ਪੰਜਾਬ ਅਤੇ ਸਿੱਖੀ ਦੀ ਗੱਲ ਅਸੀਂ ਨਹੀਂ ਕਰਾਂਗੇ ਤਾਂ ਹੋਰ ਕੌਣ ਕਰੂਗਾ - MLA Pargat Singh । THE KHALAS TV

  Рет қаралды 31,893

The Khalas TV

The Khalas TV

Күн бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 60
@gurmelsinghchahal5654
@gurmelsinghchahal5654 2 ай бұрын
ਚਰਨਜੀਤ ਸਿੰਘ ਚੰਨੀ ਨੇ ਬਹੁਤ ਵਧੀਆ ਗੱਲ ਕੀਤੀ ਹੈ ਚੰਨੀ ਦਾਂ ਸ਼ਲਾਘਾਯੋਗ ਕਦਮ ਹੈ ਦੇਸ਼ ਵਿਦੇਸ਼ ਵਿੱਚ ਵੀ ਚੰਨੀ ਦੇ ਇਸ ਬਿਆਨ ਦੀ ਬੇਹੱਦ ਸ਼ਲਾਘਾ ਹੋ ਰਹੀ ਹੈ ਧੱਕੇ ਦੇ ਖਿਲਾਫ ਬੋਲਣਾ ਚਾਹੀਦਾ ਹੈ ਸੱਚ ਦੀ ਗੱਲ ਕਰਦੇ ਰਹਿਣਾ ਚਾਹੀਦਾ ਹੈ ਪਰ ਦੁੱਖ ਦੀ ਗੱਲ ਇਹ ਹੈ ਕੀ ਐਨੇ ਐਮ ਪੀਆਂ ਵਿੱਚੋਂ ਇੱਕ ਹੀ ਐਮ ਪੀ ਨੇ ਪਾਰਲੀਮੈਂਟ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕੀਤੀ ਹੈ ਫਿਰ ਸਾਨੂੰ ਐਮ ਪੀ ਬਣਾ ਕੇ ਭੇਜਣ ਦਾਂ ਕੀ ਫਾਇਦਾ ਹੈ ਜਦੋਂ ਪੰਜਾਬ ਦੇ ਨੌਜਵਾਨਾਂ ਲਈ ਨਹੀਂ ਬੋਲਣਗੇ ਫਿਰ ਹੋਰ ਕੌਣ ਗੱਲ ਕਰੇਗਾ ਧੱਕੇ ਦੇ ਖ਼ਿਲਾਫ਼ ਬੋਲਣਾ ਚਾਹੀਦਾ ਹੈ
@harpalkaur9336
@harpalkaur9336 2 ай бұрын
ਚਰਨਜੀਤ ਸਿੰਘ ਚੰਨੀ ਨੇ ਬਹੁਤ ਵਧੀਆ ਗੱਲ ਕੀਤੀ ਪਾਰਟੀ ਕੋਈ ਹੋਵੇ ਪੰਜਾਬ ਦੀ ਗੱਲ ਕਰਨ ਵਾਲਾ ਅਸਲੀ ਪੰਜਾਬੀ ਹੈ ਮਾਫ਼ੀ ਮੰਗਣ ਵਾਲੀ ਕੋਈ ਗੱਲ ਹੈ ਹੀ ਨਹੀਂ ਪ੍ਰਮਾਤਮਾ ਚੜਦੀ ਕਲਾ ਵਿਚ ਰੱਖੇ ਚੰਨੀ ਨੂੰ ਪ੍ਰਮਾਤਮਾ ਚੜਦੀ ਕਲਾ ਵਿਚ ਰੱਖੇ ਅੰਮਿ੍ਤਪਾਲ ਸਿੰਘ ਜੀ ਨੂੰ
@gurmelsinghchahal5654
@gurmelsinghchahal5654 2 ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਸਾਥੀਆਂ ਸਮੇਤ ਰਿਹਾਅ ਕਰਨਾ ਚਾਹੀਦਾ ਹੈ
@JarmanDeo-l7x
@JarmanDeo-l7x 2 ай бұрын
ਭਾਈ ਸਾਹਿਬ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਵਾਹਿਗੁਰੂ ਚੜਦੀ ਕਲਾ ਕਰੇ
@vinylRECORDS0522
@vinylRECORDS0522 2 ай бұрын
ਚੰਨੀ ਸਾਹਬ ਜਿੰਦਾਬਾਦ
@kuldipjhajj5085
@kuldipjhajj5085 2 ай бұрын
ਚਰਨਜੀਤ ਸਿੰਘ ਨੇ ਜੋ ਕਿਹਾ ਬਹੁਤ ਵਧੀਆ ਗੱਲ ਹੈ। ਬਿੱਟੂ ਬੋਲੂ ਕਫ਼ਨ ਪਾੜਨ ਵਾਲਾ ਕੰਮ ਹੈ।
@FatehSingh-ow3xs
@FatehSingh-ow3xs 2 ай бұрын
ਪਰਗਟ ਸਿਘ ਅਤੇ ਚਨੀ ਸਾਬ ਦੋਹਾ ਦਾ ਸਚ ਦੀ ਆਵਾਦ ਚੁਕਣ ਤੇ ਧਨਵਾਦ
@lakhvirgrewal
@lakhvirgrewal 2 ай бұрын
Channi. Sab. Nu. Salut. Ha
@NarinderpalKaur-jk3yd
@NarinderpalKaur-jk3yd 2 ай бұрын
ਵਾਹਿਗੁਰੂ ਸਤਿਨਾਮ ji
@sukhjindersingh3605
