ਪੰਜਾਬੀਆਂ ਦੀ ਬਹੁਤ ਇੱਜਤ ਕਰਦੇ ਮਿਸਰ ਦੇ ਲੋਕ Local Egyptian Market | Punjabi Travel Couple | Ripan Khushi

  Рет қаралды 174,344

Punjabi Travel Couple

Punjabi Travel Couple

Күн бұрын

Пікірлер: 252
@HarwinderSingh-mk5nn
@HarwinderSingh-mk5nn 9 ай бұрын
ਵਾਹਦ, ਤਨੇਨ,ਤਲਾਤਾ,ਅਰਬਾ,ਖਮਸਾ,ਸਿੱਤਾ,ਸਬਾ ਤਮਾਨੀਆ,ਤਿੱਸਾ,ਅੱਛਰਾ, ਰਿਪਨ ਬਾਈ ਜੀ ਇਹ ਅਰਬ ਦੀ ਦੱਸ ਤੱਕ ਦੀ ਗਿਣਤੀ ਹੈ
@Jasvir726
@Jasvir726 9 ай бұрын
Quees Mia mia
@harbhajansingh8872
@harbhajansingh8872 9 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@ranbirsinghjogich197
@ranbirsinghjogich197 9 ай бұрын
ਮੈਂ ਇਕ ਚੀਜ਼ ਨੋਟ ਕੀਤੀ ਹੈ ਕਿ ਲੋਕ ਬਹੁਤ ਖੁਸ਼ ਮਿਜਾਜ਼ ਹਨ । ਬੱਚਿਆਂ ਨੂੰ ਦੇਖ ਕੇ ਹੋਰ ਵੀ ਖੁਸ਼ੀ ਹੋਈ। ਮੈਂ ਸਮਝਦਾ ਹਾਂ ਕਿ ਅਗਰ ਆਦਿ ਵਾਸੀ ਸਭਿਅਤਾ ਤੋਂ ਬਾਅਦ ਅਗਰ ਕੋਈ ਪਹਿਲੀ ਸਭਿਅਤਾ ਕੋਈ ਵਧੀਆ ਫੁਲੀ ਹੈ ਤਾਂ ਉਹ ਮਿਸਰ ਦੀ ਸਭਿਅਤਾ ਹੋਣੀ ਚਾਹੀਦੀ ਹੈ।
@geetabhalla5768
@geetabhalla5768 9 ай бұрын
ਬਾਈ, ਆਪਣੀ ਵੀ ਬਹੁਤ ਵਧੀ ਫੁੱਲੀ civilization ਹੈ
@ranbirsinghjogich197
@ranbirsinghjogich197 9 ай бұрын
ਹਾਂ ਪਿਆਰੇ ਬੱਚਿਓ ਜਿਹੜੀ ਬੇਟੀ ਨੂੰ ਕਸ਼ਮੀਰ ਦੀ ਸੈਰ ਕਰਵਾਈ ਸੀ । ਉਸਨੂੰ ਭੀ ਮਿਲਾਉ। ਉਸਨੂੰ ਉਸਦੇ ਪਰਿਵਾਰ ਨੂੰ ਸਾਡੇ ਵਲੋਂ ਢੇਰ ਸਾਰਾ ਪਿਆਰ ਕਹਿਣਾ ਸੀ।
@JagtarSingh-wg1wy
@JagtarSingh-wg1wy 9 ай бұрын
ਰਿਪਨ ਜੀ ਤੁਸੀਂ ਲੋਕਲ ਮਾਰਕੀਟ ਵਿਖਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@HarpreetSingh-ux1ex
@HarpreetSingh-ux1ex 9 ай бұрын
❤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਪੰਜਾਬੀ ਟਰੈਵਲ ਕਪਲ ਪਰਿਵਾਰ ਵੱਲੋ 🙏
@SukhwinderSingh-wq5ip
@SukhwinderSingh-wq5ip 9 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@sainitravels47
@sainitravels47 5 ай бұрын
ਨਾਈਸ ਬਰੌ ਅਤੇ ਭਾਬੀ ਜੀ। ਰੱਬ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ ❤❤🙏🙏👏🏼👏🏼
