Nusrat Fateh Ali Khan Saab biography & facts | Ustad Nusrat saab interesting life story punjab made

  Рет қаралды 149,196

Punjab Made

Punjab Made

Күн бұрын

Intresting facts | ਡੂੰਘੀਆਂ ਜਾਣਕਾਰੀਆਂ
Ustad Nusrat Fateh Ali Khan born Pervez Fateh Ali Khan; 13 October 1948 - 16 August 1997) was a Pakistani singer, songwriter, and music director.Often called the "Shahenshah-e-Qawwali" (the King of Kings of Qawwali), he is considered by The New York Times to be the greatest qawwali singer of his generation. He was described as the fourth greatest singer of all time by LA Weekly in 2016. He was known for his vocal abilities and could perform at a high level of intensity for several hours. Khan is widely credited with introducing qawwali music to international audiences. He was also a master in Hindustani classical music. #punjab #punjabi #nusratfatehalikhan #punjabisinger #punjabisong
ustaad nusrat fateh ali khan
Nusrat fateh ali khan songs
Nusrat fateh ali khan Qawali
Nusrat fateh ali khan top songs
Nusrat fateh ali khan interview
Nusrat fateh ali khan facts
Nusrat fateh ali khan life story
Nusrat fateh ali khan kahani
Nusrat fateh ali khan live show
Nusrat fateh ali khan podcast
Punjab Made instagram link
punjab_made?igs...
Punjab made
Facebook Video link
fb.openinapp.co/ewi5c
Business Related-
Email- punjabmade1@gmail.com
Punjab Made Twitter link
PunjabMade2?t=mPa...
Kamal Lehal 👇👇 appopener.com/ig/eej7df12z
Our Vlog Chandigarh to kashmir
• Thar te first Kashmir ...

Пікірлер: 565
@davidsahota5968
@davidsahota5968 6 ай бұрын
ਦੁਨੀਆਂ ਵਿੱਚ ਬਹੁਤ ਸਾਰੇ ਫ਼ਨਕਾਰ ਆਏ ਪਰ ਨੁਸਰਤ ਸਾਬ ਵਰਗਾ ਕੋਈ ਨੀਂ ਆਇਆ ਰਹਿੰਦੀ ਦੁਨੀਆਂ ਤੱਕ ਸੰਗੀਤ ਜਗਤ ਵਿਚ ਉਨ੍ਹਾਂ ਦਾ ਨਾਮ ਰਹੂਗਾ ❤❤❤❤
@raviphotography2864
