No video

Single Mother Success Story | Brave Mother | Mother & Son Success Story |Mani Parvez

  Рет қаралды 208,768

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Жыл бұрын

Single Mother Success Story | Brave Mother | Mother & Son Success Story |Mani Parvez @kaintpunjabi
#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
Brave Mother|Mother & Son Sucess Story|Mani Parvez|Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 233
@kaintpunjabi
@kaintpunjabi Жыл бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@baldevbhullar2394
@baldevbhullar2394 Жыл бұрын
ਵਾਹਿਗੁਰੂ, ਹਾਏ ਉਏ੍੍ਰਰੱਬਾ ਐਨੀ ਮੁਸੀਬਤ ਚੋ ਨਿਕਲਨਾ,ਸਲੂਟ ਐ ਇਹਨੂੰ ਕਹਿੰਦੇ ਪੰਜਾਬ ਦੀ ਸ਼ੇਰਨੀ ਮਾ ਨੇ ਫਰਜ਼ ਨਿਭਾ ਦਿੱਤਾ ਹੁਣ ਬੱਚੇ ਵੀ ਨਿਭਾਉਂਦੇ ਰਹਿਣ
@JaswinderSingh-ww2su
@JaswinderSingh-ww2su Жыл бұрын
​@@baldevbhullar23941
@amreensidhu9704
@amreensidhu9704 Жыл бұрын
​@@baldevbhullar2394 9:32
@kamaljitkaur9209
@kamaljitkaur9209 Жыл бұрын
good job kaint punjabi
@rajwantkaur3508
@rajwantkaur3508 Жыл бұрын
Very nice strong lady
@rajuarora3163
@rajuarora3163 Жыл бұрын
ਇਸ ਮਾਂ ਨੂੰ ਸਲੂਟ 🙏
@BalwinderKaur-mu9zb
@BalwinderKaur-mu9zb Жыл бұрын
ਧੰਨ ਜਿਗਰਾ ਇਸ ਮਾਂ ਦਾ ਜਿਸ ਨੇ ਐਨੇ ਮਾੜੇ ਹਾਲਾਤ ਹੋਣ ਦੇ ਬਾਵਜੂਦ ਵੀ ਹਿੰਮਤ ਨਹੀਂ ਹਾਰੀ ❤ ਤਾਂ ਹੀ ਤਾਂ ਰਬ ਨੇ ਮਾਂ ਬਣਾਈ ਅਤੇ ਕੁਦਰਤ ਨੇ ਵੀ ਮਾਂ ਨੂੰ ਰਬ ਦਾ ਦਰਜਾ ਦੇ ਕੇ ਨਿਵਾਜਿਆ 🙏🙏🙏 ਸਲਾਮ ਹੈ ਇਸ ਮਾਂ ਨੂੰ 🙋‍♂️
@gurpreetsingh-ev3zp
@gurpreetsingh-ev3zp Жыл бұрын
ਸਭ ਝੂਠ ਆ ਮੇਰੇ ਪਿੰਡ ਦੀ ਆ
@nand3219
@nand3219 Жыл бұрын
@@gurpreetsingh-ev3zpਕਿਸੇ ਦੇ ਘਰ ਰੋਟੀ ਪੱਕੇ ਜਾ ਨਾ ਪੱਕੇ ਗੁਆਂਢੀ ਰੋਟੀ ਖਾ ਕੇ ਡਕਾਰ ਮਾਰਦਾ ਆਪਣੇ ਘਰ ਉਸ ਨੂੰ ਕੋਈ ਲੈਣ-ਦੇਣ ਨਹੀਂ ਪਰ ਰੱਬ ਨੇ ਭੈਣ ਦੀ ਮਿਹਨਤ ਨੂੰ ਫਲ ਦਿੱਤਾ ਕਿਸੇ ਨੂੰ ਸਰਟੀਫਿਕੇਟ ਨਹੀਂ ਵੰਡੀਦਾ
@sukhwinderramlla7675
@sukhwinderramlla7675 Жыл бұрын
​@@gurpreetsingh-ev3zpasha jdo bnda kush bn jnda fr tuhade vrge ida hi kehnde aa sareyan nu
@HarmeetKaur-vp6sp
@HarmeetKaur-vp6sp Жыл бұрын
