ਪੰਛੀਆਂ ਨੂੰ ਗਰਮੀ ਚ ਮਰਦਿਆਂ ਦੇਖਿਆ ਤਾਂ ਦਿਲ ਪਸੀਜ ਗਿਆ

  Рет қаралды 92,153

Discovered By Lens

Discovered By Lens

2 жыл бұрын

Sandeep Dhaula’s Contact No: 98035-35300
Description :- This video is about a birds loving youngster Sandeep Dhaula. Sandeep Dhaula was fond of birds since his childhood. When Sandeep started learning about birds in depth, he saw that humans have caused a lot of damage to birds due to their ignorance. Due to human negligence, the existence of many birds including sparrows, parrots and owls was threatened in Punjab. Sandeep started installing artificial nest boxes and trees for the birds. In the last 15 years, Sandeep has planted more than fifteen thousand trees and about 35 thousand artificial nest boxes. Due to the efforts of Sandeep and his team, the population of endangered birds has increased significantly. Many other youths in Punjab are taking inspiration from Sandeep and are working for the rehabilitation of birds in their respective areas.
Host - Sukhcharan Preet
Editor - Manpreet Singh
Cameramen - Manpreet Singh, Nirmal Kumar
Guest - ‪@SandeepDhaula‬
Location - Dhaula, Barnala
Label - ‪@DiscoveredByLens‬
Subscribe 👆 / discoveredbylens
Follow Page👍 / discoveredbylens
Follow us 👉 / discoveredbylens
---------------
For More Stories Check Out Our Playlist
Inspiring Stories :-
• Inspiring Stories
ਯਾਦਾਂ 47 ਦੀਆਂ :-
• Partition Stories
#DiscoveredByLens #SandeepDhaula #birds #sparrow #birdslover #punjab #barnala #inspiringstory #ਪੰਛੀ #ਚਿੜੀਆਂ #environment #nest #birdsnest #woodnest #birdsaviary #panshi #kudrat #kudratprem

