ਅੱਜ ਪਤਾ ਲੱਗਾ ਕਿ ਘਰ ਤੇ ਕਰੋੜਾਂ ਰੁਪਏ ਕਿਵੇਂ ਲੱਗ ਜਾਂਦੇ || home interior design || small readymade kitchen

  Рет қаралды 110,586

sewak singh

sewak singh

Жыл бұрын

ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
Your queries:-
readymade kitchen with price
readymade kitchen cabinets amazon
low cost modular kitchen price
readymade kitchen cabinets online
readymade kitchen cabinets online india
readymade kitchen platform price
readymade kitchen platform online

Пікірлер: 71
@GurpreetSingh-hg7kw
@GurpreetSingh-hg7kw Жыл бұрын
ਸਮਾਨ ਤਾਂ ਸਾਰਾ ਹੀ ਬਹੁਤ ਵਧੀਆਂ ਮਿੱਤਰਾ ਪਰ ਜਿਆਦਾ ਮਹਿੰਗਾ ਸਮਾਨ ਵੈਸੇ ਲੀਡਰ ਜਾਂ ਬਾਬੇ ਹੀ ਖਰੀਦ ਸਕਦੇ ਨੇ
@piyushsaggar1278
@piyushsaggar1278 Жыл бұрын
सरकारी अफसर वी
@SikanderSingh-xb8pl
@SikanderSingh-xb8pl Жыл бұрын
@@piyushsaggar1278 aho
@SikanderSingh-xb8pl
@SikanderSingh-xb8pl Жыл бұрын
@@piyushsaggar1278 sarkari afsar vv vikju 😂🤣
@musclehutbodybuilding2583
@musclehutbodybuilding2583 Жыл бұрын
ਦੁਨੀਆਂ ਪਰੇ ਤੋ ਪਰੇ ਪਈ ਆ ਬੌਸ, ਮੈ ਬੜੇ ਲੋਕ ਦੇਖੇ ਜੋਂ ਘਰਾ ਤੇ ਪਾਣੀ ਦੀ ਪਤਾ ਪੈਸਾ ਲਾ ਦੰਦੇ
@harjotbrar4531
@harjotbrar4531 Жыл бұрын
ਘਰ ਤਾਂ ਖੂਹ ਵਾਂਗ ਹੀ ਹੈ ਜੀ, ਜਿੰਨਾਂ ਮਰਜ਼ੀ ਲਾ ਦਿਉ।
@iqbalsingh2495
@iqbalsingh2495 Жыл бұрын
ਅਸੀਂ ਕਿੱਥੇ ਜਾ ਕੇ ਰੁਕਾਂਗੇ ਪਤਾ ਨਹੀਂ, (ਜਾਣਕਾਰੀ ਹਾਸਲ ਕਰਕੇ ਬਹੁਤ ਵਧੀਆ ਲੱਗਿਆ। ਘਰ ਬੈਠੇ ਹੀ ਜਾਣਕਾਰ ਹੋਣਾ,ਕਮਾਲ ਦਾ ਅਨੁਭਵ ਹੈ। ਮਿਸਤਰੀ ਸਾਹਬ ਦਾ ਬਹੁਤ ਬਹੁਤ ਧੰਨਵਾਦ।)
@dalbirsinghsingh8144
@dalbirsinghsingh8144 Жыл бұрын
75 ਹਜ਼ਾਰ ਦੀ ਮੱਝ ਆ ਜਾਣੀ ਆ ਨਾਲੇ ਸਾਰਾ ਟੱਬਰ ਦੁੱਧ ਪੀਓ
@RandhirSingh-ij5sq
@RandhirSingh-ij5sq Жыл бұрын
ਇੱਕ ਬੱਕਰੀ 4-5 ਹਜ਼ਾਰ ਵਿੱਚ ਆਉਂਦੀ ਹੈ। ਤੁਸੀਂ ਜਦੋਂ ਚਾਹੋ ਦੁੱਧ ਪੀ ਸਕਦੇ ਹੋ।
@gurulahri6796
@gurulahri6796 Жыл бұрын
😂😂👏
@balvirslnghsahokesingh7446
@balvirslnghsahokesingh7446 Жыл бұрын
ਸੇਵਕ ਵੀਰ ਜੀ, ਅਸਲ ਵਿੱਚ ਰਸੋਈ ਸਭ ਤੋਂ ਵਧੀਆ ਤੇ ਸਸਤੀ ਲੱਗੀ ਹੈ ਜੀ.