@manikatron4278
@manikatron4278 9 ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@LoveKaler1313
@LoveKaler1313 9 ай бұрын
ਅਸੀ ਵੀ ਅਰਬ ਚ ਰੰਹਿਦੇ ਬਹੁਤ ਵਧੀਆ ਲੋਕ ਆ ਅਰਬ ਦੇ 🎉
@shamdhiman8717
@shamdhiman8717 9 ай бұрын
ਪੰਜਾਬੀ ਦੇ ਪ੍ਰਚਾਰ ਲਈ ਧੰਨਵਾਦ
@taran.dhudike7
@taran.dhudike7 9 ай бұрын
ਸਤਿ ਸ੍ਰੀ ਆਕਾਲ ਜੀ ਟਰੈਵਲਰ ਫੈਮਿਲੀ,,,, ਧੰਨਵਾਦ ਅਜੂਬਿਆਂ ਦੇ ਦਰਸ਼ਨ ਕਰਵਾਉਣ ਲਈ 🙏🙏🙏♥️🥀🥀🥀
@ninderkaur1080
@ninderkaur1080 9 ай бұрын
Waheguru ji tuhanu chardi kla ch rakhan ji God bless you 💝💝 Amritsar sahib ji
@DilbagSingh-xh8sd
@DilbagSingh-xh8sd 9 ай бұрын
ਬਹੁਤ ਵਧੀਆ ਬਾਈ ਜੀ ਜੋ ਤੁਸੀਂ ਦੁਨੀਆਂ ਦੇ ਦੇਸ਼ਾਂ ਦੀ ਸ਼ਹਿਰ ਕਰਾ ਰਹੇ ਹੋ ਸਾਡੇ ਵਰਗੇ ਵੀ ਤੁਹਾਡੇ ਨਾਲ ਸ਼ਹਿਰ ਕਰ ਰਹੇ ਹਨ ਬਹੁਤ ਬਹੁਤ ਧੰਨਵਾਦ❤❤❤❤ ਦਿਲਬਾਗ ਸਿੰਘ ਭੈਣੀ ਜੱਸਾ ਧਨੌਲਾ
@KuljeetKaur-s6h
@KuljeetKaur-s6h 9 ай бұрын
ਨਿਰਵੈਰ ਸਿੰਘ ਹਰੀਕੇ🎉🎉ਬਹੁਤ ਵਧੀਆ ਵੀਰ ਜੀ
@rajabrar7879
@rajabrar7879 9 ай бұрын
ਮੇਰਾ ਨਾਮ ਰਾਜਾ ਸਿੰਘ ਪਿੰਡ ਦੋਦਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ
@ankushkumar688
@ankushkumar688 9 ай бұрын
Ripen ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਤਹਾਨੂੰ ਦੋਨਾਂ ਨੂੰ ਚੜਦੀਕਲਾ ਵਿਚ ਰੱਖੇ 🙏🙏🙏🙏
@baljindersingh7802
@baljindersingh7802 9 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@majorsingh7474
@majorsingh7474 9 ай бұрын
Ripan Khushi god bless you 👍👍👍👍🙏🙏🙏🙏
@amreekkaur4136
@amreekkaur4136 9 ай бұрын
ਖੁਸ਼ੀ ਦਿੱਲੀ ਵਿੱਚ same ਝੂਮਰ ਡੈਕੋਰੇਸ਼ਨ ਦਾ ਸਮਾਨ ਬਹੁਤ ਸਸਤਾ ਮਿਲਦਾ ॥ ਦਿੱਲੀ ਵਿੱਚ ਇਸ ਤਰਾ ਦੀ ਬਹੁਤਵੱਡੀ ਮਾਰਕੀਟ ਹੈ ਅਸੀ ਬਿਜਲੀ ਦਾ ਡੈਕੋਰੇਸ਼ਨ ਵਾਲਾ ਬਹੁਤ ਸਾਰਾ ਸਮਾਨ ਲੈ ਕੇ ਆਏ ਸੀ ॥
@kulveerSingh-rb1mx
@kulveerSingh-rb1mx 9 ай бұрын
