ਨਿਰਾਸ਼ ਹਾਂ,ਮਜ਼ਬੂਰ ਹਾਂ,ਪਰ ਹਿੰਮਤ ਕਦੇ ਨੀ ਹਾਰਦੇ | ਭਾਵੇਂ ਸਹੂਲਤਾਂ ਨਹੀਂ ਪਰ ਇੰਝ ਨਾ ਕਹੋ ਕਿ ਅਸੀ ਭੁੱਖੇ ਮਰਦੇ ਹਾਂ

  Рет қаралды 12,423

Jaja Vlogger (A Man’s Vlog)

Jaja Vlogger (A Man’s Vlog)

Күн бұрын

Пікірлер: 59
@RANDEEPKUMAR7
@RANDEEPKUMAR7 Жыл бұрын
Paaji no comparison with your presentation and your dialogues delivery. Outstanding, lots of love and best wishes for many more videos to come ❤❤
@jajavlogger
@jajavlogger Жыл бұрын
Really nice to see your encouraging comment Randeep veer ji, I never expected for such a lovely and authentic review..it really gives me more energy for keep working..thanks a lot again 🙏🙏❤️❤️
@sandysinghsadhowalia
@sandysinghsadhowalia 6 ай бұрын
ਅਸੀਂ ਪੰਜਾਬੀ ਨਾਲ਼ ਲੱਗਦੇ ਸੂਬਿਆਂ ਚ 'ਹਿਲ ਸਟੇਸ਼ਨਾਂ ' ਤੇ ਤਾਂ ਘੁੰਮਣ ਚਲੇ ਜਾਂਦੇ ਹਾਂ, ਪਰ ਆਪਣੇ ਪੰਜਾਬ ਵਿੱਚ ਹੀ ਐਨੇ ਹਿੱਲ ਸਟੇਸ਼ਨ ਹਨ ਕਿ ਘੁੰਮ ਕੇ ਆਨੰਦ ਲੈ ਸਕਦੇ ਹਾਂ। ਸਰਕਾਰ ਨੂੰ ਚਾਹੀਦਾ ਕਿ ਇਨ੍ਹਾਂ ਇਲਾਕਿਆਂ ਨੂੰ ਟੂਰਿਜ਼ਮ ਵਜੋਂ ਡਿਵੈੱਲਪ ਕੀਤਾ ਜਾਵੇ। ਲੋਕਲ ਲੋਕਾਂ ਤੇ ਸਰਕਾਰ ਦੀ ਆਮਦਨ ਚ ਵਾਧਾ ਹੋ ਸਕੇ, ਨਾਲ਼ੇ ਪੰਜਾਬੀ ਥੋੜ੍ਹੇ ਸਮੇਂ ਚ ਮਨੋਰੰਜਨ ਕਰਕੇ ਆਪਣੇ ਘਰ ਪਰਤ ਸਕਣ।
@JaswinderSingh-dq1ki
@JaswinderSingh-dq1ki 2 ай бұрын
Veer Ji aap ji di soch nu slam par dukhi ho aap nu dasna pe rehya aap ji ehna area de forest department to pucho ehna loka ne jangal tbha kiwe kitte ne Baddi de nal wala ilaqa 1 khair tree nahi chdeya
@KulwinderSingh-c7n
@KulwinderSingh-c7n Жыл бұрын
ਬਹੁਤ ਵਧੀਆ ਉਪਰਾਲਾ ਆ ਤੁਹਾਡਾ ਵੀਰ ਜੀ, ਲੁਕੇ ਛੁਪੇ ਪੰਜਾਬ ਦੀ ਝਲਕ ਸਭ ਦੇ ਸਾਹਮਣੇ ਲਿਆਉਣ ਲਈ, ਦਿਲੋਂ ਧੰਨਵਾਦ ਤੁਹਾਡਾ, ਵਾਹਿਗੁਰੂ ਹਮੇਸ਼ਾ ਤੰਦਰੁਸਤੀ ਤੇ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ
@SwaranDeep-ci1yp
@SwaranDeep-ci1yp 6 ай бұрын
ਬਹੁਤ ਖੂਬਸੂਰਤ ਵੀਡੀਓ ਪਾਜੀ ਬਹੁਤ ਚੰਗੇ ਲਗਿਆ ਦੇਖ ਕੇ ਧਨਵਾਦ
@Streetrai194
@Streetrai194 11 ай бұрын
ਤੁਹਾਨੂੰ ਤਾਂ ਵੀਰ ਘੋੜੇ ਰੱਖ ਲੈਣੇ ਚਾਹੀਦੇ ਹਨ। ਚੰਗਾ ਵਪਾਰ ਚੱਲਜੂ ਬਾਈ ਥੋਡਾ
@SarwanDass-qp1pi
@SarwanDass-qp1pi 3 ай бұрын
Very good work Hard Rock God bless you all your team members long terms relationship always thanks Sarwandass Mehton Adampur Doaba Jalandhar Punjab 🙏🙏🙏🙏🙏
@SwaranDeep-ci1yp
@SwaranDeep-ci1yp 6 ай бұрын
ਕੁਦਰਤ ਦੀ ਗੋਦੀ ਵਿਚ ਵਸਿਆ ਏਹ ਟਿਕਾਣਾ ਕੈਸੇ ਜੰਨਤ ਤੋਂ ਘਟ ਨਹੀਂ
@Suri_Saab
@Suri_Saab Жыл бұрын
