-71°C ਠੰਡ ਵਿੱਚ ਕਿਹੋ ਜਿਹੇ ਘਰਾਂ ਚ ਰਹਿੰਦੇ ਲੋਕ🥶ਕੀ-ਕੀ ਝੱਲਣੀ ਪੈੰਦੀ ਔਖ Winter Village House in -71°C Vlog

  Рет қаралды 190,971

Navdeep Brar

Navdeep Brar

Күн бұрын

Пікірлер: 596
@EmporeRvlogS
@EmporeRvlogS Жыл бұрын
Bai pin krdo ajj Mera comment
@Navdeepbrarvlogs
@Navdeepbrarvlogs Жыл бұрын
🙏🙏❤️❤️
@jp5215
@jp5215 Жыл бұрын
Thanku Boht sohni aa sari series veere Najara aa gya ghr baithe main v ghoom leya
@GurdeepSingh-hw2zk
@GurdeepSingh-hw2zk Жыл бұрын
Thanbad 🙏🏻
@Sumitverma46-l3o
@Sumitverma46-l3o Жыл бұрын
Bhai ji Ghaint lagde paggg vich
@Sumitverma46-l3o
@Sumitverma46-l3o Жыл бұрын
Atttt krati Bhai jiiii
@Manraj185
@Manraj185 Жыл бұрын
ਜਿਉਂਦਾ ਰਹਿ ਵੀਰ ਪੱਗ ਨੂੰ ਪ੍ਰਮੋਟ ਕਰਤਾ ਬੜੇ ਦੇਸ਼ਾਂ ਚ ਜਿੱਥੇ ਕੋਈ ਟਾਵਾਂ ਟਾਵਾਂ ਜਾਣਦਾ ਸੀ ਚੜਦੀ ਕਲਾ ਚ ਰੱਖੇ ਪਾਤਸ਼ਾਹ ਤੈਨੂੰ ਵੀਰ
@Navdeepbrarvlogs
@Navdeepbrarvlogs Жыл бұрын
🙏🙏❤️❤️
@gurbhajsingh2187
@gurbhajsingh2187 Жыл бұрын
ਨਵਦੀਪ ਵੀਰ ਕਿਸੇ ਦੀ ਪਰਵਾਹ ਨਾ ਕਰਿਆ ਕਰ ਤੁਸੀਂ ਬਹੋਤ ਵਧੀਆ ਕੰਮ ਕਰ ਰਹੇ ਜੋ
@Navdeepbrarvlogs
@Navdeepbrarvlogs Жыл бұрын
❤️❤️🙏🙏
@amriksingh8888
@amriksingh8888 Жыл бұрын
ਨਵਦੀਪ ਬੜੀ ਹੈਰਾਨੀ ਹੁੰਦੀ ਹੈ ,ਅਣਜਾਣ ਰਾਹ ,ਅਣਜਾਣ ਲੋਕ, ਕਿਸੇ ਤਰਾਂ ਦੀ ਬੋਲੀਆਂ, ਕਿਵੇੰ ਬਾਹਰ ਰਾਤਾਂ ਕਟਣੀਆਂ, ਬਹੁਤਾ ਹੀ ਸੰਘਰਸ਼ ਵਾਲਾ ਕੰਮ ਹੈ, ਬਲਹਾਰੇ ਤੇਰੇ ਹੌੰਸਲੇ ਦੇ ਪੁਤਰਾ? ਫਿਰ ਸਿਖੀ ਸਰੂਪ, ਬਿਲਕੁਲ ਦੁਂਨੀਆਂ ਨਾਲੋ ਵਖਰਾ, ਨਿਆਰਾ, ਜੋ ਲੱਖਾਂ ਵਿਚੋੰ ਪਛਾਣਿਆਂ ਜਾਂਦਾ ਹੈ ।ਨਹੀੰ ਤਾਂ ਅਪਣੇ ਮੁੰਡੇ ਜਹਾਜ ਚੜਨ ਤੋ ਪਹਿਲਾਂ ਹੀ ਵਾਲ ਕਟਾ ਲੈਦੇ ਹਨ, ਤੇਰਾ ਸਰੂਪ ਦੇਖ ਕੇ ਮਨ ਖਿੜ ਜਾਂਦਾ ਹੈ। ਫਿਰ ਭਾਸ਼ਾ ਵੀ ਐਨੀ ਸਭਿਅਕ ਹਰ ਇਕ ਭੈਣ ਵੀਰ ਕਹਿਕੇ ਸੰਬੋਧਨ ਕਰਦੇ ਹੋ, ਇਸ ਤੋੰ ਤੁਹਾਡਾ ਇਖਲਾਕ, cractor ,ਕਿਰਦਾਰ ਕਿੰਨਾਂ ਉਚਾ ਹੈ ।ਇਹ ਚੀਜਾਂ ਭਾਸ਼ਾ ਤੋੰ ਹੀ ਪਤਾ ਚਲ ਜਾਂਦੀਆਂ ਹਨ ।ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਤੇ ਇਸੇ ਤਰਾਂ ਮਿਹਰ ਭਰਿਆ ਹੱਥ ਰਖਣ ।ਕਦੇ ਯੂ ਐਸ ਵੀ ਆਇਉ ਜਰੂਰ ਧੰਨਵਾਦ ।
