No video

ਪਹਾੜ ਜੋ ਦੁਨੀਆਂ ਨੂੰ ਆਪਣੇ ਵੱਲ ਖਿੱਚਦਾ। ਜੋ ਰਾਹ ਗੂਗਲ ਨਕਸ਼ੇ ਤੇ ਨਹੀਂ। Off-roading । Zanskar Valley । Day-2

  Рет қаралды 83,566

Ghudda Singh

Ghudda Singh

Ай бұрын

#punjabivlogs #ghuddasingh #punjabitraveller #mountains #zanskar #punjabitravel #ghuddavlogs #padum #phuktalgompa #gompa #purne #trekking #Gomporanjan #gomporanzan
Instagram- amritpalsinghghudda

Пікірлер: 273
@surinderpalsingh5542
@surinderpalsingh5542 Ай бұрын
ਨਜ਼ਾਰਾ ਲਿਆਤਾ ਘੁੱਦੇ ਵੀਰ ਕੱਲ ਵਾਲੇ ਵਲੋਂਗ ਨੇ ਲਿਆ ਬਾਤਾਂ ਸੀ ਯਾਰਾ ਵਹਿਗੁਰੂ ਚੜਦੀ ਕਲਾ ਚ੍ਹ ਰੱਖੇ ਭਰਾਵਾਂ ਨੂੰ 🙏❤️
@JaspalSingh-qc4uy
@JaspalSingh-qc4uy Ай бұрын
ਜਸਪਾਲ ਸਿੰਘ ਜਲੰਧਰ ਈਸ਼ਰਵਾਲ ਜਿਉਂਦਾ ਵੱਸਦਾ ਰਹਿ ਕੁੱਦੇ ਵੀਰ ਪਰਮਾਤਮਾ ਤੈਨੂੰ ਚੜਦੀਆਂ ਕਲਾਂ ਬਖਸ਼ੇ ਮਿਹਰ ਭਰਿਆ ਹੱਥ ਰੱਖੇ ਪ੍ਰਮਾਤਮਾ ਤੇਰੇ ਦੀ ਬੁਲੰਦੀਆਂ ਨੂੰ ਛਬੀਲ ਨੂੰ ਵੀ ਪਰਮਾਤਮਾ ਚੜ੍ਹਦੀਆਂ ਕਲਾਂ ਬਖਸ਼ੇ ਅਰਦਾਸ ਕਰਦੇ ਹਾਂ ਸਾਡੇ ਵੀਰਾਂ ਦੀ ਮਿਹਰ ਭਰਿਆ ਹੱਥ ਰੱਖੀ ਜਿੱਥੇ ਵੀ ਮੇਰੇ ਵੀਰ ਯਾਤਰਾ ਕਰਦੇ ਆ ਕਿਤੇ ਜਾਂਦੇ ਆ ਪਰਮਾਤਮਾ ਹੱਥ ਦੇ ਕੇ ਰੱਖੀ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ ਬਖਸ਼ੇ ਵੀਰੋ ਤੁਹਾਨੂੰ ਮਿਹਰ ਭਰਿਆ ਹੱਥ ਰੱਖੇ ਤੁਹਾਡੇ ਤੇ ਮਾਲਕ ਆ ਸਾਡੇ ਵੀਰ ਦੀ ਬੁਲੰਦੀਆਂ ਨੂੰ
@AmritPalSinghGhudda
@AmritPalSinghGhudda Ай бұрын
ਧੰਨਵਾਦ ਬਾਈ
@kawarpalsingh1813
@kawarpalsingh1813 Ай бұрын
ਸਤਿ ਸ੍ਰੀ ਆਕਾਲ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਕੰਵਰਪਾਲ ਸਿੰਘ ਕਰਨ ਸ਼ਾਹਪੁਰ ਕਲਾਂ ਸੰਗਰੂਰ ਤੋਂ
