ਪੰਜਾਬੀ ਹਿੰਦੂ ਵਰਗ ਦੀ ਪਛਾਣ ਦਾ ਸੰਕਟ--ਰੋਗ ਦੀ ਜੜ੍ਹ ਕਿੱਥੇ ਹੈ? ਅਜਮੇਰ ਸਿੰਘ

  Рет қаралды 27,471

The Sikh Viewpoint

The Sikh Viewpoint

Жыл бұрын

ਸਿੱਖ ਰਾਜਨੀਤੀ ਦੀ ਦਸ਼ਾ, ਚੁਣੌਤੀਆਂ ਅਤੇ ਸੰਭਾਵਨਾਵਾਂ : • ਸਿੱਖ ਰਾਜਨੀਤੀ ਦੀ ਦਸ਼ਾ, ...

Пікірлер: 60
@rashpal81
@rashpal81 Жыл бұрын
1966 ਵਿੱਚ ਪੰਜਾਬ ਦੇ ਹਿੰਦੂ ਨੇ ਅਪਣੀ ਬੋਲੀ ਹਿੰਦੀ ਲਿਖਵਾ ਕੇ ਹਰਿਆਣਾ ਅਤੇ ਹਿਮਾਚਲ ਵੱਖ ਕਰ ਲਏ। ਇਸ ਲਈ ਹੁਣ ਪੰਜਾਬ ਵਿੱਚ ਸਿਰਫ ਸਿੱਖਾਂ ਦਾ ਦਾਅਵਾ ਹੈ।
@mandeepsinghbabbu2854
@mandeepsinghbabbu2854 Жыл бұрын
ਪੰਜਾਬ ਦਾ ਹਿੰਦੂ ਸਦੀਆਂ ਤੋਂ ਥਾਲੀ ਦਾ ਬੈਂਗਣ ਰਿਹਾ ਜਿਹੜੀ ਧਿਰ ਤਕੜੀ ਹੁੰਦੀ ਆ ਇਹ ਉਹਦੀ ਗੋਦ ਚ ਬੈਠਿਆ ਚਾਹੇ ਮੁਗਲ ਹੋਣ, ਚਾਹੇ ਸਿੱਖ ਜਾਂ ਅੰਗਰੇਜ਼ ਜਾਂ ਤਾਜੀ ਉਦਾਹਰਣ ਇੰਦਰਾ ਤੇ ਹੁਣ ਮੋਦੀ ਦੀ ਗੋਦ ਚ ਬੈਠਣ ਨੂੰ ਕਾਹਲਾ ਹੈ। ਇਨ੍ਹਾਂ ਨੇ ਤਾਂ ਪੰਜਾਬ ਦੀਆਂ ਜੜਾਂ ਵੱਡਣ ਲਈ ਹਿੰਦੀ ਨੂੰ ਮਾਂ ਬੋਲੀ ਲਿਖਾਇਆ, ਕਦੇ ਪਾਣੀਆਂ ਦੀ ਲੁੱਟ ਤੇ ਨੀ ਬੋਲੇ ਹਰਮੰਦਰ ਸਾਹਿਬ ਦੇ ਹਮਲੇ ਚ ਗਿੱਧਾ ਪਾਇਆ
@jaswinderjaswinder9101
@jaswinderjaswinder9101 Жыл бұрын
Bilkul sahi kiha tusi 💯 🙏🏼
@vashistam
@vashistam Жыл бұрын
Punjab da Hindu hamesha Hindustan de naal hi reha. He sees Punjab just an integral part of India and has no more affiliation with Punjab vs India as a Sikh May not have much affiliation with Ropar or Hoshiarpur vs Punjab.
