ਫਾਲਤੂ ਦੀਆਂ ਚਿੰਤਾਵਾਂ | Episode 187 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale

  Рет қаралды 101,371

Emm Pee

Emm Pee

Күн бұрын

Пікірлер: 325
@ManjitKaur-wl9hr
@ManjitKaur-wl9hr 2 жыл бұрын
ਮਨ ਨੂੰ ਸਮਝਾਉਣਾ ਬਹੁਤ ਜਰੂਰੀ ਹੈ ਨਹੀਂ ਤਾਂ ਸਰੀਰ ਰੋਗਾਂ ਦਾ ਘਰ ਬਣ ਜਾਵੇਗਾ...
@gurmeetmaan4629
@gurmeetmaan4629 Жыл бұрын
ਮੈ ਹਰ ਰੋਜ਼ ਤੁਹਾਡੀ ਨਵੀ ਸਵੈਰ ਸਣਦੀ ਹਾ
@varkhamaini275
@varkhamaini275 2 жыл бұрын
ਨਵੀਂ। ਸਵੇਰ।ਤਾਂ।ਕਮਾਲ।ਸਨੇਹਾ।ਹੈ। ਵਾਹਿਗੁਰੂ ਗੁਰੂ ਜੀ ਵਾਹਿਗੁਰੂ ਗੁਰੂ ਜੀ
@KamaljitKaur-fy3uu
@KamaljitKaur-fy3uu 2 жыл бұрын
ਫ਼ਰਕ ਪੈ ਗਿਆ ਹੈ ਜੀ ਲੋਕਾਂ ਦੀ ਸੋਚ ਵਿੱਚ 🙏 ਮੇਰੇ ਬਹੁਤ ਸਾਰੇ ਜਾਣਕਾਰਾਂ ਦੇ ਔਲਾਦ ਨਹੀਂ ਪਰ ਉਹ ਖੁਸ਼ ਹਨ ‌।
@sukhiduggankaur384
@sukhiduggankaur384 2 жыл бұрын
ਭਾਈ ਸਾਹਿਬ ਜੀ ਔਖਾਂ ਤਾਂ ਮਨ ਸਮਝਾਉਣਾ ਹੀ ਹੈ, ਪਰ ਕੋਈ ਵਿਰਲਾ ਹੀ ਪੋਤੇ ਪੋਤੀਆਂ ਦੇ ਸੁੱਖ ਭੋਗਦਾ ਹੈ,
@KamaljitKaur-fy3uu
@KamaljitKaur-fy3uu 2 жыл бұрын
ਜਜ਼ਬਾਤਾਂ ਤੇ ਕੰਟਰੋਲ ਕਰਨ ਦਾ ਬਹੁਤ ਵਧੀਆ ਸੁਨੇਹਾ ਦਿੱਤਾ ਜੀ 🙏
@HappySingh-dt2db
@HappySingh-dt2db 2 жыл бұрын
Waahh g waahhhh ਛੋਟੀਆਂ ਛੋਟੀਆਂ ਗੱਲਾਂ ਜਿੰਦਗੀ ਕਿੰਨੀ ਸੁਖਾਲੀ ਕਰਤੀ
@jasjaspreets4502
@jasjaspreets4502 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹਿ ਬਾਬਾ ਜੀ ਬਹੁਤ ਵਧੀਆ ਸੁਨੇਹਾ ਹੈ ਬਾਬਾ ਜੀ
@navidhillon5968
@navidhillon5968 2 жыл бұрын
