Orphan Child Sucess Story|Emotional Interview|Dr. Bheem Inder Singh|Mani Parvez|

  Рет қаралды 45,139

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

Orphan Child Sucess Story|Emotional Interview|Dr. Bheem Inder Singh|Mani Parvez| @kaintpunjabi
#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 97
@kaintpunjabi
@kaintpunjabi 5 ай бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀinstagram.com/officialkaint_punjabi/
@jeetsinghbuttar6800
@jeetsinghbuttar6800 4 ай бұрын
ਭੀਮ ਇੰਦਰ ਸਿੰਘ ਤੁਸੀ ਜ਼ਿੰਦਾ ਦਿਲ ਤੇ ਸੂਝਵਾਨ ਇਨਸਾਨ ਹੋ ਤੁਹਾਡੀ ਹਿੰਮਤ ਸਦਕਾ ਹੀ ਤੁਸੀ ਜ਼ਿੰਦਗੀ ਨੂੰ ਜਿਉਣ ਦੀ ਹਿੰਮਤ ਕੀਤੀ ਅੱਜ ਜਿਸ ਮੁਕਾਮ ਤੇ ਪਹੁੰਚੇ ਹੋ ਤੁਹਾਡੀ ਕਿਸਮਤ ਨੇ ਸਾਥ ਦਿੱਤਾ ਸਲੂਟ ਕਰਦਾ ਹਾਂ
@bhagatrangara7083
@bhagatrangara7083 5 ай бұрын
ਜਦੋਂ ਵੀ ਕਦੇ ਤੇ ਕਿਤੇ ਵੀ ਪ੍ਰੋਫੈਸਰ ਭੀਮ ਇੰਦਰ ਸਿੰਘ ਜੀ ਬਾਰੇ ਕੋਈ ਗੱਲ ਹੁੰਦੀ ਹੈ ਤਾਂ ਸੱਚਮੁੱਚ ਸਾਰੇ ਹੀ ਪ੍ਰਸੰਸਾ ਕਰਦੇ ਹਨ। ਈਸ਼ਵਰ ਹਰ ਲਿਹਾਜ ਨਾਲ ਤਰੱਕੀ ਬਖ਼ਸ਼ੇ ਜੀ।
@santlashmanmuni6045
@santlashmanmuni6045 5 ай бұрын
ਬਹੁਤ ਸੰਘਰਸ਼ਾਂ ਭਰੀ ਜ਼ਿੰਦਗੀ ਪ੍ਰੋਫੈਸਰ ਸਾਹਿਬ ਜੀ ਦੀ ਬਹੁਤ ਢਹਿੰਦੀਆਂ ਕਲਾਂ ਵਾਲਿਆਂ ਨੂੰ ਇੰਨਾ ਦੀਆਂ ਗੱਲਾਂ ਤੋਂ ਵਲ ਮਿਲੇਗਾ ਪ੍ਰੋਫੈਸਰ ਸਾਹਿਬ ਕਹਿੰਦੇ ਨੇ ਕਦੇ ਆਪਣੀ ਜੀਵਨੀ ਲਿਖਾਂਗਾ ਜਿਸਦਾ ਸਿਰਲੇਖ ਹੋਵੇਗਾ ਮੈਂ ਖੁਦਕੁਸ਼ੀ ਨਹੀਂ ਕਰਾਂਗਾ ਸੱਚ ਹੈ ਜੋ ਵੀ ਪੜ੍ਹੇ ਸੁਣੇ ਗਾ ਓਹ ਖੁਦਕੁਸ਼ੀ ਨਹੀਂ ਕਰਾਂਗੇ। ਜਿੰਦਗੀ ਜ਼ਿੰਦਾਬਾਦ
@GurdeepSingh-su5ev
@GurdeepSingh-su5ev 5 ай бұрын
ਪ੍ਰੋਫੈਸਰ ਸਾਹਿਬ ਦੀ ਮਿਹਨਤ ਸਿਰੜ ਸਿਦਕ ਨੂੰ ਸਲੂਟ ਕਰਦਾ ਹਾਂ ❤🙏🏻👍
@jagdishkaur9755
@jagdishkaur9755 5 ай бұрын
ਜਿਸ ਹਿੰਮਤ ਤੇ ਦਲੇਰੀ ਨਾਲ ਤੁਸੀਂ ਹਾਲਾਤਾਂ ਦਾ ਸਾਹਮਣਾ ਕੀਤਾ ਸਚਮੁੱਚ ਹੀ ਕਾਬਲੇ ਤਾਰੀਫ ਹੈ। ਸਤਿਗੁਰ ਤਰੱਕੀਆਂ ਬਖਸ਼ਣ।
@prabhjotsingh1015
@prabhjotsingh1015 5 ай бұрын
Bhut vdea marige hoyi tahadi...bhut vdea lgi vedeo bhut ee jyda vdea
@ramdas8842
@ramdas8842 4 ай бұрын
I have lot of respect for people of Sangrur. I have lot of friends from District Sangrur. I’m from Lucknow UP and during farmers protest I was at Ghazipur border protest. I went to Tikri border and lot of people from Sangrur district became my friends and I also started learning Punjabi and Gurmukhi script.
