Operation Blue Star 1984 | ਘੱਲੂਘਾਰੇ ਜੂਨ 1984 ਦੇ ਵੱਖ ਵੱਖ ਪਹਿਲੂ

  Рет қаралды 8,150

Sarkar A Khalsa (ਸਰਕਾਰ ਏ ਖਾਲਸਾ)

Sarkar A Khalsa (ਸਰਕਾਰ ਏ ਖਾਲਸਾ)

2 ай бұрын

6 June 1984 | Operation Blue Star 1984 | Operation Blue Star Documentary | Sri Darbar Sahib Attack
Operation Blue Star 1984 - Dr Sukhpreet Singh Udhoke
Operation Blue Star 1984 | ਘੱਲੂਘਾਰੇ ਜੂਨ 1984 ਦੇ ਵੱਖ ਵੱਖ ਪਹਿਲੂ #Holocaust1984 | Sukhpreet Singh Udhoke
From the Sikh perspective, Ghalughara 1984, also known as Operation Blue Star, is a deeply painful and tragic chapter in our history. The Golden Temple in Amritsar, our most sacred religious site, was brutally attacked by the Indian military in an attempt to flush out Sikh militants. The operation resulted in the desecration of our holy shrine, significant loss of innocent lives, and widespread devastation. Sikhs around the world were shocked and outraged, feeling that their religious sanctity and freedom were violated.
The events of Ghalughara 1984 left a lasting scar on the Sikh community, leading to increased mistrust and tensions between Sikhs and the Indian government. Many Sikhs continue to seek justice for the victims and accountability for those responsible for the operation. It is a reminder of the need for religious tolerance, understanding, and respect for all communities, and a call to remember the importance of peace and unity in a diverse and multicultural society.
Ghalughara 1984,
Attack on Golden Temple,
Operation Blue Star,
Operation Blue Star 1984,
June 1984,
Remix Lecture,
June 1984 by Sukhpreet Singh Udhoke,
3rd Holocaust,
Third Holocaust 1984,
Attack on Akal Takhat Sahib,
Attack on Akal Takhat Sahib 1984,
History of June 1984,
History of Operation Blue Star 1984,
Never Forget 1984,
#OperationBlueStar,
#June1984,
#NeverForget1984,
#Holocaust1984,
#RemixLecture,
Join us on our official Facebook, Instagram, KZbin, and Twitter
LIKE | COMMENT | SHARE | SUBSCRIBE
Please see the links below
✅ Follow me on Instagram
/ sarkar.a.khalsa
✅ Subscribe on KZbin
/ @sarkar-a-khalsa
Disclaimer: This channel does not promote any illegal activities, and all content provided by this channel is for educational purposes only. The purpose of this channel is not to promote or incite ill feelings towards any community, caste, race or religion. Please keep discussions on this channel clean and respectful and refrain from using racial or sexist slurs as well as personal insults. (Please do not use abusive language towards anyone.)
Copyright Disclaimer Under Section 107 of the Copyright Act 1976, allowance is made for 'Fair Use for purposes such as criticism, comment, news reporting, teaching, scholarship, and research. Fair use is permitted by copyright statute that might otherwise be infringing. Non-profit, educational, or personal use tips the balance in favor of fair use.
Disclaimer : The speaker (lecturer) in this video is a real speaker, the audio of this video is not generated by AI. It is the real voice of the speaker. Audacity software has been used to make this sound clean and better so that the sound can be heard better and clearer.