@sukhjindersingh3605 2 ай бұрын
ਬਹੁਤ ਵਧੀਆ ਕੀਤਾ ਚੱਨੀ ਸਾਬ ਨੇ ਬੁੱਚੜ ਦੇ ਪੋਤੇ ਨੂੰ ਮਿਰਚਾਂ ਲੱਗਿਆ 😂😂😂😂
@majorsingh4247
@majorsingh4247 2 ай бұрын
ਜਲਦੀ ਬਾਹਰ ਨਿਕਲ ਜਾਵੇ
@sidhurureke
@sidhurureke 2 ай бұрын
Waheguru ji 🙏
@waheguru-nm9wu
@waheguru-nm9wu 2 ай бұрын
ਪ੍ਰਗਟ ਸਿੰਘ ਜੀ ਖੁਸ਼ ਕੀਤਾ
@GurnamSingh-bc5uj
@GurnamSingh-bc5uj 2 ай бұрын
ਚਰਨਜੀਤ ਸਿੰਘ ਚੰਨੀ ਬਹੁਤ ਵਧੀਆ ਗੱਲ ਕੀਤੀ ਅੰਮ੍ਰਿਤਪਾਲ ਨੂੰ ਬਾਹਰ ਆਉਣਾ ਹੀ ਚਾਹੀਦਾ
@JaswantSingh-uu5us
@JaswantSingh-uu5us 2 ай бұрын
ਵਹਿਗੁਰੂ ਜੀ ਮੇਹਰ ਕਰਨਗੇ ਜੀ
@sukhjindersingh3605
@sukhjindersingh3605 2 ай бұрын
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ
@jagdeephundal1078
@jagdeephundal1078 2 ай бұрын
ਉਦਾਂ ਮੋਦੀ ਨੇ ਇੱਕ ਕੰਮ ਚੰਗਾ ਕੀਤਾ ਪੰਜਾਬ ਬੀਜੇਪੀ ਨੂੰ ਚੰਗਾ ਸ਼ੀਸ਼ਾ ਦਿਖਾਇਆ ਜਿਹੜੇ ਬਣੇ ਫਿਰਦੇ ਆ ਜਾਖੜ ਵਰਗੇ ਪ੍ਰਧਾਨ ਹੋਰ ਵੀ ਜਿਹੜੇ ਛੱਡ ਕੇ ਇਧਰੋਂ ਪਾਰਟੀਆਂ ਗਏ ਪਾਰਟੀਆਂ ਦੇ ਗਦਾਰ ਚਲੋ ਉਹ ਹੈਗੇ ਗਦਾਰ ਉਹਨਾਂ ਦੇ ਪਾਰਟੀਆਂ ਛੱਡੀਆਂ ਉਹਨਾਂ ਨੂੰ ਛੱਡੋ ਜਿਹੜੇ ਸ਼ੁਰੂ ਤੇ ਬੀਜੇਪੀ ਦੇ ਦੱਲੇ ਬਣੇ ਫਿਰਦੇ ਸੀ ਇੱਥੇ ਸ਼ਹਿਰਾਂ ਦੇ ਵਿੱਚ ਜਿਹੜੇ ਬਾਲੇ ਬਣੇ ਫਿਰਦੇ ਦੱਲੇ ਬੀਜੇਪੀ ਦੇ ਮੋਦੀ ਨੇ ਕਿਸੇ ਕੁੱਤੀ ਬਿੱਲੀ ਨੂੰ ਨਹੀਂ ਪੁੱਛਿਆ ਤੇ ਆਹ ਜਿਹੜਾ ਲੁਧਿਆਣੇ ਤੋਂ ਲੋਕਾਂ ਤੋਂ ਨਕਾਰਿਆ ਹੋਇਆ ਲੋਕਾਂ ਨੇ ਹਰਾਇਆ ਜਿਹੜੇ ਬੰਦੇ ਨੂੰ ਉਹਨੂੰ ਚੁੱਕ ਕੇ ਮਨਿਸਟਰੀ ਦੇ ਤੀ
@ramanpreetsingh1128
@ramanpreetsingh1128 2 ай бұрын
ਚੰਨੀ ਲਿਆਉ ਪੰਜਾਬ ਵਚਾਉ
@Gurpreetsingh-ln9xu
@Gurpreetsingh-ln9xu 2 ай бұрын
ਸਰਬਜੀਤ ਸਿੰਘ ਜਿੰਦਾਬਾਦ
@rakkarrakkar2981
@rakkarrakkar2981 2 ай бұрын
ਭਾਈ ਸਰਬਜੀਤ ਸਿੰਘ ਜ਼ਿੰਦਾਬਾਦ
@rakkarrakkar2981
@rakkarrakkar2981 2 ай бұрын
ਭਾਈ ਸਰਬਜੀਤ ਸਿੰਘ ਜ਼ਿੰਦਾਬਾਦ ❤
@JashanPreet-s4b
@JashanPreet-s4b 2 ай бұрын
ਬਾਕੀ ਦੇ ਐਮ ਪੀ ਕਿਉਂ ਇਤਰਾਜ਼ ਕਰਦੇ ਭਾਈ ਅਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਲੇਕੇ ਕਿ ਗੱਲ ਭਾਈ ਅਮ੍ਰਿਤਪਾਲ ਕੇੜਾ ਪਕੀਸਾਤਾਨ ਤੋਂ ਥੋੜਾ ਆਈਆਂ ਹੈ ਚੰਨੀ ਸਾਬ ਜਿਦਾ ਬਾਅਦ ਭਾਈ ਅਮ੍ਰਿਤਪਾਲ ਸਿੰਘ ਜੀਂਦਾ ਬਾਅਦ
@sakshamgaming2195
@sakshamgaming2195 2 ай бұрын
Waheguru ji
@jawalewaliyajosan2068