ਰਿਪਣ ਭਾਜੀ ਜੇ ਕੋਈ ਸਾਈਨ ਬੋਰਡ Arabic ਚ ਲਿਖਿਆ ਹੁੰਦਾ ਤਾਂ phone ਚ ek app ਹੁੰਦੀ google lens , lens nal pic click krke oh kise vi language nu convert kr denda
@kuldipkumar5322
@kuldipkumar5322 9 ай бұрын
ਇਹ ਸਮਾਨ ਇੱਥੇ ਅੰਮ੍ਰਿਤਸਰ ਹਾਲ ਬਜ਼ਾਰ ਇਲੈਕਟ੍ਰੀਕਲ ਦੀ ਦੁਕਾਨ ਤੋਂ ਵੀ ਮਿਲ ਜਾਂਦਾ ਹੈ
@gurvindersinghbawasran3336
@gurvindersinghbawasran3336 9 ай бұрын
ਬਿਲਡਗਾ ਕਾਫੀ ਉਚੀਆ ਤੇ ਸੋਹਣੀਆਂ ਵੀ ਆ ❤
@sushilgarggarg1478
@sushilgarggarg1478 9 ай бұрын
Iam always first looking daily vlog 8P.M.on you tube and 7A.M on face book 📖 ❤😂❤
@SatnamSingh-fe3tg
@SatnamSingh-fe3tg 9 ай бұрын
Dhan Guru Nanak Dev g Chadikala Rakhna 🙏
@gurwinderbrar-g2o
@gurwinderbrar-g2o 9 ай бұрын
ਵਾਹਿਗੁਰੂ ਜੀ ਹਮੇਸ਼ਾ ਖੁਸ਼ੀਆਂ ਬਖਸ਼ੇ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ
@PartapSandhu-k6d
@PartapSandhu-k6d 9 ай бұрын
ਵਾਹਿਗੁਰੂ ਦਾ ਨਾਮ ਜਰੂਰ ਲਿਆ ਕਰੋ ਬਲੋਗ ਸ਼ੁਰੂਆਤ ਕਰਨ ਵੇਲੇ ਪਰ ਇਸ ਬੰਦੇ ਨਾਲ ਬੜਾ ਮੱਥਾ ਮਾਰਿਆ ਪਰ ਝੋਟੇ ਅਗੇ ਬੀਨ ਵਜਾਉਣ ਦਾ ਕੋਈ ਫੇਦਾ ਨਹੀ ਕੌਮੇਟਸ ਕਿਥੋ ਲਾਈਕ ਕਰਨੇ ਇਸ ਨੇ ਆਪਣਾ ਟਾਈਮ ਨਾ ਖਰਾਬ ਕਰਿਆ ਕਰੋ ਇਸ ਦੇ ਬਲੋਗ ਦੇਖ ਕੇ ਇਸ ਤਰਾਂ ਦਾ ਕੌਮੇਟਸ ਨਹੀ ਸੀ ਕਰਨਾ ਦੁਖੀ ਹੋ ਕੇ ਕੀਤਾ
@harbindersahota5352
@harbindersahota5352 9 ай бұрын
Right ji
@PremSingh-ly7lx
@PremSingh-ly7lx 9 ай бұрын
👍 👌 ❤sunam udham singh wala 22g sangrur 🎉Thanks
@zahoorahmad456
@zahoorahmad456 9 ай бұрын
Love 💕💕 you work bro thanks Love ❤ from Pakistan
@KamalSingh-dl6yc
@KamalSingh-dl6yc 9 ай бұрын
ਸਤਿ ਸ੍ਰੀ ਆਕਾਲ ਜੀ,, ਧੰਨਵਾਦ ਅਜੂਬਿਆਂ ਦੇ ਦਰਸ਼ਨ ਕਰਵਾਉਣ ਲਈ,,,
@chahal-pbmte
@chahal-pbmte 9 ай бұрын
ਮਿਸਰ ਦੇ ਸ਼ਹਿਰ ਕੈਰੋਂ ਦੇ ਬਜ਼ਾਰ, ਕਿਲਾ, ਮਿਊਜ਼ੀਅਮ ਬਹੁਤ ਸੋਹਣੇ ਨੇ। ਕੀ ਮਿਸਰ ਵਿੱਚ ਗੁਰੂਦਵਾਰਾ ਸਾਹਿਬ ਵੀ ਹੈ ?
