ਆਪਣੇ ਦਿਮਾਗ ਦੀ ਪਹਿਰੇਦਾਰੀ ਕਰੋ | Episode 190 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale

  Рет қаралды 52,946

Emm Pee

Emm Pee

Күн бұрын

For all the latest updates, please visit the following page:
ParmesharDwarofficial
www.emmpee.in/
~~~~~~~~
This is The Official KZbin Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
KZbin Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#Podcast
#Brain

Пікірлер: 241
@ਬਾਗ਼ੀਸੁਖਮਿੰਦਰ
@ਬਾਗ਼ੀਸੁਖਮਿੰਦਰ 2 жыл бұрын
ਗੰਨੇ ਬੀਜਣ ਦੀ ਵੀ ਅਤੇ ਮਿਰਚਾਂ ਬੀਜਣ ਦੀ ਵੀ ਲੋੜ ਹੈ। ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਜਿੰਨਾ ਜੁਲਮ ਕਰਨਾ ਪਾਪ ਹੈ ਉਨਾ ਜੁਲਮ ਸਹਿਣਾ ਵੀ ਪਾਪ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਕਿ ਜਦੋਂ ਸਾਰੇ ਹੀਲੇ ਹਾਰ ਜਾਂਦੇ ਹਨ ਉਦੋਂ ਤਲਵਾਰ ਉਠਾਉਣੀ ਵੀ ਜਾਇਜ਼ ਹੈ।
@baljeetsidhu67
@baljeetsidhu67 2 жыл бұрын
ਬਿਲਕੁੱਲ ਜੀ ਜਿਹੋ ਜਿਹੇ ਅਸੀ ਵਿਚਾਰ ਸੁਣਦੇ ਹਾਂ ਉਹੋ ਜਿਹਾ ਹੀ ਸਾਡਾ ਮਨ ਹੋ ਜਾਵੇਗਾ
@manjitjawanda3837
@manjitjawanda3837 2 жыл бұрын
ਗੁਰੂ ਫ਼ਤਿਹ ਜਿਸ ਤਰਿਆ ਦਾ ਸਾਡਾ ਦਿਮਾਗ ਹੋਵੇਗਾ ਓਸ ਤਰਿਆ ਦੇ ਦਿਮਾਗ਼ਾਂ ਵਾਲੇ ਬੰਦੇ ਚੰਗੇ ਲੱਗਦੇ ਨੇ ਓਨਾ ਦਿਆਂ ਬੋਲਿਆ ਹੋਇਆ ਗੱਲਾ ਪਸੰਦ ਕਹੋਗੇ ਓਨਾ ਦੇ ਕਿਤੇ ਹੋਏ ਕੰਮ ਤੇ ਜਦ ਓਨਾ ਦੀ ਕਥਨੀ ਤੇ ਕਰਣੀ ਵਿੱਚ ਕੋਈ ਫਰਕ ਨਹੀਂ ਹੋਵੇਗਾ ਆਪਾ ਨੂੰ ਪਸੰਦ ਹੋਵੇਗਾ ਆਪਾ ਲੱਖ ਇਹੋ ਜਹੇ ਬੰਦੇ ਨਾਲ ਬੈਠੀਏ ਜੋ ਸਾਡੀ ਸੋਚ ਲਾਲੋ ਵੱਖਰਾ ਹੋਵੇ ਲੱਖ ਚੰਗੀਆਂ ਗਲਾ ਕਰੇ ਓਹ ਸਾ ਨੂੰ ਪਸੰਦ ਨਹੀਂ ਹੋਵੇਗਾ
@RajuSingh-dw6px
@RajuSingh-dw6px 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@gurwantsingh3187
@gurwantsingh3187 2 жыл бұрын
ਪ੍ਰੋਗਰਾਮਿੰਗ ਦੀਮਾਗ ਦੀ ਪਹਿਲਾਂ ਵੀ ਗਲ ਕੀਤੀ ਸੀ ਭਾਈ ਸਾਹਿਬ ਜੀ
