Chajj Da Vichar (2072) || ਪ੍ਰਧਾਨ ਮੰਤਰੀ ਬਾਜੇਕੇ ਕਿਵੇਂ ਬਣੂ MLA

  Рет қаралды 65,923

Prime Asia TV

Prime Asia TV

3 күн бұрын

#primeasiatv #chajjdavichar #swarnsinghtehna #harmanthind #punjabi #punjabnewstoday #breakingnews #pardhanmantribajeke #amritpalsingh #sukhbirbadal #akalidal
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 124
@deepbrar.
@deepbrar. 2 күн бұрын
ਸਮਾਜ ਦਾ ਨੁਕਸਾਨ ਬੁਰੇ ਲੋਕਾਂ ਤੋਂ ਨਹੀਂ *ਬਲਕਿ ਚੰਗੇ ਲੋਕਾਂ ਦੇ ਚੁੱਪ ਰਹਿਣ ਨਾਲ ਹੁੰਦਾ ਹੈ*
@jagjeetsingh279
@jagjeetsingh279 2 күн бұрын
ਤੁਸੀਂ ਪੱਤਰਕਾਰ ਹੋ ਪਤਾ ਕਰੋ ਕਿੱਥੇ ਹੇ ਕੁਲਵਿੰਦਰ ਕੋਰ ਤੁਸੀਂ ਕਿੰਨਾ ਕੁ ਪਤਾ ਕੀਤਾ ਦੂਜੀ ਗੱਲ ਆ ਜਿਹੜੇ ਪਹਿਲਾ mp ਬਣੇ ਤੇ mla ਬਣੇ ਉਹ ਕਿੰਨੇ ਕੁ ਪੜੇ ਲਿੱਖੇ ਤੇ ਗਿਆਨਵਾਨ ਹਨ ਕਿਸੇ ਦਾ ਵੀ ਹੱਕ ਪੰਥ ਨਾਲ ਖੜਾ ਹੇ ਇਹਨਾਂ ਸਿੰਘਾ ਨਾਲ ਖ਼ਾਲਸਾ ਪੰਥ ਜਿੰਦਾਬਾਦ🙏🙏
@CHAHALofficialtv
@CHAHALofficialtv 2 күн бұрын
ਟਹਿਣਾ ਸਾਬ੍ਹ ਅਤੇ ਹਰਮਨ ਭੈਣੇ ਮੈਂ ਰਾਤੀਂ ਲਗਭਗ 9-<a href="#" class="seekto" data-time="570">9:30</a> ਵਜੇ ਸੌਂਦਾ ਹਾਂ ਤੇ ਸਵੇਰੇ <a href="#" class="seekto" data-time="270">4:30</a> ਪਾਉਣੇਂ 5 ਵਜੇ ਉੱਠ ਜਾਨਾ ਤੇ ਆਵਦੇ ਖੇਤ ਸਬਜ਼ੀ ਤੋੜਨ ਚਲਾ ਜਾਨਾ ਕਿਉਂਕਿ ਮੈਂ ਪਾਉਣਾ ਕਿੱਲਾ ਸਬਜ਼ੀ ਲਾਉਨਾ ਤੇ ਆਪ ਤੋੜਕੇ ਤੇ ਆਪ ਹੀ ਵੇਚਕੇ ਆਉਨਾ,,,, ਮੈਨੂੰ ਬੜੀ ਸੰਤੁਸ਼ਟੀ ਮਿਲਦੀ ਹੈ ਜੀ
@GulshanKumar-pl7pd
@GulshanKumar-pl7pd 2 күн бұрын
ਅੱਜ ਕੱਲ੍ਹ ਫਰਾਡ ਕਰਨ ਵਾਲੇ ਸੀ.ਬੀ.ਆਈ. ਕ੍ਰਾਈਮ ਬ੍ਰਾਂਚ ਤੋ ਫੋਨ ਕਰਨ ਦੀ ਗੱਲ ਕਹਿ ਕੇ ਵੀ ਲੋਕਾ ਨੂ ਲੁੱਟਣ ਦੀ ਕੋਸ਼ਿਸ਼ ਕਰ ਰਹੇ ਹਨ. ਇਹਨਾ ਤੋ ਬਚਣ ਦੀ ਲੋੜ ਹੈ.
