ਪਾਕਿਸਤਾਨ ਦੇ ਸ਼ਹਿਰ ਗੁੱਜਰਾਂਵਾਲੇ ਦਾ ਗੇੜਾ Gujranwala Pakistan | Punjabi Travel Couple | Ripan Khushi

  Рет қаралды 644,837

Punjabi Travel Couple

Punjabi Travel Couple

Күн бұрын

Пікірлер: 948
@manisinghmani891
@manisinghmani891 9 ай бұрын
ਆਪਣੇ ਵਾਲਿਆਂ ਨੇ ਤਾ ਸਾਰੀਆਂ ਪੁਰਾਣੀਆਂ ਜਗਾ ਮਿੱਟੀ ਕਰਤੀਆਂ ਆਪਣੇ ਨਾਲੋਂ ਤਾਂ ਪਾਕਿਸਤਾਨੀ ਚੰਗੇ ਜਰ ਪੁਰਾਣੀਆਂ ਯਾਦਾ ਸੰਭਾਲ ਕੇ ਰੱਖੀਆਂ
@balgeetsing9534
@balgeetsing9534 9 ай бұрын
ਇਥੇ ਕਾਰ ਸੇਵਾ ਵਾਲੇ ਬਾਬੇ ਨਹੀਂ ਪਹੁੰਚੇ
@balgeetsing9534
@balgeetsing9534 9 ай бұрын
ਇੰਡੀਆ ਵਿਚ ਕਾਰ ਸੇਵਾ ਵਾਲੇਆ ਬਾਬੇ ਆ ਤੋਂ rss ਤੁੜਵਾ ਰਹੇ ਨੇ ਸਿੱਖਾਂ ਦੀਆਂ ਨਿਸ਼ਾਨੀਆਂ ਬਾਕੀ ਇਕ ਦੁੱਖ ਇਸ ਗੱਲ ਦਾ ਕੀ ਜਨਾ ਨਹਿਰੂ ਕਰਕੇ ਸਾਰਾ ਸੋਹਣਾ ਪੰਜਾਬ ਵੰਡੇ ਆ ਗਿਆ
@buntisingh7350
@buntisingh7350 9 ай бұрын
ਬਿਲਕੁਲ ਜੀ
@gurtejsingh5360
@gurtejsingh5360 9 ай бұрын
ਬਹੁਤ ਬਹੁਤ ਵਧਾਈ ਦੇ ਪਾਤਰ ਨੇ ਪਾਕਿਸਤਾਨੀ ਵੀਰ ਜਿੰਨਾਂ ਨੇ ਪੁਰਾਣੀਆਂ ਯਾਦਾਂ ਨੂੰ ਸੰਭਾਲ਼ ਕੇ ਰੱਖਿਆ ਹੋਇਆ ਹੈ। 🙏🙏
@balwinderdhima6946
@balwinderdhima6946 9 ай бұрын
ਮਹਾਰਾਜਾ ਰਣਜੀਤ ਸਿੰਘ ਜੀ ਦੀ ਜਨਮ ਭੂਮੀ ਵੇਖ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਰਿੱਪਨ ਵੀਰ ਜੀ ਇਸੇ ਤਰ੍ਹਾਂ ਹੋਰ ਵੀ ਇਤਿਹਾਸਕ ਚੀਜ਼ਾਂ ਵੀ ਦਿਖਾਦੇ ਰਹੇਓ
@harbhajansingh8872
@harbhajansingh8872 9 ай бұрын
ਧੰਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਨਮ ਭੂਮੀ ਨੂੰ ਸਲਾਮ 🙏🙏 ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ ਤੁਸੀਂ ਸਾਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਨਮ ਭੂਮੀ ਦੇ ਦਰਸ਼ਨ ਕਰਵਾਏ 🙏🙏
@HariSingh-tu3mb
@HariSingh-tu3mb 9 ай бұрын
ਰਿਪਨ ਮੈਂ ਆਪ ਦੋ ਸਾਲ ਤੋਂ ਪਹਿਲਾਂ ਦਾ ਜੁੜਿਆ ਹੋਇਆ ਹਾਂ ਅਤੇ ਦੇਸ਼ ਵਿਦੇਸ਼ ਦੇ ਸਾਰੇ ਵਿਲੌਗ ਦੇਖਦਾ ਹਾਂ ਆਪ ਦੀ ਜੋੜੀ ਮਿਲ ਕੇ ਬਹੁਤ ਸੋਹਣਾ ਅਤੇ ਜਾਣਕਾਰੀ ਭਰਪੂਰ ਸਾਨੂੰ ਜਾਨਕਾਰੀਆਂ ਦੇ ਰਹੇ ਹੋ ਪਰ ਆਪ ਕਦੇ ਕਦੇ ਬਚਪਨੇ ਵਰਗੀਆਂ ਗੱਲਾਂ ਜਾਂ ਹਾਸਾ ਮਖੌਲ ਕਰ ਜਾਂਦੇ ਹੋ ਜੋ ਆਪ ਵਿਚ ਸੀਰੀਅਸਨੈਸ ਦੀ ਘਾਟ ਮਹਿਸੂਸ ਕਰਦੀ ਹੈ ਪਰ ਨਾਸਰ ਢਿੱਲੋਂ ਬਹੁਤ ਸੀਰੀਅਸ ਅਤੇ ਘੱਟ ਬੋਲ ਕੇ ਬਹੁਤ ਕੁਝ ਕਹਿ ਜਾਂਦੇ ਹਨ ਤੁਸੀਂ ਦੋਵੇਂ ਭੀ ਬਚਪਨੇ ਤੋਂ ਬਾਹਰ ਆਓ ਪਰ ਆਪ ਬਹੁਤ ਬਹੁਤ ਵਧੀਆ ਕੰਮ ਕਰ ਰਹੇ ਹੋ ਇਸ ਲਈ ਆਪ ਨੂੰ ਮੁਬਾਰਕਾਂ ਦਿਲ ਤੇ ਨਾ ਲਾਉਣਾ ਪਰ ਸੋਚਣਾ ਜ਼ਰੂਰ
@HarmailsinghGrewal-r8p
@HarmailsinghGrewal-r8p 9 ай бұрын
ਸ਼ਾਬਾਸ਼ ਪੁੱਤਰੋ ਤੁਹਾਨੂੰ ਦੇਖ ਮਨ ਨੂੰ ਸਕੂਨ ਆਉੰਦਾ .ਤੁਸੀ ਓਹ ਕੁਝ ਦਿਖਾ ਰਹੇ ਹੋ . ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੁੰਦਾ .ਖੁਸ਼ੀ ਧੀ ਮਸੂਮੀਅਤ ਦੇਖ ਕੇ ਮੈਨੂੰ ਮੇਰਾ ਪੁੱਤ ਜੱਸਾ ਭਲਵਾਨ ਯਾਦ ਆ ਜਾਂਦਾ ਜੋ ਇਸ ਦੁਨੀਆ ਵਿਚ ਨਹੀ ਹੈ ....
