Gurdaspur News | Police ਨੇ ਪਿੱਛਾ ਕਰ ਫੜਿਆ ਪਾਸਟਰ, ਗੱਡੀ ਦੀ ਤਲਾਸ਼ੀ ਲਈ ਤਾਂ ਉੱਡ ਗਏ ਹੋਸ਼ ? | Latest | N18V

  Рет қаралды 164,108

News18 Punjab

News18 Punjab

Күн бұрын

Gurdaspur News | Police ਨੇ ਪਿੱਛਾ ਕਰ ਫੜਿਆ ਪਾਸਟਰ, ਗੱਡੀ ਦੀ ਤਲਾਸ਼ੀ ਲਈ ਤਾਂ ਉੱਡ ਗਏ ਹੋਸ਼ ? | Latest | N18V
#gurdaspurnews #paster #Gurdaspurpolice #punjabpolice #news18punjab
Find Latest News, Top Headlines And breaking news only on News18 Punjab KZbin Channel.
For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
News18 Mobile App: onelink.to/des...
News 18 Punjab is an exclusive news channel on KZbin which streams news related to Punjab, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Gurdaspur
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18punjab
Like Us on Facebook:
/ news18punjab

Пікірлер: 174
@KashmirSingh-y1c
@KashmirSingh-y1c 6 күн бұрын
ਸਰਦਾਰ ਜੀ ਅਫਸਰ ਸਾਹਿਬ ਧੰਨਵਾਦ
@LakhanLakhan-jb5ob
@LakhanLakhan-jb5ob 6 күн бұрын
SHO ਸਾਹਿਬ ਬਹੁਤ ਹੀ ਨੇਕ ਤੇ ਅਮਾਨਦਾਰ ਬੰਦੇ ਨੇ ਮੈ ਇਹਨਾਂ ਨੂੰ ਮਿਲਿਆ ਵੀ ਆ
@gurpindersingh4048
@gurpindersingh4048 4 күн бұрын
ਇਮਾਨਦਾਰ ਲਿਖਣਾ ਹੈ
@amardeep7770
@amardeep7770 3 күн бұрын
​@@gurpindersingh4048😂😂 punjabi ch hath tight hai usda
@ManjitSingh-hq5wn
@ManjitSingh-hq5wn 4 күн бұрын
ਜੋ ਵੀਰ ਭੈਣਾਂ ਨਹਿਰਾਂ ਚ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਸਾਧੂ ਸੰਤਾਂ ਮਹਾਪੁਰਸ਼ਾਂ ਦੀਆਂ ਤਸਵੀਰਾਂ ਕਲੰਡਰ ਮੂਰਤੀਆਂ ਰੁਮਾਲੇ ਸੁਟਦੇ ਹਨ ਤਾਂ ਉਨ੍ਹਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਧਾਰਮਿਕ ਚਿੰਨ੍ਹ ਚੀਜ਼ਾਂ ਤਸਵੀਰਾਂ ਦਾ ਸਤਿਕਾਰ ਕਦਰ ਇੱਜ਼ਤ ਕਰੀਏ ਇਨ੍ਹਾਂ ਨੂੰ ਅਗਨ ਭੇਟ ਕਰਕੇ ਉਹ ਰਾਖ ਨੂੰ ਚਲਦੀ ਨਹਿਰ ਜਾ ਦਰਿਆ ਚ ਜਲ ਪ੍ਰਵਾਹ ਕਰ ਦੇਣਾ ਚਾਹੀਦਾ ਹੈ ਪਰ ਧਾਰਮਿਕ ਬਾਣੀ ਦੇ ਗੁਟਕਾ ਸਾਹਿਬ ਪੋਥੀ ਸਾਹਿਬ ਬਿਰਧ ਗ੍ਰੰਥ ਸਾਹਿਬ ਜੀ ਨੂੰ ਗੁਰਦੁਆਰਾ ਸਾਹਿਬ ਭੇਜ ਦੇਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਨੂੰ ਸਤਿਕਾਰ ਤੇ ਮਰਯਾਦਾ ਨਾਲ ਅਗਨ ਭੇਟ ਸੰਸਕਾਰ ਕੀਤਾ ਜਾਂਦਾ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@baljindershah9373
@baljindershah9373 3 күн бұрын
ਲੋਕਾਂ ਨੂੰ ਮੂਰਖ ਬਣਾਉਣ ਲਈ ਤੈਨੂੰ ਧਰਮਰਾਜ ਦੇ ਦਰਬਾਰ ਦਾ ਸਾਰਾ ਪਤਾ ਪਰ ਪੁਲਿਸ ਦਾ ਨਾਕਾ ਨਹੀਂ ਦਿੱਸਦਾ ।
@pannu_gaming7930
@pannu_gaming7930 2 күн бұрын
Good Sho Saab 👍
@rajinderhans7168
@rajinderhans7168 14 сағат бұрын
