ਡੀਪੂ ਵਾਲੀ ਕਣਕ ਦੀ ਹੇਰਾਫੇਰੀ ਕਰਦਾ ਡੀਪੂ ਹੋਲਡਰ ਕਾਬੂ

  Рет қаралды 508,620

Lok Chetna News

Lok Chetna News

Күн бұрын

Repo:-Satnam jaj
mehta chowk
contact no:-.9815105796
Lok chetna , amritsar ,india,punjab,amritsar,majitha,canada,news,punjabinews,trend,australia,mehta ,english,hindi,song,hospital,accident,humanrights,law,asla,SYL,syl,sidhumoosewala,mattewara, forest ,Lok chetna , amritsar ,india,punjab,amritsar,majitha,canada,news,punjabinews,trend,australia,mehta ,english,hindi,song,hospital,accident,humanrights,law,asla,SYL,syl,sidhumoosewala,mattewara, forest ,latest news,breaking news,

Пікірлер: 82
@jattsaab9389
@jattsaab9389 2 жыл бұрын
ਮੇਰਾ ਪਿਛਲੇ ਪਿੰਡ ਰੁਸੀਦਪੁਰ ਹੈ ੳੁਥੇ ਵੀ ਸੇਮ ਹੈ ਡੂਪੋ ੳੁਸ ਦਾ ਨਾਮ ਸੁਰਜੀਤ ਸਿੰਘ ਹੈ ੳੁਹ ਵੀ ਕਣਕ ਟੂਪੋ ਭਰਕੇ ਵੇਚ ਹੈ ਜੀ ੳੁਸ ਵੀ ਕਰਵਾੲੀ ਕਰੀ ਜਾਵੇ
@karnailsingh7671
@karnailsingh7671 2 жыл бұрын
ਪੰਜਾਬ ਦਾ ਬੜਾ ਬੁਰਾ ਹਾਲ ਹੈ ਖਾਸ ਕਰਕੇ ਡੀਪੂ ਹੋਲਡਰਾ ਦਾ
@satnamsinghlangiana5951
@satnamsinghlangiana5951 2 жыл бұрын
ਗਰੀਬਾਂ ਕਣਕ ਜਮੀਨਾ ਵਾਲੇ ਲੈ ਰਹੇ ਹੈ ਇਹ ਗੱਲ ਸਹੀ ਹੈ ਪਹਿਲਾਂ ਅਕਾਲੀ ਨੇ ਆਪਣੇ ਚਾਹੀਤੇ ਦੇ ਕਾਰਡ ਬਣਾਏ,ਫਿਰ ਕਾਗਰਸੀ ਆ ਨੇ ਹੁਣ ਆਪ ਵਾਲੇ ਆਪਣੇ ਚਾਹੀਤਿਆ ਕਾਰਡ ਬਣਾਉਣ ਪਰ ਅਸਲ ਹੱਕਦਾਰ ਅੱਜ ਬਿਨਾਂ ਆਪਣਾ ਗੁਜਾਰਾ ਕਰਦੇ ਨੇ
@HarjinderSingh-ie4tu
@HarjinderSingh-ie4tu 2 жыл бұрын
ਸਾਰੇ ਡਿਪੂਆਂ ਵਾਲੇ ਇਸੇ ਤਰ੍ਹਾਂ ਕਰਦੇ ਹਨ
@gurpalsinghgs3431
@gurpalsinghgs3431 2 жыл бұрын
ਪਿੰਡ ਨੱਥੂਪੁਰ ਜ਼ਿਲ੍ਹਾ ਅੰਮ੍ਰਿਤਸਰ ਹਲਕਾ ਅਟਾਰੀ ਸਾਡਾ ਪਿੰਡ ਆ ਡੀਪੂ ਹੋਲਡਰ ਲਾਗੇ ਪਿੰਡ ਚੀਚਾ ਦਾ ਆ ਸਾਡੇ ਪਿੰਡ ਦੀ ਕਣਕ ਆਪਣੇ ਪਿੰਡ ਲਵਾਂ ਲੈਂਦਾ ਆ ਉਥੇ ਹੀ ਜਾਕੇ ਪ੍ਰਚੀ ਕਟਵਾਈ ਦੀ ਆ ਉਥੋਂ ਹੀ ਕਣਕ ਲਿਆਈ ਦੀ ਆ ਤੇ ਪੰਜ ਰੁਪਏ ਇਕ ਜੀ ਦੇ ਲੈਂਦਾ ਆ ਕੈਦਾਂ ਕਿ ਲਦਾੲਈ ਲਵਾਈ ਦੇਨਾ ਮੈਂ ਸਾਡੇ ਪਿੰਡ ਵੀ ਧੱਕਾ ਈ ਹੋ ਰਿਆ ਆ
@gurmukhsingh8953
@gurmukhsingh8953 2 жыл бұрын