@farmerjagsirsinghdhaliwal2464
@farmerjagsirsinghdhaliwal2464 9 ай бұрын
Waheguru ji
@U-ser-0701
@U-ser-0701 9 ай бұрын
😢
@sarabjitsingh7293
@sarabjitsingh7293 9 ай бұрын
Very good
@MaanSaab-hz7nr
@MaanSaab-hz7nr 9 ай бұрын
Olloooloolloĺolollòolooòllĺò
@pammazaildarusa330
@pammazaildarusa330 9 ай бұрын
Waheguru ji 🙏 ਅਸੀ ਤੁਹਾਡੇ ਪੁੱਤ ਹੀ ਹਾਂ ਬਾਪੂ ਜੀ ਮਾਤਾ ਜੀ ❤ ਲਵ ਯੂ ❤
@sukhpalsinghchahal2687
@sukhpalsinghchahal2687 9 ай бұрын
ਅੱਜ ਥੋੜਾ ਜਲਦੀ ਵਿੱਚ ਪੂਰਾ ਕਰ ਦਿੱਤਾ ਵਲੋਗ ਬਾਈ ਹਰੀ ਸਿੰਘ ਨਲੂਆ ਦਾ ਘਰ ਪੂਰਾ ਨਹੀਂ ਦਿਖਾਇਆ
@ranbirsinghjogich197
@ranbirsinghjogich197 9 ай бұрын
ਅੱਜ ਦਾ ਵਲਾਗ ਦੇਖ ਕੇ ਦਿਲ ਖੁਸ਼ ਹੋ ਗਿਆ। ਇੰਜ ਲੱਗਾ ਜਿਵੇਂ ਮੇਰੇ ਸਾਰੇ ਧੀਆਂ ਪੁੱਤਰ ਮੈਨੂੰ ਮਿਲਣ ਆ ਰਹੇ ਹਨ। ਸ਼ਾਲਾ ਜ਼ਿੰਦਗੀਆਂ ਮਾਂਣੋ ।
@waqasjoyia7054
@waqasjoyia7054 9 ай бұрын
❤❤❤❤
@ParveenKumar-lf4my
@ParveenKumar-lf4my 9 ай бұрын
So nice of you 🎉
@RajinderSingh-v8k
@RajinderSingh-v8k 9 ай бұрын
ਸਾਡੇ ਲੋਕਾਂ ਨੇ ਚੜ੍ਹਦੇ ਪੰਜਾਬ ਦੀ ਕੋਈ ਯਾਦਗਾਰ ਨੀ ਸਾਂਭ ਕੇ ਰੱਖੀ ਸਾਡੇ ਲੋਕਾਂ ਨਾਲੋਂ ਸੌ ਗੁਣਾਂ ਚੰਗੇ ਆ ਪਾਕਿਸਤਾਨ ਵਾਲੇ ਵੀਰ ਜਿੰਨਾ ਨੇ ਆਪਣਾ ਇਤਿਹਾਸ ਸਾਂਭ ਕੇ ਰੱਖਿਆ ਜਿਉਂਦੇ ਰਹੋ ਵੀਰੋ
@charanjeetsingh7150
@charanjeetsingh7150 9 ай бұрын
ਚੜਦੇ ਲਹਿਦੇ ਪੰਜਾਬ ਦੇ ਵਲੋਗਰ ਇਕੱਠੇ ਹੋਏ ਪਰ ਸਿਫਤ ਇਹ ਕਰਨੀ ਬਣਤੀ ਬੋਲਦੇ ਪੰਜਾਬੀ ਹੀ ਨੇ ਊਰਦੂ ਹਿੰਦੀ ਨੀ ਬੋਲਦੇ ਇਹ ਪ੍ਰਸੰਸ਼ਾ ਕਰਨੀ ਬਣਦੀ ਆ ਜੀ
@rajwindersingh-gf8xb
@rajwindersingh-gf8xb 9 ай бұрын
ਬਹੁਤ ਬਹੁਤ ਧੰਨਵਾਦ ਲਹਿੰਦੇ ਪੰਜਾਬੀ ਭਰਾਵਾਂ ਦਾ ਜਿੰਨਾ ਨੇ ਆਪਣੇ ਮਹਾਰਾਜੇ ਰਣਜੀਤ ਸਿੰਘ ਅਤੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਵਿਰਾਸਤ ਨੂੰ ਸਮਾਲਕੇ ਰੱਖਿਆ ਹੈ❤❤
@charanjeetsingh7150
@charanjeetsingh7150 9 ай бұрын
ਰਿਪਨ ਤੇ ਅਬੀਰਾ ਨੂੰ ਐਂਵੇ ਮਜ਼ਾਕ ਕਰਦਾ ਜਿਵੇਂ ਸਕੀ ਸ਼ਾਲੀ ਹੋਵੇ
@dollibindra2980
@dollibindra2980 8 ай бұрын
ਕਮਲ ਮਾਰਨਾ ਕੋਈ ਜ਼ਰੂਰੀ ਏ ਅਗਲੇ ਖੁਸ਼ੀ ਭੈਣ ਖੁਸ਼ੀ ਭੈਣ ਕਹਿੰਦੇ ਨੇ ਤੂੰ ਚਵਲ ਮਾਰਤੀ
@charanjeetsingh7150
@charanjeetsingh7150 9 ай бұрын
ਅਬੀਰਾ ਦੀ ਪੰਜਾਬੀ ਬਹੁਤ ਸੋਹਣੀ
@sunnykalkat4482
@sunnykalkat4482 9 ай бұрын
Bahut khoob
@lyricsdeepkuldeepwalia4477
@lyricsdeepkuldeepwalia4477 9 ай бұрын
ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਸੰਗਰੂਰ ਦੇ ਪਿੰਡ ਬਡਰੁੱਖਾਂ ਚ ਹੋਇਆ ਸੀ
@singhbhatti6246
@singhbhatti6246 9 ай бұрын
ਗੁਜਰਾਂਵਾਲਾ ਸਾਡੇ ਬਜ਼ੁਰਗਾਂ ਦਾ ਹੋਮ ਡਿਸਟ੍ਰਿਕਟ ਸੀ ਪਿੰਡ ਬਾਗੜੀਆਂ ਕਾਹਨਕੇ ਸੀ ਜੇ ਸਾਡਾ ਪੁਰਾਣਾ ਪਿੰਡ ਦਿਖਾ ਦਿਓ ਤਾਂ ਤੁਹਾਡੇ ਧੰਨਵਾਦੀ ਹੋਵਾਂਗੇ ਜੀ
@Sandhujattivlogs5153
@Sandhujattivlogs5153 9 ай бұрын
Saade dada ji vi gujrawala to sn
@gagankapoor7212
@gagankapoor7212 9 ай бұрын
Sadde buzurg hafisabad to aye si
@sidhug7327
@sidhug7327 9 ай бұрын
ਅਬੀਰਾ ਖੁਸ਼ੀ ਰਿਪਨ ਅੱਜ ਦਾ blog ਦੇਖ ਕੇ ਬਹੁਤ ਖੁਸ਼ੀ ਹੋਈ ਵਾਹਿਗੁਰੂ ਚੜਦੇ ਤੇ ਲਹਿੰਦੇ ਪੰਜਾਬ ਤੇ ਆਪਣੀ ਮੇਹਰ ਕਰਨ ❤❤❤
@snaseebsingh2773
@snaseebsingh2773 9 ай бұрын
ਸਾਡੇ ਵਿਛੋੜੇ ਗਏ ਵੀਰੋ ਖੁਸ਼ੀ ਖੁਸ਼ੀ ਵੱਸਦੇ ਰਹੋ
@sushilgarggarg1478
@sushilgarggarg1478 9 ай бұрын
Beautiful places of birth place of SHERA PUNJAB MAHARAJ RANJIT SINGH ji 🙏.....❤❤❤❤
@sharjeelbhai1746
@sharjeelbhai1746 9 ай бұрын
Bro love from Gujranwala Gujjar
@Nadeemkhan-m7u6f
@Nadeemkhan-m7u6f 9 ай бұрын
My Home Town Gujranwala Birth Place of Mahraja Rangit Singh.
@Dev.Gill0066
@Dev.Gill0066 9 ай бұрын
I love pakistan,,,Waqar,and dhillon saab also
@rafimohammad4430
@rafimohammad4430 9 ай бұрын
Thax ripan and khusi i am indian sikh bhaichare ko chaiae jo vedesho main rehtey hai iski ashey sey deakrekh karni chaiye
@dalbirsinghsingh8144
@dalbirsinghsingh8144 9 ай бұрын
ਬਹੁਤ ਵਧੀਆ ਆ ਜੋ ਇੰਨਾ ਲਹਿੰਦੇ ਪੰਜਾਬ ਵਾਲਿਆ ਨੇ ਸੰਭਾਲ ਕੇ ਰੱਖਿਆ ਆ ਨਹੀ ਤੇ ਆਪਣੇ ਪੰਜਾਬ ਵਿੱਚ ਤੋੜ ਦੇਣਾ ਸੀ
@Mr.bittuvlogs
@Mr.bittuvlogs 9 ай бұрын
ਸ਼ੁਕਰੀਆ ਰਿਪਨ ਤੇ ਖੁਸ਼ੀ ਜੀ ਤੇ ਲਹਿੰਦੇ ਪੰਜਾਬ ਦੇ ਸਾਰੇ ਵੀਰਾਂ ਦਾ ਜਿਨ੍ਹਾਂ ਨੇ blog ਰਾਹੀਂ ਸਾਨੂੰ ਆਪਣਾ ਪੁਰਾਣਾ ਪੰਜਾਬ ਦਿਖਾਇਆ l 👍👍👍
@qaisartufail4341
@qaisartufail4341 9 ай бұрын
Gujranwala located on GT Road,the most industrial city of Pakistan and a very vibrant city besides old city, modern Gujranwala has expanded beyond city,Haveli of Maharaja Ranjit Singh is in the heart of old city.
