ਪਹਿਲਾ ਬੰਦਾ ਜੋ ਬੋਲਿਆ Sidhu Moosewale ਦੇ ਖਿਲਾਫ਼ !! Exclusive

  Рет қаралды 9,037

Channel Sattrang

Channel Sattrang

Ай бұрын

#sidhumoosewala #punjabisinger #music #pollywood #sidhumoosewalafans #moosajatt #mansa #balkaursingh #balkaursinghsidhu #charankaur #interview #channelsatrang #sattrang
.
SUBSCRIBE TO : CHANNELSATRANG
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
Instagram : @channel_satrang
Sattie : @official_sattie
Channel gives you information about Punjabi Music, Films and Punjab Current Affairs.
Facebook page : / channelsatrang
Twitter : / channel_satrang

Пікірлер: 103
@GurjitSingh-tj2wg
@GurjitSingh-tj2wg 29 күн бұрын
Sidhu Moose wala very good 👍
@pankajuttamkadam2268
@pankajuttamkadam2268 28 күн бұрын
🤟🏻One Man Army👑❤️Sidhu Moosewala Bai🤟🏻✊🏻
@SimranjitSingh-wl7lx
@SimranjitSingh-wl7lx 29 күн бұрын
Ja hor singera kol.....Hajara ne.....MOOSEWALA Ne theka Lai rakhea c Sab da
@vickyseepat7127
@vickyseepat7127 26 күн бұрын
Sidhu moose wala ❤❤❤❤💪💪💪✍️✍️✍️✍️✍️👌👌👌
@SimranSodhi-yu2cz
@SimranSodhi-yu2cz 29 күн бұрын
Justice for sidhu mossewala justice for sidhu mossewala justice for sidhu mossewala justice for sidhu mossewala justice for sidhu mossewala
@baljitsingh9105
@baljitsingh9105 29 күн бұрын
Love u bro
@amarjitsingh72
@amarjitsingh72 29 күн бұрын
Siddu mossewala legend
@Gopi-gl2ww
@Gopi-gl2ww 24 күн бұрын
