ਪੰਜਾਬੀ ਮੁੰਡਿਆਂ ਨੇ ਦੱਸੀ ਕਨੇਡਾ ਦੀ ਸੱਚਾਈ Student life in Canada | Punjabi Travel Couple | Ripan Khushi

  Рет қаралды 264,334

Punjabi Travel Couple

Punjabi Travel Couple

Күн бұрын

Пікірлер: 303
@gurdeepsidhu4216
@gurdeepsidhu4216 3 ай бұрын
ਬਹੁਤ ਵਧੀਆ ਲੱਗਿਆ ਇਹਨਾਂ ਨੌਜਵਾਨਾਂ ਨੇ ਬਾਕੀਆਂ ਨੂੰ ਵੀ ਹੌਸਲਾ ਦਿੱਤਾ ਅਤੇ ਏਕਤਾ ਦਾ ਸੁਨੇਹਾ ਦਿੱਤਾ। ਧੰਨਵਾਦ,
@HarpreetSingh-ux1ex
@HarpreetSingh-ux1ex 3 ай бұрын
ਸ੍ਰੀ ਅਮ੍ਰਿਤਸਰ ਸਾਹਿਬ ਵਾਲੇ ਛੋਟੇ ਵੀਰ ਤੇਰੀ ਸੋਚ ਨੂੰ ❤ ਸਲਾਮ ਕਨੇਡਾ ਕਮਾਈ ਕਰ ਪੈਸੇ ਇਕੱਠੇ ਕਰਕੇ ਮੁੜ ਰਹਿਣਾ ਪੰਜਾਬ ਜਾ ਕੇ ਆਪਣਿਆਂ ਵਿੱਚ ਰਹਿਣਾ ਤੇ ਪੰਜਾਬ ਰਹਿਕੇ ਖੁਸ਼ਹਾਲ ਜ਼ਿੰਦਗੀ ਜੀਵਨੀ ਸਾਰੇ ਭਰਾਵਾਂ ਦਾ ਪਿਆਰ ਦੇਖ ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਤਿ ਸ੍ਰੀ ਆਕਾਲ ਜੀ 🙏
@Eastwestpunjabicooking
@Eastwestpunjabicooking 3 ай бұрын
ਸਾਰੇ ਹੀ ਵਧੀਆ ਤੇ ਸਾਰਿਆਂ ਨੇ ਸੱਚ ਬੋਲਿਆ ਤੇ ਸਰਦਾਰ ਬੱਚਾ ਜਿਆਦਾ ਹੀ softਏ।
@LovelyStudio-v8r
@LovelyStudio-v8r 3 ай бұрын
ਸਾਨੂੰ ਪੰਜਾਬੀਆ ਨੂੰ ਮਾਣ ਹੈ ਸੋਹਣੇ ਸੁਨੱਖੇ ਪੰਜਾਬ ਦੇ ਗੱਭਰੂ ਜਵਾਨ ਦੇਖ ਕੇ। ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।🎉🎉🎉🎉
@jaskaransingh4704
@jaskaransingh4704 3 ай бұрын
@manjeetkaurwaraich1059
@manjeetkaurwaraich1059 3 ай бұрын
🎉🎉 ਬਹੁਤ ਬਹੁਤ ਵਧੀਆ ਜਵਾਨੋ ਰਲਮਿਲ ਕੇ ਰਹੋ ਜਿਉਂਦੇ ਵਸਦੇ ਰਹੋ 🎉🎉🎉🎉
@gurbhejsinghbatth224
@gurbhejsinghbatth224 3 ай бұрын
ਰਿਪਨ ਵੀਰ ਜੀ ਬਹੁਤ ਵਧੀਆ ਸੋਚ ਆ ਮੁੰਡਿਆ ਦੀ ਵਾਪਿਸ ਮੁੜ ਕੇ ਬਿਜਨਸ ਕਰਨ ਦੀ ❤️❤️❤️❤️
@ParamjitSingh-i1h
@ParamjitSingh-i1h 3 ай бұрын
ਜਿਉਂਦੇ ਵੱਸਦੇ ਰਹੋ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਇੱਕ ਦੂਜੇ ਦੀ ਹੈਲਪ ਕਰੋ ਭੈਣ ਭਰਾ ਰਲ ਕੇ ਰਹੋ
@masseyfergusonmoga1863
@masseyfergusonmoga1863 3 ай бұрын
ਕੌਣ ਕੌਣ ਹੈਦਰਾਬਾਦ ਫਿਲਮ ਸਿਟੀ ਬਾਈ ਰਿਪਨ ਤੋਂ ਦੇਖਣਾ ਚਾਹੁੰਦਾ ਹੈ ਲਾਇਕ ਕਰੋ
@GursahilsinghGursahilsingh
@GursahilsinghGursahilsingh 3 ай бұрын
Koy v nhi
@masseyfergusonmoga1863
@masseyfergusonmoga1863 3 ай бұрын