@Navdeepbrarvlogs
@Navdeepbrarvlogs Жыл бұрын
❤️❤️🙏🙏
@babbukalsi2337
@babbukalsi2337 Жыл бұрын
ਨਵਦੀਪ ਵੀਰੇ ਤੁਹਾਡਾ ਧੰਨਵਾਦ ਤੁਸੀ ਸਾਨੂੰ ਘਰ ਬੈਠੇ ਹੀ ਘੁੰਮਾ ਰਹੇ ਹੋ ਵਾਹਿਗੁਰੂ ਮੇਹਰ ਬਣਾਈ ਰੱਖਣ 🙏
@Navdeepbrarvlogs
@Navdeepbrarvlogs Жыл бұрын
Waheguru ji❤️❤️🙏🙏
@bhindajand3960
@bhindajand3960 Жыл бұрын
ਬਹੁਤ ਸਾਨਦਾਰ ਸਫਰ ਘਰ ਬੈਠਿਆ ਨੂੰ ਦੁਨੀਆ ਦੇ ਰੰਗਾਂ ਨਾਲ਼ ਜੋੜਨ ਦਿੱਲੋ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਜਿੰਦਗੀ ਜਿੰਦਾਵਾਦ
@satnamsinghsatta3464
@satnamsinghsatta3464 Жыл бұрын
ਮੱਲ ਮਾੜੇ ਕਮੈਂਟਾ ਦੀ ਪ੍ਰਵਾਹ ਨਾ ਕਰੀਆ ਕਰ ਮੈ ਤੇਰੇ ਨਾਲ ਸਰੂ ਤੋ ਜੁੜੀਆ ਹੋਈਆ ਹਾ ਕਦੇ ਕਦੇ ਕਮੈਂਟ ਕਰੀ ਦਾ ਹੈ ਆਪਣੇਆ ਨੂੰ ਬੇਨਤੀ ਹੈ ਆਪਣੇਆ ਦੀ ਲੱਤਾ ਨਾ ਖਿਚੀਆ ਕਰੋ ❤❤ਬਹੁਤ ਬਹੁਤ ਪਿਆਰ ♡ ਪੰਜਾਬੀਆਂ ਨੂੰ ਅਨਸਾਨੀਆਤ ਨੂੰ ਪਿਆਰ ਕਰਨ ਵਾਲੇਆ ਨੂੰ❤❤
@SukhwinderSingh-wq5ip
@SukhwinderSingh-wq5ip Жыл бұрын
ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@gurbhejsingh6377
@gurbhejsingh6377 Жыл бұрын
ਨਵਦੀਪ ਸਿੰਘ ਜੀ ਮਹਾਰਾਜ ਚੜ੍ਹਦੀ ਕਲਾ ਵਿਚ ਰੱਖੇ ਜੀ ਬਾਂਦਰ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ ਕਿਉਂ ਕਿ ਇਹਨਾਂ ਲੋਕਾਂ ਨੂੰ ਮਾ ਪਿਉ ਨੇ ਸਸਕਾਰ ਹੀ ਇਹੋ ਜਿਹੇ ਦਿੱਤੇ ਹੁੰਦੇ ਹਨ ਜੀ
@SherSingh-ec7jr
@SherSingh-ec7jr Жыл бұрын
ਵਹਿਗੁਰੂ ਚੜਦੀ ਕਲਾ ਚ ਰੱਖੇ ਜੋ ਗਲਤ ਕਮੈਂਟ ਕਰਦੇ ਨੇ ਮਾਨਸਿਕ ਤੌਰ ਤੇ ਬੀਮਾਰ ਹੁੰਦੇ ਨੇ👍
@manpreetmultani909
@manpreetmultani909 Жыл бұрын
ਵੀਰ ਦੁਮਾਲਾ ਵੀ ਸਜਾਇਆ ਕਰੋ ਕਦੇ ਕਦੇ ,,,,, ਬੋਹੁਤ ਮਾਣ ਆ ਵੀਰ ਤੇਰੇ ਤੇ ਚੜਦੀ ਕਲਾ ਚ ਰਹਿ ਵੀਰ
@Navdeepbrarvlogs
@Navdeepbrarvlogs Жыл бұрын
🙏🙏❤️❤️
@HarpreetSingh-rk1xh
@HarpreetSingh-rk1xh Жыл бұрын
ਭਾਜੀ ਤੁਹਾਡੀ ਵੀਡੀਓ ਦੇਖ ਕੇ ਆਨੰਦ ਆਉਂਦਾ ਹੈ ਮੈਂ ਚਲ ਫਿਰ ਨਹੀਂ ਸਕਦਾ ਪਰ ਤੁਹਾਡੀ ਵੀਡੀਓ ਦੇਖ ਕੇ ਐ ਲੱਗਦਾ ਜਿਵੇਂ ਅਸੀਂ ਸਾਰਾ ਸਾਰੀ ਦੁਨੀਆ ਦੇਖ ਲਈ,,,, ਵਾਹਿਗੁਰੂ ਚੜਦੀ ਕਲਾ ਬਖਸ਼ੇ ਤੁਹਾਨੂੰ
@Navdeepbrarvlogs
@Navdeepbrarvlogs Жыл бұрын
❤️❤️🙏🙏
@harnekmalla8416
@harnekmalla8416 Жыл бұрын
