ਪੰਜਾਬੀ ਦੇ 67 ਆਮ ਬੋਲੇ ਜਾਣ ਵਾਲੇ ਮੁਹਾਵਰੇ II 67 Punjabi Muhavare / Idioms

  Рет қаралды 13,502

Mastarni ji ਮਾਸਟਰਨੀ ਜੀ

Mastarni ji ਮਾਸਟਰਨੀ ਜੀ

Күн бұрын

Sat Sri Akal
In today's video, we'll talk about 67 punjabi muhavare i.e. punjabi idioms. The ones discussed in today's video are among the most common spoken punjabi idioms. We've already discussed 50 most common ones in this video 👉🏼 • ਪੰਜਾਬੀ ਦੇ 50 ਆਮ ਬੋਲੇ ਜ...
If you are looking to know more about punjabi muhavare, their properties and their formation, click this link to watch the video.
• ਪੰਜਾਬੀ ਮੁਹਾਵਰਿਆਂ ਦੀਆਂ ...
ਸਤਿ ਸ੍ਰੀ ਅਕਾਲ
ਅੱਜ ਗੱਲ ਕਰਦੇ ਹਾਂ 67 ਪੰਜਾਬੀ ਮੁਹਾਵਰਿਆਂ ਦੀ I ਇਹਨਾਂ ਆਮ ਬੋਲੇ ਜਾਣ ਵਾਲੇ ਪੰਜਾਬੀ ਮੁਹਾਵਰਿਆਂ ਦੀ ਵਰਤੋਂ ਤੁਸੀਂ ਆਪਣੇ ਆਲੇ ਦੁਆਲੇ ਹੁੰਦੀ ਜ਼ਰੂਰ ਵੇਖੀ ਜਾਂ ਪੜ੍ਹੀ ਹੋਵੇਗੀ I
ਮੇਰੀ ਪਿਛਲੀ ੫੦ ਮੁਹਾਵਰਿਆਂ ਦੀ ਵੀਡੀਓ ਨੂੰ ਤੁਸੀਂ ਇੱਥੇ ਵੇਖ ਸਕਦੇ ਓਂ 👉🏼👉🏼 • ਪੰਜਾਬੀ ਦੇ 50 ਆਮ ਬੋਲੇ ਜ...
ਜੇ ਤੁਸੀਂ ਪੰਜਾਬੀ ਮੁਹਾਵਰਿਆਂ ਦੀਆਂ ਵਿਸ਼ੇਸ਼ਤਾਵਾਂ ਅਤੇ ਬਣਤਰ ਨੂੰ ਸਮਝਣ ਦੇ ਚਾਹਵਾਨ ਹੋਂ, ਤਾਂ ਇਸ ਲਿੰਕ ਨੂੰ ਕਲਿੱਕ ਕਰਕੇ ਵੀਡੀਓ ਵੇਖ ਸਕਦੇ ਹੋਂ • ਪੰਜਾਬੀ ਮੁਹਾਵਰਿਆਂ ਦੀਆਂ ...
ਸੋ ਜੇ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਇਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ I
Share this video:
• ਪੰਜਾਬੀ ਦੇ 67 ਆਮ ਬੋਲੇ ਜ...
ਤੁਸੀਂ ਮੇਰੇ ਦੂਜੇ ਯੂਟਿਊਬ ਚੈਨਲਾਂ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I
@teeyantrinjhan
@punjabibeautyonduty
ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I
/ @punjabibeautyonduty
ਮੇਰੀਆਂ ਪੰਜਾਬੀ ਵਿਆਕਰਣ (Punjabi Grammar) ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
• ਆਓ ਪੰਜਾਬੀ ਸਿੱਖੀਏ
ਮੇਰੀਆਂ English Grammar ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
• ਆਓ English ਸਿੱਖੀਏ
ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ/ You can connect with me on Facebook:
ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan
teeyantri...
ਮੇਰਾ ਇੰਸਟਾਗ੍ਰਾਮ (Instagram) ਪੇਜ ਹੈ / My instagram Page:
/ punjabibeautyonduty
ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ / You can add me on snapchat as:
"Punjabibeautyonduty"
ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ
teeyantrinjhan...
ਮੇਰਾ ਅੰਗਰੇਜ਼ੀ ਦਾ blog ਹੈ jyotrandhawa.com
ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI
ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI
ਧੰਨਵਾਦ
ਜੋਤ ਰੰਧਾਵਾ
#67_punjabi_muhavare #punjabi_idioms #punjabigrammar

