New Punjabi Song 2023 | Tu Ni Challeya (Official Song) Pavitar Lassoi | Latest Punjabi Songs 2023

  Рет қаралды 843,948

Vibe Music Studios

Vibe Music Studios

6 ай бұрын

► Vibe Music Studios Presents New Punjabi Song 2023 Tu Ni Challeya By Pavitar Lassoi
Must Watch, Like, Share & Leave Your Valuable Comments.
New Punjabi Song 2023 | Tu Ni Challeya (Official Song) Pavitar Lassoi | Latest Punjabi Songs 2023
#Trending #pavitarlassoi #latestpunjabisongs2023 #newpunjabisongs2023
► Subscribe To Our Channel For Upcoming Songs :-
___________________________________________________
♫ Now You Can Stream And Download Audio Song ♫
Tu Ni Challeya By Pavitar Lassoi
♪Gaana :- tinyurl.com/b6z2d5ty
♪Wynk :- tinyurl.com/hubertkk
♪Jiosaavn :- tinyurl.com/w69xrku4
♪Spotify :- tinyurl.com/vwcervnp
♪KZbin Music :- tinyurl.com/mv8wsyuh
♪Amazon Prime Music :- tinyurl.com/2mr2pj2j
♪Resso :- tinyurl.com/bdf9nv28
___________________________________________
🎧 Song Credits :-
☞ Title - Tu Ni Challeya
☞ Singer- Pavitar Lassoi
☞ Lyrics- Pavitar Lassoi
☞ Composer - Pavitar Lassoi
☞Producer - Harjinder Singh
☞ Music - Deol Harman
☞ Visuals - Yasheen Ghurail
☞ Digital Partner - Coin Digital
( / coin_digital )
☞ Label - Vibe Music Studios
______________________________________________
For Digital enquiries: Coin Digital
Snapchat - / coindigital
KZbin - / coindigital
Facebook - / coindigital73
Instagram - / coin_digital
______________________________________________
► Record Label - Vibe Music Studios
► Enjoy & Stay Connected with us 📲

Пікірлер: 266
@ManjitSingh-jc7nd