Пікірлер: 41
@gurnamkaurdulat3883
@gurnamkaurdulat3883 2 ай бұрын
ਬਹੁਤ ਵੱਡਮੁੱਲੀ ਜਾਣਕਾਰੀ। ਸੁਖਪ੍ਰੀਤ ਸਿੰਘ ਉਦੋਕੇ ਕੌਮ ਲਈ ਬਹੁਤ ਅਹਿਮ ਕੰਮ ਰਹੇ ਹਨ
@graniteworld9116
@graniteworld9116 2 ай бұрын
1984 in Delhi it was Genocide of Sikhs not so called riots
@angrejsinghshergill8548
@angrejsinghshergill8548 2 ай бұрын
ਧੰਨਵਾਦ dr.sahib
@singhgurkirat8047
@singhgurkirat8047 2 ай бұрын
ਧੰਨਵਾਦ ਜੀ 🙏🙏
@SikanderdhindsaKala
@SikanderdhindsaKala 2 ай бұрын
❤❤❤❤❤❤❤❤❤❤
@GurumeetSingh-yj1lp
@GurumeetSingh-yj1lp 2 ай бұрын
ਡਾਕਟਰ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਗੁਰੂ ਕਿਰਪਾ ਕਰੇ ਆਪ ਜੀ ਦੀ ਉਮਰ ਲੰਮੇਰੀ ਹੋਵੇ ਤੇ ਵੱਧ ਚੜ ਕੇ ਪੰਥ ਦੀ ਸੇਵਾ ਕਰਦੇ ਰਹੋ ਅੱਜ ਸਾਡੇ ਕੋਲ ਉਂਗਲਾਂ ਤੇ ਗਿਣਨ ਜੋਗੇ ਪੁਗਾ ਰਹੇ ਹਨ ਬਾਕੀ ਇਹ ਸਭ ਸਰਕਾਰ ਦੇ ਝੋਲੀ ਚੁਕ ਹਨ ਖਾਸ ਕਰਕੇ ਚਿੱਟ ਕਪੜੀਏ
@davinderdavy3391
@davinderdavy3391 2 ай бұрын
ਸੱਚੀ ਗੱਲ ਆ ਬਾਈ ਬਾਈ ਮੈਂ ਇੰਨੇ ਜੋਗਾ ਨੀ ਕੀ ਤੇਰੀ ਕੋਈ ਮੱਦਦ ਕਰ ਸਕਾਂ ਪਰ ਮੈਂ ਰੱਬ ਅੱਗੇ ਅਰਦਾਸ ਕਰਦਾ ਪ੍ਰਮਾਤਮਾ ਤੈਨੂੰ ਜਲਦੀ ਤੋ ਜਲਦੀ ਤੰਦਰੁਸਤ ਕਰੇ ਵਾਹਿਗੁਰੂ 🙏🙏
@RSB143
@RSB143 2 ай бұрын
Yes,
@supindersingh5425
@supindersingh5425 2 ай бұрын
Waheguru ji
@jassijassi8736
@jassijassi8736 2 ай бұрын
Waheguru ji waheguru ji
@dhanmindersingh5559
@dhanmindersingh5559 2 ай бұрын
Waheguru ji waheguru ji waheguru ji 🌴🌴 Dhan Dhan Guru Nanak Dav ji🎉🎉🎉🎉🎉🎉🎉🎉🎉🎉 Dhan dhan Guru Ramdas ji Dhan dhan Guru Hargobind ji🎉🎉🎉🎉🎉🎉🎉🎉🎉🎉🎉 Dhan dhan Guru harkirshan ji 🌴🌴 Dhan Dhan Guru Gobind Singh ji 🌴🌴 Dhan Dhan Baba Deep Singh ji waheguru ji waheguru ji waheguru ji🎉🎉🎉🎉🎉🎉🎉🎉🎉🎉🎉 waheguru ji waheguru ji 🌷🌹🌹💐🌷🌹
