ਪੰਜਾਬੀ ਘਰਾਂ ਵਿਚ ਪੱਕੇ ਬੋਲੇ ਜਾਂਦੇ ਸ਼ਬਦ I Usual punjabi words in punjabi households

  Рет қаралды 1,751

Mastarni ji ਮਾਸਟਰਨੀ ਜੀ

Mastarni ji ਮਾਸਟਰਨੀ ਜੀ

Күн бұрын

Пікірлер
@nirbhaysinghrao4230
@nirbhaysinghrao4230 3 ай бұрын
Vahe guru ❤❤❤❤❤❤❤❤ samjane ka tarika bahut badhiya h ❤❤❤❤❤❤
@YUPSJ
@YUPSJ 8 ай бұрын
Aap bahut achha punjabi sikhati hain, mam. Mene abhi Punjabi padhna seekha hai thoda thoda... aapka channel bahut accha laga mujhe....aapse bahut seekhne ko milega....aur jaldi hi meri punjabi bahut acchi ho jayegi
@mastarniji
@mastarniji 8 ай бұрын
awww thanks 😊😊😊😊 and best of luck
@tarsemsingh8977
@tarsemsingh8977 10 ай бұрын
ਪੰਜਾਬੀ ਸਾਹਿਤ ਦਾ ਸਤਿਕਾਰ ਤੇ ਉਸ ਨੂੰ ਜੀਂਦਾ ਰੱਖਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ, ਦਾਦੇ ਮਹੱਗਿਆ, ਦਾਦੇ ਮਗਉਣਿਆਂ, ਦੂਰ ਫਿਟੇ ਮੂੰਹ, ਦਿਲ ਬੜਾ ਘਾਊਂ ਮਾਊਂ ਹੋਣਾ, ਚੂੰ ਪੈਂ ਚੂੰ ਪੈਂ ਕਰੀ ਜਾਣਾ, ਰਊਂ ਰਊਂ ਕਰਨਾ ਵਗ਼ੈਰਾ ਹੋਰ ਵੀ ਬਹੁਤ ਇਸੇ ਤਰ੍ਹਾਂ ਦੇ ਲਫ਼ਜ਼ ਹਨ, ਉਨ੍ਹਾਂ ਬਾਰੇ ਵੀ ਦੱਸੋ ਜੀ, ❤👍💐👌❤
@mastarniji
@mastarniji 10 ай бұрын
🙏🏼🙏🏼ਬਹੁਤ ਬਹੁਤ ਧੰਨਵਾਦ ਇਨ੍ਹਾਂ ਸ਼ਬਦਾਂ ਦੇ ਲਈ, ਜ਼ਰੂਰ ਵੀਡੀਓ ਬਣਾਵਾਂਗੀ 👍🏼👍🏼👍🏼👍🏼
@Gurarsh4171
@Gurarsh4171 10 ай бұрын
Bahut khub mam
@mastarniji
@mastarniji 10 ай бұрын
🙏🏼🙏🏼🙏🏼🙏🏼🙏🏼
@Gyandasoma
@Gyandasoma 9 ай бұрын
Good madam ji
@sdsingh-xe8vo
@sdsingh-xe8vo 10 ай бұрын
So so So So So nice video ❤❤❤❤🎉🎉🎉😊😊😊😊❤❤🎉🎉🎉
@mastarniji
@mastarniji 10 ай бұрын
Many many thanks 😊 ☺️ 🤩 😍
@anish2683
@anish2683 10 ай бұрын
Sis please tell more about Rathi dialect of Panjabi
@mastarniji
@mastarniji 10 ай бұрын
sure, will make a video soon.
@jashanandgurshaanshow8549
@jashanandgurshaanshow8549 3 ай бұрын
ਚੱਲ ਗਾਂਹ, ਝਾਂਵਾਂ ਜਿਹਾ, ਛਿੱਕੂ ਜਿਹਾ ਅਤੇ ਬੂਸਲ਼ ਜਿਹਾ ਆਦਿ
@gurindersingh3758
@gurindersingh3758 8 ай бұрын
ਮੈਡਮ ਜੀ ਸਿਰਾ ਕਰਾਤਾ ਤੁਸੀਂ ਹੁਣ ਤੱਕ ਕਿੱਥੇ ਸੀ
@mastarniji
@mastarniji 7 ай бұрын
ਏਥੇ ਹੀ ਸੀ, ਬਸ ਲੱਭੇ ਤੁਹਾਨੂੰ ਹੁਣ ਆਂ 😂
@Deepak-zo8jv
@Deepak-zo8jv 10 ай бұрын
madam ji handawan ka matlab kya hota hai
@mastarniji
@mastarniji 10 ай бұрын
" ਹੰਢਾਵਾਂ ", if this is the word, it means to wear (clothes) , to tolerate (bad times/fate)
@Earnwithtaran
@Earnwithtaran 5 ай бұрын
ਤੁਸੀਂ ਵੀ ਮੈਡਮ ਜੀ ਅਮਨਿੰਦਰ ਗਿੱਲ ਦੇ ਫੈਨ ਲੱਗਦੇ ਓ 😊
@mastarniji
@mastarniji 4 ай бұрын
🫣
@AbdulSattar-yq9dh
@AbdulSattar-yq9dh Ай бұрын
پنجابی کے ہرلہجے کی مختصر ویڈیو مختصر تعارف کے ساتھ پورے پہنجاب کے
@nirmaljodhpuria
@nirmaljodhpuria 10 ай бұрын
ਭੈਣ ਜੀ ਕੋਈ ਏਦਾਂ ਦੀ ਪੁਸਤਕ ਹੈ ਜੀਹਦੇ ਵਿੱਚ ਸ਼ੇਅਰ ਜਾਂ ਛੰਦਾਂ ਵਾਰੇ ਦੱਸਿਆ ਗਿਆ ਹੋਵੇ ਜਿਵੇਂ ਕਵਿਤ ਛੰਦ ਵਾਰੇ ਵਿੱਚ ਡੀਟੇਲ ਵਿੱਚ ਦੱਸਿਆ ਗਿਆ ਹੋਵੇ