Paddy Procurement | 1 ਅਕਤੂਬਰ ਨੂੰ ਪੰਜਾਬ 'ਚ ਨਹੀਂ ਹੋਵੇਗੀ ਝੋਨੇ ਦੀ ਖਰੀਦ | Bhagwant Mann | News18 Punjab

  Рет қаралды 43,706

News18 Punjab

News18 Punjab

Күн бұрын

Пікірлер
@sikandersingh7611
@sikandersingh7611 3 ай бұрын
ਪੰਜਾਬ ਵਿੱਚ ਸਰਕਾਰ ਨੀ ਹੈਗੀ ਸਾਰਾ ਕੰਮ ਤਾ ਸੁਪਰੀਮ ਕੋਰਟ ਕਰਦਾ ਜਵਾਬ ਮੰਗਦਾ ਇਹ ਨਾ ਕੋਰਟ ਨੂੰ ਜਵਾਬ ਨਾ ਲੋਕਾ ਨੂੰ ਜਵਾਬ ਦੇਹ ਫੇਲ੍ਹ ਸਰਕਾਰ ਹੈ
@RUPINDERSINGH-si8et
@RUPINDERSINGH-si8et 2 ай бұрын
ਸਰਕਾਰੀ ਰੇਟ ਤੇ ਘੱਟ ਫਸਲ ਨਹੀਂ ਵਿਕਣੀ ਚਾਹੀਦਾ ਆੜਤੀਆ ਨੂੰ ਇਹ ਜਕੀਨੀ ਬਣਾਇਆ ਜਾਣਾ ਚਾਹੀਦਾ ਕਿ ਮੇਰੇ ਗਾਹਕ ਦੀ ਫਸਲ ਸਹੀ ਮੁਲ ਤੇ ਵਿਕੇ ਕਿਉਂਕਿ ਉਹ ਵੀ ਕਿਸਾਨ ਦੀ ਫਸਲ ਤੇ ਰਜਗਾਰ ਚਲਾਉਦਾ ਇਨੀ ਇਨਸਾਨੀਅਤ ਦਿਖਾਉਣ
@sherasandhu7198
@sherasandhu7198 3 ай бұрын
ਆੜਤੀਏ ਵੀ ਖ਼ਰੀਦਦਾਰਾ ਨਾਲ ਰਲ ਕਿਸਾਨਾਂ ਦੀਆ ਫ਼ਸਲI ਦਾ ਰੇਟ ਘੱਟ ਲਗਵੋਂਦੇ ਨੇ
@ManpreetSingh-dc8rk
@ManpreetSingh-dc8rk 3 ай бұрын
Kisan v sath denge bas imaandar Rio kisan nal
@Harrygharu551
@Harrygharu551 3 ай бұрын
ਬਾਈ ਜੀ ਸ਼ੈਲਰ ਵੀ ਮਜਬੂਰ ਹੈਗੇ ਆ ਬਿਲਕੁਲ ਰਾਈਸ ਲਗਾਣ ਲਈ ਜਗ੍ਹਾ ਨਹੀਂ ਹੈ ਪਿਛਲੀ ਵਾਰ ਕਰੋੜਾਂ ਦਾ ਘਾਟਾ ਪਿਆ
@tajindersinghbantu5146
@tajindersinghbantu5146 2 ай бұрын
Pagal ਲੋਕੋ ਇਹ ਇਕੱਲਾ ਕਿਸਾਨਾਂ ਦਾ ਰੌਲਾ ਨਹੀ ਮੈਂ ਕਿਸਾਨ ਨਹੀਂ ਪਰ ਗੱਲ ਸਮਝੋ ਇਹ ਪੰਜਾਬ ਤੇ ਸਾਰੇ ਤੇ ਆਰਥਿਕ ਸੰਕਟ ਆਊਗਾ, ਫ਼ਸਲ ਨਹੀਂ ਵਿਕੋ ਤਾਂ ਪੈਸਾ ਕਿੱਥੋਂ ਆਉ ਪੰਜਾਬ ਦੀਆਂ ਮੰਡੀਆਂ ਵਿੱਚ ਸੈਂਟਰ ਨੇਂ ਪੈਸਾ ਪਾ ਤਾਂ ਓਹ ਕਰਜਾ ਦਿੱਤਾ ਪੰਜਾਬ ਨੂੰ j ਸੈਂਟਰ ਨੂੰ ਚਾਵਲ ਨਾਂ ਦਿੱਤਾ ਤਾਂ ਓਹ ਸਾਰਾ ਕਰਜਾ ਪੰਜਾਬ ਤੇ, ਬਾਕੀ ਪੰਜਾਬ ਆਪਣਾ ਖੇਤੀ ਪ੍ਰਦੇਸ਼ ਆ ਏਥੇ ਮੰਡੀਆਂ ਵਿੱਚ ਪੈਸਾ ਹਰ ਇੱਕ ਵਪਾਰ ਫ਼ਸਲ ਦੇ ਸਰ ਤੇ ਹੀ ਚੱਲਦਾ ਗੱਲ ਸਮਝੋ ਇਹ ਝੋਨਾ ਨਾਂ ਚਕਿਆ ਗਿਆ ਤਾਂ ਹਰ ਇੱਕ ਤਬਕਾ ਤੇ ਇਸ ਦਾ ਅਸਰ ਹੋਣਾ
@RajdeepSinghChahal
@RajdeepSinghChahal 3 ай бұрын
Ajj 30 October nu jhona vadya gya leke kithe jaayiye
@NirmalDhillon-l1p
@NirmalDhillon-l1p 3 ай бұрын
Kisan de fasal di gl v krla
The evil clown plays a prank on the angel
00:39
超人夫妇
Рет қаралды 53 МЛН