@@GursahilsinghGursahilsingh ਥੋੜਾ ਜਿਹਾ ਸਿਰਾ ਕਰਾ ਬਾਈ ਜੀ ਵੇਖੋ ਕਿੰਨੇ ਜਣਿਆਂ ਨੇ ਲਾਈਕ ਕੀਤਾ ਹੋਇਆ ਹੈ ਬਹੁਤ ਵਧੀਆ ਚੀਜ਼ ਆ ਉਹ ਮਾੜੀ ਚੀਜ਼ ਨਹੀਂਗੀ ਉਹ
@RamSingh-pu7ci
@RamSingh-pu7ci 25 күн бұрын
very good very
@dollybhandari2574
@dollybhandari2574 3 ай бұрын
ਰਿਪਨ ਪੁੱਤਰ ਬਹੁਤ ਵਧੀਆ ਜਾਣਕਾਰੀ ਦਿੱਤੀ ਪਤਾ ਲੱਗਾ ਕਨੇਡਾ ਦੇ ਹਾਲਾਤ ਕਿੱਦਾਂ ਦੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਚੜਦੀ ਕਲਾ ਚ ਰਹੋ।
@JagtarSingh-wg1wy
@JagtarSingh-wg1wy 3 ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਕੈਨੇਡਾ ਦੀ ਅਸਲੀਅਤ ਵਿਖਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
@parvindersingh7603
@parvindersingh7603 3 ай бұрын
ਇਹ ਨੇ ਪੰਜਾਬ ਦੇ ਗੱਭਰੂ ਸੋਹਣੇ ਸੁਨੱਖੇ ਯਾਰ ਪਰਮਾਤਮਾ ਪਿਆਰ ਬਨਾਈ ਰੱਖੇ
@ravisapkota6935
@ravisapkota6935 3 ай бұрын
ਅੰਮ੍ਰਿਤਸਰ ਵਾਲੇ ਬਾਈ ਦੀ ਸੋਚ ਵਧੀਆ ਲੱਗੀ ਵਾਪਸ ਮੁੜਨ ਦੀ ਜੇ ਇਥੇ ਰਹਿ ਗਏ। ਪੰਜਾਬ ਵੀ ਹੱਥੋ ਜਾਉ ਅਤੇ ਔਲਾਦ ਵੀ ਹੱਥੋ ਜਾਉ ਨਾ ਘਰ ਦੇ ਨਾਂ ਘਾਟ ਦੇ
@KaurNavu-bb1sy
@KaurNavu-bb1sy 3 ай бұрын
ਗੱਲਾਂ ਈ ਨੇ ਆਉਂਦਾ ਨ੍ਹੀ ਕੋਈ ਪੰਜਾਬ 😊
@sajanlubana1751
@sajanlubana1751 3 ай бұрын
​@@KaurNavu-bb1syਮੁੜਨ ਵਾਲੇ ਮੁੜਦੇ ਨੇ ਮੇਰਾ ਦੋਸਤ ਖੁੱਦ ਗਿਆ ਪੱਕਾ
@Guri.lyricall
@Guri.lyricall 3 ай бұрын
Student vale veer ne bilkul right jwaab ditaa❤️ waheguru g trakkiya bkshn veere nu 🙏🫶
@AliNawaz-bk8hv
@AliNawaz-bk8hv 3 ай бұрын
Zindgi struggle ka nam hy baten suni bout acha laga ups down aty rety hn ❤thanks ptc
@SatnamSingh-bc5zm
@SatnamSingh-bc5zm 3 ай бұрын
ਕਈ ਕੈਨੇਡਾ ਗਏ ਮੁੜੇ ਹੀ ਨਹੀਂ, ਖੁਸ਼ੀ ਗ਼ਮੀ 'ਤੇ ਕਦੇ ਜੁੜੇ ਹੀ ਨਹੀਂ।
@SukhwinderSingh-wq5ip
@SukhwinderSingh-wq5ip 3 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@Eastwestpunjabicooking
@Eastwestpunjabicooking 3 ай бұрын
ਘਰ ਸਾਫ ਵੀ ਓਨੀ ਦੇਰ ਜਿੰਨੀ ਦੇਰ ਇਕੱਲੇ ਜਦੋ ਕੋਈ …ਆ ਗਈ ਬਸ । ਕੁੜੀਆ ਕੈਂਚੀਆਂ ਨੇ ਕੱਟ ਕੱਟ ਸੁੱਟਦੀਆਂ ਸੂਈ ਬਹੁਤ ਘੱਟ।
