ਪੰਜਾਬੀ ਲਿਖਣ ਦੇ ਚੈਲੰਜ 'ਤੇ. ਖਹਿਰਾ ਦਾ ਭਗਵੰਤ ਮਾਨ ਨੂੰ ਠੋਕਵਾਂ ਜਵਾਬ

  Рет қаралды 17,189

Rozana Lok Naad TV

Rozana Lok Naad TV

Күн бұрын

Пікірлер: 143
@rajwindersingh-gf8xb
@rajwindersingh-gf8xb 3 ай бұрын
ਬਹੁਤਾ ਸਿਆਣਾ ਬਣਨ ਦੀ ਕੋਸ਼ਿਸ਼ ਕਰਨਾ ਪੇ ਗਿਆ ਮਹਿੰਗਾ ❤
@SupreetKhatkar
@SupreetKhatkar 3 ай бұрын
ਭਗਵੰਤ ਮਾਨ ਬਹੁਤ ਘਟੀਆ ਸਿਆਸਤ ਦਾਨ ਹੈ
@arshgarg8346
@arshgarg8346 3 ай бұрын
ਇਸ ਸ਼ਰਾਬੀ ਮੁੱਖ ਮੰਤਰੀ ਨੇ ਪੰਜਾਬ ਤੇ ਪੰਜਾਬੀਅਤ ਨੂੰ ਸ਼ਰਮਸ਼ਾਰ ਕੀਤਾ ਹੈ
@shamsherbrar9745
@shamsherbrar9745 3 ай бұрын
ਪਾਗਲ ਮੰਨੇ ਖ ਮੰਤਰੀ
@sukhdialsinghcheema2016
@sukhdialsinghcheema2016 3 ай бұрын
ਬਿਲਕੁਲ ਸਹੀ ਕਿਹਾ ਜੀ
@sabi-mansa
@sabi-mansa 3 ай бұрын
💯
@sandhufarmarnews7090
@sandhufarmarnews7090 3 ай бұрын
ਕੀ ਇਹ ਇੱਕ ਮੁੱਖ ਮੰਤਰੀ ਦਾ ਭਾਸ਼ਣ ਹੈ
@PS-mz6gs
@PS-mz6gs 3 ай бұрын
ਪਤੰਦਰ ਰੱਬ ਈ ਸਮਝਦਾ ਆਪਣੇ ਆਪ ਨੂੰ
@harmailsingh2302
@harmailsingh2302 3 ай бұрын
ਸ਼ਰਾਬੀ ਨੂੰ ਕੀ ਪਤਾ ਲਗਦਾ ਮੈਂ ਕੀ ਬੋਲਦਾ ਹੈ। ਸਿਆਣੇ ਕਹਿੰਦੇ ਨੇ ਜਿਹੜਾ ਕਿਸੇ ਮੂਹਰੇ ਟੋਏ ਪੁੱਟਦਾ ਉਸ ਮੂਹਰੇ ਖੱਡੇ ਆਪੇ ਪੁੱਟੇ ਜਾਂਦੇ ਹੈ।
@PS-mz6gs
@PS-mz6gs 3 ай бұрын
ਇਹਦੀਆਂ ਕਰਤੂਤਾਂ ਕਰਕੇ ਈ ਇਹਨੇ ਮੂਧੇ ਮੂੰਹ ਡਿਗਣਾ
@ManjitSingh-tw7iy
@ManjitSingh-tw7iy 3 ай бұрын
ਸਰਦਾਰ ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ
@sukhdialsinghcheema2016
@sukhdialsinghcheema2016 3 ай бұрын
Zindabad
@satpalsingh8770
@satpalsingh8770 3 ай бұрын
ਮਹਿੰਦਰ ਮਾਸਟਰ ਨੇ ਜਿਸਨੂੰ ਭੜਇਆ ਕੋਈ ਨੌਕਰੀ ਤੇ ਨਹੀ ਲਗਾ
@beantsingh8325
@beantsingh8325 3 ай бұрын
ਪਹਿਲਾ ਕਾਹਲੀ ਲੈ ਬੈਠੀ ਹਣ ਸਿਆਾਰੀ ਬਿਹਾਰੀ ਲੈ ਬੈਠੇ ਗੀ???
