Chajj Da Vichar (2133) || ਭਗਵੰਤ ਲੈਂਦਾ ਅਸਤੀਫ਼ੇ ਕੌਣ ਲਾਉਂਦਾ ਕੁੰਡੀਆਂ

  Рет қаралды 11,710

Prime Asia TV

Prime Asia TV

Күн бұрын

#primeasiatv #chajjdavichar #swarnsinghtehna #harmanthind #punjabnewstoday #punjabikhabra #struggle #health #bhagwantmaan #mantri #punjabnews
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 40
@deepbrar.
@deepbrar. Сағат бұрын
ਭਾਸ਼ਾ ਸਰੀਰ ਦਾ ਐਸਾ ਅਦਿੱਖ ਅੰਗ ਹੈ ਜਿਸ ਚ ‬ ‪ *ਇਨਸਾਨ ਦਾ ਸਭ ਕੁੱਝ ਦਿੱਖਾਈ ਦਿੰਦਾ ਹੈ*
@daljitsingh7980
@daljitsingh7980 2 сағат бұрын
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@deepbrar.
@deepbrar. Сағат бұрын
ਜਿਹੜੇ ਲੋਕ ਆਪਣਿਆਂ ਦੇ ਖਿਲਾਫ ਸਾਜ਼ਿਸ਼ ਕਰਦੇ ਹਨ ‬ ‪ *ਅਕਸਰ ਉਹ ਗੈਰਾਂ ਦੀ ਗੁਲਾਮੀ ਕਰਦੇ ਨਜ਼ਰ ਆਉਦੇ ਹਨ*
@deepbrar.
@deepbrar. Сағат бұрын
ਦੌਲਤ ਸਿਰਫ ਰਹਿਣ ਸਹਿਣ ਬਦਲ ਸਕਦੀ ਹੈ ‬ ‪ *ਬੁੱਧੀ, ਨੀਅਤ ਅਤੇ ਤਕਦੀਰ ਨਹੀਂ*
@deepbrar.
@deepbrar. Сағат бұрын
ਗੁਰ ਅੰਗਦ ਉਪਕਾਰ ਜੋ ਕਹੇ ਨਾ ਮੋ ਤੇ ਜਾਇ।। ਗੁਰਮੁਖੀ ਪ੍ਰਚਾਰ ਕਰੈ ਨਾਮੁ ਦਾਨ ਦਿ੍ੜ੍ਹਾਇ।। *ਆਪ ਸਭ ਨੂੰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ*
@skytech6719
@skytech6719 53 минут бұрын
ਸਰਬੱਤ ਸੰਗਤ ਨੂੰ ਵਧਾਈਆਂ
@deepbrar.
@deepbrar. 47 минут бұрын
@@skytech6719 ਤੁਹਾਨੂੰ ਵੀ ਮੁਬਾਰਕਾਂ ਦੀਦੀ 😍🙏
@GurmeetSingh-ms1hz
@GurmeetSingh-ms1hz Сағат бұрын
ਸਵਰਨ ਸਿੰਘ ਤੇ ਹਰਮਨ ਕੌਰ ਜੀ ਭਲਾ ਹੀ ਭਲਾ ਪਰ ਇਹ ਪੰਜਾਬ ਸਰਕਾਰ ਹੈ ਇਹਨਾ ਫ੍ਰੀ ਦੀਆ ਸਹੂਲਤ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੁਣ ਦੇ ਸਮੇ a,c,ਦੀ ਲੋੜ ਨਹੀ ਫੇਰ ਵੀ ਲੋਕ a,c, ਹੀ ਸਾਰਾ ਦਿਨ ਚਲਦਾ ਤੇ ਗਰਮੀ ਵੇਖ ਲੋ।
@harwinderkaur9040