@vishalmaurya814
@vishalmaurya814 2 жыл бұрын
ਨਜ਼ਾਰਾ ਆਪਣੇ ਗਿਆ , ਭਾਈ ਸਾਹਿਬ , ਸਾਡੇ ਦੋਸਤ ਵੀ ਹਨ । ਅੱਜ ਤੱਕ ਦੇਖਿਆ ਕੋਈ ਬਾਬਾ ਜੋ ਜਿਸ ਨੇ ਤੁਹਾਡੀ ਪ੍ਰੈਕਟਿਕਲ ਨਾਲ ਜ਼ਿੰਦਗੀ ਜਿਊਣ ਦਾ ਢੰਗ ਸਮਝਾਉਂਦੇ ਹਨ । ਰਣਜੀਤ ਸਿੰਘ ਜੀ ਉਹ ਅਨਮੋਲ , ਹੀਰਾ ਹੈ ਜੋ ਦੁਨੀਆਂ ਤੇ ਕਿਸੇ ਵੀ ਕੀਮਤ ਤੇ ਲੱਭਣਾ ਨਹੀਂ । ਇਸ ਲਈ ਇਨ੍ਹਾਂ ਦੀ ਉਮਰ 111 ਸਾਲ ਹੈ ਇਹ ਸਾਰੀ ਉਮਰ ਲੋਕਾਂ ਦੀ ਸੇਵਾ ਅਤੇ ਖ਼ੁਸ਼ੀਆਂ ਮਾਣਦੇ ਰਹਿਣ , ਆਪ ਜੀ ਫੈਨ ,
@sukhwindersinghsukhwinder4154
@sukhwindersinghsukhwinder4154 2 жыл бұрын
Thanks baba ji manu motivion karn le🙏🙏🙏🙏🙏🙏🙏
@jagdishkaur9755
@jagdishkaur9755 2 жыл бұрын
ਬਹੁਤ ਸਾਰੀਆਂ ਮਾਵਾਂ ਆਪਣੇ ਬੱਚਿਆਂ ਦੇ ਮਨ ਵਿਚ ਦਾਦੇ ਦਾਦੀ ਬਾਰੇ ਉਨ੍ਹਾਂ ਦੇ ਬਚਪਨ ਵਿਚ ਹੀ ਜ਼ਹਿਰੀਲੇ ਗ਼ਲਤ ਵਿਚਾਰ ਭਰ ਦਿੰਦੀਆਂ ਹਨ ਫਿਰ ਉਹ ਉਮਰ ਭਰ ਲਈ ਉਨ੍ਹਾਂ ਦੇ ਦਿਮਾਗ ਵਿਚ ਜਮ੍ਹਾਂ ਹੋ ਜਾਂਦੇ ਹਨ ਬਜ਼ੁਰਗ ਵਿਚਾਰੇ ਤਾਂ ਆਪਣੀ ਉਮਰ ਭੋਗ ਕੇ ਤੁਰਦੇ ਬਣਦੇ ਹਨ ਪਰ ਦਿਮਾਗ ਵਿਚ ਭਰੀ ਗ਼ਲਤ ਜਮਾਂ ਪੂੰਜੀ ਦਾ ਖਮਿਆਜ਼ਾ ਮਾਂ ਬਾਪ ਨੂੰ ਹੀ ਭੁਗਤਣਾ ਪੈਂਦਾ ਹੈ।
@bhupinderlali1680
@bhupinderlali1680 2 жыл бұрын
Gur Fateh Ji 🙏🙏😇
@spiralnight2162
@spiralnight2162 2 жыл бұрын
ਵਾਹ ਜੀ ਵਾਹ 👍👌🙏👌👌👌👌
@BaljinderSingh-ie6ux
@BaljinderSingh-ie6ux 2 жыл бұрын
Waheguru ji ka khalsa waheguru Ji ki fateh baba ji bilkul thik
@baljeetsidhu67
@baljeetsidhu67 2 жыл бұрын
ਮਨ ਨੂੰ ਪਹਿਲਾਂ ਚੰਗੀ ਖੁਰਾਕ ਦੇਣੀ ਪੈਂਦੀ ਹੈ ਫਿਰ ਉਹੀ ਚੰਗੇ ਰੂਪ ਵਿੱਚ ਬਾਹਰ ਆਉਣਗੇ ਬਿਲਕੁੱਲ ਸਹੀ ਜੀ
@kultarsingh3054
@kultarsingh3054 2 жыл бұрын
ਵਾਹਿਗੁਰੂ ਜੀ। ਧੰਨਵਾਦ ਜੀ।
@davinderkaur4336
@davinderkaur4336 2 жыл бұрын
Wahaguru ji ka khalasa wahaguru ji ke fatech ...