@davinderpal987
@davinderpal987 3 ай бұрын
ਨਕ ਨੱਥ ਖ਼ਸਮ ਹਥ ਕਿਰਤੁ ਧਕੇ ਦੇ ਜਹਾਂ ਦਾਣੇ ਵਹਾਂ ਖਾਂਣੇ ਨਾਨਕਾ ਸੱਚ ਇਹ।। ਦਾਣਾ ਪਾਣੀ ਖਿੱਚ ਕੇ ਲਿਆਂਦਾ ਕੋਣ ਕਿਸੇ ਦਾ ਖਾਂਦਾ ਦਵਿੰਦਰ ਪਾਲ ਸਿੰਘ ਅਮ੍ਰਿਤਸਰ ਛੇਹਰਟਾ ਸਾਹਿਬ ਤੋਂ
@GagandeepSingh-xe4pf
@GagandeepSingh-xe4pf 3 ай бұрын
ਵਾਹ ਓਏ ਸ਼ੇਰਾ ਰਮਦਾਸ ਪਿੰਡ ਵਾਲਿਆ ਦਿਲ ਖ਼ੁਸ਼ ਕੀਤਾ 😊
@narangsaab7366
@narangsaab7366 3 ай бұрын
Hanji asi v Ramdas pind to aa kon kon Ramdas to aa
@harbhajansingh8872
@harbhajansingh8872 3 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@GD-ffctzacbtr
@GD-ffctzacbtr 3 ай бұрын
Bahut vdia mundeo..sohni gal baat kiti..love from London(UK)
@surindersondhi-u3c
@surindersondhi-u3c 3 ай бұрын
You will not see even a single Punjabi Indian who is really happy😂😂😂
@balbirkaur6014
@balbirkaur6014 3 ай бұрын
Waheguru chardi kala ch rakhe ehna bacheya nu ❤❤
@harminderkaur5182
@harminderkaur5182 12 күн бұрын
Saare mundeya vdiya ne honest khush tbiat ne
@gurvindersinghbawasran3336
@gurvindersinghbawasran3336 2 ай бұрын
ਅਗਰ ਵੀਰੋ ਕੋਈ ਪਿੱਛੇ ਓਹਨੂੰ ਬਾਹ ਫੜਕੇ ਬਰਾਬਰ ਕਰੋ ਅਸੀ ਪੰਜਾਬੀ ਇਕ ਦੂਜੇ ਦੀ ਮੱਦਤ ਕਰਨ ਲਈ ਜਾਣੇ ਜਾਂਦੇ ਹਾਂ। ਜਰੂਰ ਅਗਰ ਕੋਈ ਘੱਟ ਕਮਾਉਂਦਾ ਉਸ ਦੀ ਮੱਦਤ ਕਰੋ ❤❤
@sunitasaggi9192
@sunitasaggi9192 3 ай бұрын
Brilliant All boys are so honest and transparent in their opinions Well done and God bless you young ones
@AmarSingh-sw6wx
@AmarSingh-sw6wx 3 ай бұрын
Truck drivers ਤੱਕ ਹੀ ਸੌਚ ਹੈ ਸਾਰਿਆਂ ਦੀ ਪੈਸੇ ਕਮਾਉਣੇ ਘਰ ਜਾਣਾ ਇਹ ਹੋ ਹੀ ਨਹੀਂ ਸਕਦਾ
@KaurNavu-bb1sy
@KaurNavu-bb1sy 3 ай бұрын
Ryt
@balwindersinghbrar5963
@balwindersinghbrar5963 3 ай бұрын
ਸਾਨੂੰ ਪੰਜਾਬੀਆਂ ਨੂੰ ਕੋਈ ਪਾਏਦਾਰ, ਸਿੱਖਿਆਦਾਇਕ, ਪ੍ਰਭਾਵਸ਼ਾਲੀ ਕੁਮੈਂਟ ਕਰਨਾ ਅਜੇ ਤੱਕ ਨਹੀਂ ਆਇਆ। ਬੱਸ ਵਾਹਿਗੁਰੂ ਵਾਹਿਗੁਰੂ ਕਹਿਣ ਤੋਂ ਇਲਾਵਾ ਹੋਰ ਕੁਝ ਨਹੀਂ ਸਿੱਖਿਆ। ਤਾਹੀਉਂ ਵਿਦੇਸ਼ੀ ਧਰਤੀ ‘ਤੇ ਖ਼ਾਕ ਛਾਣਦੇ ਫਿਰ ਰਹੇ ਹਾਂ।