ਬਾਈ ਇਸ ਤਰ੍ਹਾਂ ਕਿਸੇ ਨੂੰ ਵੀ ਮਾੜਾ ਨਾ ਬੋਲਿਆ ਕਰੋ ਜੇ ਸੱਚੀ ਗੱਲ ਆ ਬਾਈ ਨੇ ਫੇਰੀ ਹੀ ਮੀਡੀਆ ਅੱਗੇ ਦੱਸਿਆ ਹੋਊ ਬਾਈ ਸਿੱਧੂ ਦੀ ਇਹ ਗੱਲ ਤੇ ਮੈਂ ਵੀ ਦੇਖੀ ਸੀ ਨਵੇ। ਮਿਡਲ ਕਲਾਸ ਕਲਾਕਾਰਾ ਨੂੰ ਅੱਗੇ ਨੀ ਲੈਕੇ ਅੌਦਾ ਸੀ ਜੋ ਵਧੀਆ ਘਰੋਂ ਕਲਾਕਾਰ ਨੇ। ਜਿਵੇਂ ਼ਪ੍ਰੇਮ ਢਿੱਲੋ਼਼ ਗੁਲਾਬ ਸਿੱਧੂ ਼ਮਣ ਕਿਰਤ ਔਲਖ ਼ਅੰਮ੍ਰਿਤ ਮਾਨ ਜਸਵਿੰਦਰ ਬਰਾੜ ਸ਼ੂਟਰ ਇਹਨਾਂ ਵਿੱਚੋਂ ਕੋਈ ਗਰੀਬ ਕਲਾਕਾਰ ਦਿਖਾਉੂ ਪਹਿਲਾਂ ਹੀ ਸਾਰੇ ਰਿਚ ਨੇ ਼ ਇੱਕ ਬਾਈ ਨੇ ਕਮੈਂਟ ਲਿਖਿਆ ਕੁਝ ਇਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ ਬਾਈ ਇਹ ਬੰਦਾ ਤਾਂ ਪਹਿਲੇ ਹੀ ਹੀਰਾ ਼ ਜੇ ਗੱਲ ਸੱਚ ਹੋਵੇ ਹੋਵੇਗੀ ਇਸ ਕਰਕੇ ਬਾਈ ਨੇ ਇੰਟਰਵਿਊ ਵਿੱਚ ਆਖਿਆ ਹੋ ਨਹੀਂ ਤੇ ਸਿੱਧੂ ਬਾਈ ਨੂੰ ਮਾੜਾ ਬੋਲਣ ਦੀ ਕਿਸੇ ਵੀ ਸਿੰਗਰ ਦੀ ਹਿੰਮਤ ਨਹੀਂ ਪੈਂਦੀ ਜਲਦੀ ਜਲਦੀ ਜੋ ਬਾਈ ਸਿੱਧੂ ਬਾਰੇ ਬੋਲੇ , ਜੇ ਬੰਦਾ ਤੁਹਾਨੂੰ ਗਲਤ ਲੱਗਦਾ ਉਸ ਨੂੰ ਪਿਆਰ ਨਾਲ ਦੱਸੋ ਜੀ ਬਾਈ ਤੂੰ ਗਲਤ ਆ ਕੀ ਪਤਾ ਕਿਹਦਾ ਦਿਨ ਆ ਕਿਹਦੀ ਰਾਤ ਸਭ ਨਾਲ ਪਿਆਰ ਨਾਲ ਬੋਲਿਆ ਕਰੋ ਗਾਲ ਨਾ ਕੱਢਿਆ ਕਰੋ । ਸੱਚ ਨੂੰ ਦਬਾਉਣਾ ਤੇ ਆਪਣੇ ਪੰਜਾਬੀਆਂ ਵਿੱਚ ਖਾਸੀਅਤ ਆ ਼ ਸੱਚ ਨਾਲ ਵੀ ਖੜਨਾ ਸਿਖੋ ਼ ।ਜ਼ਿੰਦਾਬਾਦ ਜ਼ਿੰਦਗੀ।
@Ghantshikari
@Ghantshikari 29 күн бұрын
ਨਾਲੇ ਤੂੰ ਭੰਡੀ ਜਾਣਾ ਨਾਲੇ ਕਹਿਣਾ ਸਿੱਧੂ ਚੰਗਾ ਬੰਦਾ ਏਹੇ ਕਿ ਚੱਕਰ ਆ ਯੂ ਗਾਣਾ ਚਲਦਾ ਨਿ ਕੇ ਵੀਰ ਸਿੱਧੂ ਦਾ ਨਾਮ ਲ ਕੇ ਗਾਣਾ ਚਲੋਨਾ ਜੇ ਗਾਣਾ ਚਲੋਨਾ ਤਾਂ ਸਿੱਧੂ ਨੂੰ ਭੰਡ ਨਾ ਵੀਰ ਸਿੱਧੂ ਸੱਚੀ ਬਹੁਤ ਚੰਗਾ ਬੰਦਾ ਸੀ ਤੂੰ justice ਬਾਰੇ ਬੋਲ ਫੇਰ ਦੇਖੀ ਕਿਮੇ ਗਾਣਾ ਚਲਦਾ👍
@Singh-ik1qc
@Singh-ik1qc 28 күн бұрын
Legend never dies,, love Sidhu MOOSEWALA 👑❤️
@bakshisidhu711
@bakshisidhu711 28 күн бұрын
ਤੇਰੀ ਬਾਹ ਸਿੱਧੂ ਨੇ ਨਹੀ ਫੜੀ ਤੇਰਾ ਸਾਥ ਸਿੱਧੂ ਨੇ ਨਹੀ ਦਿੱਤਾ ਮੈਨੂੰ ਇਹ ਦੱਸ ਸਿੱਧੂ ਦਾ ਸਾਥ ਕਿਸ ਨੇ ਦਿੱਤਾ ਸੀ ਉਹ ਆਪਣੀ ਮਿਹਨਤ ਨਾਲ ਅੱਗੇ ਆਇਆ ਸੀ ਜੇ ਤੇਰੇ ਵਿੱਚ ਵੀ ਕੋਈ ਗੱਲ ਬਾਤ ਹੁੰਦੀ ਤਾ ਅੱਜ ਤੂੰ ਕਿਸੇ ਹੋਰ ਜਗ੍ਹਾ ਹੁੰਦਾ ਬਾਕੀ ਉਸ ਦੀ ਜਿੰਦਗੀ ਦਾ ਮਕਸਦ ਸੀ ਕਿ ਉਹ ਕਿਸੇ ਦਾ ਲਿਖਿਆ ਨਹੀ ਗਾਵੇ ਗਾ ਬਾਕੀ ਆ ਕੰਮ ਵੀ ਵਧੀਆ ਲਾਹਣਤਾ ਦੇ ਝੋਲੇ ਭਰਨ ਦਾ ਜਾਰੀ ਰੱਖ ਕੰਮ ਨੋਟ : ਮੈ ਕਿਸੇ ਵੀ ਸਿੰਗਰ ਦਾ ਫੈਨ ਨਹੀ