@user-yv5vs4sg4u
@user-yv5vs4sg4u Ай бұрын
ਜੂਲੇ ਜੀ ਜੁੂਲੇ ਜੀ ਕਰਦੇੇ ਕਿਸੇ ਨੇ ਸਤਿ ਸ੍ਰੀ ਅਕਾਲ ਸੀ ਬੁਲਾਈ ਬਠਿੰਡੇ ਤੋਂ ਲੈ ਕੇ ਪਹਾੜਾਂ ਤੱਕ ਘੁੱਦੇ ਬਾਈ ਦੀ ਹੈਗੀ ਫੁੱਲ ਚੜਾਈ
@frenglish_doraha
@frenglish_doraha Ай бұрын
Wah wah
@user-tm2hh3vn6b
@user-tm2hh3vn6b Ай бұрын
Bahut acha ji aap ka bahut bahut thanks
@user-yv5vs4sg4u
@user-yv5vs4sg4u Ай бұрын
20 ਕਿਲੋਮੀਟਰ ਸਵਾਦ ਸਵਾਦ ਚ ਟੱਪ ਗਏ ਸੀ ਅਸੀਂ ਗਾਹਾਂ ਮਦਹੋਸ਼ ਕਰ ਦਿੱਤਾ ਸਾਨੂੰ ਸੋਹਣੀਏ ਤੇਰੇ ਸੋਹਣੇ ਪਿੰਡ ਦਿਆਂ ਰਾਹਾਂ
@Mander_22
@Mander_22 Ай бұрын
ਛੋਟੇ ਵੀਰ ਬਹੁਤ ਵਧੀਆ ਵੀਡੀਓ ਹੈ
@gurpreetkailay4451
@gurpreetkailay4451 Ай бұрын
ਸਤ ਸ਼੍ਰੀ ਅਕਾਲ ਘੁੱਦੇ ਵੀਰ ਨੂੰ |ਨਜ਼ਾਰਾ ਲਿਆਤਾ ਘੁੱਦੇ ਵੀਰ ਕੱਲ ਵਾਲੇ ਵਲੋਂਗ ਨੇ
@b.s.dhillon7515
@b.s.dhillon7515 Ай бұрын
ਛੋਟੇ ਵੀਰ ਤੁਸੀ ਵਧੀਆ ਉਪਰਾਲਾ ਕਰ ਰਹੇ ਸਾਨੂੰ ਘਰ ਬੈਠਿਆਂ ਨੂੰ ਲਦਾਖ ਦਿਖਾ ਦੇਣਾ।
@GurmeetSingh-rt6or
@GurmeetSingh-rt6or Ай бұрын
ਸਤਿ ਸ੍ਰੀ ਅਕਾਲ ਅੰਮਿ੍ਤਪਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ❤❤
@dharmindersingh1523
@dharmindersingh1523 Ай бұрын
ਕਿਆ ਸੋਹਣਾ ਮਾਹੌਲ ਐਂ ਘੁੱਦੇ ਵੀਰ ਇਹ ਵੀ ਪਹਾੜਾ ਦੀ ਇਹ ਅਗਲ ਹੀ ਖ਼ੂਬਸੂਰਤੀ ਆ ❤
@garhiboyspb2367
@garhiboyspb2367 Ай бұрын
ਬਹੁਤ ਵਧੀਆ ਵੀਡੀਓ ਬਣਾਈ ਤੁਸੀਂ ਵੀਰ ਜੀ ਸਾਨੂੰ ਘਰ ਬੈਠੇ ਹੀ ਲਦਾਖ ਕਮਾ ਰਹੇ ਹੋ ਪਰਮਾਤਮਾ ਚੜਦੀ ਕਲਾ ਰੱਖੇ ਕਰਨੈਲ ਸਿੰਘ ਮੰਡੀ ਗੋਬਿੰਦਗੜ੍ਹ ਤੋਂ
@jagroopsingh5686
@jagroopsingh5686 Ай бұрын
ਬਹੁਤ ਵਧੀਅਾ ਵੀਰ.ਥੋਡਾ ਸਭ ਤੋ ਪੁਰਾਣਾ ਸਸਕਰੲੀਬਰ. love you bro.