@iqbalsingh-jr2tz
@iqbalsingh-jr2tz 5 ай бұрын
ਡਾਕਟਰ ਭੀਮ ਇੰਦਰ ਸਿੰਘ ਜੀ ਨੂੰ ਕੇਵਲ ਦੋ ਵਾਰੀ ਸੁਣਨ ਦਾ ਸਬੱਬ ਬਣਿਆ। ਡਾ. ਸਾਹਿਬ ਦੇ ਵਿਚਾਰ ਨੂੰ ਸੁਣ ਕੇ ਇੰਝ ਮਹਿਸੂਸ ਹੋਇਆ, ਜਿਵੇਂ ਉਹ ਦਿਲ ਦੀਆਂ ਗਹਿਰਾਈਆਂ ਵਿਚੋਂ ਬੋਲ ਰਹੇ ਹੋਣ। ਦਿਲੀ ਰੀਝ ਹੈ ਕਿ ਸਾਡੇ ਇਹ ਪਿਆਰੇ ਪ੍ਰੋਫ਼ੈਸਰ ਹਮੇਸ਼ਾ ਮਨੁੱਖਤਾ ਦੀ, ਲੋੜਵੰਦਾਂ ਦੀ, ਕੰਮੀਆਂ ਕਿਰਤੀਆਂ ਮਜ਼ਦੂਰਾਂ ਕਿਸਾਨਾਂ ਦੀ ਤਰਸਯੋਗ ਸਥਿਤੀ ਨੂੰ ਬਦਲਣ ਲਈ ਯਤਨਸ਼ੀਲ ਰਹਿਣ। ਆਮੀਨ। ਡਾ. ਇਕਬਾਲ ਸਿੰਘ ਸਕਰੌਦੀ।
@baljitsinghz
@baljitsinghz 5 ай бұрын
ਵਾਹਿਗੁਰੂ ਜੀ ਬਹੁਤ ਵਧੀਆ ਸੋਹਣੀ ਸਟੋਰੀ ਹੈ। ਪ੍ਰਮਾਤਮਾ ਹਮੇਸ਼ਾ ਚੜ੍ਹ ਦੀ ਕਲਾ ਵਿੱਚ ਰੱਖੇ ਇਸ ਪਰਿਵਾਰ ਨੂੰ।
@jagmohanlohian
@jagmohanlohian 5 ай бұрын
ਬਹੁਤ ਜ਼ਬਰਦਸਤ ਪ੍ਰੇਰਨਾਦਾਇਕ ਕਹਾਣੀ ਹੈ ਤੁਹਾਡੀ ਡਾਕਟਰ ਭੀਮਇੰਦਰ ਜੀ ।
@Kaur.brar23
@Kaur.brar23 5 ай бұрын
59:22 te bilkul sahi keha mam tusi sade brother ni haga so chache grandma and bhua ne kde sada sath ni detta salute 🫡 a sade parents nu Jena ne kdi keha e ni v putt hani par viah to bad ene vadia family meli ki kdi pakke yad e nai aye saukar parmatma tuhada ena kujj den lai mare husband de 4 brothers ne sare manu bhanji boldea a 🙏🏼🙏🏼
@asharani5939
@asharani5939 5 ай бұрын
Madam ji mere vallon benti aa v hu veer di sari jindgi khushia naal bhar dena gmm nede v na aave
@sukhgill3800
@sukhgill3800 5 ай бұрын
Waheguru 🙏 jo v karda oh sab kuch sahi karda sanu changa nhi lagda je maa piyo hunda sayd tusi aj es Mukam te na punchde Dadi te Nani Bhova nal da koi v Rista nhi hunda' dunia dukhi to dukhi payi ha
@JaswantSingh-jo9mq
@JaswantSingh-jo9mq 4 ай бұрын
Very honest brave man
@user-mn8kl3sr8z
@user-mn8kl3sr8z 5 ай бұрын
Tusi prerna srot ho prof ji
@baljidersingh-ep1ef
@baljidersingh-ep1ef 5 ай бұрын
Vaheguru ji
@manjeetkaur774
@manjeetkaur774 5 ай бұрын
ਬਹੁਤ ਬਹੁਤ ਵਧੀਆ ਕਹਾਣੀ ਆ ਇਹੋ ਜਿਹਈਆ ਕਹਾਣੀਆਂ ਜਰੂਰ ਦੇਖਇਆ ਕਰੋਂ ਜੀ ਬਹੁਤ ਕੂਛ ਸਿੱਖਣ ਨੂੰ ਮਿਲਦਾ ਆ ਵਾਹਿਗੁਰੂ ਜੀ ਕਿਰਪਾ ਕਰਨ
@kuljitkanda1276
@kuljitkanda1276 5 ай бұрын
ਬਾਈ ਪ੍ਰੋਫੈਸਰ ਸਾਹਿਬ ਜੀ ਰੱਬ ਮੇਹਰ ਰੱਖਣ
@gurmailchand1555
@gurmailchand1555 5 ай бұрын
Bhai sahab yah Kahani Meri Jindagi Ki Sabse acchi Kahani Hai Aapka bahut bahut Shukriya
@rajwinderhundal8271
@rajwinderhundal8271 5 ай бұрын
Down to earth ਇਨਸਾਨ ਹਨ, Doctor ਭੀਮਇੰਦਰ