ਕਣਕ ਗਰੀਬ ਬੰਦਾ ਨੂੰ ਦਿਓ ਜਾਰ ਤੁਸੀਂ ਅਮੀਰਾਂ ਦੀ ਬਦ ਕਰੋ
@sundersingh8369
@sundersingh8369 2 жыл бұрын
ਸਾਰੇ ਪਾਸੇ ਇਹੋ ਹਾਲ ਹੈ। ਆਪ ਦੇ ਵਰਕਰ ਵੀ ਨਾਲ ਮਿਲੇ ਨੇ
@LokchetnaNews
@LokchetnaNews 2 жыл бұрын
ਪਹਿਲੀ ਗੱਲ ੲਹ ਕੇ ਸਰਕਾਰਾਂ ਨੂੰ ਚਾਹੀਦਾ ਕੇ ਫ੍ਰੀ ਵਾਲੀਅਾ ਸਹੂਲਤਾਂ ਬੰਦ ਹੋਣ ਤੇ ਸਿਰਫ ਅੰਗਹੀਣ ਜਾਂ ਬੇਸਹਾਰਾ ਬਜੁਰਗਾਂ ਨੂੰ ਸਹੂਲਤ ਮਿਲੇ Sc BC ਜਾਂ St ਵੇਖ ਕੇ ਨਹੀ ! ਜੇ aap ਤੇ ਭਾਂਵੇ ਹੋਰ ਪਾਰਟੀਅਾ ਦੇ ਵਰਕਰ ਨਾਲ ਮਿਲੇ ਹਨ ਤਾਂ ਵੀ ਕੋੲੀ ਲਿਹਾਜ਼ ਨਹੀ ਸਕਾੲਤ ਕਰੋ ਜੇ ਕੋੲੀ ਨਹੀ ਸੁਣਦਾ ਤਾਂ ਸੋਸਲ ਮੀਡੀਅਾ ਤੇ ਲਾੲਿਵ ਹੋਵੋ ਲੋੜਵੰਦਾਂ ਲੲੀ ਅਵਾਜ਼ ਬੁਲੰਦ ਕਰੋ ਰਾਸਣ ਪੁਜ਼ਦਾ ਹੋਣਾ ਚਾਹੀਦਾ
@prachi5033
@prachi5033 2 жыл бұрын
@@LokchetnaNews 5
@jitasingj8995
@jitasingj8995 2 жыл бұрын
ਗਰੀਬਾਂ ਨੂੰ ਤਾਂ ਕਣਕ ਮੇਲਦੀ ਨਹੀਂ
@baljindersandhusandhu9169
@baljindersandhusandhu9169 2 жыл бұрын
ਵੀਰ ਜੀ ਏ ਪਿੰਡ ਵਰਿਆਹ ਦੀ ਸਾਰੀ ਗੰਡੀ ਡਿਪੂ ਹੋਲਡਰ ਸਾਰੀ ਘਰ ਖਾਲੀ ਕੀਤੀ ਇਥੇ ਕੋਈ ਨਹੀ ਪੂਸਦਾ
@LokchetnaNews
@LokchetnaNews 2 жыл бұрын
Dfo ਨੂੰ ਸਕਾੲਿਤ ਕਰੋ ਜਾਂ ਫਿਰ ਵੀਡੀਓ ਬਣਾ ਕੇ ਭੇਜ਼ੋ
@gurmukhsingh8953
@gurmukhsingh8953 2 жыл бұрын
ਮੇਰੇ ਕੋਲ ਜਮੀਨ ਬਿਲਕੁਲ ਨਹੀਂ ਹੈ ਮੈਨੂੰ ਕਣਕ ਨੀ 10 ਕਿਲਾ ਵਾਲਿਆ ਨੂੰ ਕਣਕ ਮਲਦੀ
@ramsawroop8589
@ramsawroop8589 2 жыл бұрын
पंजाब में हर जगह हेराफेरी होती है, पुरानी आदतें पड़ीं है इन लोगों को, सरकार को और सख्त होने की जरूरत है,
@rabibrar1039
@rabibrar1039 2 жыл бұрын
Veer g food officers be nal mile hoi h
@bholasingh5490
@bholasingh5490 2 жыл бұрын
ਸਾਡੇ ਪਿੰਡ ਅਲੀਪੁਰ ਕਣਕ ਆਈ ਨੂੰ ਅੱਜ ਦੋ ਮਹੀਨੇ ਹੌਗੇ ਪਰ ਸਾਨੂੰ ਨੀ ਕਣਕ ਨਹੀਂ ਦੇ ਰਿਹਾ ਕਹਿੰਦਾ ਕਿ ਦੋ ਦਿਨ ਤੱਕ ਪਤਾ ਕਰਨਾ ਫਿਰ ਕਹਿੰਦਾ ਕਿ ਦੱਸ ਦਿਨ ਤੱਕ ਪਤਾ ਕਰਨਾ ਲਾਰੇ ਲੱਪੇ ਲਾਈ ਜਾਂਦਾ
@LokchetnaNews
@LokchetnaNews 2 жыл бұрын
ਇਸਪੈਕਟਰ ਜਾ DFo ਨਾਲ ਗੱਲ ਕਰੋ ਨਹੀ ਸੁਣਦੇ ਤਾਂ ਹਲਕੇ ਦੇ ਮੰਤਰੀ ਸਾਹਬ ਦੇ ਦਰਬਾਰ ਜਾਉ ਫਿਰ ਵੀ ਨਹੀ ਸੁਣਦੇ ਗ੍ਰਾਂਮ ਸਭਾ ਤੇ ਪੰਚਾੲਤ ਦਾ ਮਤਾ ਪਾ ਕੇ ਡੀਪੂ ਹੋਲਡਰ ਅਤੇ ਇੰਸਪੈਕਟਰ ਸੰਸਪੈਂਡ ਕਰਵਾਓ