@HardeepSingh-wu1qq
@HardeepSingh-wu1qq 3 ай бұрын
ਬਹੁਤਾ ਹੰਕਾਰ ਵੀ ਮਾੜਾ ਹੁੰਦਾ / ਹਰ ਵੇਲੇ ਮੈਂ ਮੈਂ ਮੈਂ ਮੈਂ
@kashmiragehla3804
@kashmiragehla3804 3 ай бұрын
ਭਗਵੰਤ ਮਾਨ ਬਾਕਿਅਆ ਹੀ ਘਟੀਆ ਅਖਲਾਕ ਵਾਲਾ ਬੰਦਾ ਹੈ
@SukhwinderSingh-nk2ec
@SukhwinderSingh-nk2ec 3 ай бұрын
ਲੋਕਾਂ ਦਾ ਕਸੂਰ ਹੈ ਜਿਹਨਾਂ ਨੇ ਪੰਜਾਬ ਦੀ ਵਾਗਡੋਰ ਇਕ ਅਮਲੀ ਦੇ ਦਿੱਤੀ ਕਿਹੜਾ ਮੁੱਖ ਮੰਤਰੀ ਇਹੋ ਜਿਹੀਆਂ ਗੱਲਾਂ ਕਰਦਾ
@jaloursingh3758
@jaloursingh3758 3 ай бұрын
Khira sahib jindabad
@Yesteo-th1ep
@Yesteo-th1ep 3 ай бұрын
ਸਹੋ ਮਾਤਾ ਦੀ ਮੈ ਅੱਜ ਤੋ ਬਾਅਦ ਸ਼ਰਾਬ ਨਹੀ ਪਵੇਗਾ ਜਿਸ ਨੇ ਵੀ ਝੂਠੀ ਆ ਸਹੂ ਖਾਦੀ ਸਭ ਦਾ ਬੇੜਾ ਗਰਕ ਗਿਆ
@BhinderSran-ky8ok
@BhinderSran-ky8ok 3 ай бұрын
ਜਾਤਾ ਭੰਡ ਨੂੰ ਦਸੀਫਾ ਦਦੇਣਾ ਚਾਹੀਦੀ ਹੈ ਜਾਂ ਮਾਫ਼ੀ ਮੰਗੀ ਚਾਹੀਦੀ ਹੈ
@harneksingh621
@harneksingh621 3 ай бұрын
117ਸੀਟਾ ਤੇ ਖਹਿਰੇ ਨੇ ਆਪ ਦੀ ਜਮਾਨਤ ਜਬਤ ਕਰਾਈ ਸੀ
@param2756
@param2756 3 ай бұрын
ਅੱਛਾ ਤੇ ਹੁਣ ਕਿਸਨੇ ਜਮਾਨਤਾਂ ਜਬਤ ਕਰਵਾਈਆਂ ਆ। ਉਦੋਂ ਜਮਾਨਤਾਂ ਤਾਂ ਜਬਤ ਹੋਈਆਂ ਸੀ ਕਿਉੰਕਿ ਮੁੱਖ ਮੰਤਰੀ ਦੇ ਨਾਮ।ਦਾ ਐਲਾਨ ਨਹੀਂ ਕੀਤਾ ਸੀ ਤੇ ਦਿੱਲੀ ਵਾਲਾ ਲਾਲਾ ਪੰਜਾਬ ਦਾ ਮੁੱਖ ਮੰਤਰੀ ਬਣਨ ਨੂੰ ਫਿਰਦਾ ਸੀ। ਹੁਣ ਜਮਾਨਤਾਂ ਤਾਂ ਜਬਤ ਹੋਈਆਂ ਆ ਕਿਉੰਕਿ ਭੰਡ ਕੇਜਰੀਵਾਲ ਦੇ ਥੱਲੇ ਲਗਿਆ ਆ।
@GurvinderSingh-li2nc
@GurvinderSingh-li2nc 3 ай бұрын
ਭੰਡ ਚਵਲ ਸੀ ਚਵਲ ਹੈ ਤੇ ਚਵਲ ਹੀ ਰਹੈ ਗਾ
@surinderkumar2125
@surinderkumar2125 3 ай бұрын
Sukhpal sg Khera zindabad
@beantsingh8325
@beantsingh8325 3 ай бұрын
ਪਹਿਲਾਕਿਕਲੀਹਣ ਸਿਆਰੀਬਿਹਾਰੀਈ ਕਰੇ ਗੀ ਕੰਮ???