@RanjitSingh-ox9yn
@RanjitSingh-ox9yn 2 жыл бұрын
ਵਾਹਿਗੁਰੂ ਜੀ 🙏🙏
@karishnasaini8574
@karishnasaini8574 2 жыл бұрын
Waheguru ji 🙏💐🌹🙏💐🙏💐🙏💐🙏💐🙏💐🌹💐
@manjotsingh7130
@manjotsingh7130 2 жыл бұрын
ਰੱਬ ਲੰਮੀਆਂ ਉਮਰਾਂ ਬਕਸੇ ਜੀ 🧡🧡🧡👍👍👍😤😤😤❤❤❤❤❤❤❤❤🥰🥰💯💯🥰💯💯🤩🤗🤗🤗🤗☺
@gurtejsinghsidhu9161
@gurtejsinghsidhu9161 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਉ।
@nirmaljitsingh3598
@nirmaljitsingh3598 2 жыл бұрын
Waheguru ji ka khalsa waheguru ji ki Fateh
@amitsinghsandhu8994
@amitsinghsandhu8994 2 жыл бұрын
Wehguru ji ka Khalsa waheguru ji ki Fateh
@jassi8929
@jassi8929 2 жыл бұрын
Bohat hi Sona suneha Bhai sahab g eda hi sidde rah pande rho jasbir Kaur ambala to g 🙏🏻🙏🏻🙏🏻🙏🏻🙏🏻🙏🏻🙏🏻🙏🏻
@instastories97
@instastories97 2 жыл бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ, ਵਾਹਿਗੁਰੂ ਜੀ ਤੁਹਾਡੇ ਤੇ ਆਪਣੀ ਕਿਰਪਾ ਇਸੇ ਤਰ੍ਹਾਂ ਬਣਾਈਂ ਰੱਖਣ👌👌👍👍👏👏🙏🙏🙏
@sukhvir434
@sukhvir434 2 жыл бұрын
ਬਿਲਕੁਲ ਜੀ, ਵਿਚਾਰ ਵੀ ਫਸਲ ਦੀ ਤਰਾਂ ਹੁੰਦੇ ਹਨ ,ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ ,ਫਲ ਤੇਰੇ ਕਰਮਾਂ ਦਾ, ਮਤਲਬ ਕੰਮਾਂ ਦਾ, ਬਹੁਤ ਡੂੰਘੇ ਤੇ ਸੋਹਣੇ ਵਿਚਾਰ ਦੇਣ ਲਈ, ਧੰਨਵਾਦ ਭਾਈ ਸਾਹਿਬ ਜੀ 🙏🙏👌👌👍🏼👍🏼🌹🌹
@ManjitKaur-wl9hr
@ManjitKaur-wl9hr 2 жыл бұрын
ਅੱਜ ਦੇ ਸੁਨੇਹੇ ਵਿੱਚ ਦਿਮਾਗੀ ਤੰਦਰੁਸਤੀ ਦੀ, ਸਾਫ਼ ਵਿਚਾਰਾਂ ਦੀ ਗੱਲ ਕੀਤੀ ਗਈ l ਬਹੁਤ - ਬਹੁਤ ਧੰਨਵਾਦ ਭਾਈ ਸਾਹਿਬ ਜੀਓ
@kalerkaler1462
@kalerkaler1462 2 жыл бұрын
ਭਾਈ ਜੀ ਤੁਹਾਡੀ ਕੱਲੀ ਕੱਲੀ ਗੱਲ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਂ ਲਾਗੂ ਵੀ ਕਰ ਰਿਹਾ ਹਾਂ ਜੀ।🙏🙏🙏🙏🙏🙏🙏 ਵਾਹਿਗੁਰੂ ਜੀ
@Harshdhiman76
@Harshdhiman76 2 жыл бұрын
Bilkul sahi bhai ji
@zirams
@zirams 2 жыл бұрын
ਧੰਨਵਾਦ ਜੀ
@sandeepsidhusandeepsidhu744
@sandeepsidhusandeepsidhu744 2 жыл бұрын
Bahut vadhia vichar bhai sahib ji sahi sunan nal man tan dona te dikhda hai
@simranpreetkaur5913
@simranpreetkaur5913 2 жыл бұрын
ਬਿਲਕੁਲ ਸਹੀ ਭਾਈ ਸਾਹਿਬ ਜੀ ਜਿਹੀ ਸੰਗਤ ਹੈ ਉਹ ਦਾ ਹੀ ਅਸਰ ਸਾਡੇ ਵਿੱਚੋਂ ਨਜ਼ਰ ਆਵੇਗਾ ਚੰਗਾ ਸੁਣਾਗੇ ਤਾ ਚੰਗਾ ਹੀ ਸੋਚਣਗੇ 🙏🙏🙏🙏🙏🙏🙏