@jagjitsinghsandhu2796
@jagjitsinghsandhu2796 Ай бұрын
ਘੱਦੇ ਵੀਰ ਬਹੁਤ ਵਧੀਆ। ਮੈ ਕੱਲ ਤੋ ਹੀ ਸੁਰੂ ਕੀਤਾ ਤੁਹਾਨੂ ਵੇਖਣਾ ਬਹੁਤ ਵਧੀਆ
@Rachhpalsingh90
@Rachhpalsingh90 Ай бұрын
ਸਤਿ ਸ੍ਰੀ ਆਕਾਲ ਅੰਮ੍ਰਿਤਪਾਲ ਭਰਾ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਬਹੁਤ ਵਧੀਆ ਵੀਡਿਓ ਅੱਜ ਦੀ ਵਾਹਿਗੁਰੂ ਜੀ ਮੇਰੇ ਭਰਾ ਨੂੰ ਤੰਦਰੁਸਤੀ ਅਤੇ ਤਰੱਕੀਆਂ ਬਖ਼ਸ਼ਣ
@PremSingh-ly7lx
@PremSingh-ly7lx Ай бұрын
👍 👌 ❤sunam udham singh wala 22g sangrur 🎉Thanks
@parnamjandu609
@parnamjandu609 Ай бұрын
Brilliant video Ghuda, well done, keep it up. 👌🏼👍💥💯😍
@jattgurjeetvlog1313
@jattgurjeetvlog1313 Ай бұрын
ਬਹੁਤ ਖੂਬ ਬਾਈ ਜੀ ❤ ਤੁਹਾਡੇ ਨਾਲ ਅਸੀ ਘਰੇ ਬੈਠੇ ਘੁੰਮ ਰਹੇ ਹਾਂ
@kamal181987
@kamal181987 Ай бұрын
Bht wadhiyaa veer ,,, tohanu dekh ke zanskar ghum da dil kr aaya ਦੱਬੀ ਆਓ ਮਹੌਲ , ਰੱਬ ਰਾਖਾ 🙏🙏🙏
@mandeepsandhu3436
@mandeepsandhu3436 Ай бұрын
6:39 ਕਿਆ‌ ਸ਼ਾਨਦਾਰ ਨਜ਼ਾਰਾ ‌ਬੰਨ੍ਹਿਆ ਕਰਤੇ ਨੇ ❤️
@preetprince904
@preetprince904 Ай бұрын
Bht sohna vlog bai g dil khush hogya bai ma Jdo free hova Kuj ni krna Bs tuhda Trevel vlog dekhna tuhda Bs ❤️Waheguru tuhnu hemsha khush rakhe ❤️🏔️🏕️
@hardeepmahal6847
@hardeepmahal6847 Ай бұрын
ਸਤਿ ਸੀ ਆਕਾਲ ਵੀਰ ਜੀ
@manjitsinghkandholavpobadh3753
@manjitsinghkandholavpobadh3753 Ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@karmjitdhesi3616
@karmjitdhesi3616 Ай бұрын
ਬਹੁਤ ਖੂਬ ਬਾਈ 🇮🇳❤️🇨🇦
@AmarjeetkaurGill-dy2nk
@AmarjeetkaurGill-dy2nk Ай бұрын
Thanku manu sare khubsurat nazare dhekun layi bhaut vadiya lagda thonu dhek ke
@BalwinderSingh-gb4ft
@BalwinderSingh-gb4ft Ай бұрын
Tuhadi beti bahut pyari hai te sab to changi gal jo oh tanu bapu keh k bulandi hai kaash apne punjab cho eh boli na khatam hundi ta papa dady da bapu te kadi kabja nahi hona c fer v tuci te aap g de jawak wadhayi de hakdaar ne waheguru charrdi kla rakhe tuhade parivaar te
@AmritPalSinghGhudda
@AmritPalSinghGhudda Ай бұрын
ਚੜ੍ਹਦੀ ਕਲਾ ਬਾਈ
@kuljitsinghsekhon2014
@kuljitsinghsekhon2014 Ай бұрын