@GurvinderSingh-li2nc
@GurvinderSingh-li2nc 3 ай бұрын
ਭੰਡ ਮੁਰਦਾਬਾਦ
@robertchapman4568
@robertchapman4568 3 ай бұрын
ਭੰਡ ਸੂਰ ਦਾ ਪੁੱਤ
@DaljitSingh-xn9ux
@DaljitSingh-xn9ux 3 ай бұрын
BHAGWANT ONLY TICHCHARS BAAZ
@tirthanandraghbirsingh9266
@tirthanandraghbirsingh9266 3 ай бұрын
ਰ੍ਹਾਤ ਦੀ ਖਾਧੀ ਪੀਤੀ ਉਤਰੀ ਨੀ ਹੋਣੀ ਸਿਹਾਰੀ। ਬਿਹਾਰੀ ਚ ਹੀ ਉਲ੍ਹ੍ਹਝ ਗਿਆ (ਬੱਲੇ ਓ ਪੰਜਾਬੀਆਂ।
@BahadurSingh-pm4rf
@BahadurSingh-pm4rf 3 ай бұрын
ਤੇਰਾ ਕੀ ਹਾਲ ਹੋਇਆ ਦੱਸ ਸੀਟਾਂ ਤੇ ਵਿਧਾਨ ਸਭਾ ਦੀਆ 62 ਸੀਟਾਂ ਹਾਰੀਆਂ ਤੁਸੀਂ
@AvtarSingh-gs1si
@AvtarSingh-gs1si 3 ай бұрын
ਕਾਂਗਰਸ ਜਿਤੀ ਨਹੀ ਝੂਠ ਬੋਲਿਆ ਘਰ ਘਰ ਇਕ ਇਕ ਲੱਖ ਰੁਪਏ ਗਰੀਬ ਬੀਬੀਆ ਨੂ ਦਿਆਗੇ ਕਾਂਗਰਸ ਨੂ ਵੋਟਾ ਲਖ ਲਖ ਰੁਪਏ ਦੇ ਲਾਲਚ ਵਿਚ ਆ ਕੇ ਪਾਈਆ ਕਾਂਗਰਸ ਵਾਲੇ ਲੋਕਾ ਨੂ ਦੇਣਗੇ ਠੋਲੂ ਕਾਂਗਰਸ ਵਾਲੇ ਜੇ ਸਚੇ ਹਨ ਤਾ ਦੇਣ ਘਰ-ਘਰ ਇਕ ਇਕ ਲੱਖ ਰੁਪਏ ਝੂਠ ਬੋਲ ਬੋਲ ਜਿਤਦੇ ਆ ਪਹਿਲਾ ਘਰ-ਘਰ ਨੌਕਰੀਆ ਦਿਆਗੇ ਕਾਰਡ ਵੰਡੇ ਸੀ ਕਾਂਗਰਸ ਨੇ ਇਕ ਵੀ ਨੌਕਰੀ ਨਹੀ ਦਿਤੀ ਕਿਸੇ ਨੂ ਹੁਣ ਲੋਕ ਲੱਖ ਲੱਖ ਰੁਪਏ ਲੈ ਲੈਣ
@kulwantsingh5690
@kulwantsingh5690 3 ай бұрын
ਇਹ ਗੱਲਾਂ ਕੋਈ ਕਰਨ ਵਾਲੀਆਂ
@harmansinghbawa1432
@harmansinghbawa1432 3 ай бұрын
ਮਾਨ ਸਾਹਿਬ ਦਾ ਇੱਕ ਹੋਰ ਨਾਮ ਪੈ ਗਿਆ ' ਚੰਡੀਗੜ੍ਹ '
@ArunKumar-ix9ho
@ArunKumar-ix9ho 3 ай бұрын
ਮਾਲਵੇ ਵਾਲਿਆਂ ਦੀ ਪੰਜਾਬੀ ਏਦਾਂ ਦੀ ਹੀ ਹੈ। ਜੇ ਇਨ੍ਹਾਂ ਨੂੰ ਸਹੀ ਪੰਜਾਬੀ ਆਉਂਦੀ ਹੁੰਦੀ ਤਾਂ ੳ ਉਠ ਹੁੰਦਾ ਨਾ ਕਿ ਬੋਤਾ😂
@jaswantsingh2023
@jaswantsingh2023 3 ай бұрын
ਭਾਈ ਛੱਡ ਦੇਵੇ ਸਾਡੇ ਸੀਐਮ ਸਾਹਿਬ ਜੀ ਨੂੰ ਛਿੱਟ ਲੱਗੀ ਹੋਵੇਗੀ ਜੀ ਇਸ ਕਰਕੇ ਪੰਜਾਬੀ ਗਲਤ ਲਿਖ ਦਿੱਤੀ ਹੁਣ ਪਤਾ ਲੱਗ ਗਿਆ ਮੰਤਰੀਆਂ ਦੇ ਸਟੈਂਡਰਡ ਦਾ ਤੇ ਸੀਐਮ ਸਾਹਿਬ ਦੇ ਸਟੈਂਡਰਡ ਦਾ ਜੀ
@BhinderSran-ky8ok
@BhinderSran-ky8ok 3 ай бұрын
ਬਹੁਤ ਘਟੀਆ ਸੋਚ ਦਾ ਮੁੱਖ ਮੰਤਰੀ ਹੈ ਮਾਫੀ ਮੰਗੀ ਚਾਹੀਦੀ ਹੈ ਜਾਂ ਦਸੀਫਾ ਦਦੇਣਾ ਚਾਹੀਦੀ ਹੈ
@harpreetsinghthind2816