@jogasingh91
@jogasingh91 2 ай бұрын
Dhan Dhan Sri Guru Gobind Singh Sahib Ji Maharaj
@Desiforever
@Desiforever 2 ай бұрын
Well said
@user-oq3mv7cj5m
@user-oq3mv7cj5m Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤
@nirmalsinghbhullar1705
@nirmalsinghbhullar1705 2 ай бұрын
ਡਾ. ਸਾਹਿਬ ਨੈਪੋਲੀਅਨ ਕਹਿੰਦਾ ਹੈ “ ਆਪਣੇ ਦੁਸਮਣ ਨੂੰ ਧਾਰਮਿਕ ਉਲਝਣ ਵਿੱਚ ਪਾ ਦਿਓ, ਉਸ ਦੀ ਤਾਕਤ ਅੱਧੀ ਹੀ ਰਹਿ ਜਾਵੇਗੀ। “ ਦਰਬਾਰ ਸਾਹਿਬ ਦੇ ਅਟੈਕ ਤੋਂ ਬਾਅਦ ਸਾਡੇ ਨਾਲ ਇਹੀ ਹੋਇਆ ਹੈ। ਲੌਗੋਵਾਲ, ਟੌਹੜਾ, ਰਾਮੂਵਾਲੀਆ ਆਦਿਕ ਸਰਕਾਰ ਦੀ ਗੋਦ ਵਿੱਚ ਜਾ ਬੈਠੇ। ਇਧਰ ਜਿਹੜੇ ਭਿੰਡਰਾਂ ਵਾਲੇ ਦੇ ਸਕੇ ਅਤੇ ਉਸ ਦੀ ਗੱਦੀ ਦੇ ਵਾਰਸ ਕਹਿੰਦੇ ਰਹੇ ਕਿ ਭਿੰਡਰਾਂ ਵਾਲਾ ਤਾਂ ਰਣ ਤੱਤੇ ਵਿਚੋਂ ਭੱਜ ਗਿਆ ! ਹੁਣ ਕੌਮ ਕੀ ਕਰੇ ? ਜਿਨ੍ਹਾਂ ਨੇ ਰੋਸ ਕੀਤੇ ਉਨ੍ਹਾਂ ਨੇ ਸਿਰਫ individually ਹੀ ਕੀਤੇ ਸਭ ਤੋਂ ਵੱਡੀ ਕੁਰਬਾਨੀ ਉਨ੍ਹਾਂ ਜਿਨ੍ਹਾਂ ਨੇ ਜੂਝ ਕਿ ਸ਼ਹੀਦੀਆਂ ਪਾਈਆਂ। ਫਿਰ ਧਰਮੀ ਫ਼ੌਜ਼ੀਆਂ ਦੇ ਬਲਿਹਾਰਨੇ ਜਾਈਏ ਜਿਨ੍ਹਾਂ ਨੇ ਰਿਜਕ ਨੂੰ ਲੱਤ ਮਾਰ ਕਿ ਜਾਨਾਂ ਤਲੀ ਤੇ ਧਰ ਕਿ ਸ਼ਹੀਦੀਆਂ ਵੀ ਪਾਈਆਂ ਬੈਰਕਾਂ ਛੱਡ ਕਿ ਦਰਬਾਰ ਸਾਹਿਬ ਨੂੰ ਚਾਲੇ ਪਾ ਦਿਤੇ ਫਿਰ ਫੜੇ ਗਏ ਓੜਕਾਂ ਦੇ ਤਸੱਦਦ ਸਹੇ ਜੇਲਾਂ ਕੱਟੀਆਂ ਪਰ ਕੌਮ ਦੇ ਇਤਿਹਾਸ ਵਿੱਚ ਕਲੰਕ ਲੱਗ ਚੁਕਿਐ ਜਦੋਂ ਉਨ੍ਹਾਂ ਦੀ ਕੁਰਬਾਨੀ ਦਾ ਕੌਮ ਨੇ ਕੋਈ ਮੁੱਲ ਨਾਂ ਪਾਇਆ। ਗਦਾਰ ਲੌਂਗੋਵਾਲ ਨੇ ਰਾਜੀਵ ਗਾਂਧੀ ਨਾਲ ਸਮਝੌਤਾ ਕਰਨ ਸਮੇਂ ਧਰਮੀ ਫ਼ੌਜ਼ੀਆਂ ਦਾ ਕੋਈ ਜਿਕਰ ਵੀ ਨਾਂ ਕੀਤਾ ! ਡਾ. ਸਾਹਿਬ ਇਹ ਦੱਸੋ ਉਨ੍ਹਾਂ ਦੇ ਪ੍ਰਵਾਰ ਅਤੇ ਗੱਦੀ ਦੇ ਵਾਰਸਾਂ ਵੱਲੋਂ ਇੱਡਾ ਵੱਡਾ ਝੂਠ ਬੋਲ ਕਿ ਇਹ ਕਹਿਣ ਨਾਲ ਕਿ ਭਿੰਡਰਾਂ ਵਾਲਾ ਤਾਂ ਭੱਜ ਗਿਆ ਸੀ ! ਕੌਮ ਦੇ ਸੰਘਰਸ ਦਾ ਕਿੱਡਾ ਵੱਡਾ ਨੁਕਸਾਨ ਹੋਇਐ ?