Пікірлер: 197
@drdev7121
@drdev7121 2 жыл бұрын
ਸ਼ਾਬਾਸ਼ੇ ਭਰਾਵਾਂ ਸਾਡਾ ਜਾਨਵਰਾਂ ਤੇ ਪੰਛੀਆਂ ਨਾਲ ਗੂੜ੍ਹਾ ਰਿਸ਼ਤਾ ਹੈ,ਪਰ ਅਸੀ ਖੁਦ ਗਰਜ਼ ਬਣ ਗਏ
@ParamjitKaur-bp4de
@ParamjitKaur-bp4de 2 жыл бұрын
ਚਿੜੀਆਂ ਦੀ ਚੀਂ ਚੀਂ ਬਹੁਤ ਸਕੂਨ ਦੇ ਰਹਿ ਹੈ।
@joginderkaur5531
@joginderkaur5531 2 жыл бұрын
ਵੀਰ ਜੀ ਬਹੁਤ ਵਧੀਆ ਪ੍ਰੋਗਰਾਮ ਤੇ ਕੁਦਰਤੀ ਜੀਵਾਂ ਦੀ ਸਾਂਭ ਸੰਭਾਲ ਲਈ ਅੱਗੇ ਆਉਣ ਲਈ ਧੰਨਵਾਦ ਅਸੀਂ ਵੀ ਇਸ ਤਰ੍ਹਾਂ ਕਰਨਾ ਚਾਹੁੰਦੇ ਹਾਂ।🙏🙏🌳🌳
@joginderkaur5531
@joginderkaur5531 2 жыл бұрын
ਪੱਤਰਕਾਰ ਵੀਰ ਜੀ ਤੁਹਾਡਾ ਧੰਨਵਾਦ ਬੜੇ ਠਰ੍ਹਮੇ ਨਾਲ ਗੱਲਬਾਤ ਕੀਤੀ ਗਈ ਜੀ 🙏🙏🙏🌳
@DiscoveredByLens
@DiscoveredByLens 2 жыл бұрын
ਸ਼ੁਕਰੀਆ ਭੈਣ ਜੀ, ਸਾਡੀ ਹਮੇਸ਼ਾਂ ਕੋਸ਼ਿਸ਼ ਰਹਿੰਦੀ ਹੈ ਕਿ ਲੀਕ ਤੋਂ ਹਟ ਕੇ ਵੀਡੀਓ ਕੀਤੀਆਂ ਜਾਣ ਅਤੇ ਸਾਹਮਣੇ ਵਾਲੇ ਬੰਦੇ ਨੂੰ ਬੋਲਣ ਦਾ ਵੱਧ ਤੋਂ ਵੱਧ ਮੌਕਾ ਦਿੱਤਾ ਜਾਵੇ ਤਾਂ ਜੋ ਵਿਸ਼ੇ ਨਾਲ ਇਨਸਾਫ ਕੀਤਾ ਜਾ ਸਕੇ ਪਰ ਮੀਡੀਆ ਅਕਸਰ ਉਲਟਾ ਕਰਦਾ ਹੈ। ਜੇ ਤੁਸੀਂ ਸੁਹਿਰਦ ਮੀਡੀਆ ਨੂੰ ਹੋਰ ਪ੍ਰਫੁੱਲਿਤ ਹੋਇਆ ਦੇਖਣਾ ਚਾਹੁੰਦੇ ਹੋ ਤਾਂ ਅਜਿਹੀਆਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਚਾਹੇ ਉਹ ਕਿਸੇ ਵੀ ਚੈਨਲ ਦੀਆਂ ਹੋਣ।ਚੰਗਾ ਮੀਡੀਆ ਉਨ੍ਹਾਂ ਹੀ ਅੱਗੇ ਵਧੇਗਾ ਜਿੰਨਾ ਅਸੀਂ ਉਸਨੂੰ ਪ੍ਰਚਾਰਾਂਗੇ।🙏🏻
@harrymahi1784
@harrymahi1784 2 жыл бұрын
ਵੀਰ ਜੀ ਦਿਲ ਖੁਸ਼ ਕਰ ਦਿਤਾ ♥️👏🙏
@jagtarmann9939
@jagtarmann9939 2 жыл бұрын
ਬਾਈ ਜੀ ਬਹੁਤ ਹੀ ਮਹੱਤਵਪੂਰਨ ਕੰਮ ਕੀਤਾ ਹੈ ਇਸ ਕੰਮ ਕਰਨ ਲਈ ਵੀਰ ਤੇਰੇ ਲੱਖ ਲੱਖ ਵਾਰ ਧੰਨਵਾਦ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਦੀ ਪੁਰੀ ਟੀਮ ਨੂੰ ਬਹੁਤ ਬੁਹਤ ਮੁਬਾਰਕ ਬਾਦ
@JasveerSingh-jf3du
@JasveerSingh-jf3du 2 жыл бұрын
ਪੱਤਰਕਾਰ ਵੀਰ ਜੀ ਤੁਹਾਡਾ ਵੀ ਬਹੁਤ ਧੰਨਵਾਦ ਜੀ
@GurmeetSingh-nx2si
@GurmeetSingh-nx2si 2 жыл бұрын
ਆਲਣੇ ਵੀ ਤੇ ਰੁੱਖ ਵੀ ਲੱਗਾਉ ਧੰਨਵਾਦ ਵੀਰਾ ਦਾ
@SandeepDhaula
@SandeepDhaula 2 жыл бұрын
ਬਹੁਤ ਬਹੁਤ ਧੰਨਵਾਦ ਬਾਈ ਸੁਖਚਰਨ ਪ੍ਰੀਤ ਜੀ ਤੇ ਮਨਪ੍ਰੀਤ ਵੀਰੇ
@mahavirsinghkashyap3631
