Navjot Sidhu ਦੀ ਜ਼ਿੰਦਗੀ ਦੇ ਕਿੱਸੇ ਪਹਿਲੀ ਵਾਰੀ, ਮਾਂ ਤੇ ਬਾਪ ਨੇ ਕਦੋਂ ਪੁੱਤ ਦਾ ਸਾਥ ਛੱਡਿਆ। Arbide World AW |

  Рет қаралды 80,625

Arbide World

Arbide World

Күн бұрын

Пікірлер: 143
@Chahalshingara
@Chahalshingara 3 ай бұрын
ਦੁਨੀਆਂ ਦੇ ਸਭ ਐਪੀਸੋਡਾਂ ਨਾਲੋਂ ਵੱਖਰਾ ਐਪੀਸੋਡ। ਦੋਸਤ ਸੰਧੂ ਨੇ ਪੂਰਾ ਖੁੱਲ੍ਹਕੇ ਦੱਸਿਆ ਹੈ। ਸ਼ੁਰੂ ਤੋਂ ਹੀ ਜ਼ਿੰਦਗੀ ਵਿੱਚ ਇਕੱਲਾ ਪੈ ਜਾਣਾ ਅਤੇ ਜਹਾਨ ਵਿੱਚ ਦੱਬਕੇ ਸਾਰੇ ਖੇਤਰਾਂ ਵਿੱਚ ਜੱਸ ਖੱਟਣਾ ਬਿਲਕੁਲ ਹੀ ਅੱਡਰੀ ਗੱਲ ਹੈ। ਬੜਾ ਦਿਲ ਲੱਗਿਆ ਪੂਰਾ ਐਪੀਸੋਡ ਦੇਖਦੇ ਹੋਏ।
@Ardaas.00
@Ardaas.00 3 ай бұрын
Eh Wakhri Story Nahin Duniya Te,Bhut Lokan Di Aap Beeti Hai..Jisnu Na Poocho Ohi Soukha Lgda,Jisnu Puchlo Oh Dukhi Hi Milda..Baki Social Media Te Koi Poora Sach Nahin Bolda,Adha Sach Boleya Janda Adha Luko K Rakh Leya Janda Hai,Dikhaya Ohi Janda Jo Banda Khud Chahunda K Lok Dekhan Sun-an,Jo Banda Chahunda K Dunia Nu Na Pta Lgge Oh Gall Ghutti Reh Jandi🙏
@Sanghera-pe1wu
@Sanghera-pe1wu 3 ай бұрын
ਬਹੁਤ ਵਧੀਆ ਗੱਲਾਂ, ਬੋਨੀ ਜੀ ਨੇ ਬੜੀ ਸਿਆਣਪ ਨਾਲ ਵਿਚਾਰ ਦਿੱਤੇ
@JagjitSingh_
@JagjitSingh_ 3 ай бұрын
ਬਹੁਤ ਹੀ ਵਧੀਆ ਲੱਗਿਆ ਸਿੱਧੂ ਸਾਹਿਬ ਦੇ ਜੀਵਨ ਬਾਰੇ ਗੱਲ ਬਾਤ ਕਰਨ ਲਈ ਸੰਧੂ ਸਾਹਿਬ ਅਤੇ ਚੈਨਲ ਦਾ ਤਹਿ ਦਿਲੋਂ ਧੰਨਵਾਦ
@bahoruajitbahoru5611
@bahoruajitbahoru5611 3 ай бұрын
ਬਹੁਤ ਜਾਣਕਾਰੀ ਮਿਲੀ।ਆਪ ਦੇ ਵੱਖਰੇ ਸ਼ੋ ਹਰਮਨ ਪਿਆਰੇ ਹਨ।
@mukaddarsingh5917
@mukaddarsingh5917 3 ай бұрын
ਸਿੱਧੂ ਇਮਾਨਦਾਰ ਲੀਡਰ ਅਤੇ ਪੰਜਾਬ ਦੀ ਉਮੀਦ 🙏🏾👍🏾
@satrangisiyasat6034
