ਆਪਾ ਕਿਸੇ ਦੀ ਟੀਮ ਨਈ ਪਾੜੀ | Graund Practice With Pakistan Players | Arsh Chohla Sahib

  Рет қаралды 35,984

Arsh Chohla Sahib

Arsh Chohla Sahib

Күн бұрын

#arshchohlasahib #kabaddi #canada

Пікірлер: 343
@Jassmann5459
@Jassmann5459 27 күн бұрын
ਅਰਸ਼ ਤੇ ਗੋਪੀ ਉਸਤਾਦ ਨੇ ਦੋਵੇ ਹੀ ❤❤❤❤. ਸੁਖਮਣ ਨਾਲ ਬਹ ਕੇ ਖਾਦਾ ਪੀਤਾ ਹੈ ਮੈ ਉਸ ਦੇ ਜਾਣ ਤੋ ਬਾਅਦ ਉਸ ਵਰਗਾ ਬੰਦਾ ਨਹੀ ਮਿਲਿਆ । 2015 ਚ ਮੇਰੀ ਪੇਲੀ ਮੰਡ ਵਾਲੀ ਖਰਾਬ ਹੋ ਗਈ ਸੀ ਉਸ ਨੂੰ ਪਤਾ ਲੱਗਾ ਮੇਰੇ ਤੱਕ ਉਸ ਨੇ 18000 ਹਜਾਰ ਦਾ ਡੀਜਲ ਦਾ ਡਰੱਮ ਦਿੱਤਾ ਹੁਣ ਪਿਛਲੇ ਸਾਲ. ਦਰਿਆ ਨੇ ਫਿਰ ਰੇਤ ਪਾ ਗਈ ਹੇ
@PreetGur-dl2dw
@PreetGur-dl2dw 27 күн бұрын
ਪਲੇਅਰ ,ਤੇ ਇਨਸਾਨ ,ਸਭ ਆਪਣੀ ਆਪਣੀ ਜਗਾ ਤੇ ਟੋਪ ਦੇ ਆ,ਗੋਪੀ ਭਲਵਾਨ ਆਪਦੀ ਜਗਾ ,ਅਰਸ ਵੀਰ ਆਪਣੀ ਜਗਾ ,ਕਿਸੇ ਨੂੰ ਮਾੜਾ ਨਾ ਕਿਹਾ ਕਰੋ ਸਾਰੇ ਆਪਦੀ ਜਿੰਦਗੀ ਦੇ ਰਾਜੇ ਆ ❤❤
@bakhshishsingh5079
@bakhshishsingh5079 27 күн бұрын
ਅਰਸ਼ ਵੀਰ ਬਹੁਤ ਬਹੁਤ ਧੰਨਵਾਦ ਚੋਹਲੇ ਸਹਿਬ ਦਾ ਇਕ ਨਵਾ ਬੱਚਾ ਬਹੁਤ ਵਧੀਆ ਜਾਫੀ ਬਣਨ ਵਾਲਾ ਪਰ ਬਹੁਤ ਗਰੀਬ ਪਰਿਵਾਰ ਹਨ ਮਹਿੰਦਰ ਸਿੰਘ ਦਾ ਪੋਤਰਾ ਬੇਨਤੀ ਏ ਜਰੂਰ ਮੰਦਦ ਕਰੋ ਧੰਨਵਾਦ ਡੀਟੀੳਓ ਸਹਿਬ
@gagandppe6541
@gagandppe6541 27 күн бұрын
ਕੋਈ ਗੱਲ ਨਹੀਂ ਵੀਰੇ ਦੁਨੀਆਂ ਨੇਂ ਤਾਂ ਬਾਬੇ ਨਾਨਕ ਨੂੰ ਨੀਂ ਛੱਡਿਆ ਸੀ ਆਪਾਂ ਆਮ ਲੋਕ ਆ ਤੁਸੀਂ ਟੀਮ ਬਣਾਉ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏
@parmodsabarwal4937
@parmodsabarwal4937 26 күн бұрын
Palwan ji kuta bho bho karda aa
@parmodsabarwal4937
@parmodsabarwal4937 26 күн бұрын
Bhalwan ji newa plyr trel la ka rakho gya ji
@kgic890
@kgic890 26 күн бұрын
ਅਰਸ਼ ਬੇਟਾ ਜੀ ਮੇਹਨਤ ਕਰੋ ਸਦਾ ਖੁਸ਼ ਰਹੋ ਪ੍ਰਮਾਤਮਾ ਤੁਹਾਨੂੰ ਸਦਾ ਖੁਸ਼ ਰਹੋ
@JagroopBrar-fc4gz
@JagroopBrar-fc4gz 27 күн бұрын
Arash ik bhot wadia player de nal nal insan v bhot wadia a aaj tak ni dekhe sukhman te arsh kese nal larde har player di ijjat karde dekhe a love u arsh miss u sukhman😢😢
@varinderalipur7945
@varinderalipur7945 27 күн бұрын
ਅਸਰ ਤੇ ਗੋਪੀ ਦੋਨੋ ਪਲੇਅਰ ਬਹੁਤ ਵਧੀਆ ਇਨਸਾਨ ਬਹੁਤ ਵਧੀਆ
@AmarjitSingh-kr9ff
@AmarjitSingh-kr9ff 27 күн бұрын