@dailynatureshorts4174
@dailynatureshorts4174 9 ай бұрын
Understand bro
@gagankapoor7212
@gagankapoor7212 9 ай бұрын
Hafisabad da vi vilhayo
@SukhwinderSingh-wq5ip
@SukhwinderSingh-wq5ip 9 ай бұрын
ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤
@SukhwinderkaurSidhu-y5c
@SukhwinderkaurSidhu-y5c 9 ай бұрын
Khushi te ripn thonu pakistan vich vekhke sada bj dil krda asi pakistan dekhiy
@ekamjotsingh8568
@ekamjotsingh8568 9 ай бұрын
ਬਾਈ ਜੀ ਤੁਹਾਡਾ ਤੇ ਸਾਰੇ ਵੀਰਾ ਦਾ ਧੰਨਵਾਦ ਜੋ ਸਾਡੇ ਮਹਾਨ ਯੋਧੇ ਤੇ ਮਹਾਨ ਰਾਜਾ ਰਣਜੀਤ ਸਿੰਘ ਜੀ ਦੀ ਜਨਮ ਭੂਮੀ ਦੇ ਦਰਸ਼ਨ ਕਰਵਾਏ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਪਾਕਿਸਤਾਨ ਪੰਜਾਬ ਦੇ ਇਨਸਾਨ ਬਹੁਤ ਚੰਗੇ ਨੇ
@JagtarSingh-wg1wy
@JagtarSingh-wg1wy 9 ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਇਸ ਤਰ੍ਹਾਂ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਜੋ ਸਾਨੂੰ ਪਹਿਲਾਂ ਕਦੇ ਨਹੀਂ ਮਿਲੀ ਸੀ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
@gorabhamma1250
@gorabhamma1250 9 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@brar9994
@brar9994 9 ай бұрын
ਬਹੁਤ ਅਫਸੋਸ ਹੈ ਕਿ ਬਟਵਾਰੇ ਨੇ ਸਾਡੇ ਪੁਰਖਿਆਂ ਦੀਆਂ ਯਾਦਾਂ ਵੀ ਖ਼ਤਮ ਹੋਣ ਕਿਨਾਰੇ ਕਰ ਦਿੱਤੀਆਂ। ਜਿਵੇਂ ਸੋਹਣ ਸਿੰਘ ਸੀਤਲ ਦੀ ਜਨਮਭੂਮੀ,ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ ਤੇ ਹੋਰ ਅਨੇਕਾਂ
@sushilgarggarg1478
@sushilgarggarg1478 9 ай бұрын
Beautiful place Of Gujjarewala Pakistan 🇵🇰 ❤❤❤❤
@sandeepkaur-yn3lj
@sandeepkaur-yn3lj 9 ай бұрын
ਮੈਨੂੰ ਤਾਂ ਖ਼ੁਸ਼ੀ ਦਾ ਬਹੁਤ ਪਿਆਰ ਆਉਂਦਾ ਕੁੜੀ ਚ ਭੋਰਾ ਵੀ attitude ਨੀ,,,,ਬਹੁਤ ਪਿਆਰੀ ਲਗਦੀ ਆ ,,ਬਹੁਤ ਵਦੀਆ ਸੰਸਕਾਰ ਮਿਲੇ ਹੋਏ ਨੇ ਖੁਸ਼ੀ ਨੂੰ,,,❤️
@user-dd1bm6ub9f
@user-dd1bm6ub9f 9 ай бұрын
I wish we never had the partician done. Our kids would have seen their roots and history of khalsa roots. I always appreciate your vlogs. Nice to see all of you together today.
@Harpinder1322-ho3ep
@Harpinder1322-ho3ep 9 ай бұрын
Gujranwala Mere papa g da nanka pind ,bahut bahut dhanyawad veer g ....
@asmander6630
@asmander6630 9 ай бұрын
ਪਹਿਲੀ ਵਾਰ ਸ਼ੇਰੇ ਪੰਜਾਬ ਦੀ ਜੱਦੀ ਜਨਮ ਸਥਾਨ ਹਵੇਲੀ ਵਿਖਾਉਣ ਲਈ ਧੰਨਵਾਦ 🙏
@SarabjeetSingh-su3qh
@SarabjeetSingh-su3qh 9 ай бұрын
ਬਹੁਤ ਵਧੀਆ ਲੱਗਿਆ ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ
@sukhpalsingh9688
@sukhpalsingh9688 9 ай бұрын
1947 ਚ ਪੰਜਾਬੀ ਸਿੱਖਾਂ ਦੇ ਲੀਡਰ ਦੁਨੀਆ ਦੇ ਸਭ ਤੋਂ ਵੱਧ ਬੇਵਕੂਫ ਸੀ ਜਿੰਨਾਂ ਨੇ ਆਪਣਾ ਸਭ ਕੁਸ਼ ਖਤਮ ਕਰ ਲਿਆ
@ShamsherSingh-wt6lo
@ShamsherSingh-wt6lo 9 ай бұрын
ਧੰਨਵਾਦ ਪਾਕਸਤਾਨੀ ਵੀਰਾਂ ਦਾ
@avtarsingh5834
@avtarsingh5834 9 ай бұрын
Wah ji wah beautiful place and beautiful people ❤. Abeera meri chotti bhan you’re like a little guddiya. Waheguru ji aap sab nu hamesha chardi kalan vich rakhan.