@devinderpalsingh1010
@devinderpalsingh1010 2 жыл бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ❤️❤️🙏🙏🙏
@ARSHALEX
@ARSHALEX 2 жыл бұрын
Sadey Wadey Veer,Khush Raho,
@ButaSingh-Mansa
@ButaSingh-Mansa 2 жыл бұрын
ਬਿਲਕੁਲ ਸਹੀ ਕਿਹਾ ਕਿਹਾ ਵੀਰ ਜੀ
@yaduyadu5273
@yaduyadu5273 2 жыл бұрын
ਬਾਬਾਜੀ ਮੈ ਵੀ ਤਹਾਨੂ ਬਹੁਤ ਸੁਣਦੀ ਹਾ ਤੇ ਕੋਸਿਸ ਵੀ ਕਰਦੀ ਹਾ ਸਮਝਣ ਦੀ ਤੁਸੀ ਸਾਡੇ ਅਨਮੋਲ ਹੀਰੇ ਹੋ ਸੰਗਤਾ ਨੂ ਪੈਰਾ ਤੇ ਖੜੇ ਹੋਣ ਦਾ ਤਰੀਕਾ ਸਮਝੋਦੇ ਹੋ ਜੀਰੱਬ ਤਹਾਨੂਸਦਾ ਤੰਦਰੁਸਤ ਰੱਖੇ
@navtejkaur1129
@navtejkaur1129 2 жыл бұрын
ਵਾਹਿਗੁਰੂ ਜੀ ਤੁਸੀ ਠੀਕ ਰਹੋ ਜੀ
@karmjitkaur9154
@karmjitkaur9154 2 жыл бұрын
Wahaguruji
@shakuntlarani892
@shakuntlarani892 Жыл бұрын
ਭਾਈਸਾਹਿਬ ਜੀ ਨੇ ਦਿਮਾਗ਼ ਖੋਲ੍ਹ ਦਿੱਤਾ ਸਲਾਮ ਭਾਈਸਾਹਿਬ ਨੂੰ
@baldevthakurbaldev5716
@baldevthakurbaldev5716 2 жыл бұрын
Waheguru ji
@karmjitkaur9154
@karmjitkaur9154 2 жыл бұрын
Godblaseyou
@rsgchannel846
@rsgchannel846 2 жыл бұрын
God bless u veer ji💎💎💎💎💎
@gurjindersinghgurjindersin4858
@gurjindersinghgurjindersin4858 2 жыл бұрын
Dhanbad.G
@xpertkiller1264
@xpertkiller1264 2 жыл бұрын
love you veer ji🙏🏽
@manjinderkaur9023
@manjinderkaur9023 2 жыл бұрын
Thanksgiving god bless you uk
@JaspalSingh-qo5wc
@JaspalSingh-qo5wc 2 жыл бұрын
Wahe.guru.ji
@sandeepsinghsaran6247
@sandeepsinghsaran6247 2 жыл бұрын
ਕੈਮ ਅਾ ਯਾਰਾ
@KamaljitKaur-fy3uu
@KamaljitKaur-fy3uu 2 жыл бұрын
ਸੱਚਮੁੱਚ ਜੀ 🙏 ਜੇਹਾ ਬੀਜੇਂਗਾ ਵੱਢੇਂਗਾ ਮਨਾ ਮੇਰਿਆ...
@SonuSonu-xs5pe
@SonuSonu-xs5pe 2 жыл бұрын
Asi tuhannu hi pasand krde ha baba ji .....tuhade vichar hi change lgde aw ..
@arnavsinghmundi
@arnavsinghmundi 2 жыл бұрын
Waheguru ji 🙏
@KamaljitKaur-fy3uu
@KamaljitKaur-fy3uu 2 жыл бұрын
ਵਧੀਆ ਉਦਾਹਰਣ ਜੀ 🙏ਕਿ ਜਿਵੇਂ ਧਰਤੀ ਵਿੱਚੋਂ ਪਾਣੀ ਕੱਢਣ ਲਈ ਪਹਿਲਾਂ ਬਾਹਰੋਂ ਪਾਣੀ ਪਾਉਣਾ ਪੈਂਦਾ ਇਵੇਂ ਹੀ ਸਾਫ ਸੁਥਰੇ ਵਿਚਾਰ ਪਹਿਲਾਂ ਬਾਹਰੋਂ ਹੀ....