@SukhwinderSingh-wq5ip
@SukhwinderSingh-wq5ip 5 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@avtarsinghsandhu9338
@avtarsinghsandhu9338 5 ай бұрын
ਕੁਦਰਤ ਬੇਅੰਤ ਹੈ ਮਨੁੱਖ ਦਾ ਵਿਸਵਾਸ਼ ਹੋਣਾ ਜਰੂਰੀ ਹੈ ਜੀ ।।
@GurnamSingh-hc6hx
@GurnamSingh-hc6hx 5 ай бұрын
Waheguru.ji
@user-sv9vq1yf7c
@user-sv9vq1yf7c 5 ай бұрын
Professor sabb di soch nu salam ah
@baldishkaur9953
@baldishkaur9953 5 ай бұрын
Heart touching story 😢😢😢😢😢
@Makhan-r1j
@Makhan-r1j 5 ай бұрын
❤ ਵਾਹਿਗੁਰੂ ਜੀ ਕਿਸੇ ਬੱਚੇ ਤੌ ਮਾਂ ਪਿਓ ਦਾ ਸਾਇਆ ਦੂਰ ਨਾ ਕਰਿਓ ਜੀ ਸਾਰੀਆਂ ਦੇ ਮਾਂ ਪਿਓ ਦੀ ਲੰਮੀਆਂ ਉਮਰਾਂ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@rupinderpalsingh4609
@rupinderpalsingh4609 5 ай бұрын
ਗ਼ੁਰਬਤ ਅਤੇ ਹਨੇਰੇ ਵਿੱਚੋਂ ਨਿਕਲ ਕੇ ਡਾ ਭੀਮਇੰਦਰ ਜੀ ਨੇ ਸਫਲਤਾ ਦੇ ਝੰਡੇ ਗੱਡੇ, ਲੱਖਾਂ ਲੋਕਾਂ ਦੇ ਰਾਹ ਦਸੇਰਾ ਵੀ ਬਣ ਰਹੇ ਹਨ, ਸਲਾਮ ਹੈ ਸਰ ਆਪ ਜੀ ਨੂੰ ਅਤੇ ਦੇ ਜਜ਼ਬੇ ਨੂੰ 🙏🙏
@preetsomal9483
@preetsomal9483 5 ай бұрын
I think father should meet son because son was a child so it was father’s duty to look after his son
@manjitsinghbaldr.4306
@manjitsinghbaldr.4306 5 ай бұрын
ਮੌਜੂਦਾ ਸਮੇਂ ਵਿਚ ਇਕ ਮਹਾਨ ਸ਼ਖ਼ਸੀਅਤ ਤੇ ਉਚੇ ਅਹੁਦੇ ਵਾਲੇ ਵਿਅਕਤੀ ਦੀ ਬਹੁਤ ਹੀ ਵਿਲੱਖਣ, ਜੱਦੋ ਜਹਿਦ ਭਰੀ ਤੇ ਰੌਚਿਕਤਾ ਭਰਪੂਰ ਆਤਮ ਕਥਾ ਜੋ ਉਹ ਖੁਦ ਸੁਣਾ ਰਹੇ ਹਨ। ਡਾ ਭੀਮਇੰਦਰ, ਉਹਨਾਂ ਦੀ ਪਤਨੀ ਤੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ।
@KamaljeetKaur-ne5bx
@KamaljeetKaur-ne5bx 5 ай бұрын
Bahut badhiya Laga Dil Karta Hai Main Bhi apni Kahani Dun aapko
@user-ji1nl3wh1s
@user-ji1nl3wh1s 5 ай бұрын
Very nice putter godblos you
@baljinderkaler1713
@baljinderkaler1713 5 ай бұрын
Good Mulakat veere buhat wadiya lga ji
@karanmalhikaran3951
@karanmalhikaran3951 5 ай бұрын
Waheguru g tarkyi bhkshn
@baljidersingh-ep1ef
@baljidersingh-ep1ef 5 ай бұрын
God bless you
@bhagatrangara7083
@bhagatrangara7083 5 ай бұрын
ਬਹੁਤ ਹੀ ਸ਼ਲਾਘਾਯੋਗ ਜੀ !! ਸਲੂਟ ਜੀ !!!
@amarjitsinghajay945
@amarjitsinghajay945 5 ай бұрын
Nice story
@Sarbjitkaurs
@Sarbjitkaurs 5 ай бұрын
ਪ੍ਰੋਫੈਸਰ ਸਹਿਬ ਸਤਿ ਸੀ ਅਕਾਲ🙏
@DavinderSingh-rg2wk
@DavinderSingh-rg2wk 5 ай бұрын
Dard bhari kahani hia Dr ji di
@Msbrarbrar
@Msbrarbrar 4 ай бұрын