Sir ji,, inhone Convert karne ka Karobar bana liya hai,, Kaha ha SGPC, Sirf Hindu Bhai logo ko Galiya dene ke liye SGPC Wheelie baithe rehte hai,inn FATHER kab kar karwaya karenge yee Co Called KISAN jathebandita ,,, SAT SHREE AKAL 🙏 JAI HIND 🇮🇳🪯🪯🕉️🕉️
@HarpalSingh-ul6hd
@HarpalSingh-ul6hd 8 сағат бұрын
ਪੁਲਿਸ,ਦਾ,ਧੰਨਵਾਦ
@AmarSandhu12341
@AmarSandhu12341 3 күн бұрын
ਇਨਾ ਨਹੀਂ ਨਹੀਂ ਸਮਝਣਾ ਹਰ ਧਰਮ ਦਾ ਸਤਿਕਾਰ ਕਿੱਦਾਂ ਹੁੰਦਾ ਅਸੀਂ ਕਰਦੇ ਹਾਂ ਪਰ ਇਹ ਲੋਕ ਜੁੱਤੀਆਂ ਦੇ ਬਰਾਬਰ ਹੀ ਸਮਝਦੇ ਸਿਰਫ ਪੈਸੇ ਕਮਾ ਰਹੇ ਆ ਵਧੀਆ ਕੀਤਾ ਤੁਸੀਂ ਲੋਕਾਂ ਦੇ ਸਾਹਮਣੇ ਲੈ ਕੇ ਆਏ ਜਦ ਅਸੀਂ ਯਿਸੂ ਮਸੀਹ ਜੀ ਨੂੰ ਜੁੱਤੀਆਂ ਤੇ ਰੱਖਾਂਗੇ ਉਹ ਵੀ ਇਹਨਾਂ ਦੇ ਮੇਨ ਮੁਖੀ ਤੇ ਫਿਰ ਇਸ ਤੋਂ ਵੱਡੀ ਮਾੜੀ ਗੱਲ ਕੀ ਹੋਣੀ ਹੈ ਜੇ ਜਿਸੂ ਮਸੀਹ ਇਹਨਾਂ ਨੂੰ ਸਜ਼ਾ ਨਹੀਂ ਦੇ ਸਕਦਾ ਫਿਰ ਤੁਹਾਨੂੰ ਫਾਇਦਾ ਕਿਥੋਂ ਕਰ ਦੂਗਾ
@harpalbhatti3012
@harpalbhatti3012 4 күн бұрын
ਇਹ ਵੀ ਨਰੂਲਾ ਦੇ ਚੇਲੇ ਹਨ, ਕੀ ਉੱਥੇ ਇਹ ਸਭ ਸਿਖਾਇਆ ਜਾਂਦਾ ਹੈ ਕਿ ਧਾਰਮਿਕ ਗ੍ਰੰਥ ਨੂੰ ਇਸ ਤਰ੍ਹਾਂ ਰੱਖਣਾ ਚਾਹੀਦਾ ?ਜੇ ਨਹੀਂ ਤਾਂ ਇਹਨਾਂ ਦੇ ਮੁੱਖੀ ਨੂੰ ਇਹਨਾਂ ਉੱਪਰ ਕਾਰਵਾਈ ਕਰਵਾਉਣੀ ਚਾਹੀਦੀ ਹੈ।
@spiritualwarfare8705
@spiritualwarfare8705 10 сағат бұрын
Good Saab
@parmeetbhatti302
@parmeetbhatti302 4 күн бұрын
ਬਹੁਤ ਵਧੀਆ ਕੰਮ ਕੀਤਾ ਪੁਲਸ ਨੇ
@LakhanLakhan-jb5ob
@LakhanLakhan-jb5ob 6 күн бұрын
ਸਲੂਟ ਹੈ ਸਾਬ ਜੀ ਨੂੰ
@kulvindersinghchahal1668
@kulvindersinghchahal1668 6 күн бұрын
ਓ ਇੰਸਪੈਕਟਰ ਸਾਹਿਬ ਜੀ ਇਹ ਤਾਂ ਇਹਨਾਂ ਦਾ ਬਿਜ਼ਨਸ ਆ, ਐਵੇਂ ਨਾ ਟੈਂਸ਼ਨ ਲਓ,
@SurinderKaur-k4i
@SurinderKaur-k4i 5 сағат бұрын
Vere nu slam a 🙏 jine dudh da sudh pani da pani karta
@jagmeetbhullar9717
@jagmeetbhullar9717 3 күн бұрын
Great p p ji
@hardipsingh4838
@hardipsingh4838 4 күн бұрын
good bro
@MandeepKaur-km1rt
@MandeepKaur-km1rt Күн бұрын
ਬਹੁਤ ਮਾੜੀ ਗੱਲ ਧਰਮ ਕੋਈ ਵੀ ਹੋਵੇ। ਇੱਦਾਂ ਜੁਤੀਆਂ ਚ ਬਾਇਬਲ ਜਾਂ ਕੋਈ ਵੀ ਧਰਮ ਗ੍ਰੰਥ ਹੋਵੇ ਕਦਰ ਕਰੋ। ਬੇਅਦਬੀ ਨਾ ਕਰੋ।
@BholaSingh-xi7ex
@BholaSingh-xi7ex 3 күн бұрын
ਅੱਜ ਕੱਲ ਦੇ ਸਮੇਂ ਦੇ ਵਿੱਚ ਇਨਸਾਨ ਸਿਰਫ ਲਾਲਚ ਕਰਕੇ ਹੀ ਰੱਬ ਨੂੰ ਮੰਨਦਾ ਹੈ ਬਗੈਰ ਲਾਲਚ ਤੋਂ ਕੋਈ ਵੀ ਰੱਬ ਨੂੰ ਨਹੀਂ ਮੰਨਦਾ ਜੇ ਇਨਸਾਨ ਨੂੰ ਕੋਈ ਲਾਲਚ ਨਾ ਹੋਵੇ ਉਹ ਕਦੇ ਰੱਬ ਨੂੰ ਨਾ ਮੰਨੇ ਲਾਲਚ ਕਰਕੇ ਹੀ ਉਹ ਧਰਮਾਂ ਦੇ ਚੱਕਰ ਚ ਫਸਦਾ ਔਰ ਨਾ ਹੀ ਅੱਜ ਦੇ ਸਮੇਂ ਦਾ ਨਿਸਾਨ ਪਰਮਾਤਮਾ ਦਾ ਸ਼ੁਕਰਾਨਾ ਕਰਦਾ
@Razatnahar
@Razatnahar 3 күн бұрын
Gud job SHO sir ji
@jogindersaini7200
@jogindersaini7200 Күн бұрын
ਪੰਜਾਬ ਸਰਕਾਰ ਸੂਬੇ ਵਿੱਚ ਹੋ ਹਰੀਆਂ ਅਜਿਹੀਆਂ ਹਰਕਤਾਂ ਤੇ ਧਿਆਨ ਕਿਉਂ ਨਹੀਂ ਦੇ ਰਹੀ?ਸੂਬੇ ਵਿੱਚ ਇਕ ਭਾਈਚਾਰੇ ਵਲੋਂ ਕਿਸੇ ਦੀ ਸ਼ਹਿ ਉਤੇ ਅਜਿਹੇ ਕੰਮ ਕਦੇ ਵੀ ਝਗੜੇ ਦਾ ਰੂਪ ਧਾਰਨ ਕਰ ਸਕਦੇ ਹਨ। ਸਰਕਾਰ ਨੂੰ ਤੁਰੰਤ ਇਸ ਵਲ ਧਿਆਨ ਦੇਣਾ ਚਾਹੀਏ ਤਾਂ ਜੁ ਪੰਜਾਬ ਵਿੱਚ ਸ਼ਾਂਤੀ ਰਹੇ।😮