@harwinderkaur9040 2 сағат бұрын
Tehna sahib Harman Thind ji Sat shri akal ji
@ranthirsingh8886
@ranthirsingh8886 Сағат бұрын
ਟਹਿਣਾ ਸਾਹਿਬ ਮੈਂ ਇੱਕ ਟਰੱਕ ਡਰਾਈਵਰ ਹਾਂ ਮੈਂ ਹਰ ਰੋਜ ਇੱਕ ਸਟੇਟ ਤੋਂ ਦੂਜੀ ਸਟੇਟ ਵਿੱਚ ਸਫਰ ਕਰਦਾ ਰਹਿੰਦਾ ਹਾਂ ਜਦੋਂ ਕਿਸਾਨੀ ਧਰਨਾ ਲੱਗਾ ਤਾਂ ਸਾਨੂੰ ਕਰਨਾਟਕ ਦੇ ਲੋਕ ਪੁੱਛਦੇ ਸੀ ਕਿ ਕੀ ਕੱਲੇ ਪੰਜਾਬ ਵਾਲਿਆਂ ਨੂੰ ਹੀ ਇਸ ਬਿੱਲਾਂ ਦਾ ਵਿਰੋਧ ਕਰਨਾ ਹੈ ਕਿ ਪੰਜਾਬ ਵਾਲਿਆਂ ਨੂੰ ਹੀ ਦਿੱਕਤ ਹੋ ਰਹੀ ਆ ਉਹਨਾਂ ਨੂੰ ਹੀ ਜਿਆਦਾ ਪੈਸੇ ਦੀ ਲੋੜ ਹ ਤਾਂ ਜਵਾਬ ਬਹੁਤ ਔਖਾ ਹੋ ਜਾਂਦਾ ਸੀ ਦੇਣਾ ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਜਿਆਦਾ ਦੌੜ ਹੈ ਹੀ ਪੈਸੇ ਦੀ ਇਹਨਾਂ ਨੇ ਆਪਣੀ ਧਰਤੀ ਵੀ ਗੰਦੀ ਕਰਤੀ ਆਪਣਾ ਪਾਣੀ ਖਰਾਬ ਕਰਤਾ ਹਵਾ ਖਰਾਬ ਕਰਤੀ ਇਥੋਂ ਤੱਕ ਕਿ ਦੁੱਧ ਦਹੀਂ ਵੀ ਖਰਾਬ ਕਰਤਾ ਇਸ ਵੇਲੇ ਜੋ ਘਿਓ ਦੇਸੀ ਹੈ ਉਹ ਸਭ ਤੋਂ ਬੇਕਾਰ ਹੋ ਗਿਆ ਇਸ ਕਰਕੇ ਹੁਣ ਆਪਣੇ ਘਰ ਵਾਸਤੇ ਜਿਹੜਾ ਘਿਓ ਹੈ ਉਹ ਘਿਓ ਵੀ ਮੈਨੂੰ ਆਂਧਰਾ ਚੋਂ ਲੈ ਕੇ ਜਾਣਾ ਪੈਂਦਾ ਜਿਹੜਾ ਦੇਸੀ ਘਿਓ ਹੈ ਹੁਣ ਦੱਸੋ ਜੇ ਆਪਾਂ ਇੱਕ ਚੀਜ਼ ਨੂੰ ਤਾਂ ਇਥੋਂ ਲੈ ਜਾਵਾਂਗੇ ਕਿਹੜੀਆਂ ਕਿਹੜੀਆਂ ਚੀਜ਼ਾਂ ਅਸੀਂ ਦੂਜੀਆਂ ਸਟੇਟਾਂ ਚੋਂ ਆਪ ਆਪਣੇ ਹੱਥੀ ਲੈ ਕੇ ਜਾਈਏ ਇਹ ਕਿਸ ਤਰ੍ਹਾਂ ਸੰਭਵ ਹੈ ਬਹੁਤ ਬੁਰਾ ਹਾਲ ਆ ਪੰਜਾਬ ਦਾ ਇੰਨੇ ਕੁ ਬੇਈਮਾਨ ਪੰਜਾਬ ਦੇ ਲੋਕ ਨੇ ਹਰ ਚੀਜ਼ ਤੇ ਬੇਈਮਾਨੀ ਬੱਚਿਆਂ ਨਾਲ ਬੇਈਮਾਨੀ ਆਪਣੇ ਘਰ ਪਰਿਵਾਰਾਂ ਨਾਲ ਬੇਈਮਾਨੀ ਕਿਥੋਂ ਇਹ ਗੁਰੂਆਂ ਦੇ ਸਿਧਾਂਤ ਰਹਿ ਗਏ ਕੀਤਾ ਸਾਰਾ ਹੀ ਇਹ ਧਨਾਢ ਲੋਕਾਂ ਨੇ ਗਰੀਬ ਵਰਗ ਨੇ ਨਹੀਂ ਕੀਤਾ ਇਹ ਜੋ ਜਿਆਦਾ ਪੈਸੇ ਵਾਲੇ ਲੋਕ ਆ ਉਹਨਾਂ ਨੇ ਹੀ ਕੀਤਾ ਵਾ ਕਿਉਂਕਿ ਉਹਨਾਂ ਦੇ ਹੱਥਾਂ ਵਿੱਚ ਹੀ ਸਾਰਾ ਕੰਮ ਆਉਂਦਾ ਜਾਂਦਾ ਹੈ ਦੋਸ਼ ਸਿਰਫ ਉਹਨਾਂ ਦਾ ਹੀ ਹੈ ਗਰੀਬਾਂ ਨੇ ਤਾਂ ਬਸ 10 ਰੁਪਏ ਦੀ 20 ਰੁਪਏ ਦੀ 50 ਰੁਪਏ ਦੀ ਚੀਜ਼ ਲੈ ਕੇ ਹੀ ਖਾਣੀ ਹੈ
@harwinderkaur9040
