ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

  Рет қаралды 20,728

The Punjab TV

The Punjab TV

Күн бұрын

#PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
'Punjabi Prime Time' is a Daily News Bulletin.
Today Punjabi News
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel
Facebook Link:-
/ thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.

Пікірлер: 38
@tarlochanbrar71
@tarlochanbrar71 3 сағат бұрын
ਹਰ ਤਿੰਨ ਮਹੀਨਿਆਂ ਬਾਅਦ ਨਵੇਂ ਮੰਤਰੀਆਂ ਨੂੰ ਬਣਾ ਦੇਣਾ ਚਾਹੀਦਾ ਹੈ ਤਾਂ ਕਿ ਸਾਰੇ 91MLA ਨੂੰ 2027 ਤੱਕ।
@jarnailsinghkarnavl5059
@jarnailsinghkarnavl5059 3 сағат бұрын
ਸਰਕਾਰ ਫੇਲ੍ਹ ਹੋ ਗਈ ਹੈ, ਗੁੰਡਾ ਗਰਦੀ ਬਹੁਤ ਵਧ ਗਈ ਹੈ, ਨਸ਼ੇ ਕਰਨ ਕਰ ਕੇ ਬਹੁਤ ਮੌਤਾ ਹੋ ਰਹੀਆ ਹਨ, ਮੁੱਖਮੰਤਰੀ ਸਾਹਿਬ ਜ਼ਮੀਨ ਤੇ ਆ ਜਾਉ
@balvirsingh3076
@balvirsingh3076 3 сағат бұрын
ਮੁਹੱਲਾ ਕਲੀਨਿਕ ਲਈ ਇੱਕ ਵੀ ਬਿਲਡਿੰਗ ਨਹੀਂ ਬਣਾਈ।ਪੁਰਾਣੀਆਂ ਤੇ ਕਲੀ ਕਰਕੇ ਨਕਲੀ ਡਿਜ਼ਾਈਨਾਂ ਦੀ ਗਿਣਤੀ ਕਰਕੇ ਮਸ਼ਹੂਰੀਆਂ ਤੇ ਜ਼ੋਰ ਦਿੱਤਾ ਹੈ। ਇਨ੍ਹਾਂ ਵਿਖਾਵੇ ਵਾਲੇ ਕਲੀਨਿਕਾਂ ਚੋਂ ਜ਼ੁਕਾਮ ਦੀ ਗੋਲੀ ਵੀ ਨਹੀਂ ਮਿਲਦੀ
@LovelyStudio-v8r
@LovelyStudio-v8r 2 сағат бұрын
ਪੰਜਾਬ ਵਿੱਚ ਭੰਡ ਦੀ ਸਰਕਾਰ ਹੈ।
@SatinderKaur-vp1zk
@SatinderKaur-vp1zk 3 сағат бұрын
Waheguru ji mehar kran ji
@sukhjitsingh2198
@sukhjitsingh2198 3 сағат бұрын
ਮਾਨ ਸਹਿਬ ਤੈਨੂੰ ਚੰਡੀਗੜ੍ਹ ਦਾ ਪਤਾ
@amriksinghsidhu2656
@amriksinghsidhu2656 3 сағат бұрын
Good news
