Prime Focus (2386) || ਕਿਉਂ ਨਹੀਂ ਆਊ ਬਾਹਰ Amritpal ਜੇਲ੍ਹ 'ਚੋਂ ! , Punjab CM Mann to reshuffle cabinet

  Рет қаралды 41,793

Prime Asia TV

Prime Asia TV

Күн бұрын

#primeasiatv #primefocus #parmvirbaath #gurpreetsandhawalia #arvindkejriwal #amritpalsingh #kangnaranaut #aap #congress #bjp #aappunjab #shiromaniakalidal
Subscribe To Prime Asia TV Canada :- goo.gl/TYnf9u
Prime Focus (2386) || ਕਿਉਂ ਨਹੀਂ ਆਊ ਬਾਹਰ ਅੰਮ੍ਰਿਤਪਾਲ ਜੇਲ੍ਹ 'ਚੋਂ ! , ਕਿਉਂ ਬਦਲੇ ਮੰਤਰੀ ?
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 128
@gurpreetvirk94
@gurpreetvirk94 10 сағат бұрын
ਗੁਰਪ੍ਰੀਤ ਸਿੰਘ ਸੰਧਾਵਾਲੀਆ ਸਰਦਾਰ ਦਾ ਅੱਜ ਜਨਮ ਦਿਨ ਵੀ ਹੈ। ਜਨਮਦਿਨ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਚੜਦੀਕਲਾ ਬਖਸ਼ਣ ਜੀ
@punjab06tv44
@punjab06tv44 8 сағат бұрын
ਜਿੰਨਾ ਸੁਬਿਆਂ ਨੇ ਪੰਜਾਬੀਆਂ ਦੇ ਜ਼ਮੀਨ ਖਰੀਦਣ ਤੇ ਲਾ ਰੱਖੀ ਹੈ ਓਹਨਾ ਸੂਬਿਆਂ ਤੇ ਪੰਜਾਬ ਵਿੱਚ ਜ਼ਾਇਦਾਦ ਖਰੀਦਣ ਤੇ ਪਾਬੰਦੀ ਲੱਗਣੀ ਚਾਹੀਦੀ ਹੈ
@deepbrar.
@deepbrar. 12 сағат бұрын
ਦੁੱਧ ਕਿਸਾਨ ਪੈਦਾ ਕਰੇ, ਗਾਜਰ ਕਿਸਾਨ ਪੈਦਾ ਕਰੇ, ਚੀਨੀ ਕਿਸਾਨ ਪੈਦਾ ਕਰੇ ‬ ‪ *ਅਤੇ ਹਲਵਾ ਕੌਣ ਖਾ ਰਿਹਾ ਹੈ ਸੋਚੋ ਯਾਰ ਸੋਚੋ*
@daljitsingh7980
@daljitsingh7980 12 сағат бұрын
ਦੀਪ ਬਰਾੜ 🙏❤👍👍
@dashmeshvirdi8787
@dashmeshvirdi8787 12 сағат бұрын
DASHMESH VIRDI Jalandhar 🙏🙏🙏
@Diljitkourjosan6170
@Diljitkourjosan6170 11 сағат бұрын
ਦੀਪ 👌👌❤
@deepbrar.
@deepbrar. 5 сағат бұрын
@@daljitsingh7980 😍🙏 ਜੀ ਸੰਧੂ ਵੀਰੇ
@deepbrar.
@deepbrar. 5 сағат бұрын
@@dashmeshvirdi8787 😍🙏 ਜੀ
@selfbelieve3485
@selfbelieve3485 6 сағат бұрын
ਭਗਵੰਤ ਮਾਨ ਦਿੱਲੀ ਦੇ ਅਮਿਤ ਸ਼ਾਹ ਦੇ ਥੱਲੇ ਲੱਗ ਚੁੱਕਿਆ ਹੈ ਇਸ ਤੋਂ ਪੰਜਾਬੀਆਂ ਨੂੰ ਉਮੀਦ ਨਹੀਂ ਰੱਖਣੀ ਚਾਹੀਦੀ
@deepbrar.
@deepbrar. 12 сағат бұрын
ਪੰਜਾਬ ਸਰਕਾਰ ਪਹਿਲਾਂ ਮਾਲੀ ਸੰਕਟ ਚ ਸੀ *ਪਰ ਹੁਣ ਮਾਲੀ ਅੰਦਰ ਭੇਜ ਕੇ ਸੰਕਟ ਚ ਹੈ*
@Diljitkourjosan6170
@Diljitkourjosan6170 11 сағат бұрын
ਦੀਪ ਸਹੀ ਆ
@deepbrar.