@MajorSingh-po6xd
@MajorSingh-po6xd 9 ай бұрын
ਧੰਨਵਾਦ ਜੀ (ਮੇਜਰ ਸਿੰਘ ਜੈਤੋ ਫਰੀਦਕੋਟ)
@goldenconstruction9810
@goldenconstruction9810 9 ай бұрын
Waheguru ji chardikala ate tandrusti bakhsee waheguru ji
@Gaganjalaliya8080
@Gaganjalaliya8080 9 ай бұрын
Waheguru ji 🙏 kirpa kare
@gurwinderbrar-g2o
@gurwinderbrar-g2o 9 ай бұрын
ਰਿਪਨ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ❤❤❤❤❤❤
@manjindersinghbhullar8221
@manjindersinghbhullar8221 9 ай бұрын
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@ManpreetKaur-hp2br
@ManpreetKaur-hp2br 9 ай бұрын
Bangladesh di felling aa rahi a 😊😊 Waheguru ji bless u 🙏🙏
@anardeepsingh5975
@anardeepsingh5975 9 ай бұрын
Dubai Pani Pani Ho Gaya
@Jagtarsinhjagtarsingh
@Jagtarsinhjagtarsingh 9 ай бұрын
Ripen.te.kushi.ssa.g.ahe.hooka.ludhiana.sabgi.mandi.wich.huna G
@user-ov9xf
@user-ov9xf 9 ай бұрын
Rippan G🙏🙏❤❤❤ Alll Hind matt bolo, Punjab Bolo dasso inha loga nu Rab de seva karo All Hind de nehi,I am your permanent subscriber.🙏🙏بنجابي زوجين مسافرين فيلوغ، ديانة سيخية من البنجاب تحتلها الحكومة الهندوسية الهندية. أحبكم أيها الشعب المصري ونحن مجتمع السيخ البنجابية نحب كل البشر في العالم.ਭਾਰਤੀ ਹਿੰਦੂ ਸਰਕਾਰ ਦੇ ਕਬਜ਼ੇ ਵਾਲੇ ਪੰਜਾਬ ਤੋਂ ਸਿੱਖ ਧਰਮ ਵਿਲੋਗ ਵਿੱਚ ਯਾਤਰਾ ਕਰ ਰਹੇ ਪੰਜਾਬੀ ਜੋੜੇ। ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਮਿਸਰੀ ਲੋਕ, ਅਤੇ ਅਸੀਂ, ਪੰਜਾਬੀ ਸਿੱਖ ਭਾਈਚਾਰਾ, ਦੁਨੀਆ ਦੇ ਸਾਰੇ ਲੋਕਾਂ ਨੂੰ ਪਿਆਰ ਕਰਦੇ ਹਾਂ।
@RajindraKaur-t2v
@RajindraKaur-t2v 3 ай бұрын
Right
@RajKumar-tl1ov
@RajKumar-tl1ov 9 ай бұрын
Bahut sohna country ae pr India jiada Sohna country ae Raj Joga
@hamarikahaniya2254
@hamarikahaniya2254 9 ай бұрын
Aapki video bahut acchi Hoti hai hamen aisa lagta hai ki ham vahi ghoom rahe hain
@RanjeetSingh-vx4xd
@RanjeetSingh-vx4xd 9 ай бұрын
ਦਿੱਲੀ ਵਿੱਚ ਮਿਲ ਜਾਣਾ ਹੈ ਇਹ ਸਮਾਨ
@manjitsinghkandholavpobadh3753