@balvirslnghsahokesingh7446
@balvirslnghsahokesingh7446 Жыл бұрын
ਵਾਹ ਜੀ ਵਾਹ ਕਿਆ ਬਾਤ ਹੈ ਜੀ, ਸੇਵਕ ਵੀਰ ਜੀ, ਇਹ ਤੇ ਦੋ ਨੰਬਰੀਆਂ ਦੇ ਫਿੱਟ ਏ.80 ਕਰੋੜ ਤੇ ਲੋਕ ਆਟਾ ਦਾਲ ਨੂੰ ਮੁਥਾਜ਼ ਨੇ. ..
@s.p5055
@s.p5055 Жыл бұрын
ਪਾਈ ਏ ਦੋ ਨੰਬਰ ਦੀ ਕਮਾਈ ਵਾਲਿਆ ਲਈ ।।।ਸੇਵਕ ਸਿੰਘ ਤੂੰ ਬੱਸ ਪੇਂਡੂ ਕੰਮ ਵਾਲਿਆ ਬਿਜਲੀ ਦੀਆ ਮੋਟਰਾਂ ਬਿਜਲੀ ਦੀਆਂ ਤਾਰਾਂ ਦਾ ਕੰਮ ਕਰਿਆ ਕਰ। This infomation is not for common people
@JaswinderSingh-io7uo
@JaswinderSingh-io7uo 10 ай бұрын
❤❤❤ਬਾਈ ਜਲਦੀ ਬਾਹਰ ਆ ਜਾਉ ਇਹਨਾਂ ਤੁਹਾਨੂੰ ਲੂਟ ਲੈਣਾ ਹੈ ❤❤❤
@user-pf5jf3yf8j
@user-pf5jf3yf8j Жыл бұрын
ਔਖਾ ਆ ਸੇਵਕ ਵੀਰ ਪਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ 👍
@RANJITSingh-hn3db
@RANJITSingh-hn3db Жыл бұрын
ਹੱਕ ਸੱਚ ਦੀ ਕਮਾਈ ਵਾਲਾ ਕਿਵੇਂ ਲਵਾਲੂ , ਦੋ ਨੰਬਰ ਵਾਲੇ ਠੱਗ ਹੀ ਲਵਾਉਣਗੇ।
@indersharma8326
@indersharma8326 Жыл бұрын
Bilkul sahi ji
@malkitsingh1441
@malkitsingh1441 Жыл бұрын
Right
@jarnailsinghbal3709
@jarnailsinghbal3709 Жыл бұрын
ਹੈਂਡਲ ਵੇਖ ਕੇ ਵਾਹਿਗੁਰੂ ਵਾਹਿਗੁਰੂ ਜਪੋ ਜੀ
@baggabanipal575
@baggabanipal575 Жыл бұрын
😀😂
@user-ji5tu9wx1e
@user-ji5tu9wx1e Жыл бұрын
ਇੱਦਾਂ ਦੀ ਰਸੋਈ ਚੋ ਕੰਮ ਕੋਣ ਕਰੂ ਕੰਮ ਕਰਨ ਨੂੰ ਦਿਲ ਈ ਨਹੀਂ ਕਰਨਾ ਬੰਦਾ ਸਾਂਭ ਸਾਂਭ ਰੱਖੂ ਨਾ ਚੁੱਲਾ ਬਾਲਣਾ ਗੈਸ ਤੇ ਈ ਕੰਮ ਕਰਨਾ ਪੈਣਾ ਸਾਰਾ
@rajwantgillsandhu9594
@rajwantgillsandhu9594 Жыл бұрын
ਢਾਈ ਲੱਖ ਦੀ ਰਸੋਈ 😲😲😲😲😲😲
@rbrar3859
@rbrar3859 Жыл бұрын
ਵਾਹ ਬਈ ਵਾਹ ਆਹ ਤਾਂ ਨਵਾਂ ਸਮਾਨ ਵੇਖਲਿਆ
@rajwindersingh4962
@rajwindersingh4962 Жыл бұрын
ਬੱਲੇ ~ਬੱਲੇ 50 ~50 ਹਜ਼ਾਰ ਦੇ ਕੁੰਡੇ ਬੇ ਹਿਸਾਬਾ ਪੈਸਾ ਹੋਵੇ 5-10 ਕਰੋੜ ਕੋਠੀ ਤੇ ਲਾਉਣਾ ਹੋਵੇ ਤਾਂ ਹੀ ਆ , ਹਮਾਤੜ ਤਾਂ ਦੇਖ ਕੇ ਹੀ ਸਾਰਨ ਵਾਲ਼ੇ ਆ ਭਰਾਵਾ!