ਅਰਸ਼ ਵੀਰ ਬਹੁਤ ਵਧੀਆ ਇਨਸਾਨ ਆ ਇਦਾਂ ਕਿਸੇ ਨੂੰ ਬਦਨਾਮ ਨਾ ਕਰਿਆ ਕਰੋ ਜੀ
@malaysiapunjabisingh
@malaysiapunjabisingh 27 күн бұрын
ਜੱਗੂ ਨੂੰ ਜ਼ਰੂਰ ਖਡਾਈ ਬਾਈ
@Aksingh-nb2dc
@Aksingh-nb2dc 27 күн бұрын
Bai jaggu chohle nal ki gall hoi??
@GurpreetSingh-fm5tc
@GurpreetSingh-fm5tc 24 күн бұрын
​​@@Aksingh-nb2dcਵੀਰ ਜੀ ਕੋਈ ਗੱਲ ਨਹੀਂ ਹੁੰਦੀ ਕਿਸੀ ਦੀ ਵੀ ਸਾਰੇ ਪਲੇਰ ਇਕ ਦੂਜੇ ਨਾਲ ਰੱਲ ਮਿਲ ਕੇ ਰਹਿੰਦੇ ਆ ਦੂਜੀ ਗੱਲ ਜੱਗੂ ਜੇ ਗੋਪੀ ਨਾਲ ਨਾ ਖੇਡ ਦਾ ਵਿਚਾਰੇ ਦਾ ਸੀਜ਼ਨ ਮਰ ਜਾਣਾ ਸੀ ਬਹੁਤ ਵਧੀਆ ਕਿੱਤਾ ਉਹਨੇ ਉਦਰ ਖੇਡ ਕੇ ਜਦੋਂ ਅਰਸ਼ ਵੀਰ ਕਾਉਗਾ ਉਦੇ ਅਰਸ਼ ਵੱਲੋ ਵੀ ਖੇਡੂਗਾ ਜੱਗੂ
@Aksingh-nb2dc
@Aksingh-nb2dc 24 күн бұрын
@@GurpreetSingh-fm5tc nahi bai arsh ne unfollow krda jaggu nu jaggu ne v krta Instagram to
@mehndipalwan7549
@mehndipalwan7549 27 күн бұрын
ਵੀਰ ਜੀ ਤੁਹਾਡੇ ਪ੍ਰਮੋਟਰ ਆਖੇ ਲੱਗਦੇ ਹਨ ਤੁਹਾਡੇ ਪਿੰਡ ਸਟੇਡੀਅਮ ਬਹੁਤ ਵਧੀਆ ਹੈ 17 18 ਸਾਲ ਵਾਲੇ ਬੱਚਿਆਂ ਦੀ ਅਕੈਡਮੀ ਖੋਲੋ ਤੁਹਾਡੇ ਤੇ ਲੋਕਾਂ ਨੂੰ ਬੜੀਆਂ ਆਸਾਂ ਨੇ
@mianwaqar1133
@mianwaqar1133 27 күн бұрын
Pehly dor wich jenj kushi ty dula dy fan san Pakistan is waqat Arsh veer de top fan following a Pakistan wich love u veer
@HarjeetChhina-fo8lj
@HarjeetChhina-fo8lj 27 күн бұрын
Shah g sare bnde change nhi hunde te sare maadhe nhi hunde gallan v oha diya hundya jehna ch koi gl baat hove tention nhi leni ❤
@harjeetsinghkuwait3857
@harjeetsinghkuwait3857 27 күн бұрын
Very good veer ji 🙏
@jagtarchand4258
@jagtarchand4258 14 күн бұрын
Bahut sohna elaka Rukh he Rukh Rukh he sada Jevan
@bakhshishsingh5079
@bakhshishsingh5079 27 күн бұрын
ਚੜਦੇ ਪੰਜਾਬ ਦੇ ਨੋਜਵਾਨ ਪਲੇਰ ਚੜਦੇ ਪੰਜਾਬ ਦੇ ਨੋਜਵਾਨ ਸਾਡੇ ਭਰਾ ਹਨ ਸਾਡਾ ਪੰਜਾਬ ਵਡਿਆ ਗਿਆ ਸਾਡਾ ਦੁਸ਼ਮਣ ਬਹੁਤ ਚਲਾਕ ਨਿਕਲਿਆ ਵੀਰ ਜੀ ਪਲੇਰ ਦੀ ਆਪਣੀ ਮਰਜੀ ਨਾਲ ਖੇਡ ਸਕਦਾ ਵੀਰ ਮੇਨਤ ਕਰੌ
@AmratUsppal
@AmratUsppal 27 күн бұрын
ਇਹ ਸਭ ਗੱਲਾਂ ਆ ਸਿੱਧੀ ਗੱਲ ਇਹ ਆ ਕਿ ਤਾਹਡੇ ਕੋਲ਼ ਪੁਰਾਣੇ ਖਿਡਾਰੀ ਹੈਨੀ ਹੁਣ ਨਵੇਂ ਮੁੰਡੇ ਦੀ ਗੱਲ ਕਰਦਾ ਪਹਿਲਾਂ ਕਿਥੇ ਸੀ ਨਵੇਂ ਮੁੰਡੇ ਦਾ ਹੁਣ ਚੇਤਾ ਆ ਗਿਆ
@jantsandhu184
@jantsandhu184 27 күн бұрын
