Ravneet Bittu Family | 'ਹਾਰ ਕੇ ਵੀ ਜਿੱਤ ਗਿਆ ਮੇਰਾ ਪੁੱਤ Bittu, ਸਾਰੀ ਫੈਮਲੀ ਨੇ NEWS 18 'ਤੇ ਮਨਾਈ ਖੁਸ਼ੀ|N18V

  Рет қаралды 94,631

News18 Punjab/Haryana/Himachal

News18 Punjab/Haryana/Himachal

21 күн бұрын

Ravneet Bittu Family | 'ਹਾਰ ਕੇ ਵੀ ਜਿੱਤ ਗਿਆ ਮੇਰਾ ਪੁੱਤ Bittu, ਸਾਰੀ ਫੈਮਲੀ ਨੇ NEWS 18 'ਤੇ ਮਨਾਈ ਖੁਸ਼ੀ|N18V
#ravneetbittu #news18punjab #ravneetbittufamily
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 304
@jatindersingh9255
@jatindersingh9255 17 күн бұрын
ਬਿੱਟੂ ਨੂੰ ਪੰਜਾਬ ਨਾਲ ਗਦਾਰੀ ਦਾ ਇਨਾਮ ਮਿਲਿਆ
@shivjotsidhusidhu363
@shivjotsidhusidhu363 15 күн бұрын
Right
@sheeradhillonmajhail514
@sheeradhillonmajhail514 19 күн бұрын
ਜੇਕਰ ਹਾਰੇ ਹੋਇਆ ਨੂੰ ਮੰਤਰੀ ਬਣਾਉਣਾ ਤਾਂ ਫੇਰ ਚੋਣਾਂ ਕਾਹਦੇ ਵਾਸਤੇ ਕਰਵਾਉਣੀਆ ਸੀ
@SherrySingh-tf2bk
@SherrySingh-tf2bk 17 күн бұрын
Good 👍
@showstopper86
@showstopper86 15 күн бұрын
Yaari ohi hundi jehri haare hoye bande nal khade mitraa.. j jit janda pher thodo pta lagna c yaari da
@jagtarkhaira979
@jagtarkhaira979 12 күн бұрын
​@@showstopper86ਵੀਰ ਮੇਰਿਆ ਯਾਰੀ ਨਹੀਂ ਗਦਾਰੀ ਸਾਹਮਣੇ ਆਈਐ
@showstopper86
@showstopper86 7 күн бұрын
@@jagtarkhaira979 veeray politics side te rakh k soch haare hoye bande nu brabar krna ki hunda. aapa nu kadhan paun nu kuch ni ehde ch bhaave
@harwindergill4461
@harwindergill4461 17 күн бұрын
ਜੇ ਹਾਰ ਕੇ ਵੀ ਮੰਤਰੀ ਬਣਾਇਆ ਤਾਂ ਚੋਣ ਕਰਵਾਉਣ ਦਾ ਕੋਈ ਫਾਇਦਾ ਨਹੀਂ
@showstopper86
@showstopper86 15 күн бұрын
Yaari aa koi sholea da wadh thodo
@ParminderSingh-jw7np
@ParminderSingh-jw7np 17 күн бұрын
ਕੁਰਸੀ ਦੇ ਭੁੱਖੇ ਦੋਗਲੇ ਬੇਅੰਤ ਦਾ ਪਰਿਵਾਰ 84 ਵਾਲਾ ਸਮਾਂ ਆਉਣ ਵਾਲਾ ਏ ਸਿੱਖੋ ਜਰਾ shoch ਸਮਜ ਕੇ ਤੁਰਨਾ ਐਨਾ ਮਗਰ
@AjaibSingh-km7pg
@AjaibSingh-km7pg 17 күн бұрын
ਪੰਜਾਬ ਨੇ ਤਾਂ ਹਰਾਏ ਸੀ ਮੱਲੋ ਮੱਲੀ ਗਦਾਰਾਂ ਨੇ ਜਿਤਾਏ ਆ
@santokhsingh6343
@santokhsingh6343 19 күн бұрын
ਬੇਅੰਤ ਸਿੰਘ ਦਾ ਪੋਤਾ ਹੈ ਤੋਂ ਕਾਂਗਰਸ ਪਾਰਟੀ ਵਿੱਚ ਹੀ ਰਹਿੰਦਾ। ਇਹ ਪ੍ਰੀਵਾਰ ਦੋਗਲਾ ਹੈ।ਹਾਰ ਨੂੰ ਵੀ ਜਿੱਤ ਕਹਿ ਰਹੇ
@JaswinderKaur-ti5en
@JaswinderKaur-ti5en 18 күн бұрын
ਪਰਿਵਾਰ ਵਿਚਾਰਾ ਤਾਂ ਇਸ ਦੋਗਲੇ ਬਿੱਟੂ ਦੀ ਕਰਕੇ ਮਜਬੂਰ ਲੱਗਦਾ ਮਗਰ ਜਾਣਾ ਪੈਂਦਾ ਪਰਿਵਾਰ ਨੂੰ ਇਹ ਬੰਦਾ ਕੁਰੈਤ ਨਸਲ ਦਾ ਸੱਪ ਆ ਡੰਗ ਮਾਰਿਆ ਤਾਂ ਜਿਉਣ ਦਾ ਕੋਈ ਚਾਂਸ ਨਹੀ
@mewasinghkhalsa1469
@mewasinghkhalsa1469 16 күн бұрын
​@@JaswinderKaur-ti5en ਜੋ ਜਿੱਤ ਕੇ ਵੀ ਨਹੀਂ ਮਿਲਣਾ ਸੀ ਪੰਜਾਬ ਵਿੱਚ ਉਹ ਕੇਂਦਰ ਵਿੱਚ ਹਾਰ ਕੇ ਵੀ ਮਿਲ ਗਿਆ ( ਮੰਤਰੀ ਪਦ ) ਫਿਰ ਜਿੱਤ ਤੋਂ ਕੀ ਦਾਣੇ ਲੈਣੇ ਹਨ ?
