ਵਿਨੇਸ਼ ਫੋਗਾਠ ਦੇ ਘਰ ਪਹੁੰਚੇ CM ਮਾਨ ਨੇ ਪਾਏ ਖਿਲਾਰੇ ! PM ਮੋਦੀ ਦੀ ਐਸੀ ਨਕਲ ਲਗਾਈ ਕਿ ਹੱਸ ਹੱਸ ਦੁਹਰੇ ਹੋਏ ਲੋਕ...

  Рет қаралды 88,034

Oneindia Punjabi

Oneindia Punjabi

Күн бұрын

ਵਿਨੇਸ਼ ਫੋਗਾਠ ਦੇ ਘਰ ਪਹੁੰਚੇ CM ਮਾਨ ਨੇ ਪਾਏ ਖਿਲਾਰੇ!
PM ਮੋਦੀ ਦੀ ਐਸੀ ਨਕਲ ਲਗਾਈ ਕਿ ਹੱਸ ਹੱਸ ਦੁਹਰੇ ਹੋਏ ਲੋਕ
CM ਮਾਨ ਨੇ PM ਮੋਦੀ ਦੀ ਬਣਾਈ ਰੇਲ...!
#vineshphogat #olympics #olympics2024 #paris #womanwrestling #sakshimalik #parisolympics2024 #manubhaker #punjabnews #punjabupdates #topnews #trendingnews #sportsnews #olympicnews #brijbhushansharansingh #kanganaranaut #oneindiapunjabi

Пікірлер: 75
@mewapurkhali5019
@mewapurkhali5019 2 ай бұрын
ਇਹ ਪਹਿਲੀ ਵਾਰ ਨਹੀਂ ਹੋਇਆ ਕਿ ਵਰਣ ਵਿਵਸਥਾ ਅਨੁਸਾਰ ਸ਼ੂਦਰ ਕਹੇ ਜਾਣ ਵਾਲੇ ਬਹਾਦਰ ਸਿਪਾਹੀ ਦੇ ਭਵਿੱਖ ਨੂੰ ਧੋਖੇ ਨਾਲ ਖਤਮ ਕੀਤਾ ਹੋਵੇ । ਅਖੌਤੀ ਗੁਰੂ ਦਰੋਣਾਚਾਰੀਆ ਨੇ ਸਵਰਣ ਅਰਜਨ ਦੇ ਮੁਕਾਬਲੇ ਵਿਚ ਆਏ ਆਦਿਵਾਸੀ ਬਹਾਦਰ ਨਿਸ਼ਾਨੇਬਾਜ਼ ਸਿਪਾਹੀ ਇਕਲਵਿਆ ਨੂੰ ਮਜਬੂਰ ਕੀਤਾ ਕਿ ਉਹ ਆਪਣਾ ਸੱਜੇ ਹੱਥ ਦਾ ਅੰਗੂਠਾ ਵੱਢ ਕੇ ਉਸ ਨੂੰ ਗੁਰੂ ਦਰਸ਼ਨਾਂ ਦੇ ਰੂਪ ਵਿੱਚ ਭੇਟ ਕਰਦੇ । ਵਰਣ ਵਿਵਸਥਾ ਅਨੁਸਾਰ ਜੱਟ, ਜਾਟ, ਯਾਦਵ, ਪਟੇਲ, ਮਰਹੱਟੇ ਆਦਿ ਸ਼ੂਦਰ ਮੰਨੇ ਜਾਂਦੇ ਹਨ । ਬੇਟੀ ਫੋਗਾਟ ਨੂੰ ਸਲਾਮ । ਮੇਵਾ ਸਿੰਘ ਪੁਰਖਾਲੀ
@jagdeepsingh6758
@jagdeepsingh6758 2 ай бұрын
ਬਹੁਤ ਵਧੀਆ ਗੱਲ ਕਹੀ ਹੈ ਸੀਅਐਮ ਸਾਹਿਬ ਨੇ। ਸਾਨੂੰ ਆਪਣੇ ਸੀ ਐਮ ਸਾਹਿਬ ਤੇ ਮਾਣ ਹੈ।
@GurcharnSingh-k2l
@GurcharnSingh-k2l 2 ай бұрын
ਮਾਨ ਸਾਹਿਬ ਸਾਰੇ ਖਿਡਾਰੀਆਂ ਦੀ ਸਪੋਟ ਕਰਿਆਂ ਕਰੋ। ਧੰਨਵਾਦ ਮਾਨ ਸਾਹਿਬ ਜੀ।
@khushiboort9335
@khushiboort9335 2 ай бұрын
Best cm hun ਤੱਕ ਦਾ ਪੰਜਾਬ ਦਾ
@khushiboort9335
@khushiboort9335 2 ай бұрын
@user-yi1lf8su7y ਆਪਣੀ ਆਪਣੀ ਸੋਚ ਆ ਵੀਰ ,
@khushiboort9335
@khushiboort9335 2 ай бұрын