@vickybajwa5789
@vickybajwa5789 29 күн бұрын
Ye banda drama kar raha he. ..sidhu legend he
@user-sidhumoosewala806
@user-sidhumoosewala806 29 күн бұрын
Sidhu saada rabb hai ❤
@user-zv6ux4du2p
@user-zv6ux4du2p 28 күн бұрын
ਦੋਗਲੇ ਬੰਦੇ ਇਸ ਤਰ੍ਹਾਂ ਦੇ ਹੁੰਦੇ
@RamGopal-cc6oi
@RamGopal-cc6oi 26 күн бұрын
ਨਾਮ ਤੇਰਾ ਲੈ ਕੇ ਅੱਗੇ ਆਉਣਾ ਚਾਹੁੰਦੇ ਨੇ
@jaljitsingh9977
@jaljitsingh9977 28 күн бұрын
ਸਿੱਧੂਆਂ ਦਾ ਮੁੰਡਾ ਮੂਸੇਵਾਲਾ ਤਾਂ ਨਵੇਂ ਕਲਾਕਾਰਾਂ ਲਈ ਤਾਂ ਪਾਰਸ ਸੀ ਪਾਰਸ
@joharrobin9738
@joharrobin9738 24 күн бұрын
ਕਲਾਕਾਰਾਂ ਨੇ ਵੱਖਰਾ ਸਰਕਾਰਾਂ ਨੇ ਵੱਖਰਾ ਲੋਕਾਂ ਨੇ ਵੱਖਰਾ ਧਰਮ ਦੇ ਠੇਕੇਦਾਰਾਂ ਨੇ ਵੱਖਰਾ ਬਦਮਾਸ਼ਾਂ ਨੇ ਵੱਖਰਾ ਸਾਰਿਆ ਨੇ ਕੱਲਾ ਹੀ ਘੇਰਿਆ ਹੋਇਆ ਸੀ ਅਕਸਰ ਉਹ ਵੀ ਕਿਸੇ ਮਾਂ ਦਾ ਪੁੱਤ ਸੀ ਉਹਦੇ ਕੋਲ ਵੀ ਦਿਲ ਸੀ॥. ਪਰ ਉਹ ਫੇਰ ਵੀ ਕਿਸੇ ਤੋਂ ਦੱਬਦਾ ਨਹੀਂ ਸੀ 😢💪🏻
@Shahshamas1
@Shahshamas1 28 күн бұрын
Sidu mosse wala nice man
@HappyRehal-de5zy
@HappyRehal-de5zy 29 күн бұрын
Babu Maan kol Jaa y oh pao story 😅
@pankajuttamkadam2268
@pankajuttamkadam2268 28 күн бұрын
🙏🏻 #Justice For👑❤️Sidhu Moosewala Bai Nu Di Gal Kar Do🙏🏻✊🏻💐💐💐💐💐
@HsinghPresents
@HsinghPresents 4 күн бұрын
ਵਿੱਚੋਂ ਵਿੱਚੀ ਫੈਨ ਸਾਲੇ ਜੱਟ ਦੇ 💥 #justiceforsidhumoosewala
@Gopi-gl2ww
@Gopi-gl2ww 24 күн бұрын
ਇਹ ਬੰਦਾ ਸੱਚ ਬੋਲਦਾ ਹੋ ਨਹੀਂ ਤਾਂ ਬਾਈ ਸਿੱਧੂ ਬਾਰੇ ਗੱਲ ਕਰਨ ਲੱਗਿਆ ਬੰਦਾ 10 ਵਾਰੀ ਸੋਚਦਾ ਕਲਾਕਾਰ ਘੈਂਟ ਆ ਬਾਈ ਬਹੁਤ ਸੋਹਣਾ ਗਾਉਂਦਾ ਤੇ ਲਿਖਦਾ ਮੈਂ ਜਾਣਦਾ ਬਾਈ ਨੂੰ ਗੁਡ ਇਨਸਾਨ ਆ
@Shahshamas1
@Shahshamas1 28 күн бұрын
Sidu mosse wala
@SamnKhiva-ob9ux
@SamnKhiva-ob9ux 29 күн бұрын
Sidhu kyu payo story, ewe ta harek keh de story paun nu ..