@harmanpreetsingh467
@harmanpreetsingh467 9 ай бұрын
ਬਾਈ ਜੀ ਲੇਟ ho ਗਏ ਅੱਜ ਬੋਹਤ ਉਡੀਕ ਸੀ blog ਦੀ ❤❤
@sushilgarggarg1478
@sushilgarggarg1478 9 ай бұрын
Best of luck tour of Lahore city of Pakistan 🇵🇰 ❤❤❤❤
@sushilgarggarg1478
@sushilgarggarg1478 9 ай бұрын
Historical places of Gujranwala Pakistan 🇵🇰 ❤❤❤❤
@sukhdevsinghkambo9967
@sukhdevsinghkambo9967 9 ай бұрын
ਬਾਈ ਜੀ ਹਰੀ ਸਿੰਘ ਨਲੂਏ ਦਾ ਘਰ ਕਿਉਂ ਨਹੀਂ ਦਿਖਾਇਆ
@ShaukatAli-gw5rb
@ShaukatAli-gw5rb 9 ай бұрын
Sardar g, you missed a very important place of Sikh history and that is Gurudwara Rudi saab Aiman Abad, that was very next to Gujranwala toll plaza (on right side when you travel lahore to Gujranwala) , welcome to our city of wrestlers and the birth place of Sher a Pumjab. Enjoy your tour 🎉🎉
@sukhdevsingh295
@sukhdevsingh295 9 ай бұрын
Please show more and more such videos of historical places ofsikhs in Pakistan. Pakistan sikh gurdwaras management committee and other sikh gurdwaras management committee s of Sikhs should come forward to save all such places all over the world🙏 salaam and sat sri akal to all.
@peaceofmind5515
@peaceofmind5515 9 ай бұрын
ਸ਼ੇਰ - ਏ - ਪੰਜਾਬ ਦਾ ਜਨਮ ਸੰਗਰੂਰ ਜਿਲ੍ਹੇ ਦੇ ਪਿੰਡ ਬਡਰੁੱਖਾਂ ਵਿਚ ਹੋਇਆ ਸੀ ਸੀ ਭਰਾ
@ravindarkaurbhatia7335
@ravindarkaurbhatia7335 9 ай бұрын
मेरे दादीजी याद करके रोन लग दे सी अपनी पड़ोसन दा नाम राबिया कहड़े सी
@daljitsingh7980
@daljitsingh7980 9 ай бұрын
​@@peaceofmind5515ਬਾਈ ਪਾਕਿਸਤਾਨ ਵਿਚ ਹੀ ਹੋਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ
@SatinderKaur-vp1zk
@SatinderKaur-vp1zk 9 ай бұрын
Aj da vlog dekha mann kusha ho gia waheguru ji mehar kran ji
@khuramrameez9666
@khuramrameez9666 9 ай бұрын
22:54 tay corner tay aik sweet de shop se oday name se Amritsar sweets tusi oday tay visit krna se
@ranbirsinghjogich197
@ranbirsinghjogich197 9 ай бұрын
ਅਗਲੀ ਗੱਲ ਕਿ ਗੁੱਜਰਾਂਵਾਲਾ ਸ਼ਹਿਰ ਦੇਖ ਕੇ ਭਾਵੇਂ ਪੁਰਾਣਾ ਹੈ ਬੜਾ ਚੰਗਾ ਲੱਗਿਆ। ਸਾਡੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਤੇ ਉਹਨਾਂ ਦੇ ਜਰਨੈਲ ਹਰੀ ਸਿੰਘ ਨਲੂਆ ਦਾ ਹੋਣ ਕਰਕੇ ਮਨ ਨੂੰ ਫ਼ਖ਼ਰ ਮਹਿਸੂਸ ਹੋਇਆ।
@panjdareya3653
@panjdareya3653 9 ай бұрын
ਰੂਹ ਖ਼ੁਸ਼ ਹੋ ਗਈ ਦੇਖ ਕੇ ਰਿਪਨ ਵੀਰ ਜੀ ਬਹੁਤ ਵਧੀਆ ਦਰਸ਼ਨ ਹੋ ਰਹੇ ਆ। ਜਿਓਂਦੇ ਵਸਦੇ ਰਹੋ। ਸ਼ੁਕਰੀਆ ਮਿਹਰਬਾਨੀ
@aniltuli7797
@aniltuli7797 9 ай бұрын
Near Gujranwala town, just 6-7 kms, is the village Talwandi Moose Khan, my fathers village.