ਬੱਲੇ ਸਰਦਾਰਾਂ ਇਨ੍ਹਾਂ ਵਧੀਆ ਠੰਡਾ ਪਿੰਡ ਦਿਖਾਉਣ ਲਈ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
@sukhvirsingh2749
@sukhvirsingh2749 Жыл бұрын
ਵੀਰ ਜੀ ਬਹੁਤ ਵਧੀਆਂ ਕੰੰਮ ਕਰ ਰਹੇ ਹੋ ਤੁਸੀਂ ਸਾਨੂੰ ਘਰ ਬੈਠੇ ਹੀਂ ਸਾਨੂੰ ਵਧੀਆ ਥਾਂਵਾਂ ਘੁਮਾ ਰਹੇ ਹੋ ਤੁਹਾਡਾ ਬਹੁੱਤ ਧੰਨਵਾਦ
@JaspalSingh-sx1pp
@JaspalSingh-sx1pp Жыл бұрын
ਜਿਹੜੇ ਬਾਈ ਤੇਨੂੰ ਗਾਲਾਂ ਕੱਢਦੇ ਆ , ਉਹ ਆਵਦੀ ਭੈਣ ਵਾਸਤੇ ਰਿਸ਼ਤਾ ਹੋਰ ਕਿਤੇ ਵੇਖ ਲੈਣ। ਬਹੁਤ ਵਧੀਆ ਨਵਦੀਪ ਭਰਾ ਆਪਣਾ ਧਿਆਨ ਰੱਖ।
@RanbirElectronics
@RanbirElectronics Жыл бұрын
ਬਹੁਤ ਵਧੀਆ ਅਸੀਂ ਤਾਂ ਸਾਰੀ ਜ਼ਿੰਦਗੀ ਨਹੀਂ ਜਾ ਸਕਦੇ ਇਸ ਜਗ੍ਹਾ ਤੇ ਇਨੇ ਵਧੀਆ ਤਰੀਕੇ ਨਾਲ ਦਿਖਾਉਣ ਦਾ ਛੋਟੇ ਵੀਰ ਬਹੁਤ ਬਹੁਤ ਧੰਨਵਾਦ 🙏❤️🙏❤️🙏❤️🙏❤️🙏❤️🙏
@Seerat1213
@Seerat1213 Жыл бұрын
ਨਵਦੀਪ ਸਿੰਘ ਵੀਰੇ ਜੋ ਗੱਲਤ ਕੰਮੈਂਟ ਕਰਦੇ ਹਨ ਉਹ ਆਪ ਕਿਸੇ ਵੀ ਕੰਮ ਦੇ ਕਾਬਿਲ ਨਹੀ ਹੁੰਦੇ ਤਾਂ ਕਰਕੇ ਕਿਸੇ ਉੱਤੇ ਕਿੰਤੂ ਪ੍ਰੰਤੂ ਕਰਕੇ ਆਪਣੇ ਮਾਂ ਬਾਪ ਦੀ ਨੱਸਲ ਦਿਖਾਉਦੇ ਹਨ ਕਿ ਸਾਨੂੰ ਆਹ ਸੰਸਕਾਰ ਮਿੱਲੇ ਹਨ ਵਿੱਰਸੇ ਵਿੱਚ ਕਿਸੇ ਕੰਜ਼ਰ ਦੀ ਪ੍ਰਵਾਹ ਨਾ ਕਰਿਆਂ ਕਰੋ ਕਿਉਕਿ ਕੁੱਤੇ ਭੌਕ ਹੀ ਸਕਦੇ ਹਨ ਇਨਸਾਨ ਵਾਂਗੂੰ ਬੋਲ ਨਹੀ ਸਕਦੇ ਖੁਸ਼ ਰਹੋ ਆਪਣਾ ਧਿਆਨ ਰੱਖੋ ਵਾਹਿਗੁਰੂ ਜੀ ਨੂੰ ਵੀ ਯਾਦ ਕਰਿਆ ਕਰੋ ਮੈਤਲਬ ਪਾਠ ਵੀ ਕਰਿਆਂ ਕਰੋ❤🙏👌
@gurnamsingh8058
@gurnamsingh8058 Жыл бұрын
ਵੈਸੇ ਅਸੀਂ ਬਜ਼ੁਰਗ ਸਰਦੀਆਂ ਆਉਂਦੇ ਹੀ ਠੰਡ ਤੋਂ ਡਰਨ ਲਗ ਪੈਂਦੇ ਹਾਂ ਪਰ ਕੁਦਰਤ ਦੇ ਰੰਗ ਨਿਆਰੇ ਹਨ ਕੇ ਕਿਨੀ ਠੰਡ ਵਿੱਚ ਵੀ ਲੋਕ ਖੁਸ਼ ਹਨ। ਸਾਨੂੰ ਘਰੀਂ ਬੈਠਿਆਂ ਨੂੰ ਸੈਰ ਕਰਾਉਣ ਲਈ ਪੁਤਰਾ ਧੰਨਵਾਦ।
@ManpreetKaur-et9gj
@ManpreetKaur-et9gj Жыл бұрын
H̲i̲
@ManpreetKaur-et9gj
@ManpreetKaur-et9gj Жыл бұрын
Y̲o̲u̲r̲ n̲u̲m̲b̲e̲r̲
@Harpreet_Singh885
@Harpreet_Singh885 Жыл бұрын
ਕੋਈ ਅੱਤ ਦੀ ਗਰਮੀ ਦਾ ਬਾਸ਼ਿੰਦਾ ਹੈ ਤੇ ਕੋਈ ਅੱਤ ਦੀ ਸਰਦੀ ਦਾ। ਇਹ ਦੁਨੀਆ ਰੰਗ ਬਿਰੰਗੀ ਨਾ ਇਹ ਭੈੜੀ ਨਾ ਇਹ ਚੰਗੀ।
@Navdeepbrarvlogs
@Navdeepbrarvlogs Жыл бұрын
❤️❤️🙏🙏
@karamjitkaur2785
@karamjitkaur2785 Жыл бұрын
ਪੁੱਤਰ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ਵਾਹਿਗੁਰੂ.