@mahavirsinghkashyap3631 2 жыл бұрын
Bhai ji tushi to great ho ji shastriyakar ji
@JasveerSingh-jf3du
@JasveerSingh-jf3du 2 жыл бұрын
ਵੀਰ ਜੀ ਤੁਹਾਡਾਉਪਰਾਲਾ ਬਹੁਤ ਵਧੀਆ ਹੈ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਜੀ
@sanisingh4676
@sanisingh4676 2 жыл бұрын
ਵੀਰ ਆਪਣੇ ਘਰ ਕੋਲ ਦਰਖਤ ਬਹੁਤ ਹਨ ਆਲਣੇ ਮਿਲ ਸਕਦੇ ਐ ਵੀਰ
@sanisingh4676
@sanisingh4676 2 жыл бұрын
ਆਪਾਂ ਨੂੰ ਸੱਤ ਸਾਲਾਂ ਤੋਂ ਹਰ ਸਾਲ ਪੰਦਰਾਂ ਤੋਂ ਪੱਚੀ ਦਰਖਤ ਲਗਾਉਨੇ ਹਾਂ
@IndianBirdAnimalLover
@IndianBirdAnimalLover Жыл бұрын
ਬਹੁਤ ਵਧੀਆ ਸਪੈਰੋ ਮੈਨ ਸੰਦੀਪ ਧੌਲਾ ਜੀ ਤੁਸੀਂ ਹਜ਼ਾਰਾਂ ਨੈਸਟ ਚਿੜੀਆਂ ਤੇ ਹੋਰ ਪੰਛੀਆਂ ਲਈ ਲਗਾਏ ਉਨ੍ਹਾਂ ਦਾ ਰਿਜ਼ਲਟ ਵੀ ਬਹੁਤ ਮਿਲਿਆ ਤੁਹਾਡੇ ਆਲ੍ਹਣਿਆਂ ਵਿੱਚ ਹਜ਼ਾਰਾਂ ਚਿਡ਼ੀਆਂ ਬਰੀਡਿੰਗ ਕਰ ਰਹੀਆਂ ਹਨ ਬਹੁਤ ਚੰਗੀ ਸੇਵਾ ਤੁਸੀਂ ਕਰ ਰਹੇ ਹੋ ਪਰਮਾਤਮਾ ਤੁਹਾਨੂੰ ਹਮੇਸ਼ਾਂ ਇਹ ਕੰਮ ਕਰਨ ਲਈ ਬਲ ਬਖਸ਼ੇ
@sanisingh4676
@sanisingh4676 2 жыл бұрын
ਜਿਉਂਦਾ ਰਹਿ ਵੀਰ
@avtarcheema3253
@avtarcheema3253 2 жыл бұрын
ਬਹੁਤ ਹੀ ਵਧੀਆਂ ਉਪਰਾਲਾ ਵੀਰ ਸੰਦੀਪ ਧੌਲਾ ਤੇ ਪੂਰੀ ਟੀਮ ਦਾ 👍👍🙏🙏
@GurmeetKaur-cb3in
@GurmeetKaur-cb3in 2 жыл бұрын
👘👘
@GurmeetKaur-cb3in
@GurmeetKaur-cb3in 2 жыл бұрын
ਮ. .🙃
@paramjitjodhpur8224
@paramjitjodhpur8224 2 жыл бұрын
ਬਹੁਤ ਵਧੀਆ ਸੰਦੀਪ ਧੌਲਾ। ਤੁਹਾਡੀ ਮਿਹਨਤ ਇੱਕ ਦਿਨ ਜਰੂਰ ਰੰਗ ਲਿਆਵੇਗੀ।।ਵਧੀਆ ਜਾਣਕਾਰੀ ਸੁਖਚਰਨ।
@viksingh4584
@viksingh4584 Жыл бұрын
ENI SOHNI SOCH RAB HOR V PUNJABIAN DI KARE❤❤❤❤❤🙏🙏🙏❤️. Waheguru mehar kare
@user-xb7fp5vp4v
@user-xb7fp5vp4v 2 жыл бұрын
ਬਹੁਤ ਵਧੀਆ ਅਸੀਂ ਵੀਰ ਜੀ ਨੂੰ ਸਲੋਟ ਕਰਦੇ ਹਾਂ
@narindersingh1708
@narindersingh1708 2 жыл бұрын
ਸਤਸ੍ਰਿਯਕਾਲ ਆਪ ਜੀ ਦਾ ਉਪਰਲਾ ਬੋਹਤ ਜਯਾਦਾ ਸਲਾਹਨੀ ਉਹ ਆਪ ਹੈ ਨੁ ਡਿਸਟਿਕਸਟਿਕ ਲੇਵਲ ਤੇ ਸਮਾਜਿਕ ਸਸਥ ਨਾਲ ਵਧਾਓ ਆਟੇ। ਸ ਸੜਕਾਂ ਦੇ ਦੋ ਸਿਰੀ ਫਲਾਂ ਦੇ ਦਰਖਤ ਲਗਾਓ
@paramjeetkaur8849
@paramjeetkaur8849 2 жыл бұрын