@harpreetsinghthind2816 3 ай бұрын
🙏ਖੈਰਾ ਜੀ ਜਿੰਦਾਬਾਦ 🙏
@PS-mz6gs
@PS-mz6gs 3 ай бұрын
ਜੇ ਬਿਹਾਰੀ ਕਹਿੰਦਾ ਲ਼ੋਕਾਂ ਨੂੰ ਫਿਰ ਚੇਤੇ ਆ ਜਾਣਾ ਸੀ ਕਿ ਇਹ ਭਈਆਂ ਦਾ ਕਰਿੰਦਾ
@vinodbagifaridkot158
@vinodbagifaridkot158 3 ай бұрын
Khaira sahib zindabad
@darasingh3026
@darasingh3026 3 ай бұрын
ਸ੍ਰ ਸੁਖਪਾਲ ਸਿੰਘ ਖੈਹਿਰਾ ਜਿੰਦਾਬਾਦ
@sukhsidhu6494
@sukhsidhu6494 3 ай бұрын
ਉਹ ਭਾਈ ਇਹ ਜਾਣ ਬੁੱਝ ਕੇ ਇਸ ਤਰ੍ਹਾਂ ਦੀ ਭਕਾਈ ਕਰਦਾ ਤਾਂ ਕਿ ਲੋਕਾਂ ਦਾ ਅਸਲੀ ਮੁਦਿਆਂ ਵੱਲ ਧਿਆਨ ਨਾਂ ਜਾਵੇ।
@gnsingh411
@gnsingh411 3 ай бұрын
ਸਹੀ ਗੱਲ
@gnsingh411
@gnsingh411 3 ай бұрын
@@sukhsidhu6494 ਸਹੀ ਗੱਲ ਹੈ, ਐਹੋਜੀ ਵਿਰੋਧੀ ਧਿਰ ਹੈ ਜੋ ਇਹਨਾ ਗੱਲਾਂ ਵਿੱਚ ਉਲਝ ਕੇ ਅਸਲੀ ਮੁੱਦੇ ਨਹੀਂ ਚੁੱਕਦੇ।
@sabi-mansa
@sabi-mansa 3 ай бұрын
ਭੰਡ ਬੁੱਚੜ ਭਜਾਓ ਪੰਜਾਬ ਬਚਾਓ ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏 ਜ਼ਿਮਨੀ ਚੋਣਾਂ ਖੱਟੇ ਭੂੰਡ ਭਜਾਓ
@RanjitSingh-nu4lx
@RanjitSingh-nu4lx 3 ай бұрын
Sukhpal khiara awaz e Punjab
@guriaahi7916
@guriaahi7916 3 ай бұрын
ਅਜ਼ਾਦੀ ਤੋਂ ਬਾਅਦ ਸਭ ਤੋਂ ਘਟੀਆ ਕਿਸਮ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਅਸੀਂ ਸੰਗਰੂਰ ਵਾਲੇ ਸਾਰੇ ਪੰਜਾਬ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ 🙏 ਅਸੀਂ ਪੰਜਾਬ ਨੂੰ ਬਹੁਤ ਘਟੀਆ ਕਿਸਮ ਦਾ ਮੁੱਖ ਮੰਤਰੀ ਦਿੱਤਾ
@balvirsingh4544
@balvirsingh4544 3 ай бұрын
ਭਗਵੰਤ ਮਾਨ ਮੁੱਖ ਮੰਤਰੀ ਨੂੰ ਆਪ ਨੀ ਪੰਜਾਬੀ ਲਿਖਣੀ ਆਉਂਦੀ ਬਿਹਾਰੀ ਲਿਖਣੀ ਸੀ ਉਥੇ ਸਿਆਰੀ ਲਾਈ ਜਾਦਾ
@justice_for_b.ed_pstet-1_pass
@justice_for_b.ed_pstet-1_pass 3 ай бұрын
🔴🔴🟥🟥🔴🔴🔴🙏ਸਿੱਖਿਆ ਵਿਭਾਗ ਨੇ 2364 ਭਰਤੀ ਚ Joining ਸਮੇਂ ਧੱਕੇਸਾਹੀ ਫਰਮਾਨ ਜਾਰੀ ਕਰਕੇ 4 ਸਾਲਾ ਤੋਂ ਉਡੀਕ ਕਰ ਰਹੇ ਬੀ.ਐਡ ਤੇ NIOS ਡਿਪਲੋਮਾ ਵਾਲੇ ਵਿਦਿਆਰਥੀਆ ਨੂੰ ਭਰਤੀ ਚੋ ਹੀ ਬਾਹਰ ਕਰ ਦਿੱਤਾ। #Justice_For_BEd_in_2364
@darasingh3026
@darasingh3026 3 ай бұрын