@ਫੈਸਲਾਬਾਦਆਲੇ
@ਫੈਸਲਾਬਾਦਆਲੇ Жыл бұрын
ਬਰਾੜ ਸਾਹਬ ਤੁਹਾਨੂੰ ਦੇਖਕੇ ਠੰਢ ਲੱਗਣ ਲੱਗ ਜਾਂਦੀ ਹੈ । ਬਾਈ ਆਪਣਾ ਖਿਆਲ ਰੱਖਿਓ ਵਾਹਿਗੁਰੂ ਮਿਹਰ ਕਰੇ ਤੁਹਾਡੇ ਤੇ ।
@sonudhaliwal2577
@sonudhaliwal2577 Жыл бұрын
ਤੁਸੀਂ ਇਨ੍ਹਾਂ ਦੀ ਭਾਸ਼ਾ ਬੜੀ ਵਧੀਆ ਬੋਲ ਤੇ ਸਮਝ ਲੈਂਦੇ ਹੋ
@PiaraSingh-hi2tr
@PiaraSingh-hi2tr Жыл бұрын
ਚੜਦੀਕਲਾ ਖਾਲਸਾ ਵੀਰ , ਕੁਮੈਂਟਾਂ ਦੀ ਪਰਵਾਹ ਨਾ ਕਰਿਆ ਕਰੋ। ਕੁੱਝ ਲੋਕ ਹੁੰਦੇ ਹਨ ਜਿੰਨ੍ਹਾਂ ਨੂੰ ਕਿਸੇ ਦਾ ਦਿਲ ਦੁਖਾਉਣ ਦੀ ਆਦਤ ਹੁੰਦੀ ਹੈ।
@yousufkoshka2597
@yousufkoshka2597 Жыл бұрын
Salam bahi nais allha apko kamiyab kare
@puneetmanchanda3438
@puneetmanchanda3438 Жыл бұрын
2/3. Din ho.gye KZbin kholna ta navdeep veer di video he kadni night hun time 1-36. Hoi ta sarria video dekhnia kuch dekhlia Mazza aa janda aaa keep it up bro ❤❤❤
@SukhpalSinghDhaliwal-xt2rt
@SukhpalSinghDhaliwal-xt2rt Жыл бұрын
❤❤ ਬਾਈ ਜੀ ਬਹੁਤ ਵਧੀਆ ਜਾਤਰਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਗੁਰੂ ਨਾਨਕ ਦੇਵ ਜੀ ❤❤
@BhaiSawindersinghkamrai
@BhaiSawindersinghkamrai Жыл бұрын
Waheguru ji apdi lambi umar kran, ਪੰਜਾਬ ਪੰਜਾਬੀਅਤ ਤੇ ਪੱਗ ਨੂੰ ਪਰਮੋਟ ਕਰਨ ਲਈ,
@DharamExplorer
@DharamExplorer Жыл бұрын
Sada maan pagg ,sadi shaan pagg ,Sadi pechaan pagg❤ Wahe Guru ji❤️🙏
@rabbnaaljurho8921
@rabbnaaljurho8921 Жыл бұрын
Waheguru chardi Kalan wich rakhe waheguru sabb te Mehar kre waheguru
@sukhjeetmangat9236
@sukhjeetmangat9236 Жыл бұрын
ਬਾਈ ਜੀ ਬਹੁਤ ਵਧੀਆ ਬਲੋਗ ਹੈ ਤੁਹਾਡਾ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ। ਬਾਈ ਜੀ ਤੁਸੀ ਰਸੀਅਨ ਬੋਲੀ ਕਿਵੇਂ ਸਿੱਖੀ ਜ਼ਰੂਰ ਦੱਸਣਾ ਧੰਨਵਾਦ 🇨🇦🇨🇦
@hazurasingh1129
@hazurasingh1129 Жыл бұрын
ਨਵਦੀਪ ਸਿੰਘ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਘਰ ਬੈਠੇ ਹੀ ਘੁੰਮਾ ਰਹੇ ਹੋ ਵਾਹਿਗੁਰੂ ਮੇਹਰ ਬਣਾਈ ਰੱਖਣ 👍🙏
@amnindersinghgill7958
@amnindersinghgill7958 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਮੇਹਰ ਕਰੇ ਭਾਈ
@raazsiidhu3587
@raazsiidhu3587 Жыл бұрын
ਨਵਦੀਪ ਬਰਾੜ,ਤੁਹਾਡੀ ਵੀਡੀਓ ਦੇਖ ਕੇ ਰੂਹ ਨੂੰ ਸਕੂਨ ਮਿਲਦਾ ਹੈ ਜੀ। ਰਾਜ, ਮਾਸਟਰ, ਦੌਧਰ।।
@JarnailKumar-f2j
@JarnailKumar-f2j Жыл бұрын