​@@nand3219use in❤
@Laddi_Singh994
@Laddi_Singh994 Жыл бұрын
​@@gurpreetsingh-ev3zp ਸ਼ਰੀਕ ਸਾਲੇ
@punjabiawazkhaniyan
@punjabiawazkhaniyan Жыл бұрын
ਵਾਹਿਗੁਰੂ ਜੀ ਸੁਕਰ ਆ ਮਿਹਨਤ ਰੰਗ ਲਿਆਈ। ਹੁਣ ਮਾਂ ਨੂੰ ਹਰ ਖੁਸੀ ਦੇਵੀਂ ਵੀਰੇ।❤❤❤❤❤
@diljeetkaur5858
@diljeetkaur5858 Жыл бұрын
ਧੰਨ ਗੁਰੂ ਗ੍ਰੰਥ ਸਾਹਿਬ ਜੀ ਦੁੱਖ ਵਿਚ ਸਾਥ ਦਿੱਤਾ ❤️🙏🏻🙏🏻
@nishanmarmjeetkour.verygoo1903
@nishanmarmjeetkour.verygoo1903 Жыл бұрын
ਸੱਚੀ ਯਾਰ ਇਸ ਮਾ ਦੀ ਦਾਸਤਾਨ ਸੁਣਨ ਤੋਂ ਬਾਦ। ਹੰਝੂ ਆਪ ਮੁਹਾਰੇ ਹੋ ਤੁਰੇ ਨੇ। ਰੋਕਿਆ ਨਹੀਂ ਰੁੱਕ ਰਹੇ। ਮੇਰਾ ਸਿਰ ਐਸੀਆਂ ਮਾਵਾਂ ਦੇ ਚਰਨਾਂ। ਚ ਹਮੇਸ਼ਾ ਲਈ ਝੁਕਿਆ ਰਹੂਗਾ। ਬਾਕੀ ਸਾਡੇ ਸਾਰਿਆਂ ਦੇ ਹੱਥ ਵਿੱਚ ਕੁਝ ਨਹੀਂ ਹੈ। ਬਾਣੀ ਇਸ ਗੱਲ ਦੀ ਗਵਾਹੀ। ਭਰਦੀ। ਦੋਸ਼ ਕਰਮਾਂ ਆਪਣਿਆਂ। ਸਾਡੇ ਪੂਰਬਲੇ ਕ੍ਮਾ ਦਾ ਹਿਸਾਬ ਕਿਤਾਬ ਜਿਹੜਾ ਹਰ ਹਾਲਤ ਸਾਨੂੰ ਦੇਣਾ ਪੈਦਾ ਹੈ। ਦਿਲ ਤੋਂ ਸਲਾਮ ਹੈ। ਇਸ ਮਾ ਲਈ।।
@vickysinghvicky2618
@vickysinghvicky2618 Жыл бұрын
ਇਹ ਨੇ ਮਾਂ ਭਾਗੋਂ ਦੀ ਵਾਰਿਸ
@karamkaurdhillon
@karamkaurdhillon Жыл бұрын
ਧੰਨਵਾਦ ਓਨਾ ਵੀਰਾ ਦੇ ਜਿਨੀ ਬੱਚਿਆਂ ਦੀ ਜਿੰਦਗੀ ਬਣਾ ਦਿੱਤੀ ਮਾ ਨੂੰ ਵੀ ਸਲਾਮ ਬੱਚਿਆਂ ਨੇ ਵੀ ਜਿਨੀ ਮਾਂ ਦੀ ਮਹਨਤ ਦਾ ਮੁੱਲ ਮੋੜਿਆ
@gurpreetsinghbrar6960
@gurpreetsinghbrar6960 Жыл бұрын
ਭੈਣ ਜੀ। ਤੇਰੀ। ਸੋਚ। ਨੂੰ।ਸਲੂਟ ਐ 🙏🙏
@drkulwindersinghdhindsa9613
@drkulwindersinghdhindsa9613 Жыл бұрын
ਮਾਂ ਮਾਂ ਹੁੰਦੀ ਹੈ
@gurdevkaur1209
@gurdevkaur1209 Жыл бұрын
ਭੈਣ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਕਹਾਣੀ ਸੁਣਾਈ ਸੁਣ ਕੇ ਬਹੁਤ ਹੀ ਮਨ ਬੋਹਤ ਦੁੱਖੀ ਹੋਇਆ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਜੀ ਤੇ ਤੰਦਰੁਸਤੀ ਬਖਸ਼ਣ ਜੀ
@gurinderpalsingh1046
@gurinderpalsingh1046 Жыл бұрын
ਮਾਂ ਦਾ ਦੇਣ ਕੋੲੀ ਵੀ ਵਿਅਕਤੀ ਨਹੀਂ ਦੇ ਸਕਦਾ ਮਾਂ ਮਾਂ ❤❤❤❤❤ ਡਰਾਈਵਰ ਮਹਿਕਮਾ ਜਿਦਾਵਾਦ ਲਵ ਯੂ ❤
@GopalSingh-bo2gc
@GopalSingh-bo2gc Жыл бұрын
ਬਹੁਤ ਵਧੀਆ ਬੱਚਿਆਂ ਨੂੰ ਪਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ
@gurpalsingh5609
@gurpalsingh5609 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਮਾਂ ਪੁੱਤ ਨੂੰ
@sakinderboparai3046
@sakinderboparai3046 Жыл бұрын