@deepbrar. 5 сағат бұрын
@@Diljitkourjosan6170 ਸ਼ੁਕਰੀਆ ਆਂਟੀ ਜੀ 😍🙏
@gurjitkaur7
@gurjitkaur7 2 сағат бұрын
​@@deepbrar.Bilkul sahi gal hai ✌🏻👍🏻 veere
@gurjitkaur7
@gurjitkaur7 22 минут бұрын
​@@deepbrar.Malliwal hove ja koi hor ehh sare ander ho K V bahar hi hunde aa 😮
@deepbrar.
@deepbrar. 12 сағат бұрын
ਘਟੀਆ ਕਿਰਦਾਰ ਨੂੰ ਕੀਮਤੀ ਲਿਬਾਸ ਨਾਲ *ਜਿਆਦਾ ਦੇਰ ਤੱਕ ਛੁਪਾਇਆ ਨਹੀਂ ਜਾ ਸਕਦਾ*
@daljitsingh7980
@daljitsingh7980 12 сағат бұрын
ਦੀਪ ਬਰਾੜ 👌👌👍
@Diljitkourjosan6170
@Diljitkourjosan6170 11 сағат бұрын
ਦੀਪ 👌👌👌👌👌
@angrejsinghrupal4416
@angrejsinghrupal4416 10 сағат бұрын
,​@@daljitsingh7980
@deepbrar.
@deepbrar. 5 сағат бұрын
@@daljitsingh7980 ਸ਼ੁਕਰੀਆ ਸੰਧੂ ਵੀਰੇ 😍😍
@deepbrar.
@deepbrar. 5 сағат бұрын
@@Diljitkourjosan6170 ਧੰਨਵਾਦ ਆਂਟੀ ਜੀ 😍😍
@narinderjeetkaur2918
@narinderjeetkaur2918 5 сағат бұрын
ਪ੍ਰਾਈਮ ਏਸ਼ੀਆ ਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਜੀ, ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
@JoginderkaurSandhu-ov7bs
@JoginderkaurSandhu-ov7bs 10 сағат бұрын
ਦੋਨਾ ਵੀਰਾ ਨੂੰ ਸਤਿ ਸ੍ਰੀ ਆਕਾਲ ਜੀ ਪ੍ਰੋਗਰਾਮ ਜਰੂਰ ਦੇਖੀ ਦਾ ਕਮੈਟ ਘੱਟ ਕਰ ਹੁੰਦੇ ਆਸਾ ਵਰਕਰਾ ਨਾਲ ਪੰਜਾਬ ਸਰਕਾਰ ਤੇ ਕੇਦਰ ਸਰਕਾਰ ਵੱਲੋ ਧੱਕਾ ਕੀਤਾ ਜਾ ਰਿਹਾ ਹੈ ਸੰਘਰਸ਼ ਦੇ ਬਾਵਜੂਦ ਕੋਈ ਇੰਨਸਾਫ ਨਹੀ😢😢 ਕਿਰਪਾ ਕਰਕੇ ਆਸਾ ਵਰਕਰਾ ਦੇ ਹੱਕਾ ਦੀ ਗੱਲ ਕਰੋ ਜੀ🙏🙏
@princechoudhary7804
@princechoudhary7804 9 сағат бұрын
NSA te kejriwal te bhagwante de 92 ਚੋਰਾ te ਬਣਦਾ,ਇਹਨਾਂ ਤੋ ਪੰਜਾਬ ਦੇ ਲੋਕਾਂ ਨੂੰ ਖਤਰਾ😢 ਲਾਇਕ / comment kro je shi lgga
@BalramDhaliwal-rb7no
@BalramDhaliwal-rb7no 9 сағат бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@JoginderkaurSandhu-ov7bs
@JoginderkaurSandhu-ov7bs 10 сағат бұрын
ਖਹਿਰਾ ਸਾਹਿਬ ਜੀ ਦੀ ਚਿੰਤਾ ਜਾਇਜ ਹੈ ਜੋ ਪਰਵਾਸੀ ਮਜਦੂਰ ਆਉਦੇ ਹਨ ਆਸਾ ਵਰਕਰਾ ਨਾਲ ਬਹੁਤ ਧੱਕਾ ਕਰਦੇ ਹਨ ਯੂ ਪੀ, ਬਿਹਾਰ ਤੇ ਹੋਰ ਰਾਜਾ ਵਿੱਚ ਘਰ ਹੀ ਡਲਿਵਰੀ ਕਰਾ ਕੇ ਆਉਦੇ ਕੋਈ ਟਕਾ ਨਹੀ ਲਗਾਉਦੇ ਕੋਈ ਜਨਮ ਸਰਟੀਫਿਕੇਟ ਨਹੀਕੋਈ ਟੀਕਾਕਰਨ ਰਿਕਾਰਡ ਨਹੀ ਹੁੰਦਾ ਪੰਜਾਬ ਵਿੱਚ ਆ ਕੇ ਆਸਾ ਵਰਕਰਾ ਦੇ ਸਿਰ ਚੜਦੇ ਕੇ ਸਾਰਾ ਕੁਝ ਤੁਸੀ ਬਣਾ ਕੇ ਦਿਉ ਤੇ ਟੀਕਾ ਵੀ ਘਰ ਲਾ ਕੇ ਜਾਉ ਬਹੁਤ ਤੰਗ ਕਰਦੇ ਹਨ ਕੋਈ ਹੱਲ ਹੋਣਾ ਜਰੂਰੀ ਹੈ ਗੰਭੀਰਤਾ ਨਾਲ ਵਿਚਾਰ ਕਰਨਾ ਬਣਦਾ🙏🙏
@daljitsinghsihota7464
@daljitsinghsihota7464 8 сағат бұрын
Khera’s speeches show the same racial hatred as of Enoch Powell’s rivers of blood speeches..in UK,Canada,America and many other countries all Punjabi are ਪਰਵਾਸੀ ਮਜ਼ਦੂਰ as well.
