No video

ਪੜਾਈ ਜਵਾਕਾਂ ਨੂੰ ਡਿਪਰੈੱਸ਼ਨ ਚ ਲਿਜਾ ਰਹੀ ਹੈ? ਮਾਪਿਆਂ ਦੇ ਲਈ ਖਾਸ ਇੰਟਰਵਿਊ ਕੰਨ ਖੋਲ ਕੇ ਸੁਣਿਓ।

  Рет қаралды 4,015

RMB Television

RMB Television

Күн бұрын

#RMBTelevision #study #childrens
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
Anchor- Jass Grewal
CameraMan- Gurpreet Singh
Editor- Kamalpreet Singh, Hardishan Singh
----------------------------------------------------------------------
Other social links
KZbin:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 13
@jasbirjass4550
@jasbirjass4550 Ай бұрын
ਬੱਚਿਆਂ ਨੂੰ ਸਕੂਲ ਤੋਂ ਘਰ ਜਾ ਇਵੇਂ ਲੱਗਦਾ ਕੇ ਉਹ ਆਜ਼ਾਦ ਹਨ ਪਰ ਘਰੇ ਵੀ ਉਹੀਓ ਪਾਬੰਦੀਆਂ ਲੱਗ ਜਾਣ ਤਾਂ ਬੱਚਾ ਮਾਨਸਿਕ ਤੇ ਸਰੀਰਕ ਤੌਰ ਤੇ ਕਮਜ਼ੋਰ ਰਹਿ ਜਾਂਦਾ
@HARMESHMANAV1
@HARMESHMANAV1 Ай бұрын
ਸ਼੍ਰੀ ਪ੍ਰਿਤਪਾਲ ਸਿੰਘ ਜੀ ਨੇ ਬਹੁਤ ਕੰਮ ਦੀਆਂ ਗੱਲਾਂ ਦੱਸੀਆਂ ਹਨ। ਅਜਿਹੇ ਹੋਰ ਵੀਡੀਓ ਦੀ ਹੋਰ ਉਡੀਕ ਰਹੇਗੀ। ਆਦਰ ਸਹਿਤ ਧੰਨਵਾਦ ਵੀਰ ਜੀ।
@baldevgrewal807
@baldevgrewal807 Ай бұрын
ਪਰਾਈਵੇਟ ਸਕੂਲਾਂ ਨੇ ਬੱਚਿਆਂ ਦਾ ਬਚਪਨ ਖੋਹ ਲਿਆ ਹੈ।ਬੱਚਿਆਂ ਦੀਆਂ ਖੇਡਾਂ ਤਾਂ ਖਤਮ ਹੀ ਕਰ ਦਿੱਤੀਆਂ ਹਨ।ਛੋਟੇ ਛੋਟੇ ਮਾਸੂਮਾਂ ਵਿੱਚ ਸਹਿਮ ਪੈਦਾ ਕੀਤਾ ਜਾਂਦਾ ਹੈ।
@baldevgrewal807
@baldevgrewal807 Ай бұрын
ਬੱਚੇ ਦਾ ਆਪਣਾ ਭਾਰ ਨਹੀਂ ਉਨਾ ਨਹੀਂ ਹੁੰਦਾ ਜਿੰਨਾ ਬੈਗਾਂ ਦਾ ਭਾਰ ਹੁੰਦ ਹੈ।ਇਹ ਫਜੂਲ ਦੀ ਪੜਾਈ ਕਿਤੇ ਵੀ ਕੰਮ ਹੀਂ ਨਹੀਂ ਅਉਦੀ।
@anonymous.punjabi
@anonymous.punjabi Ай бұрын
ਦੇਖੋ ਦੇਖ ਦੋ ਦੋ ਸਾਲ ਦੇ ਜਵਾਕਾਂ ਨੂੰ ਸਕੂਲ ਲਾਈ ਜਾਂਦੇ ਲੋਕ। ਜਿੰਨੇ ਸਕੈਂਡੀਨੇਵੀਅਨ ਦੇਸ਼ , ਜਿਨ੍ਹਾਂ ਨੂੰ ਸਭ ਤੋਂ ਖੁਸ਼ਹਾਲ ਮੰਨਿਆ ਜਾਂਦਾ ਤੇ ਪੜ੍ਹਾਈ ਚ ਵੀ ਸਭ ਤੋਂ ਮੂਹਰੇ ਨੇ ਉਹਨਾਂ ਦੇਸ਼ਾਂ ਚ ਛੇ ਸੱਤ ਸਾਲ ਦਾ ਜਵਾਕ ਸਕੂਲ ਲਾਉਂਦੇ। ਬਚਪਨਾ ਆਰਗੈਨਿਕ ਰਿਹਾ ਈ ਨੀ , ਮੂਹਰੇ ਲੰਘਣ ਦੀ ਰੇਸ ਚ ਮਕੈਨੀਕਲ ਕਰਤਾ ਜਮਾ ਇਹ ਲੋਕਾਂ ਨੇ । ਮੇਰੀ ਧੀ ਸਾਢੇ ਚਾਰ ਸਾਲ ਦੀ ਨਰਸਰੀ ਚ ਲਾਈ ਮੈਂ ,ਇੱਕ ਮਹੀਨੇ ਦੀ ਪਰਫਾਰਮੈਂਸ ਦੇਖ ਕੇ ਸਕੂਲ ਵਾਲੇ LKG ਚ ਪ੍ਰਮੋਟ ਕਰ ਰਹੇ , ਪਰ ਮੈਂ ਨ੍ਹੀ ਕਰਨ ਦਿੱਤਾ।