@satrangisiyasat6034 3 ай бұрын
ਬਹੁਤ ਵਧੀਆ ਇਨਸਾਨ, ਲੀਡਰ, ਖਿਡਾਰੀ ਤੇ ਸਭ ਤੋਂ ਵੱਡੀ ਗੱਲ ਸਿਆਸਤ ਵਿੱਚ ਅੱਜ ਵੀ ਇਮਾਨਦਾਰ ਰਹਿਣਾਂ ,ਸਲਾਮ ਆ ਸਿੱਧੂ ਸਾਹਿਬ ਨੂੰ।
@harinderpal471
@harinderpal471 3 ай бұрын
ਰੱਬ ਕਰੇ ਬਨੀ ਜੀ ਵਰਗੇ ਦੋਸਤ ਸਭ ਨੂੰ ਮਿਲਣ
@RaviSharma-kk7lp
@RaviSharma-kk7lp 3 ай бұрын
ਸਿੱਧੂ ਸਾਹਿਬ ਹੀ ਪੰਜਾਬ ਨੂੰ ਅੱਗੇ ਲਿਜਾਣ ਚ ਸਮਰੱਥ ਹੈ ਉਹਨਾਂ ਦੀ ਸੋਚ ਨੂੰ ਸਲਾਮ ਐ ।
@RajaWarring-h5k
@RajaWarring-h5k 3 ай бұрын
ਬਹੁਤ।ਵਧੀਆ।ਜਾਣਕਾਰੀ।ਮਿਲੀ।
@himmat545
@himmat545 3 ай бұрын
ਬਹੁਤ ਖੂਬਸੂਰਤ ਜਾਨਕਾਰੀ...ਸ.ਨਵਜੋਤ ਸਿੰਘ ਸਿੱਧੂ ਇਕ ਦਿਨ ਪੰਜਾਬ ਦਾ ਮੁੱਖਮੰਤਰੀ ਜਰੂਰ ਬਨਣਾ ਚਾਹੀਦਾ...I proud of s.navjot Singh sidhu ji ਬੇਦਾਗ ਸ਼ਖਸੀਅਤ...I support navjot Singh sidhu only ❤️
@jassbir1363
@jassbir1363 3 ай бұрын
ਨਹੀ ਜੀ , ਸਿੱਧੂ ਇਮਾਨਦਾਰ ਜਰੂਰ ਹਨ , ਪਰ ਕਾਂਗਰਸ ਸਰਕਾਰ ਵੇਲੇ ਹੋਈ ਕੁਰੱਪਸਨ ਬਾਰੇ ਕਦੇ ਇਨਾਂ ਨੇ ਚੁੱਪੀ ਨਹੀ ਤੋੜੀ , ਕਈ ਵਿਵਾਦਿਤ ਲੀਡਰਾਂ ਨੂੰ ਵੀ ਨਵਜੋਤ ਸਿੱਧੂ ਜੀ ਨੇ ਜੱਫੀ ਚ ਲਿਆਂ ਹੈ ਜੀ , ਬਾਕੀ ਸਭ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਵੀ ਘੱਟ ਹੈ ਜੀ । ਬਾਕੀ ਖੁਦ ਇਮਾਨਦਾਰ ਜਰੂਰ ਹਨ ।
@yadvindermann4334
@yadvindermann4334 3 ай бұрын
​@@jassbir1363ਝੰਡੇ ਨਾਲੋ ਠੀਕ ਸੀ
@RanjitBajwa-dd6pp
@RanjitBajwa-dd6pp 3 ай бұрын
Novjut Singh sidu very garte 🎉
@randhirsinghbatth4015
@randhirsinghbatth4015 3 ай бұрын
ਨਵਜੋਤ ਸਿੱਧੂ ਜਿੰਦਾਵਾਦ
@amritdhaliwal4201
@amritdhaliwal4201 3 ай бұрын
ਹਮੇਸ਼ਾ ਦੀ ਤਰਾਂ ਵਧੀਆ ਗੱਲਬਾਤ ਦਵਿੰਦਰ ਜੀ ।।
@chanangill9173
@chanangill9173 3 ай бұрын
ਸਿੱਧੂ ਸਾਬ ਜ਼ਿੰਦਾਬਾਦ