@MohinderSingh-kj4vo
@MohinderSingh-kj4vo 3 сағат бұрын
ਹੋਲੀ ਹੋਲੀ 91 ਹੀ ਮੰਤਰੀ ਬਣਨਗੇ ਸਭ ਦੀ ਵਾਰੀ ਆਵੇਗੀ।
@SahilWahla-x4j
@SahilWahla-x4j 2 сағат бұрын
ਅਣ ਜਾਨ ਮੁੱਖ ਮੰਤਰੀ ਮਿਲ ਗਿਆ ਪੰਜਾਬ ਨੂੰ ਜਿਹੜਾ ਕਿਹਦਾ ਕੁਝ ਤੇ ਕਰਦਾ ਕੁਝ ਹੋਰ
@amarjeetkaur4847
@amarjeetkaur4847 2 сағат бұрын
Waheguru ji mahar karo Punjab ta 🙏
@harpalbhatti3012
@harpalbhatti3012 3 сағат бұрын
ਭ੍ਰਿਸ਼ਟਾਚਾਰ ਬਿਲਕੁੱਲ ਖਤਮ ਨਹੀ ਹੋਇਆ।
@gurmukhsingh7428
@gurmukhsingh7428 3 сағат бұрын
@drpardeepjodhan5450
@drpardeepjodhan5450 49 минут бұрын
ਸਖਸ਼ੀਅਤਾਂ ਦੀ ਤਬਦੀਲੀ ਨਾਲ ਕੁਝ ਨਹੀਂ ਹੋਣਾ ਜਦ ਤੱਕ ਨੀਤੀਆਂ ਨਹੀਂ ਬਦਲੀਆਂ ਜਾਂਦੀਆਂ , ਸਰਮਾਏਦਾਰੀ , ਪੂੰਜੀਵਾਦੀ , ਕਾਰਪੋਰੇਟ ਤੇ ਸਾਮਰਾਜੀ ਪੱਖੀ ਨੀਤੀਆਂ ਨੇ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ । ਬਹੁਰਾਸ਼ਟਰੀ ਕੰਪਨੀਆਂ ਦੀ ਆਮਦ ਸਰਕਾਰੀ ਅਦਾਰਿਆਂ ਦਾ ਭੋਗ ਪਾ ਦੇਵੇਗੀ । ਨਿੱਜੀ ਦੂਸ਼ਣ ਵਾਜੀ ਕਰਨ ਵਾਲਾ ਨੀਵੇਂ ਪੱਧਰ ਦਾ ਵਿਅਕਤੀ ਹੁੰਦਾ ਹੈ ।
@SatnamSingh-vw3gt
@SatnamSingh-vw3gt Сағат бұрын
ਅਕਾਲੀ ਦਲ ਬਿਲਕੁਲ ਸਹੀ ਕੇਹ ਰਹੇ ਹੈ ਇੰਜਣ ਸਹੀ ਨਹੀਂ ਹੈ
@charnkaila5698
@charnkaila5698 2 сағат бұрын
Kisan Mazdoor Zawan EKTA Zindabad ❤
@Dukgudcn
@Dukgudcn 2 сағат бұрын
❤❤❤❤❤,Good,News🎉🎉🎉🎉🎉
@charnkaila5698
@charnkaila5698 2 сағат бұрын
Navjot, Khaira, Gandhi, Bains Sahib Zindabad ❤
@BaljeetKaur-tb1xb
@BaljeetKaur-tb1xb 3 сағат бұрын
Good program veer ji
@HiraLal-g9v5s
@HiraLal-g9v5s 2 сағат бұрын