ਬਹੁਤ ਵਧੀਆਂ ਓਪਰਾਲੇ ਵੀਰ ਜੀ
@jasmeetkingra3344
@jasmeetkingra3344 2 жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀ ਬਾਈ ਜੀ ।ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ । ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਬਖਸੇ
@lucky.rain.7544
@lucky.rain.7544 Жыл бұрын
ਬਹੁਤ ਵਧੀਆ ਵੀਰ ਜੀ ਆਪ ਸਭ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ
@HarpalSingh-uv9ko
@HarpalSingh-uv9ko 2 жыл бұрын
Nice bro God bless you all team
@kulwantdhaliwal3176
@kulwantdhaliwal3176 Жыл бұрын
ਬਹੁਤ ਹੀ ਵਧੀਆ ਉਪਰਾਲਾ 🙏🙏
@sikandersingh8137
@sikandersingh8137 2 жыл бұрын
ਬਿਲਕੁਲ ਸਹੀ ਗੱਲ ਹੈ ਵੀਰ ਦੀ
@RajwinderKaur-mb1oj
@RajwinderKaur-mb1oj 2 жыл бұрын
God bless you prmtma lumbi Umar bakshe 🙏🏼🌹🌹🌷🌹🌷🌹
@GurpreetSingh-vh2fh
@GurpreetSingh-vh2fh 2 жыл бұрын
Waheguru ji
@sapindersingh9413
@sapindersingh9413 2 жыл бұрын
ਬਹੁਤ ਵਧੀਆ
@devindersingh6649
@devindersingh6649 2 жыл бұрын
ਭਰਾ ਮੇਰੇ ਜਿਉਦਾ ਰਹਿ ਵਾਹਿਗੁਰੂ ਮਿਹਰ ਕਰਨ
@rahulr7644
@rahulr7644 Жыл бұрын
Bahut badhiya veer ji god bless you ✝️✝️🙌🙌🙌🙌🌄🌳🌳🌳🌳🐦🦉🕊️
@jazzyGill0666
@jazzyGill0666 2 жыл бұрын
ਮੈ ਤਾਂ ਜਦੋ ਛੋਟਾ ਸੀ ਉਦੋ ਚਿੜੀਆਂ ਦੇਖਿਆ ਸੀ ਸਾਲਾਂ ਬਾਅਦ ਅੱਜ ਵੀਡਿਉ ਵਿੱਚ ਦੇਖ ਰਿਹਾ ਸਾਨੂੰ birthday ਤੇ cake ਲੈਣ ਤੋ ਚੰਗਾ ਸਾਨੂੰ ਦਰਖਤ ਤੇ ਪੰਛੀਆ ਵਾਸਤੇ ਆਲ੍ਹਣੇ ਲਗਾਣੇ ਚਾਹੀਦੇ ਹਨ
@naturekahlon6905
@naturekahlon6905 2 жыл бұрын
ਢੇਰ ਸਾਰੀਆਂ ਦੁਆਵਾਂ ਨੇਕ ਕੰਮ ਲਈ
@satwinderpal4343
@satwinderpal4343 2 жыл бұрын
Good job 👌
@rashisingh135
@rashisingh135 2 жыл бұрын
Aaj mera ek sapna pura ho gya..kash mujhe bhi inn pyare panchiyon k liye kuch karne ka mauka milta..Thanku veer ji🙏🙏🙏🙏🙏🙏🙏🙏🙏🙏
@MalkeetSingh-ey4vp
@MalkeetSingh-ey4vp Жыл бұрын
