ਪੰਜਾਬ ਚ ਇਹ ਬੰਦਾ ਵੇਚਦਾ ਹੈ ਸਮੁੰਦਰੀ ਜਹਾਜਾਂ ਦਾ ਸਾਮਾਨ ! | Punjab News

  Рет қаралды 221,821

Punjab News

Punjab News

2 жыл бұрын

ਪੰਜਾਬ ਚ ਇਹ ਬੰਦਾ ਵੇਚਦਾ ਹੈ ਸਮੁੰਦਰੀ ਜਹਾਜਾਂ ਦਾ ਸਾਮਾਨ ! | Punjab News
Punjab News is Punjab's number one KZbin news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates.
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our channel: tinyurl.com/PunjabiNews
#PunjabNews #PunjabiNews #Importedship #Ship #Shipaccessories
Music Credits-
tinyurl.com/musiccreditt

Пікірлер: 272
@HappySingh-xj3jg
@HappySingh-xj3jg 2 жыл бұрын
🙏 ਧੰਨਵਾਦ ਵੀਰ ਜੀ
@mandeepsinghbabbu8810
@mandeepsinghbabbu8810 2 жыл бұрын
ਹਾਜੀ ਪਾਜੀ ਬਿਲਕੁਲ ਸਹੀ ਗਲ ਐ। ਇਹ ਸਾਰਾ ਸਮਾਨ ਮਿਲ ਜਾਦਾ, ਇਹ ਗੁਜਰਾਤ ਦੀ ਭਾਵਨਗਰ ਜਿਲੇ ਦੇ ਨਾਲ ਅਲੱਗ ਬਦਰਗਾਹ ਹੈ। ੳਥੇ ਮਾਲ ਬਾਹਕ ਜਹਾਜ ਹੋਰ ਵੀ ਕਈ ਜਹਾਜ ਜਦੋ ਉਨਾ ਦੀ ਮਨੀਆਦ ਖਤਮ ਹੋ ਜਾਦੀ ਤੇ ਦੁਨੀਆ ਭਰ ਤੋ ਜਹਾਜ ਆਦੇ ਆ ਕਟੀਗ ਹੋਣ ਲਈ ਆਦੇ ਆ। ਜਹਾਜ ਦੇ ਮਾਲਕ 100 ਵਿਚੋ 90% ਸਮਾਨ ਞਿਚ ਹੀ ਰਹਿਣ ਦਿਦੇ ਆ। ਜਹਾਜ ਵਡਣ ਤੋ ਪਹਿਲਾ ਸਾਰਾ ਸਾਮਾਨ ਵਪਾਰੀ ਲੈ ਕੇ ਅਪਨੇ ਪਲਾਂਟ ਵਿਚ ਲੈ ਆਦੇ ਹਨ ਫਿਰ ਉਥੇ ਕੋਈ ਵੀ ਜਾਕੇ ਭਾਵੇ ਉਹ ਮੈ ਹੋਵਾ ਜਾ ਤੁਸੀ ਜਾ ਕੇ ਜੋ ਚਾਹੋ ਉਹ ਖਰੀਦ ਸਕਦੇ ਹੋ । ਇਹ ਗੱਲ ਫੌਜੀ ਸਾਬ ਝੂਠ ਬੋਲ ਰਿਹੇ ਨੇ ਉਥੇ ਕੋਈ ਜਾ ਸਕਦਾ। ਮੇਲੇ ਕਈ ਤਰਹਾ ਦੁਕਾਨਾ ਲਗੀਆ ਹੁਦਿਆ। । ਮੇ ਉੱਥੇ ਹੀ ਗੁਜਰਾਤ ਵਿੱਚ ਟਰਾਲਾ ਚਲਾਦਾ ਹਾ ਮੈ ਕਈ ਞਾਰ ਲੋਡ ਚਕਣ ਗਿਆ ਉੱਥੇ। ।ਇਸ ਕਰਕੇ ਤੁਹਾਡੇ ਨਾਲ ਗੱਲਬਾਤ ਸਾਜੀ ਕਿਤੀ ਜਿਨੀ ਪਤਾ ਸੀ। । ਸਹਿਰ ਅਲੱਗ ਜਿਲਾ ਭਾਵਨਗਰ (ਗੁਜਰਾਤ) ਗੁਗਲ ਤੇ ਸਰਚ ਕਰਕੇ ਚੇਕ ਕਰ ਸਕਦੇ ਹੋ।
@gurmukh299
@gurmukh299 2 жыл бұрын
Y g mobile number
@lakhvirsingh9834
@lakhvirsingh9834 2 жыл бұрын
Attt o ji tusi, number de do ji apna plz plz, apna pa do mere
@user-vp8il7fj7n
@user-vp8il7fj7n 2 жыл бұрын
Bilkul sahi
@vijaygoel2402
@vijaygoel2402 Жыл бұрын
Good to see thanks for sharing 😊
@SukhrajSingh-ww1kv
@SukhrajSingh-ww1kv 2 жыл бұрын
very nice very good person thanks
@mohansing495
@mohansing495 2 жыл бұрын
Thank you
@GurjitSingh-tb1lm
@GurjitSingh-tb1lm 2 жыл бұрын
Job 👍👏👌
@lovejeetsingh6278