@dilbag5383
@dilbag5383 Жыл бұрын
ਪੰਜਾਬ ਦੇ ਜ਼ਿਆਦਾਤਰ ਹਿੰਦੂ ਖਾਂਦੇ ਪੰਜਾਬ ਦਾ ਗਾਉਂਦੇ ਜੋਗੀ ਜਾਂ ਮੋਦੀ ਸਰਕਾਰ ਦਾ ਪਰ ਰਹਣਾ ਵੀ ਪੰਜਾਬ ਵਿੱਚ ਹੀ ਚਾਹੁੰਦੇ ਹਨ
@PremSingh-vz9fy
@PremSingh-vz9fy Жыл бұрын
ਬਹੁਤ ਵਧੀਆ ਵਿਚਾਰਾਂ ਭਾਈ ਅਜਮੇਰ ਸਿੰਘ ਜੀ ਹਮੇਸ਼ਾ ਹੀ ਤਰ੍ਹਾਂ ਰੋਚਕ ਇਤਿਹਾਸਕ ਜਾਣਕਾਰੀ।
@tarlochansingh5841
@tarlochansingh5841 Жыл бұрын
Honest intelligent leader bhai amritpal singh ji 🙏
@thahsota232
@thahsota232 10 ай бұрын
ਪੰਜਾਬੀ ਹਿੰਦੂ ਦੇ ਮਨ ਨੂੰ ਸਮਝਣ ਲਈ ਸ੍ਰ: ਅਜਮੇਰ ਸਿੰਘ ਹੁਰਾਂ ਦੇ ਇਹ ਵੀਚਾਰ ਬਹੁਤ ਮਹਤੱਵਪੂਰਨ ਹਨ..
@sukhwantsinghsandhu2525
@sukhwantsinghsandhu2525 Жыл бұрын
ਸ੍: ਅਜਮੇਰ ਸਿੰਘ ਜੀ ਦੀ ਸਾਹਿਬ ਦੀ ਸਿਹਤ ਵੇਖ ਵਧੀਅਾ ਲਗਾ.❤
@ManjitSingh-vq4ee
@ManjitSingh-vq4ee Жыл бұрын
ਸਰਦਾਰ ਅਜਮੇਰ ਸਿੰਘ ਜੀ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੱਖ ਕੌਮ ਇਹ ਵਿਚਾਰ ਸੁਣਨੇ ਬਹੁਤ ਜ਼ਰੂਰੀ ਹਨ
@harpreetgill3836
@harpreetgill3836 Жыл бұрын
ਬਹੁਤ ਹੀ ਖੂਬਸੂਰਤੀ ਨਾਲ ਏਨਾ ਵੱਢਾ ਇਤਿਹਾਸ ਤੱਥਾਂ ਨਾਲ ਬਿਆਨ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਧੰਨਵਾਦ ਜੀ 🙏🏼
@larcm3
@larcm3 Жыл бұрын
ਅਜਮੇਰ ਸਿੰਘ ਜੀਓ, ਕਿਰਪਾ ਕਰਕੇ ਇਕ ਵੀਡੀਓ ਪੰਜਾਬੀ ਹਿੰਦੂਆਂ ਉਪਰ ਆਰੀਆ ਸਮਾਜ ਦੇ ਪ੍ਰਭਾਵ ਉਤੇ ਵੀ ਬਣਾਉ ਜੀ। ਅਸੀਂ ਜੇ ਦੇਖੀਏ ਤਾਂ ਪੰਜਾਬੀ ਹਿੰਦੂ ਜਦ ਆਰੀਆ ਸਮਾਜੀ ਬਣਿਆ ਉਸ ਤੋਂ ਬਾਅਦ ਹੀ ਜਿਆਦਾ ਸਿੱਖ ਵਰੋਧੀ ਬਣਿਆ।
@hardeepkour3186
@hardeepkour3186 Жыл бұрын
Bhaut hi sahi dhang naal samjaya ha bapu g ne bhaut bhaut dhanbad
@amarkhalsa4567
@amarkhalsa4567 Жыл бұрын
ਸਿਖਾਂ ਦਾ ਇੱਕੋ ਇੱਕ ਹੱਲ ਖਾਲਿਥਤਾਨ ❤❤❤❤❤
@warraichchabba9157
@warraichchabba9157 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@joshansingh2014
@joshansingh2014 Жыл бұрын
Great great information Singh sahab ji🌺🙏 thanks 🌹
@jaspalbanwait5039
@jaspalbanwait5039 Жыл бұрын
Sir is always to the point perfectly said
@mehaksandhu3552
@mehaksandhu3552 Жыл бұрын
ਵਾਹਿਗੁਰੂ ਜੀ
@satpalkhullar2302
@satpalkhullar2302 Жыл бұрын
ਅੰਗਰੇਜਾਂ ਨਾਲ ਵਫਾਦਾਰੀ ਕਿੰਨ੍ਹਾ ਨੇ ਨਿਭਾਈ। ਅਜਮੇਰ ਸਿੰਘ ਹਰ ਲਹਿਰ ਦਾ ਜਿੰਦਾ ਸ਼ਹੀਦ ਰਿਹਾ ਹੈ ਤੇ ਰਹੇਗਾ।
@ManjeetSingh-dc2ht
@ManjeetSingh-dc2ht Жыл бұрын
Raj kre ga khalsa
@sonnysingh859
@sonnysingh859 Жыл бұрын
Best knowledge about Punjabi Hindu
@bachittarsingh6714
@bachittarsingh6714 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@dhanwantmoga
@dhanwantmoga Жыл бұрын
Viynaek Dutt is pro commred and very clever man he is belonged to village Kokari kalan ( moga) ….he is a 2 face man….. mainu yaad hai jadh Bhai Gurbaksh singh ge gurughar Ambh sahib wich agitation kar rahe san and same time panjab wich AAP da adar Ban reha ce that time asi kush dosta ne AAP wich shamel hon laie Chandigarh wich 1 meeting rakhi…..jadh asi ah meeting gurughar Ambh sahib wich karn di gall keeti and kiha ke nale kese hotel da kharch bach jawega nale Bahi sahib di support ho jawegie tan ase VIYNAEK DUTT ne gurughar jaan and othe meeting karn ton inkaar kar deta….and es Book wich ah lekh reha ke asi Panjabi hindu mandir de naal gurughar vi jande han….