@shamshersingh8697
@shamshersingh8697 16 күн бұрын
ਫੇਲ੍ਹ ਹੋਇਆ ਵਿਦਿਆਰਥੀ ਸਿਫਾਰਸ਼ ਨਾਲ ਪਾਸ ਹੋਇਆ ਕੀ ਸਵਾਰੂ ਨਲਾਇਕ ਪੁੱਤ।
@user-zt8sl8ic4o
@user-zt8sl8ic4o 19 күн бұрын
ਕਿਉ ਗੱਪ ਮਾਰੀ ਜਾਣਿਉ ਕੰਜਰੋ ਤੁਸੀਂ ਤਾ ਹਾਰ ਗਿਉ ਪੰਜਾਬ ਚੋ
@RajinderSingh-pz8dt
@RajinderSingh-pz8dt 17 күн бұрын
ਦਲ ਬਲੂਆ ਨੂੰ ਪੰਜਾਬ ਛੱਡ ਦੇਣਾ ਚਾਹੀਦਾ ਹੈ
@user-kt2jp5cw8f
@user-kt2jp5cw8f 18 күн бұрын
ਮੋਦੀ ਸੰਵਿਧਾਨ ਦੀ ਤੌਹੀਨ ਕਰ ਰਿਹਾ ਹੈ।
@user-jm9vy4kn8s
@user-jm9vy4kn8s 18 күн бұрын
ਇਹ ਜਿੱਤ ਦੀ ਨਹੀਂ ਪੰਜਾਬ ਨਾਲ ਗ਼ਦਾਰੀ ਦਾ ਇਨਾਮ ਹੈ
@MandeepSingh-rv1wn
@MandeepSingh-rv1wn 17 күн бұрын
ਪੰਜਾਬ ਲਈ ਖ਼ਤਰਨਾਕ ਸਾਬਿਤ ਹੋ ਸਕਦਾ
@yourdad-eg9zb
@yourdad-eg9zb 19 күн бұрын
ਬਿੱਟੂ ਨੇ ਕਤਲੇਆਂਮ ਕਰਵਾ ਦੇਣਾ ਪੰਜਾਬੀਆਂ ਦਾ
@WaarMode
@WaarMode 19 күн бұрын
😂😂😂😂😂
@deepsharma6515
@deepsharma6515 19 күн бұрын
ਲੋਕਾਂ ਦੇ ਮਨਾਂ ਵਿਚੋ ਹਾਰ ਗਏ ਆ
@kewalkamboj7339
@kewalkamboj7339 16 күн бұрын
ਇਸ ਪਰਿਵਾਰ ਨੇ ਹਜ਼ਾਰਾਂ ਕਰੋੜਾਂ ਦਾ ਭਰਿਸ਼ਟਾਚਾਰ ਕੀਤਾ ਸੀ ਪੰਜਾਬ ਲਈ ਇੱਕ ਕੰਮ ਨਹੀਂ ਕੀਤਾ ਇਹ ਤਾਂ ਆਪਣੇ ਹਲਕੇ ਦਾ ਵਿਕਾਸ ਨਹੀਂ ਕੀਤਾ।
@rajpaltiwana9249
@rajpaltiwana9249 17 күн бұрын
ਹੁਣ ਤਾਂ ਪੰਜਾਬ ਦਾ ਬਹੁਤ ਭਲਾ ਕਰੂ ਬੁਚੜ ਦੀ ਨਸਲ ਵੇਖ ਲਵਾਂਗੇ
@bikramgill5035
@bikramgill5035 16 күн бұрын
ਭਾਈ ਅੰਮ੍ਰਿਤ ਪਾਲ ਸਿੰਘ ਜਿੰਦਾਬਾਅਦ ਭਾਈ ਸਰਬਜੀਤ ਸਿੰਘ ਜਿੰਦਾਬਾਅਦ
@balbirkaur5818
@balbirkaur5818 17 күн бұрын
ਵਿਸ਼ਵਾਸ ਕੀ। ਕਸੀ ਥੁੱਕ ਚੱਟੂ ਬੀ ਜੇ ਪੀ ਵੀ ਹਾਰ ਗਈ ਪੰਜਾਬ ਵਿੱਚ ਬੇਅੰਤ ਤਾਂ ਸਾਰੀ ਉਮਰ
@DALBIR-dw7cx
@DALBIR-dw7cx 15 күн бұрын
तेरे उपर कब थूका था बीजेपी वालो ने और क्यो 😂
@DALBIR-dw7cx
@DALBIR-dw7cx 15 күн бұрын
अच्छे काम करो , अच्छी सोच रखो , फिर कोई नही थूकेगा तुम पर
@rajindersingh6282
@rajindersingh6282 17 күн бұрын
ਬੇਅੰਤ ਬੁੱਚੜ ਨੇ ਵੀ ਲਾਨਆਡਰ ਮਨਟੇਨ ਕਿਆ ਥਾ ਉਹ ਕਿਥੇ ਗਿਆ ਅਜ ਬਹੁਤੀ ਖੁਸੀ ਨਾ ਮਨਾੳ