@gurtejsinghsidhu9161
@gurtejsinghsidhu9161 2 күн бұрын
ਪ੍ਰਧਾਨ ਮੰਤਰੀ ਹੀ ਰਹਿਣ ਦਿਓ ❤ mla ਦੀਆ ਤਾਕਤਾ ਬਹੁਤ ਘੱਟ ਹੁੰਦੀਆ ਹਨ
@kamalsingh-dc1vs
@kamalsingh-dc1vs 2 күн бұрын
ਦਲਜੀਤ ਸਿੰਘ ਕਲਸੀ ਸਹੀ ਰਹੇਗਾ ਉਹ ਵਧੀਆ ਟੱਕਰ ਦੇਵੇਗਾ
@jaswinderkhaira6282
@jaswinderkhaira6282 2 күн бұрын
​@@kamalsingh-dc1vsto
@jaswinderkhaira6282
@jaswinderkhaira6282 2 күн бұрын
@KulwantSingh-qe3eo
@KulwantSingh-qe3eo 2 күн бұрын
❤ ਟਹਿਣਾ ਸਾਹਿਬ ਹਰਮਨ ਥਿੰਦ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਹੋਵੇ ਜੀ ❤
@SukhwinderSingh-wq5ip
@SukhwinderSingh-wq5ip 2 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@harindergrewal535
@harindergrewal535 2 күн бұрын
*Chajj Da Vichar: Well doing.ਰੱਬ ਹਮੇਸ਼ਾ ਚੜ੍ਹਦੀ ਕਲਾ ਬਕਸ਼ੇ।(HSGrewal,Khn.PB.)👍☝🙌✌*
@SandeepSharma-gt1xn
@SandeepSharma-gt1xn 2 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@yadwindersingh2253
@yadwindersingh2253 2 күн бұрын
ਪ੍ਰਧਾਨ ਮੰਤਰੀ ਤੋਂ ਹੁਣ ਐਮਐਲਏ ਬਣਨਾ ਸ਼ੋਭਾ ਨਹੀਂ ਦਿੰਦਾ
@deepbrar.
@deepbrar. 2 күн бұрын
ਪਰਵਾਹ ਨਾ ਕਰ ਸੱਜਣਾ, ਤਮਾਸ਼ੇ ਹੁੰਦੇ ਰਹਿਣਗੇ ਤਾ-ਉਮਰ ‬ ‪ *ਤੂੰ ਏਹ ਖ਼ਿਆਲ ਰੱਖ ਕਿ ਤੇਰਾ ਕਿਰਦਾਰ ਬੇਦਾਗ਼ ਰਹੇ*
@ajitkumar-xj1nn
@ajitkumar-xj1nn 2 күн бұрын
ਤੁਹਾਡੀ ਸੋਚ ਵੀ ਉਲਾਰ ਹੈ
@vickysinghvicky2618
@vickysinghvicky2618 2 күн бұрын
ਜੇਕਰ ਚੋਰ ਠੱਗ ਕਾਤਲ ਬਲਾਤਕਾਰ ਕਰਨ ਵਾਲੇ ਲੀਡਰ ਬਣ ਸਕਦੇ ਹਨ ਤਾਂ ਪ੍ਰਧਾਨ ਮੰਤਰੀ ਬਾਜੇਕੇ ਕਿਉਂ ਨਹੀਂ ❤
@mainimixingcenter
@mainimixingcenter 2 күн бұрын
ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਫੋਟੋ, ਵੀਡੀਓ ਬਣਾਉਣ ਤੇ ਪਬੰਦੀ ਲਗਾਉਣ ਦਾ ਫ਼ੈਸਲਾ ਬਿਲਕੁਲ ਸਹੀ ਫ਼ੈਸਲਾ ਹੈ।
@charnsingh4399
@charnsingh4399 2 күн бұрын
ਲੋਕ ਮੱਥਾ ਟੇਕਣ ਘੱਟ , ਮੱਥਾ " ਠੋਕਣ " ਵੱਧ ਜਾਂਦੇ ਹਨ।
@user-by6zu5xx2e
@user-by6zu5xx2e 2 күн бұрын
ਪ੍ਰਧਾਨ ਮੰਤਰੀ ਬਾਜੇਕੇ ਜ਼ਿੰਦਾਬਾਦ
@palasingh5151
@palasingh5151 2 күн бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@beyantsingh668
@beyantsingh668 2 күн бұрын
ਆਉਣ ਨੇਰੀਆਂ ਬਿੱਲੋ ਜਾਣ ਨੇਰੀਆਂ ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ
@CHAHALofficialtv
@CHAHALofficialtv 2 күн бұрын
ਪਿੰਡ ਖ਼ਿਆਲੀ ਚਹਿਲਾਂ ਵਾਲ਼ੀ ਜ਼ਿਲ੍ਹਾ ਮਾਨਸਾ ਸਾਡੇ ਪਿੰਡ ਮੌਸਮ ਸੁਹਾਵਣਾ ਹੋ ਗਿਆ ਹੈ ਜੀ ਕਿਉਂ ਕਿ ਸਵੇਰੇ ਸਵੇਰੇ ਥੋੜ੍ਹੀ ਬੂੰਦਾਂਬਾਂਦੀ ਹੋਈ ਸੀ
@KulwantSingh-qe3eo
@KulwantSingh-qe3eo 2 күн бұрын
ਸ਼੍ਰੀ ਚਮਕੌਰ ਸਾਹਿਬ ਵਿਖੇ ਤਾਂ ਬਹੁਤ ਗਰਮੀ ਪੈ ਰਹੀ ਹੈ , ਬਾਰਿਸ਼ ਦਾ ਤਾਂ ਨਾਮੋ ਨਿਸ਼ਾਨ ਹੀ ਨਹੀਂ ਹੈ।
@jagjiwankaur3938
@jagjiwankaur3938 2 күн бұрын
ਅਖਬਾਰ ਤਕਰੀਬਨ ਸਾਰੇ ਪੜਦੇ ਹਨ ਇਹ ਖਬਰ ਸਾਰਿਆ ਕੋਲ ਪੁਜ ਜਾਵੇ🙏
@deepbrar.