@kulwindersinghcheema
@kulwindersinghcheema 4 күн бұрын
Very nice polic. Malayam ji 🙏🙏
@AmarSandhu12341
@AmarSandhu12341 3 күн бұрын
ਇਹਨਾਂ ਨੇ ਲੋਕਾਂ ਨੂੰ ਮੂਰਖ ਬਣਾਉਣ ਦਾ ਧੰਦਾ ਚਲਾ ਰੱਖਿਆ ਇਨਾ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਿਹੜਾ ਇਹਦੇ ਪੋਸਟਰ ਨੇ ਉਸ ਪਾਸਟਰ ਨੂੰ ਵੀ ਅੰਦਰ ਕਰਨਾ ਚਾਹੀਦਾ ਕਿਉ ਇਸਾਈ ਧਰਮ ਦਾ ਇਸਤੇਮਾਲ ਕੀਤਾ ਗਿਆ ਉਹਦੀ ਬੇਅਦਬੀ ਕੀਤੀ ਗਈ ਇਹ ਵੀ ਗਲਤ ਧਰਮ ਕੋਈ ਵੀ ਹੋਵੇ ਉਹਦੀ ਬੇਅਦਬੀ ਨਹੀਂ ਹੋਣੀ ਚਾਹੀਦੀ
@Jaspreet22923
@Jaspreet22923 12 сағат бұрын
Bhut e great job sir great work ❤
@charanjitsingh4388
@charanjitsingh4388 10 минут бұрын
ਇਹ ਲੋਕ ਪਾਸਟਰ ਨਹੀ । ਇਹ ਤਾ ਰੋਟੀਆਂ ਕਾਰਨ ਪੁਰੇ ਤਾਲ ।। ਇਹ ਲੋਕ ਵੇਖ ਦੇ ਨੇ ਕਿਸ ਧਰਮ ਵਿੱਚ ਪੈਸੇ ਆਉਣ ਗੇ ਉਹੀ ਧਰਮ ਅਪਨਾ ਲੈਂਦੇ ਨੇ । ਲੋਕਾਂ ਨੂੰ ਬੇਵਕੂਫ਼ ਬਨਾਉਂਦੇ ਨ ।। ਵਾਹਿਗੁਰੂ ਜੀ ਮੇਹਰ ਕਰੋ ਜੀ ।
@tarandhillon-le3xo
@tarandhillon-le3xo 3 күн бұрын
Good pp
@DeepGill-f5f
@DeepGill-f5f 5 сағат бұрын
ਕਾਲੇ ਸ਼ੀਸ਼ੇ ਕਾਲਾ ਕੰਮ ਕਰਨ ਨੂੰ ਕੀਤੇ ਆ
@MannuKaur-q6g
@MannuKaur-q6g 4 күн бұрын
God bless you sir
@Aulakh016
@Aulakh016 4 күн бұрын
@Heyyyyy_Gagan
@Heyyyyy_Gagan Сағат бұрын
ਇਹ ਗੱਲ ਸੋਚਣ ਵਾਲੀ ਆ, ਕਿ ਜਿਹੜਾ ਸਭ ਕਾਹੇ ਦਾ ਮਾਲਕ ਆ, ਖੁਦ ਖ਼ੁਦਾ ਆ, ਸੱਚਾ ਪਰਮੇਸ਼ਰ ਆ, ਜਿਦ੍ਹਾ ਧਰਮ ਗ੍ਰੰਥ ਆ, ਓਹਨੇ ਤੇ ਕੁਝ ਨਹੀਂ ਕਿਹਾ, ਓਹਨੇ ਤੇ ਉਦੋਂ ਹੀ ਗਲਤੀ ਮਾਫ਼ ਕਰਤੀ ਹੋਣੀ, ਕਿਉੰਕਿ ਅਣਜਾਣੇ ਚ ਹੋਗਿਆ ਚਲੋ, ਪਰ ਆ ਜਿਹੜੇ comment ਕਰਨ ਦੇ, ਜਿਹੜੇ ਲਾਗੇ ਵੀਡਿਓ ਫੋਟੋ ਖਿੱਚਣ ਦੇ ਏਨਾ ਨੂੰ ਕੀ ਤਕਲੀਫ਼ ਆ, Sho ਨੂੰ ਵੀ fame ਚਾਹੀਦਾ ਹੋਣਾ ਜਿਹੜਾ ਏਨਾ highlight ਕਰਨ ਦੇ ਇਸ ਗੱਲ ਨੂੰ, ਪਹਿਲਾ pastor saab ਨੂੰ ਤੇ ਪੁੱਛ ਲੈਣਾ ਸੀ ਕਿ ਪਿੱਛੇ ਬਾਈਬਲ ਰੱਖੀ ਕਿਉਂ ਆ, ਜਿਵੇਂ ਕਿ ਓਹਨਾ ਦਸ ਵੀ ਦਿੱਤਾ ਕਿ ਮੁੰਡਿਆ ਨੇ bag ਪਿੱਛੇ ਰੱਖਿਆ, ਓਹਨਾ ਮੁੰਡਿਆ ਨੂ ਪਤਾ ਨਹੀਂ ਸੀ ਭੀ ਵਿਚ ਬਾਈਬਲ ਪਈ ਆ, ਮਤਲਬ ਹੱਦ ਹੋਗੀ ਦੁਨੀਆ ਦੀ ਯਾਰ, ਤੁਸੀ ਲੋਕ ਹੋ ਕੌਣ ਕਿਸੇ ਨੂੰ ਜੱਜ ਕਰਨ ਵਾਲੇ ? ਆ ਜਿਹੜੇ ਆਪਣੇ ਧਰਮਾਂ ਦਾ ਰੌਲਾ ਪਾਉਣ ਦੇ ਕਮੈਂਟਸ ਵਿਚ , ਪਹਿਲਾਂ ਅਪਣਿਆ ਨੂੰ ਸਾਂਭਣ ਜਾ ਕੇ ਦੂਜਿਆਂ ਦਾ ਨਿਆਂ ਬਾਅਦ ਵਿਚ ਕਰਲਿਓ! ਦੂਜੀ ਗੱਲ ਜਦੋਂ ਕੋਈ ਗ੍ਰੰਥੀ ਗਾਤਰਾ ਪਾ ਕੇ ਸ਼ਰਾਬ ਪੀਂਦਾ ਸਾਡੇ ਮਸੀਹ ਕਦੀ ਨਹੀਂ ਗਏ ਵਿਚ ਟਿੱਪਾ ਟਿਪਣੀ ਕਰਨ, ਜਦੋਂ ਕੋਈ ਸਿੱਖ ਮੰਦਿਰ ਜਾ ਕੇ ਮੱਥੇ ਟੇਕਦਾ ਜਾ ਜਗਰਾਤੇ ਕਰਾਉਂਦਾ ਕੋਈ ਮਸੀਹ comment ਨਹੀਂ ਕਰਦਾ ਉਦੋਂ ਏਨਾ ਦੇ ਆਪਣੇ ਵੀ ਨਹੀਂ ਕਹਿੰਦੇ ਕਿ ਏਨੇ ਧਰਮ ਬਦਲਿਆ ਆ, ਜਦੋਂ ਕੋਈ ਹਿੰਦੂ ਗੁਰੂਦਵਾਰੇ ਜਾਂਦਾ ਕਦੀ ਕਿਸੇ ਨੇ comment ਨਹੀਂ ਕੀਤਾ ਕਿ ਇਹ ਹਿੰਦੂ ਹੋਕੇ ਗੁਰੂਦਵਾਰੇ ਜਾਂਦਾ ਯਾਰ, ਪਰ ਜਦੋਂ ਕੋਈ ਚਰਚ ਚਲ ਜਾਂਦਾ ਨਾਲ ਹੀ ਟਿੱਕਾ ਟਿੱਪਣੀ ਸ਼ੁਰੂ ਹੋ ਜਾਂਦੀ, ਬਾਕੀ ਜੋ ਵੀ ਹੋਇਆ ਓਦਾ ਨਿਆਂ ਕਰਨ ਵਾਲਾ ਰੱਬ ਆ , ਤੁਸੀ ਆਪਣੀ energy waste ਨਾ ਕਰੋ ।