@jasssingh5029
@jasssingh5029 3 ай бұрын
ਬੰਨੀ ਭਾਜੀ ਨੇ ਬਹੁਤ ਵਧੀਆ ਤਰੀਕੇ ਨਾਲ ਸਿੱਧੂ ਭਾਜੀ ਦੀ ਜਿੰਦਗੀ ਬਾਰੇ ਦੱਸਿਆ ਅਸਲੀ ਯਾਰ ਉਹੀ ਹੁੰਦਾ ਜਿਹੜਾ ਦੁਨੀਆ ਸਾਹਮਣੇ ਆਪਸੀ ਰਿਸ਼ਤਿਆਂ ਦੀ ਨਰਾਜ਼ਗੀ ਜਾਹਿਰ ਨਾ ਕਰੇ ਨਹੀਂ ਤਾਂ ਲੋਕ ਇੱਕ ਮਿੰਟ ਵਿੱਚ ਯਾਰ ਦਾ ਜਲੂਸ ਕੱਢ ਦਿੰਦੇ ਨੇ ਕਮੀਆ ਹਰ ਵਿੱਚ ਹੁੰਦੀਆ ਪਰ ਬੰਦੇ ਨੇ ਪੰਜਾਬ ਲਈ ਕਦੇ ਸੌਦਾ ਨਹੀ ਕੀਤਾ ਚਾਹੇ ਰਾਜਨੀਤੀ ਵਿਚ ਆਪਣਾ ਨੁਕਸਾਨ ਕਰਾ ਲਿਆ ਗੰਦੀ ਰਾਜਨੀਤੀ ਵਿੱਚ ਆਪਣਾ ਦਾਮਨ ਸਾਫ ਰੱਖਿਆ ਇਹ ਵੀ ਵਾਹਿਗਰੂ ਕਿਸੇ ਕਿਸੇ ਤੇ ਬਖਸ਼ਿਸ ਕਰਦਾ ਰਾਜਨੀਤਕ ਪਾਰਟੀਆਂ ਅਜਿਹੇ ਬੰਦੇ ਪਸੰਦ ਨਹੀਂ ਕਰਦੀਆਂ ਉਹਨਾ ਨੂੰ ਜੀ ਹਜੂਰੀ ਵਾਲੇ ਬੰਦੇ ਚਾਹੀਦੇ ਹੁੰਦੇ ਹਨ ਵਧੀਆ ਜਾਣਕਾਰੀ ਮਿਲਦੀ ਹੈ ਇਸ ਚੈਨਲ ਤੇ ਵਾਹਿਗਰੂ ਸਿੱਧੂ ਭਾਜੀ ਤੇ ਬੰਨੀ ਭਾਜੀ ਨਾਲ ਸਾਂਝ ਗੂੜ੍ਹੀ ਪੈਦਾ ਕਰੇ।
@jogasingh705
@jogasingh705 3 ай бұрын
ਸਿੱਧੂ ਸਾਹਿਬ ਜਿੰਦਾਬਾਦ
@rajindersingh-oz5jh
@rajindersingh-oz5jh 3 ай бұрын
ਸਿੱਧੂ ਜੀ ਨੇ ਜ਼ਿੰਦਗੀ ਵਿਚ ਬੜੇ ਉਤਰਾਅ ਚੜ੍ਹਾਅ ਦੇਖੇ ਹਨ
@InderjitSingh-bn6hm
@InderjitSingh-bn6hm 3 ай бұрын
ਬੰਨੀ ਸੰਧੂ ਨੇ ਜਿੰਨੇ ਸੋਹਣੇ ਢੰਗ ਨਾਲ ਸ਼ੈਰੀ ਦੇ ਦੁੱਖ ਸੁੱਖ ਸਾਂਝੇ ਕੀਤੇ ਉਨੇ ਵਧੀਆ ਤਰੀਕੇ ਨਾਲ ਦਰਸ਼ਨ ਜੀ ਤੁਸੀ ਹਰ ਪਹਿਲ਼ੂ ਨੂ ਉਜਾਗਰ ਕੀਤਾ । ਸਿਰਾ ਪ੍ਰੋਗਰਾਮ ਰਿਹਾ ।
@SandySekhon-f6n
@SandySekhon-f6n 3 ай бұрын
ਜੇ ਸਿੱਧੂ ਨੇ ਮੁੱਖ ਮੰਤਰੀ ਬਣਨਾ ਤਾਂ ਇਕ gal admit ਕਰਨੀ ਸ਼ੁਰੂ ਕਰੇ ਕੇ ਮੈਂ ਵੀ ਕਦੇ ਗ਼ਲਤ ਹੋ ਸਕਦਾ! ਉਹ ਕਦੇ ਕਾਮਯਾਬ ਨਹੀ ਹੁੰਦੇ, ਜਿਹੜੇ ਸੋਚਣ ਕੇ ਮੈਂਨੂੰ ਸਭ ਪਤਾ। tu ਹੀ tu ਦੇ ਸਿਧਾਂਤ ਤੇ ਚੱਲਣਾ ਚਾਹੀਦਾ l 🙏
@harminderkaurdhillon3864
@harminderkaurdhillon3864 3 ай бұрын
Once a friend, always is. a friend. Truly prove it. God bless u.
