Sukhbir Badal ਪਿੱਛੇ ਸਟੈਂਡ ਲੈ ਗਏ Paramjit Singh Sarna, ਬਾਗ਼ੀਆਂ ਨੂੰ ਦਿੱਤੇ ਠੋਕਵੇਂ ਜਵਾਬ | N18V

  Рет қаралды 46,876

News18 Punjab/Haryana/Himachal

News18 Punjab/Haryana/Himachal

4 күн бұрын

Sukhbir Badal ਪਿੱਛੇ ਸਟੈਂਡ ਲੈ ਗਏ Paramjit Singh Sarna, ਬਾਗ਼ੀਆਂ ਨੂੰ ਦਿੱਤੇ ਠੋਕਵੇਂ ਜਵਾਬ | N18V
#sukhbirbadal #paramjitsinghsarna #news18punjab #akalidal #AkaliDalRevolt
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 99
@manmohamsingh3775
@manmohamsingh3775 2 күн бұрын
ਸਰਨੇ ਤੇ ਇਤਬਾਰ ਨਹੀਂ ਕਰਨਾ ਚਾਹੀਦਾ ਬਹੁਤ ਵਿਗੜਿਆ ਹੋਇਆ bhapa
@newtribune
@newtribune Күн бұрын
ਇਕ ਭਾਪਾ 100 ਸਿਆਪਾ
@KuldeepSingh-bw9mq
@KuldeepSingh-bw9mq Күн бұрын
ਇਹ ਭਾਪਾ ਸਰਨਾਂ, ਦਗੜ ਦੱਲਾਂ ਹੈ
@nirmalb8469
@nirmalb8469 2 күн бұрын
ਪ੍ਰਧਾਨ ਦੀਆਂ ਵੋਟਾਂ ਕਿਉਂ ਨਹੀਂ ਪਾ ਲੈਦੇ ਵੋਟਾਂ ਪਾਓ ਜਿਸ ਨੂੰ ਸੰਗਤ ਮਾਣ ਬੱਖਸੇ ਉਹ ਬੱਣ ਜਾਵੇਗਾ
@JasbirSingh-mw1vr
@JasbirSingh-mw1vr 2 күн бұрын
ਇਸ ਲਈ ਪਹਿਲਾ ਕੰਮ ਕਰਨਾ ਚਾਹੀਦਾ ਹੈ ਕਿ ਸਾਰੇ ਅਹੁਦੇਦਾਰ ਸਮੇਤ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੇਣ। ਅਕਾਲੀਦਲ ਦੀ ਮੈਂਬਰਸ਼ਿਪ ਕੀਤੀ ਜਾਵੇ।ਪਰ ਇਹ ਫਰਜੀ ਨਾ ਹੋਵੇ।ਪਿੰਡ, ਬੂਥ ਪਧਰ ਦੀ ਚੋਣ ਕੀਤੀ ਜਾਏ। ਅੱਗੇ ਸਰਕਲ, ਬਲਾਕ ਪੱਧਰ, ਤੇ ਜਿਲਾ ਜਥੇਦਾਰਾਂ ਦੀ ਚੋਣ ਕੀਤੀ ਜਾਵੇ।ਜੋ ਕਿ ਪਾਰਟੀ ਪ੍ਰਧਾਨ ਦੀ ਚੋਣ ਕਰਨਗੇ।
@paramjitsinghrai2718
@paramjitsinghrai2718 Күн бұрын
Very Good 👍
@ravindersinghgill314
@ravindersinghgill314 3 күн бұрын
ਸਰਨਾ ਦਲ ਬਦਲੂ ਆ । ਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਦਿੱਲੀ ਵਾਲੇ ਕਾਂਗਰਸੀ ਸਰਨੇ ਦਾ ਕੋਈ ਸਟੈਂਡ ਨਹੀਂ ।।