@DaljitSing-p7y
@DaljitSing-p7y Күн бұрын
Sho sahib ji buhat vadia kita tusi waheguru tudi lambi umar kare
@NituNitu-b3v
@NituNitu-b3v 3 күн бұрын
Jay Hind
@sukhvindersingh1303
@sukhvindersingh1303 11 сағат бұрын
Shukar a holi holi sach samne on lag pea,,,,
@SaleemSethi
@SaleemSethi 5 күн бұрын
ਇੱਕ ਪਾਸਟਰ ਤੋਂ ਅਚਾਨਕ ਗਲਤੀ ਹੋਈ ਤਾਂ ਸਾਰੇ ਸਵਾਲ ਕਰਨ ਲੱਗ ਗਏ ਜਦੋਂ ਕੋਈ ਹੋਰ ਜਾਤੀ ਦਾ ਕ੍ਰਿਸਚਨ ਧਰਮ ਨੂੰ ਮਜ਼ਾਕ ਘਰ ਦਾ ਮਾੜਾ ਚੰਗਾ ਬੋਲਦਾ ਹੈ ਅਤੇ ਕ੍ਰਿਸਮਸ ਦੇ ਦਿਨਾਂ ਵਿੱਚ ਲੋਕ ਹੰਗਾਮਾ ਖੜਾ ਕਰਦੇ ਆ ਉਸ ਸਮੇਂ ਉਨਾਂ ਲੋਕਾਂ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ
@meerarani3710
@meerarani3710 4 күн бұрын
Right bro
@meerarani3710
@meerarani3710 4 күн бұрын
Ohdo ta ahi lok bible nu fadke paira ch sutdhe aw odo kyo nhi koe awaaz uthauda
@JaspinderSingh-h1t
@JaspinderSingh-h1t 4 күн бұрын
Kanjra tere peo ne changa kam kita juttia te biabel tu chawla sport karda ਓਹਦੀ gand payea tusi punjab cc
@Jarmangill-v5z
@Jarmangill-v5z 3 күн бұрын
Kyu hun dukhdi jado pol khulli jassu uuuu jassu uuu mera jassu😂😂😂
@balvirsingh6201
@balvirsingh6201 3 күн бұрын
Mari gal bai dharmik kitaab koi vi hove eda nahi hona chahida
@rajinderhans7168
@rajinderhans7168 14 сағат бұрын
SHO Saab ,, kab tak punjab me yee *FATHER* log , punjab ke Bhole bhale Logo ko Convert karte rahenge,, Asliyat yee ha ki yee abb ak dhanda ban gaya ha , SAT SHREE AKAL 🙏 JAI BHARAT 🇮🇳🇮🇳
@Truespoken1985
@Truespoken1985 6 күн бұрын
ਇਹ ਸਭ ਪਾਸਟਰ ਜਿਹੜੇ ਆਪ ਈਸਾਈ ਧਰਮ ਨੂੰ ਮੰਨਦੇ ਨਹੀਂ ਲੋਕਾਂ ਨੂੰ ਇਸ ਦੇ ਵਿੱਚ ਲਿਜਾ ਰਹੇ ਨੇ ਸਭ ਸਾਜਿਸ਼ਾਂ ਨੇ
@RanjitSingh-lm6co
@RanjitSingh-lm6co 4 күн бұрын
Shri Guru Gobind Singh Ji Maharaj Ji ne aapne "Shri Dasam Granth Saheb" wich uchariya hai, ke saari manukhta ate is saare sansaar da "SIRJANHAARA" Prabhu Yesu Masih hi hai, te main es "SIRJANHAARE" da daas han. Is sach nu janan layi puri shardha te dhyan naal is video nu wekho. kzbin.info/www/bejne/bqPFk2WMqM50nrs Waheguru Ji Ka Khalsa, Shri Waheguru Ji ki fateh
@NavdeepKumar-e9d
@NavdeepKumar-e9d 3 күн бұрын
🎉ਪੁਲਿਸ
@ranbirpalsingh1220
@ranbirpalsingh1220 Күн бұрын
Punjab police zindabad 💪💪
@RajkaranRajkarann
@RajkaranRajkarann 2 күн бұрын
Good paji