@harpreetsingh6819
@harpreetsingh6819 3 ай бұрын
👍💯... veer ji
@NirmalSingh-is1xn
@NirmalSingh-is1xn 3 ай бұрын
Tu jaray phd kitee aa dus day
@mangalsingh8905
@mangalsingh8905 3 ай бұрын
Kye baat he Puttar Ripan khusi Very Good Very Beautiful Rab Lambi Umar kare
@sushilgarggarg1478
@sushilgarggarg1478 3 ай бұрын
THANKS FOR SEE PUNJABI STUDENTS LIFE 🙏 IN CANADA 🇨🇦 😀 👍 🙏 🙌 💙 🇨🇦 😀 👍 🙏 🙌 💙 🇨🇦 😀 👍 🙏 🙌 💙 🇨🇦
@surjeetkaur6590
@surjeetkaur6590 3 ай бұрын
Bahut sohni vidio nale bachche sach bole waheguru chardikala vich rkn tandarusti den🥰🥰 bahut bahut thank you ripan khushi
@grewal2074
@grewal2074 3 ай бұрын
Sachi bhut vadiya lagya e video dekh k ,sare veer ik duje nl reh rehe ne pyr nl ik duje de help kar rahe ne,waheguru mehar kare Veera te🙏
@himmatgill2090
@himmatgill2090 3 ай бұрын
bhut vadia bai ripan khusi sat shiri akal ji tusi chardicala ch rho danwad sareya da
@manjitsinghkandholavpobadh3753
@manjitsinghkandholavpobadh3753 3 ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤
@tejpalpannu2293
@tejpalpannu2293 3 ай бұрын
Waheguru ji PB 48 🙏🙏🙏🙏🇮🇳🇨🇦🇮🇳🙏🙏🙏🙏
@gaganonyoutube
@gaganonyoutube 3 ай бұрын
Sare bande e bahut badia ne bai Maalak tarakkia bakshe bai huna nu 🙏
@HardeepSingh-tr5qb
@HardeepSingh-tr5qb 3 ай бұрын
Vadia vlog ripan ji.❤deepa bathinda to.❤❤
@deepasandhu7756
@deepasandhu7756 3 ай бұрын
Waheguru ji 🎉🎉🎉
@baltejsingh5017
@baltejsingh5017 3 ай бұрын
Vadiya cover kita Ripan veer, vaise jehri situation ch banda eh kehnda k me 2 saal baad vapis chla jao, oh situation 2 saal baad nhi rehndi. Bahut kuj change hunda rehnda te fir majboorian dominate ho jandian.