@manjitsinghkandholavpobadh3753 9 ай бұрын
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@KuldeepSingh-xe5mr
@KuldeepSingh-xe5mr 9 ай бұрын
ਬਹੁਤ ਵਧੀਆ👍💯👍💯👍💯👍💯👍💯
@JG-ud2jy
@JG-ud2jy 9 ай бұрын
ਦੋ ਜਾਣੇ ਲੜ ਰਹੇ ਤੁਹਾਡੇ back ਤੇ 😂😂
@kanwarjeetsingh3495
@kanwarjeetsingh3495 9 ай бұрын
ਸਤਿ ਸ੍ਰੀ ਅਕਾਲ ਮਾਰਕਿਟ ਵਿੱਚ ਸਮਾਨ ਘੱਟ ਵਿਕ ਰਿਹਾ ਹੈ ਪਰ ਰੌਲਾ ਜ਼ਿਆਦਾ ਪੈ ਰਿਹਾ ਹੈ ।
@ravinderkumarsharma9429
@ravinderkumarsharma9429 9 ай бұрын
Ripan & Khusi bahut vadiya 😀Bhaiji bahut bariya😀
@hsgill4083
@hsgill4083 9 ай бұрын
ਬਹੁਤ ਵਧੀਆ ਬਲੋਗ ਰਿਪਨ ਅਤੇ ਖੁਸ਼ੀ ਜੀ ਆਪ ਜੀ ਨੂੰ ਸਤਿ ਸ਼੍ਰੀ ਅਕਾਲ ਜੀ
@gagandeepkaurgagandeepkaur2851
@gagandeepkaurgagandeepkaur2851 9 ай бұрын
Daily thode blog di wait ch bethe hune. A g 😂🎉❤
@surindarsethi555
@surindarsethi555 9 ай бұрын
Sat Sri Akal. Ripan and Kushi ji . I watch and enjoy all your programs. I traveled to Egypt with ..my family and can understand how much those people respect sardar ji with turban . My husband wears turban and many times we stopped with RESPECT and they thought that. He is An Indian king
@AnjuSharma-it1nu
@AnjuSharma-it1nu 9 ай бұрын
God bless both of you and your channel 🌺🌷💐🌹🌻🌺🌷💐🌹🌻
@sukhdevkhan4430
@sukhdevkhan4430 9 ай бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਸੁੰਦਰ ਅਤੇ ਵਧੀਆ ਲੱਗਿਆ ਜੀ ਬੈਂਗ ਦੋ ਮੈਨੂੰ ਦੇ ਦਿਓ ਤੁਹਾਡਾ ਆਪਣਾ ਮਰ ਜਾਣਾ ਖਾਨ ਮੋਂਗਾ
@simrancheema3613
@simrancheema3613 9 ай бұрын
Best vloggers .. Simple and sober .. Love all your vlogs. Waheguru hmesha chrdikla ch rkhn.
@GurpreetSingh-os4gn
@GurpreetSingh-os4gn 9 ай бұрын
ਬਹੁਤ ਵਧੀਆ ਲੱਗਿਆ ਵੀਰ ਜੀ
@himmatgill2090
@himmatgill2090 9 ай бұрын
sat shiri akal ji waheguru ji chardicala ch rakhn bai ripan khusi nu
@ParminderKaur-s3x
@ParminderKaur-s3x 9 ай бұрын
ਵੀਰ ਜੀ ਅਸੀ ਇਕ ਸਾਲ ਜੋਬ ਕੀਤਾ ਪਰ ਇਹ ਸਭ ਕੁਝ ਠੀਕ-ਠਾਕ ਹੈ
@mangakakru1861
@mangakakru1861 9 ай бұрын