@deepbrar. 2 күн бұрын
ਵਫ਼ਾਦਾਰੀ ਕਰੋ ਕਿਸੇ ਦੀ ਗੁਲਾਮੀ ਨਹੀਂ *ਖੁੱਲ ਕੇ ਦੁਸ਼ਮਣੀ ਕਰੋ ਛਿੱਪ ਕੇ ਦਲਾਲੀ ਨਹੀਂ*
@mithusinghsingh5948
@mithusinghsingh5948 2 күн бұрын
Herman beta ji jeete Raho. Waheguru ji Charhdicala Bakshan ji.🙏🙏
@SukhdevOtaal
@SukhdevOtaal 2 күн бұрын
ਇਹ ਲੋਕ ਉਹ ਹਨ ਜੋਂ ਕਾਤਲ ਤੇ ਬਲੱਤਕਾਰੀਆ ਨੂੰ ਭਗਵਾਨ ਸਿੰਘ ਬਾਜੇਕੇ ਤੋਂ ਉੱਪਰ ਸਮਝ ਰਹੇ ਹਨ
@Jatt794
@Jatt794 2 күн бұрын
Waheguru ji ka Khalsa waheguru ji ki Fateh ji 🌷🌷🌷🌷🌷🌷🌷🌷
@AmanDeep-bs8hf
@AmanDeep-bs8hf 2 күн бұрын
ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕੀਤਾ ਹੈ ਵੀਰ❤❤❤😂😂😂😂😂🎉🎉😂🎉
@gursimratkaurcheema6000
@gursimratkaurcheema6000 2 күн бұрын
ਬਾਜੇ ਕੇ ਜਿਤੇ ਗਾ। ਮਾਂਗਟ
@BalkarSingh-ko2qy
@BalkarSingh-ko2qy Күн бұрын
ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@gurjantsidhu1708
@gurjantsidhu1708 2 күн бұрын
ਹਰ ਕੋਈ ਹੱਕ ਰੱਖਦਾ ਚੋਣ ਲੜਣ ਦਾ,ਪਰ ਪੰਜਾਬੀਆਂ ਦੀ ਲਹਿਰ ਵਾਰੇ ਰੱਬ ਹੀ ਜਾਣਦਾ ਕਿੱਧਰ ਨੂੰ ਹੋ ਜਾਵੇ
@bakhtaursinghbakhtaur6392
@bakhtaursinghbakhtaur6392 2 күн бұрын
ਬਾਜੇਕੇ ਚਾਹੇ ਕੁਝ ਵੀ ਸਾਥ ਦਿਉ ਤੁਹਾਡੇ ਤੇ ਸਰਕਾਰ ਦਾ ਵੀ ਦਬਾ ਵੀ ਵੀ ਹੈ
@gursimratkaurcheema6000
@gursimratkaurcheema6000 2 күн бұрын
ਹਰ ਇੱਕ ਦਾ ਹੱਕ
@bhaibalwindersinghji3regt295
@bhaibalwindersinghji3regt295 2 күн бұрын
ਬੇਟਿਓ ਹਰਮਨ ਟਹਿਣਾ ਜੀ ਸਾਸਰੀ ਕਾਲ ਦੀ ਥਾਂ ਸਤਿ ਸ੍ਰੀ ਆਕਾਲ ਬੋਲਿਆ ਕਰੋ ਜੀ ਜਦੋਂ ਬੋਲਦੇ ਹੈ ਬੜੇ ਪਿਆਰੇ ਲਗਦੇ ਹੋ ਜੀ
@harrygill3982
@harrygill3982 2 күн бұрын
Good job sir ji
@user-nq5or5fx4q
@user-nq5or5fx4q 2 күн бұрын
Very Nice 👍
@harmitsingh374
@harmitsingh374 2 күн бұрын