@ArmaanSingh-ld5hm
@ArmaanSingh-ld5hm 3 ай бұрын
ਵਾਹਿਗੁਰੂ ਜੀ 🙏 ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਜੀ
@ParamjitSingh-i1h
@ParamjitSingh-i1h 3 ай бұрын
ਵਾਹਿਗੁਰੂ ਇਹਨਾਂ ਦੀ ਮਨੋਕਾਮਨਾ ਪੂਰੀਆਂ ਕਰੇ ਚੜਦੀਆਂ ਕਲਾਂ ਚ ਰੱਖੇ ਸਤਿਗੁਰ
@GurjeetSingh-gu8zq
@GurjeetSingh-gu8zq 3 ай бұрын
ਦਾਤੇਵਾਸ ਵਾਲਾ ਵੀਰ,,,ਸਾਡਾ ਗਵਾਂਡੀ ਐ,,,,,,ਦਰੀਆਪੁਰ ਤੋਂ ❤
@narinderpalsingh5349
@narinderpalsingh5349 3 ай бұрын
ਕਿਸੇ ਪੰਜਾਬੀ ਦੇ ਸਿਰ ਤੇ ਪੱਗ ਨਹੀਂ,ਇਕ ਤੋ ਬਿਨਾਂ 😢 ਕਨੇਡਾ ਚ ਵਿਰਸਾ ਪਰਿਵਾਰ ਸਭ ਰਿਸਕ ਤੇ ਹਨ,,,ਪੰਜਾਬ ਬਰਬਾਦ ਕਰ ਦਿੱਤਾ ਕਨੇਡਾ ਨੇ,,,ਬਹੁਤ ਦੁੱਖਦਾਈ 😢😢😢😢😢
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 3 ай бұрын
ਬਹੁਤ ਵਧੀਆ ਜਾਣਕਾਰੀ ਮਿਲੀ ਜੀ ਚੜ੍ਹਦੀ ਕਲਾ ਰਹੇ
@jaspreetkaur7986
@jaspreetkaur7986 3 ай бұрын
Well done 👍 good information
@Waheguru-cd7kw
@Waheguru-cd7kw 3 ай бұрын
ਸਤਿ ਸ਼੍ਰੀ ਆਕਾਲ ਜੀ 🙏 ਬੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਨ ਜੀ ਸਾਰੇਆ ਨੂੰ ਜੀ
@sushilgarggarg1478
@sushilgarggarg1478 3 ай бұрын
Thanks for see real truth about punjabi students life in Canada 🇨🇦 🙏 🙌 👏 👍 👌 🇨🇦 🙏 🙌 👏 👍 👌 🇨🇦 🙏 🙌 👏 👍 👌 🇨🇦 🙏
@PremSingh-ly7lx
@PremSingh-ly7lx 3 ай бұрын
👍 👌 ❤sunam udham singh wala 22g sangrur 🎉Thanks
@sandeepkumar-b8m3v
@sandeepkumar-b8m3v 2 ай бұрын
3 lakh kma k 3 lakh kharcha aw jad ki bharat 3000km to v wad aa tuc koi v knowledge rakhlo eve de course ne ik saal da packge5to 15 lakh saal da aw te tuc jad marji apne ghare ja sakde ooo chado kehra Canada da bharat vich bahut kam hei example layi tuc delhi da khana peena samply puri nahi kar sakde inni demand aa qualtiy bhalde ne log apne Punjab kol bahut qulaity aw har saamaan diii baki goggle karlo bahut course te bahut kam ne 🙏🙏🙏🙏🙏🙏🙏🙏🙏🙏🙏🙏🙏 m 4 saal to delhi aya 6500 rupees le k aaj apna kam aw with family aya waheguru da shuker aw sandy from Punjab 🙏🙏🙏🙏
@grovershivani
@grovershivani 3 ай бұрын
Wahegueu ji🙏 kirpa mehar banai rakhe ji 🙏🙏
@darasran556
@darasran556 3 ай бұрын
ਰਿਪਨ। ਬਾਈ ਤੇ।ਖੁਸ਼ੀ।ਭੈਣ। ਜੀ।ਸਤਿ।ਸ਼੍ਰੀ। ਅਕਾਲ। ਜੀ❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉
@jagmeetsingh2586
@jagmeetsingh2586 Ай бұрын
ਅਸੀ ਇਸ ਘਰ ਵਿੱਚ ਸਿਰਫ ਕੁਝ ਹੀ ਸਮਾਂ ਰਹੇ , ਇਹ ਸਾਨੂੰ ਹੀ ਪਤਾ ਅਸੀ ਆਪਣਾ ਟਾਈਮ ਕਿਵੇਂ ਕੱਢਿਆ। ਇਹ ਵੀਡੀਓ ਵੀ ਸਾਨੂੰ ਕਹਿ ਕੇ ਬਣਵਾਈ ਕੇ ਤੁਸੀਂ ਏਦਾਂ ਏਦਾਂ ਕਹਿਣਾ। ਹੁਣ ਅਸੀ ਇਸ ਘਰੋਂ ਚਲੇ ਗਏ ਹਾਂ ਤੇ ਸਾਨੂੰ ਪਤਾ ਲੱਗਾ ਹੈ ਕਿ ਇਸ ਘਰ ਦੇ ਇੱਕ ਹੀ ਕਮਰੇ ਵਿੱਚ ਤਿੰਨ ਮੁੰਡੇ ਤੇ ਕੁੜੀ ਰਹਿੰਦੀ ਆ। ਇਹ ਕੋਈ ਘਰ ਨਹੀਂ ਕੁਝ ਹੋਰ ਹੀ ਹੈ ਤੁਸੀਂ ਸਭ ਜਾਣਦੇ ਜਿਸ ਨੂੰ ਪੰਜਾਬ ਦੇ ਵਿੱਚ ਕੀ ਕਹਿੰਦੇ ਆ।
@RobinSingh-77s
@RobinSingh-77s Ай бұрын
ਬਿਲਕੁਲ ਸਹੀ ਕਿਹਾ @jagmeet
@Satnammoga