@raviphotography2864 6 ай бұрын
Right bro apna bi ehi manna a
@dilbagpatto3419
@dilbagpatto3419 5 ай бұрын
ਮੈਂ ਸਭ ਤੋਂ ਪਹਿਲਾਂ ਗੁਰਬਾਣੀ ਸੁਣਦਾ ਉਸ ਤੋਂ ਬਾਅਦ ਜੇ ਕੋਈ ਗਾਇਕ ਹੈ ਤਾਂ ਉਹ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਸਾਹਿਬ ਨੇ
@kulwindersinghbains260
@kulwindersinghbains260 6 ай бұрын
Legend never die😊 ਆਪਣੀ ਬੇਅੰਤ ਪ੍ਰਸਿੱਧੀ ਅਤੇ ਸਫਲਤਾ ਦੇ ਬਾਵਜੂਦ, ਨੁਸਰਤ ਫਤਿਹ ਅਲੀ ਖਾਨ ਨਿਮਰ ਅਤੇ ਜ਼ਮੀਨੀ ਰਹੇ। ਉਸਨੇ ਆਪਣੀਆਂ ਸੰਗੀਤਕ ਯੋਗਤਾਵਾਂ ਦਾ ਕਾਰਨ ਪਰਮਾਤਮਾ ਨਾਲ ਇੱਕ ਅਧਿਆਤਮਿਕ ਸਬੰਧ ਨੂੰ ਦਿੱਤਾ ਅਤੇ ਆਪਣੇ ਆਪ ਨੂੰ ਸੰਗੀਤ ਦੁਆਰਾ ਬ੍ਰਹਮ ਪਿਆਰ ਦੇ ਪ੍ਰਗਟਾਵੇ ਲਈ ਇੱਕ ਭਾਂਡੇ ਵਜੋਂ ਦੇਖਿਆ। ਆਪਣੇ ਪੂਰੇ ਜੀਵਨ ਦੌਰਾਨ, ਉਸਨੇ ਨਿਮਰਤਾ, ਸ਼ੁਕਰਗੁਜ਼ਾਰੀ ਅਤੇ ਮਨੁੱਖਤਾ ਲਈ ਪਿਆਰ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
@jassjanagal
@jassjanagal 6 ай бұрын
Ustaad Nusrat Fateh Ali Khan like kro jo dilo pyr krda❤️👍🏻
@jassjanagal
@jassjanagal 6 ай бұрын
Follow me plz friends 👍🏻
@mpreet5977
@mpreet5977 3 ай бұрын
Ustad ji Nusrat Fateh Ali Khan Saab ji nu dill to pyar krn wale like life ch skoon mileaaa te bas ihna nu sun ki hi mileaa ❤❤❤🙏🙏🙏🙏💯miss you ❤❤
@musicyard3936
@musicyard3936 6 ай бұрын
ਬਹੁਤ ਬਹੁਤ ਵਧੀਆ ਜਾਣਕਾਰੀ ਬਾਈ ਹਮੇਸ਼ਾ ਦੀ ਤਰਾਂ‌ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਇੱਕ ਸੱਚਾ ਸੁੱਚਾ ਗਾਇਕ ਸੀ ਮਹਾਨ ਗੀਤਕਾਰ ਕੰਪਉਸਰ ਤਾਂਹੀ ਕਰਕੇ ਮੌਤ ਦਾ ਪਹਿਲਾ ਪਤਾ ਲੱਗ ਗਿਆ ਬਾਕੀ ਉਹ ਹਮੇਸ਼ਾ ਅਮਰ ਰਹਿਣਗੇ ❤ ਜ਼ਾਕਿਰ ਹੁਸੈਨ ਸਾਹਬ ❤ਕਿਆ ਬਾਤ
@SukhwinderSingh-wq5ip
@SukhwinderSingh-wq5ip 6 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤, ਲੋਹੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🎉🎉🎉
@preetmanraajofficial6463
@preetmanraajofficial6463 6 ай бұрын
ਵੀਰੇ ਫਰਾਂਸ ਵਾਲੀ ਗੱਲ ਤੇ ਮੈਂ emotional ਹੋ ਗਿਆ ਸੀ ਜਦੋਂ ਉਹਨਾਂ ਨੇ ਕਿਹਾ ਤੁਸੀਂ ਜੋ ਮਰਜੀ ਗਾਓ ਸਾਨੂੰ ਪਤਾ ਤੁਸੀਂ ਕੀ ਗਾ ਰਹੇ ਹੋ ਅੱਖਾਂ ਵਿੱਚੋਂ ਹੰਝੂ ਆ ਗਏ ਸੀ 🙏🥹
@KulwinderSingh-fd7ei
@KulwinderSingh-fd7ei 6 ай бұрын