@jivansingh6953
@jivansingh6953 26 күн бұрын
ਹੁਣ ਇਹ ਤਰੀਕਾ ਵਰਤਿਆ ਫੈਮ ਲੈਣ ਲਈ ਬਾਈ ਨੇ
@ManrjAnhadnagra2017
@ManrjAnhadnagra2017 28 күн бұрын
Pardhan iwen Diyan gallan nahi Kari diyan Jaddo Banda Duniaa te na Howe
@karmaverma1986
@karmaverma1986 18 күн бұрын
ਸਾਰੇ ਲੋਕ ਪੀਛੇ ਪੈ ਗਏ ਸੀ ਭੈਣ ਕੇ ਲੋੜੇ ਓਸ ਬੰਦੇ ਨੂੰ ਸਾਰੇ ਟਾਰਗੇਟ ਕਰਦੇ ਸੀ ਪੱਤਰਕਰ ਤੂੰ ਕਿਹੋ ਜਿਹਾ ਬੰਦਾ ਯਾਰ
@allsalution1947
@allsalution1947 19 күн бұрын
ਜਰੂਰੀ ਨਹੀ ਹੁੰਦਾ ਖਿਲਾਫ ਬੋਲਣ ਵਾਲਾ ਗਲਤ ਹੀ ਹੋਵੇ ,ਸਿੱਧੂ ਦਾ ਪਰਿਵਾਰ ਅੱਜ ਵੀ ਕਿਸੇ ਨਾਲ ਸਿੱਧੇ ਮੂੰਹ ਗੱਲ ਨਹੀ ਕਰਦਾ ,ਜੇ ਕਿਸੇ ਨੂੰ ਬਹੁਤਾ ਹੇਜ ਆਉਂਦਾ ਕਿਸੇ ਜੱਟ ਸਿੰਗਰ ਦੇ ਘੱਰ ਜਾਕੇ ਦੇਖੋ ਜੇ ਪਾਣੀ ਵੀ ਪੁੱਛ ਲਵੇ ਤਾਂ ਕਿਹਾ ਜੇ ।
@user-pc8ph1eg4b
@user-pc8ph1eg4b 28 күн бұрын
Contertbersy ho rahi hai
@Shahshamas1
@Shahshamas1 28 күн бұрын
❤❤❤❤🎉🎉🎉🎉
@deepdhillon4724
@deepdhillon4724 20 күн бұрын
Moosa Jat Moosa ❤
@dalbirsinghsingh8144
@dalbirsinghsingh8144 27 күн бұрын
ਇਸ ਤਰਾ ਦੇ ਬਹੁਤ ਹੁੰਦੇ ਨੇ ਬਕਵਾਸ ਕਾਰਨ ਵਾਲੇ
@jangbahadur5635
@jangbahadur5635 29 күн бұрын
bass kar ki show karna ji
@RaviShooter78
@RaviShooter78 29 күн бұрын
ਕੁਝ ਏਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ ,ਨਾਮ ਲੈ ਕੇ ਮੇਰਾ ਅੱਗ਼ੇ ਆਉਣਾ ਚਾਹੁੰਦੇ ਨੇ ।
@bakshisidhu711
@bakshisidhu711 28 күн бұрын
ਸਹੀ ਕਿਹ ਸਕੂਟਰ ਵੀਰ ਤੁਸੀ
@jassijassi8736
@jassijassi8736 28 күн бұрын
​@@bakshisidhu711ਵੀਰ ਜੀ ਸਕੂਟਰ🛵ਨਹੀ ਰਵੀ ਸ਼ੂਟਰ ਅਾ 😂😂
@RaviShooter78
@RaviShooter78 28 күн бұрын
@@jassijassi8736 😁😁
@ReshamSingh-dt5dd
@ReshamSingh-dt5dd 24 күн бұрын
Bs bs fuduu c
@BalwinderSingh-pb1kc
@BalwinderSingh-pb1kc 17 күн бұрын
Sidhu Bai ne ki dunia da theka leta mehnat nal app agge auna penda
@DeepsinghDeepsingh-bo4ns
@DeepsinghDeepsingh-bo4ns 29 күн бұрын
ਮੂਰਖ ਬੰਦਾ ਸਿੱਧੂ ਦੇ ਖਿਲਾਫ ਬੋਲਦਾ
@baljitsingh9105
@baljitsingh9105 29 күн бұрын
Right
@ReshamSingh-dt5dd
@ReshamSingh-dt5dd 24 күн бұрын
O v murakh c fuduu
@DeepsinghDeepsingh-bo4ns
@DeepsinghDeepsingh-bo4ns 29 күн бұрын
ਏ publicity ਭਾਲਦਾ
@user-nc9vr5fw5v
@user-nc9vr5fw5v 29 күн бұрын
Tu ki janda sidhu bare o fukra c
@baljitsingh9105
@baljitsingh9105 29 күн бұрын
Right bro
@sukhwinderkaur3666
@sukhwinderkaur3666 28 күн бұрын
Bai da koi kasoor nahi g
@musicstudioreborn6906
@musicstudioreborn6906 27 күн бұрын