@Satnammoga Ай бұрын
right a bro ,owner sirf peese di bukhi a ,,and jo onwer da pappu ban k ghr de vich rvo sirf os nu he es ghr vich jagaa mildi aa
@thetruth5672
@thetruth5672 3 ай бұрын
Very detailed interview. Hahaaa. Nice one
@manjindersinghbhullar8221
@manjindersinghbhullar8221 3 ай бұрын
ਰਿਪਨ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਵਧੀਆ ਕੰਮ ਕਰ ਰਹੇ ਹੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@abdulghafoor5030
@abdulghafoor5030 3 ай бұрын
Wish you good luck dear boys. Lahore
@Gaganjalaliya8080
@Gaganjalaliya8080 3 ай бұрын
Waheguru ji 🙏 kirpa kare
@worldtraveller1095
@worldtraveller1095 3 ай бұрын
Mae Canada 2019 vitch aya c.... Aj 2024 hai mae mexico rehenda han... Aj v uthe recession hi hai... Jisdi setting hai uh tan kehenda Canada vadiya, jisnu kam nhi mileya oh kehenda Canada fudoo aa.... Mae uthe 4 mhine reha c.... Ji nhi lageya, mae nhi jameya😢
@suchasingh2663
@suchasingh2663 3 ай бұрын
Bahut Vadhiya video g
@sukhdeepsinghclass-7broll-442
@sukhdeepsinghclass-7broll-442 2 ай бұрын
Bahut vadhia jankari Ji ❤❤
@bakhshishsingh184
@bakhshishsingh184 2 ай бұрын
ਨੋਜਵਾਨਾ ਨੇ ਬਹੁਤ ਵਧੀਆ ਗੱਲਬਾਤ ਦਸੀ
@Sandeepsharma-pu4is
@Sandeepsharma-pu4is 3 ай бұрын
Sare bai good aa🤗
@SoodEnglishclasses
@SoodEnglishclasses 3 ай бұрын
Brother ji Canada ke hotel's life ko bi dikhaye...vaha ke expenditure etc...to be updated... please.
@sushilgarggarg1478
@sushilgarggarg1478 3 ай бұрын
Satnam wahaguru ji 🙏 ❤❤❤
@MandeepKaur-d7f
@MandeepKaur-d7f 3 ай бұрын
I love you Punjab 🎉❤
@Bramtonwale
@Bramtonwale 3 ай бұрын
ghr bhut sona lga veer ❤
@gursharnvirk3867
@gursharnvirk3867 3 ай бұрын
ਰਿਪਨ ਬਾਈ ਬਟਾਲੇ ਤੇ ਆਈਲੈਟ ਸੈਂਟਰ ਬੰਦ ਹੋ ਗਏ
@satnamsinghpurba9584
@satnamsinghpurba9584 3 ай бұрын
Bhut vadiya jankari god bless both of you 🌺🌺
@jasbirkaur8274
@jasbirkaur8274 3 ай бұрын
Think bfore taking decision😮
@kulwinderkaur3348
@kulwinderkaur3348 3 ай бұрын
Wahaguro ji mahar karn ji sab ta ❤
@Harpalsingh-rl6tk
@Harpalsingh-rl6tk 3 ай бұрын
Sahi gaal veer di jis nai khrad hona oh nai ghar reh k ve how jana. Jehra chnga oh chnga he niklu
@ranjitkaur6445
@ranjitkaur6445 3 ай бұрын
Ripan sare bachia di thinking positive aa Khushi hoyee dekh k Chalo aapne Punjab ch putt jhone da rate nhi riha
@baljindersingh7802
@baljindersingh7802 3 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@yoyosingh65
@yoyosingh65 3 ай бұрын