@Panjab918
@Panjab918 Ай бұрын
ਮੈਂ ਅੱਜ ਤੋਂ ਤਿੰਨ ਸਾਲ ਪਹਿਲਾਂ ਆਪਣੀ BBA ਪੂਰੀ ਕੀਤੀ, ਉਸ ਤੋਂ ਬਾਅਦ ਮੈਂ ਅੱਠ ਮਹੀਨਿਆਂ ਦਾ ਕੋਰਸ ਲੈ ਕੇ ਜਰਮਨੀ ਆ ਗਿਆ, ਤੇ ਇੱਥੇ ਆ ਕੇ ਪਤਾ ਲੱਗ ਗਿਆ practical ਤੇ skill ਕਿੰਨੀ ਜਰੂਰੀ ਆ। ਆਪਾਂ ਨੂੰ ਸਿਰਫ ਇੰਡੀਆ ਵਿੱਚ ਕਾਪੀਆਂ ਕਿਤਾਬਾਂ ਨਾਲ ਹੀ ਮੱਥਾ ਮਰਵਾਇਆ ਜਾਂਦਾ ਹੈ। ਪਰ ਇੱਥੇ ਬੱਚੇ ਸੱਤਵੀਂ ਤੋਂ ਲੈ ਕੇ ਬਾਰਵੀਂ ਤੱਕ science math physics chemistry ਵਿੱਚੋਂ ਇੱਕ single subject ਵੀ ਰੱਖ ਸਕਦੇ ਹਨ। ਜਿਵੇਂ ਹੁਣ ਮੈਂ ਡੇਰੀ ਫਾਰਮ ਮੈਨੇਜਰ ਦੇ ਤੌਰ ਤੇ ਕੰਮ ਕਰਦਾ ਹਾਂ ਪਰ chemistry physics Hindi SST ਆਦ ਵਿਸ਼ੇ ਮੇਰੇ ਕਿਤੇ ਕੰਮ ਨਹੀਂ ਆਏ।
@user-rl8nv9mm2z
@user-rl8nv9mm2z Ай бұрын
ਮੇਰੀ ਉਮਰ 39 ਸਾਲ ਹੈ ਪਿਛਲੇ 34 ਸਾਲ ਤੋ ਨਾਨਕੇ ਦਾਦਕੇ ਪਿੰਡ ਸਕੂਲ ਵਿੱਚ ਸਬ ਥਾ ਕੁੱਟ ਲਾਣਤਾ ਹੀ ਪਾਇਆ ਜੋਂ ਤੂੰ ਹੁਣ ਕਹੇ ਰਿਹਾ ਹੈ ਮੇਰੇ ਨਾਲ ਪਹਿਲਾ ਹੀ ਹੋ ਗਿਆ
@KLV-wEBrar
@KLV-wEBrar Ай бұрын
Thank you bro ❤
@deepsharma6515
@deepsharma6515 Ай бұрын
ਬੇਨਤੀ ਹੈ ਕਿ ਬਾਈ ਦਾ ਨੰਬਰ ਤੇ ਨਾਂ ਪਤਾ ਤੇ ਕੰਮ ਦਾ ਜ਼ਿਕਰ ਜ਼ਰੂਰ ਕਰੋ ਜੀ
@ramandeepkaurbasraon2058
@ramandeepkaurbasraon2058 Ай бұрын
Yes right sir bache raat nu v saun de hoe test h boli jande
@preetsingh4082
@preetsingh4082 Ай бұрын
Bhai saab ware ve daso
@krishanduggal4030
@krishanduggal4030 Ай бұрын
Very good
@Devinder_1971
@Devinder_1971 Ай бұрын
Bahoot vadhia jankari hia sanu samjna chaida
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 9 МЛН
Zombie Boy Saved My Life 💚
00:29
Alan Chikin Chow
Рет қаралды 25 МЛН
Please Help Barry Choose His Real Son
00:23
Garri Creative
Рет қаралды 23 МЛН
Unveiling my winning secret to defeating Maxim!😎| Free Fire Official
00:14
Garena Free Fire Global
Рет қаралды 9 МЛН
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 9 МЛН