@VirSingh-nj3dc
@VirSingh-nj3dc Күн бұрын
ਚੰਦੂ ਮਾਜਰੇ ਨੂੰ ਪਾਰਟੀ ਦਾ ਚੌਧਰੀ ਬਣਾ ਦਿਓ ਸਾਰੇ ਚੌਧਰ ਦੇ ਭੁੱਖੇ ਹਨ ।
@user-nt4qo5tv9z
@user-nt4qo5tv9z Күн бұрын
ਇਸ ਕਤੀੜ ਨੂੰ ਅਸੀਂ ਪੰਜਾਬ ਵਿੱਚ ਬੜਨਾ ਬੰਦ ਕਰ ਦਿਆਂਗੇ ਇਹ ਕਾਂਗਰਸ ਦਾ ਏਜੰਟ ਹੈ।
@subhcharanjitsinghnehal9495
@subhcharanjitsinghnehal9495 Күн бұрын
ਵਿਚਾਰ ਆਪਣੇ ਆਪਣੇ ਪਰ ਸਰਨਾਂ ਨੇ ਚੱਜ ਦੀ ਇਕ ਗੱਲ ਨਹੀਂ ਆਉਂਦੀ ਐਵੇਂ ਹੋਰ ਦਿਆਂ ਹੋਰ ਮਾਰੀ ਜਾਂਦਾ
@jitsingh8827
@jitsingh8827 Күн бұрын
ਮਨਜਿੰਦਰ ਸਿਰਸਾ ਵਰਗੇ ਤਾਂ ਖਾਖੀ ਨੀਕਰਾਂ ਪਾਈ ਫਿਰਦੇ ਨੇ
@RajinderSingh-ri3jc
@RajinderSingh-ri3jc Күн бұрын
ਸੁੱਖੇ ਗੱਪੀ ਨੂੰ ਪੰਜਾਬ ਦੇ ਲੋਕ ਪ੍ਰਧਾਨਗੀ ਤੇ ਪੰਜਾਬ ਦਾ ਸੀ ਐਮ ਨਹੀ ਦੇਖਣਾ ਚਾਹੁੰਦੇ ਸਰਨਾ ਵੀ ਬਾਦਲਾਂ ਦਾ ਪਾਲਤੂ ਬਣ ਗਿਆ ਅਕਾਲੀ ਦਲ ਨੂੰ ਲੋਕ ਵੋਟਾਂ ਨਹੀ ਪਾਉਣਗੇ ਸੀ ਐਮ ਫਿਰ ਸੁੱਖਾ ਗੱਪੀ ਬਣੇਗਾ ਜਦੋ ਤਕ ਸੁੱਖਾ ਗੱਪੀ ਉਦੋਂ ਤੱਕ ਪਾਰਟੀ 0 ਹੈ
@kuldeepsinghdhiman2759
@kuldeepsinghdhiman2759 4 сағат бұрын
ਇਕ ਭਾਪਾ ਸੌ ਸਿਆਪਾ ਵਾਲੀ ਗੱਲ ਜ਼ਰੂਰ ਕਿਸੇ ਨੇ ਇਸ ਸਰਨੇ ਭਾਪੇ ਨੂੰ ਦੇਖਕੇ ਹੀ ਬਣਾਈ ਹੋਵੇਗੀ
@gurmailsingh-9882
@gurmailsingh-9882 Күн бұрын
ਗੁਰੂ ਗ੍ਰੰਥ ਸਾਹਿਬ ਜੀ ਨੂੰ ਤਿਲਕ ਲਗਾਓਣ ਵਾਲਾ ਪ੍ਧਾਨਗੀ ਭਾਲਦੈ
@user-bs1tg4my2u
@user-bs1tg4my2u Күн бұрын
ਸਰਨੇ ਤੂੰ ਹੁਣ ਤੱਕ ਤਾਂ ਬਾਦਲਾਂ ਨੂੰ ਗਾਲਾਂ ਕੱਢ ਦਾ ਸੀ ਤੂੰ ਤਾਂ ਰਾਮੂਵਾਲੀਆ ਤੋਂ ਵੀ ਅੱਗੇ ਨਿਕਲ ਗਯਾ😂😂😂😂😂😂😂😂
@gursewakbuttar6371
@gursewakbuttar6371 Күн бұрын
ਇਕ ਭਾਪਾ ਸੋ ਸਿਆਪਾ
@virasatsikhismtrust
@virasatsikhismtrust Күн бұрын
ਸਤਿਕਾਰਯੋਗ ਪ੍ਰਧਾਨ ਜੀ ਸੁੱਚਾ ਸਿੰਘ ਛੋਟੇਪੁਰ ਇਕ ਪੰਥਕ ਸੋਚ ਦਾ ਆਗੂ ਹੈ ਤੁਹਾਡੇ ਹਿਸਾਬ ਨਾਲ ਉਸ ਦੀ ਕੋਈ ਕੀਮਤ ਨਹੀਂ ਬਡੇ ਅਫ਼ਸੋਸ ਦੀ ਗੱਲ ਹੈ