ਇੱਕ ਆਪਣੇ ਗਿਆਨੀ ਜੀ ਕੀਰਤਨ ਕਰਦੇ ਸੀ ਹਰਮਿੰਦਰ ਸਾਹਿਬ ,,ਉਹਨਾ ਦੀ ਮੋਤ ਹੁਣ ਹਾਂ ੧-੨ ਸਾਲ ਪਹਿਲਾਂ ਹੀ ਹੋਈ ਹੈ ,, ਉਹਨਾ ਨੂੰ ਸਾਰੇ ਦੇ ਸਾਰੇ (31) ਰਾਗ ਹੁੰਦੇ ਆਉਂਦੇ ਸੀ ਵੀਰੇ ਉਹਨੇ ਤੇ ਵੀ ਵੀਡਿਓ ਬਣਾਉ 🙏🏻🙏🏻🙏🏻🙏🏻
@LoveWariach
@LoveWariach 19 күн бұрын
28rag si nfak kol giani sab kol 31rag si lok nfal nu rab wangu pojde apne sikha ki kita crona time ohna da sanskar vi nhi hon dita pind ne
@varinder3847
@varinder3847 6 ай бұрын
Eh vi Sada Punjabi Bhai Si 💚 N F A K 👍
@anwarbhatti9418
@anwarbhatti9418 6 ай бұрын
ਉਨ੍ਹਾਂ ਦਾ ਬਾ-ਕਮਾਲ "ਸੁਰ" ਅਤੇ "ਸੁਰ" ਦਾ ਸਾਥ ਦੇਣ ਵਾਸਤੇ ਦੂਜਾ ਪਾਸਾ "ਤਾਲ" (ਤਬਲਾ),, ਉਨ੍ਹਾਂ ਦੀ ਜੋੜੀ ਨੂੰ ਅਰਬਾਂ ਲੋਕਾਂ ਵਿੱਚੋਂ ਇੱਕ ਸਾਬਤ ਕਰ ਦਿੰਦਾ ਹੈ॥ ❣️LOVE❣️YOU❣️ਖ਼ਾਨ❣️ਸਾਬ੍ਹ ਜੀ॥❣️ ❣️LOVE❣️YOU❣️ਦਿਲਦਾਰ❣️ਹੁਸੈਨ ਜੀ❣️
@mandeep3466
@mandeep3466 6 ай бұрын
ਉਸਤਾਦਾਂ ਦੇ ਉਸਤਾਦ ਜਨਾਬ ਨੁਸਰਤ ਫਤਿਹ ਅਲੀ ਖਾਨ ਸਾਬ ਦਿਲ ਦੀ ਧੜਕਨ ❤❤❤❤
@sandhuentertainment8196
@sandhuentertainment8196 6 ай бұрын
ਬਹੁਤ ਵਧੀਆ ਜਾਣਕਾਰੀ। ਅਤੇ ਜਦੋਂ ਅਖੀਰ ਵਿੱਚ ਗੱਲ ਦੱਸੀ ਤੁਸੀਂ ਉਹ ਮੇਰੇ ਇੱਕ ਮਿੱਤਰ ਨਾਲ ਵੀ ਹੋ ਚੁੱਕੀ ਹੈ ਜਿਸਨੂੰ ਉਸਤਾਦ ਜ਼ਾਕਿਰ ਹੁਸੈਨ ਜੀ ਦੇ ਗੁਰੂ ਭਾਈ ਸਾਡੇ ਤਬਲਾ ਗੁਰੂ ਜੀ ਪੰਡਤ ਸੁਸ਼ੀਲ ਜੈਨ ਜੀ ਨੇ ਇਸ ਕਰਕੇ ਸਿਖਾਉਣ ਤੋਂ ਮਨਾ ਕਰ ਦਿੱਤਾ ਕਿਉਂਕਿ ਉਹ ਪਹਿਲਾਂ ਕਿਸੇ ਤੋਂ ਗ਼ਲਤ ਤਰੀਕੇ ਨਾਲ਼ ਸਿੱਖ ਗਿਆ ਸੀ। ਇਹ ਸਾਡੇ ਅਸਲੀ ਹਿੰਦੁਸਤਾਨੀ ਸੰਗੀਤ ਦੀ ਖੂਬਸੂਰਤੀ ਹੈ ਕਿ ਇੱਥੇ ਕੱਚ ਘਰੜ ਗੁਰੂਆਂ ਤੋਂ ਸਿੱਖ ਕੇ ਅੱਗੇ ਵਧਣਾ ਲਗਭਗ ਨਾਮੁਮਕਿਨ ਹੈ। ਇਸ ਲਈ ਜੇ ਕੋਈ ਕਲਾਸੀਕਲ ਸੰਗੀਤ ਸਿੱਖਣ ਦਾ ਚਾਹਵਾਨ ਹੋਵੇ ਤਾਂ ਕਿਸੇ ਚੰਗੇ ਗੁਰੂ ਤੋਂ ਹੀ ਸਿੱਖੇ ਅਤੇ ਸਿੱਖਣ ਵਿੱਚ ਕਾਹਲ਼ੀ ਬਿਲਕੁੱਲ ਨਾ ਕਰੇ।❤
@itzbugga47
@itzbugga47 6 ай бұрын
*ਸੱਤ ਸ਼੍ਰੀ ਅਕਾਲ ਜੀ🙏🏻ਬਹੁਤ ਵਧੀਆ ਜਾਣਕਾਰੀ❤ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖੇ🙏🏻*
@education7371
@education7371 6 ай бұрын
Jan kari tan almost theek aa 22 but bolna ni aanda tenu bhot ghatiya bolda tu
@itzbugga47
@itzbugga47 5 ай бұрын
@@education7371 Asha yr Sachi mai ghatia bolda 😳
@albertgill2236
@albertgill2236 6 ай бұрын
King 👑 Of Qawwali Janab Ustad Nusrat Fateh Ali Khan Sahab ❤️ 🙏🏻
@hardeepdhanda8492
@hardeepdhanda8492 6 ай бұрын
One and only ustad Nusrat Fateh Ali Khan saab ❤❤❤
@user-yn2lq5zk4w
@user-yn2lq5zk4w 5 ай бұрын
Legends never die💖 We always love with ustad ji 💞 Mere life Dey vh Mai sirf ty sirf ustad ji nu hi suna pasand krda 🎹🎺🎷🎸🎶
@nav2737
@nav2737 6 ай бұрын
Real legend of singing, lyrics and composition ❤❤
@butasingh1566
@butasingh1566 6 ай бұрын
ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਉਸਤਾਦ ਨੁਸਰਤ ਫਤਿਹ ਅਲੀ ਖਾਨ ਜੀ ਦੀ
@sunnysingh-hf3jo
@sunnysingh-hf3jo 6 ай бұрын
Ustaada da ustaad Nusrat Fateh Ali khan❤❤❤
@deepdrawingart3637
@deepdrawingart3637 6 ай бұрын
ਸ਼ੁਕਰਾਨਾ ਤੁਹਾਡਾ ਵੀਰ ਜੀ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਦੀ ਪੇਸ਼ਕਾਰੀ ਲਈ। ਅੱਲਾਹਤਾਲਾ ਤੁਹਾਨੂੰ ਬਰਕਤਾਂ ਦੇਵੈ।
@Abhishek-qw7ye
@Abhishek-qw7ye 6 ай бұрын
vr mai boht khush hoya eh video dekh k . mai gurbani ton baad je kuj sun-na pasand krda ta oh nusrat sahib hi hai. NUSRAT SAAB sade dil vich hamesha rehn ge.
@satnamkalsi9532
@satnamkalsi9532 6 ай бұрын
I Love Nusrat Fateh Ali Khan Saab Ji 🙏🏻🙏🏻
@SonuSingh-ng1xm
@SonuSingh-ng1xm 6 ай бұрын
Ustad Nusrat ji nu Jis na sunya ho kine kismat vale insan hon ga❤❤❤❤❤
@ravindersinghsingh5257
@ravindersinghsingh5257 6 ай бұрын
Ustad Nusrat Fateh Ali Khan 😢😢❤❤ Miss You Ustad 😢😢😢😢😢
@satvirsingh4902
@satvirsingh4902 6 ай бұрын
ਉਸਤਾਦ ਨੁਸਰਤ ਫਤਹਿ ਅਲੀ ਖਾਨ ਸਾਹਬ ਜਿੰਦਾਬਾਦ 🙏
@user-is4ft7ct2c
@user-is4ft7ct2c 6 ай бұрын
King of singing nusrat fateh ali khan saab ji ❤
@Sagarthapar3428
@Sagarthapar3428 6 ай бұрын
ਨੁਸਰਤ ਸਾਬ ਜੇਹਾ ਅੱਜ ਤੱਕ ਕੋਈ ਨਹੀਂ ਬਣ ਸਕਿਆ
@shubhamraikoti-zr3nh
@shubhamraikoti-zr3nh 3 ай бұрын
Love from India Nusrat Fateh Ali Khan g real legend of world ❤❤❤❤❤❤❤❤❤❤❤❤❤❤
@azad_ffx
@azad_ffx 6 ай бұрын
Tha legend ustaad Nusrat Fateh Ali Khan Saab g ❤❤❤❤
@Zaal-ss9kg
@Zaal-ss9kg 6 ай бұрын
Nusrat fateh could win world music award easily.he brought classic Indian music across the globe.whole world admirer of Nusrat magic
@Gopi-zn7ox
@Gopi-zn7ox 6 ай бұрын
Legend of Nusrat fateh ali khan
@SandeepKumar-rc1jp
@SandeepKumar-rc1jp 6 ай бұрын
❤all time favourite nusrat g
@navdeepsingh9631
@navdeepsingh9631 6 ай бұрын
punjab made ਵੀਰ ਬਹੁਤ ਕੁੱਝ ਤੂੰ ਗਲਤ ਦੱਸਿਆ ਏ ਪੂਰੀ ਜਾਣਕਾਰੀ ਹਾਸਿਲ ਨਈ ਕੀਤੀ ਤੁਸੀਂ, ਇਨ੍ਹਾਂ ਦੀਆਂ ਇੰਟਰਵਿਊ ਦੇਖੋ ਤੁਸੀਂ ਕਿੱਥੋ ਕਿੱਥੋ ਗ਼ਲਤੀ ਕੀਤੀ ਪਤਾ ਲੱਗ ਜਾਵੇ ਗਾ
@SukhdeepSingh-mb4cn
@SukhdeepSingh-mb4cn 6 ай бұрын
Ustad nusrat fateh ali khan ji ❤❤❤
@Arjungopal4
@Arjungopal4 6 ай бұрын
Waaah ... Great sharing
@NAVE_MULTANI
@NAVE_MULTANI 6 ай бұрын
USTAD NFAK SAAB❤
@Autophile.person
@Autophile.person 6 ай бұрын
I love sufi singers Nusrat Fateh Ali khan and Satinder sartaaj ❣️🌹
@Commentmaster_01
@Commentmaster_01 6 ай бұрын
ਤੁਹਾਡੀਆਂ ਵੀਡੀਓਜ਼ ਦੀ ਬਹੁਤ ਉਡੀਕ ਰਹਿੰਦੀ ਹੈ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੇ ਤੁਸੀ ਹਮੇਸ਼ਾ ਸਾਨੂੰ ਵਧੀਆ ਜਾਣਕਾਰੀ ਦਿੰਦੇ ਰਹੋ । 👍❣️🙏
@shammisaini2863
@shammisaini2863 6 ай бұрын
Legend ustad Nusrat Fateh Ali Khan ❤❤❤❤❤❤❤❤
@Deepraman4501
@Deepraman4501 5 ай бұрын
Mahan c nusrat fathe ali khan saab 🫶❣️🙏🙏
@user-zs6hz5gz4l
@user-zs6hz5gz4l 5 ай бұрын
Mere kol kuj v ni hai comment li bs mere dil bhoot roya khan saab ji ju yaad ker ke ❤
@khanpb0354
@khanpb0354 6 ай бұрын
Waa ji Bahut Vdia Jankari Ditti bai Ustad Nusrat Fateh Ali Khan❤❤❤
@ramansidhu2245
@ramansidhu2245 5 ай бұрын
Respect for Nusrat Fateh Ali khan Saab ji❤🙏
@RanvirSingh-hd4ch
@RanvirSingh-hd4ch 6 ай бұрын
Only lengend Ustad Nusrat Fateh Ali Khan ❤❤....