@ManjitSingh-jc7nd 4 ай бұрын
ਬਾਈ ਮੈਂ ਫੇਸਬੁੱਕ ਦੇਖ ਰਿਹਾ ਸੀ। ਕਿਸੇ ਵਿਡੀਉ ਨਾਲ ਇਹ ਗੀਤ ਚੱਲ ਰਿਹਾ ਸੀ। ਮੈਂ ਉਸੇ ਟੈਮ ਯੂ ਟਿਊਬ ਖੋਲੀ ਅਤੇ ਸਰਚ ਕੀਤਾ। ਬਸ ਹੁਣ ਲਗਾਤਾਰ ਚੱਲ ਰਿਹਾ। ❤❤❤❤❤❤❤❤❤❤❤❤❤❤❤❤
@multiimagingvideo141
@multiimagingvideo141 2 ай бұрын
same here😊
@GurlalSingh-jp4ku
@GurlalSingh-jp4ku Ай бұрын
Same here
@bajwa-yj2po
@bajwa-yj2po 6 ай бұрын
ਹਾਏ ਓਏ ਪਵਿੱਤਰਾ ਕਿੱਥੇ ਬਹਿ ਕੇ ਲਿਖਦਾ ਤੇਰੇ ਬੋਲ ਕਲੇਜੇ ਦੇ ਆਰ ਪਾਰ ਲੰਘਦੇ ਈ ❤ ਜਿਓਦਾ ਰਹਿ ਪਵਿੱਤਰਾ ❤❤❤
@PuranSingh-xf2wf
@PuranSingh-xf2wf 2 ай бұрын
Shi kha y
@karmitakaur3390
@karmitakaur3390 6 ай бұрын
ਤੇਰੀ ਕਲਮ ਜੇਹੀ ਕਲਮ ਨੀ ਹੋਣੀ ਪੰਜਾਬੀਅਤ ਜੇਹੀ ਸ਼ਰਮ ਨੀ ਹੋਣੀ ਤੇਰੇ ਗੀਤਾਂ ਜੇਹਾ ਕੀਤੇ ਅੰਦਾਜ਼ ਨੀ ਹੋਣੀ ੳਥੇ ਪੰਜਾਬ ਨੀ ਹੋਣਾ ❤❤
@beantsingh7980
@beantsingh7980 6 ай бұрын
Hrek song te ehi cmmnt hunda
@Anime_shorts.77
@Anime_shorts.77 6 ай бұрын
​@@beantsingh7980😂sahi keha like di bhukhhi lag rhi
@charanjitkaur3799
@charanjitkaur3799 6 ай бұрын
@@Anime_shorts.77 lgda tah menu v aa 😅😅
@Anime_shorts.77
@Anime_shorts.77 6 ай бұрын
@@charanjitkaur3799 par tedda rotiyan khake hi bhru 😂bhaavein lakh like aa Jaan cmnt te 😂
@charanjitkaur3799
@charanjitkaur3799 6 ай бұрын
@@Anime_shorts.77 😅😅😅
@user-zj2zr5vj6u
@user-zj2zr5vj6u 2 ай бұрын
ਮੇਰੀਆਂ ਫੀਲਿੰਗ ਸਬ ਇਸ ਗੀਤ ਚ😢😢😢😢😢😢😢😢😢😢😢😢
@user-fo9id3qo6i
@user-fo9id3qo6i 2 ай бұрын
ਪਹਿਲੀ ਵਾਰੀ ਕਿਸੇ ਨੇ ਇੰਡੀਆ ਰਹਿੰਦੀਆਂ ਕੁੜੀਆਂ ਬਾਰੇ ਲਿਖਿਆ ਸਾਰੇ ਜਜ਼ਬਾਤ ਲਿਖੇ ❤️❤️
@Atozmovies_hindi
@Atozmovies_hindi Ай бұрын
ਮੈ ਵੀ ਲਿਖਿਆ ਵਾ ਕੋਈ ਸਿਗਰ ਨੀ ਮਿਲਦਾ ਸੋਗ ਬਹੁਤ ਸੋਹਣੇ ਲਿਖੇ❤
@harpreetkaur7239
@harpreetkaur7239 6 ай бұрын
ਬਿਨ ਸਬਰਾਂ ਤੋਂ ਦਸ ਵੇ , ਸਾਡੇ ਕੀ ਪੱਲੇ ਆ. ਕੱਲਾ ਤੂੰ ਨੀ ਚੱਲਿਆ ਵੇ, ਤੇਰੇ ਨਾਲ ਜੱਟੀ ਦੇ ਹਾਸੇ ਵੀ ਚਲੇ ਨੇ 🙂❤️
@paramjitkaur1894
@paramjitkaur1894 5 ай бұрын