@KuldeepSingh-sm1nq
@KuldeepSingh-sm1nq 9 ай бұрын
ਰਿੱਪਨ ਭਰਾ ਮੋਟਰ ਸਾਈਕਲ ਵੀ ਚਲਾ ਲੲਈ
@manjitsingh-ls5ex
@manjitsingh-ls5ex 9 ай бұрын
Sister te bro di jorri bot vadiy lagdi yaar kushi te memmy di ❤❤❤❤❤❤❤❤❤❤❤❤❤❤
@ArwinderKaur-mw3hz
@ArwinderKaur-mw3hz 5 ай бұрын
Very nice blog pakistani punjabi boht sohni bolde ne traffic da hal apne Punjab india vala a sadi virasat nu sabhalan lai ina sab da boht boht dhanvad❤
@JagtarSidhu-dp9qx
@JagtarSidhu-dp9qx 9 ай бұрын
love from charda Punjab❤❤❤
@punjabivlogs4458
@punjabivlogs4458 9 ай бұрын
Bht wadia lga dekh k sade dade da pind gujrawala c Te Punjab ch sanu ajj gujjar he kehnde ne
@hardeepbilla2652
@hardeepbilla2652 9 ай бұрын
ਖੇੜੀ ਪਿੰਡ ਜ਼ਿਲ੍ਹਾ ਗੁਜਰਾਂਵਾਲਾ ਮੇਰੇ ਨਾਨੇ ਦਾ ਪਿੰਡ ਸੀ
@KuldeepSingh-pc2zq
@KuldeepSingh-pc2zq 9 ай бұрын
ਫੁੱਲਾਂ ਵਾਲਾ ਵਾਕਿਆਂ ਬਹੁਤ ਹੀ ਖੂਬਸੂਰਤ ਹੈਂ❤❤❤
@jagsirsingh3898
@jagsirsingh3898 9 ай бұрын
Wahiguru g chadikala vich rakhe sariyan nu🙏🙏🙏
@pbx10reaction13
@pbx10reaction13 9 ай бұрын
Dhillon saab nu sath dek ke dil kush hogya
@sarabjit_singh_0
@sarabjit_singh_0 9 ай бұрын
Love from Amritsar , East Panjab ❤❤❤❤❤
@SatnamSingh-xg3lb
@SatnamSingh-xg3lb 9 ай бұрын
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜ਼ਿੰਦਾਬਾਦ ❤❤❤❤
@ct100riderpanjab
@ct100riderpanjab 9 ай бұрын
22 ਸਰਦਾਰ ਹਰੀ ਸਿੰਘ ਨਲੂਆ ਦਾ ਘਰ ਕਿਉਂ ਨਹੀਂ ਦਿਖਾਇਆ 😢😢😢😢
@sunitabagga2085
@sunitabagga2085 9 ай бұрын
Sade Bhapa ji da pind lambawali hai ji je dekha do tan oh bahut khus hange ji
@sushilgarggarg1478
@sushilgarggarg1478 9 ай бұрын
Enjoy a Lahore city of Pakistan 🇵🇰 ❤❤❤❤
@JasvinderSingh-ww1sv
@JasvinderSingh-ww1sv 9 ай бұрын
ਵਾਹਿਗੂਰੁ ਜੀ ਚੜ੍ਹਦੀ ਕਲਾ ਚ ਰੱਖੇ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਮਨ ਭੁਮੀ ਨੂੰ ਲੱਖ ਲੱਖ ਵਰਾ ਮੇਰਾ ਸਿਰ ਸਝਦਾ ਕਰਦਾ ਹੈ ਜੀ
@yellowcolour6995
@yellowcolour6995 9 ай бұрын
ਅਰਦਾਸ - ਨਨਕਾਣਾ ਸਾਹਿਬ ਜੀ ਸਾਡੇ ਕੋਲ ਵਾਪਸ ਆ ਜਾਔ ਕਰਤਾਰਪੁਰ ਸਾਹਿਥ ਜੀ ਸਾਡੇ ਕੋਲ ਵਾਪਸ ਆ ਜਾਔ ਪੰਜਾ ਸਾਹਿਬ ਜੀ ਸਾਡੇ ਕੋਲ ਵਾਪਸ ਆ ਜਾਔ ਪਾਕਿਸਤਾਨ ਦੇ ਸਾਰੇ ਗੁਰ ਧਾਮ ਜੀਔ ਸਾਡੇ ਕੋਲ ਵਾਪਸ ਆ ਜਾਔ ਪਾਕਿਸਤਾਨ ਵਾਲੇ ਪੰਜਾਬ ਸਾਡੇ ਕੋਲ ਵਾਪਸ ਆ ਜਾ ਪਿਸ਼ੌਰਾ ਸਾਡੇ ਕੋਲ ਵਾਪਸ ਆ ਜਾ ਲਵਪੁਰ (ਲਾਹੌਰ) ਸਾਡੇ ਕੋਲ ਵਾਪਸ ਆ ਜਾ ਸ਼ਹਿਰ ਕੁਜਰਾਂਵਾਲਾ (ਗੁਜਰਾਂਵਾਲਾ) ਸਾਡੇ ਕੋਲ ਵਾਪਸ ਆ ਜਾ ਪਾਕਿਸਤਾਨ ਦੇ ਕਣ ਕਣ ਸਾਡੇ ਕੋਲ ਵਾਪਸ ਆ ਜਾਔ ਪੂਰੇ ਦੇ ਪੂਰੇ ਪਾਕਿਸਤਾਨ ਸਾਡੇ ਕੋਲ ਵਾਪਸ ਆ ਜਾ
@punjabivibes4464
@punjabivibes4464 9 ай бұрын
ਧੰਨਵਾਦ ਵੀਰੇ ਤੁਹਾਡਾ ਸਾਡੇ ਮਾਣ ਮੱਤੇ ਇਤਿਹਾਸ ਦਾ ਹਿੱਸਾ ਦਿਖਓਣ ਲਈ
@baljindersingh7802
@baljindersingh7802 9 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@narsiram8316
@narsiram8316 2 ай бұрын
I Love Sammy jatt from the core of my heart
@manjindersinghbhullar8221
@manjindersinghbhullar8221 9 ай бұрын
ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਜੀ ਤੇ ਅਬੀਰਾ ਖਾਨ ਤੇ ਨਾਸਿਰ ਢਿੱਲੋਂ ਜੀ ਤੇ ਸਾਰੇ ਸੱਜਣਾ ਮਿੱਤਰਾਂ ਨੂੰ ਸਰਿਆ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਸਹਿਤ ਜੀ ਬਹੁਤ ਬਹੁਤ ਤਰੱਕੀਆਂ ਬਖਸ਼ਣ
@avtarkasoulino.1363
@avtarkasoulino.1363 9 ай бұрын
Ver ji khus karta ji bhout dill kardy ki baby nanak dev ji dy pind jaky auna ji...