ਖੂਬਸੂਰਤ ਨਜ਼ਾਰੇ ਕਈ ਵਾਰ ਅਵਾਜ ਬਹੁਤ ਘੱਟ ਆਉਂਦੀ ਸੀ
@sarabjitbadhesha
@sarabjitbadhesha Ай бұрын
ਸਤਿ ਸ਼੍ਰੀ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਮਨਪ੍ਰੀਤ। ਅੱਜ ਵਾਲਾ ਸਫ਼ਰ ਬਹੁਤ ਰੌਚਿਕ ਰਿਹਾ ਜੀ। ਬਹੁਤ ਬਹੁਤ ਧੰਨਵਾਦ ਜੀ ❤❤❤❤❤
@HarjinderSingh-ji6ci
@HarjinderSingh-ji6ci Ай бұрын
Beautiful Beautiful video beta ji I m harjinder Singh Stockholm sweden
@sukhbirsingh6395
@sukhbirsingh6395 Ай бұрын
🙏 ਬਹੁਤ ਵਧੀਆ ਰਿਹਾ ਅੱਜ ਦਾ ਸਫ਼ਰ ਤੇ ਜਾਣਕਾਰੀ 👍
@GurpreetSingh-ey5ut
@GurpreetSingh-ey5ut Ай бұрын
❤️❤️❤️❤️ਬਹੁਤ ਵਧੀਆ ਬਾਈ
@KAKRA3446
@KAKRA3446 Ай бұрын
ਸਤਿ-ਸ਼ੀ ਅਕਾਲ ਬਾਈ ਅਮਿ੍ਤ
@SurjeetSingh-cq5sw
@SurjeetSingh-cq5sw Ай бұрын
ਸਤਿ ਸੀ੍ ਅਕਾਲ ਵੀਰ ਜੀ
@hardeepsinghkhatra4270
@hardeepsinghkhatra4270 Ай бұрын
Very nice video 🙏
@vipanjitsinghgill3127
@vipanjitsinghgill3127 Ай бұрын
SAT SHRI AKAL VEER 🙏, FULL ghiant galbaat, GOD BLESS YOU ALWAYS VEERE 🙏 👌 ♥️
@mandeepmyerp4041
@mandeepmyerp4041 Ай бұрын
02:48 te wah bai kya khoobsurat catch kita
@amnindersingh2709
@amnindersingh2709 Ай бұрын
Nice bro good 👍
@deep22825
@deep22825 Ай бұрын
ਬਹੁਤ ਸੋਹਣਾ ਵਲੋਗ ਘੁੱਦੇ ਵੀਰ ਮਾਲਕ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਭਰਾਂ ਨੂੰ ❤❤
@kulwantsingh9625
@kulwantsingh9625 Ай бұрын
Ghudde bai tu banya hi cycle lai hai bht nazara aounda tahadiya cycle waliya video dek k baki bai tahadi bol bani 1 nbr
@AmritPalSinghGhudda
@AmritPalSinghGhudda Ай бұрын
ਚੜ੍ਹਦੀ ਕਲਾ ਵੀਰਾ
@nirbhay12
@nirbhay12 Ай бұрын
ਬਹੁਤ ਆਨੰਦ ਆਇਆ ਬਾਈ ਵਲੋਗ ਦੇਖ ਕੇ। ਬਾਈ ਜੀ ਕਨੈਡਾ ਦਾ ਗੇੜਾ ਕਦ ਮਾਰਨਾ। ❤
@gurjotaujla8357
@gurjotaujla8357 Ай бұрын
ਘੁੱਦੇ ਵੀਰ backround ਸੰਗੀਤ ਇਸ ਕੁਦਰਤ ਨਾਲ ਮੇਲ ਨਹੀ ਖਾਦਾ , ਇਸ ਸੰਗੀਤ ਦੀ ਵਾਈਬ ਕਿਸੇ ਪੁਰਾਣੇ ਕਿਲੇ ਜਾ ਹਿਸਟਰੀ ਦੀ ਹੈ , ਬਾਕੀ ਵੀਰ ਤੁਹਾਨੂੰ ਜਿਆਦਾ ਪਤਾ ਹੋ ਸਕਦਾ ਮੈ ਗਲਤ ਹੋਵਾ , ਤੇ ਬਹੁੱਤ ਸੋਹਣੀਆ ਤੁਹਾਡੀਆ ਵੀਡੀਓਜ ਹੁੰਦੀਆ ਨੇ
@user-jm8nd3rw4g
@user-jm8nd3rw4g Ай бұрын
Vvvvvv nic Amritsar to
@harshkaur2286
@harshkaur2286 Ай бұрын
Bhout vadia vlog hai sara. Waheguru ji meher kare.