😞😞
@nachhatarsingh1585
@nachhatarsingh1585 5 ай бұрын
❤❤
@armaansama
@armaansama 3 ай бұрын
ਤੇਰੀ ਦੀਦ ਨੂੰ ਤਰਸੇ ਪਏ ਆ, ਭਾਵੇਂ ਮਿਲਣੇ ਨੂੰ ਅਰਸੇ ਪਏ ਆ🥺🥀#A
@user-wl8qv1mj2z
@user-wl8qv1mj2z 10 күн бұрын
ਜੇ ਦੂਰ ਜਾਣਾ ਹੁੰਦਾ ਨੇੜੇ ਨਹੀਂ ਆਈਦਾ, ਸਾਨੂੰ ਫੁੱਲਾਂ ਵਰਗੀਆਂ ਨੂੰ ਹੱਥ ਨਹੀਂ ਲਾਈਦਾ।
@RajbeerKaur-lm4nb
@RajbeerKaur-lm4nb 2 ай бұрын
First vaar kise ne kudiya lyi likhya eh bhot sohna song aa ji bhot time to main sochdi c k koi eda da song aave ❤❤❤
@Gurbhinder.Kaur96
@Gurbhinder.Kaur96 6 ай бұрын
ਹੀਰੇ ਨੀ ਹੀਰੇ, ਕਿਉਂ ਆਪਣੀਆਂ ਕਦਰਾਂ ਗਵਾਈਆਂ ਨੇ। ਮੰਨ ਲਿਆ, ਉਹ ਸੁਬਾਅ ਦੇ ਚੰਗੇ ਸੀ, ਏਸੇ ਲਈ ਤੂੰ ਓਹਦੇ ਜਾਣ ਦੀਆਂ ਖਬਰਾਂ ਦਿਲ ਤੇ ਲਾਈਆਂ ਨੇ। ਛੱਡ ਪਰਾਂ, ਮਨਾਂ ਲੈ ਇਸ ਦਿਲ ਕਮਲੇ ਨੂੰ, ਸਮਰੱਥ ਹੋ, ਕਿਸੇ ਵਧੀਆ ਗੁਣ ਦੇ, ਕਿ ਪਛਤਾਓਣਾ ਓਸ ਨੂੰ ਪਵੇ, ਕਿ ਇਕ ਵਧੀਆਂ ਕੁੜੀ ਨੇ ਸਾਡੇ ਪਿੱਛੇ ਆਪਣੀਆਂ ਸਦਰਾਂ ਖੁਵਾਹੀਆਂ ਨੇ। ਕਿਉਂ ਮੁਹਬੱਤਾਂ ਵਿਚ ਪੈ ਕੇ ਆਪਣੀ ਜਾਈ ਦਾ ਮਾਣ ਤੋੜਦੀ ਏਂ, ਕਦਰ ਕਰਨਾ ਸਿੱਖ ਆਪਣੀ, ਵੇਖ ਸਹੀ, ਇਨਸਾਨ ਨੂੰ ਪਿਆਰ ਕਰਨਾ ਛੱਡ ਕੇ, ਕਮਲੀਏ, ਰੱਬ ਨੇ ਤੈਨੂੰ ਬਣਾਉਣ ਲਈ ਵੀ ਆਪਣੀਆਂ ਕਈ ਕੀਮਤੀ ਘੜੀਆਂ ਲਾਈਆਂ ਨੇ। ਕੀ ਖਾਸ ਸੀ ਤੇਰੇ ਦਿਲਦਾਰ ਵਿਚ, ਇਹ ਤਾਂ ਤੂੰ ਹੀ ਜਾਣਦੀ ਏਂ, ਪਰ ਧਿਆਨ ਉਸ ਦਾ ਛੱਡ ਕੇ ਗੱਲ ਦਿਮਾਗ ਵਿੱਚ ਬਿਠਾ ਲੈ, ਜਿਸਨੇ ਤੇਰੀ ਕਦਰ ਨੀ ਪਾਈ ਉਹਦੇ ਲਈ ਤੂੰ ਆਪਣੀਆਂ ਮੋਤੀਆਂ ਵਰਗੀਆਂ ਹੰਜੂਆਂ ਕੀਉ ਦਾਅ ਤੇ ਲਾਈਆਂ ਨੇ।
@harmandhillon8873
@harmandhillon8873 6 ай бұрын
👌✍️♥️
@karamjitboparai9211
@karamjitboparai9211 5 ай бұрын
Bout vdia likhya....parh ke vdia lgga ...... ਉਹ ਸੁਬਹ ਦੇ ਚੰਗੇ ਸੀ,,, 🥲
@Lakhvirsingh-jj8uy
@Lakhvirsingh-jj8uy 2 ай бұрын
ਪਵਿੱਤਰ ਵੀਰ ਤੇਰੀ ਸਿਫ਼ਤ ਲਈ ਮੇਰਾ ਕੋਲ ਲਫ਼ਜ਼ ਨੀ ਹੈਗਾ ❤
@jagseersinghsidhu220
@jagseersinghsidhu220 5 ай бұрын
ਜਿਊਂਦਾ ਰਹਿ ਪਵਿੱਤਰ ਬਾਈ ❤
@amandeepsingh7321
@amandeepsingh7321 6 ай бұрын
ਬਹੁਤ ਹੀ ਕਮਾਲ ਦਾ ਗੀਤ ਕਿਸਮਤ ਨਾਲ ਮਿਲਿਆ ਸੀ ਪੰਜਾਬ ਵਰਗਿਆਂ ਬੇ 💎
@D..preet..