@sukhdevsinghdhillon3133
@sukhdevsinghdhillon3133 6 күн бұрын
Very good 👍
@aloostoremazdoorunionpanja500
@aloostoremazdoorunionpanja500 Күн бұрын
🎉🎉🎉🎉🎉
@RajpalSingh-m4c4o
@RajpalSingh-m4c4o 4 күн бұрын
Waheguru ji
@sukh_kahlon
@sukh_kahlon 4 күн бұрын
@KuldeepSingh-nv1rf
@KuldeepSingh-nv1rf 4 күн бұрын
Good job sir
@RajindeSingh-bl9hv
@RajindeSingh-bl9hv 4 күн бұрын
good job sardar shab ji
@BaldevSingh-rd7im
@BaldevSingh-rd7im 3 күн бұрын
ਸੇਵਾ ਕਰੋਂ
@HarpalSingh-ul6hd
@HarpalSingh-ul6hd 8 сағат бұрын
ਪਖਡੀ,ਪਾਸਟਰ,ਪੁਸੋ,ਇਹ,ਕੀ,ਬੜੈ,ਬੜੈ,ਦਾਵੈ,ਕਰਦੈ
@GOKUGAMING-c2p
@GOKUGAMING-c2p 5 күн бұрын
Sahi kita
@jesusbelieves7778
@jesusbelieves7778 3 күн бұрын
Galti v insaan kolo hundi aa koi adde gal ta hai ni jida comments kari jane aa God bless you pastor ji 💒✝️📖🙏🏻❤💐
@mrkarnjotgillsabmrkarnjotg4478
@mrkarnjotgillsabmrkarnjotg4478 5 күн бұрын
I love you my Jesus ❤from uk 🇬🇧
@mrskaur539
@mrskaur539 4 күн бұрын
ਹੁਣ ਮਾ ਮਾ ਝੂਠ ਨਾ ਬੋਲ
@mangasandhu677
@mangasandhu677 4 күн бұрын
Very good Surinder Singh goraya saab
@Garvsekahohumhinduhai-c4f
@Garvsekahohumhinduhai-c4f 2 күн бұрын
Ye sab converted hain ye konsa asli Christan hain paise mein beeke hue log 😂😂😂😂😂
@rajwantraj8666
@rajwantraj8666 3 күн бұрын
ਸਰ ਜੀ ਪੰਜਾਬ ਚ ਜੇੜੇ ਡੀ ਜੇ ਵਾਲੇ ਦਿਨੇ ਦਸ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਲਗਣ ‌ਜੋ‌।ਰਾਤ ਲਗਦੇ ਓ ਬੰਦ ਕਰੋ ਆਪ ਨੀ ਸੌਂਦੇ ਨਾ ਦੂਜਿਆਂ ਨੂੰ ਸੌਣ ਦੇਂਦੇ ਨੀਂਦ ਖਰਾਬ ਕਰਦੇ ਆ
@AmreekSingh-q6t
@AmreekSingh-q6t 9 сағат бұрын
Narula - isde fero Rula
@RanjitSinghKhehra-r7j
@RanjitSinghKhehra-r7j Күн бұрын
ਏਹ ਸਬ ਜਾਦੂਗਰ ਨੇ ਏਨਾ ਨੂੰ ਧਰਮ ਕਰਮ ਦਾ ਕੋਈ ਪਤਾਨਹੀ
@BalbirSingh-n1o6m
@BalbirSingh-n1o6m Күн бұрын
Police da good exen dharam sb respected
@JagsirDubai
@JagsirDubai 4 күн бұрын
Ikath ta patandron eda kr leya jive bomb farh leya yaar kmal ho gyi
@NirmalSingh-g4h
@NirmalSingh-g4h 2 күн бұрын
Kiny e satikar yoge ne eh police adhikari jo apni seva bauht e imandari te tandahi nal nibha rahe ne jo bauht e shlagha yoge kadam h guru patsha sada e har maidan har divan fateh bakhse ji
@arvinderuppal6584
@arvinderuppal6584 Күн бұрын
Hn sarkar ihna no v mental ds dain
@x-streamgamer8282
@x-streamgamer8282 2 күн бұрын
BARGADI WELE KITHE SIE ???