ਨਵਦੀਪ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਲਗਾ ਬਲੋਕ ਵੇਖ ਕੇ ਮਿਹਨਤ ਇਕ ਨਾ ਇਕ ਦਿਨ ਰੰਗ ਜਰੂਰ ਲਿਆਵੇਗੀ ਅਸੀਂ ਦੁਆ ਕਰਦੇ ਹਾਂ ❤❤🙏🙏👍
@pachitarsingh9580
@pachitarsingh9580 Жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ 🙏
@Navdeepbrarvlogs
@Navdeepbrarvlogs Жыл бұрын
Waheguru ji🙏🙏❤️❤️
@swaransingh483
@swaransingh483 Жыл бұрын
ਵਾਹਿਗੁਰੂ ਕਿਰਪਾ ਕਰੇ ਬਾਈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ❤❤❤
@Avinoorsinghmaan
@Avinoorsinghmaan Жыл бұрын
ਬਹੁਤ ਬਹੁਤ ਧੰਨਵਾਦ 🙏🙏🙏 22ਜੀ ਅਸੀਂ ਪਹਿਲੀ ਵਾਰੀ ਦੇਖਿਆ ਹੈ ਜੀ ਤੁਹਾਡਾ ਵਲੋਂਗ ਬਹੁਤ ਵਧੀਆ ਲੱਗਿਆ ਪਰਮਾਤਮਾ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ 22ਜੀ ਲੋਕਾਂ ਨੇ ਤਾਂ ਰੱਬ ਨੂੰ ਵੀ ਨਹੀਂ ਬਖਸ਼ਿਆ ਤੇ ਤੁਸੀਂ ਵੀ ਲੋਕਾਂ ਦੀ ਪ੍ਰਵਾਹ ਨਾ ਕਰੋ🎉🎉🎉
@Navdeepbrarvlogs
@Navdeepbrarvlogs Жыл бұрын
❤️❤️🙏🙏
@avinashkaur856
@avinashkaur856 Жыл бұрын
You are giving good information about different countries,we often watch your videos 🙏
@navjotpal415
@navjotpal415 Жыл бұрын
Good weshes for happy jorny God bless you👍👍
@GagandeepSingh-oz7lj
@GagandeepSingh-oz7lj Жыл бұрын
ਸਤਿ ਸ਼੍ਰੀ ਅਕਾਲ ਨਵਦੀਪ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
@jaspalmaanjaspalmaan9473
@jaspalmaanjaspalmaan9473 Жыл бұрын
Very very very very very very very very nice vir g waheguru ji mihar karan
@Navdeepbrarvlogs
@Navdeepbrarvlogs Жыл бұрын
❤️❤️🙏🙏
@meenarani1244
@meenarani1244 Жыл бұрын
Navdeep good job dear bohut wait rehndi aa tuhade vlog di❤❤ God bless you
@Saaanjaat
@Saaanjaat Жыл бұрын
6 7 month ton Sariya video dekh rha never watched anyones blogs u amazing ❤
@surjeet.pb65
@surjeet.pb65 Жыл бұрын
ਬਹੁਤ ਵਧੀਆ ਵੀਰ ਜੋ ਕਦੇ ਸੋਚਿਆ ਨਹੀਂ ਸੀ ਉਹ ਵੀ ਘਰ ਬੈਠੇ ਦੇਖ ਰਹੇ ਆ ਤੁਹਾਡੇ ਕਰਕੇ, ਲਗੇ ਰਹੋ, chardi ਕਲਾ ਚ ਰਹੋ
@RobinSingh0908
@RobinSingh0908 Жыл бұрын
I am also a Punjabi who live in New Zealand. Really good content paaji. I just started watching your videos from past 2 months. Keep it up. Stay blessed always.