ਇਸ ਸ਼ਰਾਬੀ ਨੇ ਪੰਜਾਬ ਦਾ ਤੇ ਪੰਜਾਬੀਅਤ ਨੂੰ ਸ਼ਰਮਸ਼ਾਰ ਕੀਤਾ ਹੈ ਕੋਈ ਕੰਮ ਕੀਤਾ ਨਹੀ ਬੱਸ ਦਿੱਲੀ ਤੋਂ ਕਰਜ਼ਾ ਲੈ ਕੇ ਸਰਕਾਰ ਚੱਲ ਰਹੀ ਹੈ ਇਹਨਾਂ ਨੂੰ ਪਤਾ ਹੈ ਦੁਬਾਰਾ ਸਾਨੂੰ ਹੁਣ ਵੋਟਾਂ ਨਹੀ ਪੈਣੀਆ
@wazirsingh3010
@wazirsingh3010 3 ай бұрын
ਸ਼ਰਾਬੀ ਮੁੱਖ ਮੰਤਰੀ
@sabi-mansa
@sabi-mansa 3 ай бұрын
ਡਰਾਮਾ ਕੰਪਨੀ ਆਪ, ਭਜਾਓ ਪੰਜਾਬ ਬਚਾਓ
@jasmeensinghjasmeensingh3841
@jasmeensinghjasmeensingh3841 3 ай бұрын
ਇਹ ਜਿਹਨੂੰ ਤੂੰ ਹਾਰਨਾਂ ਕਹਿ ਰਿਹਾ ਉਸ ਸੁਖਪਾਲ ਸਿੰਘ ਖਹਿਰਾ ਨੇ ਤੇਰੀ ਪਾਰਟੀ ਦੀ ਭੁਲੱਥ ਤੋਂ ਜ਼ਮਾਨਤ ਜਬਤ ਕਾਰਵਾਈ ਗਈ ਹੈ
@randhir4600
@randhir4600 3 ай бұрын
Gallan da kdah bnaouna janda sabh to tonikmma cm of punjab
@competition.concepts1438
@competition.concepts1438 3 ай бұрын
Saarabi,kababi Cm
@KarmjeetSingh-nb1tu
@KarmjeetSingh-nb1tu 3 ай бұрын
ਕੋਈ ਮੁਦੇ ਦੀ ਗੱਲ ਨਹੀ
@sukhjiit
@sukhjiit 3 ай бұрын
ਪੰਜਾਬ ਦਾ ਕੁਝ ਭਲਾ ਨਹੀਂ ਹੋ ਸਕਦਾ... ਨਾ ਕੰਮ ਸਰਕਾਰ ਦੇ ਦਿਖਾਈ ਦਿੰਦੇ ਆ ... ਨਾ ਲੋਕ ਮਸਲਿਆਂ ਤੇ ਲੋਕਾਂ ਦੀ ਗੱਲ ਹੁੰਦੀ ਆ ... ਪੱਤਰਕਾਰਤਾ ਨੂੰ ਵੀ ਰਾਜਨੀਤਕ ਲੋਕਾਂ ਨੇ ਅਜਿਹਾ ਭਟਕਾਇਆ ਤੇ ਆਪਣੀਆਂ ਚਾਲਾਂ ਵਿੱਚ ਐਸਾ ਫਸਾਇਆ ਕਿ ਲੋਕ ਮਸਲੇ ਬਹੁਤ ਪਿੱਛੇ ਰਹਿ ਗਏ ਆ ਤੇ ਇਹ ਸਿਰਫ ਊਲ ਜਲੂਲ ਬਹਿਸਬਾਜੀ ਤੱਕ ਹੀ ਸੀਮਤ ਰਹਿ ਗਈ ਏ... 😢
@BalkarSingh-dc1oq
@BalkarSingh-dc1oq 3 ай бұрын
ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😅😢😂
@harbanskaur1811
@harbanskaur1811 3 ай бұрын
Very good CM shame on you
@BalwinderSingh-xq3bi
@BalwinderSingh-xq3bi 3 ай бұрын
ਚੁਟਕਲੇ ਸੁਣਾ ਕੇ ਮਾਨ ਸਾਹਿਬ ਨਹੀਂ ਸਰਨਾ, ਪਲਾਟਾਂ ਦੀਆਂ ਅੰਨ ਓ ਸੀ ਸੁਰੂ ਕਰੋ
@malkeetkumar9566
@malkeetkumar9566 3 ай бұрын
Barsi maharajs ranjeet singh di tay galla kehdiya kar riya eda da cm mai nai dekhya ajj tak
@dalbirsingh5350
@dalbirsingh5350 3 ай бұрын
Sharabi CM