@amrindersingh3778
@amrindersingh3778 2 ай бұрын
Never forget 1984
@jogasingh91
@jogasingh91 2 ай бұрын
Dhan Dhan Sri Guru Ramdass Sahib Ji Maharaj
@jogasingh91
@jogasingh91 2 ай бұрын
Dhan Dhan Sant Jarnail Singh Khalsa Bhindrewale Ji Shaheed
@jassijassi8736
@jassijassi8736 2 ай бұрын
❤❤❤
@AmrikSingh01984
@AmrikSingh01984 Ай бұрын
@kelloggole5458
@kelloggole5458 2 ай бұрын
🙏🙏
@MandeepSingh-nn5pz
@MandeepSingh-nn5pz 2 ай бұрын
🙏💐💐
@jassijassi8736
@jassijassi8736 2 ай бұрын
🙏🙏🙏🙏🙏
@gurdeepsingh1616
@gurdeepsingh1616 2 ай бұрын
🙏🙏🙏
@SikanderdhindsaKala
@SikanderdhindsaKala 2 ай бұрын
♥️♥️♥️🙏♥️🙏🙏♥️
@varindersingh-qc2co
@varindersingh-qc2co Ай бұрын
ਏਕਤਾ ਬਹੁਤ ਜ਼ਰੂਰੀ ਹੈ
@anmoljackson7116
@anmoljackson7116 2 ай бұрын
Im very lucky my ears here ur speech 🫡🙏🏼
@varindersingh-qc2co
@varindersingh-qc2co Ай бұрын
ਡਾਕਟਰ ਸਾਹਿਬ ਬਿਲਕੁਲ ਸਹੀ ਪਰ ਹੁਣ ਦੀ ਸਿੱਖ ਲੀਡਰਸ਼ਿਪ ਕੋਸੋ ਨਾ ਕੀ ਲੀਡਰੀ ਕਾਂਗਰਸ, ਜਨਸੰਘ, ਬੀਜੇਪੀ, ਆਪ ਨੂੰ ਭੇਟਾ ਵਜੋਂ ਦੇ ਦਿੱਤੀ ਜਾਵੇ ਅੱਜ ਦੇ ਸਮੇਂ ਅਕਾਲੀ ਦਲ ਤੋਂ ਵਧੀਆ ਲੀਡਰਸ਼ਿਪ ਹੋਰ ਕੋਈ ਨਹੀਂ ਹੈ ਲੱਗਦਾ ਵਾ ਤੁਸੀਂ ਵੀ ਕਾਂਗਰਸ ਆਪ ਪੱਖੀ ਹੋ ਪਰ ਤੁਸੀਂ ਇਤਿਹਾਸ ਬਾਖੂਬੀ ਪੇਸ਼ ਕਰ ਰਹੇ ਹੋ ਗ਼ਲਤੀ ਮੂਆਫ ❤❤❤❤❤ ਨੂੰ ਭੇਟਾ
@vickysingh3028
@vickysingh3028 2 ай бұрын
Unity khatam ho rha apna ch ..sikha nu ikatha hon di lood h ..koi army ch h ,koi police ch bharti hon krka apna he sikh brothers de khilaaf action landa h jiva farmer protest ch hoya ,,koi congress ch h koi bjp ch ina political parties krka sikha vich divide aa gya h ,,,bahut reasons krka sikha vich apas vich difference aa gya h ..phla sikh misls ldde se apas vich par ikatha ho janda se ikdum jido koi dushman onda se ...aaj sikha nu UNITY DI LOOD H ..