ਮਨ ਸਾਫ ਚਾਹੀਦੈ ਇਕ ਦਿਨ ਵਾਹਿਗੁਰੂ ਜਰੂਰ ਦਿਨ ਬਦਲਦਾ ਹੈ।
@rajkaur5762
@rajkaur5762 Жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ ਮਾਂ ਤੇ ਵੀਰ ਨੂੰ
@SurinderaDevi-kc9uw
@SurinderaDevi-kc9uw Жыл бұрын
00
@Laddi_Singh994
@Laddi_Singh994 Жыл бұрын
​@@SurinderaDevi-kc9uwਸ਼ਰੀਕ ਸਾਲੇ
@makhankalas660
@makhankalas660 Жыл бұрын
❤ਸਲੂਟ ਹੈ ਮਾਂ ਜੀ ਦੇ ਜਜ਼ਬੇ ਨੂੰ ਹੌਸਲੇ ਨੂੰ ਮਾਂ ਜੀ ਦੀ ਮੇਹਨਤ ਨੂੰ ਵਾਹਿਗੁਰੂ ਜੀ ਮਾਂ ਜੀ ਤੇ ਮਾਂ ਜੀ ਦੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@surjitkaur1895
@surjitkaur1895 Жыл бұрын
ਬਹੁਤ ਬਹੁਤ ਧੰਨਵਾਦ ਹੈ ਜੀ ਇਸ ਮਾਂ ਦਾ ਅਤੇ ਕਹਿਣੇਕਾਰ‌ ਬਚਿਆਂ ਦਾ। ਵਾਹਿਗੁਰੂ ਜੀ ਅਗੋਂ ਵੀ ਮੇਹਰ ਰਖਣਾ ਜੀ। ਪਰ ਤੀਜਾ ਬੱਚਾ ਉਸ ਵਾਰੇ ਨਹੀਂ ਦਸਿਆ।
@DaljeetSingh-kz9bm
@DaljeetSingh-kz9bm Жыл бұрын
ਭੈਣ ਨੂੰ ਸਲਾਮ
@gurjapkaur1479
@gurjapkaur1479 Жыл бұрын
ਵਾਹਿਗੁਰੂ ਜੀ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖਣਾ
@NarinderSingh-rh9vk
@NarinderSingh-rh9vk Жыл бұрын
ਮਾਂ,, ਮਾਂ, ਹੁੰਦੀ ਹੈ
@sukhjitsingh5514
@sukhjitsingh5514 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ❤
@beantbrar7706
@beantbrar7706 Жыл бұрын
ਭੈਣ ਮੇਰੀਏ ਪਰਮਾਤਮਾ ਕਿਸੇ ਦੀ ਮੇਹਨਤ ਦਾ ਮੁੱਲ ਨਹੀਂ ਰਖਦੇ ਸਮਾਂ ਸਭ ਕੁਝ ਠੀਕ ਕਰ ਦੇਵੇਗਾ ਵਾਹਿਗੁਰੂ ਜੀ
@sukhwinderhans7737
@sukhwinderhans7737 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਮੂੰਹ ਪ੍ਰਵਾਰਕ ਮੈਂਬਰ ਸਾਹਿਬਾਨ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਅਤੇ ਲੱਖ ਲੱਖ ਵਧਾਈਆ ਜੀ। ਆਪ ਜੀ ਦਾ ਕੰਮ ਕਾਰ ਬਹੁਤ ਹੀ ਸਲਾਘਾਯੋਗ ਅਤੇ ਪ੍ਰਸੰਸਾਯੋਗ ਹੈ । ਵਾਹਿਗੁਰੂ (ਪ੍ਰਮਾਤਮਾ ) ਜੀ ਆਪ ਜੀ ਦੀ ਮੇਹਨਤ ਨੂੰ ਤਰੱਕੀਆ ਬਖਸ਼ਣ ਜੀ।
@makhankalas660
@makhankalas660 Жыл бұрын
❤ ਵਾਹਿਗੁਰੂ ਜੀ ਜਿਹਨਾ ਭੈਣ ਭਰਾਵਾਂ ਨੇ ਮਾਂ ਜੀ ਦਾ ਬੱਚੀਆ ਦਾ ਸਾਥ ਦਿੱਤਾ ਸਾਰੀਆ ਤੇ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਹੋਰ ਤਰੱਕੀਆਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ❤
@Harp-preet1
@Harp-preet1 Жыл бұрын
Kids should be proud of this mother, respect her
@jyotijot3303
@jyotijot3303 Жыл бұрын
Help help me poor girl ha ma beti nu help di lor hai help help