@JasvirSingh-nf7ge
@JasvirSingh-nf7ge 3 ай бұрын
Nikama. Cm aa
@gurwantkaler4781
@gurwantkaler4781 3 ай бұрын
Good khaira g
@JagdipSidhuSidhu
@JagdipSidhuSidhu 3 ай бұрын
ਸਾਨੂੰ ਤਾਂ ਹੁਣ ਤੱਕ ਦੱਸਿਆ ਗਿਆ ਕੇ ਪੈਂਤੀ ਅੱਖਰ ਹੁੰਦੇ ਹੱਨ ਛੱਤੀ ਵਾਂ ਅੱਖ਼ਰ ਮਾਸਟਰ ਮਹਿੰਦਰਪਾਲ ਦੱਬੀ ਬੈਠਾ ਸੀ ਉਸ ਅੱਖ਼ਰ ਦਾ ਨਾਮ ਹੈ ਗਾਗਾ ਜੋ ਅੱਜ ਉਹਨਾਂ ਦੇ ਪੁੱਤਰ ਵੱਲੋਂ ਜਨਤੱਕ ਕੀਤਾ ਗਿਆ ਹੈ
@karnailsingh2372
@karnailsingh2372 3 ай бұрын
Mann only teacherwaj
@vinodbagifaridkot158
@vinodbagifaridkot158 3 ай бұрын
Maan daramabaj
@ravinderkaursidhu8702
@ravinderkaursidhu8702 3 ай бұрын
ਰਾੜਾ, ਗਾਗਾ
@gnsingh411
@gnsingh411 3 ай бұрын
CM ਸਾਹਿਬ ਆਪਣੇ ਵਿਰੋਧੀਆਂ ਦੇ ਨਾਮ ਨਾਲ ਸਿੰਘ ਤਾਂ ਜੋੜ ਲਿਆ ਕਰੋ, ਸਨਮਾਨ ਦੇਣ ਲਈ ਨਹੀਂ ਸਹੀ, ਧਾਰਮਿਕ ਤੌਰ ਤੇ ਹੀ ਸਹੀ।
@subasingh6660
@subasingh6660 3 ай бұрын
Governor. Je. Is. Bebkhuf. CM. Nu. Dismis karo. Is Badtamej nu Sharabi. Nu
@charnkaila5698
@charnkaila5698 3 ай бұрын
Khaira Sahib Zindabad ❤
@karnailsingh2372
@karnailsingh2372 3 ай бұрын
Beshrrma di dull gayi dhal kehnde asi te doll doll ke pinde
@malkeetkumar9566
@malkeetkumar9566 3 ай бұрын
Lagda thodi waad la laye honi
@navneetkaur-ow5ol
@navneetkaur-ow5ol 3 ай бұрын
Paper check karn wale noo aap ta Punjabi aondi nahi, oh ki kise da Paper layoga😂😂,
@SAN617
@SAN617 3 ай бұрын
Sharab pee k aaya hona
@luckygrewal4421
@luckygrewal4421 3 ай бұрын
Khaira saab sub ton intelligent ne
@gsantokhsinghgill8657
@gsantokhsinghgill8657 3 ай бұрын
Sahi gall kiti aa Khaira Saab ji ne Bhanda da Kam ni hasse pauna hunda a ji
@surinderkaur1373
@surinderkaur1373 3 ай бұрын
Sare political bande iko jihe hun koi ta chaj da kam karo sare