ਹਰ ਬੰਦੇ ਨੂੰ ਮੰਤਰੀ ਬਣਾ ਦਿਉ ਤਾਂ ਜੋ ਪੈਨਸ਼ਨ ਤਾ ਲਗਜਾਓ
@Gurinder6671
@Gurinder6671 Сағат бұрын
Your Good job Dear brother God bless you ❤❤
@HarbhajanSarkaria
@HarbhajanSarkaria 6 минут бұрын
Good morning
@balvirsingh3076
@balvirsingh3076 3 сағат бұрын
ਜੂੰਆਂ ਨਹੀਂ ਮੁੱਕਦੀਆਂ। ਜਿੰਨਾ ਚਿਰ ਕੱਟੇ ਨੂੰ ਬਲੀ ਨਹੀਂ ਚੜ੍ਹਾਇਆ ਜਾਂਦਾ।
@ajmersingh6461
@ajmersingh6461 3 сағат бұрын
Me vi pattarkar bnna chohnda ha ki tusi es vich meri dad kr sakde ho
@sukhdarshansingh4197
@sukhdarshansingh4197 4 сағат бұрын
37₹ foot aggregate😅😅😅😅😅😅😂😂😂
@BalbirSingh-fh1kg
@BalbirSingh-fh1kg 3 сағат бұрын
ਰਾਜਾ ਵੜਿੰਗ ਜੀ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰ ਲੈ ਓ ਕੀ ਕਰਦਾ ਸੀ ਕੁਝ ਵੀ ਨਹੀਂ ਭਗਵੰਤ ਮਾਨ ਕਿਸੇ ਨੂੰ ਵੀ ਨਹੀਂ ਬਖਸਨ ਦੇ ਮੂੜ ਨਹੀਂ ਹਨ
@amriksingh9252
@amriksingh9252 3 сағат бұрын
ਓਹ ਲੋੜੂ ਓਹ ਟੈਂਪੂ ਬੰਦੇ ਭਗਵੰਤ ਮਾਨ ਨਸ਼ੇੜੀ ਜਿੰਨੇਂ ਮਰਜ਼ੀ ਮੰਤਰੀ ਬਦਲ ਲਵੇ ਪਰ ਪੰਜਾਬ ਦਾ ਫੇਰ ਵੀ ਕੁੱਝ ਨਹੀਂ ਬਣਨਾ ਕਿਉਂ ਕਿ ਇਹ ਸਾਰੇ ਐੱਮ ਐੱਲ ਏ ਤੇ ਮੰਤਰੀ ਕਰੱਪਟ ਹਨ ਇਹ ਆਪਣੇ ਘਰ ਭਰਨ ਲੱਗੇ ਹੋਏ ਆ ਪੰਜਾਬ ਬਰਵਾਦ ਕਰ ਦਿੱਤਾ ਝਾੜੂ ਪੋਚਾ ਪਾਰਟੀ ਨੇ
@FatehVeer-kk9bs
@FatehVeer-kk9bs 3 сағат бұрын
ਝੂਠ ਬੋਲਦਾ A cm maan 😊
@SandeepSharma-hs6uy
@SandeepSharma-hs6uy Сағат бұрын
App sarkar fail
@rampyari6752
@rampyari6752 9 минут бұрын
Cm da Kole axorince hai mare drink mangas hun a aap dinda hai
@rippydoraha1624