@harmanchatha4159
@harmanchatha4159 7 сағат бұрын
Oo chal turja turja , eda tuu angrej , Punjab da j koi sochda , ewi na ਭਕਾਈ marya kro ​@@daljitsinghsihota7464
@ParamjeetKaur-wd4qc
@ParamjeetKaur-wd4qc 4 сағат бұрын
ਜਨਮ ਦਿਨ ਦੀਅਾ ਲੱਖ ਲੱਖ ਮੁਬਾਰਕਾ ਗੁਰਪੀ੍ਤ ਸਿੰਘ ਸੰਧਾਵਾਲੀਅਾ🎂🎂
@Karmjitkaur-gk1xq
@Karmjitkaur-gk1xq 12 сағат бұрын
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼👌
@deepbrar.
@deepbrar. 12 сағат бұрын
ਦੋ ਕੋੜੀ ਦੀ ਨੀਅਤ ਹੈ ਕਹਿਣੇ ਨੂੰ ਅਮੀਰ ਹੈ ‬ ‪ *ਤਾਕਤਵਰ ਜਿਸਮ ਵਿੱਚ ਖੋਖਲਾ ਜ਼ਮੀਰ ਹੈ*
@daljitsingh7980
@daljitsingh7980 12 сағат бұрын
ਦੀਪ ਬਰਾੜ 👌👌
@Diljitkourjosan6170
@Diljitkourjosan6170 11 сағат бұрын
ਦੀਪ 👌👌🙏
@deepbrar.
@deepbrar. 5 сағат бұрын
@@daljitsingh7980 ਧੰਨਵਾਦ ਸੰਧੂ ਵੀਰੇ 😍😍
@deepbrar.
@deepbrar. 5 сағат бұрын
@@Diljitkourjosan6170 ਧੰਨਵਾਦ ਆਂਟੀ ਜੀ 😍🙏 ਜੀ
@gurjitkaur7
@gurjitkaur7 19 минут бұрын
​@@deepbrar.Hanji 👍🏻👌🏻👌🏻👌🏻👍🏻
@lakhvirsingh9200
@lakhvirsingh9200 8 сағат бұрын
Gurpreet Singh Sandhawalia Veer Ji Janam din Diya Bahut Bahut Mubarka Ji.Parmatma Lambia Umara bakshe Aap Ji Nu .Hamesha Tandrust Rakhe wahegur aap nu.🙏🙏
@harjeetsingh6861
@harjeetsingh6861 10 сағат бұрын
ਬਾਠ ਸਾਬ ਜਦੋਂ ਅਜਨਾਲੇ ਇਕੱਠ ਹੋਇਆ ਸੀ ਮੈ ਸਾਰਾ ਦਿਨ ਓਥੇ ਰਿਹਾਂ ਓਥੇ ਹਸ਼ਰ ਵਾਲੀ ਕੋਈ ਗੱਲ ਨਹੀਂ ਹੋਈ ਹਾਂ ਇਹ ਜਰੂਰ ਆਖਿਆ ਸੀ ਭਾਈ ਅਮ੍ਰਿਤਪਾਲ ਸਿੰਘ ਨੇ ਕਿ ਭਗਵੰਤ ਮਾਨ ਬੇਅੰਤੇ ਬੁਚੜ ਦੀਆ ਰਾਹਾਂ ਉੱਤੇ ਤੁਰਨ ਲੱਗ ਪਿਆ ਬੇਕਸੂਰ ਨੌਜੁਆਨਾਂ ਨੂੰ ਚੁੱਕ ਚੁੱਕ ਅੰਦਰ ਡੱਕਣ ਲੱਗ ਪਿਆ ਕਿਉਂਕਿ ਜਿਹੜਾ ਮੁੰਡਾ ਅਜਨਾਲੇ ਫੜਿਆ ਸੀ ਉਹ ਨਜਾਇਜ਼ ਫੜਿਆ ਸੀ