@SukhaSukha-k3g
@SukhaSukha-k3g 7 ай бұрын
खाद्यतेल.
@satnamwaheguru4268
@satnamwaheguru4268 2 жыл бұрын
ਕਾਨੰੂਨ ਤੋਰ ਤੇ ੳਹਦੀ ਅਾਪਣੀ ਪਰਾਪਟੀ ਕੋਰਟ ਵਿਚ ਮਾਣ ਹਾਨੀ ਦਾ ਕੇਸ ਵੀ ਹੋ ਸਕਦਾ ਸੀ ਜਿਹਨੇ ਚੋਰੀ ਕਰਨੀ ਦਿਨ ਦਿਹਾੜੇ ਨਹੀ ੲਿਹ ਕੰਮ ਕਰਦਾ ਸ਼ਰੇਅਾਮ ਲਵਾੲੀ ੳੁਹਨੇ ਰਲ ਕੇ ਕੰਮ ਕਰਨਾ ਚਾਹੀਦਾ ਨਾ ਕੇ ਸਿਅਾਸਤ
@manpreetmanpreet8556
@manpreetmanpreet8556 2 жыл бұрын
0p0
@manpreetmanpreet8556
@manpreetmanpreet8556 2 жыл бұрын
0
@LokchetnaNews
@LokchetnaNews 2 жыл бұрын
ਮਾਣਹਾਨੀ ਕਿਸ ੳਪਰ ਅਾਵਾਜ ਚੁੱਕਣ ਵਾਲੇ ਤੇ ਜਾਂ ਕਣਕ ਚੋਰੀ ਕਰਨ ਵਾਲੇ ਤੇ ਰੱਖਣ ਵਾਲੇ ਤੇ ਵੈਸੇ ਸਕਾੲਤ ਹੋ ਗੲੀ ਹੈ ਤੇ ਤਪਤੀਸ ਵੀ ਚੱਲ ਰਹੀ ਹੈ ਡੀਪੂ ਹੋਲਡਰ ਖਿਲਾਫ
@PawanKumar-is6wt
@PawanKumar-is6wt 2 жыл бұрын
Wheat sarkari hai bags v sarkari Han agar private hai tan GST bill dikhaona painda
@JaswantraiJaswantrai-r3q
@JaswantraiJaswantrai-r3q 3 ай бұрын
Ý
@bagichasingh5866
@bagichasingh5866 2 жыл бұрын
Yarr.kedee.vadi.gall
@deepkaoni845
@deepkaoni845 2 жыл бұрын
Sadey pind v awe hoyea bai sadey kiney he ghar n jina nu kank nhi mili kehnda dipu holder kank khtm hogi atey 3kg ghat hrek ik insaan di ghat diti jiwe sadi bandi c 150kg but sanu 135kg kank diti kirpa krke sadey v pind aon di kirpalta kro g vill kaoni disst muktsar sahib 🙏
@LokchetnaNews
@LokchetnaNews 2 жыл бұрын
ਕੇਂਦਰ ਸਰਕਾਰ ਵੱਲੋਂ ਭੇਜ਼ੀ ਜਾਂਦੀ ਬਿਲਕੁੱਲ ਫ੍ਰੀ ਵਾਲੀ ਕਣਕ ਪਹਿਲੇ 89ਘਰਾਂ ਨੂੰ ਪੂਰੀ ਮਿਲਦੀ ਹੈ ਬਾਕੀ 11ਘਰਾਂ ਨੂੰ 11% ਕੱਟ ਲਗਾ ਕੇ ਮਿਲਦੀ ਹੈ ਜੇਹੜੀ 2 ਰੁਪੈ ਵਾਲੀ ਕਣਕ ਹੈ ਓਹ ਪੂਰੀ ਮਿਲਦੀ ਹੈ ਜੇ ਨਹੀ ਮਿਲਦੀ ਤਾਂ ਓਸ ਵਿਚ ਡੀਪੂ ਹੋਲਡਰ, ਿੲਸ਼ਪੈਕਟਰ,ਛੋਟੇ ਮੋਟੇ ਚੌਧਰੀ ਜਾਂ ਭੁਖੜ ਕਿਸਮ ਦੇ ਚਵਲ ਬੰਦੇ ਹਿਸੇਦਾਰ ਬਣ ਕੇ ਲਾਂਭਪਾਤਰੀਅਾ ਨਾਲ ਠੱਗੀ ਮਾਰਦੇ ਪਰ ਚੋਰਾਂ ਠੱਗਾ, ਲੁਟੇਰਿਅਾ ਦੇ ਘਰ ਬਿਮਾਰੀਅਾ ਦਾ ਵਾਸ ਹੀ ਰਹਿੰਦਾ
@ManjitSingh-qo4zq
@ManjitSingh-qo4zq 2 жыл бұрын