@rajurj6829
@rajurj6829 Жыл бұрын
M v 22 ji 👍👍👍👍👍
@baltejsidhu6658
@baltejsidhu6658 Жыл бұрын
Hahaha
@surjeetsidhu2561
@surjeetsidhu2561 Жыл бұрын
²²2
@surjeetsidhu2561
@surjeetsidhu2561 Жыл бұрын
2222²2222
@surjeetsidhu2561
@surjeetsidhu2561 Жыл бұрын
²2
@brarsaab007
@brarsaab007 Жыл бұрын
Sevak sing jadon appan darbaar sahib jande ha raste vich bathera saman paya hunda road te decoration lai.
@rajvirsingh4558
@rajvirsingh4558 Жыл бұрын
ਬਹੁਤ ਵਧੀਆ ਅੱਪਲੋਡ ਕੀਤਾ ਹੈ ਜੀ... ਇੱਕ ਬੇਨਤੀ ਹੈ ਜੀ ਕਿ ਸਟਾਲ ਵਾਲਿਆਂ ਦਾ ਫੋਨ ਨੰਬਰ ਅਤੇ ਪਤਾ ਜ਼ਰੂਰ ਸਾਂਝਾ ਕਰੋ ਜੀ 🙏
@RANJITSingh-hn3db
@RANJITSingh-hn3db Жыл бұрын
ਪੰਜਾਬ ਦੇ ਫੁਕਰੇ ਲੋਕਾਂ ਨੂੰ ਲੁੱਟਣ ਆਏ ਨੇ।ਸਮਝੋ
@s.p5055
@s.p5055 Жыл бұрын
Bilkul teek veer ji
@prabhdyalsingh4722
@prabhdyalsingh4722 Жыл бұрын
ਇਹ ਕਲਾਸਿਕ ਡਿਜਾਇਨ ਦੇ ਗੇਟ ਹੈਂਡਲ ਤੇ ਚਿੜਕਨੀਆਂ ਪਹਿਲਾਂ ਲੋਹਾ ਢਾਲ ਕੇ ਵੀ ਬਣਦੀਆਂ ਸਨ।
@HappySingh-fq3mr
@HappySingh-fq3mr Жыл бұрын
Bande j v naal hi aa siraaa gl aa
@rajwantgillsandhu9594
@rajwantgillsandhu9594 Жыл бұрын
😂😂😂😂😂
@nriusa4147
@nriusa4147 Жыл бұрын
👍👍
@angrejsingh5347
@angrejsingh5347 Жыл бұрын
👍👍👌👌👍👍
@sanjeevbhatia66906
@sanjeevbhatia66906 Жыл бұрын
Sir ji 🙏🏼🙏🏼 please visit the Ludhiana exhibition ❤️ Welcome ❤️
@brarsaab007
@brarsaab007 Жыл бұрын
Good, sevak bro saman Jayda costly hai ainna ta ethe Canada vich v nahi milda.
@parmvirwalia4542
@parmvirwalia4542 Жыл бұрын
Cheep & best shopping is the best shopoing, ghar di sjavat smaan naal ni ghar de members de oiyar naal e, pessa bchauu bachhe pdhauu ohna ds future bnauu👍👍
@ripanbrar012
@ripanbrar012 Жыл бұрын
exhibition kithe chal rahi haa
@jasdeepsingh7745
@jasdeepsingh7745 Жыл бұрын
Very nice gg
@arshdeep6292
@arshdeep6292 Жыл бұрын
Sir ek video banao ka trucks wali exide battery nal scooter chal sakda hai thanks ji
@mrsinghteach3453
@mrsinghteach3453 Жыл бұрын
Gmmsa expo di vi vedio bnao ji .... Location Ludhiana jalandhar bypass ... 10, 11, 12 ,13 feb
@ajaibsingh6044
@ajaibsingh6044 Жыл бұрын
ਬਹੁਤ ਵਧੀਆ ਵੀਡੀਓ
@BalvirSingh21475
@BalvirSingh21475 Жыл бұрын
ਲੁਟਣ ਵਾ ਕੰਮ ਆ ਐਂਡੀ ਗੱਲ ਨੀ।
@harrysharma7621
@harrysharma7621 Жыл бұрын
ਕਿੱਥੇ a eh
@inderjitsingh893
@inderjitsingh893 Жыл бұрын
Hlo veer g 🙏 🙏
@kulwindersingh816
@kulwindersingh816 Жыл бұрын
ਸਭ ਇੱਕ ਦਿਨ ਮਲੀਆਮੇਟ ਹੀ ਹੋ ਜਾਣਾ ਕੀ ਮਹਿਲ ਤੇ ਕੀ ਖੰਡਰ
@prabhkakra
@prabhkakra Жыл бұрын
Bai g location kithe aa
@tarvindersingh1072
@tarvindersingh1072 Жыл бұрын
Kithy lgya ji exibition?