ਟੈਹਣੇ ਵੀਰ ਸੇਵਾਦਾਰਾ ਨੂੰ ਉਹਨਾ ਦੀ ਸੇਵਾ ਤੋ ਮੁਅੱਤਲ ਨੀ ਕਰਨਾ ਚਾਹੀਦਾ ਉਹਨਾ ਦੀ ਡਿਊਟੀ ਲਾਉਣੀ ਚਾਹੀਦੀ ਸੀ ਡਿਊਟੀ ਤੋ ਬਾਅਦ ਤੁਸੀ ਦੋ ਘੰਟੇ ਬਰਤਨ ਸਾਫ ਕਰਨੇ ਸਾਰਾ ਸਿਰੀ ਹਰਮਿੰਦਰ ਸਾਹਿਬ ਵਿਚ ਧਨ ਧਨ ਧਨ ਗੁਰੂ ਰਾਮਦਾਸ ਪਤਿਸਾਬ ਦੀ ਸੇਵਾ ਕਰਾੳ ਜੇ ਇਹਨਾ ਸੇਵਾਦਾਰਾ ਨੂ. ਮੁਅੱਤਲ ਕਰ ਨ ta sukhveer Badal nu vi mutel krn jihad sersse wale kol zanda sb to vedda sadi sikh kom da dokhi aa dabal family and Majethea family
@sahibsaab7818
@sahibsaab7818 2 күн бұрын
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵਿਚਾਰ ਨੇ ਟੇਹਣਾ ਜੀ ਥਿੰਦ ਜੀ ਸਾਹਿਬ ਇਟਲੀ ਤੋ
@BalkarSingh-ko2qy
@BalkarSingh-ko2qy Күн бұрын
ਟਹਿਣਾ ਸਾਹਿਬ ਜੀ ਸਾਡੇ ਪੰਜਾਬ ਸਰਕਾਰ ਵਿੱਚ ਪਹਿਲਾਂ ਤੋਂ ਹੀ ਬੁਹਤ ਲੋਕ ਘੱਟ ਪੜ੍ਹੇ ਲਿਖੇ ਹਨ ਜੀ ਅਸੀ ਕਿੱਸੇ ਦੇ ਵੀ ਦੋਖੀ ਨਹੀਂ ਹਾਂ ਪਰ ਅਫਸੋਸ ਹੈ ਅਸੀ ਆਖਦੇ ਵੀ ਹਾਂ ਸਾਡੇ ਪੰਜਾਬ ਤੇ ਦੇਸ਼ ਦੇ ਲੀਡਰ ਸਾਹਿਬ ਪੜ੍ਹੇ ਲਿਖੇ ਹੋਣ ਤੇ ਦੇਸ਼ ਤੇ ਸਾਡਾ ਸਮਾਜ ਪੰਜਾਬ ਤੱਰਕੀ ਦੇ ਰਾਹ ਵੱਲ ਵਧ ਸੱਕਦਾ ਹੈ ਜੀ
@tejindersingh8673
@tejindersingh8673 2 күн бұрын
ਉੱਥੇ ਬਲੈਕ ਬੋਰਡ ਰੱਖ ਦੇਣਾ ਸੀ ਟਹਿਣਾ ਜੀ
@jaswantsingh1555
@jaswantsingh1555 2 күн бұрын
ਨਹਿੰਗ ਸਿੰਘਾਂ ਨੂੰ ਚੌਣਾਂ ਵਿਚ ਉਤਾਰੋ ਫਿਰ ਦੇਖਿਓ ਸ੍ਰਿਦਈ ਦੇ ਅੱਡੇ ਖੁੱਲਣਗੇ ਤੇ ਨਸ਼ਾ ਬੰਦ😮
@harjinderghoman
@harjinderghoman 2 күн бұрын
ਪ੍ਰਧਾਨ ਮੰਤਰੀ ਤਾਂ ਬਣਾਤਾ ਓਹੋ ਠੀਕ ਹੈ
@navisharma3469
@navisharma3469 2 күн бұрын
ਸ ਭਗਵੰਤ ਸਿੰਘ ਬਾਜੇ ਕੇ ਤੇ ਪੰਜਾਬ ਚ NDPS ਸਮੇਤ 7 ਮੁਕੱਦਮੇ ਦਰਜ ਹਨ।
@SukhchainBatth-ct5bv
@SukhchainBatth-ct5bv 2 күн бұрын
Awesome guys
@balkarbajwa6250
@balkarbajwa6250 2 күн бұрын
ਸ੍ਰੀ ਦਰਬਾਰ ਸਾਹਿਬ ਦੇ ਬਾਹਰ ਜਿਹੜੀ ਐਡ ਚੱਲਦੀ ਆ cm ਦੇ ਰਿਹਾ ਪੰਜਾਬੀ ਫਿਲਮਾਂ ਦੀ ਚਲਦੀ ਆ ਉਸ ਵਾਰੇ ਵੀ ਬੋਲੋ
@kamalsingh-dc1vs
@kamalsingh-dc1vs 2 күн бұрын
ਦਲਜੀਤ ਸਿੰਘ ਕਲਸੀ ਸਹੀ ਰਹੇਗਾ ਗਿੱਦੜਬਾਹਾ ਤੋਂ ਉਹ ਟੱਕਰ ਦੇਵੇਗਾ ਬਾਜੇਕੇ ਵਾਲਾ ਇਸ ਲਾਇਕ ਨਹੀਂ ਹੈ ਐਵੇਂ ਪੰਜਾਬ ਦਾ ਮਜ਼ਾਕ ਨਾ ਉਡਾਉ
@BalkarSingh-ko2qy
@BalkarSingh-ko2qy Күн бұрын
ਟਹਿਣਾ ਸਾਹਿਬ ਜੀ ਓਹ ਲੱੜਕੀ ਆਖ ਰਹੀ ਹੈ ਉੱਥੇ ਹਰਮੰਦਰ ਸਾਹਿਬ ਜੀ ਵਿੱਖੇ ਕੀਤੇ ਲਿਖਿਆ ਹੋਇਆ ਨਹੀਂ ਹੈ ਨਾਂ ਹੀ ਕਿੱਸੇ ਸੇਵਾਦਾਰ ਨੇ ਮੰਨਾ ਕਿੱਤਾ ਬੁਹਤ ਹੀ ਅਫਸੋਸ ਹੈ ਜੀ