Ripan (veere umran ute jjur ni ) (Chalda gudya modya ta) 😅😅😅
@tejpalpannu2293
@tejpalpannu2293 9 ай бұрын
Waheguru ji 🙏🙏🙏🇮🇳🌹🇮🇳🙏🙏🙏
@darasran556
@darasran556 9 ай бұрын
ਰਿਪਨ। ਖੁਸੀ।ਜਿੰਦਾਬਾਦ
@balbirkaur6014
@balbirkaur6014 9 ай бұрын
Sat sri akal ji Ripun and khushi ,Waheguru bless you❤❤
@SarabjitKahlon-q6z
@SarabjitKahlon-q6z 9 ай бұрын
Sat Sri Akal ❤ Ripan❤ Veer ji and❤ Khushi ❤ji Gurdaspur Kalanaur ❤S❤S❤K❤
@chamkaur_sher_gill
@chamkaur_sher_gill 9 ай бұрын
ਸਤਿ ਸਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@sonudhaliwal2577
@sonudhaliwal2577 9 ай бұрын
ਬਾਈ ਮੈ ਹੋਰ ਵੀ ਵਿਲੋਗਰ ਦੇਖੇ ਨੇ ਸਿਰਫ ਕਿਸੇ ਵੀ ਦੇਸ ਦੀ ਰਾਜਧਾਨੀ ਜਾ ਵੱਡਾ ਸਿਹਰ ਦਿਖਾ ਦਿੰਦੇ ਨੇ ਹੁਣ ਆਪਣਾ ਦਿੱਲੀ ਜਾ ਮੁੰਬਈ ਮਾੜਾ ਸਵਾਦ ਤਾ ਹੈ ਜਦੋਂ ਕੁਝ ਅਲੱਗ ਜਿਹਾ ਦਿਖਾਓ
@KuldeepSingh-ug2di
@KuldeepSingh-ug2di 9 ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@SurinderKaur-i8d
@SurinderKaur-i8d 9 ай бұрын
Ripan veer ji and Khushi di SSA ji
@billosingh1985
@billosingh1985 9 ай бұрын
ਜਿੳਉਦੇਵਸਦੇ ਰਹੋ
@karan.kunwar543
@karan.kunwar543 9 ай бұрын
Ancient Egypt and India were related everything similar people and places looks same like Indian 😮😮😮😮😮
@goldychadha127
@goldychadha127 9 ай бұрын
Singh is king ji ❤❤❤❤❤
@jagmalsingh7725
@jagmalsingh7725 9 ай бұрын
Very Good Veer ji and Very Good Country 👍🏻
@manjitsharma3009
@manjitsharma3009 9 ай бұрын
Punjabi tha subscribe kro ena de channel nu ❤
@DECENTMANSHORTS
@DECENTMANSHORTS 9 ай бұрын
Singh sahab u r a brilliant personality ❤❤❤❤❤❤❤❤❤❤❤❤❤
@RanjitSingh-ue8sp
@RanjitSingh-ue8sp 9 ай бұрын
Aala duala be used minimum possible. I like all your serial. Coverage of cities is very fine.
@SatnamSingh-sadhra
@SatnamSingh-sadhra 9 ай бұрын
Sat shri akal 22 ji 🙏🙏🌹🌹👌👌
@RajinderSingh07
@RajinderSingh07 9 ай бұрын
22 kuch kha v leya kro pta te lage uthe log ki khande tu Pani nal kaam chalayi jande oh.....