@SukhwinderSingh-wq5ip
@SukhwinderSingh-wq5ip 8 сағат бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@deepkaler-oz8lx
@deepkaler-oz8lx 9 сағат бұрын
ਸਾਡੇ ਜ਼ਮੀਨਾਂ ਖ਼ਰੀਦਣ ਆਲ਼ੇ ਨੀਂ ਕਬਜ਼ੇ ਕਰਨ ਆਲ਼ੇ ਆ ਰਹੇ ਨੇ , ਖਹਿਰਾ ਸਾਬ ਦੀ ਗੱਲ੍ਹ ਨਾਲ 101% ਸਹਿਮਤ ਆ ਮੈਂ
@sarabgill1116
@sarabgill1116 7 сағат бұрын
ਡਿਬਰੂਗੜ ਪੱਟਗਾ ਝਾੜੂ ਸਰਕਾਰ ਦੀ ਜੜ
@PunjabiExpress_PB13
@PunjabiExpress_PB13 9 сағат бұрын
ਇਹ ਦੋਵੇਂ ਮਾਲੀ ਵਾਰੇ ਨਹੀ ਬੋਲੇ 5 ਦਿਨ ਹੋ ਮਾਲੀ ਨੂੰ ਫੜੇ ਜਦੋ ਇੰਨਾਂ ਤੇ ਕੋਈ ਕੇਸ ਪੈ ਗਿਆ ਫੇਰ ਦਿਖਿਓ ਕਿਵੇ ਮੰਨਤਾਂ ਕਰਣਗੇ
@harrybrar4639
@harrybrar4639 5 сағат бұрын
ਸਰਕਾਰ ਜ਼ੀਰੋ ਹੈ ਗਰਾਉਂਡ ਤੇ
@ParamjeetKaur-wd4qc
@ParamjeetKaur-wd4qc 4 сағат бұрын
❤🎉ਸਤ ਸੀ਼ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤
@Nanak-rc1go
@Nanak-rc1go 4 сағат бұрын
ਠਾਣੇ ਤੇ ਕਬਜੇ ਕਰਨ ਵਾਲਿਆਂ ਉੱਤੇ ਤਾਂ ਬਿਲਕੁਲ ਨੀ ਲੱਗਣਾ ਚਾਹੀਦਾ NSA, ਉਹਨਾਂ ਨੂੰ ਤਾਂ ਸਰਕਾਰ ਨੂੰ ਗੋਲ਼ਡ-ਮੈਡਲ ਦੇ ਕੇ ਸਨਮਾਨਿਤ ਕਰਨਾ ਚਾਹੀਦਾ।
@harrybrar4639
@harrybrar4639 5 сағат бұрын
ਬੱਸ ਹੁਣ ਚੁੱਪ ਚਾਪ ਬਾਕੀ ਟਾਈਮ ਕੱਢ ਲੋ ਫਿਰ ਕਦੀ ਆਪ ਪੰਜਾਬ ਵਿਚ ਵਾਪਸ ਨਹੀਂ ਆਉਂਦੀ
@amanbrar273
@amanbrar273 6 сағат бұрын
ਜਨਮ ਦਿਨ ਮੁਬਾਰਕ ਵੀਰ
@TirathSingh-l1u
@TirathSingh-l1u 7 сағат бұрын
Amrtpal Singh g need cm Punjab Punjabo
@amarjitkaur7550
@amarjitkaur7550 5 сағат бұрын
Congratulations Gurpreet Veer ji. Happy birthday.Waheguru ji thuhanu hameshan Chardi kala vich rakhan ji.