@gurpreetsinghdhaliwal807
@gurpreetsinghdhaliwal807 Күн бұрын
ਸਤਿ ਸ੍ਰੀ ਅਕਾਲ ਜੀ
@shyamshukla2791
@shyamshukla2791 21 сағат бұрын
Very nice programme
@kirankaur4504
@kirankaur4504 2 күн бұрын
ਸਤਿ ਸ੍ਰੀ ਅਕਾਲ ਜੀ 🙏🙏
@RashpalsinghRashpalsingh-pr6jl
@RashpalsinghRashpalsingh-pr6jl Күн бұрын
ਸਲੇਟ ਤੇ ਸਲੇਟੀ ਕੋਲ਼ੇ ਰੱਖਿਆ ਕਰੋ ਰਛਪਾਲ ਸਿੰਘ ਸਮਾਲਸਰ
@jarnailsingh9949
@jarnailsingh9949 2 күн бұрын
355th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@GamdurSingh
@GamdurSingh 2 күн бұрын
Wahegur ji very good sir
@boharsingh7725
@boharsingh7725 2 күн бұрын
🙏🙏🙏🙏🙏 🙏🙏🙏🙏🙏
@DishaSony
@DishaSony 2 күн бұрын
❤❤❤❤🎉🎉🎉
@manjindergill294
@manjindergill294 2 күн бұрын
Sat Sri akal ji
@jagtargill-rc4gy
@jagtargill-rc4gy 2 күн бұрын
Very good ji thana shiab and Harman thind ji thinks
@avtarsinghdhaliwal9068
@avtarsinghdhaliwal9068 Күн бұрын
🙏
@RavinderSingh-sn1ku
@RavinderSingh-sn1ku 2 күн бұрын
ਯਾਰ ਟਹਿਣਿਆ ਉਦਾਹਰਣਾ ਦੀ ਲੈਣ ਹੀ ਲਗਾ ਦੇਣਾ ਤੂੰ ਦੋ ਯਾ ਵਧ ਤੋਂ ਵਧ ਤਿੱਨ ਦਿਆ ਕਰੋ
@soniakaur2299
@soniakaur2299 2 күн бұрын
ਬਸ ਹੁਣ ਇਹਦੀ ਕਸਰ ਰਹਿ ਗਈ ਸੀ ਐਮਐਲ <a href="#" class="seekto" data-time="105">1:45</a> ਏ ਬਨਣ ਦੀ ਹੋਰ ਤੇ ਮੁੱਕ ਗਏ ਬੰਦੇ
@jiwansinghazrot7567
@jiwansinghazrot7567 21 сағат бұрын
Pardhan mantri varge punjab de MLA Ban jange .punjab da fer Rabb hi Rakhaa
@user-nf8mw9yj4s
@user-nf8mw9yj4s 2 күн бұрын
ਖਰੜ ਵਿਚ ਰਾਤ ਕਿਣ ਮਿਣ ਹੋਈਆਂ ਜੀ😮😮
@karanbaraich2300
@karanbaraich2300 2 күн бұрын
Pardan Mantri Baje k jitu ga pka
@surjitgill6411
@surjitgill6411 Күн бұрын
ਇਹੀ ਤਾਂ ਫੋਟੋ ਵਿਚ ਇਕ ਝੋਲ ਰੱਖ ਲਈ ਮੈਨੇਜਰ ਵੱਲੋਂ ਵੱਡੇ ਲੋਕਾਂ ਨੂੰ ਫ਼ੋਟੋ ਲਾਹੁਣ ਲਈ ਇਜ਼ਾਜ਼ਤ ਮਿਲ ਜਾਇਆ ਕਰਨੀ ਹੈ ਉਸ ਸ਼ੁਰੂਆਤ ਨਾਲ ਫਿਰ ਹੌਲੀ ਹੌਲੀ ਆਮ ਜਨਤਾ ਨੇ ਵੀ ਫੋਟੋ ਖਿਚਣ ਲੱਗ ਜਾਣਾ।