💯 di gal mukdi je menu koi cheej pasand na aave ehda mtlb eh ni ke oh cheej madi hogi so gal eh aa bai ji me v struggler singer aa haje bada kujh face krna bt aah kujh sahi nahi aa bhraa mereya sidhu mussewala nu bhandan da koi faida nahi oh leazend duniya Jeet ke geya aa so respect only respect ❤🙌💯🙏
@SUKHCHAINSINGH-hl9nn
@SUKHCHAINSINGH-hl9nn 28 күн бұрын
Moose wala kehra koi samaj sevi si, ohne kehra theeka leya si ehdi baahn fadan da
@PrabhjotsinghPrabhmanuke
@PrabhjotsinghPrabhmanuke 15 күн бұрын
ਕੌਣ ਆ ਇਹ 😂 ਸਿੱਧੂ ਦੀ ਸੁਪੋਰਟ ਕਿਸ ਨੇ ਕੀਤੀ ਸੀ ਅੱਪਣੇ ਦਮ ਤੇ ਸੀ ਬਾਈ
@Rahul-lw1xv
@Rahul-lw1xv 28 күн бұрын
BS theek hai boli jyo boli jyo Sidhu ta Sidhu he C osdi apni life vich he bhout kush chlda C O kis kis di baah farda socho thora O bnda kinne khatrnak zindgi JEE reha c
@SamnKhiva-ob9ux
@SamnKhiva-ob9ux 29 күн бұрын
Sade hazze tak jakam bhi ni bhare , ena nu storya di pyi aa..
@ManrjAnhadnagra2017
@ManrjAnhadnagra2017 28 күн бұрын
May be some other reasons. Yar kmm karr gadd k , Sara kutch hojega but don't say bad to good peoples. He's our Punjab yar
@SimranjitSingh-wl7lx
@SimranjitSingh-wl7lx 29 күн бұрын
SIDHU Sir kada Ehsaan hai....Usne theka lia ...????....Hadd hai yaar Loka wali...besharmi hai
@kuldeepjassal3
@kuldeepjassal3 28 күн бұрын
ਜਰਦੇ ਨਾਲ ਤਾਂ ਬੁੱਲ੍ਹ ਭਰੀ ਬੈਠਾ ਤੁਸੀ ਵੀ ਐਵੇਂ ਚੱਕ ਕੇ ਜਾਣੇ ਖਣੇ ਦੀ ਇੰਟਰਵਿਊ ਕਰਨ ਲੱਗ ਜਾਂਦੇ ਹੋ ,ਓਹ ਬੰਦਾ ਤਾਂ ਜੀਹਦੇ ਕੋਲ ਕਲਾ ਸੀ ਓਹਦੀ ਖੁਦ ਜਾਕੇ ਸਪੋਰਟ ਕਰਦਾ ਸੀ ਇਹਦੀ ਕਿਉ ਨਾ ਕਰਦਾ ਬੱਸ ਗੱਲ ਇਹ ਆ ਕੇ ਖੁਦ ਦੀਆ ਗਲਤੀਆਂ ਨੀ ਦਸਦਾ ਹੁੰਦਾ ਬੰਦਾ
@Gopi-gl2ww
@Gopi-gl2ww 23 күн бұрын
Bro kadi live sun ke dekhi bai nu jina singara di Sidhu bai ne Spot kite a ona singra to upar hi gao ga me janda bai nu kint insn a bai
@shubhdeepsidhu5911
@shubhdeepsidhu5911 26 күн бұрын
सिद्धू टेलेंट को परख लेता था जिसमे टेलेंट नहीं होता था उसको सिद्धू भाई बोल देता था की तेरे में ये कमी है इसमें सुधार करो फिर दुबारा मेरे पास आना। Game song में जो सूटर कल्लों नाम का जो लड़का है वह सिर्फ़ सिद्धू बाई को अपना लिखा गाना दिखाने आया था लेकिन सिद्धू भाई ने उसके टेलेंट को पहचाना और उसके साथ कॉलेब की। और वो सॉन्ग सुपर हिट रहा सबसे ज्यादा comment में game song दुनियां में 4 स्थान पे है। सिद्धू तो म्यूजिक इंडस्ट्री भी बनाने वाला था मूसा में और एक 5911 KZbin चैनल बनाया ताकि नए कलाकारों को मौका दिया जा सके। ये बंदा झूठ बोल रहा है इसमें टेलेंट नहीं था एसे तो हर कोई दो लाइन जोड़कर सिद्धू भाई के पास चला जाए की मेरा गाना करवा दो ये कोई मतबल नहीं होता।