@neena7854
@neena7854 3 ай бұрын
Enjoyed watching this interview , always liked and admired S. Navjot Singh Sidhu ji , I give high regards to the friendship between these two gentlemen is a good book story , May God bless them both , 🤩🌹🤩🌹💐
@sunitasharma6697
@sunitasharma6697 3 ай бұрын
Very interesting..ese friend kismat walia nu milde ne jina ne har aukhi ghadi saath dita..aur father ne bhee bhut piar dita Navjot ji nu.. very nice conversation 🙏🙏👍
@nssingh4968
@nssingh4968 3 ай бұрын
Very interesting conversation thanks
@charanjitkaur9692
@charanjitkaur9692 3 ай бұрын
Salute to Navjot Sidhu
@sukhsagargill2203
@sukhsagargill2203 3 ай бұрын
Very interesting interview 👍
@Harmeet_dhillon
@Harmeet_dhillon 3 ай бұрын
ਆਪਾਂ ਫੈਨ ਆ ਜੀ ਸਿੱਧੂ ਸਾਬ ਦੇ
@sarbjitkaur2441
@sarbjitkaur2441 3 ай бұрын
Thanks for providing deep knowledge ,Veer ji🙏🙏
@kulwindersinghsra6246
@kulwindersinghsra6246 3 ай бұрын
Boht khubsurat Galbat... Dosti hove ta es tra di...salute...🙏
@sukhjindersingh4147
@sukhjindersingh4147 3 ай бұрын
ਇਖਲਾਕੀ ਬੰਦੇ ਨੂੰ ਤੇ ਸਿਰ ਉੱਚਾ ਚੁੱਕ ਕੇ ਚਲਣ ਞਾਲਿਆਂ ਨੂੰ ਸਿਸਟਮ ਦੀ ਹੋਣੀ ਦਾ ਸਿ਼ਕਾਰ ਬਣਨਾ ਹੀ ਪੈਦਾਂ। ....
@GulbaharSingh-Bat
@GulbaharSingh-Bat 3 ай бұрын
Good 👍💯 thanks 🙏
@prabhdeepkaurgrewal3737
@prabhdeepkaurgrewal3737 3 ай бұрын
Ene vadiya dost nu slam❤
@ikodapasara8143
@ikodapasara8143 3 ай бұрын
So mature discussion . The anchor is very mature and have an interesting style of conducting the conversation . May be Sidhu is not single track but have obsessive nature ( just a thought ).