@mooslmoosl8389
@mooslmoosl8389 20 сағат бұрын
ਇਸਦਾ ਪੰਜਾਬ ਵਿੱਚ ਕੋਈ ਰੋਲ ਨਹੀਂ ਆਵਦਾ ਕੰਮ Delhi ਕਰੀ ਜਾਵੇ
@KarajSingh-br2fv
@KarajSingh-br2fv 2 күн бұрын
ਸਰਨਾ ਬਹੁਤ ਕੁਤਾ ਬਦਾ ਇਹ ਕਲੀਆ ਤੇ ਕਾਗਰਸ ਤੇ ਬੀ ਜੀ ਪੀ ਐਰ ਐਸ ਦਾਬਦਾ
@hakamsingh6861
@hakamsingh6861 Күн бұрын
ਉਹ ਚੋਰੋਂ ਪੰਜਾਬ ਦਾ ਮੇਨ ਕੰਮ ਕਿਹੜਾ ਕੀਤਾ ਤੁਸ਼ਾਂ।ਕੁਰਸੀ ਖਾਤਰ ਲੋਕਾਂ ਨੂੰ ਪਾਗਲ ਬਣਾਕੇ ਥਲੇ ਲਾਕੇ ਸਤਾ ਦਾ ਸੁਖ ਭੋਗਦੇ ਰਹੇ।
@nirmalsinghsandhu6289
@nirmalsinghsandhu6289 3 күн бұрын
ਜਥੇਦਾਰ ਹਰਪ੍ਰੀਤ ਸਿੰਘ ਦਾ ਨਾਮ ਅਕਾਲੀ ਦਲ ਦੀ ਪ੍ਰਧਾਨਗੀ ਲਈ ਖਿਆਲ ਕਰਨਾ ਸਿੱਖ ਸਮੁਦਾਇ ਦਾ ਦੀਵਾਲੀਆ ਪਣ ਦੀ ਤਸਵੀਰ ਦਸਦਾ ਹੈ?
@naibsingh7290
@naibsingh7290 2 күн бұрын
Sarne da koe saraed nhi
@tejibenipal8972
@tejibenipal8972 2 күн бұрын
ਦਲ ਬਦਲੂ
@ravdeepsingh2160
@ravdeepsingh2160 3 күн бұрын
ਵਾਹ ਓਏ ਤੇਰੇ ਹੁਸ਼ਿਆਰ ਦੇ ਕੌਣ ਕਹਿੰਦਾ ਇਹੇ ਦਿੱਲੀ ਆਲਿਆ ਦਾ ਨਹੀਂ ਕਰਿਆ ਕੁੱਝ ਇਹੇ ਕੀਤਾ ਹੀ ਦਿੱਲੀ ਆਲਿਆਂ ਦਾ ਕੰਜਰ ਖਾਨਾ
@BalkarSingh-dc1oq
@BalkarSingh-dc1oq 3 күн бұрын
ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ
@jasvirsingh8715
@jasvirsingh8715 2 күн бұрын
Veer asi purane akali Pr ina di sarkar ch bi peisa De k km krwaes Hun bi peisa chlda Pr . Akalia naal dilon hmdrdi
@er.raghbirsingh7881
@er.raghbirsingh7881 Күн бұрын
ਸਰਨਾ ਸਾਹਿਬ, ਰੱਬ ਤੋਂ ਡਰੋ, ਇਹ ਦੱਸੋ ਕਿ ਅਕਾਲੀ ਦਲ ਤਿੰਨ ਧਿਰਾਂ ਸਕਤੀਸਾਲੀ ਰਹੀਆਂ ਹਨ, ਪਾਹਟੀ ਪ੍ਧਾਨ, ਸੇ੍ੋਁਮਣੀ ਕਮੇਟੀ ਪ੍ਰਧਾਨ, ਤੇ ਮੁੱਖ ਮੰਤਰੀ। ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਰਬਸ਼ਕਤੀਮਾਨ ਹੁੰਦੇ ਸਨ ਪਰੰਤੂ ਅੱਜ ਕੀ ਹੈ ਹਰ ਪਾਸੇ ਬਾਦਲ ਹੀ ਬਾਦਲ। ਕੀ ਪਾਰਟੀ ਐਨੀ ਕਮਜ਼ੋਰ ਹੋ ਗਈ ਹੈ ਕਿ ਚਾਰ ਬੰਦੇ ਕਾਬਿਲ ਨਹੀਂ ਹਨ। ਜੇਕਰ ਪਾਰਟੀ ਮਜ਼ਬੂਤ ਕਰਨੀ ਹੈ ਤਾਂ ਚਾਰ ਵਿਅਕਤੀ ਬਰਾਬਰ ਦੇ, ਪੈਦਾ ਕਰੋ। ਸਾਰਿਆਂ ਨੂੰ ਆਪੋ ਆਪਣੇ ਖੇਤਰ ਵਿੱਚ ਕੰਮ ਕਰਨ ਦੀ ਖੁੱਲ ਦਿਓ। ਸਰਨਾ ਸਾਹਿਬ ਤੁਸੀਂ ਟੌਹੜਾ ਸਾਹਿਬ ਦੇ ਨੇੜੇ ਦੇ ਸਾਥੀ ਹੋ ਤੁਸੀਂ ਹੀ ਕੁੱਝ ਕਰੋ, ਪਾਰਟੀ ਬਚਾ ਲਵੋ।
@hakamsingh6861
@hakamsingh6861 Күн бұрын
ਇਹ ਕਾਂਗਰਸ ਟਂਟੂ ਹੈ।ਇਥੇ ਪਤਾ। ਕੀ ਮਲਾਈ ਖਾਣ ਆੲਇਆ।
@IqbalSingh-ve4nl
@IqbalSingh-ve4nl 2 күн бұрын
ਸਁਤਾ ਮਾਣ ਕੇ ਹੁਣ ਬਾਦਲਾ ਦੀ ਪਿਁਠ ਚ ਛੁਰਾ ਮਾਰੀਆ ਹੁਣ ਨੀ ਵੋਟ ਪੈਦੀ
@JagdeepSinghJachak
@JagdeepSinghJachak 4 сағат бұрын
ਸਾਰੇ ਪਹਿਲਾਂ ਤੋਂ ਹੀ ਬਾਦਲਾਂ ਦੇ ਵਿਰੁੱਧ ਹਨ
@manveersandhu358
@manveersandhu358 Сағат бұрын
ਹੁਣ ਹੀ ਸੱਚ ਬੋਲ ਲਉ ਬੰਦੀ ਸਿੰਘ ਤਾਂ ਅੰਦਰ ਹੀ ਤੁਹਾਡੇ ਕਾਰਨ ਨੇ
@HarnekMandair-km1iw
@HarnekMandair-km1iw 3 күн бұрын
ਬਾਗੀ ਧੜਾ ਦੀ ਆਵਾਜ ਲੋਕਾਂ ਦੀ ਆਵਾਜ ਹੈ ਤੁਸੀਂ ਸੁਣਨ ਦੇ ਬਜਾਏ ਮੈ ਨਾ ਮਾਨੂੰ ਕਰ ਰਹੇ ਹੋ
@harpaldhillon2347
@harpaldhillon2347 2 сағат бұрын
ਪੱਤਰਕਾਰਾ ਤੂੰ ਲੈ ਲਾ ਸੁਖਵੀਰ ਦਾ ਇਸਤੀਫਾ ਵਾਰੀ ਵਾਰੀ ਰਟ ਲਾਈ ਆ
@powarpola8126
@powarpola8126 Күн бұрын
bhai amritpal ta bhai sarbjit khalsa de jitt nal centre sarkar nu darr lagda kita lok khalsa raj nu na chal pan hon sara dharma karda
@mohindersinghparhar3729
@mohindersinghparhar3729 Күн бұрын
His own existence depends up on Badal continuing as president
@montygill2211