@harjindersingh3262
@harjindersingh3262 Ай бұрын
Waheguru ji ka khalsa waheguru ji ki fateh #Kisaan ekta zindabad #justice for sidhu moosewala
@manjotvaraich7884
@manjotvaraich7884 Ай бұрын
ਬਾਈ ਰੂਹ ਖੁਸ ਕਰਤੀ ਅੱਜ ਤਾਂ Thank you
@manispreet
@manispreet Ай бұрын
Timelapse shandaar si Ghuddya :)
@AmritPalSinghGhudda
@AmritPalSinghGhudda Ай бұрын
ਧੰਨਵਾਦ ਵੀਰਾ
@sandeepsejal2711
@sandeepsejal2711 Ай бұрын
Ghudde di shaan. Amritpal ghudda. From deepu ghudda
@jagseersingh5781
@jagseersingh5781 Ай бұрын
ਬਹੁਤ ਖੂਬਸੂਰਤ ਸਫ਼ਰ ਰਿਹਾ ਬਾਈ ਘੁਦੇ
@harjeetsingh2451
@harjeetsingh2451 Ай бұрын
❤❤❤nice
@dhindsajasjitsingh7337
@dhindsajasjitsingh7337 Ай бұрын
ਅਸੀਂ ਬਾਈ 2022 ਅਕਤੂਬਰ ਚ ਕਰਿਆ ਸੀ ਇਹ ਰਸਤਾ, ਓਦੋਂ ਸ਼ਿੰਕੁ ਲਾ ਤੋਂ ਲੈਕੇ ਰਸਤਾ ਪਦਮ ਤੋਂ 20 km ਪਹਿਲਾ ਤਕ ਸਾਰਾ ਕੱਚਾ ਸੀ, ਪੂਰਨੇ ਕੋਲ ਤਾਂ ਰਾਹ ਏਨਾ ਖਰਾਬ ਸੀ ਰਹੇ ਰੱਬ ਦਾ ਨਾਅ, ਬਾਕੀ ਆਹ ਜੇਹੜੇ ਪਿੰਡ ਦਾ ਨਾਮ ਲਿਆ ਤੁਸੀਂ ਸ਼ਾਹਦੇ ਏਥੇ india in motion ਵਾਲਾ ਬਾਈ ਬਹੁਤ ਜਾਂਦਾ ਰਹਿੰਦਾ
@user-ui2hs9fn3e
@user-ui2hs9fn3e Ай бұрын
ਸਤਿ ਸ੍ਰੀ ਅਕਾਲ ਘੁੱਦੇ ਬਾਈ ਮਨਪ੍ਰੀਤ ਬਾਈ🙏 ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ 😀❤
@GagandeepSingh-oz7lj
@GagandeepSingh-oz7lj Ай бұрын
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏
@kanwarjeetsingh3495
@kanwarjeetsingh3495 Ай бұрын
Nice Blog
@balgill234
@balgill234 Ай бұрын
Gud vlog
@updeshkour5653
@updeshkour5653 Ай бұрын
Sat shri akaaal veer ji. Tuhaade vlog bahut interesting honde Haan.Baldev veer ji naal Te zaayda interesting honde Haaan 😊😊
@sandeepsingh-ec8lr
@sandeepsingh-ec8lr Ай бұрын
Good 👍👍
@user-no5gi9pm5p
@user-no5gi9pm5p Ай бұрын
ਅੰਮ੍ਰਿਤ ਵੀਰ ਜੀ ਆਪ ਜੀ ਨੂੰ ਅਤੇ ਆਪ ਜੀ ਦੇ ਨਾਲ ਵਾਲ਼ੇ ਸਾਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਆਪ ਜੀ ਦਾ ਬਲਾਕ ਮਨਾਲੀ ਤੋਂ ਲੇਹ
@Adda_Number72
@Adda_Number72 Ай бұрын
ਚਾਹ ❤
@KalaSangwan-xy9bg
@KalaSangwan-xy9bg Ай бұрын
I, Love my INDIA.