@ssGill-sj1fm
@ssGill-sj1fm Жыл бұрын
ਬਹੁਤ ਵਧੀਆ। ਜਵਾਬ ਦੀ ਊਡੀਕ ਸੀ,ਸੋ ਆ ਗਿਆ।
@mandeepsingh9189
@mandeepsingh9189 Жыл бұрын
Waheguru Ji Meher Kro Sab Te Ji
@sisong1963
@sisong1963 Жыл бұрын
🙏✊🖖Thanks Sir
@jagdeeh8080
@jagdeeh8080 Жыл бұрын
Waheguru ji 🙏
@surinderromana4singh141
@surinderromana4singh141 Жыл бұрын
Absolutely right s. Ajmer singh ji
@SandeepSingh-0009
@SandeepSingh-0009 Жыл бұрын
ਧੰਨਵਾਦ ਵਾਹਿਗੁਰੂ ਜੀ 🙏🙏
@XOYzzzz
@XOYzzzz Жыл бұрын
If Punjabi Hindu was pro Punjab then Punjab would have not divided into pieces , Chandigarh wouldn’t been taken out of Punjab , the waters of Punjab had not been snatched away from it . Punjabi Hindus are not with punjab !!!!!
@amarjitlehra4294
@amarjitlehra4294 Жыл бұрын
Baba ji jeonde rahoo
@harinderpreethani8147
@harinderpreethani8147 Жыл бұрын
Thank you bapu ji
@lagankapoor007
@lagankapoor007 Жыл бұрын
Baba Ji naal m layi gala Ty sehmat Han but Bai ji agar kitaba likhan wale da Kuch pakh poordiya ne ta discussion V Ek side wale tarak de k ohi side dikhaundi a, tarak vitark Hona chahida a par dono side nu same/Samne rakh k. As a Punjabi Hindu we proudly feel connected with our state more than India, except few peoples.
@Luv4all864
@Luv4all864 Жыл бұрын
Eh hindu 22 di kitab da kad ta Nichor, te hindutva di mansikta, thanks to s. Ajmer singh ji.
@user-nz3vs7dl4h
@user-nz3vs7dl4h Жыл бұрын
🙏🙏🙏
@XOYzzzz
@XOYzzzz Жыл бұрын
Very informative discussion that every Sikh needs to know and every Punjabi Hindu should has some responsibility toward their state before the country . 100% correct interpretation which is very relevant in these days !!! It gives the retrospective view about the problem Punjab is facing where Hindus has no concern about Punjab is being discriminated by the central government .Punjab has been going down and down from being the most progressive state to the most backward .