@SurinderSingh-lf2mu
@SurinderSingh-lf2mu Жыл бұрын
Nice work ❤
@Turbanator54
@Turbanator54 Жыл бұрын
ਨਵਦੀਪ ਵੀਰੇ ਤੁਹਾਡੇ ਵਿਲੌਗ ਬਹੁਤ👍 ਅੱਤ 👌 ਹਨ ਰੂਸ ਦੇ ਠੰਡੀਆਂ ਜਗਾ ਵੇਖਿਆ ਬਹੁਤ 👍ਚੰਗਾ
@SukhwinderSingh-qh2ct
@SukhwinderSingh-qh2ct 9 ай бұрын
ਵੀਰ ਧੰਨ ਬਾਈ ਤੂਸੀ ਕਿਵੇ ਏਦਾ ਰਹਿ ਲੇਦੇ ਜਾ ਕਿਸੇ ਵੀ ਥਾ ਤੇ ਬਹੁਤ ਔਖਾ ਕੰਮ ਜੀ, ਵਾਹਿਗੂਰੂ ਮਹਿਰ ਰਖੇ ਜੀ
@dildaamir8637
@dildaamir8637 Жыл бұрын
ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਸਰਦਾਰ ਸਾਹਿਬ ji ❤❤
@satnamsinghsidhu5730
@satnamsinghsidhu5730 Жыл бұрын
ਬਹੁਤ ਵਧੀਆ ਲੱਗਦਾ ਨਵਦੀਪ ਤੇਰਾ ਪੇਸ਼ ਕਰਨ ਅਤੇ ਵੀਡੀਓ ਬਣਾਉਣ ਦਾ ਤਰੀਕਾ। ਤੇਰਾ ਬੋਲ ਚਾਲ ਦਾ ਢੰਗ ਬਹੁਤ ਪਿਆਰਾ ਹੈ। ਰੱਬ ਤੈਨੂ ਚੜਦੀ ਕਲਾ ਵਿਚ ਰੱਖੇ।
@Navdeepbrarvlogs
@Navdeepbrarvlogs Жыл бұрын
❤️❤️🙏🙏
@baljeetgill3859
@baljeetgill3859 Жыл бұрын
Nice
@yadwindersingh-rw2de
@yadwindersingh-rw2de Жыл бұрын
ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਧੰਨਵਾਦ ਪੁੱਤਰ ❤🎉।
@Navdeepbrarvlogs
@Navdeepbrarvlogs Жыл бұрын
🙏🙏❤️❤️
@gurnetarsinghthakur8592
@gurnetarsinghthakur8592 Жыл бұрын
ਬਹੁਤ ਵਧੀਆ ਵੀਡਿਓ ਨਮੀ ਦੁਨੀਆ ਦਿਖਾਣ ਲਈ ਧੰਨਵਾਦ ਬਰਾੜ ਸਾਹਬ
@tejinderbirsinghbajwa
@tejinderbirsinghbajwa Жыл бұрын
ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਤੁਸੀਂ ਵਿਹਾਰਕ ਤੌਰ 'ਤੇ ਜਾਣਕਾਰੀ ਦੇ ਰਹੇ ਹੋ। ਧੰਨਵਾਦ ਵੱਲੋਂ :- ਤੇਜਿੰਦਰਬੀਰ ਸਿੰਘ ਬਾਜਵਾ ਅੰੰਮਿ੍ਤਸਰ
@RanjeetSingh-vo3qp
@RanjeetSingh-vo3qp Жыл бұрын
Navdeep veer very good job......sadi new generation kujh jayada hi samjdaar bande ne par hai nhi.....
@RahiSharma-vf2md
@RahiSharma-vf2md Жыл бұрын
Thnks brother tusi ground ton dikha rhy o russia ...ty congrats billions vchon kuch bnan lyi jo es jgah aya..ty brother hor bhi cities jayeo ty koi mandir jn gurudwara hoya dikheo sanu bhi
@Navdeepbrarvlogs
@Navdeepbrarvlogs Жыл бұрын
🙏🙏❤️❤️
@RajSingh-v6t
@RajSingh-v6t Жыл бұрын
ਵਾਹਿਗੁਰੂ ਜੀ ਤੁਹਾਡਾ ਸੁੱਕਰ ਹੈ ਜੀ ❤❤❤
@Navdeepbrarvlogs
@Navdeepbrarvlogs Жыл бұрын
Waheguru ji🙏🙏❤️❤️
@Rose20.20
@Rose20.20 Жыл бұрын
ਗੱਲ ਸਹੀ ਆਹ photo ਤੇ ਬਾਬੇ ਲਿਖਣ ਗੇ ਗਾਲਾਂ
@paramjitisinghbaj
@paramjitisinghbaj Жыл бұрын
ਸਿਰ ਦੇ ਕੇ ਮਿਲੀਆ ਸਰਦਾਰੀਆਂ,ਵਾਹਿਗੂਰੁ ਜੀ
@SatnamSingh-fe3tg
@SatnamSingh-fe3tg Жыл бұрын
Dhan Guru Nanak Dev g Chadhadi Kala rakhna 🙏🙏
@Navdeepbrarvlogs
@Navdeepbrarvlogs Жыл бұрын
Dhan guru nanak ji❤️❤️🙏🙏
@Sumitverma46-l3o
@Sumitverma46-l3o Жыл бұрын
Brar Saab zindabaad
@Navdeepbrarvlogs