ਬਿਲਕੁਲ ਠੀਕ ਕਿਹਾ ਬਾਬਾ ਜੀ ਸੱਤ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਆਪ ਜੀ ਨੂੰ ਲੰਬੀਆਂ ਉਮਰ ਬਖਸ਼ਣ ਚੜਦੀ ਕਲ੍ਹਾ ਬਖਸ਼ਣ ਤੰਦਰੁਸਤੀ ਬਖਸ਼ਣ ਜੀ
@SatnamSingh-bc5zm
@SatnamSingh-bc5zm 2 жыл бұрын
ਕਈਆਂ ਨੂੰ ਇਹੀ ਚਿੰਤਾ ਹੁੰਦੀ ਹੈ ਕਿ ਸਾਨੂੰ ਕੋਈ ਚਿੰਤਾ ਨਹੀਂ।
@sukhvir434
@sukhvir434 2 жыл бұрын
ਜਿਹੜੀ ਗੱਲ ਵਸੋ ਬਹਾਰ ਹੋਵੇ ਉੱਥੇ ਸਮਝੋਤਾ ਕਰ ਲੈਣਾਂ ਹੀ ਠੀਕ ਹੁੰਦਾ ਹੈ, ਸੋਹਣੇ ਵਿਚਾਰਾਂ ਲਈ, ਧੰਨਵਾਦ ਭਾਈ ਸਾਹਿਬ ਜੀ 🙏🙏👌👌👍🏼🌹🌹
@shilpamakkar1357
@shilpamakkar1357 2 жыл бұрын
Right
@kalerkaler1462
@kalerkaler1462 2 жыл бұрын
ਭਾਈ ਜੀ ਤੁਹਾਡੀ ਕੱਲੀ ਕੱਲੀ ਗੱਲ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਂ ਲਾਗੂ ਵੀ ਕਰ ਰਿਹਾ ਹਾਂ ਜੀ।🙏🙏🙏🙏🙏🙏🙏 ਵਾਹਿਗੁਰੂ ਜੀ
@sikanderkalyan7505
@sikanderkalyan7505 2 жыл бұрын
Waheguru ji
@simranpreetkaur5913
@simranpreetkaur5913 2 жыл бұрын
ਬਹੁਤ ਵਧੀਆ ਜੀ ਤੁਹਾਡੇ ਵੀਚਾਰ ਸਾਨੂੰ ਬਹੁਤ ਮਜ਼ਬੂਤ ਕਰਦੇ ਹਨ ਅਸੀਂ ਆਪਣੇ ਆਪ ਨੂੰ ਬਹੁਤ ਬਦਲ ਲਿਆ ਆਪਣੇ ਆਪ ਵਿੱਚ ਬਹੁਤ ਖੁਸ਼ ਹਾਂ ਖੁਸ਼ੀ ਕਿਸੇ ਚੀਜ਼ ਵਿੱਚ ਨਹੀਂ ਆਪਣੇ ਆਪ ਵਿੱਚ ਹੀ ਹੈ 🙏🙏🙏🙏💖💖🙏🙏🙏
@childmother119
@childmother119 2 жыл бұрын
Bhi Ranjit singh zindabad
@suriastono3061
@suriastono3061 2 жыл бұрын
ਭਾਈ ਸਾਹਿਬ ਜੀ ਨੇ ਸਾਨੂੰ ਜਿੰਦਗੀ ਜਿਉਣ ਦਾ ਤਰੀਕਾ ਸਮਝਾ ਦਿੱਤਾ ਕਿੱਦਾਂ ਖੁਸ਼ ਰੱਖਣਾ ਅਪਣੇ ਆਪ ਸਾਡੇ ਚ ਹਿਮਤ ਭਰ ਦਿੱਤੀ ਸਾਨੂੰ ਕੋਈ ਦੁੱਖ ਨਹੀਂ ਦੇ ਸਕਦਾ ਅਸੀਂ ਅਪਣੇ ਰੱਬ ਆਪ ਸਗੋਂ ਸਾਨੂੰ ਜੁੰਮੇਵਾਰ ਬਣਾ ਦਿੱਤਾ ਨਾਹੀ ਤਾ ਅਸੀਂ ਹਮੇਸ਼ਾ ਰੱਬ ਤੇ ਸੁੱਟ ਕੇ ਆਪ ਅਜਾਦ ਹੋ ਜਾਂਦੇ ਹਾ.....