@D..preet.. 24 күн бұрын
@musiclovers5136
@musiclovers5136 5 ай бұрын
❤❤❤❤ਬੋਹਤ ਹੀ ਸੋਹਣਾ ਗਾਣਾ ਰੂਹ ਖੁਸ਼ ਹੋ ਗਈ
@kamaldeep4284
@kamaldeep4284 4 ай бұрын
ਚੱਲ ਓਹਨੂੰ ਜਾਣ ਦਿਨੇ ਆ ਪਰ ਫੇਰ ਸਾਡੇ ਕੋਲ ਬਚਣਾ ਕੱਖ ਨੀ ਇੱਥੇ ਅਸੀ ਮਤਲਬੀ ਹੋ ਜਾਣੇ ਆ ਤੇ ਹਰ ਵਾਰ ਹਾਰ ਜਾਣੇ ਆ
@sitarani538
@sitarani538 5 ай бұрын
ਸੱਚੀ ਤੂੰ ਨਹੀ ਗਿਆ ਤੇਰੇ ਨਾਲ ਮੇਰੇ ਹਾਸੇ ਵੀ ਗੇ ਚਲੇ ਕੋਈ ਨੀ ਪੁਸ਼ ਦਾ ਹਾਲ ਚਾਲ ਚੁੱਪ ਵਿਚ ਦਿਨ ਬੀਤ ਜੰਦਾ ਤੇ ਸੋਚ ਵਿਚ ਰਾਤ 😢😢😢😢😢😢
@rajdeepdhaliwal2053
@rajdeepdhaliwal2053 5 ай бұрын
Koi gll ni bhaine...
@GurkiratSingh-yf6hw
@GurkiratSingh-yf6hw 4 ай бұрын
😢
@RajinderSingh-uj7pc
@RajinderSingh-uj7pc 4 ай бұрын
ਮੈਂ ਤੈਨੂੰ ਹਰ ਰੁੱਤ ਵਿੱਚ ਪਿਆਰ ਕੀਤਾ ਏ, ਜਿਵੇਂ ਕਿ ਤਾਰੇ ਰੋਜ਼ ਚੜਦੇ ਨੇ ਤਾਰਿਆਂ ਦੀ ਕੋਈ ਰੁੱਤ ਨਹੀਂ ਹੁੰਦੀ। ਸੰਧੂ ਅੰਮਿ੍ਤ ✍️
@gurpalsingh804
@gurpalsingh804 6 ай бұрын
ਕਲਾ ਤੂੰ ਨਹੀ ਚਲਿਆ ਬੇ ਤੇਰੇ ਨਾਲ਼ ਜੱਟੀ ਦੇ ਹਾਸੇ ਬੀ ਚੱਲੇ ਏ 😭😭😭😭heart touching song
@sandeepchanni7270
@sandeepchanni7270 4 ай бұрын
ਬਹੁਤ ਔਖਾ ਕਿਸੇ ਨੂੰ ਛੱਡਣਾ😢😢😢😢
@bilalshahid.12
@bilalshahid.12 4 ай бұрын
Right 😢
@love_you9511
@love_you9511 6 ай бұрын
Repeat 🔁 te chlda song sachi ena vadia aa. God bless you 🙏🥰🥰🥰🥰💞💞💞
@ohisandhu3152
@ohisandhu3152 6 ай бұрын
ਜਿਊਦਾ ਵੱਸਦਾ ਰਹਿ ਲਸੋਈ ਆਲਿਆ❤❤❤
@ranjitkhehra5454
@ranjitkhehra5454 6 ай бұрын
ਬਾਹਲੀ ਸ਼ਿੱਦਤ ਨਾਲ ਲਿਖੀਆਂ ਤੇ ਗਾ ਕਿ ਮੋਤੀ ਪਰੋ ਦਿੱਤੇ ਨੇ ਹਰ ਵਾਰੀ ਜ਼ਿਕਰ ਪੰਜਾਬ ਦਾ ਬਾਕਮਾਲ ਐ । ਜਿਉਂਦਾ ਵੱਸਦਾ ਰਹੇ ਮੇਰਾ ਪੰਜਾਬ
@ranjitkhehra5454
@ranjitkhehra5454 5 ай бұрын
ਸਾਡੀ ਕੀ ਕੀਮਤ ਪਾਵੇਗੀ ਹਰ ਗੀਤ ਵਿੱਚ ਵੱਖਰਾ ਹੁਨਰ , ਦਰਦ ਤੇ ਸਰੂਰ ਹੈ ।ਦਰਦਾਂ ਦੀ ਬਾਤ ਪਾਉਂਦਾ ਰਿਹਾ ਰੂਹਾਂ ਤੋ ਮਰਹੂਮ ਸਾਬਰਕੋਟੂੀ ਸਾਬ ਅਰਸੇ ਤੋ ਬਾਅਦ ਸਕੂਨ ਭਰੀ ਅਵਾਜ ਮਿਲੀ ਹੈ .ਅਫ਼ਸੋਸ ਹੈ ਸਰੀਰਕ ਪੱਖੋਂ ਤੋ ਨਹੀ ਪਰ ਦਿਲਾਂ ਵਿੱਚ ਆਬਾਦ ਨੇ ਇਹ ਅਵਾਜ 💐😢💐
@guribhangu1594
@guribhangu1594 4 ай бұрын
ਤੈਨੂੰ ਜਿੱਤ ਵੀ ਸਕਦੇ ਨਾ, ਮੁੱਲ ਲੈ ਵੀ ਹੁੰਦਾ ਨੀ ਬਹੁਤ ਸੋਹਣਾ ਲਿਖਿਆ
@MonikaHammi
@MonikaHammi 2 ай бұрын
Yaar plz eda di song nu motivate krea kro bhut jada heart nu touch karr jan bala song aa 😢😢
@rohitdhiman5123
@rohitdhiman5123 6 ай бұрын
ਯਰ ਗਾਣਾ ਲਿਖਿਆ ਵੀ ਤੇ ਗਾਇਆ ਵੀ ਬਹੁਤ ਵਧਿਆ , ਆਖਰੀ ਪਹਿਰਾ ਤਾ ਬਾਹਲਾ ਹੀ ਸੋਹਣਾ
@AnureetKaur-ls4fg
@AnureetKaur-ls4fg 3 ай бұрын
Menu lgda eh song mere ly bnea , kyo k my husband is soldier 😢😊
@user-wk6ck8oe2i
@user-wk6ck8oe2i 6 ай бұрын
very nice song veera 👍👍👍👍waheguru ji tohanu tarakeaa bakshan
@butadhurkot3116
@butadhurkot3116 6 ай бұрын
Bhut shona song aa bhut kush jaad kra dita.