@yourdad-eg9zb
@yourdad-eg9zb 19 күн бұрын
ਬਿੱਟੂ ਦਾ ਦਾਦਾ ਖੂਨੀ ਬਿੱਟੂ ਵੀ
@LakhwinderSingh-xb4id
@LakhwinderSingh-xb4id 17 күн бұрын
ਜੇਕਰ ਇਸੇ ਤਰ੍ਹਾਂ ਜਨਤਾ ਵੱਲੋਂ ਨਕਾਰਿਆ ਬੰਦਾ ਸਰਕਾਰ ਵੱਲੋਂ ਮੰਤਰੀ ਬਣਾਉਣ ਦਾ ਕੰਮ ਕਰਨਾ ਸੀ ਤਾਂ ਫਿਰ ਵੋਟਾਂ ਇਲੈਕਸ਼ਨ ਕਰਾਉਣ ਦਾ ਕੀ ਫਾਇਦਾ। ਘਟੀਆ ਸੋਚ ਵਾਲੇ ਪੱਤਰਕਾਰ ਨੂੰ ਵੀ ਲਾਹਣਤ।
@PBtelevision
@PBtelevision 16 күн бұрын
ਬੇਅੰਤ ਸਿੰਘ ਕੌਣ ਹੁੰਦਾ,ਪੰਜਾਬ ਨੂੰ ਖੂਨ ਨਾਲ ਸਿੰਚਨ ਵਾਲਾ
@JagjitsinghCheema-zu1sx
@JagjitsinghCheema-zu1sx 15 күн бұрын
ਬੇਅੰਤਾ ਬੁੱਚੜ ਸਾਰਾ ਪਰਿਵਾਰ ਬੁੱਚੜ ਪੰਜਾਬ ਖਤਮ ਕਰ ਦੇਣਾ ਇਹਨਾਂ ਬੁੱਚੜਾਂ ਨੇ
@freefireprogamer9795
@freefireprogamer9795 17 күн бұрын
ਪੰਜਾਬ ਦੇ ਸਿਖਾਂ ਦੇ 😊 ਖੂਨ ਪੀਣ ਵਾਲੇ ਦੀ ਔਲਾਦ
@ravinderkumar9622
@ravinderkumar9622 19 күн бұрын
ਇਸ ਨੂੰ ਭਾਂਡੇ ਮਾਜਣ ਦੀ ਪਦਵੀ ਮਿਲੂ
@mewasinghkhalsa1469
@mewasinghkhalsa1469 16 күн бұрын
ਦਾਦਾ ਸ਼੍ਰੀ ਵਰਗੇ ਕੰਮ ਨਾ ਕਰਵਾਉਣ ਬਿੱਟੂ ਜੀ ਤੋਂ , ਇਹ ਪੰਜਾਬ ਲਈ ਉਮੀਦ ਕਰਦੇ ਹਾਂ ਕਿ ਕੁੱਝ ਅੱਛਾ ਹੀ ਕਰਨਗੇ । " ਪੰਜਾਬ ਕਾ ਲਾਅ ਐਂਡ ਬਿਖਰਾ ਹੂਆ ਹੈ " ਪੰਜਾਬ ਲਈ ਕੰਗਣਾ ਜੀ ਵੀ ਕੁੱਝ ਅਜਿਹਾ ਹੀ ਕਹਿ ਰਹੀ ਹੈ ਬਲਕਿ ਉਹ ਤਾਂ ਸਿੱਧਾ ਅਤੰਕਵਾਦ ਹੀ ਕਹਿ ਰਹੀ ਹੈ !
@balbirkaur5818
@balbirkaur5818 17 күн бұрын
ਬੇਅੰਤ ਤਾਂ ਸਾਰੀ ਉਮਰ ਕਾਂਗਰਸ ਵਿੱਚ ਰਿਹਾ ਉਸ ਦੀ ਕੀਤੀ ਨੂੰ ਬਦਨਾਮ ਕੀਤਾ
@vinodsingh-eu5wp
@vinodsingh-eu5wp 19 күн бұрын
बिट्टू दिल्ली में सीट के लिए तेजी से दौड़े, पंजाब चुनाव में कछुए की तरह दौड़े और हार गए 😂😂
@baljitgrewal1101
@baljitgrewal1101 19 күн бұрын
ਬੇਅੰਤ ਸਿੰਘ ਦੀ ਤਾਂ ਪੱਗ ਰੋਲਤੀ ਤੁਸੀਂ
@user-hd7rw3rv2e
@user-hd7rw3rv2e 17 күн бұрын
Ohh lul leni deyaa .Teri bund mangli bittu ne..tere varge kusse nu koi sarpanch na banave .bittu pher minister baneya...tere varge sari Umar hora wal vekh vekh mach sakde ..