@user-yi1lf8su7y ਮੇਰਾ ਭਰਾ ਨੌਕਰੀ ਲੱਗ ਗਿਆ, ਮੈਂ ਆਪ ਲੱਗ ਗਿਆ, ਸਾਡੇ ਪਿੰਡ ਤੋਂ 30 ਜਣੇ ਲੱਗ ਗਏ ਪਿਛਲੇ 25 ਸਾਲਾਂ ਵਿਚ ਨੀ ਲਗੇ ਸੀ ਜਿੰਨੇ 2 ਸਾਲ ਵਿਚ
@nareshpahal6995
@nareshpahal6995 2 ай бұрын
Bhagwant Mann jindabad jindabad jindabad 🙏🏼 Waheguru tuses chadhti Kala te rakhe waheguru waheguru Nanak Naam chadhadi Kala tere pane sarbat da bhala
@gurtejsingh9768
@gurtejsingh9768 2 ай бұрын
Beti ko salute
@reshamgill9451
@reshamgill9451 2 ай бұрын
Best CM MANN SAAB ZINDABAD 👌
@chanderroyal
@chanderroyal 2 ай бұрын
ਤੂੰਂ ਵੀ ਜਾਕਟ ਪਾਉਣੋ ਹਟ ਜਾ ਬਾਈ ਗਰਮੀ ਲਗਦੀ ਹੈ ਵੀਡੀਓ ਦੇਖਦਿਆਂ
@hardeepsinghchouhan6247
@hardeepsinghchouhan6247 2 ай бұрын
ਬਾਈ ਮੰਨ ਚਾਹੇ ਨਾ ਮੰਨ ਤੂੰ ਵੀ ਕੱਲੀਆਂ ਗੱਲਾਂ ਵਾਲੈਂ
@ssingh9238
@ssingh9238 2 ай бұрын
CM Manm is a great sports lover and minister.
@BhupinderSingh-kf2ng
@BhupinderSingh-kf2ng 2 ай бұрын
ਬੀਜੇਪੀ ਸਰਕਾਰ ਦੁਆਰਾ ਸਾਜਿਸ਼ ਕੀਤੀ ਗਈ
@balwindersinghjattana5770
@balwindersinghjattana5770 2 ай бұрын
ਗਰੇਟ ਭਗਵੰਤ ਮਾਨ
@MahipalSinghPoonia
@MahipalSinghPoonia 2 ай бұрын
Very nice speech
@AvtarSidhu-t1x
@AvtarSidhu-t1x 2 ай бұрын
ਦੋ ਮੈਨੇਜਰ ਸ਼ਾਰਾਬ ਪੀਤੀ ਪੁਲੀਸ ਨੇਪਕੜੇ ਹੈ
@yudhbirsingh6993
@yudhbirsingh6993 2 ай бұрын
Mann Saheb is a hard worker leader ❤❤
@MeenaDuggal-n9i
@MeenaDuggal-n9i 2 ай бұрын
Best.CM.MANN,SAAB.ZINDABAD❤❤❤❤❤❤🎉🎉🎉🎉🎉🎉🎉👍👍👍👍👍👍👍🖐️👍
@ARTMASTER1313
@ARTMASTER1313 2 ай бұрын
ਆਹੋ ਹਰਿਆਣੇ ਚ ਵੋਟਾਂ ਲੈਣੀਆਂ ਬਈ, ਸਿੱਧੂ ਮੂਸੇ ਆਲੇ ਤੇ ਤਾਂ ਮੂੰਹ ਖੁਲਦਾ ਨਹੀਂ ਆਪਣਾ
@YugYug-p4p
@YugYug-p4p 2 ай бұрын
Good 😮
@charansinghbhuttay3775
@charansinghbhuttay3775 2 ай бұрын
Bhagwant is speaking up to date.