@shamindersinghbam9324
@shamindersinghbam9324 6 ай бұрын
Apni umer tu vadhke likhda bai pavitar..❤❤
@rattunaresh9820
@rattunaresh9820 Ай бұрын
ਨਾ ਜਖ਼ਮ ਭਰੇ,ਨਾ ਸ਼ਰਾਬ ਸਹਾਰਾ ਹੋਈ,ਨਾ ਤੂੰ ਮਿੱਲੀ,ਨਾ ਮਹੁੱਬਤ ਦੁਬਾਰਾ ਹੋਈ ..ਰੱਤੂ
@KewalSingh-lu6ok
@KewalSingh-lu6ok 29 күн бұрын
Thank you so much Paviter bhaji... lots of love from uk
@BalwinderKaur-pn2lw
@BalwinderKaur-pn2lw 5 ай бұрын
Tenu jitt v skde na mull lai v hunda ni......tu ki aiyn mere li metho keh v hunda ni 🥺
@RamandeepKaur-im3cw
@RamandeepKaur-im3cw 6 ай бұрын
Bhut asha song explains all the feelings of girl😢❤
@KulwinderKaur-ow7xm
@KulwinderKaur-ow7xm 6 ай бұрын
Gaint song very very very nice ji ghot ghaint song a wah ji Kamal da gana ha
@gurcharansingh1354
@gurcharansingh1354 6 ай бұрын
ਬਾ - ਕਮਾਲ ਲਿਖਤ 👌❤️
@bahalsingh7654
@bahalsingh7654 6 ай бұрын
ਬਹੁਤ ਸੋਹਣਾ ਲਿਖਿਆ ਬਾਈ ਅੋਥੇ ਪੰਜਾਬ ਨੀ ਹੋਣਾ
@GurjinderKaur-cm1og
@GurjinderKaur-cm1og 5 ай бұрын
Boht ਸੋਹਣਾ ਗੀਤ ਆ
@user-ys9nf3ch8x
@user-ys9nf3ch8x 6 ай бұрын
Bhutt piyara song veere girls diyea feeling emotions nu kina feel krkr likhiya
@harpinderbrar342
@harpinderbrar342 6 ай бұрын
Sohna gana bai 👌🏻
@user-pl5eu6hz3n
@user-pl5eu6hz3n 6 ай бұрын
Bhout vadia veer g Baba g always bless you
@user-ky4sf4vf2f
@user-ky4sf4vf2f 8 күн бұрын
Samj ni aunde ee song m kini var sun le aa same edd hundaa mere nal.jeme meri feelings likhi aa hon
@sandeepkaur6405
@sandeepkaur6405 6 ай бұрын
Bus kuj khn nu haini bhut sohna song ❤
@Arman8285
@Arman8285 5 ай бұрын
ਤੈਨੂੰ ਜਿੱਤ ਵੀ ਸਕਦੇ ਨਾ ਮੂਲ ਲੈ ਵੀ ਹੁੰਦਾ ਨੀ❤❤❤😊
@punjabisuits3076
@punjabisuits3076 4 ай бұрын
So beautiful voice and song ❤️😢😢😢😢
@jaskomalpreetkaur4260
@jaskomalpreetkaur4260 2 ай бұрын
Very nice song 💯💯❤❤❤
@Desifitness-ex4kf
@Desifitness-ex4kf 4 ай бұрын
Touching to heart this song 😢
@HappySingh-sq5di
@HappySingh-sq5di 6 ай бұрын
Bahut ghaint song hunde aa paviter veer de sare
@sangharajji6452
@sangharajji6452 2 ай бұрын
bhut vdia veer ❤❤❤
@shimlasingh5044
@shimlasingh5044 6 ай бұрын
ਬਾਕਮਾਲ ਬਾਈ❤❤❤❤
@AmandeepkaurAmandeepKaur-jf3pl
@AmandeepkaurAmandeepKaur-jf3pl 6 ай бұрын
❤️👌 likhat kmal aa jatta❤️
@navneetkaur7709
@navneetkaur7709 5 ай бұрын
ਸ਼ਾਨਦਾਰ! ਜੁਗ ਜੁਗ ਜੀੳ!