@user-zn4xm9zv2c
@user-zn4xm9zv2c 2 күн бұрын
🙏🙏🙏🙏🙏
@karamsinghsandhu1489
@karamsinghsandhu1489 2 күн бұрын
Phlan waliyan ne kujh nhee swariya changa je Pardhan mantry bajeke nu mauka mile halaat sudhar jaange
@SandeepSharma-gt1xn
@SandeepSharma-gt1xn 2 күн бұрын
ਸਾਡਾ ਪਿੰਡ ਸਾਰਾ ਈGNG AND LPG ਤੇ ਹੈ ਜੀ
@subahsingh2275
@subahsingh2275 2 күн бұрын
ਧਮੱਕੜ ਤਾਂ ਗਰਮੀ ਨੇ ਦੋਹਾ ਕਤਰ ਵਿੱਚ ਵੀ ਬਹੁਤ ਕੱਢੇ ਹੋਏ ਆ ਸਰ ਜੀ
@gurdeshsingh7824
@gurdeshsingh7824 2 күн бұрын
Good NEX MLA. G. 🎉
@avtargill1784
@avtargill1784 Күн бұрын
ਪ੍ਰਧਾਨਮੰਤਰੀ ਬਾਜੇ ਕੇ ਦੇ ਹੱਕ ਵਿੱਚ ਵੀ ਭਾਈ ਸਾਹਿਬ ਵਾਂਗੂ ਡੱਟ ਜਾਓ
@Deepsaab33
@Deepsaab33 21 сағат бұрын
ਪ੍ਰਦਾਨ ਮੰਤਰੀ ਯਾਰ ਕੋਈ ਬੰਦਾ ਆ ਦਸੋ , ਕਿਨ੍ਹੀਆਂ ਚਵਲਾ ਮਾਰਦਾ ਸੀ ਸੋਸ਼ਲ ਮੀਡੀਆ ਤੇ ਪਹਿਲਾ
@paramjitkaur3931
@paramjitkaur3931 2 күн бұрын
Amritsar de village mehta na ga Nangal vi ch bahut nasha aa
@sand305
@sand305 2 күн бұрын
Jrur jituga bajeke
@user-ot7ls3jw7x
@user-ot7ls3jw7x 2 күн бұрын
Me karda c nsha per hun me theek aa te Italy aa g
@jaswantsidhu2700
@jaswantsidhu2700 2 күн бұрын
Sade pind v hai ikk kurhi jo rat by bus stabd uppr rahindi ha pind aingo teh talwandi sabo bathinda 🙏🏻
@abroldentalcare8638
@abroldentalcare8638 2 күн бұрын
They should take mobile at the time of entering golden temple and return at the of going out . This practice is adopted at radha soami beas Ashok Abrol
@sahibsaab7818
@sahibsaab7818 2 күн бұрын
ਇਟਲੀ ਵਿਚ ਬਹੁਤ ਡੋਡੇ ਖਾਦੇ ਇੰਡਿਅਨ ਸਟੋਰ ਵਾਲੇ ਵੇਚ ਦੇ ਗਤਰੇ ਪਾ ਕਿ ਪੈਸਾ ਕਮਾਉਂਦੇ ਮੋਟਾ ਬਾਹਰ ਵੀ ਨਸਾ ਹੀ ਆ ਹੁਣ ਕੰਮ ਹੀ ਨੀ ਹੁੰਦਾ ਨਹੀ ਤਾ
@thanasingh6215
@thanasingh6215 Күн бұрын
ਟਹਿਣਾ ਸਾਹਿਬ ਤੇ ਹਰਮਨ ਬੇਟਾ ਕਦੇ ਕਦੇ ਗ੍ਰੰਥੀ ਸਿੰਘਾਂ ਬਾਰੇ ਵੀ ਬੋਲ ਦਿਆ ਕਰੋ