@RSB143
@RSB143 2 ай бұрын
Right
@ManjinderSingh-ot4vo
@ManjinderSingh-ot4vo 2 ай бұрын
Raj to bina koi hul ni
@AjitSingh-rx5of
@AjitSingh-rx5of Ай бұрын
Thisisthebadluckofsikhquomofsakabluestsar
@gurlabhsingh8072
@gurlabhsingh8072 2 ай бұрын
ਬਕਵਾਸ ਕਰਦੇ ਹਨ ਇਹ ਸਘੰਰਸ਼ ਦੀ ਕੋਈ ਇੱਕ ਵੀ ਪ੍ਰਾਪਤੀ ਦੱਸੋ ਬੇਕਸੂਰ ਲੋਕ ਮਰੇ ਪੰਜਾਬ ਦਾ ਬੇੜਾ ਗਰਕ ਕੀਤਾ ਕੀ ਲੋੜ ਪਈ ਸੀ ਹਥਿਆਰਬੰਦ ਹੋ ਕੇ ਗੁਰੂ ਘਰਾਂ ਵਿੱਚ ਵੜਣ ਦੀ ਸਰਕਾਰ ਤੋਂ ਕੋਈ ਵੀ ਫਾਇਦਾ ਲੈ ਸਕਦੇ ਸੀ ਰੰਡੀ ਨੂੰ ਮਜਬੂਰ ਕੀਤਾ ਮਾਰਨ ਲਈ ਪਾਕਿਸਤਾਨ ਨਾਲ ਰਲ ਕੇ
@user-jj8sd5gz3t
@user-jj8sd5gz3t Ай бұрын
ਤੇਰੇ ਕਮੈਟ ਤੋਂ ਤੇਰੀ ਸਮਜ ਪਤਾ ਲਗਦੀ ਆ ਨਾਲੇ ਬੁਜਦਿਲੀ ਤੇ ਫੁਦੁਪੁਣਾ ਵੀ ਝਲਕਦਾ
@amritpalsandhu6224
@amritpalsandhu6224 2 ай бұрын
Waheguru ji
@gursaabsingh2916
@gursaabsingh2916 Ай бұрын
🙏
@SikanderdhindsaKala
@SikanderdhindsaKala 2 ай бұрын
♥️♥️♥️🙏♥️🙏🙏♥️
@bhupendrsingh4749
@bhupendrsingh4749 2 ай бұрын
Waheguru ji
@khalsa-g124
@khalsa-g124 2 ай бұрын
🙏
ЧУТЬ НЕ УТОНУЛ #shorts
00:27
Паша Осадчий
Рет қаралды 10 МЛН
Spot The Fake Animal For $10,000
00:40
MrBeast
Рет қаралды 184 МЛН
Alex hid in the closet #shorts
00:14
Mihdens
Рет қаралды 16 МЛН
Holocaust June 1984 ॥ Sikh Genocide 1984 ॥ Ghalughara 1984 ॥ Operation Blue Star 1984 ॥ Ajmer Singh
56:11
Sarkar A Khalsa (ਸਰਕਾਰ ਏ ਖਾਲਸਾ)
Рет қаралды 2,3 М.
ਸਿੱਖੀ ਵਿੱਚ ਸੇਵਾ ਦਾ ਕੀ ਅਰਥ ਹੈ ? Dr. Sukhpreet Singh Udhoke #drsukhpreetsinghudhoke
50:13
ЧУТЬ НЕ УТОНУЛ #shorts
00:27
Паша Осадчий
Рет қаралды 10 МЛН