@baljeetsidhu67
@baljeetsidhu67 2 жыл бұрын
ਬਿਲਕੁੱਲ ਜੀ
@gurdhiansingh6765
@gurdhiansingh6765 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਭਾਈ ਸਾਹਿਬ ਜੀ ਬਹੁਤ ਵਧੀਆ ਜੀ ਲਗਦਾ 💯♥️♥️♥️🙏🏻🙏🏻🙏🏻🙏🏻
@GurpreetKaur-sd3tr
@GurpreetKaur-sd3tr 2 жыл бұрын
Waheguru ji waheguru ji waheguru ji waheguru ji waheguru ji waheguru ji
@karandeepsingh9870
@karandeepsingh9870 2 жыл бұрын
Sach di awaz bhai sahib g
@jasjaspreets4502
@jasjaspreets4502 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹਿ ਬਾਬਾ ਜੀ ਬਹੁਤ ਵਧੀਆ ਸੁਨੇਹਾ ਬਾਬਾ ਜੀ 🙏🙏🙏🙏🙏
@amarpreet4118
@amarpreet4118 2 жыл бұрын
ਬਿਲਕੁੱਲ ਸਹੀ ਹੈ ਜੀ।
@jimmysingh32
@jimmysingh32 2 жыл бұрын
ਵਾਹਿਗੁਰੂ ਜੀ ਸਤਿਨਾਮ ਜੀ । ਹਰ ਰੋਜ ਬਹੁਤ ਵਧੀਆ ਮੈਸੇਜ ਭੇਜ ਰਹੇ ਹੋ ਜੀ, ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ... 🙏🏻
@bhaijasveersingh2878
@bhaijasveersingh2878 2 жыл бұрын
Bahut sundar ji 🙏🙏
@davinderdavinder7158
@davinderdavinder7158 2 жыл бұрын
Good 👍 👍 👍 👍 👍
@Vikas1234d
@Vikas1234d 2 жыл бұрын
Love ❤ you sir dhadrian wale
@HariSingh-dl8in
@HariSingh-dl8in 2 жыл бұрын
Very good ji
@manjitjawanda7608
@manjitjawanda7608 2 жыл бұрын
Its true
@daljitmangat1096
@daljitmangat1096 2 жыл бұрын
Waheguruji 🙏waheguruji 🙏waheguruji 🙏waheguruji 🙏waheguruji 🙏
@sunilkuma4704
@sunilkuma4704 2 жыл бұрын
Sat shri akal ji
@RupinderKaur-mk3kd
@RupinderKaur-mk3kd 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸਾਹਿਬ ਜੀ ਦਿਮਾਗ ਨੂੰ ਸਾਫ ਕਰਨ ਲਈ ਹੋਰ ਏਪੀਸੋਡ ਵੀ ਬਣਾਉ ਆਪਣੇ ਲੋਕਾਂ ਦੇ ਦਿਮਾਗ ਤੇ ਜ਼ੋਰ ਦੇਣਾ ਪੈਣਾ ਵਾਲੇ ਜਿਆਦਾ ਖ਼ਰਾਬ ਹੋਏ ਪਏ ਹਨ।
@sarbpreetsingh563
@sarbpreetsingh563 2 жыл бұрын
Good message boht boht dhanwad ji..