@Lovepreetsingh-by2hf
@Lovepreetsingh-by2hf 2 жыл бұрын
🙏🙏🙏🙏
@dalwindersingh5617
@dalwindersingh5617 2 жыл бұрын
ਸਾਡਾ ਐਥੇ ਕੋਈ ਨਹੀਂ ਨਾ ਕੋਈ ਵੀ ਪੁਤ ਨਾ ਰਿਸਤਾ ਨਾਤਾ ਸਭ ਲੋੜਾਂ ਦੇ ਨਾਤੇ ਨੇ ਐਵੇਂ ਦਿਮਾਗ ਚ ਬੋਝ ਪਾਇਆ ਹੋਇਆ ਗੁਰਬਾਣੀ ਚ ਇਹ ਬਹੁਤ ਸਮਝਾਇਆ ਗਿਆ । ਅੰਗਰੇਜ਼ ਇਸਨੂੰ ਸਮਝ ਗਏ ਨੇ ਪਰ ਕੁਝ ਹੋਰ ਤਰੀਕੇ ਨਾਲ ਟੈਂਨਸਨ ਚ ਨੇ
@KamaljitKaur-fy3uu
@KamaljitKaur-fy3uu 2 жыл бұрын
ਤੁਹਾਡੇ ਬਚਨ ਬਹੁਤ ਸਹਾਈ ਹੁੰਦੇ ਹਨ ਮਨ ਨੂੰ ਸਮਝਾਉਣ ਲਈ ਜੀ 🙏
@ranisen5027
@ranisen5027 2 жыл бұрын
right
@gurjitkaur8461
@gurjitkaur8461 2 жыл бұрын
Right ji
@harjotsingh7269
@harjotsingh7269 2 жыл бұрын
O K
@u.pdepunjabipind1620
@u.pdepunjabipind1620 2 жыл бұрын
ਤੁਹਾਡੀ ਹਰ ਏਕ ਗੱਲ ਸੱਚ ਹੈ ਜੀ ਧੰਨਵਾਦ ਭਾਈ ਸਾਹਿਬ ਜੀ 🙏🌹
@JasveerSingh-cg7dr
@JasveerSingh-cg7dr 2 жыл бұрын
ਵਾਹਿਗੁਰੂ ਜੀ 🙏💐💖💐🙏ਸਭਛੇ ਬੜਾ ਰੋਗ 🙏💐🙏💐🙏💐🙏💐 ਮੇਰੇ ਵਾਰੇ ਕਿਆ ਕਹਿਗੇ ਲੋਗ 💖💐🙏💐🙏ਵਾਹਿਗੁਰੂ ਜੀ
@ManpreetSingh-kf8ii
@ManpreetSingh-kf8ii Жыл бұрын
ਬਹੁਤ ਵਧੀਆ ਸੁਨੇਹਾ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@ManjitKaur-lu7oy
@ManjitKaur-lu7oy 2 жыл бұрын
ਭਾਈ ਸਾਹਿਬ ਜੀ ਨੂੰ ਗੁਰੂ ਫਤਿਹ ਜੀ ਮੈ ਮਨਜੀਤ ਸੈਪਲਾ ਤੋ ਆ ਜੀ। ਆਪ ਜੀ ਦੇ ਸਾਰੇ ਪ੍ਰੋਗਰਾਮ ਬਹੂਤ ਵਧੀਆ ਲਗਦੇ ਨੇ ਜੀ ਇਸੇ ਤਰਾ ਸੰਗਤ ਦੀ ਸੇਵਾ ਕਰਦੇ ਰਹੋ ਜੀ ਧੰਨਵਾਦ ਜੀ।
@skytech6719
@skytech6719 2 жыл бұрын
ਇਹ ਸੈਪਲਾ ਕਿੱਥੇ ਕ ਪੈ ਜਾਂਦਾ ਜੀ????
@ManjitKaur-lu7oy
@ManjitKaur-lu7oy 2 жыл бұрын
@@skytech6719 ਇਹ ਜਿਲਾ ਫਤਿਹਗੜ੍ਹ ਸਾਹਿਬ ਦਾ ਇਕ ਪਿੰਡ ਆ ਜੀ।ਜੋ ਪਿੰਡ ਚੂੰਨੀ ਕਲਾ ਦੇ ਨੇੜੇ ਆ ਜੀ ਮਨਜੀਤ ਕੌਰ ਸੈਪਲਾ ਤੋ ਆ ਜੀ। ਧਨਵਾਦ ਜੀ।
@rajinderrai284
@rajinderrai284 2 жыл бұрын
ਸਹੀ ਗੱਲ ਆ ਭਾਈ ਸਾਹਿਬ ਜੀ ਪਤਾ ਨਹੀਂ ਉਸ ਨੇ ਆਪਣੀ ਦਾਦੀ ਜਾਂ ਨਾਨੀ ਨੂੰ ਪਾਣੀ ਵੀ ਪੁੱਛਣਾ ਹੈ ਜਾਂ ਨਹੀਂ ਸਤਿਗੁਰੂ ਮੇਹਰ ਕਰੇ
@charanjeetsingh9799
@charanjeetsingh9799 2 жыл бұрын
ਜਹਾਂਗੀਰ ਵਾਲੇ ਹਾਜ਼ਰ ਨੇ ਜੀ ਧੰਨਵਾਦ ਭਾਈ ਸਾਹਿਬ ਜੀ ਦਾ
@harpreetkaurji2111
@harpreetkaurji2111 2 жыл бұрын
Baba ji tuc jindagi jeen di kla sikhati ji 🙏🙏🙏
@saregama798
@saregama798 2 жыл бұрын