@montygill2211 Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।। ਮਿਤੀ 08/09/2023 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪਹਿਲੀ ਚਿੱਠੀ ਭੇਜੀ ਗਈ ਸੀ , ਜਿਸ ਵਿਚ ਕੋਲਕਾਤਾ ਵਿਖੇ ਰਹਿੰਦੇ ਤਜਿੰਦਰ ਸਿੰਘ ਵਾਲੀਆ ਅਤੇ ਉਹਨਾਂ ਦੇ ਪਰਵਾਰ ਦੇ ਦੁਸ਼ਕਰਮ ਧੰਦੇ , ਡਾਂਸਿੰਗ ਬਾਰਾਂ , ਹੁੱਕਾ ਪਾਰਲਰ, ਸਪਾ , ਐਲ ਸੀ ਡੀ ਡਰੱਗ ਤੇ ਪੰਜਾਬ ਤੋ ਆਪਦੀਆਂ ਦੀਆਂ ਭੈਣ ਨੂੰ ਲਿਆ ਕੇ ਇਥੇ ਡਾਂਸਿੰਗ ਬਾਰਾਂ ਚ ਨਚਾਉਣਾ ਅਤੇ ਫੇਰ ਉਹਨਾਂ ਨੂੰ ਜਿਸਮਫਰੋਸ਼ੀ ਤੇ ਹੋਰ ਕਿੱਤਿਆ ਵਿਚ ਭੇਜਣਾ ਬਾਰੇ ਸੁਚੇਤ ਕੀਤਾ ਗਿਆ ਸੀ , ਫੇਰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਜਾਂਚ ਕਮੇਟੀ ਆਉਣਾ , ਸਰਦਾਰ ਅਜੀਤ ਸਿੰਘ ਜੀ ਤੇ ਸਰਦਾਰ ਜਗਦੇਵ ਸਿੰਘ ਨੂੰ ਸਾਡੇ ਵੱਲੋ ਇਹਨਾ ਦੁਸ਼ਕਰਮਾਂ ਦੇ ਪੁਖਤਾ ਸਬੂਤ ਦਿੱਤੇ ਗਏ ।ਇਹਨਾ ਖ਼ਿਲਾਫ਼ ਠੋਸ ਸਬੂਤਾਂ ਦੇ ਆਧਾਰ ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਘੁਬੀਰ ਸਿੰਘ ਜੀ ਵਲੋ ਮਿਤੀ 01/02/2024 ਨੂੰ ਇਹਨਾ ਨੂੰ ਇਤਿਹਾਸਿਕ ਸਿੱਖ ਗੁਰੂਦੁਆਰਾ ਬੜਾ ਸਿੱਖ ਸੰਗਤ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਸੀ । ਹੁਣ ਲੰਬੇ ਸਮੇ ਬਾਦ ਕਿਹੜੇ ਪ੍ਰਭਾਵ ਕਰਕੇ ਦੋਬਾਰਾ ਐੱਸਜੀਪੀਸੀ ਵੱਲੋਂ ਸ: ਸਤਵੀਰ ਸਿੰਘ ਜੀ ਤੇ ਸ: ਬਲਵਿੰਦਰ ਸਿੰਘ ਜੀ ਕਾਹਲਬਾ ਮੁੜ ਪੁੱਛ ਪੜਤਾਲ ਵਾਸਤੇ ਕਲਕੱਤਾ ਆਉਣਾ ਤੇ ਪੂਰਬੀ ਭਾਰਤ ਸਿੱਖ ਮਿਸ਼ਨ ਜੋ ਕੋਲਕਾਤਾ ਵਿਚ ਸਥਾਪਿਤ ਹੈ ਉਹਨਾਂ ਨੂੰ ਵੀ ਕੋਈ ਇਤਲਾਹ ਨਾ ਦਿੰਦੇ ਹੋਏ ਨਜ਼ਰਅੰਦਾਜ ਕਰਨਾ ।ਉਹਨਾਂ ਦੇ ਆਉਣ ਜਾਣ ਵਾਸਤੇ ਤੇਜਿੰਦਰ ਸਿੰਘ ਵਾਲੀਆ ਦੇ ਲੜਕੇ ਗਗਨ ਵਾਲੀਆ ਦੀ ਮਹਿੰਗੀ ਕਾਰ ਦੀ ਵਰਤੋਂ ਕਰਨੀ ਤੇ ਉਹਨਾਂ ਦੁਆਰਾ ਬੁੱਕ ਕੀਤੇ 5 ਸਟਾਰ ਹੋਟਲਾਂ ਵਿਚ ਹੀ ਉਹਨਾਂ ਨੂੰ ਠਹਿਰੋਣਾ। ਰਾਤ ਨੂੰ ਦੋ ਚਾਰ ਕਮੇਟੀਆਂ ਤੇ ਕੁੱਝ ਸੰਗੀ ਸਾਥੀਆਂ ਨਾਲ 5 ਸਟਾਰ ਹੋਟਲਾਂ ਵਿਚ ਮਿਲਣਾ । ਉਹਨਾਂ ਨੂੰ ਆਪਦੇ ਲੈਟਰ ਪੈਡ ਤੇ ਲਿਖ ਕੇ ਦੇ ਦੇਣਾ ਕਿ ਤਜਿੰਦਰ ਸਿੰਘ ਵਾਲੀਆ ਦੇ ਇਹ ਦੁਸ਼ਕਰਮ ਨਹੀਂ ਹਨ ।