@jawalewaliyajosan2068 2 ай бұрын
ਚੰਨੀ ਸਾਹਿਬ ਸਹੀ ਕਿਹਾ ਹੈ । ਅਮਰਿਤਪਾਲ ਸਿੰਘ ਤੋਂ ਨਾ ਦੇਸ਼ ਨੂੰ ਖਤਰਾ ਤੇ ਨਾਹੀ ਲੋਕਾਂ ਨੂੰ ਖਤਰਾ ।ਖਤਰਾ ਹੈ ਜਿਹੜੇ ਸਤਾਚ ਬੈਠ ਕੇ ਦੇਸ਼ ਨੂੰ ਲੁਟੀ ਜਾਂਦੇ ਤੇ ਵੇਚੀ ਜਾਂਦੇ ਨੇ ਤਾਂ ਹੀ ਤਾ ਇਹਨਾਂ ਨੂੰ ਮਿਰਚਾਂ ਲਗਦੀਆਂ ਨੇ ।
@kskdawaljitsingh2960
@kskdawaljitsingh2960 2 ай бұрын
Waheguru Ji sabh theek karangay
@rajsidhu7169
@rajsidhu7169 2 ай бұрын
Waheguru ji chardikala rakkann
@MukhtiarSingh-ru3yi
@MukhtiarSingh-ru3yi 2 ай бұрын
👍🙏🙏
@BahadurSingh-b2p
@BahadurSingh-b2p 2 ай бұрын
Whaguru g Tara suker ha g Thanks my dear friend thanks g
@NirmalSingh-ys7wz
@NirmalSingh-ys7wz 2 ай бұрын
Bittu ਦੱਲਾ ਸਿਰੇ ਦਾ।
@DALJEETSINGH-n4l
@DALJEETSINGH-n4l 2 ай бұрын
Waheguru ji kirpa Karn ji
@SatnamSingh-ty6qw
@SatnamSingh-ty6qw 2 ай бұрын
Wehegeru ji wehegeru g
@BaljitKaur-hz2jy
@BaljitKaur-hz2jy 2 ай бұрын
Very good
@dilwarsingh9352
@dilwarsingh9352 2 ай бұрын
ਬਿੱਟੂ ਤੂੰ ਕੀ ਲੈਣਾ ਇਸ ਗੱਲ ਤੋਂ ਤੂੰ ਤਾਂ ਆਪਣੇ ਬਾਬੇ ਦਾ ਨਹੀਂ ਰਿਹਾ
@gurdeshsingh7824
@gurdeshsingh7824 2 ай бұрын
ਪਰਗਟ ਸਿੰਘ ਚਰਨਜੀਤ ਤੇ ਨਵਜੋਤ ਸਿੱਧੂ ਹੀ ਕਾਂਗ ਰਸ ਦੇ ਬੋਲਦੇ ਬਾਕੀ ਸਬ ਵਿਰੋਧ ਵਿੱਚ ਹਨ
@AmrikSingh-v9w
@AmrikSingh-v9w 2 ай бұрын
ਜੇ ਚੰਨੀ ਦਾ ਪੈਨ ਸਚਾਈ ਲੇਖ ਰਿਹਾ
@MamachantMohammad-uj8gi
@MamachantMohammad-uj8gi 2 ай бұрын
👍👍👍👍👍👍👍🌹🌹❤️❤️🌹🌹❤️❤️
@Balrajsingh-l8e
@Balrajsingh-l8e 2 ай бұрын
WAHAEGURU JI CHARDIKALA BAKHSHAEN GAE
@jasbirsingh8936
@jasbirsingh8936 2 ай бұрын
Pargat Singh good job
@Singh133-v6b
@Singh133-v6b 2 ай бұрын
ਖਾਲਿਸਤਾਨ.ਜ਼ਿੰਦਾਬਾਦ
@deep-zo8vi
@deep-zo8vi 2 ай бұрын
Channi saab jindabad
@sattibains4818
@sattibains4818 2 ай бұрын
Sarab Sanjha Akali dal jindabad jindabad
@tagindersangh5826
@tagindersangh5826 2 ай бұрын
Galti nahi manni nahi chahidi h
@SubhashChander-ou3ge
@SubhashChander-ou3ge 2 ай бұрын
Bittu,chavl