Bhai saab ji...jinna dil tuhanu sunan nu karda...us ton kite wadh k dil eh karda k tuhadi jinni tarif v keeti jawe oni e thodi hai...salute to your bareek samajh
@gurjantsingh-mx7js
@gurjantsingh-mx7js 2 жыл бұрын
ਰੱਬ ਵੱਡਿਆ ਉਮਰਾਂ ਬਖਸ਼ੇ ਤੁਹਾਨੂੰ ਭਾਈ ਸਾਹਿਬ ਜੀ 🙏🙏
@virpalkaurvirpal5813
@virpalkaurvirpal5813 2 жыл бұрын
ਵਾਹਿਗੁਰੂ ਜੀ
@gurcharansinghsingh6167
@gurcharansinghsingh6167 2 жыл бұрын
ਭਾਈ ਸਾਹਬ ਜੀ ਦੇ ਸੁੰਦਰ ਬਚਨ ਜ਼ਿੰਦਗੀ ਜਿਊਣ ਦੀ ਜਾਚ ਸਿਖਾਉਦੇ ਨੇ ਰੋਜ਼ 🙏🙏💞💞💞
@ManjitSingh-cl6qy
@ManjitSingh-cl6qy 2 жыл бұрын
ਬਿਲਕੁਲ ਸੱਚ ਹੈ ਵਾਹਿਗੁਰੂ ਜੀ
@sunehagamini3288
@sunehagamini3288 2 жыл бұрын
ਬਿਲਕੁਲ ਸਹੀ ਆ ਬਾਬਾ ਜੀ ਗੱਲ ਜੀ
@gurpreetKaur-ck8jp
@gurpreetKaur-ck8jp 2 жыл бұрын
ਬਹੁਤ ਵਧੀਆ ਹੈ ਵੀਰ ਜੀ
@devinderpalsingh1010
@devinderpalsingh1010 2 жыл бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ❤️❤️🙏🙏🙏
@KamaljitKaur-fy3uu
@KamaljitKaur-fy3uu 2 жыл бұрын
ਸੱਚਮੁੱਚ ਜੀ 🙏 ਆਪਬੀਤੀ ਸਹਿਣੀ ਤਾਂ ਔਖੀ ਹੈ ਪਰ ਤੁਹਾਡੇ ਬਚਨਾਂ ਨੇ ਸਹਿਣਸ਼ੀਲਤਾ ਬਹੁਤ ਵਧਾ ਦਿੱਤੀ ਹੈ ਜੀ 🙏
@sandeepsinghsaran6247
@sandeepsinghsaran6247 2 жыл бұрын
ਕੀ ਹਾਲ ਅਾ ਭਰਾ
@sandeepsinghsaran6247
@sandeepsinghsaran6247 2 жыл бұрын
ਭਰਾ ਤੇਰੀ ਸੋਚ ਬਹੁਤ ਵਧੀਆ
@mansukh2015
@mansukh2015 2 жыл бұрын
Bilkul Shi
@RajuSingh-dw6px
@RajuSingh-dw6px 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@SatnamSingh-mx5bz
@SatnamSingh-mx5bz 2 жыл бұрын
Bilkul g wahyguru g
@parmindarsidhuparmindarsid4340
@parmindarsidhuparmindarsid4340 2 жыл бұрын
waheguru Ji waheguru Ji 🌹🌹🌹🌹❤️🌹❤️🌹🌹🌹🌹🌹💐🌹❤️💐❤️🌹 waheguru Ji🙏🙏🙏🙏🙏🙏🙏🙏🌹🌹🌹🌹🌹🌹
@manjinderbassuwal2168
@manjinderbassuwal2168 2 жыл бұрын
ਭਾਈ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
@rakeshkamboj6045
@rakeshkamboj6045 2 ай бұрын
ਬਾਬਾ ਜੀ ਆਪ ਜੀ ਦੇ ਕਲਿੱਪ ਸੁਣ ਸੁਣ ਕੇ ਨਵੀਂ ਜ਼ਿੰਦਗੀ ਜਿਊਣ ਦਾ ਫੈਸਲਾ ਲਿਆ ਹੁਣ ਵਾਹਿਗੁਰੂ ਜੀ ਦੀ ਕਿਰਪਾ ਨਾਲ ਨਜ਼ਾਰੇ ਲਈ ਦਾ ਵਾਹਿਗੁਰੂ ਸਭ ਤੇ ਮੇਹਰ ਕਰੇ 🙏🙏