@desrajchumber-wf1bn
@desrajchumber-wf1bn 8 сағат бұрын
HAPPY BIRTHDAY MR SANDHA WALIA JI GOD BLESS YOU
@sukhdevchouhan3650
@sukhdevchouhan3650 4 сағат бұрын
ਸੰਧਾਵਾਲੀਆ ਸਾਹਿਬ ਜਨਮ ਦਿਨ ਦੀਆ ਬਹੁਤ ਬਹੁਤ ਸੁਬਾਰਕਾਂ-
@BalwantSingh-to7nu
@BalwantSingh-to7nu 8 сағат бұрын
ਬਾਠ ਸਾਬ ਤੁਸੀਂ ਪ੍ਰਵਾਸੀਆਂ ਦੇ ਹੱਕ ਵਿੱਚ ਖੜਦੇ ਇੱਕ ਤਰਫਾ ਹੋ ਤੁਸੀਂ ਦੂਜੇ ਪੱਖੋਂ ਕਿਓਂ ਨਹੀਂ ਸੋਚਦੇ ਕਿ ਰਾਜਸਥਾਨ ਹਿਮਾਚਲ ਪ੍ਰਦੇਸ਼ ਉਤਰਾਖੰਡ ਵਿੱਚ ਪੰਜਾਬੀ ਜ਼ਮੀਨ ਨਹੀਂ ਖਰੀਦ ਸਕਦਾ ਉਨ੍ਹਾਂ ਦਾ ਕੀ ਨੁਕਸਾਨ ਹੋ ਰਿਹਾ ਜਿਹੜਾ ਤੁਸੀਂ ਪੰਜਾਬੀਆਂ ਡਰਾਈ ਜਾਂਦੇ ਹੋ ਬਾਹਰਲੇ ਪੰਜਾਬੀਆਂ ਨੂੰ ਖਤਰਾ ਹੋ ਸਕਦਾ ਜਿਹੜੇ ਅਵਾਜ਼ ਉਠਾਉਂਦੇ ਹਨ ਉਨ੍ਹਾਂ ਦੇ ਪੱਖ ਵਿੱਚ ਖੜ ਕੇ ਸੋਚੋ
@harrybrar4639
@harrybrar4639 5 сағат бұрын
ਕੇਂਦਰ ਤੇ ਪੰਜਾਬ ਸਰਕਾਰ ਰਲ ਕੇ ਅਮ੍ਰਿਤਪਾਲ ਨਾਲ ਗੇਮ ਖੇਡ ਹਨ
@jarnailsingh9949
@jarnailsingh9949 11 сағат бұрын
673rd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@kuldipdhak7972
@kuldipdhak7972 11 сағат бұрын
Parambir te sandawalia ji sat sri akal very honorable honest person 🙏
@JagtarGill-u1z
@JagtarGill-u1z 12 сағат бұрын
Very good bath shiab and sindawela shiab ji thanks
@gurimangat2636
@gurimangat2636 8 сағат бұрын
VERY VERY NICE PROGRAM SANDHAWALIA JI AND BAATH SAAB SALOUT TO YOU 🙏❤
@balwindersinghpawar5024
@balwindersinghpawar5024 12 сағат бұрын
ਸਤਿ ਸ੍ਰੀ ਆਕਾਲ ਜੀ
@gurimangat2636
@gurimangat2636 8 сағат бұрын
SAT SHRI AKAL JI SARYAN NU 🙏 ❤❤
@gurjeetmahal4924
@gurjeetmahal4924 11 сағат бұрын
Good morning baath sahib and sandhawalia sahib ji
@jarnailsinghauilajatpunjab3847
@jarnailsinghauilajatpunjab3847 9 сағат бұрын
Good 👍 news
@PartapsinghSandhu-e6c
@PartapsinghSandhu-e6c 6 сағат бұрын
ਦੋਨਾਂ ਹੱਥਾਂ ਤੇ ਲੱਡੂ ਰਖੇ ਹੋਏ ਹਨ
@GoldyAthwal-j3e
@GoldyAthwal-j3e 5 сағат бұрын
ਬਾਹਰ ਨੇ ਜਿਹੜੇ ਉਨ੍ਹਾਂ ਨੂੰ ਤਾਂ ਬਚਲੋ
@daljitsingh7980
@daljitsingh7980 12 сағат бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@mahinangalstudio
@mahinangalstudio 10 сағат бұрын
ਮਲਵਿੰਦਰ ਸਿੰਘ ਕੰਗ ਦੀ ਗੱਲ ਕਰੋ
@deepbrar.