@user-so1tm4gm6x
@user-so1tm4gm6x 2 күн бұрын
ਅਜ ਸਾਡੇ ਤੋ ਚੋਰੀ ਕੀਤੀਆਂ ਮੋਟਰ ਦੀਅਆ ਤਾਰਾ ਚੋਰੀ ਕਰਨ ਵਾਲਾ ਗਿਰੋਹ ਲੌਗੋਵਾਲ ਪਕੜਿਆ ਗਿਆ ਜੋ ਕਿ ਅਮਰ ਗੜ ਦੇਹਨ
@sahibsaab7818
@sahibsaab7818 2 күн бұрын
ਸੂਝਵਾਨ ਹੋਣੇ ਚਾਹੀਦੇ ਵਿਧਾਇਕ ਲੱਗਦਾ ਜੇਲ ਪਾਰਟੀ ਬਣ ਹੀ ਜਾਣੀ ਲਗਦਾ😂😂
@user-no4ir8lp2n
@user-no4ir8lp2n 2 күн бұрын
Superb 😂😂
@user-cw4dd9bs8z
@user-cw4dd9bs8z 2 күн бұрын
Kulwinder Kaur kithe hai,,,,koi khabar nahi,,,,,,Tehna saab search karo plz,,,,,
@gurdeshsingh7824
@gurdeshsingh7824 2 күн бұрын
Baje k. Nice. Ya
@gursimratkaurcheema6000
@gursimratkaurcheema6000 2 күн бұрын
ਬਾਕੀ ਸਾਰੇ ਦਲਾਲ
@jaspreetsekhon4633
@jaspreetsekhon4633 2 күн бұрын
ਸਾਡੇ ਪਿੰਡ ਨਸ਼ਾ ਬਿਲਕੁੱਲ ਵੀ ਨਹੀ
@BalveerSingh-ym5qr
@BalveerSingh-ym5qr 2 күн бұрын
😢 ਟਾਹਣੇ ਵੀਰੈ ਹਰਮਨ ਥੀਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@vikasbanga4138
@vikasbanga4138 Күн бұрын
ਕਿੱਥੇ ਕਿੱਥੇ ਮੀਂਹ ਪੈ ਗਿਆ ਫਿਰ
@KaramjeetSingh-bd5zl
@KaramjeetSingh-bd5zl Күн бұрын
ਤੁਸ਼ੀ ਪੱਤਰਕਾਰ ਹੋ ਪਤਾ ਕਰਕੇ ਦੱਸ਼ੋ ਕਿਥੇ ਹੈ ਦੂ ਸ਼ਰੀ ਗੱਲ ਤੁਸ਼ੀ ਕਹਿੰਦੇ ਚੰਗੇ ਬੰਦੇ ਵੋਟ ਹੁਣ ਤੱਕ ਸ਼ੱਤਰ ਸ਼ਾਲ ਚੰਗੇ ਬੰਦੇ ਦੇਖ ਕੇਪਾਉਦੇ ਰਹੇ ਹਾ ਇਹ ਜਿੰਨੇ ਮਰਜੀ ਚੰਗੇ ਆਦਮੀ ਨੂੰ ਵੋਟ ਪਾ ਦੇਈਏ ਸ਼ਰਕਾਰ ਚਲਾਉਣਾ ਉਹਨਾ ਦੇ ਬਸ਼ ਦਾ ਰੋਗ ਨਹੀ ਸ਼ਰਕਾਰਾ ਤਾ ਮਗਰੋ ਕੋਈ ਹੈਰ ਚਲਾਉਦਾ ਜੇ ਉਹਨਾ ਦੇ ਮਰਜੀ ਨਾਲ ਨਹੀ ਚਲਦਾ ਜਾ ਤਾਸ਼ਰਕਾਰਾ ਤੋੜ ਦਿੱਤੀਆ ਜਾਦੀਆ ਜਾ ਉਸ਼ ਨੂੰ ਅੱਗੇ ਲੰਘਾ ਦਿੰਦੇ
@sewaksinghshamiria4488
@sewaksinghshamiria4488 2 күн бұрын
ਟਹਿਣਾ ਸਾਹਿਬ ਗੰਢਾ ਨਹੀਂ ਅੱਜ ਕੱਲ੍ਹ ਤਾਂ ਬੰਦੇ ਪੱਤਾ ਗੋਭੀ ਵਰਗੇ ਹੋਏ ਪਏ ਹਨ ਕੁਝ ਨਿਕਲਦਾ ਹੀ ਨਹੀਂ।
@user-ey4lu3if5t
@user-ey4lu3if5t 2 күн бұрын
ਦਾਲ ਸਬਜ਼ੀ ਦੇ ਲੈਣਗੇ ਲੋਕ ਸਪਨੇ ਚਟਨੀ ਖਾ ਨਹੀ ਸੱਕਣ ਗੇ ਗੰਡਿਆਂ ਦੀ ਜਿੰਦ ਸੰਘੇ ਦਾ ਪੰਜਾਬ ਵਿੱਚ ਜਿਲਾ ਮੋਗਾ ਕੋਰੇ ਵਾਲਾ ਨੇੜੇ ਡਰੋਲੀ ਭਾਈ ਸੰਘਿਆ ਦੀ
@azadgoraya59
@azadgoraya59 2 күн бұрын