@gurinderpalsingh1046
@gurinderpalsingh1046 Жыл бұрын
ਇਸ ਮਾਂ ਨੂੰ ਪ੍ਰਮਾਤਮਾ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ਗੋਂਡ ਬਲੈਸ ਯੂ
@satnamkaur2435
@satnamkaur2435 Жыл бұрын
ਵਾਹਿਗੁਰੂ ਜੀ
@AmandeepSingh-bu4wn
@AmandeepSingh-bu4wn Жыл бұрын
ਵਹਿਗੁਰੂ ਜੀ
@baljitkaur6940
@baljitkaur6940 Жыл бұрын
Motivational story. Maa tujhe salaam ❤
@bullet-el4qr
@bullet-el4qr Жыл бұрын
ਬਹੂਤ ਵਧੀਆ ਭੈਣ ਜੀ ਗੁਰੂ ਦੀ ਕਿਰਪਾ ਹੋਗੀ
@user-eg1wl8gs9r
@user-eg1wl8gs9r Жыл бұрын
ਭੇਣੇ ਮਹਾਨ ਹੈ
@jagdevsidhu2814
@jagdevsidhu2814 Жыл бұрын
ਭੈਣ ਜੀ ਦੀ ਕਹਾਣੀ ਸੁਣ ਕੇ ਬਹੁਤ ਰੋਣਾ ਆਇਆ ਅਸੀਂ ਵੀ ਬਹੁਤ ਔਖਾ ਸਮਾਂ ਵੇਖਿਆ
@gurpreetsingh4841
@gurpreetsingh4841 Жыл бұрын
Assi v 😭😭😭😭hun ta mom di v death ho gyi Canada gye si dono 2019 vich
@kuldippannu6436
@kuldippannu6436 Жыл бұрын
🙏🙏🙏🙏🙏😭😭😭😭😭😭
@kulwinderKaur-xh4vz
@kulwinderKaur-xh4vz Жыл бұрын
Maa maa hundi aa😍😍😍
@daljitlitt9625
@daljitlitt9625 Жыл бұрын
ਵਾਹਿਗੁਰੂ ਜੀ ਮੇਹਰ ਕਰਨਾ
@maninderkaur5484
@maninderkaur5484 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏼🙏🏼
@majorasifiqbal3639
@majorasifiqbal3639 4 ай бұрын
GOD BLESSED AND PROTECT THIS FAMILY. GREAT MOTHER AND OBEDIENT 👍 CHILDRENS
@gurpreetsingh4841
@gurpreetsingh4841 Жыл бұрын
Very motivational and emotional video.May God bless you always with a lot of happiness and fulfill your dreams 🙏🙏🙏🙏🙏❤️❤️❤️❤️
@gurkiratsahni9977
@gurkiratsahni9977 5 ай бұрын
Bhut emotional story a g awe ni maa nu rb da drja dinde ❤❤❤❤
@lovesandhu540
@lovesandhu540 Жыл бұрын
Waheguru ji Maher kro 🙏🏻🙏🏻🙏🏻🙏🏻🙏🏻
@NarinderKaur-lo5vv
@NarinderKaur-lo5vv Жыл бұрын
Aap di mehnat nu Selute aa behn g... Waheguru g bete nu bhut trakki bhksn g... 🙏🙏
@balwindersandhu1140
@balwindersandhu1140 Жыл бұрын
Veero sikho kush ina ton.tusi hunde sunde nahi read kar sakde. 😢very heart story. God bless you.