ਬਹੁਤ ਵਧੀਆ ਉਪਰਾਲਾ ਵੀਰ ਜੀ i love you all
@MohanSingh-xf2nf
@MohanSingh-xf2nf 2 жыл бұрын
ਸਹੀ ਗੱਲ ਕੀਤੀ ਵੀਰ ਦੀ ਇਹ ਫਸਲਾਂ ਨੂੰ ਜਹਿਰ ਪੈ ਰਹੀ ਹੈ ਬੰਦ ਹੋ ਨੀ ਚਾਹੀਦਾ ਹੈ
@shindisran8524
@shindisran8524 2 жыл бұрын
ਰੂਹ ਖੁਸ਼ ਬਾਈ ਜੀ।
@jaspalsingh4959
@jaspalsingh4959 2 жыл бұрын
ਵਾਹਿਗੁਰੂ ਜੀ ਕਿਰਪਾ ਕਰਨ
@gulshanpreet2016
@gulshanpreet2016 2 жыл бұрын
Wmk ji 🙏🙏🏻 thode sare videos Ncy & kaint
@jashanjasmeet3953
@jashanjasmeet3953 2 жыл бұрын
Good job veer g Tusi bhut vdya km kr rhe ho Veerpal didi v bhut vdya sabhyaachaar di seva kr rhe ne 🙏🙏❤👌🏼👌🏼🌳🌳
@surinderpaulkaushal4463
@surinderpaulkaushal4463 Жыл бұрын
ਬਹੁਤ ਵਧੀਆ ਉਪਰਾਲੇ ਕਰ ਰਹੇ ਹੋ।
@puranchand4359
@puranchand4359 10 күн бұрын
ਬਹੁਤ ਵਧੀਆ ਉਪਰਾਲਾ ਵੀਰੇ ! ਸ਼ਾਬਾਸ਼! ਅਸੀ ਵੀ ਵੱਧ ਤੋਂ ਵੱਧ ਪੌਦੇ ਲਗਾਉਣ ਦਾ ਉਪਰਾਲਾ ਕਰ ਰਹੇ ਹਾਂ
@mandeepsingh-rl2vm
@mandeepsingh-rl2vm Жыл бұрын
Shabaash veer ...you r doing a great job ...god lives in nature
@gurwindersinghhanda4908
@gurwindersinghhanda4908 2 жыл бұрын
Sira vere,,baba nanak trakyi backhe jiii bhut bhut bhut
@HarpreetSaggu1313
@HarpreetSaggu1313 Жыл бұрын
Bhut he changa kam kar reha veera very nice 👍👍👌👌🙏🙏
@sarbjeetsingh-fu1fk
@sarbjeetsingh-fu1fk 2 жыл бұрын
Wah by shera rab lambhi umar bakshe
@jagroopsingh9415
@jagroopsingh9415 2 жыл бұрын
Very nice👍
@rajinderkaur7131
@rajinderkaur7131 2 жыл бұрын
God bless you
@kanwalgill5196
@kanwalgill5196 Жыл бұрын
I respect you’re Thinking.
@santoshsharmavlogs1550
@santoshsharmavlogs1550 Жыл бұрын
Bahut vadhiya 👍👍👍
@mehboobsultan4719
@mehboobsultan4719 2 жыл бұрын
Beautiful.. Pu njabi... Very good. All ankers.. Encourage. Beautiful.. Punjabi.
