Jathedar Raghbir Singh on yoga | 'ਯੋਗ ਆਸਣ ਦੀ ਸਿੱਖ ਧਰਮ 'ਚ ਕੋਈ ਮਹੱਤਤਾ ਨਹੀਂ, ਯੋਗ ਕਰਨਾ ਘੋਰ ਮਨਮਤਿ'

  Рет қаралды 2,265

News18 Punjab/Haryana/Himachal

News18 Punjab/Haryana/Himachal

7 күн бұрын

ਸ੍ਰੀ ਦਰਬਾਰ ਸਾਹਿਬ 'ਚ ਯੋਗ ਕਾਰਨ ਦਾ ਮਾਮਲਾ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਬਿਆਨ। ਯੋਗ ਆਸਣ ਦੀ ਸਿੱਖ ਧਰਮ 'ਚ ਕੋਈ ਮਹੱਤਤਾ ਨਹੀਂ- ਜਥੇਦਾਰ। ਕੁਝ ਤਾਕਤਾਂ ਜਾਣ-ਬੁੱਝ ਕੇ ਗਲਤ ਪ੍ਰਚਾਰ ਕਰਨ 'ਚ ਲੱਗੀਆਂ- ਜਥੇਦਾਰ। ਸ੍ਰੀ ਦਰਬਾਰ ਸਾਹਿਬ ਸਿੱਖ ਰੂਹਾਨੀਅਤ ਦਾ ਕੇਂਦਰ ਹੈ- ਜਥੇਦਾਰ। ਸ੍ਰੀ ਦਰਬਾਰ ਸਾਹਿਬ 'ਚ ਯੋਗ ਕਰਨਾ ਘੋਰ ਮਨਮਤਿ - ਜਥੇਦਾਰ। ਸਿੱਖ ਯੋਗ ਨਹੀਂ, ਗਤਕਾ ਖੇਡਦੇ ਹਨ- ਜਥੇਦਾਰ। ਜਥੇਦਾਰ ਰਘਬੀਰ ਸਿੰਘ ਦਾ SGPC ਨੂੰ ਵੀ ਸੰਦੇਸ਼। ਭਵਿੱਖ 'ਚ ਇਸ ਗੱਲ ਵੱਲ ਸੁਚੇਤ ਰੂਪ ਵਿਚ ਧਿਆਨ ਦਿੱਤਾ ਜਾਵੇ- ਜਥੇਦਾਰ। 'ਸਿੱਖ ਇਹੋ ਜਿਹੇ ਕੋਝੇ ਮਨਸੂਬੇ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਜੋ ਸਿੱਖਾਂ ਦੇ ਸਿਧਾਂਤਾਂ ਤੇ ਮਰਿਆਦਾ ਨੂੰ ਠੇਸ ਪਹੁੰਚਾਉਂਦੇ ਹੋਣ- ਜਥੇਦਾਰ। 'ਸਰਕਾਰਾਂ ਨੂੰ ਵੀ ਅਜਿਹੇ ਸ਼ਰਾਰਤੀਆ 'ਤੇ ਸਖਤੀ ਨਾਲ ਨੱਥ ਪਾਉਣੀ ਚਾਹੀਦੀ'।
#jathedarraghbirsingh #gurcharansinghgrewal #sgpc #yoga #goldentemple #darbarsahib #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_amritsar
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 17
@BhupinderSingh-cn7uk
@BhupinderSingh-cn7uk 5 күн бұрын
ਬੇਸ਼ਰਮ ਲੇਡੀ ਗੁਜਰਾਤ ਤੋਂ ਆਈ ਸੀ ਸਿੱਖ ਭਾਵਨਾਵਾਂ ਨਾਲ ਖੇਡਣ। ਯੋਗਾ ਆਪਣੇ ਘਰ ਜਾਂ ਗਰਾਊਂਡ ਵਿੱਚ ਕਰਦੀ।
@rakshitbhardwaj847
@rakshitbhardwaj847 3 күн бұрын
Yoga se kaunse sikh bhawna kharab ho jaegi??? Sikhism itna kamzor hai. Gurudwara itna insecure hai. SHARAM AUNI CHAEDI AA HUN HINDUAN NU JEDE GURUDWARE JANE.
@waheguruji55
@waheguruji55 5 күн бұрын
WaheGuru Ji ka Khalsa WaheGuru Ji Fateh🎉🎉
@AkashSingh-nh5qh
@AkashSingh-nh5qh 5 күн бұрын
Kudi maafi mangdi peyi aa Maaf krna shi aa Guru Saheb da bhul maaf kr dinde ne vese ohnu ki pta Guru Ghar di Maan maryada baare
@crazysoul3109
@crazysoul3109 5 күн бұрын
Kisi mandir me jake kyun nhi krti yoga
@BaljitSingh-bj4vm
@BaljitSingh-bj4vm 3 күн бұрын
ਜੇ ਸੋਧਾ ਲਗ ਜਾਂਦਾ ਫਿਰ ਕੀ ਹੁੰਦਾ 27ਦੀਅਣਜਾਣ। ਨਹੀਂ ਵਕੀਲ ਦੀ ਕੁੜੀ ਹੈ। ਜੇਲ ਵਿਚ ਜਾਣਾ ਹੋਏਗਾ
@GurpreetSingh-xw9lb
@GurpreetSingh-xw9lb 5 күн бұрын
Mandir me ja kr kyu nhi kita
@SUKHWANTSINGH-ks8kv
@SUKHWANTSINGH-ks8kv 5 күн бұрын
Yoga has no place in Sikhism, BJP n agencies plot these types of wicked actions. You can't impose your choice on others, yoga practice has been drastically condemned in Sikhism.
@user-tf2tb3nh9x
@user-tf2tb3nh9x 5 күн бұрын
Es ku sazaa huni hache
@dspdavinderpal2849
@dspdavinderpal2849 5 күн бұрын
Tu galt hai kudye
Please be kind🙏
00:34
ISSEI / いっせい
Рет қаралды 176 МЛН
MEU IRMÃO FICOU FAMOSO
00:52
Matheus Kriwat
Рет қаралды 33 МЛН
She ruined my dominos! 😭 Cool train tool helps me #gadget
00:40
Go Gizmo!
Рет қаралды 59 МЛН
Show with Charanjit Singh Brar | Political | EP 456 | Talk With Rattan
38:04
Please be kind🙏
00:34
ISSEI / いっせい
Рет қаралды 176 МЛН