@deepbrar. 5 сағат бұрын
@@daljitsingh7980 😍🙏 ਜੀ ਸੰਧੂ ਵੀਰੇ
@daljitsingh7980
@daljitsingh7980 19 минут бұрын
​@@mahinangalstudioਵੀਰੇ ਮੈਂ ਤਾਂ ਮਾਲਵਿੰਦਰ ਸਿੰਘ ਕੰਗ ਦੀ ਸਪੋਟ ਕਰਦਾ ਆ 🙏
@PremPal-rg7jx
@PremPal-rg7jx 12 сағат бұрын
Sandhawaliea and parmjeet ji sat shri akal ji
@PARMINDERSINGHBADYAL
@PARMINDERSINGHBADYAL 11 сағат бұрын
GOOD MORNING Mr ਬਾਠ & Mr ਸੰਧਾਵਾਲੀਆ
@majorcheema4004
@majorcheema4004 12 сағат бұрын
ਆਪ ਪਾਰਟੀ ਨੇ ਇਕ ਰਕਾੜ ਤਾਂ ਬਣਾ ਦੇਣਾ ਜਿੰਨੇ ਮੰਤਰੀ ਅਕਾਲੀ ਕਾਂਗਰਸ ਨੇ 70 ਸਾਲਾ ਵਿੱਚ ਬਣਾਏ ਸੀ ਉਨੇ ਏਨਾ ਪੰਜ ਸਾਲ ਵਿੱਚ ਬਣਾ ਦੇਨੇ ਨੇ 🙏🏻
@princechoudhary7804
@princechoudhary7804 9 сағат бұрын
@majorcheema4004 ਇਹਨਾਂ ਨੇ 92 ਦੇ 92 ਮੰਤਰੀ ਬਣਾਉਣੇ ਨੇ ਵਾਰੋ ਵਾਰੀ 😂❤
@JaspreetSingh-xq2vr
@JaspreetSingh-xq2vr 8 сағат бұрын
ਰਕਾੜ ਨਹੀਂ ਰਿਕਾਡ ਹੁੰਦਾ
@boharsingh7725
@boharsingh7725 11 сағат бұрын
ਸਤਿ ਸ੍ਰੀ ਅਕਾਲ ਸੰਧਾਵਾਲੀਆ ਸਾਬ ਜੀ ਤੇ ਬਾਠ ਸਾਬ ਜੀ 🙏🙏🙏🙏🙏
@alambirsingh5076
@alambirsingh5076 5 сағат бұрын
ਸੁੱਖਪਾਲ ਖਹਿਰਾ ਬਿੱਲਕੁਲ ਸਹੀ ਕਹਿ ਰਿਹਾ ਹੈ
@anupsingh1094
@anupsingh1094 12 сағат бұрын
There are many more real case like this rather more heartbreaking than this.
@narinderjeetsingh3994
@narinderjeetsingh3994 11 сағат бұрын
Sat Sri akaal to all 🙏🎈♥️
@sudhachopra6529
@sudhachopra6529 12 сағат бұрын
USA. Sat shri akal ji
@AmrikSingh-mr4hm
@AmrikSingh-mr4hm 11 сағат бұрын
ਤੁਸੀ ਮੀਡੀਆ ਵਾਲੇ ਬਾਤ ਦਾ ਬਤੰਗੜ ਕਿਉ ਬਣਾਉਂਦੇ ਹੋ ਭਾਈ ਅਮ੍ਰਿਤਪਾਲ ਸਿੰਘ ਨਹੀ ਆਉ ਬਾਹਰ। ਕਿਉ ? ਕਤਲ ਕੀਤਾ ਕੋਈ ਭਾਈ ਅਮ੍ਰਿਤਪਾਲ ਸਿੰਘ ਨੇ?? ਇੱਥੇ ਬਲਾਤਕਾਰ ਤੇ ਕਤਲ ਕਰਨ ਵਾਲੇ ਬਾਹਰ ਫਿਰਦੇ ਨੇ
@naharsingh2490
@naharsingh2490 11 сағат бұрын
ਵੀਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਸਾਥੀਆਂ ਨੂੰ ਅਜਨਾਲੇ ਦੇ ਠਾਣੇ ਵਿੱਚੋਂ ਛੁਡਾਉਣ ਲਈ ਜ਼ਰੀਆ ਬਣਾਉਣਾ ਸੱਭ ਤੋਂ ਵੱਡਾ ਗੁਨਾਹ ਕੀਤਾ ਸੀ।
@Nanak-rc1go
@Nanak-rc1go 7 сағат бұрын
Ssa ji
@gurindersidhu1625
@gurindersidhu1625 10 сағат бұрын
Good morning sanda walyea sahib veer parmveer batth ji
@baldevjassar8059
@baldevjassar8059 12 сағат бұрын
*🙏🌸ਅੱਜ ਦਾ ਵਿਚਾਰ🌸🙏* *ਆਪਣੇ ਬੱਚਿਆਂ ਨੂੰ ਅਮੀਰ ਬਣਨ ਦੇ ਨਾਲ ਨਾਲ ਖੁਸ਼ ਰਹਿਣ ਦੀ ਸਿੱਖਿਆ ਵੀ ਜਰੂਰ ਦਿਓ!ਤਾਂ ਜੋ ਉਹ ਹਰੇਕ ਚੀਜ਼ ਦੀ ਕੀਮਤ ਨਹੀ!ਅਹਿਮੀਅਤ ਵੀ ਜਾਣ ਸਕਣ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@gurmeetkaur9188
@gurmeetkaur9188 11 сағат бұрын
ਸਤਿ ਸ਼੍ਰੀ ਆਕਾਲ ਜੀ ਸੰਗਰੂਰ ਤੋਂ
@BhanguSaab-gm2ic
@BhanguSaab-gm2ic Сағат бұрын
❤❤
@lakhbirsinghkhatra917
@lakhbirsinghkhatra917 5 сағат бұрын
Himachal Pradesh people are also working in India and world
@manjitsandhu4261
@manjitsandhu4261 6 сағат бұрын
Happy Birthday Sandawalia Ir.