@user-hd7rw3rv2e
@user-hd7rw3rv2e 17 күн бұрын
Kussey baljit lakh di laant tere jaman te.jis dhalle ne tenu jamiya us gandu te v lakh laant😂😂😂😂😂😂😂
@user-vh7oz1pp2l
@user-vh7oz1pp2l 19 күн бұрын
Buchd betu apna dada vargi soch aa
@SEKHON__PUNJAB__PB46
@SEKHON__PUNJAB__PB46 17 күн бұрын
ਸਰਕਾਰ ਨੂੰ ਬੁੱਚੜ ਪਰਿਵਾਰਾਂ ਦੀ ਲੋੜ ਸੀ ਬੁਝੜ ਪਰਿਵਾਰ ਮਿਲ ਗਿਆ ਸਰਕਾਰ ਵੀ ਖੁਸ਼ ਬੁੱਚੜ ਵੀ ਖੁਸ਼ ਪੰਜਾਬ ਦੇ ਵਿੱਚ ਕਦੀ ਵੀ ਬੀਜੇਪੀ ਦੀ ਸਰਕਾਰ ਨਹੀਂ ਆ ਸਕਦੀ ਇਹ ਭੁਲੇਖਾ ਬੁੱਚੜ ਪਰਿਵਾਰ ਨੂੰ
@DALBIR-dw7cx
@DALBIR-dw7cx 15 күн бұрын
अच्छी बात है , उस गन्दगी में जा कर बीजेपी ने क्या करना है
@GurmailSingh-qf7ni
@GurmailSingh-qf7ni 17 күн бұрын
ਗਦਾਰਾਂ ਦੇ ਕੋੜ੍ਹਮੇਂ ਨੂੰ ਪੰਜਾਬ ਨਾਲ ਗਦਾਰੀਆਂ ਕਰਨ ਦੀਆਂ ਮਿਲੀਆਂ ਕੁਰਸੀਆਂ
@karamjitsingh9157
@karamjitsingh9157 15 күн бұрын
ਬਿੱਟੂ ਨੂੰ ਇਹ ਕੁਰਸੀ ਨਹੀਂ ਮੋਦੀ ਨੇ ਭੀਖ ਦਿੱਤੀ ਹੈ
@Gameplay15798
@Gameplay15798 19 күн бұрын
Jo ਪੰਜਾਬ ਦਾ ਦੁਸ਼ਮਣ ਓਨੂੰ ਬਣਾਇਆ ਮੰਤਰੀ ਪੰਜਾਬ ਚ ਕੋਈ ਫਰਕ ਨੀ ਪੈਂਦਾ a de nal
@money.sharma
@money.sharma 17 күн бұрын
ਆਹ ਕਿੱਦਾਂ ਦਾ ਲੋਕਤੰਤਰ ਅ। ਜਿਨੂੰ ਹਰਾਇਆ ਓਹਨੂੰ ਮੰਤਰੀ ਬਣਾਤਾ। ਗੱਲ ਤਾਂ ਸੀ je ਲੋਕਾਂ ਦਾ ਜਿਤਾਇਆ ਜਿੱਤਦਾ। ਲੋਕਾਂ ਨੇ ਤੇ ਪਰ੍ਹੇ ਕਰਤਾ ਇਹਨੂੰ। ਇਹ ਹਾਰ ਕੇ ਵੀ ਜਿੱਤਿਆ ਨਹੀਂ ਆ, ਜਿਤਾਇਆ ਗਿਆ ਵਿਚਾਰੇ ਨੂੰ।
@jasjaswinder7994
@jasjaswinder7994 19 күн бұрын
congration sir
@srivishnu2609
@srivishnu2609 17 күн бұрын
Bless you ravneet Bittu ji and bless your whole family
@RashpalsinghRashpalsingh-pr6jl
@RashpalsinghRashpalsingh-pr6jl 17 күн бұрын
ਇਹ ਹਾਰ ਕੇ ਜਿੱਤ ਨਾਂ ਸਮਝੋ ਡਾਢੇ ਦੀ ਦੀ ਲਾਠੀ ਬਹੁਤ ਵੱਡੀ ਹੁੰਦੀ ਹੈ
@WaarMode
@WaarMode 19 күн бұрын
Congratulations ravneet bittu g 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@13jaskaur
@13jaskaur 17 күн бұрын
Sharm kro bedosheya da khoon doleya c ehde dade ne tahi harya hai ......mantri ta bnaya kyon ki Punjab ch bedosheya nu fer marn di tyari hai
@narindersingh3140
@narindersingh3140 16 күн бұрын
ਕਈ ਲੋਕ ਸਾਡੇ ਜਮੀਰਾਂ ਦੀ ਗੱਲ ਕਰਦੇ ਨੇ ਔਰ ਕਾਂਗਰਸ ਨੂੰ ਕਹਿੰਦੇ ਨੇ ਕਿ ਉਹਨੇ 84 ਚ ਅਕਾਲ ਤਖਤ ਢਾਇਆ ਔਰ ਦਿੱਲੀ ਦੇ ਵਿੱਚ ਸਿੱਖਾਂ ਨੂੰ ਮਾਰਿਆ ਜੇ ਤੁਹਾਡੇ ਅੰਦਰ ਜਰਾ ਵੀ ਜਮੀਰ ਬਚੀ ਹੈ ਤੇ ਫਿਰ ਕਾਂਗਰਸ ਦੇ ਇਸ ਵਾਰ ਸੱਤ ਐਮਪੀ ਕਿਉਂ ਜਤਾਏ ਜੀ ਕਾਂਗਰਸ ਦੀਆਂ ਸਰਕਾਰਾਂ ਤੁਸੀਂ ਬਣਾ ਤੀਆਂ ਔਰ ਜਿਨਾਂ ਨੇ ਸਿੱਖਾਂ ਨੂੰ ਪ੍ਰਮੋਟ ਕੀਤਾ ਉਹਨਾਂ ਦੇ ਹੱਕ ਚ ਫੈਸਲੇ ਲਏ ਉਹਨਾਂ ਨੂੰ ਤੁਸੀਂ ਗਦਾਰ ਔਰ ਗਲਤ ਦੱਸਦੇ ਜੀ ਸੋਚਣ ਸਮਝਣ ਦੀ ਲੋੜ ਹੈ ਇਹ ਕਿਸਾਨ ਆਗੂਆਂ ਨੇ ਜਿਹੜਾ ਪਿੰਡ ਪਿੰਡ ਜਾ ਕੇ ਜਹਿਰ ਘੋਲਿਆ ਔਰ ਕੁਝ ਤੁਹਾਡੇ ਮਨਾਂ ਚ ਨਫਰਤ ਭਰੀ ਤੁਸੀਂ ਖੁਦ ਤਾਂ ਸੋਚਣਾ ਨਹੀਂ ਭੇਡਾਂ ਬਣ ਕੇ ਬਸ ਮੈਂ ਮੈਂ ਕਰਕੇ ਭੱਜੇ ਜਾਣਾ ਇੱਕ ਸਾਈਡ ਨੂੰ ਦੂਜੇ ਸਾਈਡ ਵੀ ਵੇਖੋ ਦੁਨੀਆਂ ਤੁਹਾਨੂੰ ਹੋਰ ਰੰਗ ਦੀ ਨਜ਼ਰ ਆਏਗੀ