@ashoksingh6069
@ashoksingh6069 9 ай бұрын
ਨਾਈਸਰ ਭਾਈ ਸੈਮੀ ਭਾਈ ਅੰਬੀਰਾਂ ਖਾਨ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਆਕਾਲ ,ਵੇਖ ਕੇ ਬੜਾ ਹੀ ਅਨੰਦ ਆ ਜਾਂਦਾ ਹੈ,,ਅਸੀ ਤਾਂ ਭਰਾਵਾ ਗਰੀਬ ਹਾਂ ਕਦੇ ਆਊ ਗ਼ਰੀਬਾਂ ਦੇ ਪਿੰਡ , ਨਜ਼ਾਰੇ ਬੰਨ ਦੇਵਾਂਗੇ
@nishanchattha5614
@nishanchattha5614 9 ай бұрын
ਵਾਹ ਜੀ ਵਾਹ ਭਾਜੀ ਜੀ ਜਿਉਂਦੇ ਵਸਦੇ ਰਹੋ ਅੱਜ ਤੁਸੀਂ ਸਾਡੇ ਬਜ਼ੁਰਗਾਂ ਦੀ ਧਰਤੀ ਜਿਲਾ ਗੁਜਰਾਂਵਾਲਾ ਪਹੁੰਚ ਗਏ ਰੱਬ ਤੁਹਾਡੀਆਂ ਲੰਬੀਆਂ ਉਮਰਾਂ ਕਰੇ ਜਿਉਂਦੇ ਵਸਦੇ ਰਹੋ
@Searchboy77
@Searchboy77 9 ай бұрын
Waheguru ji 🙏 tuhanu hamesha khush rakhe ❤😊👩‍❤️‍👨🥰
@gajjansingh4876
@gajjansingh4876 9 ай бұрын
ਬਹੁਤ ਵਧੀਆ ਰਿਪਨ ਤੇ ਖੁਸ਼ੀ, ਪੇਸ਼ਾਵਰ ਤੋਂ ਕਲਕੱਤਾ ਤੱਕ ਮੁਗਲ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਨੇ ਇਹ ਸੜਕ ਬਣਵਾਈ ਸੀ ਜਿਸ ਨੂੰ ਅੰਗਰੇਜ਼ਾਂ ਨੇ ਜੀ ਟੀ ਰੋਡ ਦਾ ਨਾਮ ਦਿੱਤਾ
@jagsirsingh3898
@jagsirsingh3898 9 ай бұрын
Wahiguru g di tuhade te kirpa rahe g 🙏🙏🙏
@jasmailsinghjassygill00
@jasmailsinghjassygill00 9 ай бұрын
ਬਹੁਤ ਵਧੀਆ ਜੀ,,,ਅਬੀਰਾ ਦਾ ਬਲੌਗ ਵੇਖਦੇ ਰਹਿੰਦੇ ਹਾਂ ਬਾਈ ਜੀ,,, ਬਹੁਤ ਖੁੱਲ੍ਹੇ ਸੁਭਾਅ ਦੀ ਕੁੜੀ ਹੈ,,,ਅਬੀਰਾ ਖਾਨ ਵੀ,,, ਵਾਹਿਗੁਰੂ ਸਾਹਿਬ ਜੀ ਕਿਰਪਾ ਕਰਨ, ਦੋਹਾਂ ਪਾਸਿਆਂ ਦੇ ਪੰਜਾਬ ਤੇ
@Amarjeetkaur-ky5hx
@Amarjeetkaur-ky5hx 9 ай бұрын
ਵਾਹਿਗੁਰੂ ਜੀ ਖੁਸ਼ ਰੱਖੋ
@GagandeepSingh-jo9wk
@GagandeepSingh-jo9wk 9 ай бұрын
ਬਹੁਤ ਵਧੀਆ ਵੀਰ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
@sukhpalsingh7009
@sukhpalsingh7009 9 ай бұрын
Pakistan zindabad guru nanak dev ji guru Ramdas ji maharaj Ranjit Singh Hari Singh nalva ji Ghar guru sahib ji di dharti nu parnam
@simarjeetsingh9257
@simarjeetsingh9257 9 ай бұрын
Salute aa mere purkhya de dharti nu waheguru ji mehar Karan baba nanak ji kirpa karo ji
@baljindersingh7802
@baljindersingh7802 9 ай бұрын
I love you bata and bati and Ambika
@KarmjitKaur-w5d
@KarmjitKaur-w5d 2 ай бұрын
ਜਿਉਂਦੇ ਵਸਦੇ ਰਹੋ ਸੇਰੋ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੀ ਏਨਾ ਬੱਚਿਆਂ ਤੇ
@mewasingh3980
@mewasingh3980 9 ай бұрын
ਰਿੰਪਨ ਵੀਰ ਜਿਨੇ ਵੀ ਸੁਰਵੀਰ ਯੋਧੇ ਨੇ ਉਨਾ ਨੇ ਪਾਕਿਸਤਾਨ ਵਿਚ ਹੀ ਜਨਮ ਲਿਆ
@BalvinderSingh-vo6xe
@BalvinderSingh-vo6xe 9 ай бұрын
ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਹਦੀ ਕਲਾ ਬਖਸੀ
@RamandeepKaur-md9wz
@RamandeepKaur-md9wz 9 ай бұрын
Ene din vad Nasir Dhillon saab hona de darshan 🎉🎉and sami wah kamal rejoin ajj fer rang baj gea
@MD-ht2xr
@MD-ht2xr 9 ай бұрын
Kina sohna dhillon
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 9 ай бұрын
ਬਹੁਤ ਵਧੀਆ ਜਾਣਕਾਰੀ।
@GurpreetKhokher-yq2rv
@GurpreetKhokher-yq2rv 9 ай бұрын