@sanpreetsingh4680
@sanpreetsingh4680 3 ай бұрын
Khaira hero hai
@jagjitsingh-tr2bk
@jagjitsingh-tr2bk 3 ай бұрын
Bhagwant Maan ji punjabis consider u the best CM. So please focus on governance rather attacking rejected ones.
@DavinderSingh-kr2Katal
@DavinderSingh-kr2Katal 3 ай бұрын
CM da te khaira da Punjab de janta Live TV te punjabi da test lwe te
@paramjitsinghkhalsa9132
@paramjitsinghkhalsa9132 3 ай бұрын
ਐਨੀ ਬੇਜਤੀ ਮਾਂ ਬੋਲੀ ਪੰਜਾਬੀ ਦੀ,ਚੰਡੀਗ੍ੜ,ਏਦਾਂ ਨਹੀ ਚੰਡਿਗੜ ਬਣਦਾ,ਗ ਹੈ ਗਾਹ ਗਾਹ ਨਹੀ
@Mannsingh-mv3un
@Mannsingh-mv3un 3 ай бұрын
ਮਾਨ ਸਾਹਿਬ ਠੀਕ ਹਨ। ਈਰਖਾ ਬਾਦੀ ਲੋਕ ਜਲ ਰਹੇ ਹਨ। ਇਸ ਵਿੱਚ ਕੋਈ ਛੱਕ ਨਹੀਂ ਕਿ ਮਾਨ ਸਹਿਬ ਜੀ ਇਮਾਨਦਾਰ ਹਨ। ਲੋਕ ਸਭਾ ਵਿੱਚ ਮਾਨ ਸਾਹਿਬ ਜੀ ਨੇ ਅਜਿਹੇ ਕੰਮ ਕੀਤੇ ਜਿਸ ਦੀ ਸਾਰੇ ਲੋਕ ਸਭਾ ਮੈਂਬਰ ਅਤੇ ਦੁਨੀਆ ਹੁਣ ਵੀ ਗਲਾਂ ਕਰ ਰਹੀ ਹੈ।
@gurindersidhu1625
@gurindersidhu1625 3 ай бұрын
Hunkar di koi had hundi
@BalwinderSingh-sc1bc
@BalwinderSingh-sc1bc 3 ай бұрын
bahut changa hoya Rabb ne Aehkari de satt maari rawan da ehi haal hoya si
@gurindersidhu1625
@gurindersidhu1625 3 ай бұрын
Bhagwant man da Kasoor nahi kasoor sada jo asi galti kiti
@Navkour-d6g
@Navkour-d6g 3 ай бұрын
Same on you bhagwant maan thonu chandigarh da spelling ni onda 😇
@gurindersidhu1625
@gurindersidhu1625 3 ай бұрын
Mukh mantri ne phd kiti punjabi wich
@charanjitsingh2674
@charanjitsingh2674 3 ай бұрын
ਚਾਪਲੂਸ ਸਰੋਤੇ ਜਿਹੜੇ ਮੌਕੇ ਤੇ ਨੀ ਬੋਲੇ
@mohansinghkundlas3482
@mohansinghkundlas3482 3 ай бұрын
This man is a joker. It is a misfortune of Panjab that this man is C M of Panjab. He is a good entertainer nothing else.