@manmohamsingh3775
@manmohamsingh3775 16 күн бұрын
ਤੇਰੇ ਹੀ ਨਵੇਂ ਲੈੱਨਜ਼ ਪੁਆਏ ਲੱਗਦੇ
@TeerathSingh-bw8yk
@TeerathSingh-bw8yk 17 күн бұрын
ਬੇਸ਼ਰਮਾਂ ਦੀ ਠੁੱਲ ਗੀ ਦਾਲ ਕੈਂਹਦੇ ਅਸੀਂ ਥੱਲੇ ਬੈਠ ਕੇ ਖਾਂਦੇ ਹਾਂ
@truenewspunjab2557
@truenewspunjab2557 17 күн бұрын
ਹਾਰਨ ਵਾਲੇ ਮੰਤਰੀ ਬਣੇ ਜਿਤੇ ਹੋਇਆ ਨੂੰ ਨਕਾਰਿਆ ਮੋਦੀ ਸਰਕਾਰ ਨੇ
@user-rb8bw3vb6f
@user-rb8bw3vb6f 16 күн бұрын
Jis nu lok nakar den us nu mantry banaya jana ki lok hit h hai.
@rajbirkaur5676
@rajbirkaur5676 17 күн бұрын
ਵੋਟਾ ਕਾਹਦੇ ਲਈ ਕਰਵਾਈਆ ਜੇ ਹਾਰਿਆ ਨੂੰ ਵੀ ਆਉਦੇ ਦੇਣੇ ਨੇ ਅਮਿੰਰਤਪਾਲ ਤੋ ਡਰਦੇ ਹੁਣ ਮੋਦੀ ਕੋਲ ਭੱਜ ਜੋ
@jagjivankaur9114
@jagjivankaur9114 17 күн бұрын
ਵੋਟਾਂ ਪਵਾਉਣ ਦੀ ਕੀ ਲੋੜ ਸੀ।
@kulwant656
@kulwant656 19 күн бұрын
ਹਾਰਿਆ ਹੋਇਆ ਬੰਦਾ ਮੰਤਰੀ ਕਿਸ ਤਰਾਂ ਬਣ ਸਕਦਾ ਅਮਿਤ ਸ਼ਾਹ ਤਾ ਤੜੀਂ ਪਾਰ ਹੈ
@user-qd8hs6xx4t
@user-qd8hs6xx4t 19 күн бұрын
Manmohan Singh ji haar kar PM ban sakte hai to Bittu kyu nahi
@sidhu6230
@sidhu6230 19 күн бұрын
bnn skda praa ohnu raj sabha da member bnaa ky mantri bnaa lyngye
@JaswinderKaur-ti5en
@JaswinderKaur-ti5en 19 күн бұрын
ਮੋਦੀ ਦੇ ਰਾਜ ਵਿੱਚ ਕੋਈ ਕੁੱਝ ਵੀ ਬਣ ਸਕਦਾ ਮੋਦੀ ਅਗੂੰਠਾ ਛਾਪ ਪ੍ਰਧਾਨ ਮੰਤਰੀ ਬਣ ਗਿਆ ਫਿਰ
@WaarMode
@WaarMode 19 күн бұрын
Beta jalwa hai hamara 😎
@JaswinderKaur-ti5en
@JaswinderKaur-ti5en 18 күн бұрын
@@WaarMode ਜੀ ਜੀ ਭਾਈਓ ਔਰ ਉਨਕੀ ਬੈਹਨੋ ਆਪ ਕੋ ਆਗੇ ਐਸੇ ਔਰ ਬਹੁਤ ਜਲਵੇ ਦੇਖਣੇ ਕੋ ਮਿਲੇਂਗੇ,
@Bhawani0908
@Bhawani0908 14 күн бұрын
ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਸਮਜੋ ਬਹੁਤ ਹੀ ਲੌੜ ਹੈ
@lakhwantsingh-lp1gl
@lakhwantsingh-lp1gl 16 күн бұрын
ਜਿੱਤ ਇਸਨੂੰ ਨਹੀਂ ਕਹਿੰਦੇ ਅੰਮ੍ਰਿਤ ਪਾਲ ਸਿੰਘ ਦੀ ਜਿਤ ਨੂੰ ਜਿੱਤ ਕਹਿੰਦੇ ਹਨ
@PuneetBansal-wf8rq
@PuneetBansal-wf8rq 17 күн бұрын
👌mubaraka vir ji
@sukhrajsingh1313
@sukhrajsingh1313 17 күн бұрын
ਵੋਟਾਂ ਦੀ ਕਿ ਲੋਡ ਹੈ
@dharmveergill8332
@dharmveergill8332 17 күн бұрын
Bharat ek ajeha desh hai jithe 10th fail nu 11v ch kita janda
@RajwantKaur-ir8cu
@RajwantKaur-ir8cu 11 күн бұрын
ਭੈਣੇ ਗੈਂਗਸਟਰ ਬਣਾਉਣ ਵਾਲੇ ਕੋਣ ਹਨ ਨਾ ਮਰਵਾਉਣ ਮਾਵਾਂ ਦੇ ਪੁੱਤ ਪਹਿਲਾਂ ਅੱਤਵਾਦੀ ਕਹਿ ਕੇ ਜਵਾਨੀ ਭਾਰਤੀ ਫਿਰ ਨਸ਼ਿਆਂ ਦੇ ਦੇ ਨਾਲ ਭਾਰਤੀ ਕਦੇ ਨੋਜਵਾਨਾਂ ਨੂੰ ਡਿਬਰੂਗੜ੍ਹ ਦੀਆਂ ਜੇਲਾਂ ਵਿੱਚ ਬੰਦ ਕਰਤੇ ਇਹੀ ਸੋਚ ਸਾਡੇ ਲੀਡਰਾਂ ਦੀ ਪਰ ਜੇ ਚੰਗੀ ਐਜੂਕੇਸ਼ਨ ਅਤੇ ਨੋਕਰੀਆ ਦਿੱਤੀਆਂ ਗਈਆਂ ਹੁੰਦੀਆਂ ਤਾਂ ਨਾ ਕੋਈ ਗੈਂਗਸਟਰ ਬਣਦਾ ਤੇ ਨਾ ਕੋਈ ਨਸ਼ੇੜੀ ਬਣਦਾ
@singhsaab6992
@singhsaab6992 17 күн бұрын
ਲੋਕਾਂ ਨੇ ਨਕਾਰ ਦਿੱਤਾ ਸੀ