ਜਿਹੜੇ ਗੁਰੂਘਰ ਦੀਆਂ ਕਮੇਟੀਆਂ ਨੇ ਇਹਨਾ ਲੈਟਰ ਪੈਡਾਂ ਦੀ ਦੁਰਵਰਤੋ ਕੀਤੀ ਹੈ ਉਹਨਾਂ ਚ ਜੇ ਜੁਰਅਤ ਹੈਗੀ ਆ ਤਾਂ ਉਹ ਸੰਗਤ ਦੀ ਕਚਹਿਰੀ ਵਿਚ ਦਿੱਤੇ ਗਏ ਲੈਟਰ ਪੈਡ ਉਜਾਗਰ ਕਰਨ ਜਿਵੇਂ ਅਸੀ ਹਰ ਪੱਖ ਨੂੰ ਸੰਗਤ ਦੀ ਕਚਹਿਰੀ ਚ ਉਜਾਗਰ ਕਰਦੇ ਹਾਂ। ਅਸੀ ਸ੍ਰੀ ਅਕਾਲ ਤਖ਼ਤ ਸਾਹਿਬ , ਸ਼੍ਰੋਮਣੀ ਅਤੇ ਸਾਰੀ ਸੰਗਤ ਦੇ ਸਨਮੁਖ ਉਜਾਗਰ ਕਰਦੇ ਆ ਕਿ ਜਾ ਤਾ ਪੂਰੀ ਬੰਗਾਲ ਦੀ ਸਿੱਖ ਸੰਗਤ ਦਾ ਇਕੱਠ ਸੱਦਿਆ ਜਾਵੇ ਅਸੀ ਗੁਰੂ ਮਹਾਰਾਜ ਜੀ ਹਜ਼ੂਰੀ ਚ ਇਹ ਕਹਿਣ ਨੂੰ ਤਿਆਰ ਹਾਂ ਤੇ ਉਹ ਵੀ ਗੁਰੂ ਮਹਾਰਾਜ ਦੇ ਸਨਮੁਖ ਹੋ ਕ ਕਹਿ ਦਵੇ ਕਿ ਓਸ ਦੇ ਇਹੋ ਜਿਹੇ ਦੁਸ਼ਕਰਮ ਧੰਦੇ ਨਹੀਂ ਹਨ । ਤੇ ਜਿਹਨਾਂ ਨੇ ਵੀ ਝੂਠ ਦਾ ਸਹਾਰਾ ਲੈ ਕੇ ਲੈਟਰ ਪੈਡ ਤੇ ਲਿਖ ਕੇ ਦਿੱਤਾ ਅਸੀ ਉਹਨਾਂ ਨੂੰ ਮਾੜਾ ਤਾ ਨਹੀ ਬੋਲ ਸਕਦੇ ਪਰ ਧਨ ਗੁਰੂ ਰਮਦਾਸ ਜੀ ਉਹਨਾਂ ਤੇ ਉਹਨਾਂ ਦੇ ਪਰਿਵਾਰਾਂ ਦਾ ਭਲਾ ਕਰਨ।
@mooslmoosl8389
@mooslmoosl8389 20 сағат бұрын
ਬੰਦੀ ਸਿੰਘ ਬਾਹਰ ਆ ਕੇ ਬੰਬ ਨਹੀਂ ਚਲਾਉਣਗੇ ਕੋਈ ਗਰੰਟੀ ਹੈ ਭਾਪੇ
@reshamsingh5906
@reshamsingh5906 Күн бұрын
ਕੁਰਸੀ ਦੇ ਭੁੱਖੇ ਸੁਖਬੀਰ ਸਿੰਘ ਖਾਲਸਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਕੁਰਸੀ ਦੇ ਭੁੱਖੇ ਪਰਮਜੀਤ ਸਿੰਘ ਸਰਨਾ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ।
@baldevsingh8619
@baldevsingh8619 3 сағат бұрын
ਸਰਨਾ ਜੀ ਨੇ ਅੱਗੇ ਕੀ ਸੰਵਾਰਿਆ ਅਕਾਲੀਦਲ ਦਾ ਪਹਿਲਾਂ ਇਹ ਬਾਦਲਾਂ ਦੇ ਖਿਲਾਫ ਸੀ ਅੱਜ ਬਾਦਲਾਂ ਦੀ ਮੂਹਰਲੀ ਕਤਾਰ ਚ ਫਿਰਦੇ ਨੇਂ ਸਟੈਂਡ ਕੋਈ ਨੀ ਸਰਨਾ ਜੀ ਦਾ
@bakshishsingh5383
@bakshishsingh5383 Күн бұрын
Waheguru Kare Ah Sare Kanjar Mar Jan Sikha Te Punjab Da O Waheguru Aape Pala Karu
@khushbrar7724
@khushbrar7724 Күн бұрын
Eh saare.. Badal, Sarna, Jageer kaur, eh saare purane aa.. ehna ne jaddi pushti theka lya hoya.. eh dfa honge ta sudhaar hou...