@Sohansingh-qg7ow
@Sohansingh-qg7ow 3 күн бұрын
ਕਿਆ ਇਸਾਈ ਮਤ ਦੇ ਲੋਕਾਂ ਨੇ ਐਤਰਾਜ ਕੀਤਾ ਆ ਇਹਦੇ ਬਾਰੇ ?
@davindersingh5342
@davindersingh5342 6 күн бұрын
Pehli vari koi changa kamm kita police 🚨🚓🚓 ne
@SanjayKapoor-j4z
@SanjayKapoor-j4z 5 күн бұрын
Galti sab ko ho sakde hy
@SukhwinderSingh-ih9iz
@SukhwinderSingh-ih9iz 6 күн бұрын
Eh sab kuj Punjab ch hi kyu hunda
@fatehsingh7323
@fatehsingh7323 4 күн бұрын
Narula di photo tey Jutiya Bali jachdi pai aa👌👌👌👌👌
@PartapSingh-m9u
@PartapSingh-m9u 2 күн бұрын
A v narule de hi aa .pakhand
@PargatSingh-iu2du
@PargatSingh-iu2du Күн бұрын
Bhot vadiea kita aa loka na sara dharm vadnam karta
@JagdeepSingh-v3t
@JagdeepSingh-v3t 3 күн бұрын
Ehna nu kuj nhi pta gorey ehna nu kiwe fuddu bna k use kri jnde te ehh lok aapas vch lri jndey
@RanjitSingh-lm6co
@RanjitSingh-lm6co 4 күн бұрын
Yeh jo "BAJRANGARDI" hai, uske peecchhe wardi hai. Yeh jo "ATYACHAAR " hai, is peecche "sarkar hai. Yeh jo "THANEDAAR" bekar hai, bekaar hai. Jai Hind, Jai Bharat.
@JaswinderSingh-xy6ik
@JaswinderSingh-xy6ik 3 күн бұрын
Very good Police Officers
@KumarRaj-or1lw
@KumarRaj-or1lw Күн бұрын
⛪⛪⛪⛪
@arshpreetsingh5996
@arshpreetsingh5996 7 сағат бұрын
M v Lutia gaya
@baljitsingh-fs2ju
@baljitsingh-fs2ju Күн бұрын
ਨਰੂਲਾ ਜਵਾਈ ਲੱਗਦਾ ਧਾਡਾ।
@uaeuae8026
@uaeuae8026 5 күн бұрын
😢
@SumanRani-x9v
@SumanRani-x9v 6 күн бұрын
Real man of God apostle ankur narula jiii ❤️ God bless you ameen your sermon 🙏 🙌 iss very important in my life 🙏 khuda thnu duniaa di hr ikk Khushi dve God bless you ❤️ 🙏
@KabirLohar-oi7dp
@KabirLohar-oi7dp 5 күн бұрын
Sare paster farzi ne Ankur joker
@RanjitSingh-lm6co
@RanjitSingh-lm6co 4 күн бұрын
Ehda matlab hai ke je Ikk Sikh de bag wichon "JAPJI SAHEB " da gutka nikkal awe tan us nu jail wich paa ditta jayega.