@satgurkotra2543
@satgurkotra2543 19 күн бұрын
ਬਿੱਟੂ ਬੁੱਚੜ ਮੁਰਦਾਬਾਦ
@sarthakjain686
@sarthakjain686 19 күн бұрын
Hindu Bharat Ki Jai ho 💪
@satgurkotra2543
@satgurkotra2543 18 күн бұрын
@@sarthakjain686 raj krega Khalsa
@thekingsgaming4438
@thekingsgaming4438 17 күн бұрын
​@@sarthakjain686🙏🙏🙏🙏🙏🙏🙏
@sarthakjain686
@sarthakjain686 16 күн бұрын
@@satgurkotra2543 Bilkul raj karega Khalsa 💪 par Khalistan ke liye ❌
@user-se9gi7jz7e
@user-se9gi7jz7e 14 күн бұрын
कितनी वोट से जीता था ये की खैरात में मिली ये सीट🎉 ये जीना भी कोई जीना है रे खैराती लाल
@Ranjeet536
@Ranjeet536 12 күн бұрын
ਲੱਗਦਾ ਬਿੱਟੂ ਦੀ ਮਾਂ ਨੇ ਮੋਦੀ ਦਾ ਬਿਸਤਰਾ ਗਰਮ ਕਰ ਦਿੱਤਾ
@UNDERTAKAR-dl6ei
@UNDERTAKAR-dl6ei 16 күн бұрын
SADI SIKH APNE DUSHMANA NU KADE NI BHAKSDI CHAHE KOI V HOWE DHAN DHAN SRI GURU GOBIND SINGH JI DA HATH A SADI KOM TE TE RAHUGA HMESHA MAAN A MENU SIKH HONTE
@jatindersinghsingh5296
@jatindersinghsingh5296 14 күн бұрын
ਮਬਾਰਕਾ ਸਰ ਜੀ
@ninderkaurdhindsa8656
@ninderkaurdhindsa8656 16 күн бұрын
Beant Siingh ne apne khoon nal Sinjia nahi, Punjab da khoon pita hai.BJP ne USDA in am ditta haI Bittoo nu.
@Kamaljitkaurwm5hg5sg4e
@Kamaljitkaurwm5hg5sg4e 17 күн бұрын
ਗੜਬੜ ਘੁਟਾਲਾ ਸਰਕਾਰ ਆ
@GursharanSingh-iu2zm
@GursharanSingh-iu2zm 15 күн бұрын
ਹੁਣ ਚਾਹੇ ਇਸ ਨੂੰ ਮੋਦੀ ਜੋ ਮਰਜ਼ੀ ਬਣਾ ਦੇਵੇ,,,,ਪਰ ਇੱਕ ਵਾਰ ਤਾਂ ਪੰਜਾਬ ਵਾਲਿਆਂ ਨੇ ਇਸ ਨੂੰ ਹਰਾ ਕੇ ਇਸ ਦੀ ਔਕਾਤ ਦਿਖਾ ਹੀ ਦਿੱਤੀ ਹੈ
@lalikahlon1331
@lalikahlon1331 15 күн бұрын
ਪਰਿਵਾਰ ਕੰਮੈਟ ਵੀ ਜਰੂਰ ਪੜੇ
@harpreetsinghalamgir234
@harpreetsinghalamgir234 16 күн бұрын
Veisay saday v pita Ji tuhaday dada Ji naal gaihrey ssmbandh rakhday san per Asin Nahi Rakh sakay sorry hun kuch vichar bandi hai
@UserUser-kf1zk
@UserUser-kf1zk 15 күн бұрын
Ik hor gadaar familly supported 😅
@Surinder5665singh
@Surinder5665singh 16 күн бұрын
ਬਿੱਟੂ ਤੂੰ ਕਾਂਗਰਸ ਦਾ ਨੀ ਹੋਇਆ ਤਾਂ ਤੂੰ ਬੀਜੇਪੀ ਦਾ ਵੀ ਨਹੀ ਬਣ ਸਕਦਾ ਨਾਲੇ ਜੇਕਰ ਹਾਰੇ ਹੋਏ ਕੈਂਡੀ ਡੇਟ ਨੂੰ ਮੰਤਰੀ ਬਣਾਉਣ ਤਾਂ ਵੋਟਾਂ ਕਿਉ ਪਵਾਉਂਦੇ ਫੇਰ ਅਸੀਂ ਹੁਣ ਤੋਂ ਕਿਸੀ ਵੀ ਪਾਰਟੀ ਨੂੰ ਵੋਟਾਂ ਨਹੀ ਪਾਉਣੀਆਂ
@LovleenKaur-hz1gf
@LovleenKaur-hz1gf 18 күн бұрын
Only for chair...shame on bittu
@Jassibawa11
@Jassibawa11 15 күн бұрын
ਪੇਪਰਾਂ ਵਿੱਚ ਫੇਲ ਤਾ ਫੇਲ ਹੀ ਰਹੇਗਾ 😂😂
@Deepak-st9gd
@Deepak-st9gd 19 күн бұрын
Bittu ji congratulations🎉🎉🎉🎉🎉
@charanjitsingh375
@charanjitsingh375 15 күн бұрын
ਕਿਹੜੀ ਗੱਲ ਦੀ ਲਿਹਾਜ ਹੈ ਸ਼ਾਹ ਅਤੇ ਮੋਦੀ ਨਾਲ ?