@MandeepKaur-wm8mj
@MandeepKaur-wm8mj 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 🙏🙏❤️❤️🌹🌹🙏🙏
@ManjitKaur-wl9hr
@ManjitKaur-wl9hr 2 жыл бұрын
ਗੁਰਬਾਣੀ ਅਧਾਰਿਤ ਗਿਆਨ ਦਾ ਚਾਨਣ ਵੰਡ ਰਹੇ ਹਨ ਸਾਡੇ ਭਾਈ ਸਾਹਿਬ ਜੀ
@user-ek3mu9ce7q
@user-ek3mu9ce7q 2 жыл бұрын
ਸੜੋ ਨਾਂਹ ਧਿਆਨ ਨਾਲ ਸੁਣੋਂ ਧਨ ਧਨ ਢਡੀਰੀਆ ਵਾਲੇ
@gurcharansinghsingh6167
@gurcharansinghsingh6167 2 жыл бұрын
ਬਹੁਤ ਵਧੀਆ ਭਾਈ ਸਾਹਬ ਜੀ 🙏💞💞💜💜
@rajinderkaur2151
@rajinderkaur2151 2 жыл бұрын
Boht vdia vichar bhai sahb ji
@Krishansingh-io9ft
@Krishansingh-io9ft 2 жыл бұрын
Lala de Na Sar Jan de. Very. Good Bahi. Sab. Ji
@KamaljitKaur-fy3uu
@KamaljitKaur-fy3uu 2 жыл бұрын
ਅੱਜ ਮੈਂ ਘੱਟੋ ਘੱਟ 50 ਜਣਿਆਂ ਦੇ ਨਾਂ ਲਿਖੇ ਜੋ ਤੁਹਾਡੇ ਖਿਲਾਫ ਬੋਲਦੇ ਬੋਲਦੇ ਗ਼ਾਇਬ ਹੋ ਗਏ,,, ਉਨ੍ਹਾਂ ਦਾ ਗ਼ਾਇਬ ਹੋਣਾ ਤੇ ਤੁਹਾਡਾ ਅੱਜ ਤੱਕ ਕਾਇਮ ਰਹਿਣਾ ਦੱਸਦਾ ਹੈ ਕਿ ਸੱਚ ਹਮੇਸ਼ਾਂ ਇੱਕ ਹੀ ਹੁੰਦਾ ਹੈ ਤੇ ਉਹ ਹਮੇਸ਼ਾਂ ਕਾਇਮ ਰਹਿੰਦਾ ਹੈ ਤੇ ਝੂਠ ਦੇ ਪੈਰ ਨਹੀਂ ਹੁੰਦੇ ਇਸ ਲਈ ਉਹ ਟਿਕਦਾ ਨਹੀਂ,, ‌ਧੰਨ ਕਮਾਈ ਜੀ 🙏
@baljeetsidhu67
@baljeetsidhu67 2 жыл бұрын
👌👌
@inderjeetkaur3274
@inderjeetkaur3274 2 жыл бұрын
Waheguru ji k kalsha waheguru ji k fathy faridabad 🙏🌹🌷🌲
@HarpalSingh-sh2zp
@HarpalSingh-sh2zp 2 жыл бұрын
ਬਹੁਤ ਵਧੀਆ ਜੀ👍
@gurvinderkaur4175
@gurvinderkaur4175 2 жыл бұрын
Bot he vadiya msg ditta h🌷🌷🌹
@jasjaspalsingh254
@jasjaspalsingh254 2 жыл бұрын
Waheguru ji waheguru ji
@jaipaljaipaul7449
@jaipaljaipaul7449 2 жыл бұрын
ਕੁੱਝ ਚਿਹਰੇ ਅਖਾਂ ਬੰਦ ਕਰਨ ਤੋਂ ਬਾਅਦ ਵੀ ਦਿਸਦੇ ਹਨ ? ਰੱਬ, ਝੱਬ ਤੇ ਸਬੱਬ ਆਪੋਂ ਆਪਣੇ ? ਕਰਿ ਇਸਨਾਨੁ, ਸਿਮਿਰ ਪ੍ਰਭ ਅਪਨਾ, ਮੰਨ ਤੰਨ ਭਏ ਅਰੋਗਾ ❓
@baggasingh626
@baggasingh626 2 жыл бұрын
Very nice message
@jagandeepkaur6764
@jagandeepkaur6764 2 жыл бұрын
🙏🙏🙏🙏🙏🙏🙏
@bobsingh9149
@bobsingh9149 2 жыл бұрын
Waheguru Ji, You told the truth....thanks....