@KuldeepSingh-ob9cw
@KuldeepSingh-ob9cw Күн бұрын
ਚੋਰ ਚੋਰ ਮਸੇਰੇ ਭਾਈ
@sukhbatth9089
@sukhbatth9089 3 күн бұрын
ਬਹੁਤ ਵਧੀਆ
@gsinghgs1974
@gsinghgs1974 10 сағат бұрын
BADAL JINDABAD 🎉🎉🎉🎉🎉🎉🎉🎉🎉🎉
@jaswantsingh-gy4xo
@jaswantsingh-gy4xo Күн бұрын
Eh Banda hun Koi Vaddi SGPC dee GOLAK BHALDA , Lagda , Ehda Da hun Laggu ????
@gsinghgs1974
@gsinghgs1974 10 сағат бұрын
Badal jindabad
@kamaljitsingh7364
@kamaljitsingh7364 2 күн бұрын
ਸਰਨਾ 0
@gsinghgs1974
@gsinghgs1974 10 сағат бұрын
AKALI DAL JINDABAD
@hakamsingh6861
@hakamsingh6861 Күн бұрын
ਉੲਏ ਕਾਂਗਰਸੀ ਤੈਥੋ ਨਾ ਬੀਜੇਪੀ ਚ ਰਲਿਆ ਗਿਆ। ਭਾਪਾ ਪੰਜਾਬ ਚ ਪਾਊ ਸਿਆਪਾ?
@user-xm5un1vf7l
@user-xm5un1vf7l 3 сағат бұрын
Emu Punjab ch kon puchdaa
@BalbirSingh-xm2ek
@BalbirSingh-xm2ek 2 күн бұрын
Tu delhi sambal
@sukhmindersalh4685
@sukhmindersalh4685 3 күн бұрын
Good
@gurtejsidhu693
@gurtejsidhu693 Күн бұрын
Motte dimag de lokkan wich aa eeh interview den wale .. Sukhbir badal paisa nal te congress nal gatth-jorr, Sauda bazzi kar ke jitt-da hai nah ki Akali dal de voters karke, Te baagi akali dal walle kiwen Doshi hoye, Top to laike thalle thak saare akali dal wale & SGPC walle jande aa 100% Sarre faisle Sukhbir badal karda si te hun ve Edda hi Karr reha.. Bargarri goli Kand, Granth Sahib di beadbi de doshian nu na farrna, Saini nu DGP launa, Dera Ram Rahim nu Maffi Dena te fer vapas laina, Ashutosh nurmehaliya nu khula parchar Karan Dena, RSS de bandeyan nu Police de top de posting ditte, Haryana wich ILND nal samjhotta karake Balasar farmhouse te Trident Hotel layi jameen kharidi, jithe 5star hotel banaya.. on & on.. hor bahut sariyan gallan ne eh saare faisle Parkash badal Yan Sukhbir badal de si as Akali-dal president,Home minister & CM of Punjab, Eh saare faisleyan wich koi Akali dal de senior leader's dal role nahi si... Sukhbir de pucche ton Bina SGPC member Gurdwara da Manager nahi bdal sakda, vadde issue's wich tan sukhbir kisse di Salah wi nahi lainda, jiwen ki huni Apne JiJe Adesh partap singh kairon jo ki 4 war da MLA te minister reha, osnu Majithia de stooge, TuTi malang Valtoha de kehan te party wichon Bina notice ditte kadd ta, tan bakiyan di ohh ki parwah karda..