Camera 📸 women Khushi da dhanyawad ve kr deya kro 😂😂 ripan paji 😂
@gursharanjeetkaur5469
@gursharanjeetkaur5469 3 ай бұрын
God bless you beta ❤❤🎉🎉🎉
@harwinder2601
@harwinder2601 3 ай бұрын
ਰਿੱਪਨ ਅੱਜ ਪਤਾ ਸੀ ਕਿ ਤੁਸੀਂ ਆਉਣਾ ਹੈ ਇਸ ਲਈ ਸਾਫ਼ ਸਫ਼ਾਈ ਜ਼ਿਆਦਾ ਹੈ ।
@robbyaujla2201
@robbyaujla2201 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ,,, ghaint y g tuff life
@RajpalKaur-u5d
@RajpalKaur-u5d 3 ай бұрын
Bahut vdia munde
@karmandeep8090
@karmandeep8090 3 ай бұрын
Ripan mitra eh gal te pakki aa ajj proof v kr dita ,,, video hi bss ode kol ja keh bnoni pasand krda jithe jai ho jai ho Canada krde hon sachayii dekhon toh kitee dur aa
@karmandeep8090
@karmandeep8090 3 ай бұрын
Ek pehli video v dekhi c ode vich v bss eho hi gal kehi jna c sareya nu vadia gal dso Canada di vadia gal dso ,,,,,,, ki matalb nikalda fr hun app hi dekhla …. Bot video dekhiya tuhadiya pr hun ithe canada aa keh te rang hi hor hoge hun te,, kehnde nai hunde canada da pani ida da badal dinda soch bnde di …. Bss ohi badal gyi
@Guri.lyricall
@Guri.lyricall 3 ай бұрын
Sarrre veera n bilkul sahi keha ❤
@NirvairSekhon-ir4gu
@NirvairSekhon-ir4gu 3 ай бұрын
Nice 👍🏻👍🏻👍🏻👍🏻🎉🎉🎉
@Hsdbhm
@Hsdbhm 3 ай бұрын
ਬਾਈ ਪੈਸੇ ਨੀ ਪੁੱਛੀਦੇ ਹੁੰਦੇ ਕਿ ਕਿੰਨੇ ਬਣਦੇ ਆ ਬਸ ਏੱਨਾ ਪੁੱਛ ਲਿਆ ਬਹੁਤ ਆ ਕਿ ਕੰਮ ਕਾਰ ਵਧੀਆ ਚੱਲੀ ਜਾਂਦਾ, ਗੁਜਾਰਾ ਸੋਹਣਾ ਹੋਈ ਜਾਂਦਾ !! ਕਿੰਨੇ ਆਲੇ ਚੱਕਰਾਂ ਚ ਪੈ ਕੇ ਹਿਸਾਬ ਕਿਤਾਬ ਚ ਨਾ ਪਿਆ ਕਰੋ 🙏🏽
@NarinderKumar-pp7zf
@NarinderKumar-pp7zf 3 ай бұрын
Thanks Narinder Kumar UK 🇬🇧
@majorsinghsandhu2469
@majorsinghsandhu2469 3 ай бұрын
ਸਹੀ ਐ ਮੁੰਡੈ ।। ਮਿਹਨਤ ਕਰਨੀ ਚਾਹੀਦੀ ਐ ।
@ManjinderSohal-e5h
@ManjinderSohal-e5h 3 ай бұрын
Sade Punjabi veer hmesha khush rhe
@SukhveerKaur-q1t
@SukhveerKaur-q1t 3 ай бұрын
ਪੰਜਾਬ ਸਰਕਾਰ ਨੌਕਰੀਆਂ ਦੇਵੇ ਉਸ ਟਾਈਮ ਤਾਂ ਭਗਵੰਤ ਮਾਨ ਕਹਿੰਦੇ ਸੀ ਅੰਗਰੇਜ਼ ਵੀ ਇਥੇ ਕੰਮ ਕਰਨ ਆਉਣਗੇ।ਬੱਚੇ ਆਪ ਹੀ ਵਾਪਸ ਆ ਜਾਣਗੇ।
@HarvinderSingh-k9z
@HarvinderSingh-k9z 3 ай бұрын
Naukria ta mil hi rhiyaan.....baaki tuhanu loka nu ikk gal samjh ni aaundi......koi aisi country hai jithe sab nu govt job milje ? Punjab ch private naukria bahut ne..par bache krke raazi nhi....20,000 nu bache samjhde hi nhi kujh....jdo ki 20,000 ch ik chhota parivar kharche control krke vi chal janda....baaki bihaaria ne dekho kive properties le lyiyaan kamm kr kr ke.......Saare Plumber, fitter, thekedaar, tiles lgaun wale, etc etc...eh saare bihaari ne........punjabi krde hi ni kujh
@KSGrewal-sb1vt
@KSGrewal-sb1vt 3 ай бұрын
​@HarvinderSingh-k9z Everyone wants govt job in punjab.