@jasssran7237
@jasssran7237 Жыл бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਨ
@dhaliwalvlogs2181
@dhaliwalvlogs2181 Жыл бұрын
Waheguru ji 🙏🎉
@kuldeepkaur1262
@kuldeepkaur1262 11 ай бұрын
great mother good children. 🎉🎉👌👌😍 God bless you and your family 🌹💖💪
@majorsingh4263
@majorsingh4263 Жыл бұрын
great mother ho tusi behan ji. every mother aap jaisi hove.
@Creativetouch2.0
@Creativetouch2.0 Жыл бұрын
ਮਾਂ ❤️
@ravinderkaur-ty2wz
@ravinderkaur-ty2wz Жыл бұрын
ਸਲੌਟ
@mahabirparshad2385
@mahabirparshad2385 Жыл бұрын
Brave and hardworking woman. You struggle a lot. You are a inspiration for other people. I salute your courage and hardworking. God bless you and your family.
@inderjitkaur2225
@inderjitkaur2225 Жыл бұрын
Ena di kahani sun k akhan bhar ayyean .. Waheguru is pariwar nu chaddi kaĺa wich rakhan 🙏
@tarangill9798
@tarangill9798 Жыл бұрын
Waheguru ji dhan h maa dhan h putt jeda gurbani na nl joda hoye 😊😊😊 waheguru ji
@jarnailkaur1888
@jarnailkaur1888 11 ай бұрын
Mehnat da fl mithe hunda hai god bless you
@BaljitKaur-ti1cl
@BaljitKaur-ti1cl Жыл бұрын
Rab tuhanu sb nu chardikala ch rakhe👏👏👏🌺🌺🌺🌺🌺🙏🙏🙏🙏🙏🌺🌺🌺🌺🌺👍👍👍👍🌹🌹🌹🌹🌹👌👌👌👌💯💯💯💯💯💯
@shubhpreetghuman1344
@shubhpreetghuman1344 Жыл бұрын
👏🏻👏🏻👏🏻👏🏻👏🏻
@DABA_PIND
@DABA_PIND 11 ай бұрын
Maa ji love you ❤ salute aw maa jj
@shivinsworld8748
@shivinsworld8748 Жыл бұрын
Waheguru ne kirpa kiti aa maa de supne poore hoe.