always favourite Arsh nd Frandipuria ❤❤
@RajinderSingh-lt9eo
@RajinderSingh-lt9eo 27 күн бұрын
Arsh DTO te dto aw love you too meri Jaan ❤❤❤❤❤
@EkamdeepSingh-ci2pq
@EkamdeepSingh-ci2pq 27 күн бұрын
ਦੁਨੀਆਂ ਬਹੁਤ ਕੁਝ ਕਹਿੰਦੀ ਪ੍ਰਵਾਹ ਨਹੀਂ ਕਰਨੀ ਅਸੀਂ ਫਰੰਦੀਪੁਰ ਦੇ ਵੀ ਕੱਟੜ ਫੈਨ ਹਾਂ ਤੇ ਸੁਖਮਨ ਵੀਰ ਦੇ ਵੀ ਤੇ ਤਹਾਨੂੰ ਵੀ ਉਨ੍ਹਾਂ ਪਿਆਰ ਕਰਦੇ ਲੋਕਾਂ ਦਾ ਕੀ ਹੈ ਇੱਕ ਮੇਲੇ ਤੇ ਏਹ ਆਪਣੇ ਕੰਨਾਂ ਸੁਣਿਆ ਕਿ ਅਰਸ਼ ਦੀ ਆਕੜ ਬਹੁਤ ਹੈ ਅਖੇ ਜੀ ਇੱਕ ਗਰੀਬ ਬੰਦਾ ਕਪੜੇ ਮਾੜੇ ਪਾਏ ਸੀ ਤੇ ਫੋਟੋ ਕਹਿੰਦਾ ਅਰਸ਼ ਨਾਲ ਜਿਉ ਖਿਚਵਾਉਣ ਲਈ ਲਾਗੇ ਆਇਆ ਤੇ ਅਰਸ਼ ਨੇ ਵਾਲਾਂ ਤੋਂ ਫੜ ਕੇ ਝੋਨੇ ਵਿੱਚ ਸੁੱਟ ਲੱਤਾਂ ਮਾਰੀਆਂ ਅਸੀਂ ਕਿਹਾ ਤੁਸੀਂ ਆਪਣੇ ਅੱਖੀਂ ਵੇਖਿਆ ਤੇ ਸ਼ਰਮਿੰਦੇ ਹੋਏ ਪਰੇ ਨੂੰ ਚਲੇ ਗਏ ਇਥੇ ਬੰਦਾ ਕੀ ਕਰੇ
@randhawa345
@randhawa345 27 күн бұрын
You great 👍
@rajinderbhardwaj312
@rajinderbhardwaj312 25 күн бұрын
ਬਹੁਤ ਚੰਗੀ ਸੋਚ ਦਾ ਮਾਲਕ ਅਰਸ਼ ਵੀਰ ਰੱਬ ਖੁਸ਼ ਰੱਖੇ
@GursewakSingh-wm7gt
@GursewakSingh-wm7gt 27 күн бұрын
ਟੈਨਸ਼ਨ ਲੈਣ ਦੀ ਲੋੜ ਨਹੀਂ ਭਲਵਾਨਾਂ ਰੱਬ ਲੰਮੀਆਂ ਉਮਰਾਂ ਕਰੇ ਬੱਚੇ ਦੀ ਤੇ ਪਰਿਵਾਰ ਦੀ ਚੜ੍ਹਦੀ ਕਲਾ ਵਿਚ ਰੱਖੇ ❤❤
@baldevsingh7151
@baldevsingh7151 27 күн бұрын
ਅਰਸ ਵੀਰ ਜੀ ਸੇਰੂ ਨੂੰ ਖਡੋਆ ਪਿੰਡ ਕੰਬੋ ਢਾਏ ਵਾਲਾ ਚੋਹਲਾ ਸਾਹਿਬ ਦੀ ਟੀਮ ਵਿੱਚ ਵੀਰ ਆਪ ਦਾ ਬਹੁਤ ਧੰਨਵਾਦ ਹੋ
@VijayDas-c9f
@VijayDas-c9f 27 күн бұрын
Ver rab tenu sat fet Tu dor rakhe
@ParminderSingh-xw1ct
@ParminderSingh-xw1ct 18 күн бұрын
100 ਇੱਕ ਗੱਲ ਪ੍ਰੀਤ ਲੱਧੂ ਤੇ ਜੋ ਉਸ ਨਾਲ ਗਏ ਵਾਲੀ ਮਾੜੀ ਹੋਉ ਹੁਣ ਆਪਸ ਵਿੱਚ ਲੜਨਾ ਉਹਨਾਂ ਨੇ ਲੋਕ ਤਾਂ ਲੀੜੇ ਪਾੜ ਦੇ ਹੁੰਦੇ ਆ ਇੱਕ ਦੂਜੇ ਦੇ ਇਹਨਾਂ ਨੇ ਨੀਕਰਾਂ ਪਾੜਨੀਆ ਖਿੱਚ ਕੇ ਖਿਚ ਇੱਕ ਦੂਜੇ ਦੀਆਂ
@user-df5sl7lw2j
@user-df5sl7lw2j 27 күн бұрын
Very nice
@mintuballarwal1313
@mintuballarwal1313 27 күн бұрын
Arsh veer bahut wadia insaan a Parmatma mehar rakhe
@GuriTajpreet
@GuriTajpreet 27 күн бұрын
Wmk ❤❤❤❤❤❤❤
@gurjantaulakh307
@gurjantaulakh307 27 күн бұрын
Ustad g tusi loka di tension na lya kro lok tah kush na kush bolde rahde ne tusi apne game te dhyan diya kro baki assi tuhade nal ahh hamesha love u forever Ustad g ❤️❤️❤️ waheguru ji tahanu hamesha khush te chardikala vich rakha 🙏🙏🙏