@lovejeetsingh6278 2 жыл бұрын
Good job uncle ji.......bot vadiyaa shonk aa yaa kaam v..
@maansingh1387
@maansingh1387 2 жыл бұрын
ਬਾਈ ਦੁਕਾਨ ਵਾਲਾ ਵੀਰ ਸੁਰੇਸ਼ ਵਰਾਏ ਸਕਲ ਮਿਲਦੀ
@inder7109
@inder7109 2 жыл бұрын
आवाज़ बी।
@maninderpalsingh6014
@maninderpalsingh6014 2 жыл бұрын
Suresh obroi
@rkstudios1326
@rkstudios1326 2 жыл бұрын
Voice also dear..
@jaspalmonga7805
@jaspalmonga7805 2 жыл бұрын
Excellent judgement
@gurpartapsingh9820
@gurpartapsingh9820 Жыл бұрын
Hissar shop hai boht vdia Opposite Nirankari bhawan Othe furniture v available hai
@RavinderSingh-pt6je
@RavinderSingh-pt6je 2 жыл бұрын
2006 ਵਿਚ ਬਾਜਾਖਾਨਾ (ਜਿਲਾ ਫਰੀਦਕੋਟ) ਬਸ ਅੱਡੇ ਸਾਹਮਣੇ ਵੀ ਦੁਕਾਨ ਸੀ ਜੋ ਜਹਾਜ਼ ਦਾ ਫਰਨੀਚਰ ਵੇਚਦਾ ਸੀ।
@japrandhawa9792
@japrandhawa9792 2 жыл бұрын
Very good job thanks
@KulwinderSingh-yi3gk
@KulwinderSingh-yi3gk 9 ай бұрын
Nice 👍
@harmansinghitaly9924
@harmansinghitaly9924 2 жыл бұрын
Nice information bro 👍👍
@bhupinderpal6536
@bhupinderpal6536 2 жыл бұрын
Very good job
@dalwinderkhehra449
@dalwinderkhehra449 2 жыл бұрын
Very good
@kulbeersingh1434
@kulbeersingh1434 11 ай бұрын
👌👌🙏
@gurpreetbrar6415
@gurpreetbrar6415 2 жыл бұрын
Good
@hardeepsinghcheema429
@hardeepsinghcheema429 2 жыл бұрын
Verry nice
@paramjeetsinghbuttar1026
@paramjeetsinghbuttar1026 2 жыл бұрын
ਹੋਰ ਸ਼ਹਿਰ ਤਾਂ ਬਹੁਤ ਦੱਸ ਦਿੱਤੇ ਜੋ ਸਮਾਨ ਲੈਕੇ ਜਾਂਦੇ ਹਨ ਪਰ ਇਹ ਕਿਹੜਾ ਸ਼ਹਿਰ ਐ ਦੁਕਾਨ ਕਿਥੇ ਜੇ ਹੈ😃😃
@SatpalSingh-ms3hq
@SatpalSingh-ms3hq 2 жыл бұрын
ਦੋਸਾਂਝ ਰੋਡ ਮੋਗਾ
@navroopsingh1001
@navroopsingh1001 2 жыл бұрын
Bahut vidaya
@sukwinder1546
@sukwinder1546 3 ай бұрын
ਵੇਲ. Come
@gurmeetvadhaiyan8664
@gurmeetvadhaiyan8664 2 жыл бұрын
ਪੱਤਰਕਾਰ ਸਾਹਿਬ ਵੀ ਅਣਜਾਣ, ਫੌਜੀ ਸਾਹਿਬ ਵੀ ਅਣਜਾਣ, ਐਡਰੈਸ ਢੰਗ ਨਾਲ ਨਹੀਂ ਦੱਸਿਆ ਫੋਨ ਕਰਕੇ ਪੁੱਛਿਆ, ਉਨ੍ਹਾਂ ਦੱਸਿਆ ਕੇ ਦੁਕਾਨ ਮੋਗੇ ਹੈ,ਦੁਸਾਂਝ ਰੋਡ ਤੇ
@gavysandhu8267
@gavysandhu8267 2 жыл бұрын
Bai yr ehna nu pta e ni patarkari ki cheez aaaa
@chahalsingh4892