@karamjitsinghsalana4648
@karamjitsinghsalana4648 3 ай бұрын
❤❤❤capt kanwaljit singh varga navjot very brave intelligent and honest leader
@kulwinderkaur3637
@kulwinderkaur3637 3 ай бұрын
Bahut vadhia interview at the bani sandhu
@manjitsinghtransporter8075
@manjitsinghtransporter8075 3 ай бұрын
Very very Interestingh Interview Old friends are Just like Gold
@manusandhu4464
@manusandhu4464 3 ай бұрын
INSAAN E NEK A SIDHU SAAB
@gurmailsarao-262
@gurmailsarao-262 3 ай бұрын
ਸਿੱਧੂ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਹੋਣਾ ਚਾਹੀਦਾ ਹੈ
@yadvindermann4334
@yadvindermann4334 3 ай бұрын
ਝੰਡਾ ਨੀ ਮੰਨਿਆ ਜਿਹਦਾ ਹਰਾ ਪੈਂਨ ਬਿਜਲੀ ਤੇ ਬੱਸਾਂ ਦਾ ਕਰਾਇਆ ਵਧਾਉਣ ਵਾਸਤੇ ਚੱਲਿਆ ਹੈ
@tejpalbains9348
@tejpalbains9348 3 ай бұрын
Bai tenu bana dine yaar , not sidhu
@punjjaabdesh8659
@punjjaabdesh8659 3 ай бұрын
ਇਹ ਕੁਦਰਤ ਦਾ ਅਸੂਲ ਐ, ਕੋਈ ਜਿੰਨਾ ਮਰਜ਼ੀ ਪੱਕਾ ਯਾਰ ਹੋਵੇ, ਕਸਮਾਂ ਖਾਧੀਆਂ ਹੋਣ, ਨਾਲੇ YPS ਆਲੇ ਸਾਰੇ ਈ ਇੱਕ ਦੂਸਰੇ ਨਾਲ ਨਿੱਭਦੇ ਨੇ, ਖੜਦੇ ਨੇ, ਪਰ ਫ਼ੇਰ ਵੀ ਇੱਕ ਵਾਰ ਅਲੱਗ ਹੋਣਾ ਹੀ ਪਊ। ਬਨੀ ਸੰਧੂ ਸਾਹਬ I know you, n I know very well Navjot ਦਿਲ ਤੇ ਨਾ ਲਾਓ, ਵੈਸੇ ਤਾਂ you are perfect man .ever ਏਦਾਂ ਹੁੰਦਾ ਈ ਹੁੰਦਾ
@HarvinderKaur-tq6nu
@HarvinderKaur-tq6nu 3 ай бұрын
Bhaut vadiya jankari
@balwantsinghdhadda2644
@balwantsinghdhadda2644 3 ай бұрын
Great information Sir Ji God bless you both
@TaraSingh-h5z
@TaraSingh-h5z 3 ай бұрын
Very good conversation
@bittusarpach8629
@bittusarpach8629 3 ай бұрын
Rabb varga yar
@khushian4x4
@khushian4x4 3 ай бұрын
Another great podcast. Love your work and your positive personality
@narinderpalsharma5867
@narinderpalsharma5867 3 ай бұрын
Har kamm ch perfect man
@udheyveerpratapsinghbhangu1236
@udheyveerpratapsinghbhangu1236 3 ай бұрын
Sidhu the garet
@tarsemchauhan8572
@tarsemchauhan8572 3 ай бұрын
It's podcast great real talk
@happysharma8844
@happysharma8844 3 ай бұрын
ਸਿੱਧੂ ਸਾਹਬ ਬਹੁਤ ਵਧੀਆ ਇਨਸਾਨ ਔਰ ਬਹੁਤ ਇਮਾਨਦਾਰ ਆਗੂ ਹਨ ਪੰਜਾਬ ਨੂੰ ਇਸ ਤਰ੍ਹਾਂ ਦੇ ਲੀਡਰ ਦੀ ਬਹੁਤ ਜ਼ਰੂਰਤ ਹੈ
@kuldiptoor6822
@kuldiptoor6822 3 ай бұрын
Thank you please keep Cary on this kind of interviews.
@rashpalsingh8175
@rashpalsingh8175 3 ай бұрын
Excellent sir very informative & valuable 🙏
@prabhdeepkaurgrewal3737
@prabhdeepkaurgrewal3737 3 ай бұрын
Sachi Ron aa gya glla sun k shoti Umar Vic Ena dukh dekhya
@BKK1521
@BKK1521 3 ай бұрын
Very interesting information
@satpalmehta227
@satpalmehta227 3 ай бұрын
ਬਹੁਤ ਵਧੀਆ ਪ੍ਰੋਗਰਾਮ
@Happy-o8c6r
@Happy-o8c6r 3 ай бұрын
❤❤❤❤❤❤lam
@umar_mughal.3861
@umar_mughal.3861 3 ай бұрын
Very interesting.. Real life moments are more exciting than movies..