@HarjitKaur-k2k
@HarjitKaur-k2k Ай бұрын
So nice ❤ so beautiful ❤waheguru tuhanu chardi kla ch rakhe
@amrindersona2990
@amrindersona2990 Ай бұрын
Satnam sri waheguru ji
@jaspalsidhu1778
@jaspalsidhu1778 Ай бұрын
Jannat aa ji
@meharsingh6855
@meharsingh6855 Ай бұрын
Nice ❤
@satnamsinghpurba9584
@satnamsinghpurba9584 Ай бұрын
Bhut vadia jankari god bless you 🌺
@user-mh2mc6zy4c
@user-mh2mc6zy4c Ай бұрын
ਕੋਈ ਦੇ ਵੀਰ ਬਹੁਤ ਵਧੀਆ ਸਵਰਗਾਂ ਚ ਘੁੰਮਡੇ ਤੁਸੀਂ ਨਜ਼ਾਰਾ ਲਿਆਤਾ ਜੇ ਨਜ਼ਾਰਾ ਗੁਰਦਾਸਪੁਰੀਆ ਨੂੰ ਡੇਰਾ ਬਾਬਾ ਨਾਨਕ ਤੋਂ ਤੇਰਾ ਵੀਰ ਖੁਸ਼ਜੀਤ ਸਿੰਘ ਟੋਨੀ
@AmritPalSinghGhudda
@AmritPalSinghGhudda Ай бұрын
ਚੜ੍ਹਦੀ ਕਲਾ
@PARVINDERSINGH-xm9rv
@PARVINDERSINGH-xm9rv Ай бұрын
Back side 🎵 music soooooooooooooooooooooooooooooooooo🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 Nice g
@gurpreetsinghanimalslovers8268
@gurpreetsinghanimalslovers8268 29 күн бұрын
ਸਤਿ ਸ੍ਰੀ ਆਕਾਲ ਪਾਜੀ ਜੀ ❤ ਮਲੇਸ਼ੀਆ
@KulwinderSingh-fm5hu
@KulwinderSingh-fm5hu Ай бұрын
ਨਿਰਾ ਪਿਆਰ ਬਾਈ ਘੁੱਦੇ ❤❤❤
@neerajvashisht8425
@neerajvashisht8425 Ай бұрын
Thanks ghudda veere
@GurpreetSingh-kp1xf
@GurpreetSingh-kp1xf Ай бұрын
ਸਤਿ ਸ੍ਰੀ ਆਕਾਲ ਜੀ ❤ ਚੜ੍ਹਦੀ ਕਲਾ ਵਿਚ 👍🙏
@randipsingh310
@randipsingh310 Ай бұрын
ਚੜਦੀ ਕਲਾ ❤❤
@iqbalsidhu6651
@iqbalsidhu6651 Ай бұрын
My younger brother well done,God bless you for long long long life
@pymkaur9519
@pymkaur9519 Ай бұрын
Beautiful video keep giving us so much information. Safe riding betta Jee.
@sandhugjatt
@sandhugjatt Ай бұрын
ਬਹੁਤ ਵਧੀਆ ਵੀਡੀਓ ਬਾਈ
@manmohansingh6864
@manmohansingh6864 Ай бұрын
प्रकृति कुछ बोलती नहीं है, लेकिन एक अलग एहसास दे जाती है Iकितनी सुंदर है ये प्रकृति का रूप, इसके होने से निखर आता है इस जग का रंग रूप।
@ratanlalarora7982
@ratanlalarora7982 Ай бұрын
Guddha bahi Sat sri akal rattan lal Feroz Pur Punjab INDIA
@jaskaransingh3-c904
@jaskaransingh3-c904 Ай бұрын
Nice video ji 👍 🙏 👌
@ArjunSingh-zw6ce
@ArjunSingh-zw6ce Ай бұрын
Sat sri akaal bai ji🙏 shandaar vlog 👍 ladakh di aah jagah pehli vaar dekhi aa, bohot sohne views ❤very beautiful place ❤
@karamjitsingh8974
@karamjitsingh8974 5 күн бұрын
ਵਹਿਗੁਰੂ ਜੀ
@tinkusachdevabulletridercy1429
@tinkusachdevabulletridercy1429 20 күн бұрын
Very nice brother 👍
@AmarjitSingh-pb4jr
@AmarjitSingh-pb4jr Ай бұрын
ਬੱਲੇ ਸ਼ੇਰੋ ਕਰ ਦਿਓ ਸਰ ਸਾਰਾ ਹਿਮਾਲਿਆ 👍👍🙏🙏
@sarajmanes4505
@sarajmanes4505 Ай бұрын
Sat Shri Akal Ji Lajawab Video Jiode Vasde Raho Rab Rakha Dhanwad Ji 🙏 ❤
@gurmeetsinghsanghera5232
@gurmeetsinghsanghera5232 Ай бұрын
ਸਰਦਾਰ ਬੰਦੇ ਦੀ ਸੱਚੀਂ ਕਦਰ ਕਰਦੇ ਆ ਲੋਕ.ਸਾਡੀ ਕੌਮ ਦੇ ਮੋਹਰੀ ਲੋਕਾਂ ਨੂੰ ਪੱਗ ਬੰਨਣ ਵੱਲ ਪ੍ਰੇਰਤ ਕਰਨਾਂ ਚਾਹੀਦਾ ਨੌਂਜੁਆਨੀ ਨੂੰ. ਪੱਗ ਬੰਨਣ ਵਾਲ਼ੇ ਸੁਬ੍ਹਾਹ ਪੱਖੋਂ ਵੀ ਨਿਮਰਤਾ ਵਾਲ਼ੇ ਹੁੰਦੇ ਆ ਅਕਸਰ 🙏🏼
@iqbalsidhu6651
@iqbalsidhu6651 Ай бұрын
Well come my dear brother ji
@abhikumar82
@abhikumar82 Ай бұрын
ਬਹੁਤ ਵਧੀਆ ਜੀ 🙏
@roopmahal
@roopmahal Ай бұрын
Boht sohna vlog bai ❤
@karamjeetsingh2352
@karamjeetsingh2352 Ай бұрын
ਹੇਮਕੁੰਟ ਸਾਹਿਬ ਵਾਂਗ ਕੱਚੇ ਪਹਾੜ ਹੀ ਹਨ ਘੁੱਦੇ ਬਾਈ
@AmritPalSinghGhudda
@AmritPalSinghGhudda Ай бұрын
ਰਲਵੇਂ ਮਿਲਵੇਂ ਨੇ ਬਾਈ
@Takdir-Singh_Gill
@Takdir-Singh_Gill Ай бұрын
Enjoying nature early rnorning.good luck.