ਸਤਿ ਸ਼ੀ ਅਕਾਲ ਖੁਸ਼ੀ ਰਿਪਨ ਤੇ ਅਬੀਰਾ ਭੈਣ ਨੂੰ 👳‍♂️🤷‍♀️🤷‍♀️🤷‍♀️🤷‍♀️
@Prince18189
@Prince18189 9 ай бұрын
welcome to my city gujranwala paaji Love u❤ tusi gujranwala di history lokan nu dikhayi
@mustaakkhan2196
@mustaakkhan2196 7 ай бұрын
Tuci gujranwala to ho veer ji
@mustaakkhan2196
@mustaakkhan2196 7 ай бұрын
Mere tya ji rehnde ne ohna da address papa ji to kho gya c eve. Name. To pata lag sakda j time hoya reply kreo
@SukhpalSinghDhaliwal-xt2rt
@SukhpalSinghDhaliwal-xt2rt 9 ай бұрын
❤ ਬਾਈ ਜੀ ਅਮੀਰਾਂ ਘੈਂਟ ਬਹੁਤ ਵਧੀਆ ਗੱਲ ਹੁੰਦੀ ਹੈ ❤❤😮 ਬਾਈ ਜੀ ਜੀ ਲੰਗ ਗੀਆ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤
@Harrysingh-pq7ee
@Harrysingh-pq7ee 9 ай бұрын
Waheguru dono Punjab nu Ik kr dewe
@dalbirsinghsingh8144
@dalbirsinghsingh8144 9 ай бұрын
ਅਬੀਰਾ ਬਹੁਤ ਵਧੀਆ ਪੰਜਾਬੀ ਬੋਲਦੀ ਆ
@AmarjeetSingh-oq4og
@AmarjeetSingh-oq4og 9 ай бұрын
Bai ji Dil kush Ho gya Blog dekh k thanks paji all teem or Nasir delho Saab paji dhanwaad
@kaurjasbir2758
@kaurjasbir2758 9 ай бұрын
Very nice 👍 Thanku guys for sharing us historical place 👏🏻 take care both.. Rab rakha 🙏
@VirkaProductions
@VirkaProductions 9 ай бұрын
Bahut vadia laga Gujranwala dekh ke keoke eh saade Nankiyaa da Zila c. Je kar tuci Gondlaanwala Village v jao te badi khushi howegi uh Nankiyaan da Pind C.
@darasran556
@darasran556 9 ай бұрын
ਸਤਿ।ਸ਼ਰੀ।ਅਕਾਲ।ਖੁਸੀ।ਰਿਪਨ। ਅਬੀਰਾ।ਨੂੰ
@gurwantsandhu2699
@gurwantsandhu2699 9 ай бұрын
ਬਹੁਤ ਵਧੀਆ ਜੀ ਰੱਬ ਚੜਦੀ ਕਲਾ ਕਰੇਂ ਖੁਸ਼ ਰਹੋ
@RajinderKaur-lq5lq
@RajinderKaur-lq5lq 9 ай бұрын
birth place is ਬੱਡਰੁੱਖਾ hai ji
@balbirsingh-mb5rk
@balbirsingh-mb5rk 9 ай бұрын
Honest people of real punjab thanks.
@tarunbangotra5307
@tarunbangotra5307 9 ай бұрын
Rab tuhanu hamesha khush rakhe
@Harpreet_kaur378
@Harpreet_kaur378 9 ай бұрын
Thnku so much pajji nd didi tuhade ess vlogs rahi school jande bachya nu v boht kuch sikhn lyi milda history de related 😇😇❣️❣️
@Searchboy77
@Searchboy77 9 ай бұрын
Waheguru ji 🙏 mehar kare ❤😊🥰👩‍❤️‍👨
@Deollivegaming
@Deollivegaming 9 ай бұрын
ਬਹੁਤ ਵਧੀਆ ਲਗਾ ਆਪਣੇ ਬਜ਼ੁਰਗਾਂ ਦੀ ਜਨਮ ਭੂਮੀ ਵੇਖ ਕੇ ,,ਪੂਰੇ ਪੁਰਾਣੇ 30.35ਸਾਲਾਂ ਪਿਛਲੇ ਪੰਜਾਬ ਦੀ ਝਲਕ ਮਿਲਦੀ ਬਹੁਤ ਵਧੀਆ ਲਗਾ।
Cool Parenting Gadget Against Mosquitos! 🦟👶 #gen
00:21
TheSoul Music Family
Рет қаралды 32 МЛН
小丑家的感情危机!#小丑#天使#家庭
00:15
家庭搞笑日记
Рет қаралды 34 МЛН
Friends make memories together part 2  | Trà Đặng #short #bestfriend #bff #tiktok
00:18