@BR-pi2gv
@BR-pi2gv 3 ай бұрын
Great
@BinduVirk
@BinduVirk 3 ай бұрын
Novjot sidhu jindabad
@NarinderSingh-qg4iz
@NarinderSingh-qg4iz 3 ай бұрын
Good
@brarhardeep2653
@brarhardeep2653 3 ай бұрын
ਸਿੱਧੂ ਸਾਬ 👌👌👌
@HarpreetSingh-vw2ry
@HarpreetSingh-vw2ry 3 ай бұрын
Punjab Di Awaaz Novjot Singh Sidhu Next CM Punjab 2027❤❤👌👌
@manjeetkesar513
@manjeetkesar513 3 ай бұрын
ਸਿੱਧੂ ਨੂੰ ਲੋਕ ਬਹੁਤ ਪਿਆਰ ਕਰਦੇ ਨੇ
@mohinderpal7527
@mohinderpal7527 3 ай бұрын
Sardar Navjot sidhu Zindabad 🙏🙏👌👍🏼👌👍🏼🥹
@randeepwarraich9363
@randeepwarraich9363 3 ай бұрын
Host is very nice. Bani sandhu sahib is also very good person. As executive officer in local government department I met him and he was very kind to me . I offered him some money but he refused but did my work.
@gurbhajansinghgill
@gurbhajansinghgill 3 ай бұрын
Excellent interview.
@japinderkaur5562
@japinderkaur5562 3 ай бұрын
Rab sab nu sandu Bhai Sahib Jessa friend mile Bahut hi badhiya interview
@jatindermoudgil2542
@jatindermoudgil2542 3 ай бұрын
Superb
@dalipsinghadv
@dalipsinghadv 2 ай бұрын
Certainly Sardar Navjot Singh Sidhu is a diamond for his party and one day he will be Chief Minister of Punjab, because so far his calibre, honesty and integrity is concerned non can challenge it. But he has to make one improvement in himself that is to inculcate the art of taking his team and colleges together.Myself being retired manager of sbop is saying all these things because I am watching Sidhu sahab very minutely since the days he was working in State Bank of Patiala . Moreover janta of Punjab is anxiously waiting for the day to see Sidhu sahab as C M of Punjab.
@somadevi1614
@somadevi1614 3 ай бұрын
Waheguru ji 🎉🎉
@karndeepsingh4208
@karndeepsingh4208 3 ай бұрын
ਸਰਦਾਰ ਧਨਵੰਤ ਸਿੰਘ ਮਾਨ ਧੂਰੀ ਜੀ ਸਿਰਾਂ ਬੰਦਾ ਸੀ👌😢
@dharminderjitsinghmalhi7855
@dharminderjitsinghmalhi7855 3 ай бұрын
Good ❤
@narinderpalsharma5867
@narinderpalsharma5867 3 ай бұрын
Hajarjawab banda
@harvinderjammu9640
@harvinderjammu9640 3 ай бұрын
Sidhu punjab cm
@Gill.-466
@Gill.-466 3 ай бұрын
ਬਹੁਤ। ਵਧੀਆ। ਲੀਡਰ। ਨਵਜੋਤ। ਸਿੰਘ। ਸਿੱਧੂ
@sarabjitkaur5046
@sarabjitkaur5046 3 ай бұрын
Navjot siddu nu ek sacha sucha dost mileya rab sb nu ajeha dost mile 😊
@jagtarsinghbassi395
@jagtarsinghbassi395 3 ай бұрын
Sidhu is honest polition
@Sukhjit-zi6rd
@Sukhjit-zi6rd 3 ай бұрын
Sidhu Saab Is Great 👍
@avtarsinghsodhi6028
@avtarsinghsodhi6028 3 ай бұрын
ਬਹੁਤ ਹੀ ਚੰਗੇ ਤਰੀਕੇ ਨਾਲ ਪੇਸ਼ ਕੀਤਾ ਹੈ।
@harbansdhillon-x8q
@harbansdhillon-x8q 3 ай бұрын
ਸਿਧੂ ਸਾਫ ਅਕਸ਼ ਵਾਲੇ ਹਨ❤❤❤❤❤❤❤❤❤❤❤❤❤❤❤❤❤❤❤❤❤❤❤❤❤
@parminderjudge814
@parminderjudge814 3 ай бұрын
Very interesting
@majorsingh9102
@majorsingh9102 3 ай бұрын
Punjab ba man navjot sidhu
@BengalTiger6791-b2l