@gurmindersingh520
@gurmindersingh520 2 ай бұрын
Gujrat ko sports fund 600 crore, Olympic main players gye 2 , UP ko 500 crore Olympic main Playrs gye 4 , Punjab ko 91 crore Olympic main players gaye 20 .
@virtuosoproductions4589
@virtuosoproductions4589 2 ай бұрын
Gujrats’s share went to ambanis and Dani’s. Good analysis
@sarwansingh7913
@sarwansingh7913 2 ай бұрын
ਏਕਲਵਿਆ ਨੂੰ ਆਪਣਾ ਅੰਗੂਠਾ ਨਹੀਂ ਸੀ ਦੇਣਾ ਚਾਹੀਦਾ।ਪਰ ਹੋ ਸਕਦਾ ਮੁਫ਼ਤ ਦਿਆਂ ਰੇਵੜਿਯਾਂ ਦੇ ਲਾਲਚ ਵਿੱਚ ਆਕੇ ਦੇ ਦਿੱਤਾ ਹੋਵੇ।
@BalwinderSingh-bi5vd
@BalwinderSingh-bi5vd 2 ай бұрын
❤❤
@BUDHSINGH-p3n
@BUDHSINGH-p3n 2 ай бұрын
ਬੜਾ ਵੱਡਾ ਡਰਾਮੇਬਾਜ ਹਰਿਆਣੇ ਵਾਲਿਉ ਬਚ ਜਾਉ ਪੰਜਾਬ ਦਾ ਤਾ ਬੇੜਾ ਬੈਠਾਤਾ ਹੁਣ ਹਰਿਆਣੇ ਦੀ ਵਾਰੀ ਨ ਆ ਜਾਵੇ ਕਿਤੇ ਵਾਹਿਗੁਰੂ ਬਚਾਵੇ ਠੱਗਾਂ ਕੋਲੋ
@ssingh9238
@ssingh9238 2 ай бұрын
Rs 600 crore sports budget Gujarat ko for playing gulli danda in Olympics.
@GurmeetSingh-wj1kx
@GurmeetSingh-wj1kx 2 ай бұрын
SADA Maan jindabaad hai zindabad rehegi fogat ni jindabaad tehegi
@GurmeetSingh-wj1kx
@GurmeetSingh-wj1kx 2 ай бұрын
Rejega
@baldevsingh3568
@baldevsingh3568 2 ай бұрын
100 gm ta pani da adha glass peen naal vadh jayega eh sazish hai
@shingarasingh8430
@shingarasingh8430 2 ай бұрын
Olympics games are it's own rule.you are commendian only.
@NirmalsinghNS
@NirmalsinghNS 2 ай бұрын
We suffer now.... you can suffering also from.........? Sawdan .... Dhyan se vote kro
@janaksharma-fm4pf
@janaksharma-fm4pf 2 ай бұрын
Modi ki koi barabri nahi ker sakta.Modi jindabad jindabad jindabad.BJP Jindabad.
@ParveenBhullar-b5q
@ParveenBhullar-b5q 2 ай бұрын
ਫੋਗਾਟ ਹੈ
@manvindersinghwalia4850
@manvindersinghwalia4850 2 ай бұрын
MODI JI TOO PM BNNEE KEE BADD SABB BHOOL JATEE HE
@BaldevSingh-cu5qv
@BaldevSingh-cu5qv 2 ай бұрын
Bhagbant only you are camadion
@jasskulam
@jasskulam 2 ай бұрын
Proud of vinesh👏🏼, shame on bhaand bhagwant coming for Vote politics.
@harpreetsingh-zr8xo
@harpreetsingh-zr8xo 2 ай бұрын
This visit of CM negative repercussions on the future of players of punjab for international events
@SukhpalDhaliwal-j1g
@SukhpalDhaliwal-j1g 2 ай бұрын
🌺🌹🙏🙏🙏🙏🙏👍👍👍👌🌺🌹🙏🙏🙏🌺🌹🌺🌹🌺
@jatinderbhinder4360
@jatinderbhinder4360 2 ай бұрын
Punjab ki betiya ko to je sanmant nahi karte kudiya podcast vich das rahiya ne
@ParveenBhullar-b5q
@ParveenBhullar-b5q 2 ай бұрын
ਫੋਗਾਟ
@BalvirsinghSingh-u4b
@BalvirsinghSingh-u4b 2 ай бұрын
Cm kade aseli mude di gall ni karde. Apni pidhi thale kade sota ferea
@janaksharma-fm4pf
@janaksharma-fm4pf 2 ай бұрын
Modi ne weight kia tha ?
