾਰ ਨੀ।। ਜਿਹਨੂੰ ਚੰਗਾ ਕੰਮ ਆਉਂਦਾ ਓਹ ਕਿੱਥੇ ਬਾਈ ਠੇਕੇਦਾਰ ਥੱਲੇ ਕੰਮ ਕਰਦਾ।ਓਹਨੂੰ ਵੈਸੇ ਹੀ ਕੰਮ ਦੀ ਘਾਟ ਨੀ ਆਉਂਦੀ।।ਜੀਹਨੇ ਕਰਨੇ 2 ਨੰਬਰ ਆਲੇ ਕੰਮ ਓਹਨੂੰ ਨੀ ਫੇਰ ਮਿਲਦਾ ਕੰਮ ਬਿਨਾ ਠੇਕੇਦਾਰ ਤੋਂ
@mohanjitsingh2409
@mohanjitsingh2409 Жыл бұрын
@@JobFarming ਸਹੀ ਗੱਲ ਕੀਤੀਆ ਬਾਈ ਜੀ ਤੁਸੀਂ
@Manpreet-jx4or
@Manpreet-jx4or Жыл бұрын
Gal e ni sun de
@american798
@american798 Жыл бұрын
Sar car washer bare daso tuhade phone num ki aa plz apne num daso
@Parm0004
@Parm0004 Жыл бұрын
Service Bad a Ap hii Ladi jnde a Coustomer nu ta puch de hi nii
@randhawakamal7
@randhawakamal7 Жыл бұрын
Fake Stanley
@gauripartapshanker9197
@gauripartapshanker9197 Жыл бұрын
Nice vedeo. Thank u so much. Pls share your number.
@balwindersingh-dk5hp
@balwindersingh-dk5hp Жыл бұрын
Nice video
@rashpalsingh500
@rashpalsingh500 Жыл бұрын
ਨੇ
@rashpalsingh500
@rashpalsingh500 Жыл бұрын
ਬਾਜੀ ਸੇਵਕ ਸਿਘ ਜਿ ਨੁੂ ਇਸ ਤਰਾ ਦੀਆ ਦੁਕਾਨਾ ਦੀ ਮਸੁਹਰੀ ਨਹੀ ਕਰਨੀ ਚਾਹੀਦੀ ਇਹ ਲੁਟਦੇ
Incredible magic 🤯✨
00:53
America's Got Talent
Рет қаралды 66 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,7 МЛН
HOW DID HE WIN? 😱
00:33
Topper Guild
Рет қаралды 40 МЛН
THE POLICE TAKES ME! feat @PANDAGIRLOFFICIAL #shorts
00:31
PANDA BOI
Рет қаралды 24 МЛН
Compressor Facts and Troubleshooting  (Don Gillis / Trevor Matthews)
3:13:28
Klavye İle Trafik Işığını Yönetmek #shorts
0:18
Osman Kabadayı
Рет қаралды 1,1 МЛН
iPhone 16 с инновационным аккумулятором
0:45
ÉЖИ АКСЁНОВ
Рет қаралды 7 МЛН
Здесь упор в процессор
18:02
Рома, Просто Рома
Рет қаралды 259 М.
Choose a phone for your mom
0:20
ChooseGift
Рет қаралды 6 МЛН
Хотела заскамить на Айфон!😱📱(@gertieinar)
0:21
Взрывная История
Рет қаралды 6 МЛН