@BengalTiger6791-b2l 3 ай бұрын
ਅਗਲਾ ਜਿੱਦੀ ਆ, ਸਿੱਧੂ ਨੇ ਕ੍ਰਿਕਟ ਵੀ ਪੂਰੀ ਜਿੱਦ ਨਾਲ ਖੇਡੀ ਆ
@Sing-ek2ed
@Sing-ek2ed 3 ай бұрын
Very nice galbaat ,,, Sidhu is a good man,, jehdi sidhu di changhi gal ah that he don’t compromise on self respect and reporter is portraying it as a short tempered bad quality. Khote lok patarkar ban jaande ne
@DaljeetSingh-c8d
@DaljeetSingh-c8d 3 ай бұрын
Great lidar sardar navjot singh sidhu jindawad
@navjotchahal9842
@navjotchahal9842 3 ай бұрын
@Ahmed_Azaz
@Ahmed_Azaz 3 ай бұрын
👏👏
@sandepsingh376
@sandepsingh376 3 ай бұрын
Jo marzi kaho Sidhu Saab nu Punjab da dukh Sukh bhut fikar karda
@renukaahuja664
@renukaahuja664 3 ай бұрын
Really nice presentation
@surinderkaursurinderkaur9303
@surinderkaursurinderkaur9303 3 ай бұрын
Navjot Sidhu zindabad
@SarwanSandhu-tk4cn
@SarwanSandhu-tk4cn 3 ай бұрын
You are great personality sandhu sahib, sidhu is lucky to have you.
@mohindersidhu1279
@mohindersidhu1279 3 ай бұрын
Good interview
@tsghuman1036
@tsghuman1036 3 ай бұрын
Sidhu's apart from great achievements in various fields ,his contribution in setting a moral,clean transparent standard in the field of public life is greatest ,where as 99% people in this field are shameless looters.People of punjab know it well
@suneelmehra6004
@suneelmehra6004 2 ай бұрын
Navjot is lucky to have a friend like Mr.. Bunny Sandhu. Appreciate it. Hope he values this relationship. Regards
@dollarbawa5957
@dollarbawa5957 3 ай бұрын
Very nice interview
@kulwantkaurhundal9264
@kulwantkaurhundal9264 3 ай бұрын
Good information about Sidhu veerji
@apsdhillon4773
@apsdhillon4773 3 ай бұрын
Interesting episode!
@attar_sranvlogs7299
@attar_sranvlogs7299 3 ай бұрын
Sidhu buhat vadyia insaan ha par party uhna nu pehchan nhi ski
@romysekhon8254
@romysekhon8254 3 ай бұрын
The question is why Sidhu influenced by the Hindu mythology, because his mother was a Hindu or any other. About his father being Congress appointed Attorney General of Punjab endorsed Darbar Sahib Attack. He shouldn't be called Sardar, as his father and himself just used Turban as a shield .
@gananshergill
@gananshergill 3 ай бұрын
I wish bhaaji ikk friend tuadae warga Mera vi hunda.. Pik-a-chik te mai vi 94 vich mai 9th vich pehli waari buger khaadae si.. Bari sohni waddi land cruiser pehli Waari vekhi.. Gem
@SatpreetS007
@SatpreetS007 3 ай бұрын
Interview eni vadia c ke na skip karan nu dil keeta te na he vich shadan nu dil keeta
@jaspalmaan9649
@jaspalmaan9649 3 ай бұрын
❤❤❤❤
@sandhumaan2395
@sandhumaan2395 3 ай бұрын
ਕੈਪਟਨ ਨਾਲ ਤ੍ਰਿਪਤ ਬਾਜਵੇ ਤੇ ਹੋਰ ਚਮਚਿਆ ਨੇ ਨਹੀ ਬਣਨ ਦਿੱਤੀ
@satnamsukhala7950
@satnamsukhala7950 3 ай бұрын
❤❤❤❤❤❤🎉🎉
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН