On State and Corporate Policies About Agriculture, Religion, Society and Education: Dr. Sewak Singh

  Рет қаралды 10,662

SikhSiyasat

SikhSiyasat

Күн бұрын

Пікірлер: 54
@SukhvirSidhu-t5s
@SukhvirSidhu-t5s 3 күн бұрын
ਬਿਲਕੁਲ ਦਰੁਸਤ ਜੀ ਬਹੁਤ ਅਹਿਮ ਤੇ ਗੰਭੀਰ ਵੀਚਾਰ
@darshansingh5986
@darshansingh5986 2 күн бұрын
ਬਹੁਤ ਵਧੀਆ ਵਿਚਾਰ ਚਰਚਾ ਕੀਤੀ ਗਿਆਨੀ ਜੀ ਨੇ
@kamaldeepsingh3988
@kamaldeepsingh3988 2 күн бұрын
ਬਿਲਕੁੱਲ ਸਟੀਕ ਵਿਸ਼ਲੇਸ਼ਣ ਭਾਈ ਸੇਵਕ ਸਿੰਘ ਜੀ 🙏🏻
@gurmukhsinghjagdeo7418
@gurmukhsinghjagdeo7418 2 күн бұрын
ਬਿਲਕੁਲ ਸਹੀ ਕਿਹਾ ਵੀਰ ਜੀ ਨੇ। ਵਾਹਿਗੁਰੂ ਜੀ ਕੀ ਫ਼ਤਹਿ ❤️
@GurmeetKaur-xt4wp
@GurmeetKaur-xt4wp 2 күн бұрын
ਬਿਲਕੁੱਲ ਜੀ ਕਾਰਪੋਰੇਟ ਸੈਕਟਰ ਤੇ ਮਿਹਨਤੀ ਇਨਸਾਨ ਦੀ ਲੜ੍ਹਾਈ ਹੋਣੀ ਸੁਭਾਵਿਕ ਆ ਹੁਣ,ਟਾਈਮ ਟਾਈਮ ਨਾਲ ਹੁੰਦੀ ਵੀ ਆਈ ਆ,ਬਹੁਤ ਵਧੀਆ ਵਿਚਾਰ ਵੀਰਜੀ,ਵਾਹਿਗੁਰੂ ਜੀ ਮੇਹਰ ਕਰਨ ਸਿੱਖੀ ਨਾਲ ਜੋੜਨ ਪਿਆਰ ਸਾਂਝ ਨਿਮਰਤਾ ਸ਼ੁਕਰ ਸਿਦਕ ਸਬਰ ਸੰਤੋਖ ਭਰੋਸਾ ਬਖਸ਼ਣਾ ਜੀ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@JagdeepSingh-j1d
@JagdeepSingh-j1d 2 күн бұрын
Waheguru ji maher karan tuhadi punjabi bilkul shi hai❤❤❤
@manjindersingh540
@manjindersingh540 3 күн бұрын
ਵਾਹਿਗੁਰੂ ਸਾਨੂੰ ਸਭ ਨੂੰ ਸੁਮੱਤ ਬਖਸ਼ੇ
@gurdavsingh1952
@gurdavsingh1952 2 күн бұрын
ਸਿੱਖ ਐਜੂਕੇਸ਼ਨ ਬੋਰਡ ਬਹੁਤ ਜਰੂਰੀ ਹੈ
@indianbowlofficial7676
@indianbowlofficial7676 2 күн бұрын
ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਿਆ ਵਿਭਾਗ
@re.new_urself
@re.new_urself 2 күн бұрын
Guru Sahib kirpa karan Sanu (mainu apne aap nu ) changi gal sun ke manani vi aa jave . Bahut Dhanvaad ji
@ਸੱਤਾਦਿਆਲਪੁਰਾ
@ਸੱਤਾਦਿਆਲਪੁਰਾ 19 сағат бұрын
ਰੌਸ਼ਨ ਦਿਮਾਗ ਸ਼ਖ਼ਸੀਅਤ ਡਾਕਟਰ ਸੇਵਕ ਸਿੰਘ ਜੀ ❤❤
@ginderkaur6274
@ginderkaur6274 2 күн бұрын
ਬਹੁਤ ਖੂਬਸੂਰਤ ਜਾਣਕਾਰੀ ਅਤੇ ਗੱਲਬਾਤ ਧਨਵਾਦ
@daulatsingh6812
@daulatsingh6812 2 күн бұрын
ੴ ਸਤਿਨਾਮ
@sakinderboparai3046
@sakinderboparai3046 2 күн бұрын
ਸਤਿਨਾਮੁ। ਇਸ ਤਰਾਂ ਲਿਖੋ ਜੀ।
@NavkaranDhillon420
@NavkaranDhillon420 3 күн бұрын
ਬਹੁਤ ਖੂਬ ਖ਼ਾਲਸਾ ਜੀ.. ਵਾਹਿਗੁਰੂ ਮਿਹਰ ਕਰੇ 🙏
@JagdeepSingh-j1d
@JagdeepSingh-j1d 2 күн бұрын
Bhai sahib de vichar hmesa top level de hunde aa❤❤❤ waheguru ji maher karan
@LabhSinghDhillon
@LabhSinghDhillon 2 күн бұрын
ਆਪੋ ਆਪਣਾ ਘਰ ਸਾਂਭੋ ਜੀ। ਆਪਣੇ ਨਿਆਣੇ ਸਾਂਭੋ।
@harjitsingh9170
@harjitsingh9170 2 күн бұрын
Waheguru ji maher karan ji.
@gurdeepkaur4259
@gurdeepkaur4259 2 күн бұрын
Waheguru ji mehar karne saanu sumatt den
@parbodhsidhu7200
@parbodhsidhu7200 2 күн бұрын
Dr Savan Singh ji you speak truth Waheguru
@sohanmahil4298
@sohanmahil4298 2 күн бұрын
Wehaguru ji ka Khalsa Waheguru ji ki Fateh ji 🙏🚩💐
@surinderjitsingh6173
@surinderjitsingh6173 Күн бұрын
🌄🌄🌄🌄🌄🌄 🌄ਧੰਨ ਗੁਰੂਨਾਨਕ🌄 🌄🪻🙏🙏🪻🌄
@harjitsingh9170
@harjitsingh9170 2 күн бұрын
Waheguru ji.
@Taj-maan
@Taj-maan Күн бұрын
ਬਹੁਤ ਖੂਬ
@gippysingh1313
@gippysingh1313 2 күн бұрын
@jaswindersingh8592
@jaswindersingh8592 2 күн бұрын
WAHEGURU JI SANU PAPIAN NU SUMAT BAKHSHIN
@tejindersingh933
@tejindersingh933 3 күн бұрын
🙏🙏🙏
@mohindersingh6734
@mohindersingh6734 2 күн бұрын
ਗੁਰੁ ਬਾਣੀ ਦਾ ਸਹੀ ਉਚਾਰਣ ਕਰਣ ਵਾਸਤੇ ਸੰਥਿਆ ਬਹੁਤ ਜਰੂਰੀ ਹੈ ਮੇਰਾ ਨਿਜੀ ਤਜਰਬਾ ਹੈ ।
@ALLYT18
@ALLYT18 2 күн бұрын
Waheguru ji bilkul sahi te sach hai.
@JasvirSingh-v8c
@JasvirSingh-v8c 2 күн бұрын
Waheguru. Je. Sikh. Nu. Jagg. Kio. Nahi. Aa. Rihi. Badala. Varge. Bejamere. Sikha. Ginti. Vadh. Gai
@Jupitor6893
@Jupitor6893 2 күн бұрын
ਕੀ ਵਪਾਰੀ ਦੇ ਬੱਚੇ ਖੇਤੀ ਤੇ ਮਜਦੂਰੀ ਕਰੇਗਾ। ਜੇਕਰ ਨਹੀ ਤਾਂ ਅਸੀ ਕਿਊਂ ਵਪਾਰੀ ਵਾਸਤੇ ਨੌਕਰ ਬਣੀਏ।
@HarbansSingh-pc7fc
@HarbansSingh-pc7fc 2 күн бұрын
ਵਪਾਰੀ ਨੇ ਸਾਨੂੰ ਨੋਕਰ ਬਿਨਾਂ ਦੱਸੇ ਬਿਨਾਂ ਨੋਕਰੀ ਕਿਤੇ ਨੋਕਰ ਬਣਾ ਰੱਖਿਆ ਹੈ, ਪਰ ਸਾਨੂੰ ਪਤਾ ਨਹੀਂ ਲੱਗਦਾ,, ਕਿਸਾਨ ਮਜ਼ਦੂਰ ਇੰਜੀਨਿਅਰ ਸਭ ਕੰਮ ਕਰ ਰਹੇ ਹਨ,,ਤੇ ਕਮਾਈ ਵਪਾਰੀ ਕਰ ਰਹੇ ਹਨ,, ਕਿਸਾਨ ਸਬਜ਼ੀਆਂ,10, ਰੁਪਏ ਕਿਲੋ ਮੰਡੀ ਵੇਚਦੇ ਹਨ,, ਤੇ ਵਪਰੀ ਉਸ ਨੂੰ ਆਪਣੇ ਰੁਲ਼ ਮੁਤਾਬਕ 20,30ਰੁਪਏ ਵੇਚ ਰਹੇ ਹਨ।।
@SarbjitKaur-d1g
@SarbjitKaur-d1g Күн бұрын
Right ji
@chanchalsandhu8628
@chanchalsandhu8628 2 күн бұрын
Khalistan zindabad je
@joannadhanju5043
@joannadhanju5043 5 сағат бұрын
🙏🏽🇩🇪
@CharanjeetSingh-u2i
@CharanjeetSingh-u2i 2 күн бұрын
Ki sansd. Vich. Coor. Be. Sakde. Ne
@JagdeepSingh-j1d
@JagdeepSingh-j1d 2 күн бұрын
Bai ji asi truck driver ha sanu ta koi time nahi hunda son da ja jagan ਦਾ ❤❤❤
@CharanjeetSingh-u2i
@CharanjeetSingh-u2i 2 күн бұрын
Ki. Mndr. Vich lutere. Be sakde ne
@s.k.haridas6726
@s.k.haridas6726 2 күн бұрын
ਕੀ ਧਾਰਮਿਕ ਸਥਾਨਾਂ ਤੇ ਅੱਤਵਾਦੀ ਰਹ ਸਕਦੇ ਨੇ
@user-og4in5yx2i
@user-og4in5yx2i 2 күн бұрын
ਨਹੀ ਜੀ।ਚਾਹੇ ਉਹ ਸਰਕਾਰੀ ਸੈਨਾ ਹੀ ਕਿਉਂ ਨਾ ਹੋਵੇ,ਜਿਹੜੀ ਸਰਕਾਰੀ ਪੈਸਾ ਲੈਕੇ ਜਨਤਾ ਉੱਪਰ ਜ਼ੁਲਮ ਕਰਦੇ ਨੇ ਉਹ ਅਸਲੀ ਅੱਤਵਾਦੀ ਹਨ।ਯਾਨੀ ਕਿ ਭਾਰਤ ਦੀ ਫੌਜ ਸਰਕਾਰੀ ਅੱਤਵਾਦੀ ਹੈ ਤੇ ਇਸਦੀਆਂ ਏਜੰਸੀਆਂ ਸਾਨੂੰ ਗੁਲਾਮ ਬਣਾ ਕੇ ਰੱਖਣ ਲਈ ਬਣਾਈਆਂ ਗਈਆਂ ਹਨ
@ManinderBatth-vz5mw
@ManinderBatth-vz5mw 14 сағат бұрын
ਇਹ ਫਿਰ ਭਾਈ ਘਨ੍ਹਈਆ ਜੀ ਵਾਂਗ ਹੋ ਜਾਂਦੇ ਨੇ
@DarshanSingh-iv3ev
@DarshanSingh-iv3ev Күн бұрын
Jenuside sikha da dehli which hoia see lok ta ja rahe han india which gurughar dhahe ja rahe han eightyfour bare bhee bolo giani ji azadi hi hal ha khalistan de gal karo ji
@harpsandhu37
@harpsandhu37 2 күн бұрын
6 ਮਹੀਨੇ ਵਿਚ 15 ਦਿਨ ਕੰਮ ਕਰੋ ਤੇ ਸਾਢੇ ਪੰਜ ਮਹੀਨੇ ਧਰਨੇ ਦਿਓ | ਤਿਆਰ ਹੋ ਕੇ ਲਿਸ਼ਕ ਪੁਸ਼ਕ ਕੇ ਰਹੋ ||
@deejay891
@deejay891 2 күн бұрын
Tuvi 6 months baad roti khaaya kar fer
@harpsandhu37
@harpsandhu37 2 күн бұрын
@@deejay891 🤓🧐
@gurdialsingh9548
@gurdialsingh9548 Күн бұрын
@Sandhu id waale , chal tainu lishka pushka dayiye ..... Aah hun kanak beejni a te kmaad vi sutna mill ch, ta tu aida kr kisse asli Sandhu jihra kheti krda hove os naal 6 mahine reh k kamm krke, kihre khet ch ki beejna, tbeejn toe pehla taviya k tiller laune , te ohnu kinna te kdo paani te reh khaad pauni , te hor kyi kuj... list bahut lambi a kaka ...Tainu 6 mahine ki, 6 dinna ch naa hosh udd gi , sir te paer rkh k naa dauri fe apne ghar nu lishk pushk ke ..
@harwinderjohal-o5r
@harwinderjohal-o5r 3 сағат бұрын
Aae hi karna chida good
@Ddaaadddy
@Ddaaadddy 2 күн бұрын
Bai g j koi panjabi bnda jassa singh upr maharaja ranjit singh upr film ya series bnan es ch ki galt a ? Thodi gal sun k tn ehe lg reha v jive hun car motercycle shdne paine ne ghoda ghodiyan rkhniya penia ne 🤣manukh kde v oda da nhi reh skda jida da oh history ch c ehnu hi evolution kehnde ne
@sajjsingh9292
@sajjsingh9292 2 күн бұрын
Waheguru ji 🙏
@jasvirsinghgrewal7883
@jasvirsinghgrewal7883 2 күн бұрын
🙏🙏🙏🙏🙏
@SukhwinderSingh-sp4ph
@SukhwinderSingh-sp4ph 10 сағат бұрын
Waheguru ji
@gurlalsingh3947
@gurlalsingh3947 Күн бұрын
It’s all not real
00:15
V.A. show / Магика
Рет қаралды 20 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
The evil clown plays a prank on the angel
00:39
超人夫妇
Рет қаралды 53 МЛН
It’s all not real
00:15
V.A. show / Магика
Рет қаралды 20 МЛН