Almighty may put you to hard test may favour anyone invisibly. Success touched BhimInder Singh's feet. Valuing his real worth by Life partner's parents proves God's agenda. Wish Couple success in every field. Hope so.
@sukhgill3800
@sukhgill3800 5 ай бұрын
Sir bhut sangras ha wakya maa to bina koi nhi 1maa te duja Rabb
@surdeepbapla
@surdeepbapla 5 ай бұрын
Mere guru ji ,,,rabb lamiyan umran den ji,,, trkiyan den tandrustiyan den khushiyan den ji
@jaswindermarwaha7555
@jaswindermarwaha7555 5 ай бұрын
Very good story couple so good godbless Hi or she
@Kaur.brar23
@Kaur.brar23 5 ай бұрын
Salute to the coach sir and family ❤❤
@santoshgoodwahegurujikaur2647
@santoshgoodwahegurujikaur2647 4 ай бұрын
Great
@GurdeepSohi-kh7xt
@GurdeepSohi-kh7xt 5 ай бұрын
Waheguru chardikala rakhe
@renukaahuja664
@renukaahuja664 5 ай бұрын
Real struggle of life, Nice story 🙏🙏💐💐
@harwindergandhara6439
@harwindergandhara6439 5 ай бұрын
Salute aw veer nu
@jatinderpal241
@jatinderpal241 5 ай бұрын
bahut wadia interview bahut kujh sikhan nu milea
@surindernijjar7024
@surindernijjar7024 5 ай бұрын
Very sad story ❤
@LakhvirSingh-le2uc
@LakhvirSingh-le2uc 5 ай бұрын
Waheguru ji waheguru ji waheguru ji 😢😢
@preetsomal9483
@preetsomal9483 5 ай бұрын
Sabna ka Maa Piyo ek hai aape saar kare bani Guru Granth Sahib
@gurmailbenipal918
@gurmailbenipal918 5 ай бұрын
ਵਾਹਿਗੁਰੂ ਜੀ ਚੜਦੀਕਲਾ ਬਖਸ਼ੇ ਜੀ
@parmjitkour6608
@parmjitkour6608 5 ай бұрын
Good 😊
@surindersohi6047
@surindersohi6047 5 ай бұрын
Very nice
@surindergrewal4965
@surindergrewal4965 5 ай бұрын
👍👍👍👍
@baldishkaur9953
@baldishkaur9953 5 ай бұрын
Professor sahib is a great
@ParamjitKaur-nm9wv
@ParamjitKaur-nm9wv 5 ай бұрын
wah ji wah bhut hi parenadak khani aa
@MB-uv4qu
@MB-uv4qu 5 ай бұрын
30.40. Veerji, 🙏🏻 tusi baut sahi gala keetiaya, family diaya misunderstanding, da baut dukh hai, har family vich hai. Eh dukh sab nalo difficult hai.family is very important. Wahiguru ji tuhanu kush rakhan🤗 Meri personeli souch hai kay, vadiaya nu bachaiaya nu zaroor manona chaihida hai.