@GURWINDERSINGH-gl1zy
@GURWINDERSINGH-gl1zy 2 жыл бұрын
❤❤❤❤❤❤❤❤❤❤🙏🙏🙏🙏🙏🙏🙏🙏🙏🙏
@akashbenipal408
@akashbenipal408 2 жыл бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
@ravneetkaur6205
@ravneetkaur6205 2 жыл бұрын
Bhht gud msg dinde ho bhai Sahib ji..tx Dil ton ji.. waheguru ji tuhanu lmbhi Umar dean te thndrusti dean.hmesha. Sanu eve hi tuhae msg milde rehn
@gunjanandamanshow6406
@gunjanandamanshow6406 2 жыл бұрын
Satnam ji Shri Waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻👌👌👌👌👌👌👌👌🌹🌹🌹🌹🌹🌹🌹🌹🌹🌹🌹🌹
@ShivSingh-le6eb
@ShivSingh-le6eb 2 жыл бұрын
WAHEGURU JI 🙏🙏🙏🙏🙏
@user-ly4zi8sf1q
@user-ly4zi8sf1q 2 жыл бұрын
Very nice babaji
@goldysingh4547
@goldysingh4547 2 жыл бұрын
Sahi gal hai bhai sahib g
@SatnamSingh-cr8xm
@SatnamSingh-cr8xm 2 жыл бұрын
Absolutely right👍👍
@KamaljitKaur-fy3uu
@KamaljitKaur-fy3uu 2 жыл бұрын
ਸੱਚਮੁੱਚ ਜੋ ਖੁਰਾਕ ਦਿਮਾਗ ਨੂੰ ਦੇਵਾਂਗਾ ਉਸਦਾ ਅਸਰ ਟੋਟਲੀ ਸਾਡੀ ਜ਼ਿੰਦਗੀ ਤੇ ਨਜ਼ਰ ਆਉਂਦਾ ਹੈ ਜੀ 🙏
@manjotsingh7130
@manjotsingh7130 2 жыл бұрын
Love you baba ji 💯💯💯🥰🥰🥰🥰🥰🥰
@narinderkaurtakhar3620
@narinderkaurtakhar3620 2 жыл бұрын
🙏🙏🙏🙏🙏
@RavinderMann-ju1nw
@RavinderMann-ju1nw 2 жыл бұрын
Waheguru Ji Ka Khalsa 🙏🙏 Waheguru Ji Ki Fateh......🙏🙏🙏
@ParmindeRKaur-ek3sj
@ParmindeRKaur-ek3sj 2 жыл бұрын
😇😇😇😇😇🙏🙏🙏🙏
@dsingh7760
@dsingh7760 2 жыл бұрын
Sahi keha
@JasveerSingh-cg7dr
@JasveerSingh-cg7dr 2 жыл бұрын
🙏💝🙏💝🙏💝🙏💝🙏💝🙏💝
@HarpreetKaur-bb4ve
@HarpreetKaur-bb4ve 2 жыл бұрын
Nice thoughts thank u
@hsdhaliwal3831
@hsdhaliwal3831 2 жыл бұрын
Waheguru
@Dimplearmygirl
@Dimplearmygirl 2 жыл бұрын
WaheGuru Ji ka Khalsa WaheGuru Ji ki Fateh
@ankushchanaliya2945
@ankushchanaliya2945 2 жыл бұрын
💕🙏🙏💕
@sarabjitkaur5474
@sarabjitkaur5474 2 жыл бұрын
New msg sunan nal mind change ho riha hai g . par relatives nu sada change hona hajam nhi ho riha
@BalwinderSingh-bi5vd
@BalwinderSingh-bi5vd 2 жыл бұрын
Excellent 👌👌👌
@parveenkaur2583
@parveenkaur2583 2 жыл бұрын
ਸਤਿ ਸੀ੍ ਅਕਾਲ ਜੀ 🙏
@varindersingh7400
@varindersingh7400 2 жыл бұрын
ਬਾਬਾ ਜੀ ਤੁਸੀਂ ਸਾਨੂੰ ਰੋਜ਼ ਸਵੇਰੇ ਵਿਚਾਰ ਸੁਣਾਂਦੇ ਹੋ ਅਸੀਂ ਤੁਹਾਡੇ ਵਿਚਾਰ ਸੁਣ ਕੇ ਸਾਨੂੰ ਸਮਝ ਆਉਂਦੀ ਹੈ ਅਮਲ ਵੀ ਕਰਦੇ ਹਾਂ
English or Spanish 🤣
00:16
GL Show
Рет қаралды 19 МЛН
Just Give me my Money!
00:18
GL Show Russian
Рет қаралды 1,2 МЛН
Самое неинтересное видео
00:32
Miracle
Рет қаралды 2,3 МЛН
English or Spanish 🤣
00:16
GL Show
Рет қаралды 19 МЛН