@manpreetatwal6270
@manpreetatwal6270 7 ай бұрын
waheguru ji❤❤❤
@ਚੰਗੀਖੇਤੀਸਲਾਹ
@ਚੰਗੀਖੇਤੀਸਲਾਹ 9 ай бұрын
bai loveu ripan nd khushi bhen ❤ first coment bai tusi sanu nall lyi firda oh os lyi thanks
@raviwarring764
@raviwarring764 9 ай бұрын
Very nice veer ji God bless you veer ji 🙏
@baljitkaur691
@baljitkaur691 9 ай бұрын
ਬਹੁਤ ਵਧੀਆ ਵੀਡੀਓ
@manjitkaur9666
@manjitkaur9666 9 ай бұрын
ਖੁਸ਼ੀ ਤੇ ਰਿਪਨ ਤੁਹਾਡੇ ਵਲੋਂਗ ਬਹੁਤ ਵਧੀਆ ਤੁਸੀਂ ਜਲਿਆ ਦਾ ਨਾਂ ਬੋਲੇ ਆ ਕਰੋ
@ffokcuf59
@ffokcuf59 9 ай бұрын
Sony tailor ramgarh bhullar very nice
@Gaganjalaliya8080
@Gaganjalaliya8080 9 ай бұрын
Sat Shri akal ji 🙏
@Sada-punjab786_xp
@Sada-punjab786_xp 9 ай бұрын
Nice blog veer ji asi. Tuhada blog dekhte vgerah ni sonde your blog historical hunde aw te sanu eda de hi blog psand aw thanks ezpat dekhun li
@manjotbaath13
@manjotbaath13 9 ай бұрын
ripan veer ji boht acha vlog ❤❤😊😊
@rupinderuppal9094
@rupinderuppal9094 9 ай бұрын
Waheguru ji 🙏☺️❤️
@bittusinghmiana5576
@bittusinghmiana5576 9 ай бұрын
ਵੈਰੀ ਨਾਇਸ ❤
@gurpreetsinghsandhu5087
@gurpreetsinghsandhu5087 9 ай бұрын
Ripan Veera ❤Love you
@AmritPal-zo6eb
@AmritPal-zo6eb 9 ай бұрын
Paji is garmi season vich Antratica vich tour laga ke avo jarrur tahanu vi te loko nu vi maja ayega
@balrajsingh4182
@balrajsingh4182 9 ай бұрын
ਬਹੁਤ ਵਧੀਆ ਜੀ
@gurvindersinghbawasran3336
@gurvindersinghbawasran3336 9 ай бұрын
ਰੀਪਨ ਵੀਰ ਕਿਦਾ ਵੀਰ ਜੀਓ,,,,, ਮਿਸਰ ਦੀ ਆਬਾਦੀ ਬਹੁਤ ਲਗਦੀ ਹੈ। ਬਾਕੀ ਮੌਸਮ ਕਿਹੋ ਜਿਹਾ ਹੈ ਦੱਸਿਓ। ਕਾਫੀ ਬੰਦੇ ਕੋਟ ਬਗੈਰਾ ਪਾਈ ਫਿਰਦੇ ਦਿਖਦੇ ਆ।
@Farminglifestyle500
@Farminglifestyle500 9 ай бұрын
❤❤❤
@msingh5134
@msingh5134 9 ай бұрын
Buble wrap karo nahi tut di didi ji
@kirankaur6877
@kirankaur6877 9 ай бұрын
Sat sari akal veer ji and bhan god bless uu 😘😘😘🙏🙏❤️❤️❤️
@vinodsarwalanchal1092
@vinodsarwalanchal1092 9 ай бұрын
V. Good job. Hme aap ghr bethe dikha rahe ho.
@sushilgarggarg1478
@sushilgarggarg1478 9 ай бұрын
Thanks for see 👀 local market Cairo capital of Egypt 🇪🇬 😀 🙌 ❤❤❤❤❤❤❤❤❤❤❤
@nirbhaisingh8910
@nirbhaisingh8910 9 ай бұрын
Ok y g
@santokhsingh2519
@santokhsingh2519 9 ай бұрын
ਬਹੁਤ ਵਧੀਆ ਜੀ 👍🏻
@h.s.gill.4341
@h.s.gill.4341 9 ай бұрын
ਪਹਿਲਾਂ ਕੌਮੈਂਟ ਰਿਪਨ ਜ਼ਿਕਰ ਜ਼ਰੂਰ ਕਰੀ ਸ਼ੇਰਾ
@AjaySharma-bo6gn
@AjaySharma-bo6gn 9 ай бұрын
Hababi only boy nu khna Paji jdo koi chej khradni khya kro cham haade ki price a
@ramabawa7657
@ramabawa7657 9 ай бұрын
Khush rho beta
@imranmohammad5529
@imranmohammad5529 9 ай бұрын
Ashma nu v milo
@MakhanSinghbrar-k1u
@MakhanSinghbrar-k1u 9 ай бұрын
Good bai ji 🎉🎉🎉🎉🎉❤❤❤❤
Beat Ronaldo, Win $1,000,000
22:45
MrBeast
Рет қаралды 158 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Beat Ronaldo, Win $1,000,000
22:45
MrBeast
Рет қаралды 158 МЛН