@ashoksinghusa6057
@ashoksinghusa6057 27 күн бұрын
arsh paji love you lok bhonkde hi hunde aa waheguru mehar rakhan
@lakhveerdhillon7141
@lakhveerdhillon7141 26 күн бұрын
Dil khus insan Arash chola good plyr wse me fan goppi frandipuria da ha bro gbu all plyr love you jatto 🎉❤
@satindercheema1981
@satindercheema1981 27 күн бұрын
Bro dati nu ik pase dande te dunia nu dove pase kise nu safai Daen di lorh nahi sada bro kaim va te kaim rahoga Love u jaata ❤❤❤❤❤
@jatindersingh-pl2dp
@jatindersingh-pl2dp 25 күн бұрын
Bhut Vdia bhalwan ji dunia tuhnu pyar krdi aa
@KaranBains-dt3cv
@KaranBains-dt3cv 27 күн бұрын
U are great brother tusi hamesha chardikalan ch rho tuhade warge player bhut ghat aa ❤❤❤❤
@khizarhayyat4997
@khizarhayyat4997 27 күн бұрын
Lots of love and respect bhai je
@sukhmanpreetsingh3101
@sukhmanpreetsingh3101 27 күн бұрын
Wmk saade ustaad arsh ਚੋਹਲਾ ਸਾਹਿਬ te jatta hamesha ਚੜ੍ਹਦੀਕਲਾ ch raho baaki ਲੰਡੀ ਬੁੱਚੀ di parwah nhi krni eda de kush fuddu bnde hunde ਆ ਘੁਸੀਆ ਭੋਰਨ wale eda de ਘੁਸਿਆ di parwah nhi ਕਰੀਦੀ jatta baaki always love u ਆ ustaad ਜੀ tuhade naal from gurdaspur ਮਾਝਾ ਤੋਂ ❤️❤️❤️❤️❤️
@TajjiDhindsa
@TajjiDhindsa 27 күн бұрын
❤❤❤❤❤❤
@BikramSohia-e9m
@BikramSohia-e9m 27 күн бұрын
Arsh veer g..tusi .jaggu..harman nu te happy chola sahib nu nal e rakheo g waheguru ji thanu sda kush rakhe god bless you
@Aksingh-nb2dc
@Aksingh-nb2dc 27 күн бұрын
Jaggu gopi veer nal khed da hun shyd
@preet_46-m4h
@preet_46-m4h 27 күн бұрын
arsh veer atki raniwalah cup jrur khedyo🙏🏻❤️ ❤❤❤❤
@dilpreetbhullar6382
@dilpreetbhullar6382 27 күн бұрын
Love you brother ❤ WMK
@junoonkabbaddida526
@junoonkabbaddida526 27 күн бұрын
Great man Arsh chohla sahb❤❤ love u brother🎉