@sarbjitsinghriar596
@sarbjitsinghriar596 11 сағат бұрын
🙏🙏❤
@Garry-yi2el
@Garry-yi2el 11 сағат бұрын
Theeka bha ji
@amanbrar273
@amanbrar273 6 сағат бұрын
🙏🏻
@selfbelieve3485
@selfbelieve3485 6 сағат бұрын
ਪੰਜਾਬ ਦਾ ਮਾਹੌਲ ਖਰਾਬ bc## ਭਗਵੰਤ ਮਾਨ ਕਰ ਰਿਹਾ ਨਾ ਕਿ ਅੰਮ੍ਰਿਤਪਾਲ
@Lovedeepsingh01
@Lovedeepsingh01 11 сағат бұрын
🙏🏻🙏🏻🙏🏻🙏🏻
@sukhdevchouhan3650
@sukhdevchouhan3650 4 сағат бұрын
WhatsApp Gurpreet Singh Sadabahar ji bahut bahut dhanyvad
@MrHarry3112
@MrHarry3112 11 сағат бұрын
ਵੀਰੇ ਮਿਹਰੋਂ ਵੀਰੇ ਹੋਰਾਂ ਦੀ ਵੀ ਗੱਲ ਕਰੋ, interview ਕਰੋ!
@lakhbirsinghkhatra917
@lakhbirsinghkhatra917 5 сағат бұрын
Janab, after winning,his lowar will put petition to take oath
@ParminderSingh-yz8sy
@ParminderSingh-yz8sy 11 сағат бұрын
Punjab nu khatam hon ton bachaa lain deo canada vaalyo
@BalwinderKaur-j8e
@BalwinderKaur-j8e 10 сағат бұрын
Veer sat shri Akal Alana Punjab bhca laeo please
@KulwinderSingh-zv1tx
@KulwinderSingh-zv1tx 8 сағат бұрын
Good morning g 🙏🌹🌹😊 Banga
@ThomasbhattiThomasbhatti-wj9tk
@ThomasbhattiThomasbhatti-wj9tk 11 сағат бұрын
Good morning (zira)
@HarkrishanLal-f9r
@HarkrishanLal-f9r 11 сағат бұрын
🙏🌷❤️🌺⚘️
@sandhudhurasandhu5281
@sandhudhurasandhu5281 11 сағат бұрын
Gs pbsb❤💯
@ParminderSingh-yz8sy
@ParminderSingh-yz8sy 11 сағат бұрын
Sandhavalia Saab baaki state naal Punjab nu naa milao
@mahinangalstudio
@mahinangalstudio 10 сағат бұрын
ਮਲਵਿੰਦਰ ਸਿੰਘ ਕੰਗ ਦੀ ਗੱਲ ਕਰੋ
@GurpreetKaur-lx9tp
@GurpreetKaur-lx9tp 53 минут бұрын
🙏🇩🇪♥️
@tejpalpannu2293
@tejpalpannu2293 10 сағат бұрын
🙏🙏🙏🇮🇳🇨🇦🇮🇳🙏🙏🙏
@jagjitsingh627
@jagjitsingh627 12 сағат бұрын
Veer g sat shri akal g, jagjit randhawa mimsa dhuri
@amanroyalboy
@amanroyalboy 12 сағат бұрын
USA Hajari
@lakhbirsinghkhatra917
@lakhbirsinghkhatra917 6 сағат бұрын
When BJP change head of the state and ministers, ur apriciate there organisation is strong,why so?😢
@jagdishpuri5366
@jagdishpuri5366 11 сағат бұрын
Ehi gal loksabha elections vich kaya c te loka ne kaya c jail vich he raho
@omparkashgujjar5107
@omparkashgujjar5107 11 сағат бұрын
ਆਮ ਆਦਮੀ ਪਾਰਟੀ ਦੀ ਸਰਕਾਰ ਫੇਲ ਹੈ ਜੀ
@gopikamboj8916