@adarshsahibnasibpura2037
@adarshsahibnasibpura2037 2 жыл бұрын
ਵਹਿਗੁਰੂ ਮਿਹਰ ਕਰਨ ਆਪ ਜੀ ਤੇ ਇਸੇ ਤਰਾਂ ਸੇਵਾ ਕਰਨ ਦੀ👌👌👌👌
@anjubala6835
@anjubala6835 2 жыл бұрын
Baba ji thanku so much
@narinderpalsingh3396
@narinderpalsingh3396 2 жыл бұрын
ਆਪਣਾ ਮਨ ਨੂੰ ਕਾਬੂ ਵਿੱਚ ਰੱਖਣਾ ਆ ਹੀ ਅੱਜ ਦੇ ਸੁਨੇਹਾ ਭਾਈ ਸਾਬ ਜੀ ਧੰਨਵਾਦ 🙏
@swarshsharma6596
@swarshsharma6596 2 жыл бұрын
T
@swarshsharma6596
@swarshsharma6596 2 жыл бұрын
3333
@swarshsharma6596
@swarshsharma6596 2 жыл бұрын
3333
@swarshsharma6596
@swarshsharma6596 2 жыл бұрын
3tt
@swarshsharma6596
@swarshsharma6596 2 жыл бұрын
2
@saregama798
@saregama798 2 жыл бұрын
Bhai saab ji...main koyee jhoothi tarif nahin kar rahi...dil karda k tuhanu saara saara din suni e jawan te bss sun di rahan....ajj sma oh aa gya hai k ...lokan nu ikallapan aina k khaan lgg gya...lok aine k demotivate hoye pye ne k ...tuhada eh nitt da suneha...har ghar di ikk ahem zarurat ban gya hai
@manjotkumar8539
@manjotkumar8539 2 жыл бұрын
ਧੰਨਵਾਦ ਭਾਈ ਜੀ 🙏🙏👍👍👍👌
@ravneetkaur6205
@ravneetkaur6205 2 жыл бұрын
Gud msg bhai Sahib ji,Thnku ji.shi rasta dikhaun lyi🙏🙏🙏
@SukhveerSingh-kh2go
@SukhveerSingh-kh2go 2 жыл бұрын
Good mgs bahi ji
@manjitkaursandhu4785
@manjitkaursandhu4785 2 жыл бұрын
Thanks ji
@skumar925
@skumar925 Жыл бұрын
Hlo
@simarjeet5771
@simarjeet5771 2 жыл бұрын
Very nice
@bahadarsekha5481
@bahadarsekha5481 2 жыл бұрын
ਬਹੁਤ ਵਧਿਆ ਵਿਚਾਰ ਭਾਈ ਸਰਬ ਜੀ ਮੇਰੇ ਵੀ ਦੋ ਬੇਟੀ ਨੇ ਮੈਨੁੰ ਤਾ ਪਸਤਾਵਾ ਨੀ ਅਸੀ ਤਾ ਪੁਰਾ ਖੁਸ ਰਹਿੰਦੇਆ ਸਾਰੇ ਮੈਬਰ ਪੁਰੇ ਨਜਾਰੇ ਨਾਲ ਜਿੰਦਗੀ ਲਗਾ ਰਹੇ ਆ 🙏🙏
@ShamsherSingh-ff5jg
@ShamsherSingh-ff5jg 2 жыл бұрын
ਬਹੁਤ ਬਹੁਤ ਧੰਨਵਾਦ 🙏🏾🙏🏾
@amandeepkaur2431
@amandeepkaur2431 2 жыл бұрын
Bhut vdhya msg g..mre 2 betia ne..bhut tnsn rhdi c mnu Lok v bhut sunaude c...Hun ma thode vichar sun k Apne ap nu mjbut bna lea te sabr kr lea...