@dimplesandhu1106
@dimplesandhu1106 Жыл бұрын
Waheguru ji hamesha kirpa Krn aap ji par
@harkiratsingh847
@harkiratsingh847 Жыл бұрын
Salute baiji nu bhot bhot vadiya ji
@atulmahajan4854
@atulmahajan4854 20 күн бұрын
Sarkar naye mobile tower lagayi ja rahe hai birds ko Mari ja rahe hai sir apke yaha goraya birds hai salute sir
@karmveersingh9369
@karmveersingh9369 2 жыл бұрын
Very good holi work for mankind and nature .
@harbhajankaur9450
@harbhajankaur9450 2 жыл бұрын
Very very good 🙏🙏🙏🙏☑️☑️☑️waheguru waheguru waheguru ji
@panjab6807
@panjab6807 2 жыл бұрын
Good man 🙏👏👏👏
@americanandpunjabilifevlog3951
@americanandpunjabilifevlog3951 2 жыл бұрын
Bhaji, you should go to Tapoban Gurduwara Sahib, in case you didn’t go there… Baba ji will be happy to see you, he is feeding thousands of birds. 🦅 🦢 🐦
@jugindersingh3607
@jugindersingh3607 Жыл бұрын
ਬਹੁਤ ਵਧੀਆ ਕੰਮ
@deepsingh-pk5pu
@deepsingh-pk5pu 4 ай бұрын
Good job
@RanjitSingh-du3bd
@RanjitSingh-du3bd Жыл бұрын
Good job veerji
@jasvirsandhuelectrician.968
@jasvirsandhuelectrician.968 2 жыл бұрын
Sandeep dhaula ji very vrery thanks. Jasvir sandhu kotli.
@BalwinderSingh-mt6br
@BalwinderSingh-mt6br 2 жыл бұрын
ਬਾਈ ਆਲ੍ਹਣੇ ਬੁਣਨ ਵਾਲ਼ੇ ਪੰਛੀ ਬੋਤਲ ਪਾਮ ਬੂਟੇ ਦੇ ਪੱਤੇਆ ਦੇ ਆਲ੍ਹਣੇ ਬਹੁਤ ਬਣਾਉਂਦੇ ਹਨ ਇਹ ਬੂਟੇ ਵੀ ਲਗਾਓ
@muhammadnaseem6018
@muhammadnaseem6018 2 жыл бұрын
Good luck good job 👌👍
@americanandpunjabilifevlog3951
@americanandpunjabilifevlog3951 2 жыл бұрын
Good job 👏 Waheguru Bless you Bhaji 🙏 I give spare roti, bread, cookies and chips to sparrows in our backyard. They always looks towards our kitchen to feed them.
@meenadhir_194
@meenadhir_194 Жыл бұрын
Vir ji khada pind aa Thad's. Sachi bhut kushi hoi ehna chidiya nu dekh ka asi ta bachpan vich ehna chidya nu dekha si hun tuhadi video dekh ka bhut kushi hoi
@DiscoveredByLens
@DiscoveredByLens Жыл бұрын
ਪਿੰਡ ਧੌਲਾ, ਜ਼ਿਲ੍ਹਾ ਬਰਨਾਲਾ ਨੰਬਰ ਵੀਡੀਓ ਵਿੱਚ ਦਿੱਤਾ ਹੋਇਆ ਹੈ ਜੀ
@baljinderbadesha9770
@baljinderbadesha9770 2 жыл бұрын
Bahut vadhiya uprala veer ji 🙏🙏
@GurdeepSingh-zm2fq
@GurdeepSingh-zm2fq 2 жыл бұрын
God bless bless
@kulwinderkaur3627
@kulwinderkaur3627 17 күн бұрын
Bohat badhia video lagiji 🙏🙏🙏🦜🦉😊
@Manpreet_sidhu193
@Manpreet_sidhu193 3 ай бұрын
❤❤
@omsairam9045
@omsairam9045 Жыл бұрын
🙏🙏🙏🙏🙏🙏🙏🙏🙏🙏🙏🙏 Ram Ram Very good
@lakhvirgoraya9242
@lakhvirgoraya9242 12 күн бұрын