@HarvinderSingh-k9z
@HarvinderSingh-k9z 3 ай бұрын
@@KSGrewal-sb1vt Exactly, this is the main problem.If they want govt job here, so they should also demand govt jobs in canada as well...
@deepinderdhillon1263
@deepinderdhillon1263 3 ай бұрын
ਬਾਈ ਕਹਿੰਦਾ 3000 dollar ਖ਼ਰਚਾ per month for family ਇਹ ਗ਼ਲਤ ਆ If you rent home or apartment or basement it’s around 2000 Then you have car payment, even if you buy ok car it’s payment will be around 300 per month Then you have car insurance minimum 100 per month Electric bill 200 per month Phone bill 100 per week Petrol 200 per month Grocery 700 per month Other miscellaneous expenses around 300
@KSGrewal-sb1vt
@KSGrewal-sb1vt 3 ай бұрын
You are 100% right
@Dhermender-zo9xl
@Dhermender-zo9xl 3 ай бұрын
Bacha abi anjan hai $5000 from Uber Not true $$8000 truck driver True before not now
@lg7065
@lg7065 3 ай бұрын
@BalvieSingh-u9e
@BalvieSingh-u9e 3 ай бұрын
Satt Shiri akal ji Rauwal sidhwan bet ludhiana
@gurbinderjoy
@gurbinderjoy 3 ай бұрын
Very nice 👍 change munde v hunde ne..... black t shirt wala ladka sahi kehda hai... unity matters
@dmann9072
@dmann9072 3 ай бұрын
Buhat badeya vlog haji 🙏
@deepakjalota2913
@deepakjalota2913 3 ай бұрын
❤❤❤❤❤😂nice blouge ji
@poonambrar9482
@poonambrar9482 Күн бұрын
Baccha bahut samajdar or wise hun, per ah ajh di reality nahi ha canada di....trucking is also going through mess...please show the reality of Canada...though we are proud of you beta....wahaguru tuhsnu sariyah nu taraki dawah or lumbiyah oumara wala bunnoh...
@nirmilwaring8042
@nirmilwaring8042 2 күн бұрын
Hire munde sare.❤🎉.
@chamkaur_sher_gill
@chamkaur_sher_gill 3 ай бұрын
Sat Sri akll veer ji good work nice 👍👍👍👍👍👍👍👍👍 video 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@zahoorahmad456
@zahoorahmad456 3 ай бұрын
Love 💕💕 you work bro thanks Love ❤ from Pakistan
@zahoorahmad456
@zahoorahmad456 3 ай бұрын
Well come bro
@amitthakur8569
@amitthakur8569 3 ай бұрын
Sat Shri Akal ji 🙏🙏
@dhakelsinghsingh6755
@dhakelsinghsingh6755 3 ай бұрын
Good bro all' honest man❤ respect Ripan&khushi
@hakamsinghaulakh9522
@hakamsinghaulakh9522 3 ай бұрын
Very good views of all.
@bhau8tq8st9z
@bhau8tq8st9z 3 ай бұрын
Buht vdia veer ji ❤
@ankushsharma1667
@ankushsharma1667 3 ай бұрын
Sat sri Akaal ji 🎉🎉. super
@deshbandhusharma4043
@deshbandhusharma4043 3 ай бұрын
Nice explanation by everyone
1% vs 100% #beatbox #tiktok
01:10
BeatboxJCOP
Рет қаралды 67 МЛН
coco在求救? #小丑 #天使 #shorts
00:29
好人小丑
Рет қаралды 120 МЛН
ਇਸ ਜਗਾ ਤੇ ਸਾਰਾ ਸਾਲ ਪੈਂਦੀ ਹੈ ਬਰਫ
28:45
Punjabi travel couple fans
Рет қаралды 47 М.
1% vs 100% #beatbox #tiktok
01:10
BeatboxJCOP
Рет қаралды 67 МЛН