Пікірлер: 44
@Khushdeepkourkhushidance
@Khushdeepkourkhushidance 6 ай бұрын
❤❤
@Khushdeepkourkhushidance
@Khushdeepkourkhushidance 6 ай бұрын
Thank you
@SurinderjitBajwa
@SurinderjitBajwa 24 күн бұрын
ਬਹੁਤ ਵਧੀਆ ਜੀ
@mastarniji
@mastarniji 23 күн бұрын
🙏🏼🙏🏼🙏🏼
@smpsmp1673
@smpsmp1673 2 жыл бұрын
Best teacher)
@mastarniji
@mastarniji 2 жыл бұрын
thnkewwwww
@dalwindersinghdalwindersin3410
@dalwindersinghdalwindersin3410 3 ай бұрын
Thanks mam
@mastarniji
@mastarniji 2 ай бұрын
thnkewwwwww 🙏🏼🙏🏼🙏🏼🙏🏼
@sardarvlogs9173
@sardarvlogs9173 2 жыл бұрын
Best punjabi teacher 👍👍
@mastarniji
@mastarniji 2 жыл бұрын
🙏🏼🙏🏼🙏🏼🙏🏼🙏🏼 dhanwad
@RadhaDevi-s8z6s
@RadhaDevi-s8z6s Ай бұрын
Punjabi bahut acchi ha😊😊😊
@mastarniji
@mastarniji Ай бұрын
ji 😍😍
@sukhdeepdhillon9472
@sukhdeepdhillon9472 Жыл бұрын
Thank you 🙏
@gurpreetsandhu4156
@gurpreetsandhu4156 9 ай бұрын
ਬਹੁਤ ਵਧੀਆ ਜੀ ਵੀਡੀਓ 😊
@mastarniji
@mastarniji 9 ай бұрын
🙏🏼🙏🏼🙏🏼🙏🏼
@paramanandchandawarkar2046
@paramanandchandawarkar2046 Жыл бұрын
Thank you madam really you are great
@mastarniji
@mastarniji Жыл бұрын
So nice of you to say that 😊😊😊
@rohit_kumar_331
@rohit_kumar_331 Жыл бұрын
NIce
@mastarniji
@mastarniji Жыл бұрын
Thanks
@a.2407aman
@a.2407aman Жыл бұрын
thanks
@user-vv7hx6zq3y
@user-vv7hx6zq3y 4 ай бұрын
Thanku mam mene to download kr liya so nice video❤😂😊
@mastarniji
@mastarniji 4 ай бұрын
most welcome!
@bmonika1382
@bmonika1382 Жыл бұрын
Very nice ❤mam
@mastarniji
@mastarniji Жыл бұрын
Thanks a lot 😍😍
@AVTARMUKTSAR
@AVTARMUKTSAR 8 ай бұрын
'ਚਿਹਰੇ ਉੱਤੇ ਹਵਾਈਆਂ ਉੱਡਣਾ' ਮੁਹਾਵਰੇ ਦਾ ਅਰਥ ਕੀ ਹੈ ਮੈਡਮ ਜੀ।
@neelamkumari-th9yx
@neelamkumari-th9yx 2 жыл бұрын
Jai Hind dear mam,thank you so much dear mam
@mastarniji
@mastarniji 2 жыл бұрын
Most welcome 😊
@nimmasingh9100
@nimmasingh9100 4 күн бұрын
Madam ji ulti ganga vahani da arth das do please 🥺🥺
@mastarniji
@mastarniji 4 күн бұрын
jdon koi rivaz / reet/ aadat ton ulta kamm kare, matlab k aam jis tra kamm hunda hai, ohde ton ult kamm hove. Literal translation v hai "an attempt to reverse the flow of Ganga river" . Eg: koi insan jehra late uthda hove oh sab nu savere uth k exercise karan di mat deve
@abhishekgoyal58
@abhishekgoyal58 2 жыл бұрын
Maam, I've heard 'Mindo masya nahaun chali aa'. What does this means? Not sure if this is muhaavra or Akhaan.
@karamjeetkaur6521
@karamjeetkaur6521 11 ай бұрын
Rab ne ditia gajar vich raba rakh daso mam
@karamjeetkaur6521
@karamjeetkaur6521 11 ай бұрын
Mam jaldi daso
@annuverma1872
@annuverma1872 2 жыл бұрын
Mam hor muhawre jldi krwa dyo please
@mastarniji
@mastarniji 2 жыл бұрын
tusi eh video vekh sakde hon kzbin.info/www/bejne/bKLQmZyYbdhgh9U
@annuverma1872
@annuverma1872 2 жыл бұрын
@@mastarniji mam vekh litti c phla hi
@singhjagjit4464
@singhjagjit4464 Жыл бұрын
madam can u provide pdf of these idioms???
@anjanaanjanarani2375
@anjanaanjanarani2375 Жыл бұрын
Mam mangil da muhavra
@mastarniji
@mastarniji Жыл бұрын
mangil matlab?
@kawalsandhu6980
@kawalsandhu6980 Жыл бұрын
Jiho jiha muh, oho jihi chaped. Da muhawra ki hai?
@mastarniji
@mastarniji Жыл бұрын
banda vekh ke os hisab di gall karna
@kawalsandhu6980
@kawalsandhu6980 Жыл бұрын
@@mastarniji thanks ji, es video hegi j tuhade kol .link pa do pls 🙏
@HappyRam-yo6gg
@HappyRam-yo6gg Жыл бұрын
ਗੁਣ ਗਾਉਣਾ ਦਾ ਮੁਹਾਵਰੇ ਕੀ ਹੋਵੇਗਾ ਦੱਸੋ
@satpalsidhu3920
@satpalsidhu3920 Жыл бұрын
बेड़ा गर्क करना मुहावरा है पंजाबी विच
@mastarniji
@mastarniji Жыл бұрын
hnji
АЗАРТНИК 4 |СЕЗОН 3 Серия
30:50
Inter Production
Рет қаралды 935 М.
Men Vs Women Survive The Wilderness For $500,000
31:48
MrBeast
Рет қаралды 99 МЛН
Apple peeling hack @scottsreality
00:37
_vector_
Рет қаралды 127 МЛН
Similarities Between Arabic and Sicilian
14:11
Bahador Alast
Рет қаралды 1,3 МЛН
I hate TURBAN - Langda Aam Productions
9:33
Langda Aam Productions
Рет қаралды 287 М.
How Similar are German and Dutch?
19:37
Langfocus
Рет қаралды 2 МЛН
АЗАРТНИК 4 |СЕЗОН 3 Серия
30:50
Inter Production
Рет қаралды 935 М.