@Navdeepbrarvlogs Жыл бұрын
🙏🙏❤️❤️
@Sumitverma46-l3o
@Sumitverma46-l3o Жыл бұрын
Brar Saab Attt krati jamma
@saggusabb008
@saggusabb008 Жыл бұрын
Nice one bro ❤❤❤
@SUKHWINDERSINGH-rg7ly
@SUKHWINDERSINGH-rg7ly Жыл бұрын
Waheguru ji mehar karan gye. Good job Thanks for awesome videos 👍
@Navdeepbrarvlogs
@Navdeepbrarvlogs Жыл бұрын
Waheguru ji🙏🙏❤️❤️
@AmarjeetSingh-k1w
@AmarjeetSingh-k1w Жыл бұрын
Very very niceshri
@rajinderwalia4818
@rajinderwalia4818 Жыл бұрын
Khalsa ji don't stress yourself, you r doing great .don't worry about negative people they don't know how difficult is what u r doing. Waheguru ji will always on your side.take care. I live in New York
@saboorasghar5734
@saboorasghar5734 Жыл бұрын
🙏🙏 Beautiful 😍 Video🎉🎉
@vanshdeepsingh9438
@vanshdeepsingh9438 Жыл бұрын
ਬਹੁਤ ਹੀ ਵਧੀਆ ਢੰਗ ਜਾਨਕਾਰੀ ਧੰਨਵਾਦ
@Navdeepbrarvlogs
@Navdeepbrarvlogs Жыл бұрын
🙏🙏❤️❤️
@GagandeepSingh-f8l
@GagandeepSingh-f8l Күн бұрын
ਬਹੁਤ ਵਧੀਆ ਵਾਈ ਜੀ
@naibsingh-p2j
@naibsingh-p2j Жыл бұрын
Very knowledgeable vedio thanks brar sahib
@zeestudioh9481
@zeestudioh9481 4 ай бұрын
Bai bahut wadiya ❤❤❤ sariya vedios dekhda tuhadiya😍😍
@DrHarbeesingh5122
@DrHarbeesingh5122 Жыл бұрын
Great journey , 👍 👌 ਨਾਈਸ ਇਨਫਰਮੇਸ਼ਨ ਆਬਾਊਟ ਰਸ਼ੀਆ
@karamjitdhaliwal6182
@karamjitdhaliwal6182 Жыл бұрын
You are very positive personality, god bless you 🙏
@beantsingh407
@beantsingh407 Жыл бұрын
Good job Navdeep bro...Waheguru ji bless you
@Navdeepbrarvlogs
@Navdeepbrarvlogs Жыл бұрын
🙏🙏❤️❤️
@satnamsingh3748
@satnamsingh3748 Жыл бұрын
You are good 😎 👍🏻
@sandeepsidhu2695
@sandeepsidhu2695 Жыл бұрын
ਲੋਕ ਮਿਹਨਤੀ ਆ ਆਪਣੀ ਜਿੰਦਗੀ ਨੂੰ ਚਲਾ ਰਹੇ ਅ
@baljinder.brar13
@baljinder.brar13 Жыл бұрын
Paji tanu ena di language kivai ondi aa ❤❤ love from canada 🍁
@Navdeepbrarvlogs
@Navdeepbrarvlogs Жыл бұрын
Veere 5th time aya main russia so bol bol ke hi aa gyi thodi bohat😀
@HardeepSingh-h5p
@HardeepSingh-h5p Жыл бұрын
​@@Navdeepbrarvlogsплоха mtlb thora hunda😂
@prabhsidhu5031
@prabhsidhu5031 Жыл бұрын
Life vich skoon aa tahi eni thand vich v khush ne eh lok
@bsingh8542
@bsingh8542 Жыл бұрын
Brar sahib bhut vadia jankari de rahe jo.tusi great jo.balle balle.thanks .har banda tusi khus nee kar sakde khus raho.tandrust raho.ssa.