tusi kitne lagaye
@manjeetattwal4710
@manjeetattwal4710 2 күн бұрын
Moge barish hohi
@arjansingh980
@arjansingh980 2 күн бұрын
Jinna ny sou chuki Ona ny V kush ne Karna.
@user-gu9fl5go3j
@user-gu9fl5go3j 2 күн бұрын
Ek Amly ki karu
@harmitsingh374
@harmitsingh374 2 күн бұрын
Sonu kisi da na
@kaursingh8369
@kaursingh8369 2 күн бұрын
ਵੇਲੇ ਸਿਰ ਨਾ ਬੋਲਿਆ ਗਿਆ ਸੱਚ ਝੂਠ ਬੋਲਣ ਨਾਲੋਂ ਕਿਤੇ ਜਿਆਦਾ ਖਤਰਨਾਕ ਹੁੰਦਾ ਐ
@ranvirsingh1706
@ranvirsingh1706 2 күн бұрын
ਨਸ਼ਾ ਤੇ ਕਰੱਪਸ਼ਨ ਪਹਿਲਾਂ ਵਰਗਾ ਹੀ ਹੈ ਭਗਵੰਤ ਮਾਨ ਬਾਦਲ ਕੈਪਟਨ ਦਾ ਬਾਪ ਨਿਕਲਿਆ
@HarjitSingh-xs8qt
@HarjitSingh-xs8qt 2 күн бұрын
na shukaria nu rab vee maf nahi karda
@user-vd6sb9cq7q
@user-vd6sb9cq7q 2 күн бұрын
Thana ji lagda tusi vi vidhan shaba vich ghatka dekhna chunde o
@BaljinderSinghGANDIWIND-eo3yk
@BaljinderSinghGANDIWIND-eo3yk 2 күн бұрын
ਜਿਸ ਤਰਾਂ ਅੱਗੇ ਦੋ ਐਮ. ਪੀ. ਬਣੇ ਇਸ ਤਰਾਂ ਐਮ. ਐਲ. ਏ. ਬਣ ਜਾਣੇ
@freefiregaming-jh7uu
@freefiregaming-jh7uu 2 күн бұрын
Right 👍
@HarjitSingh-xs8qt
@HarjitSingh-xs8qt 2 күн бұрын
Na shukaria nu mooh na lao
@KarmJeet-hb6hu
@KarmJeet-hb6hu 2 күн бұрын
Hasna.jógi.hasni.nar.maha.pursh.kahende.teno.khwar.
@krishnasgrace5630
@krishnasgrace5630 2 күн бұрын
LMA haha😂😂
@user-sh4uw1eg1d
@user-sh4uw1eg1d 2 күн бұрын
Hadh ho gyii
Khó thế mà cũng làm được || How did the police do that? #shorts
01:00
Why You Should Always Help Others ❤️
00:40
Alan Chikin Chow
Рет қаралды 138 МЛН
OMG🤪 #tiktok #shorts #potapova_blog
00:50
Potapova_blog
Рет қаралды 17 МЛН
Show with Charanjit Singh Brar | Political | EP 456 | Talk With Rattan
38:04
Khó thế mà cũng làm được || How did the police do that? #shorts
01:00