@navneetkaur5615
@navneetkaur5615 5 ай бұрын
Bina sabara toh dss ve sde ki palle aw❤
@preetbadboy1846
@preetbadboy1846 2 ай бұрын
It's my favorite song ❣️😢
@Komal_pb13
@Komal_pb13 6 ай бұрын
♥️ love pavitar lassoi
@balwinderkaur9729
@balwinderkaur9729 5 ай бұрын
ਬਹੁਤ ਬਹੁਤ ਵਧੀਆ❤❤❤
@RajinderKaur-ih2ts
@RajinderKaur-ih2ts Ай бұрын
Ehh feeling aa ohna kudiyan diyan jinde dae hamasafar majuri lai Chad k chal jande .😭😭😭😭😭😭😭😭
@priyakaur5522
@priyakaur5522 3 ай бұрын
I feel this song 🥺🥺 osm song....❤❤❤
@user-xk8or7kh1u
@user-xk8or7kh1u 14 күн бұрын
Meria saaria feeing aa es gaane ch
@suniara.07
@suniara.07 3 ай бұрын
duniya samne me:😁😂☺😊 ;; ;; alone:😔☹😟😫😩🥺😭🤐
@gursharansingh3286
@gursharansingh3286 5 ай бұрын
Bahut HI vadhea bai ❤❤
@anm9078
@anm9078 Ай бұрын
Nice vere 👌👌👌
@Lovesandhu746
@Lovesandhu746 2 ай бұрын
I have no words about this song❤schi bda sohne lyrics ND voice ❤c
@jagtarsandhu5869
@jagtarsandhu5869 2 ай бұрын
Nyc song ❤❤❤
@ManishGill9864
@ManishGill9864 23 күн бұрын
❤❤❤bai tera song son k skoon ja milda
@charnjeetkaur615
@charnjeetkaur615 Ай бұрын
ਲੱਸੋਈ
@user-xk8or7kh1u
@user-xk8or7kh1u 14 күн бұрын
Bht nice ji
@jogitamehmi1303
@jogitamehmi1303 4 ай бұрын
Heart touching 🎵 🎶
@user-dx1cs3xr6g
@user-dx1cs3xr6g 3 ай бұрын
Kya end song gaaya mere bhai tu jma he end ty end krwata pvitar y tusi ❤❤❤❤❤❤❤
@KamalBhullar-uz8nz
@KamalBhullar-uz8nz Ай бұрын
Bai video kado poni song Di bhot ghaint song aa bai video vekhan nu Dil Karda vai yr ❤❤❤❤
@sukhjindersingh01
@sukhjindersingh01 Ай бұрын
Nice song ❤❤❤ Instagram real dekh k aaya ❣️❣️❣️
@sandeepsingh-ls8xk
@sandeepsingh-ls8xk 2 ай бұрын
dil nu lagan walia lines
@akashpreetsingh7178
@akashpreetsingh7178 4 ай бұрын
Bahut ghant song veer g❤
@user-jz1pq3qz3l
@user-jz1pq3qz3l Ай бұрын
Kya likhya baba ji sachi roh kaad liye veer
@sukhpreetkaur8146
@sukhpreetkaur8146 6 ай бұрын
No words🌸
@PrabKumar-iy9ku
@PrabKumar-iy9ku Ай бұрын
Saade ta Repeated chal reha ❤❤❤❤❤❤
@rmnchouhan6242
@rmnchouhan6242 4 ай бұрын
The Love of my life is going to canada today.... Only this song is running in my mind ❤️‍🩹
@user-hk9cg1hx6q
@user-hk9cg1hx6q 6 ай бұрын
Great song of 2023 🎉
@navjotsohi1916
@navjotsohi1916 4 күн бұрын
Very nice ❤
@gaggilassoi
@gaggilassoi 6 ай бұрын
Bahut sohna ❤
@navindersingh8245