@mohinderbajwa7887
@mohinderbajwa7887 23 сағат бұрын
ਇਹ ਕਾਗਰਸ ਦੱਲਾ ਸਰਨਾ
@gurchetsingh8957
@gurchetsingh8957 Күн бұрын
Tusi dehli raho
@dalipsingh1507
@dalipsingh1507 3 күн бұрын
Sara bakwas karda
@chanchalsingh9938
@chanchalsingh9938 Күн бұрын
ਸੁਁਚਾ ਸਿੰਘ ਛੌਟੇ ਪੁਰ ਪੰਥ ਦਾ ਗਦਾਰ ਅਁਜ ਤਁਕ ਕਦੀ ਨਹੀ ਜਿਤਿਆ
@charanjitsingh7231
@charanjitsingh7231 2 күн бұрын
Ehna dea dahria khol ke gal karna badal nu badlo je
@user-xm5un1vf7l
@user-xm5un1vf7l 3 сағат бұрын
Ek. Bapaa 100 sayapaa
@jaswinderkaur3252
@jaswinderkaur3252 Сағат бұрын
Ihh kdo da akali ban giya.mokka prast
@IqbalSingh-ve4nl
@IqbalSingh-ve4nl 2 күн бұрын
ਇਹ ਬਾਹਾ ਖੜੀਆ ਕਰ ਕੇ ਸਲੰਡਰ ਕਰ ਗੇ ਭਾਜਪਾ ਅਁਗੇ
@gsinghgs1974
@gsinghgs1974 10 сағат бұрын
Chandu, Jagiro gardar
@naibsingh7290
@naibsingh7290 2 күн бұрын
Palti Sarne di hae àap kive rosa si
@KamaljitSingh-go6ir
@KamaljitSingh-go6ir 14 сағат бұрын
Ih bi aagia galan khanh
@ckcheemainterlock6556
@ckcheemainterlock6556 15 сағат бұрын
Eka Napa 1000sapaa
@ManjitKaur-ss5wh
@ManjitKaur-ss5wh 2 күн бұрын
Bagikomekadog
@user-qk6ik9rh9u
@user-qk6ik9rh9u 2 күн бұрын
Sharna ji tushi sikh kom de hiro ho aap ji sikh kom de dila de dhaken ho
@thewarrior679
@thewarrior679 Күн бұрын
Good pardhan ji
@BaljinderSingh-lk5kp
@BaljinderSingh-lk5kp Күн бұрын
Chandu mandu sb nu bahr kadhi party ch
@vikaschinu9928
@vikaschinu9928 Күн бұрын
Good sarna ji
@ksbhatti7778
@ksbhatti7778 2 күн бұрын
ਜਦੋ ਜਦੋ ਟਿਕਟਾ ਲਈਆਂ ਓਦੋ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਠੀਕ ਸੀ । ਅੱਜ ਪ੍ਰਧਾਨ ਸਾਬ ਦੀ ਪ੍ਰਧਾਨਗੀ ਮਾੜੀ ਹੋ ਗਈ ਜਦੋ ਮੰਤਰੀ ਬਣਾਏ ਸੀ ਓਦੋ ਸੁਖਬੀਰ ਸਿੰਘ ਬਾਦਲ ਠੀਕ ਸੀ ।
@darbarasingh4527
@darbarasingh4527 4 сағат бұрын
ਅਸੀਂ ਤਾਂ ਵੋਟਾਂ ਹੀ ਬਾਦਲ ਕਿਆ ਨੂੰ ਪਾਂਦੇ ਹਾਂ ਪ੍ਰਧਾਨ ਸੁਖਬੀਰ ਬਾਦਲ ਸਹੀ ਹੈ
@channasandhu5052
@channasandhu5052 2 күн бұрын
Very good sarna Saab
@sukhbatth9089
@sukhbatth9089 3 күн бұрын
ਘੈਂਟ ਬੰਦਾ ਸਰਨਾ
@bahadursingh9718
@bahadursingh9718 2 күн бұрын
ਪੱਤਰਕਾਰ ਵੀਰੇ ਸਰਨਾਂ ਸਾਬ੍ਹ ਬਿਲਕੁਲ ਸਹੀ ਕਹਿ ਰਹੇਂ ਹਨ।
@DaljitSingh-dl9gu
@DaljitSingh-dl9gu Күн бұрын
ਸਰਨਾ ਸਾਬ੍ਹ ਜੀ ਨੇ ਹਮੇਸ਼ਾ ਸਿੱਖ ਕੌਮ ਪੰਜਾਬ ਦੇ ਹਿੱਤਾਂ ਲਈ ਡੱਟ ਕੇ ਕੰਮ ਕੀਤਾ।
@gursharansingh7209
@gursharansingh7209 16 сағат бұрын
Sarne da aapa delhi committee election ch pura support krde c but ehne badal dal vich jaa k khtm kr leya khud nu saari jindgi badal nu bhand da rea te hun akhir ch vadd gya othe he
@NarinderSingh-yw2ne
@NarinderSingh-yw2ne 2 күн бұрын
kANJAR HI KANJAR DI SUPPORT KRUGA
@NarinderSingh-yw2ne
@NarinderSingh-yw2ne 2 күн бұрын
Harpreet te aap Badlaan da paltu aa
@newtribune
@newtribune Күн бұрын
ਇਕ ਭਾਪਾ 100 ਸਿਆਪਾ
@jaswinderkaur3252
@jaswinderkaur3252 Сағат бұрын
Manjinder sirsa manjit dk te ih sarna ihna nu punjab de pinda de nava da ni pta. Ihna nu punjab di ki fikar pai gi
@gurnoorpadda7304
@gurnoorpadda7304 2 күн бұрын
Good
Always be more smart #shorts
00:32
Jin and Hattie
Рет қаралды 39 МЛН
Did you believe it was real? #tiktok
00:25
Анастасия Тарасова
Рет қаралды 8 МЛН