@gopikamboj8916 9 сағат бұрын
Pass kisdi a dso ji congrees di ja akali di ce
@ParminderSingh-yz8sy
@ParminderSingh-yz8sy 11 сағат бұрын
Canada di tulna Punjab naal na kro
@sonusingh-cn5pr
@sonusingh-cn5pr 7 сағат бұрын
38
@BalwinderBhinder-s4w
@BalwinderBhinder-s4w 8 сағат бұрын
Bath sab
@mbsandhu7111
@mbsandhu7111 10 сағат бұрын
Zokham nahin ji jokhim
@JagjitSingh-ox1zy
@JagjitSingh-ox1zy 12 сағат бұрын
Amritpal ne bhi jo dharmic places te bntor kiti c oh bshut glt kiti c. Eh sare dharm de ke thedar tan nahi c. Punjabi hla hla krje ki de bhi pishe ho jande han. Eh glt c. Eh koi khttar nakh nahi lafda. Je jail vich Bahar aa jave tan bhi kush nahi hive ga
@jagdishpuri5366
@jagdishpuri5366 11 сағат бұрын
Dilli te adhi Punjabis bethe ne
@AvtarBhatti206
@AvtarBhatti206 7 сағат бұрын
Sir ji kuch v badalw ni hoya AAP sarkaar v same as other parties... Eh aa k maa margi dhee jam payee tabbar oney da oneaa😂😂
@anandpreetsingh8573
@anandpreetsingh8573 9 сағат бұрын
ਭਾਵੇਂ ਕਿਸੇ ਨੂੰ ਮਾੜਾ ਲੱਗੇ ਪਰ ਮੇਰੀ ਇੱਕ ਨਿੱਜੀ ਰਾਏ ਆ ਹਰ ਘਰ ਵਿੱਚ ਪਾਣੀ ਦੀ ਇੱਕ ਲਿਮਿਟ ਤਿਆਰ ਹੋਣੀ ਚਾਹੀਦੀ ਆ ਵੀ ਕਿਉਂਕਿ ਬਿਜਲੀ ਫਰੀ ਆ ਤੇ ਪਾਣੀ ਦੀ ਦੁਰਵਰਤੋਂ ਵੋ ਹੋ ਰਹੀ ਆ
@jagdishpuri5366
@jagdishpuri5366 11 сағат бұрын
Kejriwal koi Rss ya BJP da member hai jo RSS president nu question kar raya hai hun AAP di membership bare koi hor party da Banda kyu question kare ga
@parmindermangat5641
@parmindermangat5641 11 сағат бұрын
ਬਾਠ ਸਾਬ੍ਹ ਤੇ ਸੰਧਾਵਾਲੀਆ ਸਾਬ੍ਹ ਥੋਨੂੰ ਵੀ Prime Asia ਆਲ਼ਿਆਂ ਨੇ ਆਗਿਆ ਨੀ ਦਿੱਤੀ ਕੇ ਮਾਲਵਿੰਦਰ ਮਾਲੀ ਦੀ ਗ੍ਰਿਫ਼ਤਾਰੀ ਤੇ ਕੋਈ ਗੱਲ ਕਰੋ।
@PunjabiExpress_PB13
@PunjabiExpress_PB13 9 сағат бұрын
ਇੰਨਾਂ ਨੇ ਮਾਲੀ ਵਾਰੇ ਨਹੀ ਬੋਲਣਾ
@ਅਮਨਦੀਪਸਿੰਘਵੜਵਾਲ
@ਅਮਨਦੀਪਸਿੰਘਵੜਵਾਲ 9 сағат бұрын
ਇਹਨਾਂ ਦੇ ਚੈਨਲ ਨੇ ਮਾਲੀ ਬਾਰੇ ਨਹੀ ਬੋਲਣਾ ।
@parmindermangat5641
@parmindermangat5641 9 сағат бұрын
@@PunjabiExpress_PB13 ਪਰਾਈਮ ਏਸ਼ੀਆ ਸਰਕਾਰ ਦਾ ਮੀਡੀਆ ਪਾਰਟਨਰ ਆ ਜੀ।ਮਸ਼ਹੂਰੀਆਂ ਮਿਲਦੀਆਂ ਸਰਕਾਰ ਤੋਂ।ਤਾਂ ਕਰਕੇ ਨਹੀਂ ਮੂੰਹ ਖੋਲ੍ਹਦੇ🙏
@sandhu7446
@sandhu7446 8 сағат бұрын
Nhi veer g ohde bare nhi bolna ehna
So Cute 🥰
00:17
dednahype
Рет қаралды 63 МЛН
Остановили аттракцион из-за дочки!
00:42
Victoria Portfolio
Рет қаралды 3,4 МЛН