@baljinderkaler1713
@baljinderkaler1713 5 ай бұрын
Waheguru ji Chardikla vich rakho es veere nu
@karamjitsinghsalana4648
@karamjitsinghsalana4648 5 ай бұрын
❤❤❤❤❤waheguru ji
@nothing7412
@nothing7412 5 ай бұрын
😢😢😢😢
@JasmailSingh-u9s
@JasmailSingh-u9s 5 ай бұрын
Very nice video
@preetsomal9483
@preetsomal9483 5 ай бұрын
Please write book on your life ❤ it will give guidance to everyone
@jaspaskaurjaspalkaur9417
@jaspaskaurjaspalkaur9417 5 ай бұрын
Koi vi shabad nahi man bhabuk ho gya rabb vi KDE kde ki kar janda hai BHT aoukha but you are great great person
@surindergrewal4965
@surindergrewal4965 5 ай бұрын
❤❤🎉🎉🎉
@davinderpal1580
@davinderpal1580 5 ай бұрын
Very sad story
@Sarbjitkaurs
@Sarbjitkaurs 5 ай бұрын
Nice video and good massage
@jaswindermarwaha7555
@jaswindermarwaha7555 5 ай бұрын
Heart nu touch kardia story
@preetsomal9483
@preetsomal9483 5 ай бұрын
Very honest brave man ❤
@surinderhothi6618
@surinderhothi6618 5 ай бұрын
Very touching 😢
@JaswinderJhinjer
@JaswinderJhinjer 5 ай бұрын
ਬਹੁਤ ਵਧੀਆ ਜੀ
@ParminderSingh-rf5kg
@ParminderSingh-rf5kg 5 ай бұрын
ਬਹੁਤ ਮਸੀਵਤਾ ਵਾਲਾ ਜੀਵਨ ,ਪਰ,,,,,,,,,,😂❤
@bhagatrangara7083
@bhagatrangara7083 5 ай бұрын
ਜ਼ਿੰਦਾਬਾਦ
@simrankaur8946
@simrankaur8946 5 ай бұрын
ਧੰਨ ਧੰਨ ਗੁਰੂ ਰਾਮ ਦਾਸ ਜੀ ਵੀਰੇ ਤੁਹਾਡੀਆਂ ਗਲਾ ਸੁਣ ਕੇ ਮਨ ਰੋਣ ਲੱਗ ਗਿਆ ਸਾਰੀ ਆ ਗਲਾ ਭਵਕ ਹੋਣ ਵਾਲੀ ਆ ਜੀ ਨਾਨੀ ਹੁਣਾ ਨੂੰ ਪਰਮਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਜੀ ਬਹੁਤ ਸੋਨੀਆ ਗਲਾ ਕੀਤੀਆਂ ਤੁਹਾਡੇ ਤੇ ਅੱਜ ਕਲ ਨੌਜਵਾਨਾਂ ਨੂੰ ਸੇਧ ਲੈਣੀ ਚਾਹੀਦੀ ਆ ਜਿਨਾ ਵੀਰੇ ਨੇ ਦੁੱਖ ਦੇਖਿਆ ਓਨਾ ਪਰਮਾਤਮਾ ਤੁਹਾਨੂੰ ਹਰ ਖੁਸ਼ੀ ਦੇਵੇ ਜੀ ਬਹੁਤ ਸੋਹਣੇ ਬਿਚਾਰ ਨੇ ਵਾਹਿਗੁਰੂ ਜੀ ਅਪਣਾ ਹੱਥ ਦੇ ਕੇ ਰਖਿਆ ਕਰਨੀ
@zafarali6202
@zafarali6202 5 ай бұрын
😢😢😢😢😢😢😢
@user-xm9sh6zn8w
@user-xm9sh6zn8w 5 ай бұрын
Very good👍👍👍👍
@user-wl7wx4sg7r
@user-wl7wx4sg7r 5 ай бұрын
ਸਿਰੜ ਤੇ ਸਿਦਕ ਦੀ ਇਕ ਓਦਾਰਨ
@tanveerbains2486
@tanveerbains2486 5 ай бұрын
@AshokSharma-cw5fb
@AshokSharma-cw5fb 5 ай бұрын
Slute sir ji we all inspire with you
@DavinderSINGH-yj4tr
@DavinderSINGH-yj4tr 5 ай бұрын
Meri v same storie but m hale Tak stand nee hoya
@navmehta7841