ਵਧੀਆ ਤਰੀਕੇ ਨਾਲ explain ਕੀਤਾ ਤੁਸੀਂ ਭਾਜੀ 🙏🙏
@gurdipsingh4602
@gurdipsingh4602 5 ай бұрын
Han ji paji good morning ji main paji maliya patori tumhari 🙋‍♂️🤲🤲🤲🙏🙏🙏🙏🌹🌄
@jajavlogger
@jajavlogger 5 ай бұрын
ਬਹੁਤ ਚੰਗਾ ਲੱਗਾ ਜੀ ਇਹ ਜਾਣ ਕੇ 🙏🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਲੌਗ ਨੂੰ ਦੇਖਣ ਤੇ ਇਸ ਤੇ ਕਮੈਂਟ ਕਰਨ ਲਈ | ਕਿਰਪਾ ਕਰਕੇ ਵਲੌਗ ਨੂੰ ਹੋਰਾਂ ਨਾਲ਼ ਜ਼ਰੂਰ ਸਾਂਝਾ ਕਰੋ ਜੀ 🙏🙏❤️❤️
@zafariqbalhoshiarpuri3175
@zafariqbalhoshiarpuri3175 Жыл бұрын
Very Good
@abdulsattarsattar5680
@abdulsattarsattar5680 Жыл бұрын
Nice video bhaji
@TarsemSingh-oj6zm
@TarsemSingh-oj6zm 4 ай бұрын
Salute to the greatness of nature and people
@mnawaznawaz4131
@mnawaznawaz4131 Жыл бұрын
Veer g chechian pind dakhao hushiarpur wich ha,,,,
@kamaldhillon638
@kamaldhillon638 Жыл бұрын
Very nice very beautiful sir thanks
@jajavlogger
@jajavlogger Жыл бұрын
Dhanwadd veer ji 👍
@mnawaznawaz4131
@mnawaznawaz4131 Жыл бұрын
Chechian pind wich gujjar ta arain Muslim renday c ,jery hun chechawatni ch abad hn,,
@GurpreetSingh-bh3xi
@GurpreetSingh-bh3xi Жыл бұрын
ਮਗਰ ਰੱਖੇ ਭਾਂਡੇ ਦੱਸ ਰਹੇ ਕਿ ਦੁੱਥ ਪਾਉਂਦੇ ਹਨ
@jajavlogger
@jajavlogger Жыл бұрын
ਹੋ ਸਕਦਾ ਪਹਿਲਾਂ ਪਾਉਂਦੇ ਹੋਣ । ਬਲੀ ਮੁਹੰਮਦ ਜੀ ਦੀ ਤਾਂ ਲੱਤ ਕੱਟੀ ਹੋਈ ਹੈ , ਉਹਨਾਂ ਕੋਲੋਂ ਤਾਂ ਜਾ ਨੀ ਹੁੰਦਾ ਕਿਤੇ , ਤੰਗ ਹਨ ਕਾਫ਼ੀ ਇਸ ਕਰਕੇ
@GurpreetSingh-bh3xi
@GurpreetSingh-bh3xi Жыл бұрын
ਜੀ
@ManishKumar-f4e3m
@ManishKumar-f4e3m 5 ай бұрын
Sada sona kandi area❤❤❤❤
@PaddaSingh-xh3tw
@PaddaSingh-xh3tw Жыл бұрын
ਗੁਡ ਜੋਬ ਵੀਰ ਜੀ ❤❤❤
@asinghsuri007
@asinghsuri007 Жыл бұрын
ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਵੀਡੀਓ ਨੂੰ ਦੇਖਣ ਤੇ ਕਮੈਂਟ ਕਰਨ ਲਈ ਜੀ 🙏🙏❤️❤️
@jajavlogger
@jajavlogger Жыл бұрын
Dhanwadd veer ji🙏🙏❤️❤️
@PaddaSingh-xh3tw
@PaddaSingh-xh3tw Жыл бұрын
@@asinghsuri007 🙏🙏
@RahulSharma-ce7zo
@RahulSharma-ce7zo Жыл бұрын
❤❤❤
@ZafarKhan-i6j
@ZafarKhan-i6j Жыл бұрын
❤ very nice information, shukriya
@TahirSahiwaliya.6466
@TahirSahiwaliya.6466 Жыл бұрын
Hamary bazurg bataty thy k mahangarwal 12 km raqbay ka village ha
@jajavlogger
@jajavlogger Жыл бұрын
kzbin.info/www/bejne/nZLWZZ5uas2DnMksi=HiYzWyCNrCJrVCxt