@user-hn3uk7qw1w
@user-hn3uk7qw1w 27 күн бұрын
Good veer parmatma tanrusti deve sab nu
@damanmangat8654
@damanmangat8654 27 күн бұрын
God bless u bro very good bro love u 🙏🙏🙏❤️❤️❤️🥰🥰🥰
@MahekRandhawa-z4p
@MahekRandhawa-z4p 27 күн бұрын
ਗੋਪੀ ਤੇ ਅਰਸ ਦਿਲ ਦੇ ਬਹੁਤ ਸਾਫ ਆ
@dalbirgill586
@dalbirgill586 27 күн бұрын
Waheguru ji chardikala ch rakhe ❤❤
@gurnambatth9834
@gurnambatth9834 27 күн бұрын
ਬਹੁਤ ਵਧੀਆ ਗੱਲਾਂ ਭਾਜੀ ❤
@user-gc2fl2kk4n
@user-gc2fl2kk4n 27 күн бұрын
Waheguru ji
@AmandeepsinghUbhi
@AmandeepsinghUbhi 25 күн бұрын
Gopy arsh good
@kirandeepsinghsingh6920
@kirandeepsinghsingh6920 27 күн бұрын
Wmk 🙏arsh vrr vdia team bnio sarie nu mauka mila phla apna pind toh start krio🙏 Frandipur v sukhman d tuhda sarie respect krda ek doja mil k rhio ta ju tuc apna haqq player nu vdia rate milie krn. 🙏🙏 khush rho chardikala kra sara parwar ta
@NarinderSingh-bt9if
@NarinderSingh-bt9if 27 күн бұрын
Balwan g Parwah nahi karni kise di, aapa tere kattad fan aa, love u Rana Rurki, ❤❤
@harjotbhullar3682
@harjotbhullar3682 23 күн бұрын
ਅਰਸ਼ ਵੀਰ ਲੋਕ ਤਾ ਲੋਕ ਆ ਹਨਾ ਲੋਕਾਂ ਦਾ ਕਮ ਬੋਲਣਾ ਬੋਲੀ ਜਾਂਦੇ ਅਰਸ਼ ਵੀਰ ਨੋ ਪ੍ਰੋਬਲਮ ਗੋਪੀ ਵੀਰ kheda ਕ ਮੇਰੇ ਹਾਂਣ ਦਾ ਸੁਖਮਨ ਸੀ ਬੱਸ ਹੁਣ ਤੇ ਜਵਾਕ ਨੇ ਸਾਰੇ 💪💪💪
@ManpreetDhillon-gu7vn
@ManpreetDhillon-gu7vn 27 күн бұрын
God bless you and your family 🙏 ❤
@gurnishansandhunishan9565
@gurnishansandhunishan9565 27 күн бұрын
Waheguru ji meher karn
@jawedahmed9538
@jawedahmed9538 27 күн бұрын
Very nice ❤🎉
@jagusingh8604
@jagusingh8604 25 күн бұрын
DTO bhi gud insan ❤❤ha love you 22
@killergamer-vs1qr
@killergamer-vs1qr 27 күн бұрын
Top da player te top ta insaan ah arsh bai
@happykhurdan7911
@happykhurdan7911 27 күн бұрын
Love you bro tension na layo bro
@jaggasidhu7125
@jaggasidhu7125 27 күн бұрын
Gopi nal jror show match lwai bhalwan ji❤
@Usman-zv6hx