@jagjitsingh7550
@jagjitsingh7550 3 ай бұрын
Lok Marta bhagwant na
@OP-HARMAN-GAMERZ
@OP-HARMAN-GAMERZ 3 ай бұрын
C. M. Ji Don't divert Punjabis attention from Punjab mudaas , already you done lot damage to Punjab... Maintain the decorum of Chief Minister, your each and every action, activity and spoken words are on record and it will be black history of Punjab...
@gurindersidhu1625
@gurindersidhu1625 3 ай бұрын
Ih mukh mantri de laiek he ga
@LakhwinderSingh-wg5mb
@LakhwinderSingh-wg5mb 3 ай бұрын
ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ
@NaibSingh-si3gu
@NaibSingh-si3gu 3 ай бұрын
Hari gl hajar ca krda
@RanjitSingh-nu4lx
@RanjitSingh-nu4lx 3 ай бұрын
Bhagta deh bhapa je😂
@BaldevSingh-ld6nz
@BaldevSingh-ld6nz 2 ай бұрын
Chandigad de spelling khud galat das gia
@RamanKumar-il7ih
@RamanKumar-il7ih 3 ай бұрын
Peg jyada ho gea hona koi chkr ni😅😊
@nirmaldahb6441
@nirmaldahb6441 3 ай бұрын
Drunker bakur
@sabi-mansa
@sabi-mansa 3 ай бұрын
Drama company aap
@RanjitSingh-nu4lx
@RanjitSingh-nu4lx 3 ай бұрын
Ajj ptaaa lggh overconfidence lai bhnda
@krishankaushal3498
@krishankaushal3498 3 ай бұрын
Now how many marks do you deserve out of 100?
@gurindersidhu1625
@gurindersidhu1625 3 ай бұрын
Hun asi ik hor galti kiti amritpal warge nu vote pa k
@sakinderkaur846
@sakinderkaur846 3 ай бұрын
Punjab vich fir flood aa jaane .es nu taane mehne tu vehle ni .
@inderjitsingh6122
@inderjitsingh6122 3 ай бұрын
ਪਹਿਲਾਂ ਮੁਆਫੀ ਤੁਸੀਂ ਮੰਗੋ ਕੀ ਹਾਲ ਕਰਤਾ ਖ਼ਬਰ ਦਾ
@harpreetsingh-ic7jc
@harpreetsingh-ic7jc 3 ай бұрын
Bhut taklif hoe 😂😂😂😊
@mukhtarsingh7847
@mukhtarsingh7847 3 ай бұрын
Bevkuf cma tu13/3 rehgia tu 13/13 kiu nhi le sajia tere nalu ajade change
@mukhtarsingh7847
@mukhtarsingh7847 3 ай бұрын
Menu japda middle pas8 pas cm japda jine tu hote mehrejanania vang bhirda uh na. Tu chater nhi khera ji de hun me ki khva us chej de res nhi kar sakda
@krishandyal1651
@krishandyal1651 3 ай бұрын
Sabhton nikkamman Banda sire da drame baaj
@shaminderkaur8124
@shaminderkaur8124 3 ай бұрын
Nalak c ta rab na v raj ta batha ta ana nu ta v nhi ah lok loka da bhaka karda
@jagjitsingh2022
@jagjitsingh2022 3 ай бұрын
Kisi da mazak udaundian aapni beizti karva lai.
Will A Guitar Boat Hold My Weight?
00:20
MrBeast
Рет қаралды 265 МЛН
Man Mocks Wife's Exercise Routine, Faces Embarrassment at Work #shorts
00:32
Fabiosa Best Lifehacks
Рет қаралды 6 МЛН