@user-xf8vh2jj9i
@user-xf8vh2jj9i 6 ай бұрын
Ustaad nusrat fateh ali khan ❤
@vickygill176
@vickygill176 6 ай бұрын
ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਜੀ ਵਰਗਾ ਕੋਈ ਹੋਰ ਨਹੀਂ ਗਾ ਸਕਦਾ ਤੇ ਨਾ ਕੋਈ ਗਾਏਗਾ
@yuvrajgill295
@yuvrajgill295 6 ай бұрын
Legendary singer ❤
@JagdeepSingh-qf8te
@JagdeepSingh-qf8te 6 ай бұрын
G.O.A.T🙌🏻
@lovey3004
@lovey3004 6 ай бұрын
Ustaad saab ❤
@sandeepsingh5813
@sandeepsingh5813 6 ай бұрын
Bohat vadhia jaankari saab ❤️ Bohat vadhia insaan c ustaad g 🌸
@kamaldeep419
@kamaldeep419 6 ай бұрын
zero hater 😢 persun in whole worl the one n only janaab Nusrat Fateh Ali Khan urf perbej Ali khan
@sanjeevdhiman6704
@sanjeevdhiman6704 6 ай бұрын
One and only legend Nushrat Fateh Ali khan saab😢😢😢😢
@Fateh-yn2gy
@Fateh-yn2gy 6 ай бұрын
Legend never die ❤❤❤❤
@gwgharu8240
@gwgharu8240 6 ай бұрын
واح نوسرت ਬਹੁਤ ਵਧੀਆ ਜਾਣਕਾਰੀ ਹੈ।
@GopiGill-km9rk
@GopiGill-km9rk 6 ай бұрын
Real Ustad
@warischahal1800
@warischahal1800 6 ай бұрын
Nusrat saab da koi comparison nai ❣️
@Filmybank8904
@Filmybank8904 6 ай бұрын
Father of music industry 🙏🏻🙏🏻
@KINGNFAK
@KINGNFAK 6 ай бұрын
Ustad Nusrat Fateh Ali Khan ❤️❤️❤️
@baldevjassar8059
@baldevjassar8059 6 ай бұрын
*🙏🌻ਅੱਜ ਦਾ ਵਿਚਾਰ🌻🙏* *ਚੰਗੇ ਕੰਮ ਕਰਨ ਵਿੱਚ ਦੇਰੀ ਨਾ ਕਰੋ,ਜੋਂ ਇਨਸਾਨ ਚੰਗੇ ਕੰਮ ਕਰਨ ਵੇਲੇ ਸੁਸਤੀ ਵਰਤ ਜਾਂਦਾ ਹੈ ਉਸ ਦਾ ਮਨ ਬੁਰੇ ਕੰਮਾਂ ਵਿੱਚ ਹਿੱਸਾ ਲੈਣ ਲੱਗ ਜਾਂਦਾ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@maniralmil9723
@maniralmil9723 6 ай бұрын
Ustad Nusrat Fateh Ali Khan Saab ❤❤........#ustad ji ❤🙏
@sangramsingh561
@sangramsingh561 6 ай бұрын
❤❤❤❤❤ ustad g n🙏🙏🙏🙏🙏🙏🙏🙏🙏
@sursagarsangeetacademy2550
@sursagarsangeetacademy2550 5 ай бұрын
Real legend of singing,,,❣️🙏mis you khan sahib g
@user-vh7my8df5e
@user-vh7my8df5e 6 ай бұрын
Ustad ji ustad ji Nusrat Fateh Ali khan sahab ❤❤❤
@drtarlochansingh5927
@drtarlochansingh5927 6 ай бұрын
Very nice ji ❤❤❤❤❤
@mr.anthonyofficialmusiccla3304
@mr.anthonyofficialmusiccla3304 6 ай бұрын
God bless the Entire Punjab made team🎉❤🎉❤🎉❤🎉
@harjinderjaura177
@harjinderjaura177 6 ай бұрын
ਬੁਹਤ ਵਧੀਆ ਲੱਗਿਆ ਜੀ ❤
@baldheersingh2338
@baldheersingh2338 6 ай бұрын
Ustad Nusrat 😊
@Gopi-zn7ox
@Gopi-zn7ox 6 ай бұрын
The king of Nusrat fateh ali khan❤ 😢
@rajwinderkaurraj7131
@rajwinderkaurraj7131 6 ай бұрын
Video dekh k ruh khush ho gyi ❤❤meri jaan ustad Nusrat Fateh Ali Khan saab baba ji nu lakh lakh salam
@user-jl4ni5lf1n
@user-jl4ni5lf1n 6 ай бұрын
ਬਹੁਤ ਵਧੀਆ ਵੀਰ ਜੀ ਚੰਗੇ ਉਸਤਾਦ ਤੋਂ ਸਿੱਖੋ 🙏🙏
@amandeepdeewana1805
@amandeepdeewana1805 6 ай бұрын