@chamkaur4729
@chamkaur4729 Жыл бұрын
Waheguer ji
@amarjitkaur5780
@amarjitkaur5780 Жыл бұрын
Maa maa hundi aa❤
@lalitarani9490
@lalitarani9490 3 ай бұрын
Wahaguru ji meher karo 👏
@GurjeetKaur-et7ko
@GurjeetKaur-et7ko Жыл бұрын
ਵਾਹਿਗੂਰੁ ਦਾ ਸੁਕਰ ਐ ਭੈਣੇ
@amanpreet4121
@amanpreet4121 Жыл бұрын
Dil khush ho gyaa Maa diya duaawan rang le ayyia 😭 ik maa sab kuj kr skdi ae bche lyii😭
@parminderkaur281
@parminderkaur281 Жыл бұрын
Waheguru ji
@kaurmanjeet7363
@kaurmanjeet7363 Жыл бұрын
waheguru sab nu hosla deve gribi nl laran da
@ManjitSingh-me8ov
@ManjitSingh-me8ov Жыл бұрын
ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਜੀ
@wepunjabi_8430
@wepunjabi_8430 Жыл бұрын
Balle shera kamal karti maa di mehnat da mull pa ditta
@jagdevsinghjagdevsingh2634
@jagdevsinghjagdevsingh2634 Жыл бұрын
Waheguru ji 🙏🙏 hamesha khush Rakhna eyes privar nu
@pinki2209
@pinki2209 Жыл бұрын
Super mother
@ManjitSingh-me8ov
@ManjitSingh-me8ov Жыл бұрын
ਵਾਹਿਗੁਰੂ ਜੀ ਮੇਹਰ ਬਣਾਈ ਰੱਖੇ ਜੀ
@jagtarsingh6090
@jagtarsingh6090 Жыл бұрын
Waheguru Waheguru Ji
@gurdevkaur1209
@gurdevkaur1209 Жыл бұрын
ਵਾਹਿਗੁਰੂ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ
@cheemajas9865
@cheemajas9865 Жыл бұрын
Waheguru ji Mehar krn
@GurdeepSingh-ec1fb
@GurdeepSingh-ec1fb Жыл бұрын
Maa da asrwad hai . Waheguru sab nu dekh riya
@jashanaulakh835
@jashanaulakh835 Жыл бұрын
Waheguru ji 🙏🙏
@bakhshinderpadda2804
@bakhshinderpadda2804 Жыл бұрын
Waheguru ji 🙏 tuhanu chardi kla vich rakhe ji 🙏 ❤❤❤❤
@Darshansingh-fs4hn
@Darshansingh-fs4hn Жыл бұрын
Waheguru ji maa has rub da roop
@Armaan-rr2kk
@Armaan-rr2kk Жыл бұрын
Waheguru g Waheguru kirpa kareo g
@parvindersidhu434
@parvindersidhu434 Жыл бұрын
NRI Veera nu v Parmatma chrdiya Kalan bkhse jina ne mushkil tym ch es priwar di madad kiti
@jugmeetsingh8640
@jugmeetsingh8640 Жыл бұрын
ਮਾ ਮਾ ਹੁੰਦੀ
@hirdeysingh1971
@hirdeysingh1971 Жыл бұрын
dhan guru nanak patshah mehr krn chrdikla bakshn...
@tarangill9798
@tarangill9798 Жыл бұрын
Maa ta maa hundi h
@kuldipkaur5648
@kuldipkaur5648 Жыл бұрын
God bless you all family I
@kulvinderthind333
@kulvinderthind333 Жыл бұрын
Salute
@mangatramgill4193
@mangatramgill4193 Жыл бұрын
Dhan aa tu maa tenu mera koti koti parnam ,,, maa teriya galan ne menu jina sikha deta ,,mai aapni zindagi khatam Karn bare soch da c par maa tu Aaj menu jina sikha deta ,, na meri maa aa te nahi mera bapu aa dose Raab kol chle gye
@gurpreetsingh4841
@gurpreetsingh4841 Жыл бұрын
But why are you thinking for suicide??