Waheguru ji ❤
@mahavirsinghkashyap3631
@mahavirsinghkashyap3631 2 жыл бұрын
Pha ji tushi ta great ho ji tuhanu shsda sat sat naman
@hansrajverma4274
@hansrajverma4274 2 жыл бұрын
good job keep it up god bless you,
@ajayverma3708
@ajayverma3708 2 жыл бұрын
Sandeep 22...te. Anchor veer dono hi bahut sidey saday insan hai
@mehboobsultan4719
@mehboobsultan4719 2 жыл бұрын
Shabash.... Zinda bad. Sindeet
@RAJWINDERSINGH-rc5vy
@RAJWINDERSINGH-rc5vy 2 жыл бұрын
Bhut vadia veer 🙏🙏
@chamkaurniteu3596
@chamkaurniteu3596 2 жыл бұрын
Very nice 👌👌❤️❤️❤️ ❤️❤️❤️❤️ ji
@ranjitranjit6182
@ranjitranjit6182 2 жыл бұрын
Nice bro god bless you
@satbirvlogs7021
@satbirvlogs7021 2 жыл бұрын
Good veer jï
@PsyMathRajinderSivian
@PsyMathRajinderSivian 2 жыл бұрын
Great
@parvezakhtarzia483
@parvezakhtarzia483 2 жыл бұрын
Lovely baat cheet, no one think about it.
@ravidasyepb78
@ravidasyepb78 2 жыл бұрын
Very good work bro 🙏🏻
@user-vc6dx9gk3v
@user-vc6dx9gk3v Жыл бұрын
Waheguru g
@ManinderSingh-xk3vk
@ManinderSingh-xk3vk Жыл бұрын
Nice video
@GurdeepSingh-zm2fq
@GurdeepSingh-zm2fq 2 жыл бұрын
Bahut vadia kita 22g
@mehboobsultan4719
@mehboobsultan4719 2 жыл бұрын
Photography.. Beautiful.
@hansrajverma4274
@hansrajverma4274 2 жыл бұрын
memraible Village history I like it thanks, regards
@rashisingh135
@rashisingh135 2 жыл бұрын
❤️❤️❤️❤️❤️❤️❤️❤️❤️
@harvinderkohli4906
@harvinderkohli4906 2 жыл бұрын
Bhut Vadia veer ji
@faisalrahmaanfaisalrahmaan1458
@faisalrahmaanfaisalrahmaan1458 2 жыл бұрын
Ena bangu Kam Karie beri me be karu
@dhillonkanwal7880
@dhillonkanwal7880 Жыл бұрын
❤️👍🏻
@barnalalatestnews728
@barnalalatestnews728 2 жыл бұрын
Good Bai ji
@omsairam9045
@omsairam9045 Жыл бұрын
Very good 👍
@hardeepsingh4144
@hardeepsingh4144 2 жыл бұрын
👍
@MohanSingh-xf2nf
@MohanSingh-xf2nf 2 жыл бұрын
ਸਹੀ
@kaleemali6943
@kaleemali6943 2 жыл бұрын
Love u sir from lovely Pakistan
@ayushisaini7753
@ayushisaini7753 2 жыл бұрын
Good job sir
@indiandriverarmy
@indiandriverarmy 2 жыл бұрын
👌 👏 👍
@JaspunitKaur
@JaspunitKaur 3 ай бұрын
Good work
@jatinder512
@jatinder512 Жыл бұрын
Bahut vadia sir
@meenakumari8358
@meenakumari8358 2 жыл бұрын
Good veer ji
Why Is He Unhappy…?
00:26
Alan Chikin Chow
Рет қаралды 68 МЛН
ПРОВЕРИЛ АРБУЗЫ #shorts
00:34
Паша Осадчий
Рет қаралды 7 МЛН