@navmehta7841 5 ай бұрын
ਦੁਨੀਆ ਮੇ ਕਿਤਨਾ ਗਮ ਹੈ ਲੋਗੋ ਕਾ ਗਮ ਦੇਖਾ ਤੋ ਮੇਰਾ ਗਮ ਕਿਤਨਾ ਕਮ ਹੈ
@NirmalSingh-bz3si
@NirmalSingh-bz3si 5 ай бұрын
ਮੈਡਮ ਥੋਡੇ ਬਾਰੇ ਤਾਂ ਮੈ ਕਹਿ ਨਹੀ ਸਕਦਾ ਪਰ ਤੁਹਾਨੂੰ ਇਕ ਹੀਰਾ ਬੰਦਾ ਮਿਲਿਆ ਹੋਇਆ ਧਿਆਨ ਰੱਖਿਓ ਇਨਾ ਦਾ ??ਆਪ ਤਾਂ ਤੁਸੀ ਜਿਹੋ ਜਿਹੇ ਹੈਗੇ ਓ ਹੈਗੇ ਓ ??ਸਸਅ 😂😂😂
@prabhjotsingh1015
@prabhjotsingh1015 5 ай бұрын
Wife da questions put Krna t husband da reply....kya soch solute aa sir mam nu
@Kaur.brar23
@Kaur.brar23 5 ай бұрын
Haye oye rabba kida da father se bache nu dur karta 😢😢 meleA v v ni kdi
@AshmeetSingh-rj4ll
@AshmeetSingh-rj4ll 5 ай бұрын
Tahi kehde ne ma hudi ma duniya valeyo pyo mar je ma sari umar kad dedi bache piche pyo do month hude vyah krwa leda nwe jmm jvak pehle bhul jda ma tha koi nhi le skda
@chsingh3475
@chsingh3475 5 ай бұрын
ho sakda je pita nu na shad da tan ethe tak na pahonchda
@balwinderkour9247
@balwinderkour9247 5 ай бұрын
ਏਨੀ‌‌ ਮਹਾਨ ਸ਼ਖਸੀਅਤ ‌ਦਾ ਨੰਬਰ ‌ਦੱਸੋ ਜੀ
@jeetsinghbhullar5970
@jeetsinghbhullar5970 5 ай бұрын
Very
@hazurakpt6372
@hazurakpt6372 5 ай бұрын
Prof Sahib Apna phone number dado ji
@surinderbirk3075
@surinderbirk3075 5 ай бұрын
Waheguru ji
@parmjitkour6608
@parmjitkour6608 5 ай бұрын
Good 😊
@simarjitkaur9460
@simarjitkaur9460 5 ай бұрын
Very nice
@parmjitkour6608
@parmjitkour6608 5 ай бұрын
Good 😊
@parmjitkour6608
@parmjitkour6608 5 ай бұрын
Good 😊
@parmjitkour6608
@parmjitkour6608 5 ай бұрын
Good 😊
Single Mother Success Story | Brave Mother | Mother & Son Success Story |Mani Parvez @kaintpunjabi
43:35
Kaint Punjabi (ਘੈਂਟ ਪੰਜਾਬੀ)
Рет қаралды 209 М.
Whoa
01:00
Justin Flom
Рет қаралды 57 МЛН
나랑 아빠가 아이스크림 먹을 때
00:15
진영민yeongmin
Рет қаралды 15 МЛН
Cute kitty gadgets 💛
00:24
TheSoul Music Family
Рет қаралды 22 МЛН
Je peux le faire
00:13
Daniil le Russe
Рет қаралды 11 МЛН
Special Podcast with Shera Khuban's Father | SP 30 | Punjabi Podcast
1:32:22
Kulwinder Kailo Couple Story|Amazing Love Story  @kulwinderkaur9316 |Mani Parvez|Kaint Punjabi
34:23
Kaint Punjabi (ਘੈਂਟ ਪੰਜਾਬੀ)
Рет қаралды 299 М.
Whoa
01:00
Justin Flom
Рет қаралды 57 МЛН