@navindersingh8245 29 күн бұрын
nice song bro
@mukandsandhu1396
@mukandsandhu1396 5 ай бұрын
Ty duniya Varga ve main kuriyan vargi aa
@user-yv2pr1dl5r
@user-yv2pr1dl5r 3 ай бұрын
BHT acha lgaa
@ashanabhagat6983
@ashanabhagat6983 Ай бұрын
Dil Ron lag janda a song sun k ❤❤
@user-or5xl1by1n
@user-or5xl1by1n 4 ай бұрын
Nice song ❤
@JaspreetKaur-tn6qm
@JaspreetKaur-tn6qm 6 ай бұрын
Bught nice song aa 😢❤❤❤
@RamanGill-ms1gc
@RamanGill-ms1gc 6 ай бұрын
Punjab wagrea v......❤️❤️
@navjotpurewal2406
@navjotpurewal2406 6 ай бұрын
No words veer ji😊
@ronkikg3419
@ronkikg3419 5 ай бұрын
Ameging song❤❤❤❤❤
@AmritPal-ib1ld
@AmritPal-ib1ld 3 ай бұрын
bhut sohna song a bro
@manpreetgym824
@manpreetgym824 4 ай бұрын
Bhut shona song aa brother 🙏
@user-jm3kh9sf5x
@user-jm3kh9sf5x 3 ай бұрын
Very nice 👌👌
@kaurgill5058
@kaurgill5058 5 ай бұрын
🥺❤️ tere bin Davinder ve rah be hunda nhiii🥺💔 miss uu❤️🥺
@PardeepSingh-ve8rr
@PardeepSingh-ve8rr 6 ай бұрын
Sira ji❤❤❤❤❤❤
@user-me2sl9tm6w
@user-me2sl9tm6w 5 ай бұрын
Boht wadia vir jeonda reh
@RamandeepKaur-zz4cq
@RamandeepKaur-zz4cq 2 ай бұрын
Vry ghaint song 👌💪
@GurwinderSingh-kx6ok
@GurwinderSingh-kx6ok 5 ай бұрын
Wow nice song aw
@PP_003
@PP_003 3 ай бұрын
Bhut khoob ❤
@LovepreetBhakna-sp3jr
@LovepreetBhakna-sp3jr 3 ай бұрын
Siraa song bai
Nirvair Pannu - Tere Layi | Official Video | Juke Dock
6:39
Juke Dock
Рет қаралды 18 МЛН
¡Puaj! No comas piruleta sucia, usa un gadget 😱 #herramienta
00:30
JOON Spanish
Рет қаралды 22 МЛН
The best home workout !! 😱😱
00:27
Tibo InShape
Рет қаралды 12 МЛН
Why? 😭 #shorts by Leisi Crazy
00:16
Leisi Crazy
Рет қаралды 38 МЛН
Limitless - Chandra Brar
3:27
Chandra Brar
Рет қаралды 739 М.
Kuz Saal I Arjan Dhillon I Chobar I Brown Studios
3:34
Brown Studios
Рет қаралды 1,6 МЛН
Peedan - Nirvair Pannu (Official Audio) Rb Khera | Juke Dock
3:37
Tasveer : Nirvair Pannu (Official Song) Deol Harman | Juke Dock
3:54
aespa 에스파 'Supernova' MV
3:14
SMTOWN
Рет қаралды 52 МЛН
Alisher Konysbaev - Ol Aru (Official Music Video)
2:40
Alisher Konysbaev
Рет қаралды 6 МЛН
Ернар Айдар - Шүкір
3:40
Ernar Aidar
Рет қаралды 354 М.
Body
2:38
Asik - Topic
Рет қаралды 207 М.
Nurbullin - Есімде | Бейнебаян
4:23
Nurbullin
Рет қаралды 70 М.
Қайдағы махаббат
3:13
Adil - Topic
Рет қаралды 93 М.
Жандос Қаржаубай - Не істедім?!
2:57