@PankajKumar-tu6ny
@PankajKumar-tu6ny 6 ай бұрын
JE ES VEER DE LATH KATE HOE HA TA NAKLE LAG JANDE HA FREE WICH RISHI NAGAR LUDIANA. BHARAT VIKAS PARISHAD. WALE LGA DENDE NE. ❤❤
@jajavlogger
@jajavlogger 6 ай бұрын
Zaroor ji, mai ohna nu update kar dawaga ji .. mere touch wich hi han oh . Bahut bahut Dhanwadd aap ji da 🙏🙏
@KulwinderKhakh-ns5sn
@KulwinderKhakh-ns5sn Жыл бұрын
Basic services should be provided ASAP......waheguru ji
@jajavlogger
@jajavlogger Жыл бұрын
Bilkul sahi keha ji tusi🙏🙏🙏❤️
@veergill2130
@veergill2130 8 ай бұрын
n ਵੀਰ
@jajavlogger
@jajavlogger 8 ай бұрын
ਧੰਨਵਾਦ ਜੀ 🙏🙏❤️❤️
@TahirSahiwaliya.6466
@TahirSahiwaliya.6466 Жыл бұрын
❤❤❤Good work bro
@jajavlogger
@jajavlogger Жыл бұрын
Thanks a lot ji, mujhe lagta hai aap ki jagah mil gai mujhe, Raili wali area bolte hai usko.. 1 jagah hai udar usko Radian wale peer bolte hai..meghangrowal village se approx 10 km hai ..next vlog me dikhata hu
@TahirSahiwaliya.6466
@TahirSahiwaliya.6466 Жыл бұрын
@@jajavlogger G G usay rajle wala b bolty thay or rali wala b. Shukria bhai. Ab neend nahi aay gi..........
@tillraj1448
@tillraj1448 11 ай бұрын
Veer ji mehngrowal near property da ki price hai ji daseo ji nice video aa God bless you 🙏🙏
@sandysinghsadhowalia
@sandysinghsadhowalia 6 ай бұрын
ਵੀਰ ਜੀ "ਪਾਜੀ' ਨਹੀਂ ਹੁੰਦਾ, "ਭਾਜੀ" ਹੁੰਦਾ। ਪੰਜਾਬੀ ਚ ਭਾਜੀ ਦਾ ਮਤਲਬ ਹੁੰਦਾ ਹੈ, ਭਰਾ। ਤੇ ਪਾਜੀ ਦਾ ਅਰਥ ਹੁੰਦਾ ਕਮੀਨਾਂ, ਭੈੜਾ, ਮਾੜੀ ਜ਼ਮੀਰ ਵਾਲ਼ਾ ਤੇ ਪਿੱਠ ਪਿੱਛੇ ਵਾਰ ਕਰਨ ਵਾਲਾਂ ਆਦਿ। ਸੋ ਸਹੀ ਸ਼ਬਦਾਂ ਦੀ ਵਰਤੋਂ ਕਰੋ, ਨਹੀਂ ਤਾਂ ਅਰਥਾਂ ਦੇ ਅਨੱਰਥ ਹੋ ਜਾਂਦੇ ਹਨ।
@haridassenterprises5502
@haridassenterprises5502 Жыл бұрын
Urgent
@jajavlogger
@jajavlogger Жыл бұрын
🙏🙏🙏
@satmamsinghhh9978
@satmamsinghhh9978 Жыл бұрын
Hiji
@VarinderSingh-xn8cf
@VarinderSingh-xn8cf Жыл бұрын
Jisne 2-2 tractor 🚜 rakhe oh kyu apne ap nu grib daso.... Bli Mohammad nu pucho gribi ki aa
@jajavlogger
@jajavlogger Жыл бұрын
Thx ji for commenting..Tractor wale tan sokhe han ji..bas othe thora sahooltan Di kami hai..baki Bali Mohammad ji Di bimari karke problem hai ise karke aaukhe han..