@rippydoraha1624 3 сағат бұрын
Amli di sarkar hai
@SanjeevKumar-oi2zx
@SanjeevKumar-oi2zx 3 сағат бұрын
😂😂😂😂😂
@BalbirChand-o1m
@BalbirChand-o1m 3 сағат бұрын
CM.PUNJAB.MURDABAD🙏
@TSingh-m9g
@TSingh-m9g 3 сағат бұрын
ਕੇਜਰੀਵਾਲ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਨਾਉਂਣਾ ਨਹੀ ਸੀ ਚਾਹੁੰਦਾ ਪਰ ਪੰਜਾਬ ਦੀ ਜਨਤਾ ਦਾ ਰੁਖ ਦੇਖ ਕੇ ਮਜਬੂਰ ਹੋ ਕੇ ਬਣਾਇਆ ਕਿਉਂਕਿ ਇਹੀ ਇੱਕ ਢੰਗ ਸੀ ਪੰਜਾਬ ਵਿੱਚ ਪੈਰ ਜਮਾਉਣ ਦਾ,ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਪੰਜਾਬੀ ਐਨੀ ਵੱਡੀ ਬਹੁਗਿਣਤੀ ਨਾਲ ਜਿੱਤਾਉਂਣਗੇ ਪਰ ਉਸਨੂੰ ਇਹ ਪੱਕਾ ਯਕੀਨ ਸੀ ਕਿ ਭਗਵੰਤ ਮਾਨ ਮੁੱਖ ਮੰਤਰੀ ਬਨਣ ਦੇ ਸਮਰੱਥ ਨਹੀ ਹੈ ਕਿਉਂਕਿ ਓਹ ਸ਼ਰਾਬ ਬਹੁਤ ਪੀਂਦਾ ਸੀ ਤੇ ਸ਼ਰਾਬੀ ਤੋਂ ਕੰਮ ਕਿਵੇਂ ਲੈਂਣਾ ਹੈ ਓਹ ਜਾਂਣਦਾ ਸੀ ਉਸਨੇ ਪੰਜਾਬ ਦੀ ਜਨਤਾ ਨੂੰ ਸਬਕ ਸਿਖਾਉਣ ਲੱਈ ਮਾਨ ਨੂੰ ਦੱਬ ਕੇ ਬਦਨਾਮ ਤੇ ਜ਼ਲੀਲ ਕੀਤਾ ਖੂਬ ਪੈਸਾ ਬਟੋਰਿਆ ਅਪਣੇ ਖਾਸ ਬੰਦੇ ਪੰਜਾਬ ਵਿੱਚ ਮਰਜ ਕੀਤੇ ਚੱਢੇ ਨੂੰ ਤੇ ਅਪਣੇ ਲੱਈ Z+ਸੁਰੱਖਿਆ ਹਾਸਲ ਕੀਤੀ ਅਪਣੇ ਖਾਸਮਖਾਸ ਬੰਦੇ ਗੌਰਵ ਯਾਦਵ ਨੂੰ ਪੰਜਾਬ ਦਾ DHP ਲਗਵਾਇਆ ਅਪਣੀ ਪੂਰੀ ਦਖ਼ਲਅੰਦਾਜ਼ੀ ਪੰਜਾਬ ਵਿੱਚ ਜਾਰੀ ਰੱਖੀ ਇੱਕ ਕਿਸਮ ਦਾ ਕੇਜਰੀਵਾਲ ਹੀ ਪੰਜਾਬ ਦਾ ਮੁੱਖ ਮੰਤਰੀ ਸੀ ਹੁਣ ਜਦੋਂ ਕਿ ਪੰਜਾਬ ਦੀ ਜਨਤਾ ਦੇ ਸਿਰ ਤੋਂ ਮਾਨ ਦਾ ਭੂਤ ਉਤਰ ਗਿਆ ਹੈ ਤੇ ਓਹ ਐਕਸ਼ਨ ਮੂਢ ਚ ਆ ਗਿਆ ਹੈ ਨਾਲੇ ਕੇਜਰੀਵਾਲ ਨੂੰ ਮੋਦੀ ਤੇ ਮਾਨ ਦੀ ਨੇੜਤਾ ਦਾ ਵੀ ਪਤਾ ਲੱਗ ਗਿਆ ਹੁਣ ਕੇਜਰੀਵਾਲ ਜਾਂਣਦਾ ਹੈ ਕਿ ਜੇ ਮਾਨ ਨੂੰ ਬਦਲ ਦਿੱਤਾ ਜਾਏ ਤਾਂ ਜਨਤਾ ਵੀ ਕੋਈ ਵਿਰੋਧ ਨਹੀ ਕਰੇਗੀ ਕਿਉਂਕਿ ਹੁਣ ਜਨਤਾ ਖ਼ੁਦ ਇਸਤੋਂ ਪਿੱਛਾ ਛੁਡਾਉਣ ਦੀ ਚਾਹਵਾਨ ਹੈ ਹੁਣ ਪਹਿਲਾ ਕੇਜਰੀਵਾਲ ਨੇ ਜੋ ਪਹਿਲਾ ਐਕਸ਼ਨ ਕੀਤਾ ਹੈ ਓਹ ਹਨ ਓਹ ਪੰਜ ਮੰਤਰੀ ਜੋ ਕਿ ਕੇਜਰੀਵਾਲ ਦੇ ਖਾਸ ਸੰਸਦ ਮੈਂਬਰ ਹਨ, ਨੂੰ ਮੰਤਰੀ ਬਣਾ ਕੇ ਮਾਨ ਦੇ ਚਾਰ ਵਫ਼ਾਦਾਰਾਂ ਨੂੰ ਲਾਹ ਕੇ ਇਸ਼ਾਰਾ ਕਰ ਦਿੱਤਾ ਹੈ ਤੇ ਅਗਲੀ ਕਾਰਵਾਈ ਮਾਨ ਨੂੰ ਬਦਲਣ ਲੱਈ ਹੋਏਗੀ ਇਹ ਪੰਜ ਮੰਤਰੀ ਕੋਈ ਹੋਰ ਕੰਮ ਨਹੀ ਕਰਨਗੇ ਬਲਕਿ ਇਹ ਵੱਧ ਤੋਂ ਵੱਧ ਸੰਸਦ ਮੈਂਬਰਾਂ ਨੂੰ ਕੇਜਰੀਵਾਲ ਦੇ ਹੱਕ ਵਿੱਚ ਪ੍ਰੇਰਿਤ ਕਰਨਗੇ ਕਿਸੇ ਵੇਲੇ ਕਲ ਨੂੰ ਜੇ ਕੋਈ ਬੇ ਭਰੋਸਗੀ ਦਾ ਮਤਾ ਪਾ ਕੇ ਮਾਨ ਨੂੰ ਬਦਲਕੇ ਕਿਸੇ ਅਪਣੇ ਖਾਸ ਸੰਸਦ ਮੈਬਰ ਨੂੰ ਮੁੱਖ ਮੰਤਰੀ ਬਣਾ ਕੇ ਅਪਣਾ ਕਬਜ਼ਾ ਬਰਕਰਾਰ ਰੱਖੇਗਾ ਸੋ ਇਹ ਹੀ ਮਾਨ ਦਾ ਭਵਿੱਖ ਲੱਗਦਾ ਹੈ ਪਰ ਇਹ ਅੰਦਾਜ਼ਾ ਗ਼ਲਤ ਵੀ ਹੋ ਸਕਦਾ ਹੈ ਪਰ ਆਸਾਰ ਇਹੋ ਜਿਹੇ ਹੀ ਲੱਗਦੇ ਹਨ
@GurmakhSingh-xo1kt
@GurmakhSingh-xo1kt 3 сағат бұрын
C m badly man
@rippydoraha1624
@rippydoraha1624 3 сағат бұрын
Sarkaar ta app sarbi hai
@randhirsinghpanesar6636
@randhirsinghpanesar6636 3 сағат бұрын
Murgay Allways afraid of Stray Dogs .
@dilpreetgill1765
@dilpreetgill1765 3 сағат бұрын
ਇਨਸਾਨ ਰੋਜ਼ ਸੜਕਾਂ ਤੇ ਲੱਖਾਂ ਕੁੱਤੇ ਮਾਰਦੇ ਨੇ ਉਹਨਾਂ ਨੂੰ ਕੋਈ ਨਹੀਂ ਦੇਖਦਾ ਇੱਕ ਅੱਧਾ ਕੁਁਤਾ ਇਨਸਾਨ ਨੂੰ ਵੱਢ ਲਵੇ ਤਾਂ ਉਸ ਦੀ ਬਹੁਤ ਵੱਡੀ ਖਬਰ ਚੱਲਦੀ ਆ ਇਨਸਾਨ ਨੇ ਜਾਨਵਰਾਂ ਦੇ ਰਹਿਣ ਲਈ ਧਰਤੀ ਕਿੱਥੇ ਖਾਲੀ ਛੱਡੀ ਹ ਕਿੱਥੇ ਜਾਣ ਉਹ
@tajindersohal890
@tajindersohal890 3 сағат бұрын
Good news
The joker favorite#joker  #shorts
00:15
Untitled Joker
Рет қаралды 11 МЛН
Самое неинтересное видео
00:32
Miracle
Рет қаралды 2,8 МЛН
大家都拉出了什么#小丑 #shorts
00:35
好人小丑
Рет қаралды 98 МЛН