@balwindersingh7530
@balwindersingh7530 28 күн бұрын
ਹੁਣ ਵੀ ਵਾਈ ਤੋਂ ਹੀ ਫੈਮ ਭਾਲਦਾ 😂
@SanehAhlawat-ge2ob
@SanehAhlawat-ge2ob 29 күн бұрын
Sidhu bai ne kaha tha ki talent leke aao tab to bat bane
@babbuguri6740
@babbuguri6740 29 күн бұрын
Sahi gal ha
@nvdeep.s
@nvdeep.s 29 күн бұрын
Bai .. main kehnu janda mansa mere nal he padya ... eh klan j aa .. kise mrji nu puch lo .. fatak kol aa dukan aa ehde
@Gopi-gl2ww
@Gopi-gl2ww 24 күн бұрын
ਬਾਈ ਇਸਨੂੰ ਮੈਂ ਵੀ ਜਾਣਦਾ ਕਲਾਕਾਰ ਘੈਂਟ ਸਿੰਗਰ ਆ ਮੁੰਡਾ ਪਰ ਇਹ ਗੱਪ ਨਹੀਂ ਮਾਰਦਾ ਨਹੀਂ ਸਿੱਧੂ ਬਾਰੇ ਜਲਦੀ ਜਲਦੀ ਕੋਈ ਵੀ ਨਹੀਂ ਬੋਲਦਾ ਡਰਦਾ ़ ਰਹੀ ਕਲੰਨ ਦੀ ਗੱਲ ਸਟੇਜ ਤੇ ਜਦੋਂ ਗਾਉਂਦਾ ਹ ਤੇਰੇ ਮੇਰੇ ਵਰਗਿਆਂ ਨੂੰ ਤੇ ਸੰਦ ਹੀ ਸਮਝਦਾ ਼ ਕਹਿੰਦੇ ਕਹੋਂਦੇ ਸਿੰਗਰਾਂ ਦੇ ਧਰਨ ਪਾ ਪਾ ਦਿੰਦਾ ਲਾਈਵ ਸੁਣ ਕੇ ਦੇਖੇ ਵੀਰੇ ਬਾਈ ਨੂੰ
@rajwinder.sudan07
@rajwinder.sudan07 29 күн бұрын
Ahhh Pagal aa. Es nu lannta pao saare
@Gopi-gl2ww
@Gopi-gl2ww 23 күн бұрын
ਮੈਂ ਜਾਣਦਾ ਇਸ ਨੂੰ ਬਈ ਸਿਰਾ ਬੰਦਾ ਇਹ ਵੀ ਸਟੇਜ ਤੇ ਪਰਫੋਰਮ ਕਰਦਾ ਜਦੋਂ ਤੇਰੇ ਮੇਰੇ ਵਰਗੇ ਨੂੰ ਫ**** ਸਮਾਂਦਾ😂
@user-nc9vr5fw5v
@user-nc9vr5fw5v 29 күн бұрын
As fukre kol jaan di ki lod c fam bhalna ta babbu nu .mil
@avtarchahal5904
@avtarchahal5904 28 күн бұрын
ਖੱਚ ਪਹਿਲਾਂ ਕਿੱਥੇ ਸੀ ਝੂਠ ਬੋਲਦਾ
@ManrjAnhadnagra2017
@ManrjAnhadnagra2017 28 күн бұрын
Juttiyan kawega. Uhne Tera Theekha lai lakheya k tenu Ruubruuh karda . Usnu tu kitta Ruubruuh
@herbalistorganic1499
@herbalistorganic1499 29 күн бұрын
ਬਕਵਾਸ
@mansa_wala_Mandeep
@mansa_wala_Mandeep 28 күн бұрын
na pummy gal ni bani eh tu galt gall kr gya yr
@jass2727
@jass2727 29 күн бұрын
Anchor fair ni Jan k ida bande le k aunda baki interviews ch b patta lgda may be paid or fame hunger
@sukhdeeptakher7256
@sukhdeeptakher7256 22 күн бұрын
Don't use sidhu moosewala name full stop
@shivjotguru0008
@shivjotguru0008 26 күн бұрын
Haoo koi babbu maan da toopa 😅😅
@sandeepsingh-op1fl
@sandeepsingh-op1fl 28 күн бұрын
yaar sidhu har kisa da thaka laya sidhu app mahinat kar k aya c tusi salio app kro tarrki sidhu tere khaka liya cc
@ramankaurbuaal2505
@ramankaurbuaal2505 28 күн бұрын
Phla tuhnu satsang wlya nu sidhu tu bhni hor koi tuhnu dekhda hi ni pta ehna nu v ki sanu views hi sidhu mosse wale tu hi milde a hor singer v bhut a ohna di v gl kr lya kro
@fuffad254
@fuffad254 28 күн бұрын
Yar eh kidda k nusrat fateh ali khan aa jo eh gussa kar ke ohda naam kharab Krna chaunda
@user-df2yy9yx1j
@user-df2yy9yx1j 28 күн бұрын
Kuch ta Apne Dum te ker le Bhai .Mare hoye insan da ohh vi jisne pta nahi kine kalankara da pla kita ohda Na varti jana hai.
@SimranjitSingh-wl7lx
@SimranjitSingh-wl7lx 29 күн бұрын
Hana v SIDHU Da Ga reha tu.......Sharam Karni chahidi
@user-nc9vr5fw5v
@user-nc9vr5fw5v 29 күн бұрын
Kyon rarif kri jana bhai tu ki janda ohde bare ude lashin hi a si ihne marna c munde da catel kita college vich ki tu janda ode bare jisda katal kita kis priwar da c o munda koun janda ode bare nark suwarg athe a vere aapa sach de naal kise da bura kronge ta usda vi bura hovega bhagwaan sab dekhda a us di akh ton koi nahi bach sakda
@Atariyawala_Ayush
@Atariyawala_Ayush 29 күн бұрын
kisne katal kita c keda
@Ghantshikari
@Ghantshikari 29 күн бұрын
Bhai Apne catel karte dekha tha sidhu ko
@BaljeetAkam
@BaljeetAkam 29 күн бұрын
Sab drama a
@mandeepgill8302
@mandeepgill8302 28 күн бұрын
😂😂😂😂😂😂😂😂😂 abhe kehna kya chahte ho....mnu ta kuj smnjh nhi lgi 22 di...sari interview hasse wali aa
@sukhdeeptakher7256
@sukhdeeptakher7256 22 күн бұрын
Fake friends
@user-zv6ux4du2p
@user-zv6ux4du2p 28 күн бұрын
ਆਪਣੇ ਦਮ ਪਰ ਗਾਣੇ ਗਾਓ
@rickymastermaster1577
@rickymastermaster1577 28 күн бұрын
Bakwas band kar to
@user-br5cd6jr7z
@user-br5cd6jr7z 28 күн бұрын
Is reporter nu hor koi kam ni 😮eh v view he bhalda sidhu de name to har ik video vekh lo sidhu moose vale de name te a interview is de
@toorfacts3988
@toorfacts3988 28 күн бұрын
Saram kyu ne aunde bro Sonu fame laan lai tuci kla sidhu Musawala he milda a tuci loka cha insaneaat khtm ho ghi
@SurinderOsahan
@SurinderOsahan 28 күн бұрын
He is lying this man