@sukhwantsinghsandhu2525
@sukhwantsinghsandhu2525 Жыл бұрын
ਧਾਰਾ ੨੫ਚ ਅੰਬੇਦਕਰ ਭੰਬਲ-ਭੂਸਾ ਪਾ ਗਿਅਾ
@bikramsingh9689
@bikramsingh9689 Жыл бұрын
Great information ji❤
@jagbirsingh9900
@jagbirsingh9900 Жыл бұрын
excellent analysis not only about punjab but also of the present problem of bharat ie rashtarvad. the base ie rich heritage of vedic kal, is under strong scanner of those who got the right of reading sanskrit scriptures after end of rule of east india company in 1857. further european archeologists and european scholars who had read ancient books written by foreign travellers to india. script of sanskrit made the matters more worse for sanskrit scriptures. now the problem for ‘gaurav se kaho ham hindu hai’ is that it has become difficult to find the beginning of hindu dharam. every fact it goes back to baudh dham and vedic kal is absent in ancient india. now new question is bharat rashtar or hindu rashtar, sanvidhan or manu samiriti
@baljindersingh7028
@baljindersingh7028 Жыл бұрын
🙏
@amarjitlehra4294
@amarjitlehra4294 Жыл бұрын
🙏🏼🙏🏼
@lakhbirsingh4351
@lakhbirsingh4351 Жыл бұрын
ਖੱਬੇ ਪੱਖੀ ਧਿਰਾਂ ਨਿਸੰਗ ਹਿੰਦੂਤਵ ਨਾਲ ਖੜੀਆਂ ਨੇ , ਤੇ ਬੇਸ਼ਰਮ ਹੋ ਕੇ ਵਿਚਰਦੇ ਨੇ ,ਇੰਦਰਾ ਗਾਂਧੀ ਵੇਲੇ ਵੀ ਤੇ ਮੋਦੀ ਹਕੂਮਤ ਵੇਲੇ ਵੀ। ਬੰਗਾਲੀ ਕਾਮਰੇਡ ਮੰਦਰ ਦਾ ਪੁਜਾਰੀ ਹੋ ਸਕਦਾ ਹੈ ਪਰ ਸਿੱਖ ਕਾਮਰੇਡ ਗ੍ਰੰਥੀ ਸਿੰਘ ਨਹੀਂ ਬਣ ਸਕਦਾ?
@shamsingh4887
@shamsingh4887 Жыл бұрын
informative video
@GurbhejSandhu-iz1zj
@GurbhejSandhu-iz1zj 3 ай бұрын
ਮਹਾਤਮਾ ਗਾਂਧੀ ਦੇ ਪੋਤੇ ਰਾਜਮੋਹਨ ਗਾਂਧੀਪੰਜਾਬ ਦਾ ਹਿੰਦੂ ਪੰਜਾਬੀ ਬੋਲੀ ਦਾ ਵਿਰੋਧ ਕਰਕੇ ਪੰਜਾਬੀ ਸੂਬੇ ਦਾ ਵਿਰੋਧ ਕਰਕੇ ਪੰਜਾਬ ਦੇ ਪਾਣੀਆਂ ਦੀ ਲੁੱਟ ਦਾ ਹਮਾਇਤੀ ਹੋ ਕੇ ਵੀ ਦਾਅਵਾ ਕਰਦਾ ਹੈ ਕਿ ਪੰਜਾਬ ਕੇਵਲ ਹਿੰਦੂਆਂ ਦਾ ਹੈ ਪਰ ਸਿੱਖ ਪਿਛਲੇ ਪੰਜ ਸੌ ਸਾਲਾਂ ਤੋਂ ਲੱਖਾਂ ਸ਼ਹਾਦਤਾਂ ਦੇ ਕੇ .. ਪੰਜਾਬੀ ਸੂਬੇ ਲਈ ਜੇਲਾਂ ਕੱਟ .. ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਸੋਧੇ ਲਾ ਕੇ ਵੀ ਹੌਲੀ ਜਿਹੀ ਕਹਿ ਦਿੰਦਾ ਵੀ ਪੰਜਾਬ ਸਭ ਦਾ ਸਾਂਝਾ ਹੈ .. ਸਾਂਝ ਇੱਕ ਤਰਫਾ ਨਹੀੰ ਹੁੰਦੀ .. ਇੱਕ ਤਰਫਾ ਸਾਂਝ ਚੋੰ ਸਦਾ ਖੁਆਰੀ ਹੀ ਪੱਲੇ ਪੈਂਦੀ ਹੈ .. ਸੋ ਦਾਅਵਾ ਨਾਂ ਛੱਡਿਆ ਕਰੋ ਸਾਡੇ ਪੁਰਖਿਆਂ ਨੇਂ ਪੰਜਾਬ ਦੇ ਚੱਪੇ ਚੱਪੇ ਤੇ ਲਹੂ ਡੋਲਿਆ ਹੈ .. ਤੇ ਜਿਹਨਾਂ ਕਦੇ ਵੱਢੀ ਉੰਗਲ ਤੇ ਨਹੀਂ ਮੂਤਿਆ ਓਹ ਪੰਜਾਬ ਦੇ ਮਾਲਕ ਬਣਨ ਦੇ ਸੁਪਨੇ ਲੈ ਰਹੇ ਹਨ .. ਜਿਹਨਾਂ ਨੂੰ ਪੰਜਾਬ ਚ ਬੈਠ ਕੇ ਦਿੱਲੀ ਦਾ ਮੋਹ ਆਉਦਾਂ ਹੈ ਉਹ ਪੰਜਾਬ ਦੇ ਦੁਸ਼ਮਣ ਹਨ ਉਹਨਾਂ ਨਾਲ ਕਿਸੇ ਸਾਂਝ ਦੀ ਲੋੜ ਨਹੀ। ਇਹਨਾ ਗੱਲਾਂ ਨੂੰ ਲੈ ਕੇ ਮਹਾਤਮਾ ਗਾਂਧੀ ਦੇ ਪੋਤੇ ਰਾਜਮੋਹਨ ਗਾਂਧੀ ਨੇ ਆਪਣੀ ਕਿਤਾਬ “ਪੰਜਾਬ , ਔਰੰਗਜੇਬ ਤੋਂ ਮਾਊਂਟਬੇਟਨ” ਵਿਚ ਲਿਖਿਆ ਹੈ । ਮੈ ਇਸ ਬਾਰੇ ਵਿਸਥਾਰ ਚ ਵੀ ਪੋਸਟ ਪਾਈ ਸੀ ਪਰ ਚਲੋ ਉਸਦੀ ਗੱਲ ਨੂੰ ਸ਼ੌਰਟ ਚ ਲਿਖ ਦਿੰਦਾ ਹਾਂ । ਉਹ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਦ ਅੰਗਰੇਜਾਂ ਨੇ ਹੌਲੀ ਹੌਲੀ ਪੰਜਾਬ ਤੇ ਕਬਜਾ ਕਰਨਾ ਸ਼ੁਰੂ ਕੀਤਾ , ਜੰਗਾਂ ਹੋਈਆਂ । ਤਾਂ ਅੰਗਰੇਜਾਂ ਨਾਲ ਪੰਜਾਬ ਲਈ ਲੜਨ ਵਾਲੇ ਸਿਰਫ ਸਿੱਖ ਸਨ । ਹਾਲਾਂਕਿ ਪੰਜਾਬ ਚ ਬਹੁਤਾਤ ਗਿਣਤੀ ਹਿੰਦੂਆਂ ਤੇ ਮੁਸਲਮਾਨਾਂ ਦੀ ਸੀ । ਇਹ ਬਹੁਗਿਣਤੀ ਉਸ ਸਮੇ ਵੀ ਚੁਪ ਰਹੀ ਜਦ ਮੁਗਲ ਪੰਜਾਬ ਤੇ ਹਮਲੇ ਕਰਦੇ ਰਹੇ । ਉਸ ਸਮੇ ਵੀ ਪੰਜਾਬ ਲਈ ਲੜਨ ਵਾਲੇ ਸਿੱਖ ਸਨ । ਸਿੱਖ ਰਾਜ ਸਮੇਂ ਇਸ ਬਹੁਗਿਣਤੀ ਦਾ ਮਹਾਰਾਜੇ ਨੇ ਬਹੁਤ ਖਿਆਲ ਰੱਖਿਆ । ਪਰ ਜਦ ਪੰਜਾਬ ਲਈ ਲੜਨ ਦੀ ਵਾਰੀ ਆਈ ਤਾ ਸਿਰਫ ਸਿੱਖ ਹੀ ਲੜੇ । ਹਿੰਦੂ ਤੇ ਮੁਸਲਮਾਨ ਚੁੱਪ ਰਹੇ । ਕਿਉਂ ? ਕੀ ਪੰਜਾਬ ਕੱਲੇ ਸਿੱਖਾਂ ਦਾ ਹੈ ? ਅੱਗੇ ਉਹ ਲਿਖਦਾ ਕਿ ਏਥੋ ਤਾ ਇਹੋ ਲਗਦਾ ਕਿ ਪੰਜਾਬ ਕੱਲੇ ਸਿੱਖਾਂ ਦਾ ਹੀ ਹੈ । ਅਸੀ ਵੀ ਇਹੋ ਕਹਿਨੇ ਆ ਕਿ ਪੰਜਾਬ ਸਿਰਫ ਸਿੱਖਾਂ ਦਾ ਸੀ, ਹੈ ਤੇ ਰਹੇਗਾ ।
@kuldeepkaur-uw8tn
@kuldeepkaur-uw8tn Жыл бұрын
ਤੁਹਾਡਾ ਨਾ ਵੀ ਲਿਆ ਬਾਪੂ ਜੀ ਇਸ ਨੇ ਯਾਦਵਿੰਦਰ ਕਰਫਿਉ ਦੀ ਰੀਪੋਰਟ ਵਿੱਚ
@rajkaur5704
@rajkaur5704 Жыл бұрын
🙏🏻🙏🏻🙏🏻🙏🏻🙏🏻🙏🏻🙏🏻
@ShamsherSingh-qi4gu
@ShamsherSingh-qi4gu Жыл бұрын
❤️❤️❤️
@hardeepsingh8500
@hardeepsingh8500 Жыл бұрын
❤❤❤❤❤
@kuldeepkaur-uw8tn
@kuldeepkaur-uw8tn Жыл бұрын
ਸਿੱਖਾਂ ਨੂੰ ਤਾਂ ਇਹ ਬ੍ਰਾਹਮਣ ਇਹ ਕਹਿੰਦੇ ਨੇ ਵੀ ਇਹ ਵਿਸਵਾਸ ਲਾਇਕ ਕੌਮ ਨੀ ਮੇਰੇ ਸਾਹਮਣੇ ਕਿਸੇ ਨੇ ਕਿਸਾਨ ਅੰਦੋਲਨ ਵੇਲੇ ਕਿਹਾ ਸੀ ਕਿ ਮੋਦੀ ਚਲਿਆ ਤਾਂ ਜਾਵੇ ਮਿਲਣ ਪਰ ਇਹ ਲੋਗ ਭਰੋਸੇ ਲਾਇਕ ਨੀ
@indianmanuinusamds8832
@indianmanuinusamds8832 Жыл бұрын