@KalaSerron
@KalaSerron 2 ай бұрын
ਭਗਵੰਤ ਕੰਜਰ ਡਰਾਮੇ ਕਰਦਾ ਲੋਕੋ ਜਾਗੋ ਜਾਗੋ ਸਮਾ ਜਾਗੋ ਜਾਗੋ ਲੋਕੋ ਸਮਾ ਜੱਗਣ
@NirmalsinghNS
@NirmalsinghNS 2 ай бұрын
Predators........ beware of this kind of ਭੰਡ ।
@dentinimplantsindia8139
@dentinimplantsindia8139 2 ай бұрын
Comedian mann time will come the day Modi lifted him like Kejriwal and teach him how to do copy of Modi
@jograjsidhu5400
@jograjsidhu5400 2 ай бұрын
Pb cm nakal nahi nakaliahai nacharbeiten hai
@satwindersingh3544
@satwindersingh3544 2 ай бұрын
Kaha ki modi ki nakal heading to theek de diya kro news ka agar or kuj nahi aata to 😂
@mohinderpal4482
@mohinderpal4482 2 ай бұрын
Tum cm ho
@CharanjitSingh-wg3jj
@CharanjitSingh-wg3jj 2 ай бұрын
ਝੂਠੇ ਸਿਰਲੇਖ ਹੇਠ channel ਬਹੁਤੀ ਦੇਰ ਨਹੀਂ ਚਲਦੇ l
@BhilaBhila-t3d
@BhilaBhila-t3d 2 ай бұрын
Kaisa desh Hai jis desh ki sarkar hi nahi chahti ki desh main Gold Medal Aaye Mera Bharat Mahan
@mkhunter1736
@mkhunter1736 2 ай бұрын
Mann sahib meri chithi parh lai mai tuhadi mother nu frah ke aaya Si.
@ਮਿਸਟਰਸਿੰਘ-ਟ3ਪ
@ਮਿਸਟਰਸਿੰਘ-ਟ3ਪ 2 ай бұрын
भगवंत मान जी यह गली क्रिकेट नहीं ,100 ग्राम तो क्या 10 ग्राम भी अधिक होता तो वो निकाल सकते थे ,इसके बाल क्या मोदी ने कटवाने थे ये और इसका कोच क्या कर रहे थे।
@GulabSingh-jv1qy
@GulabSingh-jv1qy 2 ай бұрын
Cm man pagal bakvas car raha
@daljitsingh1969
@daljitsingh1969 2 ай бұрын
DRAMEBAAJ MUKHMANTARI -HARYANE WALEYO BACHO ES TO
@KalaSerron
@KalaSerron 2 ай бұрын
ਡਰਾਮੇ ਕਰਦਾ ਗ਼ਦਾਰ
@mohinderpal4482
@mohinderpal4482 2 ай бұрын
Commidian da kam kr reha
@tarsemsekhon1633
@tarsemsekhon1633 2 ай бұрын
Joker always take political advantage.
@nachhattarsingh2122
@nachhattarsingh2122 2 ай бұрын
ड्रामे , कमेड़ी ड्रामे।
@user-dw5ed1it7u
@user-dw5ed1it7u 2 ай бұрын
Bhagwant Singh maan if’s you can not anything give Vinesh Fogat SSP job in Punjab police she is our Daughter
@MaheshKumar-oq7qc
@MaheshKumar-oq7qc 2 ай бұрын
App party koi chuha bi mar to bjp ka hath batate hai tu kaisa cm uska Bajan bi bjp ne vdata koi sharm kar had hoti rajneeti ki tum logo koi matlav nahi bas poltics
@mkhunter1736
@mkhunter1736 2 ай бұрын
Mann sahib meri chithi parh lai mai tuhadi mother nu frah ke aaya Si.
@mkhunter1736
@mkhunter1736 2 ай бұрын
Mann sahib meri chithi parh lai mai tuhadi mother nu frah ke aaya Si.
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 131 МЛН
Un coup venu de l’espace 😂😂😂
00:19
Nicocapone
Рет қаралды 13 МЛН
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 131 МЛН