@harwinderkaur9040 2 сағат бұрын
Tehna sahib Harman ji Sat shri akal ji
@tejinderpalsingh7817
@tejinderpalsingh7817 2 сағат бұрын
Sat shri akal Tehna j and Harman Thind j
@surinderkataria9315
@surinderkataria9315 2 сағат бұрын
ssa❤❤❤
@JagtarGill-u1z
@JagtarGill-u1z Сағат бұрын
Very good thanna shiab and harman thind ji thanks
@NavjotRatanpuria
@NavjotRatanpuria 32 минут бұрын
जिंदाबाद जिंदाबाद टैना सहाब
@manjitsinghaujla2551
@manjitsinghaujla2551 2 сағат бұрын
SAT SRI AKAL JI
@GurmeetJossanGurmeetJossan
@GurmeetJossanGurmeetJossan 41 минут бұрын
ਟਹਿਣਾ ਸਾਬ ਜੀ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ ਟਹਿਣਾ ਸਾਬ ਜੇ ਪਹਿਲੇ ਮੰਤਰੀਆਂ ਨੇ ਕੁੱਝ ਨਹੀਂ ਸਵਾਰਿਆ ਤੇ ਕਰਨਾਂ ਇਹਨਾਂ ਵੀ ਕੁੱਝ ਨਹੀਂ
@AmarpalKaur-rj7mf
@AmarpalKaur-rj7mf Сағат бұрын
Good g❤❤❤❤❤❤❤❤❤
@ranthirsingh8886
@ranthirsingh8886 Сағат бұрын
ਟਹਿਣਾ ਸਾਹਿਬ ਇਹ ਜਿਹੜੇ 25 ਲੱਖ ਡਿਫਾਲਟਰ ਹਨ ਇਹੀ ਜਿਆਦਾ ਰੌਲਾ ਪਾਉਂਦੇ ਹਨ ਕਿ ਸਰਕਾਰ ਮੁਫਤ ਬਿਜਲੀ ਕਿਉਂ ਦੇ ਰਹੀ ਹੈ ਜਦਕਿ ਆਪ ਪਤਾ ਨਹੀਂ ਕਿੱਥੇ ਕਿੱਥੇ ਇਹ ਮੂੰਹ ਮਾਰਦੇ ਨੇ ਤੇ ਗਰੀਬਾਂ ਨੂੰ ਜੇ ਬਿਜਲੀ ਫਰੀ ਮਿਲਦੀ ਹੈ ਤੇ ਉਹਦੇ ਵਿੱਚ ਇਹ ਆਪਣੀਆਂ ਟੰਗਾਂ ਸਭ ਤੋਂ ਗੰਦ ਵੱਧ ਇਹਨਾਂ ਲੋਕਾਂ ਨੇ ਹੀ ਪਾਇਆ ਹੈ ਜਿਹੜੇ ਆਪਣੀ ਉਤਾਂਹ ਤੱਕ ਪਹੁੰਚ ਰੱਖਦੇ ਹਨ ਜਾਂ ਰੱਖਦੇ ਰਹੇ ਹਨ ਪਹਿਲਾਂ ਇਹਨਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਪਰਚੇ ਪਾ ਕੇ ਇਹਨਾਂ ਨੂੰ ਅੰਦਰ ਕੀਤਾ ਜਾਣਾ ਚਾਹੀਦਾ ਜੇਲ ਵਿੱਚ ਸੁੱਟਣਾ ਚਾਹੀਦਾ ਹੈ
@ranjeetbuttar2579
@ranjeetbuttar2579 2 сағат бұрын
Rab non muark banok
@skytech6719
@skytech6719 51 минут бұрын
ਮਤਲਵ???