@jaswindersinghsodhi1851
@jaswindersinghsodhi1851 Ай бұрын
ਬਹੁਤ ਖੂਬ, ਵੀਰ
@hsdsadarpura
@hsdsadarpura Ай бұрын
ਗੋਬੋਰੰਜਨ ਦਾ ਟਾਈਮ ਲੈਪਸ ਸਾਨਦਾਰ ਸੀ। ਬਹੁਤ ਵਧੀਆ ਲੱਗਾ
@AmritPalSinghGhudda
@AmritPalSinghGhudda Ай бұрын
ਧੰਨਵਾਦ ਵੀਰ
@sssingh9037
@sssingh9037 Ай бұрын
Bhi ji ek najra aa janda video ch thrab bhut bhut soni video I love you bro
@technotrend2023
@technotrend2023 Ай бұрын
Great
@gillsimrat00
@gillsimrat00 Ай бұрын
ਹਰ ਵਾਰ background music change ਰੱਖਿਆ ਕਰੋ । Nwe tour te nwe music , ਹਰ ਵਾਰ ਇੱਕੋ ਸੰਗੀਤ ਜੱਚਦਾ ਨਹੀ❤
@kavindersingh5929
@kavindersingh5929 Ай бұрын
Gonbo ronzan.. Spiritual mountain.
@manpreetatwal6270
@manpreetatwal6270 Ай бұрын
Raj krega khalsa❤❤❤
@PrinceAngeltraveller01
@PrinceAngeltraveller01 Ай бұрын
ਬਾਈ ਜੀ ਖਿਆਲ ਰੱਖੋ ਆਪਣਾ। ❤❤
@parmindersingh-pe8fb
@parmindersingh-pe8fb Ай бұрын
ਵਾਹਿਗੁਰੂ ਜੀ
@RanjeetSingh-vo3qp
@RanjeetSingh-vo3qp Ай бұрын
Veer g hlo...... so beautiful location
@jaspreetsinghartandcraft1563
@jaspreetsinghartandcraft1563 Ай бұрын
ਬਹੁਤ ਸੋਹਣਾ vlog ਬਣਾਇਆ 👍🏻
@baljindersingh7802
@baljindersingh7802 Ай бұрын
Waheguru ji
@RanjeetSingh-ix4gl
@RanjeetSingh-ix4gl Ай бұрын
baut gaint vere
Ouch.. 🤕
00:30
Celine & Michiel
Рет қаралды 42 МЛН
Советы на всё лето 4 @postworkllc
00:23
История одного вокалиста
Рет қаралды 5 МЛН
Challenge matching picture with Alfredo Larin family! 😁
00:21
BigSchool
Рет қаралды 35 МЛН
WORLD'S SHORTEST WOMAN
00:58
Stokes Twins
Рет қаралды 182 МЛН
Podcast with Ghudda Singh
1:08:18
Safar te Gallan
Рет қаралды 20 М.
Richest Top 10 Punjabi in the World 💲 Money King 💰 Top Richest
11:26
Ouch.. 🤕
00:30
Celine & Michiel
Рет қаралды 42 МЛН