Unfak ji de deewane like kro👉
@Jassgaming341
@Jassgaming341 6 ай бұрын
Ustad recpect❤❤
@gillsaab3350
@gillsaab3350 6 ай бұрын
❤🙏🏻
@user-dr3sy7zv4y
@user-dr3sy7zv4y 6 ай бұрын
Real Legend
@sahilgamer2218
@sahilgamer2218 6 ай бұрын
Very good ❤and thanks
@arshdeepsingh2894
@arshdeepsingh2894 6 ай бұрын
ਨੁਸਰਤ ਫ਼ਤਹਿ ਅਲੀ ਖ਼ਾਨ ♥️👏
@rajwinderkaurraj7131
@rajwinderkaurraj7131 6 ай бұрын
Music di duniya da rab ne mere ustad Nusrat baba ji
@romeogill3599
@romeogill3599 6 ай бұрын
Legend never die 🙏🤲❤❤❤
@Guribai1984
@Guribai1984 6 ай бұрын
Wha wha kya baat 🎉🎉🎉
@rawbendem2722
@rawbendem2722 6 ай бұрын
No. 1 legend singer ❤
@omkarsingh9453
@omkarsingh9453 6 ай бұрын
Nyc❤❤
@AjaySingh-pm3lv
@AjaySingh-pm3lv 5 ай бұрын
Ustad Nusrat Fateh Ali Khan ji
@top20records98
@top20records98 6 ай бұрын
Legend never die ❤
@doabewalesher8317
@doabewalesher8317 5 ай бұрын
USTAD LOK NUSRAT SAAB❤
@DJSAMSONY
@DJSAMSONY 6 ай бұрын
Miss you khan saab
@RoyalPenduMunde
@RoyalPenduMunde 6 ай бұрын
Legend Never die
@bhatti0786
@bhatti0786 6 ай бұрын
Ustad Nusrat Fateh Ali Khan Ji Nu Salaam
@SahilKumar-rl2gd
@SahilKumar-rl2gd 6 ай бұрын
Legend
@Sidhumoosewala0911
@Sidhumoosewala0911 6 ай бұрын
Last vichar bahut vadia❤❤❤
@jeevanpowadra5096
@jeevanpowadra5096 6 ай бұрын
Nyc
@sarbjitsingh7753
@sarbjitsingh7753 6 ай бұрын
ਮਹਾਨ ਰੂਹ ❤❤
@gurisidhu9213
@gurisidhu9213 6 ай бұрын
overall video Knowledge and last example Zakir hussain sahib wali bahut shoni galbaat👌example perfect 👌✨❤️
@vikrammalik7499
@vikrammalik7499 4 ай бұрын
Speech less....🎉🎉🎉
@govindkailey780
@govindkailey780 5 ай бұрын
Nusrat saab doctor hi ne rooh da ilaaz karde ne.....❤❤
@bakhtaursinghbakhtaur6392
@bakhtaursinghbakhtaur6392 6 ай бұрын
ਵਹਿ ਗੁਰੂ ਚੱੜਦੀ ਕਲਾ ਬਕਸੇ ਵੀਰ ਨੂੰ
@amrindersingh-dl7gm
@amrindersingh-dl7gm 6 ай бұрын
❤️👏👏
@sukhdevram5905
@sukhdevram5905 5 ай бұрын
Nice information
@ranjitsingh_
@ranjitsingh_ 6 ай бұрын
❤❤❤❤ਬਹੁਤ ਵਧੀਆ ❤❤❤❤
@Daljitbhardawaj-zx9do
@Daljitbhardawaj-zx9do 6 ай бұрын
❤❤BHAUT WADIA LAGEGA TUSSI BHAUT WADIA PAESHKARI KITTI JI ❤KHUDA SALAMAT RAKHE APPSABB KO JI❤❤❤
Пранк пошел не по плану…🥲
00:59
Саша Квашеная
Рет қаралды 6 МЛН
Heartwarming Unity at School Event #shorts
00:19
Fabiosa Stories
Рет қаралды 24 МЛН
لقد سرقت حلوى القطن بشكل خفي لأصنع مصاصة🤫😎
00:33
Cool Tool SHORTS Arabic
Рет қаралды 21 МЛН
Interview - Ustad Nusrat Fateh Ali Khan
17:07
ITMB Shows
Рет қаралды 2,8 МЛН
Пранк пошел не по плану…🥲
00:59
Саша Квашеная
Рет қаралды 6 МЛН