ਸਾਨੂੰ ਬਿਲਕੁਲ ਹੀ ਨਹੀਂ ਮਿਲੀ, ਬੱਸ ਡੀਪੂ ਵਾਲਾ ਲਾਰੇ ਲਾਈ ਜਾ ਰਿਹਾ ਸੀ ਅੱਜ ਮਸੀਨ ਆਉਣੀ ਕੱਲ ਆਉਣੀ, ਫਿਰ ਵਾਰ ਵਾਰ ਪੁੱਛਣ ਤੇ ਦਸਿਆ ਕੇ 11% ਕੋਟਾ ਘੱਟ ਆਇਆ ਸੀ , ਕੀ ਇਸ ਇਸ 11% ਕੋਟੇ ਵਿੱਚ ਅਸੀਂ ਹੀ ਸੀ,
@rubykaur9998
@rubykaur9998 2 жыл бұрын
Ver ji sanuu vee kharbb dethi
@Nad-d4o
@Nad-d4o 3 ай бұрын
Khokhar khalan 22 ajo
@rajindersharma2849
@rajindersharma2849 2 жыл бұрын
Sahi bolde chori da kapra lathi da gaj. Sare hi hera feri karde deppu holder to le ke jina nu mildi oh v mildi kanak vech dede saria cheeki te lok vech dede
@SukhwinderSingh-ko8hs
@SukhwinderSingh-ko8hs 2 жыл бұрын
ਕਣਕ ਦੁਕਾਨ ਤੇ ਲਾ ਕੇ ਵੰਡੂਗਾ
@gillsatkohagill577
@gillsatkohagill577 2 жыл бұрын
Sara system he chor hai ass karde aa man sahib aise ansra nu jail karan gai
@Sarv_Dharam
@Sarv_Dharam 2 жыл бұрын
Jamalpur ludhiana vich v istra hi ho reha
@sukhjiwanjiwan4408
@sukhjiwanjiwan4408 5 ай бұрын
Punjab srkar knk greban de rle bugt hay ena nu ska
@bb5920
@bb5920 2 жыл бұрын
Es da. Parmit. Jroor kensal kro Pablik Dee mang aa
@ShdakShadk
@ShdakShadk Ай бұрын
👍👍😭😭
@karandenkhan7094
@karandenkhan7094 2 жыл бұрын
W
@NikhilSachdeva-ws9ny
@NikhilSachdeva-ws9ny 3 ай бұрын
Verypoor😢
@charrywalia3954
@charrywalia3954 2 жыл бұрын
Sare paise a ho hi hal hai sir
@balwantsingh4583
@balwantsingh4583 2 жыл бұрын
Balwant Singh
@inderkumar2365
@inderkumar2365 3 ай бұрын
Khanna city kro checked
@sunnybhlathu3601
@sunnybhlathu3601 2 жыл бұрын
👍👍👍👍👍
@babaldeepbabal8737
@babaldeepbabal8737 2 жыл бұрын
Sari Shan bin hobo chyidi aa nale agge tank te officer nu puchnyan jave
@sukhdevsingh6190
@sukhdevsingh6190 2 жыл бұрын