@sukhjeetsingh5618
@sukhjeetsingh5618 Жыл бұрын
God bless you and your family
@anjunarula3763
@anjunarula3763 Жыл бұрын
Waheguru❤❤
@rashkaur3616
@rashkaur3616 Жыл бұрын
Help everyone no matter who are they
@gurmeetkaur9145
@gurmeetkaur9145 Жыл бұрын
Great story great channel God bless this mother God bless the children waheguru Emtihan lai riha c and great Bibi waheguru the test pass kr lia waheguru will b always with you and your children
@NavtejKhosa-mu7dj
@NavtejKhosa-mu7dj Жыл бұрын
Very good
@sarbjitkaur4559
@sarbjitkaur4559 11 ай бұрын
Waheguru Ji 🙏Mehr Karen is family Te ❤
@manjitkaur-uh1mi
@manjitkaur-uh1mi Жыл бұрын
SSA bhan ji All family members nu God bless u
@skindersingh4248
@skindersingh4248 Жыл бұрын
Very nice ji
@RanjitKaur-vj4pu
@RanjitKaur-vj4pu Жыл бұрын
Waheguru Ji tuhanu hmesha chardi kla ch Rakhan sis❤❤
@sunitarani3073
@sunitarani3073 Жыл бұрын
ਵਾਹਿਗੁਰੂ ਜੀ 🙏🏻
@SahilBhullar-yx2sx
@SahilBhullar-yx2sx Жыл бұрын
Ejahi covrej nal hora nu vi motivation mildi a very good
@drmandeepuppal1399
@drmandeepuppal1399 Жыл бұрын
Waheguru waheguru waheguru ji 🙏🏻🙏🏻🙏🏻🙏🏻
@darshpreetsingh5399
@darshpreetsingh5399 Жыл бұрын
So great 👍👍 Parmatma chardikala vich rakhey
@JaswinderKaur-qw1zs
@JaswinderKaur-qw1zs Жыл бұрын
Bhan ji waheguru ji mehar karn ji
@user-dj2hi8jw3t
@user-dj2hi8jw3t Жыл бұрын
whaeguru ji bhali karioo ihna veeraa or aunty tee
@hardeepg5464
@hardeepg5464 Жыл бұрын
Brave mother God bless your children
@amarjitpannu9357
@amarjitpannu9357 Жыл бұрын
There is no match for a mother’s efforts to raise the family! Salute to her mission!
One Husband Two Wives|Two Wife Live Like Sisters|Mani Parvez|@kaintpunjabi
1:38:52
Kaint Punjabi (ਘੈਂਟ ਪੰਜਾਬੀ)
Рет қаралды 615 М.
小宇宙竟然尿裤子!#小丑#家庭#搞笑
00:26
家庭搞笑日记
Рет қаралды 32 МЛН
Box jumping challenge, who stepped on the trap? #FunnyFamily #PartyGames
00:31
Family Games Media
Рет қаралды 29 МЛН
A teacher captured the cutest moment at the nursery #shorts
00:33
Fabiosa Stories
Рет қаралды 61 МЛН
Adopted Child Motivation Story|Dr Tammana|Mani Parvez|Kaint Punjabi
39:35
Kaint Punjabi (ਘੈਂਟ ਪੰਜਾਬੀ)
Рет қаралды 747 М.
A Son Was Born After 9 Daughters | Motivational Video | 9 Daughters | Mani Parvez @kaintpunjabi
58:18
Kaint Punjabi (ਘੈਂਟ ਪੰਜਾਬੀ)
Рет қаралды 203 М.
Step Mom Loves His Sons Like Real Mother|Mother Love|Mani Parvez|@kaintpunjabi
1:22:27
Kaint Punjabi (ਘੈਂਟ ਪੰਜਾਬੀ)
Рет қаралды 583 М.
Jeevan Rani Interview|Punjabi Haircut Girl|Punjabi Motivational Story|Mani Parvez|Kaint Punjabi
58:05
Kaint Punjabi (ਘੈਂਟ ਪੰਜਾਬੀ)
Рет қаралды 369 М.
Priyanka Welder Girl|Welder Girl Emotional Interview|Mani Parvez|Kaint Punjabi
27:15
Kaint Punjabi (ਘੈਂਟ ਪੰਜਾਬੀ)
Рет қаралды 108 М.
ਦਲੇਰ ਔਰਤ ਦੀ ਕਹਾਣੀ|Punjabi Brave Women|Punjabi Farmer Girl |@Downsyndrome_diaries|@kaintpunjabi
1:10:19
Newly Married Girl LifeStory|Daughter In Parental House After Marriage|Motivational|@kaintpunjabi
49:07
Kaint Punjabi (ਘੈਂਟ ਪੰਜਾਬੀ)
Рет қаралды 136 М.
小宇宙竟然尿裤子!#小丑#家庭#搞笑
00:26
家庭搞笑日记
Рет қаралды 32 МЛН