Bapu ji - bahut question ne Punjabi hinduan de… koi Hindu chief minister baneya Punjab da after independence ki sikhan ne planning keeti ki Hindu nu CM nahi banan dena? Sikh hinduan de naal migrate kyun keete, musalmana naal kyun nahi gaye?
@GurpreetSingh-wv9ze
@GurpreetSingh-wv9ze Жыл бұрын
🙏🏻🙏🏻🙏🏻
@jaspalbanwait5039
@jaspalbanwait5039 Жыл бұрын
Slap to mr dutt
@SurjitSingh-qw7ok
@SurjitSingh-qw7ok Жыл бұрын
Punjab Vich Jatt Sikh Majbi Sikh To ILava Kise Kom Da Sikh Da Sartifiket Nhi Banda Ji Hun Daso Ke Oh Kithe Jan Ji
@Kreatorisbackyt
@Kreatorisbackyt Жыл бұрын
Sabda Bann da
@karandeepsingh2325
@karandeepsingh2325 Жыл бұрын
Bapu ji jada door kyu jana,kissan andolan ch hi dekhlo,je 40% ne tan 5% ton jada ne sath ni dita,te jo 5% ne sath v dita o v jad dita jad sikh dande khake dehli pujge te othe baithege c..bach v jad lehar bangi tad aye te ghumke vapis ho jande c..
@ajaysharma9051
@ajaysharma9051 Жыл бұрын
Punjabi hinduaa noo changi tarah pataa hai ki kaun apna aur kaun dushman, hun punjabi hindu 1980-1990 vala hindu nahin hai, jehra kisey bhulekhey vich hovey ke hindu sikh Bhai hai, hun hindu changi trah jaanda hai ki sikh vakhri kaum hai, aur apne dushman noo changi trah niptaana vi jaanda hai, punjabi hinduaa di fikar na kar apni aur apni kaum di fikar kar😆😆😆😆
@surinderromana4singh141
@surinderromana4singh141 Жыл бұрын
Absolutely right s. Ajmer singh ji
@kuldeepkaur-uw8tn
@kuldeepkaur-uw8tn Жыл бұрын
🙏🙏
ОСКАР ИСПОРТИЛ ДЖОНИ ЖИЗНЬ 😢 @lenta_com
01:01
Wait for the last one! 👀
00:28
Josh Horton
Рет қаралды 146 МЛН
路飞被小孩吓到了#海贼王#路飞
00:41
路飞与唐舞桐
Рет қаралды 33 МЛН
Alat Seru Penolong untuk Mimpi Indah Bayi!
00:31
Let's GLOW! Indonesian
Рет қаралды 15 МЛН
ОСКАР ИСПОРТИЛ ДЖОНИ ЖИЗНЬ 😢 @lenta_com
01:01