@dharmindercheema8842
@dharmindercheema8842 4 күн бұрын
Bhai os ne shoes Chapal nal rakhe aa c ta keha gal hor he side le gye tusi
@DeepGill-f5f
@DeepGill-f5f 5 сағат бұрын
ਏਨਾ ਦੀ ਦੁਕਾਨ ਆਂ ਏਹ ਤਾਂ ਜੀ
@BalbirSingh-n1o6m
@BalbirSingh-n1o6m Күн бұрын
Foto juttian vich talashi douran dekhe police ney
@harbindersingh1220
@harbindersingh1220 6 күн бұрын
ਇਹੋ ਜਿਹੇ ਕੰਜ਼ਰ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ
@RanjitSingh-lm6co
@RanjitSingh-lm6co 4 күн бұрын
Shri Guru Gobind Singh Ji Maharaj Ji ne aapne "Shri Dasam Granth Saheb" wich uchariya hai, ke saari manukhta ate is saare sansaar da "SIRJANHAARA" Prabhu Yesu Masih hi hai, te main es "SIRJANHAARE" da daas han. Is sach nu janan layi puri shardha te dhyan naal is video nu wekho. kzbin.info/www/bejne/bqPFk2WMqM50nrs Waheguru Ji Ka Khalsa, Shri Waheguru Ji ki fateh
@SanamSingh-v2k
@SanamSingh-v2k 2 күн бұрын
Thanks Sho sahab. Pastor murdabad sikhi zindabad
@Sukh_Masih_Moga
@Sukh_Masih_Moga 5 күн бұрын
Yr Eh koi mudda??? Nashe wale fdo yr 🥺 ki kheda khedi jane a
@Sabimanku
@Sabimanku 2 күн бұрын
Who cares agla jithe marzi rakhe 😮😮
@GagandeepSingh-ll3fp
@GagandeepSingh-ll3fp 8 сағат бұрын
😂😂😂😂 toilet seat te Rakh do fer, pagal janta kise than di😡😡
@ashoksinghmattu8055
@ashoksinghmattu8055 2 күн бұрын
Very bad 👎
@Nickpatwari
@Nickpatwari 2 күн бұрын
Business h ehna dss
@DharmikTV-kg1mt
@DharmikTV-kg1mt 6 күн бұрын
Police wala game khel gya dharm di
@KumarRaj-or1lw
@KumarRaj-or1lw Күн бұрын
Prabhu yishu Masih kehnde ne dost Na lao tatha bhi dost Na Laya jaega
@Gharu240
@Gharu240 6 күн бұрын
Good sir police officer nek kam kita koi dharm hove
@Punjabdiawaz07
@Punjabdiawaz07 6 күн бұрын
😂😂😂😂 narolle di te paira ch hi chahida aa
@MR.S_04
@MR.S_04 3 күн бұрын
kitt de vicho kad k . kenda boot nal rkhya eh sab .ina vda issue na bnaya kro
@balvirsingh6201
@balvirsingh6201 3 күн бұрын
ਕੀ ਇਸਾਈ ਆਹ ਨੂੰ ਬੇਅਦਬੀ ਨਹੀ ਮੰਨਦੇ
@philipschris11
@philipschris11 2 күн бұрын
Koi ni maff krdo parmeshwar h neya krn nu 😊
@VishalMasih-f6k
@VishalMasih-f6k 3 күн бұрын
Good bless u sir ji good job
@predection-qh4zr
@predection-qh4zr 6 күн бұрын
Gurugranth sahib vari sap sung janda tohanu
@DalipSingh-ey9jd
@DalipSingh-ey9jd 2 күн бұрын
Nothing is going to change keep crying
@havensanjeev7847
@havensanjeev7847 6 күн бұрын
ਬੇਵਕੂਫ ਸਰਦਾਰ ਜੀ ਇਨਸਾਨ, ਇਨਸਾਨ ਨੂੰ ਗਿਰਾਉਣ ਲਈ ਕੋਈ ਕਸਰ ਨਹੀਂ ਛੱਡਦਾ ਇਨਸਾਨਾ ਦੁਆਰਾ ਬਣਾਇਆ ਧਾਰਮਿਕ ਮੂਰਤੀਆਂ , ਲਿਖਿਆ ਹੋਇਆ ਧਾਰਮਿਕ ਕਿਤਾਬਾਂ, ਨੂੰ ਤਾਂ ਤੁਸੀਂ ਬੜੀ ਇੱਜ਼ਤ ਦਿੰਦੇ ਹੋ। ਪਰ ਕਦੇ ਇਹ ਸੋਚਿਆ ਜਿਸ ਇਨਸਾਨ ਨੂੰ ਪ੍ਰਮੇਸ਼ਵਰ ਨੇ ਆਪਣੇ ਹੱਥਾਂ ਨਾਲ ਮਿੱਟੀ ਗੁੰਨ੍ਹ ਕੇ ਤਿਆਰ ਕੀਤਾ, ਤੇ ਉਸ ਵਿੱਚ ਆਪਣਾਂ ਸਾਹ ਪਾਇਆ, ਉਸ ਇਨਸਾਨ ਦੀ ਕਿੰਨੀ ਕੋ ਇੱਜ਼ਤ ਕਰਦੇ ਹੋ ਤੁਸੀਂ, ਜੇਕਰ ਕੋਈ ਇਨਸਾਨ ਪ੍ਰਮੇਸ਼ਵਰ ਦੇ ਕੰਮਾ ਨੂੰ ਗਲਤ ਤਰੀਕੇ ਨਾਲ ਕਰਦਾ ਹੈ, ਤਾ ਉਸ ਨੂੰ ਸਜ਼ਾ ਦੇਣਾ ਪ੍ਰਮੇਸ਼ਵਰ ਦਾਂ ਕੰਮ ਹੈ। ਪਵਿੱਤਰ ਬਾਈਬਲ ਸਖਾਉਂਦੀ ਹੈ,ਇਨਸਾਨਾ ਦਾਂ ਕੰਮ ਨਹੀਂ,