@gurdevsingh189
@gurdevsingh189 Жыл бұрын
you doing a good job. Thanks
@Navdeepbrarvlogs
@Navdeepbrarvlogs Жыл бұрын
🙏🙏❤️❤️
@AshokKumar-xh2ui
@AshokKumar-xh2ui Жыл бұрын
Navdeep you are great people should have manners you are doing great efforts in very cold weather to show people should not been so serious
@Diljitsinghji307
@Diljitsinghji307 Жыл бұрын
🫡ਪੰਜਾਬੀ ਜ਼ਿੰਦਾਬਾਦ 💪⛳
@Navdeepbrarvlogs
@Navdeepbrarvlogs Жыл бұрын
❤️❤️🙏🙏
@bxbbbcb1236
@bxbbbcb1236 Күн бұрын
❤ ਦੁਨੀਆ ਬਹੁਤ ਰੰਗੀ
@GurshaanSingh-t7h
@GurshaanSingh-t7h Жыл бұрын
ਬਹੁਤ ਵਧੀਆ ਵੀਡੀਓ ਹੁੰਦੀਆਂ ਵੀਰ ਜੀ 👍
@maaikalsingh1775
@maaikalsingh1775 6 ай бұрын
Bhut wadia video,bhut wadia jankari tusi diti is videos bich❤Love Ludhane Punjab
@balwinderbrar3739
@balwinderbrar3739 Жыл бұрын
ਧੰਨਵਾਦ ਵੀਰ ਬਹੁਤ ਔਖਾਂ ਐਨੀ ਬਰਫ਼ ਚ
@Navdeepbrarvlogs
@Navdeepbrarvlogs Жыл бұрын
❤️❤️🙏🙏
@KamalKumar-tt5yq
@KamalKumar-tt5yq Жыл бұрын
Satsharikal ji 🙏 Waheguru ji 🙏 Love you
@Pandheraman1
@Pandheraman1 Жыл бұрын
Veer good job lgia reh jindgi sirf ik var mildy e lucky e tu
@robinbhatti909
@robinbhatti909 Жыл бұрын
Navdeepey 🙏🙏🙏❤️❤️❤️
@surjitsingh1885
@surjitsingh1885 Жыл бұрын
Wahe guru chardikala which rakhe apjinoo putterji
@Bgmigamerbhi
@Bgmigamerbhi Жыл бұрын
Main apka bohot bada fan hu sir ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@Navdeepbrarvlogs
@Navdeepbrarvlogs Жыл бұрын
❤️❤️🙏🙏
@Subhashjangid007
@Subhashjangid007 Жыл бұрын
navdeep bha ji bhut hi sona
@unknowntourist8667
@unknowntourist8667 Жыл бұрын
make special video on how to go yakutsk and oymyakon. By road and money required . Where to stay. Budget required and warm clothes etc.
@Navdeepbrarvlogs
@Navdeepbrarvlogs Жыл бұрын
❤️❤️🙏🙏
@gaganpreetsingh8131
@gaganpreetsingh8131 11 ай бұрын
Main nomad shubham de dekhda huna c vlog but tuhade dekhke vi intrest paigeya good keep it up
@KanwarnaunihalSingh-kf7jg
@KanwarnaunihalSingh-kf7jg Жыл бұрын
ਛੋਟੇ ਵੀਰ ਨਵਦੀਪ ਸਿੰਘ ਜੀ ਦੁਨੀਆਂ ਤਾਂ ਬਾਬੇ ਨਾਨਕ ਤੋਂ ਵੀ ਖੁਸ਼ ਨਹੀਂ ਸੀ,ਇਸ ਕਰਕੇ ਤੁਸੀਂ ਖੁਦ ਇੱਕ ਚੰਗੇ ਸਿੱਖ ਨਾਗਰਿਕ ਹੋ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ,ਆਪਣੀ ਮਰਜੀ ਕਰੋ,ਤੁਸੀਂ ਸਿੱਖੀ ਦੀ ਹੋਂਦ ਤੇ ਇਤਿਹਾਸ ਨੂੰ ਬਹੁਤ ਵਧੀਆ ਤਰੀਕੇ ਨਾਲ ਬਾਹਰਲੇ ਦੇਸ਼ਾਂ ਤੱਕ ਪਹੁੰਚਾਇਆ ਤੇ ਦਸਤਾਰ ਦੀ ਪਹਿਚਾਣ ਬਣਾਈ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ
@Navdeepbrarvlogs
@Navdeepbrarvlogs Жыл бұрын
🙏🙏❤️❤️ Waheguru ji
@davindersahni6975
@davindersahni6975 Жыл бұрын
Very good video. I am from Calgary..Canada..We have cold too but u r in extreme cold.Good job.
@Navdeepbrarvlogs
@Navdeepbrarvlogs Жыл бұрын
🙏🙏❤️❤️
@MandeepSingh-lf5cc
@MandeepSingh-lf5cc Жыл бұрын
Full support from Kuwait rabh hamesha Khush rakhe tuhanu wahegu
@HarpreetSingh-nl3ul
@HarpreetSingh-nl3ul Жыл бұрын
ਬਹੁਤ ਵਧੀਆ ਵੀਰ ਜੀ
@ArshGuron-q9j
@ArshGuron-q9j Жыл бұрын
Nice vlog veer ji❤❤❤
@RanvirSingh198
@RanvirSingh198 Жыл бұрын
Interesting vilog.you are legend viloger ❤❤❤ from Kashmir ❤❤❤❤
@Navdeepbrarvlogs
@Navdeepbrarvlogs Жыл бұрын
🙏🙏❤️❤️
@BalbirSingh-gm3tp
@BalbirSingh-gm3tp Жыл бұрын
bahut nazaredaar video
IL'HAN - Qalqam | Official Music Video
03:17
Ilhan Ihsanov
Рет қаралды 700 М.
小丑教训坏蛋 #小丑 #天使 #shorts
00:49
好人小丑
Рет қаралды 54 МЛН
Sigma Kid Mistake #funny #sigma
00:17
CRAZY GREAPA
Рет қаралды 30 МЛН