Hun hera fri nhi kar sakde dipu wale online hogia hae tuhadi sarkar bangi tan loka nu tang na karo nhi ta sangroor wala hal ho
@jitasingj8995
@jitasingj8995 2 жыл бұрын
ਨਹੀਂ ਵੀਰੇ ਸਾਡੇ ਪਿੰਡ ਵੀ ਏਦਾਂ ਹੀ ਹੋਇਆ ਵਾ
@bhimsainsingh529
@bhimsainsingh529 2 жыл бұрын
0
@motiarani1837
@motiarani1837 2 жыл бұрын
Dipo wale nhut hi Janta nu gumrah karde ne ehma kolo sari jimevsri kho Len te sja Den
@ਬਚਨਸਿੰਘ
@ਬਚਨਸਿੰਘ 2 жыл бұрын
L3t 94 4t
@simisidhu5350
@simisidhu5350 2 жыл бұрын
Sare eho hall aa
@itzjeet8963
@itzjeet8963 2 жыл бұрын
Mamla cm tak deio sala ghanda lok ape a priyar nu hair de rahia a
@rahamkumar5073
@rahamkumar5073 2 жыл бұрын
Ehh glt aa sb jo dehkya ja reha bilkul glt aa bs ekk laglt bazi krkr kita aa
@sukhjiwanjiwan4408
@sukhjiwanjiwan4408 2 ай бұрын
Es dukan bale de pahlan ta pend bale dnda fero fer es te skt ton skt karbar krao
@JasbirKaur-ww9hd
@JasbirKaur-ww9hd 2 жыл бұрын
🥰🥰🥰🥰
@RajuKumar-j7h3r
@RajuKumar-j7h3r 3 ай бұрын
Rajkumar
@sukhjiwanjiwan4408
@sukhjiwanjiwan4408 2 ай бұрын
Ee dukan bale de rod upr krke krke dnda fero fer sare ape he ht jange
@yaminikumari2857
@yaminikumari2857 2 ай бұрын
Ye saare mili bhagat se hoti hai
@palvindersingh3813
@palvindersingh3813 2 жыл бұрын
Palwinder Singh
@JasvirSingh-zp6ej
@JasvirSingh-zp6ej 2 жыл бұрын
Depot holder punjab de ghaplay baaj wheat sale karday bahar loka nu nhi dinday
@NotUrBatmaÑ1
@NotUrBatmaÑ1 2 жыл бұрын
Sade v Deepu holder ne Sadi v kanak nhi deti gyi
@SandeepSingh-m9c
@SandeepSingh-m9c 3 ай бұрын
😅
@SarbjeetSarbjeetsinghrattu
@SarbjeetSarbjeetsinghrattu 5 ай бұрын
2. 2 din sarpanch de ghar pi randhi ji kank vir ji.chor a ji sare.