@skumar925
@skumar925 Жыл бұрын
Nice.. Kitho di ho
@dharminderpal2600
@dharminderpal2600 2 жыл бұрын
Bhai Sahib Ji waheguru ji ka khalsa waheguru ji ke fateh ❤️ Bhairo Munna ❤️ Ludhiana ❤️
@ministories_narinder_kaur
@ministories_narinder_kaur 2 жыл бұрын
You are saying true. I am very impressed by your guidance and implement in life. ਮਨ ਜੀਤੇ ਜਗ ਜੀਤ।
@gurnamkaur3715
@gurnamkaur3715 2 жыл бұрын
Wonderful mesej
@RandhirSingh-d2h
@RandhirSingh-d2h 6 күн бұрын
ਭਾਈ ਸਾਹਿਬ ਜੀ ਸਤਿ ਸ੍ਰੀ ਆਕਾਲ ਹੱਥਨ ਪਿੰਡ ਤੋਂ ਜੀ
@harvindarsinghpahalwan1995
@harvindarsinghpahalwan1995 2 жыл бұрын
Bilkul sahi gal ji hun bahot farak he ji hun soch uchi hundi lagdi he ji
@RanjitSingh-ox9yn
@RanjitSingh-ox9yn 2 жыл бұрын
ਵਾਹਿਗੁਰੂ ਜੀ 🙏🙏
@priya7112
@priya7112 2 жыл бұрын
Boht boht boht boht boht boht tanwad ji 💓🌷🙏❤️💐💐💓💓💓
@JagdeepSingh-dm9jf
@JagdeepSingh-dm9jf 2 жыл бұрын
Waheguru ji ka Khalsa waheguru ji Fateh 🙏🙏
@KamaljitKaur-fy3uu
@KamaljitKaur-fy3uu 2 жыл бұрын
ਫਾਲਤੂ ਦੀਆਂ ਚਿੰਤਾਵਾਂ ਨਾ ਕਰੋ, ਫਾਲਤੂ ਦੇ ਰੋਗ ਸਹੇੜਨਗੀਆਂ, ਤੁਹਾਡਾ ਇਹ ਸੁਨੇਹਾ ਲਾਗੂ ਕਰਾਂਗੇ ਜੀ 🙏 ਧੰਨਵਾਦ ਜੀ 🙏
@KulwinderKaur-su8fw
@KulwinderKaur-su8fw 2 жыл бұрын
Wahaguru ji tara hi asra 🙏🙏
@sarabjitkaur5474
@sarabjitkaur5474 2 жыл бұрын
Tuhade msg to hi asi akal sikhde aa g . Sat shri akaal bhai sahib g
@jagjeetsingh3949
@jagjeetsingh3949 2 жыл бұрын
ਬਹੁਤ ਬਧੀਆ ਜੀ
@sarbjeetkaur4574
@sarbjeetkaur4574 2 жыл бұрын
Satnam Shri waheguru ji 🙏🙏🌹🌹 thank you thank you thank you baba ji ♥️♥️
@jasbirkaurnothe
@jasbirkaurnothe 2 жыл бұрын
Bahut hi badhiya
@gurmeetmaan4629
@gurmeetmaan4629 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ ਵਧੀਆ ਤਰੀਕੇ ਨਾਲ਼ ਵਿਚਾਰ ਕਰਦੇ ਹੋ ਮਨ ਨੂੰ ਸਕੂਨ ਮਿਲਦਾ
@sandeepsidhusandeepsidhu744
@sandeepsidhusandeepsidhu744 2 жыл бұрын
Bahut bahut vadhia vichar bhai sahib ji
@SUKHWINDERSINGH-xz3dt
@SUKHWINDERSINGH-xz3dt 2 жыл бұрын
Aaj to bade baba ji koi tention nhi la ne sae theek rana aa zindagi svarana ne aa thanks baba ji vadia aa tuse sade le motivation o baba ji
@KulwinderSingh-jq8qg
@KulwinderSingh-jq8qg 2 жыл бұрын
ਤੁਹਾਡੇ ਵਿਚਾਰ ਬਹੁਤ ਵਧੀਆ ਲੱਗੇ ਜੀ👌👌👌👌👌🙏🙏🙏🙏
@GurpreetSingh-to6ot
@GurpreetSingh-to6ot 2 жыл бұрын
Bht vadia bhi saab ji bht sara peyar cahmkor sahib ton
@ManpreetKaur-jp1gt
@ManpreetKaur-jp1gt 2 жыл бұрын
siraa baba ji❤🙏 , j tusi na hunde asi tan rul e jana c bina gyan ton , so jihna twada shukriya kriye ohna e thoda aw 🙏😊