@boharsingh7725
@boharsingh7725 2 сағат бұрын
🙏🙏🙏🙏🙏
@MewaSingh-gq4bp
@MewaSingh-gq4bp Сағат бұрын
Sat sri akal swarn singh tehna ji harman thind ji
@daljitsingh7980
@daljitsingh7980 Сағат бұрын
ਮੇਵਾ ਸਿੰਘ ਝੱਜ ਜੀ ਸਤਿ ਸ੍ਰੀ ਆਕਾਲ ਜੀ 🙏
@MewaSingh-gq4bp
@MewaSingh-gq4bp 17 минут бұрын
@@daljitsingh7980 daljit singh ji very2 thanks
@SatnamSingh-bc5zm
@SatnamSingh-bc5zm Сағат бұрын
ਜਿਹੜੇ ਕਹਿੰਦੇ ਹਨ ਕਿ ਅਸੀਂ ਅਸੂਲਾਂ 'ਤੇ ਚਲਦੇ ਹਾਂ ਉਹ ਆਪ ਦੂਜਿਆਂ ਦੇ ਅਸੂਲਾਂ 'ਤੇ ਘੱਟ ਹੀ ਚਲਦੇ ਹਨ।
@Punjabiroast169
@Punjabiroast169 31 минут бұрын
Dujiya de asula te chalan wala gadha hunda y😂
@user-eg7lv8yo4h
@user-eg7lv8yo4h 13 минут бұрын
Y g samart meter Laga rahe ne please koi awaz kyun ni chakda please sangt Tak gall pohchao please y g samart meter rokko
@gurjantsingh7964
@gurjantsingh7964 22 минут бұрын
+2 ਵਾਲਾ ਪਹਿਲਾ ਆਈ ਪੀ ਐਸ ਅਫਸਰ ਭਰਤੀ ਹੋਇਆ ਸੀ ਤਾਂ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਕਿਹਾ ਨਹੀਂ ਤਾਂ ਅੱਗੇ ਤੋਂ ਆਈ ਪੀ ਐਸ ਅਫਸਰਾਂ ਦੀਆਂ ਲਾਈਨਾਂ ਲੱਗ ਜਾਣਗੀਆਂ।
@GurpreetSingh-qp9wu
@GurpreetSingh-qp9wu 2 сағат бұрын
Thenajiandharmanthindjibenicepg
@bakhtaursinghbakhtaur6392
@bakhtaursinghbakhtaur6392 21 минут бұрын
ਵੀਰ ਜੀ ਇਸ ਤੇ ਗਾਉ ਟੇਕਸ ਕਿਨਾਂ ਇਹ ਵੀ ਜ਼ਰੂਰ ਦੱਸਣਾ
@lachhmansingh5933
@lachhmansingh5933 Сағат бұрын
Tehina sahib and Harman ji jankari bharpur program L S Kainth Dhuri
@KamalSingh-dl6yc
@KamalSingh-dl6yc Сағат бұрын
sat shree akal ji.. kharar halka da pani , sevraj da nada ilakia da burra haal ha ji
@user-eg7lv8yo4h
@user-eg7lv8yo4h 15 минут бұрын
Sir samart meter Laga rahe ne koi awaz chakko please help
@jaspalsinghnahar8045
@jaspalsinghnahar8045 Сағат бұрын
ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਸਤ ਸ੍ਰੀ ਆਕਾਲ ਸਾਹਿਬ ਜੀ ਜੋ ਪਾਵਰਕਾਮ ਮਹਿਕਮੇ ਦੇ ਅਧਿਕਾਰੀ ਜਾਂ ਵਰਕਰ ਉਹ ਕੀ ਕਰਦੇ ਆ ਛਾਪੇ ਮਾਰਨ ਕੁੰਡੀਆਂ ਫੜਨ
@gurbindersingh9055
@gurbindersingh9055 36 минут бұрын
Bi ji Govt apne ਮੁਲਾਜਮਾਂ ਨੂੰ ਕਦੇ ਵੀ ਚੋਰਾ ਨੂੰ ਫੜਨ ਨਹੀਂ ਦੇਦੀ
@KuldeepSingh-cl8de
@KuldeepSingh-cl8de Сағат бұрын
Anmol gagan mann ta jet gay c je mp ban ta gaya je malwinder singh je kanga je
@karanshergill4992
@karanshergill4992 3 сағат бұрын
Kidda tehne aaa
@surinderSingh-gu5cw
@surinderSingh-gu5cw 2 сағат бұрын
Fudo report erpar maan ji zindabad
@harwinderkaur9040
@harwinderkaur9040 2 сағат бұрын
Tehna sahib Harman ji sat shri akal ji
Поветкин заставил себя уважать!
01:00
МИНУС БАЛЛ
Рет қаралды 6 МЛН
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 20 МЛН
How Strong is Tin Foil? 💪
00:26
Preston
Рет қаралды 96 МЛН
How To Get Married:   #short
00:22
Jin and Hattie
Рет қаралды 8 МЛН
Поветкин заставил себя уважать!
01:00
МИНУС БАЛЛ
Рет қаралды 6 МЛН