@SarbjeetSarbjeetsinghrattu
@SarbjeetSarbjeetsinghrattu 5 ай бұрын
Daku
@vishalsangrur7924
@vishalsangrur7924 2 жыл бұрын
PitakaR.viR.to.truck.walia.to.kewo.badnam.karda.to.Dipue.holder.nAl.gale.kare.DRiveR.kI.kashoR.hi
@kanwarrandeeprandhawa7190
@kanwarrandeeprandhawa7190 2 жыл бұрын
Ehh media waala galat kr rihaa hai naa weight less hoeaa te naa quality deter hoii je 2pindaa dii wheat hai taann 2jagah te wheat unload krlii phir kii hoeaa
@realljames5431
@realljames5431 2 жыл бұрын
Apni personal property uta es da hakk nhi ka unload kr va lava fer koj ka lok kanda a deppo vala katt kanak dinda
@LokchetnaNews
@LokchetnaNews 2 жыл бұрын
@@realljames5431 ਨਹੀ ਵੀਰ ਜੀ ਹਰ ਜਗ੍ਹਾਂ ਮੀਡੀਆ ਵਾਲਾ ਗਲਤ ਨਹੀ ਹੁੰਦਾਂ ਸਾਡਾ ਕੰਮ ਸਿਰਫ ਵਿਓ ਲੈਣਾ ਜਾਂ ਪੈਸਾ ਕਮਾਓਣਾ ਨਹੀ ਸਗੋ ਲੋਕਾਂ ਨੂੰ ਚੇਤਨ ਕਰਨਾਂ ਹੈ! ਕਣਕ ਸਿਰਫ ੲਕ ਪਿੰਡ ਦੀ ਸੀ 89% 11% ਦਾ ਰੋਲਾ ਵੀ ਚੱਲ ਰਿਹਾ ( ਕਿਤਾਬਾ ਰੋਟੀ ਦੀ ਥਾਂ ਨਹੀ ਲੈ ਸਕਦੀਆ, ਪਰ ਕਿਤਾਬਾ ਪੜਨ ੳਪਰੰਤ ਪਤਾ ਲੱਗ ਜਾਂਦਾ ਹੈ ਕਿ ਸਾਡੇ ਹਿਸੇ ਦੀ ਰੋਟੀ ਕੋਣ ਕੋਣ ਡਕਾਰ ਰਿਹਾ ਹੈ)
@JaswantraiJaswantrai-r3q
@JaswantraiJaswantrai-r3q 3 ай бұрын
Tuý
@jashangillsaabjashangillsa5794
@jashangillsaabjashangillsa5794 2 жыл бұрын
Es.ta.parcjha.kita .ja y
@paramjitkaur3256
@paramjitkaur3256 2 жыл бұрын
P
@RavinderKaur-ly5sk
@RavinderKaur-ly5sk 2 жыл бұрын
Sare hi Deepu Wale is Tera krde
@harmansinghharman1067
@harmansinghharman1067 2 жыл бұрын
Harman
@kashmirsingh51
@kashmirsingh51 2 жыл бұрын
Kuti sarkar free de kam band karo
@harneksingh3258
@harneksingh3258 2 жыл бұрын
Kank rakhan nu jaga ja makan v nhi mil di kank milni chahi di ha rakhe jithe marji
@harbanskaur9684
@harbanskaur9684 2 жыл бұрын
Nip
路飞做的坏事被拆穿了 #路飞#海贼王
00:41
路飞与唐舞桐
Рет қаралды 14 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 9 МЛН
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 14 МЛН
Новости дня | 4 декабря - вечерний выпуск
11:43
Euronews по-русски
Рет қаралды 34 М.
This Egyptian Scammer THREATENED Me…🇪🇬
18:00
FRENCHIE
Рет қаралды 199 М.