@Usman-zv6hx 27 күн бұрын
Great man 👍❤❤
@Khanjio786-e5t
@Khanjio786-e5t 27 күн бұрын
Love you bro ❤❤❤
@KalaGill-i2h
@KalaGill-i2h 27 күн бұрын
❤❤❤❤nice
@RajeshKumar-h4i1u
@RajeshKumar-h4i1u 25 күн бұрын
Arsh veer Tension ni leni Asi sare tere nal. Aaa❤❤❤❤❤❤❤
@gurbhejsinghbejha5330
@gurbhejsinghbejha5330 27 күн бұрын
Arsh chohla sahib good man ❤😊
@gurjeetsingh-k1s
@gurjeetsingh-k1s 23 күн бұрын
ਅਰਸ਼ ਵਧੀਆ ਬੰਦਾ ❤
@gurpreetsidhu9817
@gurpreetsidhu9817 27 күн бұрын
ਬਾਈ ਅਰਸ ਬਹੁਤ ਵਧੀਆ ਪਲੇਅਰ ਅੱਜ ਤੱਕ ਆਪਾ ਕਿਸੇ ਨਾਲ ਲੜਦਾ ਨਹੀਂ ਦੇਖਿਆ ਨਾ ਮੈਂ ਆ ਇਸ ਵਿਚ ਬਾਈ ਚੰਗੇ ਨੂੰ ਚੰਗਾ ਕਿਹਾ ਕਰੋ
@gilldharminder8976
@gilldharminder8976 27 күн бұрын
Sahi gl yaar lok sahi bndey de lan te chrdey aa
@SukhdeepSingh-s1i
@SukhdeepSingh-s1i 27 күн бұрын
Waheguru mehar rkhe veer te
@waheedabbas6784
@waheedabbas6784 26 күн бұрын
Wah g Wah❤
@varindersandhu5003
@varindersandhu5003 27 күн бұрын
Wmk❤
@ShabiJutt-bh1kl
@ShabiJutt-bh1kl 27 күн бұрын
MashAllah🎉🎉❤❤🥰🇵🇰🥰🇵🇰
@MandeepBajwa-jk6ig
@MandeepBajwa-jk6ig 27 күн бұрын
Veere no problem tuc bahut vadia o tuc sanu pta veere apa tere fan va bs thode te sukhman de jinna ch koi glbaat hundi aa glla v odia hundia bro bahut vadia
@user-uq6wv3ix8z
@user-uq6wv3ix8z 27 күн бұрын
Fan arsh chohla Sahib da dto king❤❤❤❤
@kuldeepsinghdeep4508
@kuldeepsinghdeep4508 27 күн бұрын
Very 💪💪👍good👍
@satindercheema1981
@satindercheema1981 27 күн бұрын
Carry on bro ❤❤ love you dto Saab
@bagichasingh-fy6lx
@bagichasingh-fy6lx 26 күн бұрын
Nice Plwna ji 💯💯💯💯
@kuldeepsinghvirk2644
@kuldeepsinghvirk2644 25 күн бұрын
ਸਾਤਸ਼੍ਰੀ ਅਕਾਲ ਵੀਰ ਜੀ
@SHAHBAAZ318
@SHAHBAAZ318 26 күн бұрын
Waheguru mehar kare veer 🙏🙏
@Iamsavy24
@Iamsavy24 27 күн бұрын
Jeeyo 🙏🙏
@asifmuhammed8313
@asifmuhammed8313 27 күн бұрын
Please work hard next sunday best player bannya DTO friend.best of luck g.