@maandeep1064
@maandeep1064 26 күн бұрын
ਜਿਹੜਾ ਸੱਚ ਬੋਲਦਾ ਓਹ ਭੈਣਚੋਦੀਆ ਭੇਡਾ ਲੲਈ ਫੇਮ ਭਾਲਦਾ
@Gopi-gl2ww
@Gopi-gl2ww 24 күн бұрын
ਵੀਰੇ ਗਾਲ ਨਾ ਕੱਢਿਆ ਕਰੋ ਤੇਰੀ ਭੈਣ ਚ ਤੇ ਉਹਦੀ ਭੈਣ ਚੋ ਕੋਈ ਫਰਕ ਆ ਵੀਰੇ ਇਸ ਨੂੰ ਮੈਂ ਜਾਣਦਾ ਕੁੜੀਆਂ ਦੀ ਬਹੁਤ ਰਿਸਪੈਕਟ ਇੱਜਤ ਕਰਦਾ਼ ਬਾਈ ਕੀ ਪਤਾ ਬਾਈ ਸਿਧੂ ਕੋਲ ਗਿਆ ਹੀ ਹੋਵੇ ਨਹੀਂ ਤਾਂ ਬਾਈ ਸਿੱਧੂ ਬਾਰੇ ਗੱਲ ਕਰਨ ਲੱਗਿਆ ਬੰਦਾ ਦਸ ਵਾਰੀ ਸੋਚਦਾ
@IqbalBrar-ys8xe
@IqbalBrar-ys8xe 29 күн бұрын
Drama
@herbalistorganic1499
@herbalistorganic1499 29 күн бұрын
ਸਾਲੇ ਸਾਲੇ ਤੂ ਵੀ ਕਰਦਾ ਉਹ ਵੀ ਕਰਦਾ ਸੀ ॥ਜ਼ਰੂਰੀ ਹੈ ਜੇ ਕੋਈ ਮਸਹੂਰ ਬੰਦੇ ਚ ਗਲਤੀ ਹੋਵੇ ਉਸ ਗਲਤੀ ਨੂ ਵੀ ਪਰਮੋਟ ਕਰੋ॥ ਸਾਲਾ ਸਾਲਾਂ ਕਰਦਾ ਸੀ ਅਗਲਿਆਂ ਨੇ ਬਣਾ ਲਿਆ ਸਾਲਾ ॥ਇਹ ਉਹ ਪਦੈੜ ਜੀ ਸੀ ਜਿਹੜੀ ਬੱਬੂ ਮਾਨ ਦੇ ਪੁਲਤਰੂ ਤੇ ਚੜਦੀ ਸੀ ਚਵਲ ਨੂ ਇਹ ਨਹੀਂ ਅਕਲ ਕਿ ਕਿਸੇ ਨੂ ਨਿੰਦ ਕੇ ਕੋਈ ਖੁਦ ਚੰਗਾ ਨਹੀਂ ਬਣ ਸਕਦਾ
@SimranSodhi-yu2cz
@SimranSodhi-yu2cz 29 күн бұрын
Ehe chawala sidhu de jinde ji marda pith pishey bhonken da ki fayda Nale tuvi ta galla kadhda hi hovega tu v sala sala bolda hovega tu v ta chawal hi a chawala
@mansa_wala_Mandeep
@mansa_wala_Mandeep 28 күн бұрын
babbu maan nu vich le aya kro har gal ch tusi sidhu bai nal campare na kro babbu to kite jyada rutba sidhu bai da Agla Je marya ta Ankh naal Jee Ke marrya Dila Ch jionda Te Vasda rahuga
@GursewakSingh-ub7bc
@GursewakSingh-ub7bc 29 күн бұрын
Jadon koi gana auna ja koi sunda ni fer apne fufad sidhu moosewala da nam laina hunda,,ek pase di gall kr double game na khed.
@forever-vz6bs
@forever-vz6bs 28 күн бұрын
Cancel wale nu kine paise dity ne 😂?
@HappyHappy-mr3md
@HappyHappy-mr3md 24 күн бұрын
Aapni mehnat naa kari sidhu tenu hit kare😂
ПРОВЕРИЛ АРБУЗЫ #shorts
00:34
Паша Осадчий
Рет қаралды 6 МЛН
A teacher captured the cutest moment at the nursery #shorts
00:33
Fabiosa Stories
Рет қаралды 29 МЛН
Sidhu Moose Wala Live Dirba ( Punjab )
1:30:25
Rajan Roy
Рет қаралды 6 МЛН
Manukhta Di Sewa Ludhiana Story by Bhai Gurpreet Hosting Latest Punjabi TV Canada
12:10
Они не знали, почему он так поступил, пока
0:39
Этот парень написал картину... 😎
0:29
Глеб Рандалайнен
Рет қаралды 6 МЛН
Good job hero. #shorts #fyp
0:20
Gbeckett12
Рет қаралды 53 МЛН
ToRung short film: i sell watermelon🍉
0:38
ToRung
Рет қаралды 11 МЛН