No video

ਨਵਦੀਪ ‘ਤੇ ਭਾਨੇ ਨੇ ਇਕੱਠਿਆਂ ਬੈਠ ਦੱਸੀਆਂ ਜੇਲ੍ਹ ਦੀਆਂ ਗੱਲਾਂ | ਜਿੰਨਾਂ ਤਸ਼ੱਦਦ ਕਰਨਗੇ ਓਨੇਂ ਹੀ ਤਕੜੇ ਹੋਵਾਂਗੇ |

  Рет қаралды 13,475

Akhar

Akhar

Күн бұрын

ਨਵਦੀਪ ‘ਤੇ ਭਾਨੇ ਨੇ ਇਕੱਠਿਆਂ ਬੈਠ ਦੱਸੀਆਂ ਜੇਲ੍ਹ ਦੀਆਂ ਗੱਲਾਂ
ਜਿੰਨਾਂ ਤਸ਼ੱਦਦ ਕਰਨਗੇ ਅਸੀਂ ਓਨੇਂ ਹੀ ਤਕੜੇ ਹੋਵਾਂਗੇ
ਜੇਲ੍ਹ ਨੇ ਮੈਨੂੰ ਗੁਰੂ ਦੇ ਲੜ੍ਹ ਲਾ ਦਿੱਤਾ- ਨਵਦੀਪ
#bhanasidhu #navdeepwatercannon #akhar
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Пікірлер: 39
@balkarsingh-nn5le
@balkarsingh-nn5le Ай бұрын
ਵਾਹਿਗੁਰੂ ਜੀ ਮਿਹਰ ਕਰੋ ਅਜੇ ਵੀ ਕੁਝ ਨਹੀਂ ਵਿਗੜਿਆ ਉਏ ਵੀਰੋ ਇਕੱਠੇ ਹੋ ਕੇ ਰਹੋ ਏਕੇ ਵਿੱਚ ਹੀ ਬਰਕਤ ਆ ❤❤💖🙏🙏
@Makhan-r1j
@Makhan-r1j Ай бұрын
❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪੰਜਾਬ ਹਰਿਆਣੇ ਦੇ ਭਾਈਚਾਰੇ ਦੀ ਏਕਤਾ ਜਿੰਦਾਬਾਦ ❤
@SimarjeetKaur-xh5qq
@SimarjeetKaur-xh5qq Ай бұрын
❤❤
@ਜੀਵਨਉੱਨਤੀJeevanUnnati
@ਜੀਵਨਉੱਨਤੀJeevanUnnati Ай бұрын
ਪੰਜਾਬ ਹਰਿਆਣਾ ਸੂਬੇ ਦੇ ਇੱਕ ਕਰਨ ਵਾਸਤੇ ਵੀ ਕਠੇ ਹੋਵੋ ਇਨਸਾਫ਼ ਪਸੰਦ ਲੋਕੋ❤❤❤
@user-bm1us9zw1d
@user-bm1us9zw1d Ай бұрын
ਨਵਦੀਪ ਬਾਈ ਸਾਰਾ ਪੰਜਾਬ ਦਾ ਬੱਚਾ ਬੱਚਾ ਤੇਰੇ ਨਾਲ ਖੱੜਾ ਹੈ ਸਾਡੇ ਗੁਰੂ ਤੇਗ ਬਹਾਦੁਰ ਨੇ ਇਹਨਾਂ ਦੇ ਹਿੰਦੂ ਧਰਮ ਲਈ ਕੁਰਬਾਨੀ ਦਿੱਤੀ ਸੀ ਪਰ ਇਹਨਾਂ ਨੇ ਸਿੱਖ ਧਰਮ ਨੂੰ ਬਦਨਾਮ ਕਰਦੇ ਹਨ ਵਾਹਿ ਗੁਰੂ ਇਹਨਾ ਸਮੱਤ ਬਖਸ਼ੇ ਧੰਨ ਧੰਨ ਗੁਰੂ ਤੇਗ ਬਹਾਦੁਰ ਇਹਨਾ ਨੂੰ ਮੱਤ ਬੁੰਦੀ ਬੁਖਸ਼ੇ ਭੁੱਲ ਚੁੱਕ ਮਾਫ ਕਰਨੀ
@GinniDandiwal-qh9gt
@GinniDandiwal-qh9gt Ай бұрын
ਵਾਹਿਗੁਰੂ ਜੀ ਚੜਦੀ ਕਲਾ ਰੱਖੇ ਯੋਧੇ ਨੂੰ
@jassifunnyreactions
@jassifunnyreactions Ай бұрын
❤❤❤ਵਾਹਿਗੁਰੂ ਜੀ 🙏 🙏 🙏, ਹੀਰਾ ਬਣ ਕੇ ਬਾਹਰ ਆਇਆ 22 ਜੀ 💐 🎉 🎉🎉
@Makhan-r1j
@Makhan-r1j Ай бұрын
❤ ਨਵਦੀਪ ਵੀਰ ਭਾਨਾ ਸਿੱਧੂ ਵੀਰ ਜਿੰਦਾਬਾਦ ❤
@sattibains4818
@sattibains4818 Ай бұрын
Navdeep Singh Jalwerra jindabad jindabad
@lakhbirkaur7263
@lakhbirkaur7263 Ай бұрын
ਲੱਖ ਲਾਹਨਤ ਇਹੋ ਜਿਹੀ ਆਂਸਰਕਾਰਾਂਦੇ
@sukhjitsingh6668
@sukhjitsingh6668 Ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@jagsirsingh8781