@talwindersingh4332
@talwindersingh4332 Жыл бұрын
ਸਿੰਘ ਸਾਹਿਬ ਫੋਨ ਨੰ: ਦਿਓ ਜੀ
@rajsinghtanda7272
@rajsinghtanda7272 Жыл бұрын
Tesla. Da Phone Lo. Tesla satellite. 🇮🇳👍🏿. 🇺🇸🌎🇨🇦
@lovemehra5667
@lovemehra5667 Жыл бұрын
Bli ji ka num dedo
@jajavlogger
@jajavlogger Жыл бұрын
+91 75892 22408 eh ohna de brother da number hai ji 🙏🙏
@lovemehra5667
@lovemehra5667 Жыл бұрын
@@jajavlogger ok
@ApHass
@ApHass Жыл бұрын
Tera v aukha oh kahi jande aa asi aokhe bohat a greebi a tu kahi janda o jhuth bole baki de vlogar
@jajavlogger
@jajavlogger Жыл бұрын
Veer ji.. ssa ji..dooje Vlogger kahende aa eithe lok bhukhe marde aa..wada chara ke galan karan nu kehnde aa local lokan nu.aa mai aapne kolon nahi keh reha..puch laina tusi ja ke agar yakeen nahi aaunda..aaukhe tan han oh par ohna Di vi koi respect hai.. lokan de khali gharan se lock torr ke Vlog banaunde han.. kahende han ratto ratt ghar khali ho gae.. kahende mata kalli rahendi aa 1 pind ch.. khadd da pani peen nu majboor..oh bahut upset san is karke..mai jyada nahi bolia par coming Vlog vich sab points bare explain karaga te local lokan nall hor halkan karaga te upload karaga..tuhada bahut bahut Dhanwadd comment karan lai ji..🙏🙏
@rkworld8917
@rkworld8917 Жыл бұрын
ਲਿਖਿਆ ਤਾਂ ਹੈ title ਵਿੱਚ ਹੀ ਵੀਰ ਜੀ ਨੇ ਕੇ ਔਖੇ ਹਨ , ਪਰ ਹਿੰਮਤ ਨੀ ਹਾਰਦੇ | ਪਰ ਏਦਾਂ ਨਾ ਕਹੋ ਭੁੱਖੇ ਮਰਦੇ ਹਨ | ਕੁਛ vloggers ਜਿਆਦਾ ਹੀ ਬੋਲ ਜਾਂਦੇ ਹਨ | Jaja Vlogger ਤਾਂ ਮੈ ਦੇਖਿਆ ਕਿ ਉਹੀ ਦਿਖਾਂਦੇ ਹਨ ਜੋ ਸੱਚਮੁੱਚ problem ਹੈ ਲੋਕਲ ਲੋਕਾਂ ਨੂੰ | ਓਹਨਾ ਨੇ ਕਿਹਾ ਕਿ vlog ਵਿਚ ਕਿ ਮੈ 10 ਮਿੰਟ ਗੱਲ ਕੀਤੀ record ਕਰਨ ਤੋਂ ਪਹਿਲਾਂ |
@devganak4450
@devganak4450 8 ай бұрын
ਆਪਣਾ contact number ਹੋ ਸਕੇ ਤਾਂ ਸ਼ੇਅਰ ਕਰੋ please
@Harjeetsingh-oo4su
@Harjeetsingh-oo4su Жыл бұрын
❤❤❤
Cat mode and a glass of water #family #humor #fun
00:22
Kotiki_Z
Рет қаралды 42 МЛН
My scorpion was taken away from me 😢
00:55
TyphoonFast 5
Рет қаралды 2,7 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
How to treat Acne💉
00:31
ISSEI / いっせい
Рет қаралды 108 МЛН
Cat mode and a glass of water #family #humor #fun
00:22
Kotiki_Z
Рет қаралды 42 МЛН