@JagdeepSingh-oz9tl
@JagdeepSingh-oz9tl 6 күн бұрын
ਮਿੱਟੀ ਕਿੱਥੋਂ ਲਈ ਸੀ 😂 ਪਰਮੇਸ੍ਵਰ ਕਦੇ ਨਾਲ ਬੰਨ੍ਹਿਆ ਹੋਇਆ ਤੇ ਪਰਮੇਸ੍ਵਰ ਨੇ ਮਿੱਟੀ ਕਦੇ ਵਿੱਚ ਗੁਨੀ ਸੀ
@GurpreetSingh-n8x5p
@GurpreetSingh-n8x5p 5 күн бұрын
ਭੌਂਕ ਨਾ ਕੁੱਤਿਆ​@@JagdeepSingh-oz9tl
@KabirLohar-oi7dp
@KabirLohar-oi7dp 5 күн бұрын
ਸਾਰੇ ਪਾਸਟਰ ਫਰਜ਼ੀ ਹਨ
@PardeepSingh-bp4tx
@PardeepSingh-bp4tx 6 күн бұрын
ਇਹ ਕੋਈ ਬੇਦਵੀ ਨਹੀਂ ਅਵੇ bhana na bnayo,,Asi ਵੀ ਚਰਚ ਜਾਣੇ ਸਾਨੂੰ ਵੀ ਪਤਾ ,,ਆ jede bolde ਆ ,,,ਏਨਾ ਨੂੰ ਖੁਦ ਨਹੀਂ,,ਪਹਲਾ ਬਾਇਬਲ ਪੜ੍ਹੋ,,ਅਵੇ ਨਿੱਕੀ ਜਹੀ ਗਲ ਦਾ ਈਸ਼ੂ ਬਣਾ ਰਹੇ ਹੋ ,,ਥੋਨੂ bhana chida badnaam krn da ,, Police wale nu rabb smj dewe,,mera veer ਇਹ essue ਨੂੰ chd ke ਨਸ਼ੇ ਨੂੰ ਫੜੋ,
@BajwaBajwa-c9h
@BajwaBajwa-c9h 6 күн бұрын
Bahi ki pavitar baibal juttian ch Rakhi ja sakdi he ? App ji keh rehe oo beadbi nahi
@PardeepSingh-bp4tx
@PardeepSingh-bp4tx 6 күн бұрын
@BajwaBajwa-c9h ਬਰੌ ਜੀ kit vich pyi c Bible ,,bag band c ,,na jutiya upar pyi c ,,sade pind da Munda wa bhut nice a, spiritual a ,,,baki God janda ,,
@BajwaBajwa-c9h
@BajwaBajwa-c9h 6 күн бұрын
@PardeepSingh-bp4tx ji vir ji
@PoojaSharma-m6c4v
@PoojaSharma-m6c4v 6 күн бұрын
Sade pro upar bund tikha ke baith Jo sanu ki
@SaleemSethi
@SaleemSethi 5 күн бұрын
ਯਾਰ ਤੁਸੀਂ ਇੱਕ ਛੋਟੀ ਗਲਤੀ ਦਾ ਕਿਉਂ ਇਨਾ ਵੱਡਾ ਹੰਗਾਮਾ ਖੜਾ ਕਰਦੇ ਹੋ ਉਹਨਾਂ ਨੂੰ ਨਹੀਂ ਸੀ ਪਤਾ ਕਿ ਕਿੱਟ ਉਨਾਂ ਦੇ ਦੋਸਤਾਂ ਨੇ ਪਿੱਛੇ ਰੱਖ ਦਿੱਤੀ ਫਿਰ ਜੇ ਗਲਤੀ ਹੋ ਵੀ ਗਈ ਤਾਂ ਇਸ ਗੱਲ ਨੂੰ ਖਤਮ ਕਰਨਾ ਚਾਹੀਦਾ ਆ
@jaswinderbasra8442
@jaswinderbasra8442 20 сағат бұрын
they don't respect bible as others do their holy books.
@PappuKhan-r3l
@PappuKhan-r3l 6 күн бұрын
pp vlaa daramai kardaa resvat khoar
@DeepSingh-wp3pu
@DeepSingh-wp3pu 4 күн бұрын
Baki gala ta tek a sab par kale sise ta tuhadi police diya gadiya de bahut ne ohna da koi chalan kio ni karde
@JesusJesus-rk8ho
@JesusJesus-rk8ho 6 күн бұрын
ਪੂਰਾ ਕਰੰਟ ਫੀਲ ਹੋਇਆ ਕਰੰਟ ਫਿਲਮ ਉਹਦੇ ਬਾਅਦ ਮੈਂ ਆਪਣੇ ਆਪ ਨੂੰ ਚੈੱਕ ਕੀਤਾ ਤੇ ਮੈਂ ਚੱਲਣਾ ਸਟਾਰਟ ਕਰ ਦਿੱਤਾ ਮੈਂ ਉਸੇ ਟਾਈਮ ਆਪਣੀ ਗਵਾਹੀ ਦੇਣ ਗਈ ਹ ਤੇ ਪਰਮੇਸ਼ਰ ਦੀ ਦਾਸੀ ਨੇ ਮੇਰੀ ਗਵਾਹੀ ਨੂੰ ਲਿਆ
@ParminderKumar-u5m
@ParminderKumar-u5m Күн бұрын
EH. BAS. HINDU. LOKA. DA. DARAM. CHENJ. KARAN. PANJAB. NU. KHATAM. KARN. LIA. AA. VA. 😅
@jassavirdi2112
@jassavirdi2112 3 күн бұрын
😅😅😅😅😅😂😂😂😂😂😂
@GurcharanSingh-s8z
@GurcharanSingh-s8z 4 күн бұрын
Punjab police to cheette wale pakad nhi hudde estra vakbas bahut karda hai so sad
ਜਾਦੂਗਰ ਨੇ ਬੰਦਾ ਗੈਪ ਕਰਤਾ
12:02
AK TV PUNJAB
Рет қаралды 1,4 МЛН
Мен атып көрмегенмін ! | Qalam | 5 серия
25:41
The Best Band 😅 #toshleh #viralshort
00:11
Toshleh
Рет қаралды 22 МЛН
One (Hindi Dubbed) - Full Movie |  Mammootty | Murali Gopy | Joju  | South Movie
2:15:18