@jagsirsingh8781 Ай бұрын
Wmk🙏
@user-rb4go2rf3c
@user-rb4go2rf3c Ай бұрын
ਅੱਜ ਦਾ ਊਧਮ ਸਿੰਘ ਹੈ ਨਵਦੀਪ ਸਿੰਘ ਜਲਵੇੜਾ ਵੀਰ
@malkitsidhu-cy6id
@malkitsidhu-cy6id Ай бұрын
ਵਾਹਿਗੁਰੂ ਜੀ🙏🙏
@surinderkaur4233
@surinderkaur4233 Ай бұрын
किसान मजदुर एकता जिंदाबाद
@surindersingh-tj2vb
@surindersingh-tj2vb Ай бұрын
Kisan. Akta. Zindabad. ❤❤❤❤❤❤❤
@malwindersingh5028
@malwindersingh5028 Ай бұрын
Navdeep singh jindabad Bhana Sidhu jindabad 🐅🐅
@SimarjeetSingh-w8k
@SimarjeetSingh-w8k Ай бұрын
Mara hero bhanna,navdep lakha veer sarder amrtpal Singh ji johta veer mp mp mp mp mp mp mp mp mp mp mp mp mp jindabad, hero,aj da
@talwindersingh8966
@talwindersingh8966 Ай бұрын
ਮਜ਼ਦੂਰਾਂ ਦੀ ਕੋਈ ਗਲ ਸਰਕਾਰ ਅੱਗੇ ਕਰੋ ਫਿਰ ਹੀ ਮਜ਼ਦੂਰ ਨਾਲ ਆਉਣਗੇ ਬਾਈ
@Makhan-r1j
@Makhan-r1j Ай бұрын
ਨਵਦੀਪ ਬਾਈ ਹਰਿਆਣਾ ਦੇ ਪ੍ਰਸ਼ਾਸਨ ਨੇ ਧੱਕਾ ਕੀਤਾ ਹੈ ਪ੍ਰਸ਼ਾਸਨ ਕਿਸਦੇ ਕਹਿਣ ਤੇ ਇਹੋ ਜਿਹੇ ਘਟੀਆ ਕੰਮ ਕਰ ਰਹੀ ਹੈ ਸਰਕਾਰ ਦੇ ਕਹਿਣ ਤੇ ਸਰਕਾਰ ਕਿਸਦੀ ਹੈ ਬੀਜੇਪੀ ਦੀ ਪਰ ਆਪਣੇ ਲੋਕ ਫੁੱਦੂ ਨੇ ਜਿਹੜੇ ਹਾਲੇ ਵੀ ਬੀਜੇਪੀ ਨੂੰ ਵੋਟਾਂ ਪਾਉਂਦੇ ਹਨ ਤੇ ਹਰਿਆਣੇ ਵਾਲੀਆ ਨੇ ਹੁਣ ਵੀ ਪੰਜ ਸਿੱਟਾ ਜਿਤਾ ਦਿੱਤੀਆਂ ਨੇ ਇਹਨਾਂ ਕਰਕੇ ਸਰਕਾਰ ਨਜਾਇਜ਼ ਧੱਕ ਕਰ ਰਹੀ ਹੈ ਸਰਕਾਰ ਨੂੰ ਸਿਰਫ ਡਰ ਵੋਟਾਂ ਦਾ ਹੁੰਦਾ ਹੈ ਅੰਬਾਲੇ ਵਾਲੀਆ ਨੇ ਤਾਂ ਮੋਦੀ ਦੇ ਖਾਸ ਕੈਂਡੀਨੈਟ ਨੂੰ ਮੁੰਦੇ ਮੂੰਹ ਹਰਾ ਦਿੱਤਾ ਹੈ ਧੰਨ ਵਾਦ ਅੰਬਾਲਾ ਦੇ ਵੋਟਰਾਂ ਦਾ❤
@SukhwinderSingh-lx6cv
@SukhwinderSingh-lx6cv Ай бұрын
Waheguru ji lammi umar krn
@SUKHDEVSINGH-gp6es
@SUKHDEVSINGH-gp6es Ай бұрын
congress di B party
@nirbhainirbhai5778
@nirbhainirbhai5778 Ай бұрын
ਮੋਦੀ ਦਾ ਨਵਦੀਪ ਤੂ ਕੈਨੈ ਪਤਾ ਸਾਫ ਕਰਾ ਗੇ ਮੋਦੀ ਦਾ ਕੋਈ ਪਤਾ ਸਾਫ ਨੀ ਕਰ ਸਕਦਾ ਜਿਨਾ ਜੋਰ ਲੌਣੈ ਲਾਲੋ ਮੈ ਮੋਦੀ ਦਾ ਫੈਨ ਹਾ
@surinderkaur4233
@surinderkaur4233 Ай бұрын
बाहें गुरु जी मेहर करेओ साडे सिंह नौजबाना दे ऊपर
@rana7018josan
@rana7018josan Ай бұрын
Kisan majdoor ekta jindabaad
@rana7018josan
@rana7018josan Ай бұрын