@shikshadevi3809
@shikshadevi3809 19 күн бұрын
Bittu ji ❤ 👍👍👍👍 Hm aap ke Shath hai
@harpreetsinghalamgir234
@harpreetsinghalamgir234 16 күн бұрын
Bittu Ji congratulations firstly sir veisay taan Punjab ch agar dip/degree holders nu railways CH nokry Devin 15 saal tohn koi v nokri saday bachiyaan nu Nahi Mili main navy chon aakay kpt ch rcf factory CH kamm kar chukiyaan lekan bachay nu degree electrical CH karva K skild v Nahi lagvao sakiyaa rcf ch ih factory sh Rajiv Gandhi Ji ne lagvao C antik vaad choun sikhan nu rujgar de K kadna per hun meenay rajisthan toh bharti kitay Jaan rehai ne Punjab Sariyan partyian lootanbteh hi dhiyaan de rehiyaan Han Koon akhoti jahi gal ldrs nu Samaj Nahi AA rehi Punjab nu problem bina paisay kharch K bjp apnay naal Lai K Chal sakdi hai
@kulbhushansingh402
@kulbhushansingh402 19 күн бұрын
Ravneet Bittu is really a nice, decent and polished person.
@bholastudio3836
@bholastudio3836 19 күн бұрын
Waheguru Ji Bittu De Parivar Te Maihar pariya Hath Rakhna ji
@kulwantkaur-zy4eo
@kulwantkaur-zy4eo 10 күн бұрын
Bhaey Amritpal di vi bhuti khushi na Mnaow Es di Schaey vi bhuat jaldi Sahmne aavegi but Waheguru ji Ardass krde aa Sach da Sath dena 🙏🙏🙏🙏🙏🙏
@gabbarsingh-qt8js
@gabbarsingh-qt8js 12 күн бұрын
Good well
@jagbirsinghgill3166
@jagbirsinghgill3166 16 күн бұрын
Ludhiane tòn ta bhla keeta nahi hun dilli ton bhla krega Ludhiane da
@BootasinghBootasingh-jr5xe
@BootasinghBootasingh-jr5xe 15 күн бұрын
Votta poun da ki fayeda
@jaibheemjaiambedkarsahib6863
@jaibheemjaiambedkarsahib6863 15 күн бұрын
Real 🦁 Sant K P S GILL Jindabaad
@marla350
@marla350 19 күн бұрын
Super love from mangalore.