@khalasawaj
@khalasawaj 2 ай бұрын
Amrit pal singh dee gal karan walay asli singh nay baki tan sher dee khall vich giddar nay. Jan khakee nikra walay nay.
@GurjeetKaur-k8e
@GurjeetKaur-k8e 2 ай бұрын
Party to upper uth k sach di gal kiti,akaal purkh de dhar te parvaan honge channi Saab.
@bakhshishsingh7413
@bakhshishsingh7413 2 ай бұрын
Sarab Sanjha Akali Dal for all walks of people
@shaminderkaur8124
@shaminderkaur8124 2 ай бұрын
Sara punjabi mp channi nal n
@surinderkaur4233
@surinderkaur4233 2 ай бұрын
बाहें गुरु जी मेहर करेओ
@SurjitSingh-qw7ok
@SurjitSingh-qw7ok 2 ай бұрын
Purane Kise Akali 3:22 Nu Na Rakho
@gurbaxsingh1581
@gurbaxsingh1581 2 ай бұрын
4:20 beetuu RAKHASAS (BUTCHER) with rakish tilak on his forehead. Pure butcher.
@kamaljeet4857
@kamaljeet4857 2 ай бұрын
Vadhia Banda tan sabh nu mada lagda. Jive ki Channi sahab. Bittu di tan shakal to hi nafrat hai.
@iqbalsinghsingh7997
@iqbalsinghsingh7997 2 ай бұрын
Bittu tara nambar ha
@anmolsingh1416
@anmolsingh1416 2 ай бұрын
Ses desh da loktantar hun gunda tantar ban chuka jo janta de ditay fatve nu v nhi man reha.
@RanjitSingh-z4s
@RanjitSingh-z4s 2 ай бұрын
ਬੁੱਚੜ ਦੀ ਉਲਾਦ ਚੁਪ ਕਰ ਜਾ
@ParwinderSingh-y3d
@ParwinderSingh-y3d 2 ай бұрын
Bittu Dog 🐶
@dillpreetsingh-jv8sl
@dillpreetsingh-jv8sl 2 ай бұрын
ਬਿੱਟੂ ਬੁੱਚੜ
@ParwinderSingh-y3d
@ParwinderSingh-y3d 2 ай бұрын
Waheguru ji
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 327 М.
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 31 МЛН
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 4,1 МЛН
Life hack 😂 Watermelon magic box! #shorts by Leisi Crazy
00:17
Leisi Crazy
Рет қаралды 80 МЛН
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 327 М.