@RajeshKumar-h4i1u
@RajeshKumar-h4i1u 25 күн бұрын
Love you 😍 aaa
@TOTAL-ATTITUDE-GAMER-gd1uz
@TOTAL-ATTITUDE-GAMER-gd1uz 27 күн бұрын
Gopi ustad te tusi dove kaint love❤❤❤ paji
@Sabi-xm
@Sabi-xm 24 күн бұрын
Arsh good man
@babbuarang7888
@babbuarang7888 27 күн бұрын
Rupinder Doda siraa player aa 🔥
@user-rp4fh6nw8i
@user-rp4fh6nw8i 27 күн бұрын
Ignore kr Veera ehna. Nu chohla Saab kaim krni ❤
@jaspalsingh871
@jaspalsingh871 24 күн бұрын
Good yaar
@dalelsingh2862
@dalelsingh2862 27 күн бұрын
Bahut vdia galan kitiaa bhalwaan ji
@saabsingh47
@saabsingh47 23 күн бұрын
ਵੀਰ ਨਵੇਂ ਖਿਡਾਰੀਆਂ ਨੂੰ ਮੌਕਾ ਦਿਓ ਬਹੁਤ ਵਧੀਆ ਵੀਰ ਵੀਡੀਓ ਆ
@sukhrajfatehpuia8729
@sukhrajfatehpuia8729 27 күн бұрын
Love u bro Saan jatt va tu majhe da Top da fafi a
@kakakhanpur4851
@kakakhanpur4851 27 күн бұрын
@rahuljaatharyanaaala7529
@rahuljaatharyanaaala7529 27 күн бұрын
Veer jihda dil krda ap anda koi kisi v team nu nhi pat skda
@KuldeepSingh-gv8xr
@KuldeepSingh-gv8xr 27 күн бұрын
Good brother
@tarsemjohal8718
@tarsemjohal8718 27 күн бұрын
Good plaver ❤
@umairghakkhi8766
@umairghakkhi8766 27 күн бұрын
Veer tu kaint banda a ❤
@user-gw8gm9nc4x
@user-gw8gm9nc4x 27 күн бұрын
Arsh DTO big fan ❤❤❤
@izharnaeem3923
@izharnaeem3923 24 күн бұрын
Arsh veer ❤❤ 🇵🇰 🇵🇰
@GursewakSingh-cz6ys
@GursewakSingh-cz6ys 27 күн бұрын
Wmk🙏
@SukhwinderSingh-lx6kp
@SukhwinderSingh-lx6kp 27 күн бұрын
Very good ❤️arsh dto
@jassjass9036
@jassjass9036 27 күн бұрын
Arsh bai ji 🙏🏻 bai ji sade malwe cho koi v senior player nve mundea di baah ni fd da bahutt munde ne jo nve bnn ale ne khas krke sade sangrur disst de m naam nai lena bahutt senior player ne but koi kuj ni krda mere dhuri city kol ik munda bahutt greeb parivar da ਫੱਤੂ ਕੱਕੜਵਾਲ te osda bhra ਦੀਪੀ ਕੱਕੜਵਾਲ de ne munda bhutt vdia khed da jaffi bahutt sohna je os nu changi team mil jave oh munda v show ho ke kuj ban ju nle apni family nu set kr skda dono bhra kabbadi khed de ne ik raider ik jaffi aa please kuj kro ona lai 🙏🏻🙏🏻🙏🏻
@sobhdeepguraya
@sobhdeepguraya 27 күн бұрын
Nice bro
@AshishMasih-h1i
@AshishMasih-h1i 26 күн бұрын
Arsh sira va ❤
@HarpreetSingh-og1jn
@HarpreetSingh-og1jn 27 күн бұрын
👍👍👍👍
Je peux le faire
00:13
Daniil le Russe
Рет қаралды 20 МЛН
An Unknown Ending💪
00:49
ISSEI / いっせい
Рет қаралды 45 МЛН
Surrey guru ghar kabaddi cup
6:22
Dilshad issi
Рет қаралды 4,1 М.
Je peux le faire
00:13
Daniil le Russe
Рет қаралды 20 МЛН