Raaj Krega khalsa
@parwindersinghparwindersin4209
@parwindersinghparwindersin4209 Ай бұрын
🙏🙏🙏❤❤😭😭😭
@sukhwindersingh6956
@sukhwindersingh6956 Ай бұрын
Punjab and Haryana khata hu ka sangharsh karo and Haryana Punjab de dharti nu bacha lavo and apna stata ha property duga stat bach dusery State the property na khrade na sakhan hajha koi sastam bhana chadi ji waheguru ji
@user-jz1mb9vs4q
@user-jz1mb9vs4q Ай бұрын
Wheguru sikha nu jabar julm leye laran mran leye hosla deo ji kurbani bina kuch nai milna sikha nu
@karanrojh9574
@karanrojh9574 Ай бұрын
😂
@inderjitsingh1912
@inderjitsingh1912 Ай бұрын
ਇਹੀ ਤਾ ਗੁਲਾਮੀ ਆ
@rickcingh1627
@rickcingh1627 Ай бұрын
🦁👏🏻🎊🫡
@DarshanSingh-ur8tn
@DarshanSingh-ur8tn Ай бұрын
Kisan hi punjab vich vasda he sirf Kisan kari jade ne ver tenu 10 lakh de dita ta tusi ral jana he
@BalkarSingh-dc1oq
@BalkarSingh-dc1oq Ай бұрын
ਨਵਦੀਪ ਜਿੰਦਾ ਬਾਦ ਭਾਨਾ ਸਿੱਧੂ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਪੁਲਿਸ ਹੀ ਚੋਰਾਂ ਦਾ ਗਰੋਹ ਹੈ ਕਾਂਗਰਸਪਾਰਟੀ ਚੋਰਾਂ ਦੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਜਾਣਾ 😊😅😢😂
@ludhianvi1
@ludhianvi1 Ай бұрын
Dharne laone band karo. Stay in desipline
@GagandeepSingh_-hz2xt
@GagandeepSingh_-hz2xt Ай бұрын
chuppa mar
@pavittersingh5065
@pavittersingh5065 Ай бұрын
Jo hall han, ik din tusi aap v dharne laune aa
@majhewale4989
@majhewale4989 Ай бұрын
Good
@kawalpreetkaur3610
@kawalpreetkaur3610 Ай бұрын
wahguru ji 🙏🙏
I Took a LUNCHBAR OFF A Poster 🤯 #shorts
00:17
Wian
Рет қаралды 10 МЛН
Glow Stick Secret Pt.4 😱 #shorts
00:35
Mr DegrEE
Рет қаралды 13 МЛН
❌Разве такое возможно? #story
01:00
Кэри Найс
Рет қаралды 4,1 МЛН
I Took a LUNCHBAR OFF A Poster 🤯 #shorts
00:17
Wian
Рет қаралды 10 МЛН