@LakhvirSingh-zx1te
@LakhvirSingh-zx1te 2 жыл бұрын
Vadia suneha g heart toching👌🙏
@lakhvirsingh2656
@lakhvirsingh2656 2 жыл бұрын
Bauht Vadiya suneha ji thanku bhaisaab ji
@dulichand8451
@dulichand8451 2 жыл бұрын
Boht vdia lgya g aj da suneha v daily asi sunde a sadi life boht change ho gyi a tuhanu sun sun ke jeon da trika a riha hun bs wmk 🙏🙏🙏
@ManjitKaur-wl9hr
@ManjitKaur-wl9hr 2 жыл бұрын
ਵਾਹਿਗੁਰੂ ਧੰਨ ਵਾਹਿਗੁਰੂ ਜੀ
@soniyasharma7418
@soniyasharma7418 2 жыл бұрын
Bhut vadiya baba ji .mere ghar me kaka nhi c.mainu bhi bhut tanshion cç..tusi bhut vadiya gal kiti
@skumar925
@skumar925 Жыл бұрын
Hlo
@inderjeetkaur3274
@inderjeetkaur3274 2 жыл бұрын
Waheguru ji k kalsha waheguru ji k fathy faridabad 🙏🌹🌷🌲🌴
@jimmysingh32
@jimmysingh32 2 жыл бұрын
ਬਹੁਤ ਹੀ ਵਧੀਆ ਮੈਸੇਜ ਹਨ ਜੀ ਸਾਰੀਆਂ ਕਲਿੱਪਾਂ ਦੇ। ਵਾਹਿਗੁਰੂ ਸਤਿਨਾਮ ਜੀ
@manjujhamb548
@manjujhamb548 2 жыл бұрын
Tuhadi sifat karan the shabad nhi bhai saheb ge God bless you
@PrabhjotSingh-rc6nq
@PrabhjotSingh-rc6nq 2 жыл бұрын
ਇਹ ਮਰਿਆਦਾ ਬਹੁਤ ਪੁਰਾਣੀ ਹੈ।। ਗਰਭ ਤੋ ਪਹਿਲਾਂ ਇੱਕ ਨੇਮ ਧਰਮ ਕਰਦੇ ਹਨ। ਲੜਕਾ ਹੋਵੇ ਜਾਂ ਲੜਕੀ ਨਵੀਂ ਮਾਂ ਨੂੰ ਹੀ ਸਾਮਣਾ ਪੈਦਾ ਹੈ
@akashbenipal408
@akashbenipal408 2 жыл бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@SunnySingh-th7rm
@SunnySingh-th7rm 2 жыл бұрын
Ram Hari Govind Narayan Allah beethal Gopal Krishan waheguru Satnam Ji
@manjinderkaur9023
@manjinderkaur9023 2 жыл бұрын
You saying taru God bless you uk
@jagdishkaur9755
@jagdishkaur9755 2 жыл бұрын
ਜਿੰਦਗੀ ਵਿੱਚ ਜਿੰਨੀਆਂ ਇਛਾਵਾਂ ਵੱਧ ਹੋਣਗੀਆਂ ਉਨ੍ਹਾਂ ਦੀ ਆਪੂਰਤੀ ਤੇ ਅਸੀਂ ਉਨਾਂ ਹੀ ਵੱਧ ਦੁਖੀ ਹੋਵਾਂਗੇ,ਸਹਿਜ ਸੰਤੁਸ਼ਟੀ ਤੇ ਸਬਰ ਹੀ ਇਕ ਸ਼ਾਂਤਮਈ ਜ਼ਿੰਦਗੀ ਦੇ ਮਜ਼ਬੂਤ ਥੰਮ੍ਹ ਹਨ
@alamjitnirmaan4964
@alamjitnirmaan4964 2 жыл бұрын
Waheguru g waheguru g waheguru g waheguru g 🙏🙏
@amitsinghsandhu8994
@amitsinghsandhu8994 2 жыл бұрын
ਤੁਹਾਡੇ ਸੁਝਾਵਾਂ ਨੇ ਜ਼ਿੰਦਗੀ ਸਹੀ ਜਿਉਣੀ ਸਿਖਾ ਦਿੱਤੀ ਬਾਬਾ ਜੀ ਤੁਹਾਡਾ ਬਹੁਤ ਧੰਨਵਾਦ
@GurwinderSingh-vd4ke
@GurwinderSingh-vd4ke 2 жыл бұрын
Stressful jindgi vich Good solution 🙏🙏🙏
@GURPALSINGH-kb3ky
@GURPALSINGH-kb3ky 2 жыл бұрын
Bahut vadia parcharak bhai ranjit singh ji dhadrian wale
@manjinderkaur8691
@manjinderkaur8691 2 жыл бұрын
Waheguru ji 🙏🙏🌹🌹❣️❣️
@skillspeeloodosto
@skillspeeloodosto 3 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@Krishansingh-io9ft
@Krishansingh-io9ft 2 жыл бұрын
Right Bahi. Sab.