@uniquevideospunjab6523
@uniquevideospunjab6523 Жыл бұрын
Exibition kithe hai ji eh ??? ..
@parmvirwalia4542
@parmvirwalia4542 Жыл бұрын
Sir te chatt honi chahidive veer ji mehnge smaan di koi lod nhi normal smaan naal vi ghar bnaa skde ho kise di rees na kro aapni aani chadar dekh ke per psaaro😀ghar ofon bhut sohne si jdo lohe de handle hunde si dade pardaade lohe dian chitknia naal vi bhut dhnaafh ci
@indersharma8326
@indersharma8326 Жыл бұрын
Chawri bazar dekho
@bootakhosa9329
@bootakhosa9329 Жыл бұрын
ਹੈ ਕਿਥੇ ਜੀ ਜਰਰੂ ਦਾਸੀਓ ਜੀ
@baljindersingh21290
@baljindersingh21290 Жыл бұрын
Ae vi tuhade handle aa ji 🤣🤣🤣🤣🤣
@badhanpalwinder5552
@badhanpalwinder5552 Жыл бұрын
Markunda
@angrejsingh5347
@angrejsingh5347 Жыл бұрын
Fist comment 👍
@KamaljitSingh-mp3et
@KamaljitSingh-mp3et Жыл бұрын
ਆਪਾਂ ਦੁਜਿਆਂ ਸਾਹਮਨੇ ਆਪਣੀ ਬੋਲੀ ਵਿੱਚ ਗਲ਼ ਕਰਨੀ ਭੁੱਲ ਜਾਂਦੇ ਹਾਂ
@ananyabansal9857
@ananyabansal9857 Жыл бұрын
Ganesh ji gol bai wording nu sudhar tohda
@sewakmechanical
@sewakmechanical Жыл бұрын
ਮੈਨੂੰ ਵੀ ਲੱਗਾ ਸੀ ਪਰ ਉਸ ਸਮੇਂ ਪਤਾ ਨਹੀਂ ਲੱਗਾ ਸੀ , ਸਤਿਕਾਰ ਕਰੀ ਦਾ ਸਭ ਦਾ ਪਰ ਜਾਣ ਬੁੱਝ ਕੇ ਨਹੀਂ ਕੀਤਾ
@indersharma8326
@indersharma8326 Жыл бұрын
Sab thuggi hai
@MSVIRK-rw2tf
@MSVIRK-rw2tf Жыл бұрын
ਕੈਮਰਾ ਖਲਾਰ ਲਾ ਕਿਤੇ, ਸਮਾਨ ਘੱਟ ਖਾਣਾਂ ਸੀ
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 8 МЛН
IQ Level: 10000
00:10
Younes Zarou
Рет қаралды 11 МЛН
Опасность фирменной зарядки Apple
0:57
SuperCrastan
Рет қаралды 12 МЛН
АЙФОН 20 С ФУНКЦИЕЙ ВИДЕНИЯ ОГНЯ
0:59
КиноХост
Рет қаралды 1,2 МЛН
Xiaomi SU-7 Max 2024 - Самый быстрый мобильник
32:11
Клубный сервис
Рет қаралды 544 М.
$1 vs $100,000 Slow Motion Camera!
0:44
Hafu Go
Рет қаралды 29 МЛН
My iPhone 15 pro max 😱🫣😂
0:21
Nadir Show
Рет қаралды 1,5 МЛН