@harjot8singh
@harjot8singh 19 күн бұрын
❤love u modiji
@luckysidhu.z5725
@luckysidhu.z5725 19 күн бұрын
Mainu zkeen aa kishan bittu da swaagt bhut vaidya krn ge pure panjab ch
@manmohamsingh3775
@manmohamsingh3775 16 күн бұрын
ਫੁਕਰਾ ਅਤੇ palturam ਬੰਦਾ ਸਾਰੀ ਫੈਮਿਲੀ ਹੀ ਲ਼ੈ ਗਿਆ ਆਪਣੇ ਆਫਿਸ
@KulwinderSingh-yl5hi
@KulwinderSingh-yl5hi 13 күн бұрын
🤣🤣ਇਸ ਪਰਿਵਾਰ ਦੀਆਂ ਜ਼ਨਾਨੀਆਂ ਵੀ। ਕਾਫ਼ੀ ਵਧੀਆ ਝੂਠ ਤੇ ਡਰਾਮੇ ਕਰ ਲੈਦੀਆ।
@shivkaushal4624
@shivkaushal4624 15 күн бұрын
Bitu jinadabad
@enggonkargrewal6465
@enggonkargrewal6465 17 күн бұрын
Votan da ki fayda fer
@CANADA_DEPTH
@CANADA_DEPTH 16 күн бұрын
bittu de ghrdea nu v pta lg gyea Godhi media kon aa 🤣🤣🤣🤣🤣🤣
@CANADA_DEPTH
@CANADA_DEPTH 15 күн бұрын
@canada_depth
@CANADA_DEPTH
@CANADA_DEPTH 15 күн бұрын
youtube.com/@canada_depth?si=tXkCe-TypDZ5VIPR
@CANADA_DEPTH
@CANADA_DEPTH 15 күн бұрын
youtube.com/@canada_depth?si=tXkCe-TypDZ5VIPR
@SwinderSingh-pw6qs
@SwinderSingh-pw6qs 14 күн бұрын
Public, hamara, sath, ha,, as, lai,asi, haar, ga
@KaurSharanjeet-gi3lx
@KaurSharanjeet-gi3lx 13 күн бұрын
ਮਰਜੋ ਪੰਜਾਬੀ ਬੋਲ ਲਵੋ ਆਵਾ ਹੀ ਊਤਿਆ ਪਿਆ ਕੰਜਰਾਂ ਦਾ ਪੰਜਾਬ ਚ ਰਹਿੰਦੇ ਹੋ ਕੇ ਸਾਰਾ ਲਾਣਾ up ਚਲਾ ਗਿਆ
@ravindersingh3498
@ravindersingh3498 17 күн бұрын
Ravneet Bittu is the best choice from Panjab who is capable to solve the problem of panjab
@RajwinderSingh-um7hr
@RajwinderSingh-um7hr 14 күн бұрын
ਪੰਜਾਬੀਆਂ ਨੂੰ ਅਜੇ v BJP ਦੀਆ ਪਾਲਿਸੀ ਸਮਜ਼ ਨਹੀਂ ਆ ਰਹੀ। A ਸਬ ਦੇ ਪਿੱਛੇ ਕੁਸ਼ ਤੇ ਕੁਸ਼ ਹੈ ਨਾ।
@user-qd8hs6xx4t
@user-qd8hs6xx4t 19 күн бұрын
Manmohan Singh ji haar kar PM ban sakte hai to Bittu kyu nahi
@kulwantkaur2558
@kulwantkaur2558 18 күн бұрын
ਸੋਨੀਆ ਗਾਂਧੀ ਨੇ ਤਿਆਗ ਕੀਤਾ ਸੀ ਕੁਰਸੀ ਦਾ ਹਾਰੀ ਹੋਈ ਕੁਰਸੀ ਨਹੀ ਸੀ ਨਾ ਮਨਮੋਹਣ ਸਿੰਘ ਹਾਰੇ ਤੇ ਨਿਕਾਰੇ ਹੋਏ ਨੇਤਾ ਸੀ
@Roohi-xn3el
@Roohi-xn3el 17 күн бұрын
​@@kulwantkaur2558bilkul sahi keha tuci
@NirmalSingh-hf3pi
@NirmalSingh-hf3pi 16 күн бұрын
ਕਾਂਗਰਸ ਨਾਲ ਕੀਤੀ ਗੱਦਾਰੀ ਦਾ ਇਨਾਮ ਦਿੱਤਾ ਬੀਜੇਪੀ ਵਾਲਿਆਂ ਨੇ
@simerjeetkaur-xo4ui
@simerjeetkaur-xo4ui 16 күн бұрын
ਮਾਤਾ ਝੂਠ ਨਾ ਬੋਲ ਲੋਕਾ ਨਾ ਨਕਾਰ ਹੈ ਮੋਦੀ ਦੇ ਥੱਲੇ ਲੱਗਾ ED ਡਰਦਾ
@rattankaur9695
@rattankaur9695 15 күн бұрын
Hare hoe bande nu mantri banana saram ki bat hai
@gurmeetchahal372
@gurmeetchahal372 14 күн бұрын
Eh pagga cha sir fasayi ferde ehna dalleya karke punjab da kuch ban da ni
@NarinderSingh-dn8dg
@NarinderSingh-dn8dg 14 күн бұрын
A 2nd Grewal ha...Grewal nu v wfaadari da inam mil gea...is da v tmasha dekhan wala hovega....a bjp da end hon tikar a game nu understand kar pavega....but jdoo understand krega udo tiker game nikal ja evi...a govrmnt bus 3 saal baki hun
@jaishreeram5235
@jaishreeram5235 12 күн бұрын
Ehna nu comment jaroor read krne chahide ne Shaheeda de pariwar rulde ajj v Jalma ne kursiya fer mal laiya Akaal purkh vekhda sbnu sbda hisab oh aap rakhda
@harjeetkaur1511
@harjeetkaur1511 12 күн бұрын
Beant singh ne ta Loka de jwaan putt marva k khooon nal apne pariwaar di property hi banai
@P.s6379
@P.s6379 15 күн бұрын
Loka nu manjur nhi c bitu ta haria b j p jabri thop rahi h ehnu publik te
@santokhsinghbenipal8592
@santokhsinghbenipal8592 16 күн бұрын
ਪਤਰਕਾਰ ਜੀ ਆਪਣੇ ਹੱਕ ਲਈ ਲੜਣ ਵਾਲਿਆਂ ਨੂੰ ਖਾਲਿਸਤਾਨੀ ਦਸ ਰਿਹਾ ਹੈ ਸ਼ਰਮ ਕਰੋ
Дибала против вратаря Легенды
00:33
Mr. Oleynik
Рет қаралды 3,6 МЛН
The child was abused by the clown#Short #Officer Rabbit #angel
00:55
兔子警官
Рет қаралды 14 МЛН
Alat Seru Penolong untuk Mimpi Indah Bayi!
00:31
Let's GLOW! Indonesian
Рет қаралды 8 МЛН
Дибала против вратаря Легенды
00:33
Mr. Oleynik
Рет қаралды 3,6 МЛН