@Krishansingh-io9ft
@Krishansingh-io9ft 2 жыл бұрын
Ashi Os Rja. Raji
@RanjitSingh-uz5uz
@RanjitSingh-uz5uz 2 жыл бұрын
Vah ji vah !!
@lakhwindersinghbrar6186
@lakhwindersinghbrar6186 2 жыл бұрын
Good 👍👍
@daljitmangat1096
@daljitmangat1096 2 жыл бұрын
Waheguruji 🙏waheguruji 🙏waheguruji 🙏waheguruji 🙏waheguruji 🙏
@kiransandhu5162
@kiransandhu5162 2 жыл бұрын
Man khad ta jada aa par us ta thoda time legda aa manu apna man nu khadaun ta 16 sal lega na par hun ma bahut kush ha vry vry thanks bhi sab ji da
@skumar925
@skumar925 Жыл бұрын
Hlo
@kulwindersinghmomi2943
@kulwindersinghmomi2943 2 жыл бұрын
Bhai Sahib Ji You Are Right
@ranisen5027
@ranisen5027 2 жыл бұрын
aj da suneha bhot vadia lga 🙏
@lksinghroopnager3798
@lksinghroopnager3798 2 жыл бұрын
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨਵਾਦ ਭਾਈ ਸਾਹਿਬ
@naazpreetkaur9305
@naazpreetkaur9305 2 жыл бұрын
Good nd postive thinking ...very very thanks for sharing with us ....🙏🙏
@GurpreetSingh-yd1gt
@GurpreetSingh-yd1gt 2 жыл бұрын
Waheguru g da khalsa waheguru g di fathe
@baldevsingh3828
@baldevsingh3828 2 жыл бұрын
Very nice bhai Sahib Ji. You are great
@reshamsinghrandhawa9543
@reshamsinghrandhawa9543 2 жыл бұрын
waheguru ji ❤❤
@arshukaurrr1619
@arshukaurrr1619 2 жыл бұрын
Waheguru ji waheguru jj waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru jii waheguru jii waheguru jii waheguru ji waheguru ji waheguru jii waheguru jii waheguru ji waheguru jii waheguru jjjii waheguru jii mehrr krioo
@virenderkamboj2384
@virenderkamboj2384 2 жыл бұрын
Waheguru ji HR75
@HarjinderKaur-xi8yb
@HarjinderKaur-xi8yb 2 жыл бұрын
Sab ton wadi sewa ji shabash sister de 👌🏿🙋❤️ Waheguru ji 🙏🙏
@harleevkaur7916
@harleevkaur7916 2 жыл бұрын
Waheguru Ji ka khalsa waheguru ji Ki fateh 🙏🙏
@gurjindersinghgurjindersin4858
@gurjindersinghgurjindersin4858 2 жыл бұрын
Dhanbad.G
бабл ти гель для душа // Eva mash
01:00
EVA mash
Рет қаралды 3,8 МЛН
ROSÉ & Bruno Mars - APT. (Official Music Video)
02:54
ROSÉ
Рет қаралды 201 МЛН
MY HEIGHT vs MrBEAST CREW 🙈📏
00:22
Celine Dept
Рет қаралды 92 МЛН
Paisa Kathaa Ker Ke #trending #parmesher_dawar #sjsj_guru_star
8:45
SJSJ GURUSTAR
Рет қаралды 195 М.
бабл ти гель для душа // Eva mash
01:00
EVA mash
Рет қаралды 3,8 МЛН