@chahalsingh4892 2 жыл бұрын
ਵੀਰ ਜੀ ਫੋਨ ਨੰਬਰ ਲਿੱਖ ਦਿਓ।
@sukhasingh1385
@sukhasingh1385 2 жыл бұрын
17:17 te adress dseya ta hy
@ramamsandhu3143
@ramamsandhu3143 2 жыл бұрын
Ehno Patarkar kehan nu v jee ni karda
@vikramjeetsingh3297
@vikramjeetsingh3297 2 жыл бұрын
Very good Thanks
@davidmogapetlovers8071
@davidmogapetlovers8071 2 жыл бұрын
ਵੀਰ ਜੀ ਇਹ ਦੁਕਾਨ ਮੋਗੇ ਦੋਸਾਂਝ ਰੋਡ ਤੇ ਫੌਜੀ ਹਾਰਨ ਵਾਲਾ ਪੁੱਛ ਲਉ ਜਿਊਦੇ ਤੋਂ ਮਰਜ਼ੀ
@chahalsingh4892
@chahalsingh4892 2 жыл бұрын
ਫੌਜੀ ਹਾਰਨ ਵਾਲਾ। ( ਫੌਜੀ ਜਿੱਤਣ ਵਾਲੇ ਹੁੰਦੇ ਨੇ ਹਾਰਦੇ ਨਹੀਂ) ਪੁੱਛ ਲਊ ਜਿਉਂਦੇ ਤੋਂ ਮਰਜੀ ( ਵੀਰ ਜੀ ਜਿਉਂਦੇ ਹੀ ਦੱਸਣਗੇ ਮਰੇ ਨਹੀਂ ਦੱਸਦੇ) "Fun"
@jass.sidhu11
@jass.sidhu11 2 жыл бұрын
@@chahalsingh4892 🤣🤣maybe horn wala hou bro
@harmindersingh2540
@harmindersingh2540 Жыл бұрын
Fauji Saab Di great good man Di lantern
@BaljitSingh-jy4lj
@BaljitSingh-jy4lj 4 ай бұрын
❤❤❤❤❤nice❤❤❤
@prabhdyalsingh4722
@prabhdyalsingh4722 2 жыл бұрын
ਅਸਲੀ ਸਮਾਨ ਹੈ, ਇਹ ਏ-ਕਲਾਸ ਸਮਾਨ ਹੈ, ਭਾਰਤ ਚ ਨਹੀ ਵਿਕਦਾ। ਲੋੜ ਅਨੁਸਾਰ ਕਰੀਬ ਹਰ ਤਰ੍ਹਾ ਦਾ ਸਮਾਨ ਮਿਲ ਜਾਦਾ ਹੈ।
@mandertaouri9588
@mandertaouri9588 2 жыл бұрын
ਬਾਈ ਜੀ ਇੱਕ ਦੁਕਾਨ ਸਰਦੂਲਗੜ੍ਹ ਵੀ ਹੈ ਸਮਾਨ ਭਮੇ ਏਦੂ ਘੱਟ ਹੋਵੇ
@user-pj7wn5fy4x
@user-pj7wn5fy4x 2 жыл бұрын
ਸੋਢੀ ਦੀ ਦੁਕਾਨ????
@abhimanyusandhu3025
@abhimanyusandhu3025 2 жыл бұрын
Muktsar sahib v hai g bathinda road te canal colony near
@jagdeepsinghruby1803
@jagdeepsinghruby1803 2 жыл бұрын
Good 🙏
@BhupinderSingh-dj1em
@BhupinderSingh-dj1em 2 жыл бұрын
ਕਰੌਕਕਰੀ ਦਿਖਾਓ ਇਹਨੂੰ ਘਰਵਾਲੀ ਨੂੰ ਲੈਕੇ ਆਊ ਓਹਨੂੰ ਵੀ ਖੁਸ਼ ਕਰਨਾ ਪੈਣਾ ਕਿਓਂ ਬਾਪਾ ਜੀ ?!
@RanjitSingh-ie7xi
@RanjitSingh-ie7xi 2 жыл бұрын
City
@Avtarsingh-qm5dg
@Avtarsingh-qm5dg 2 жыл бұрын
ਬਾੲੀ ਜੀ ਖਾਸ ਮੋਗੇ ਸ਼ਹਿਰ ਵਿੱਚ ਹੈ ੲਿਹ ਦੁਕਾਨ ਕੱਚਾ ਦੁਸਾਂਝ ਰੋੜ ਤੇ ਚੋਧਰੀ ਨਿਕਲ ਵਾਲੇ ਦੀ ਦੁਕਾਨ
@amanpreet7966
@amanpreet7966 2 жыл бұрын
ਬਾਈ ਜੀ ਪੱਕਾ ਦੋਸਾਂਝ ਰੋਡ ਆ
@GCW_29
@GCW_29 2 жыл бұрын
Chor
@user-st2su6ip9l
@user-st2su6ip9l Жыл бұрын
Y ajj kall hr koi patterkar bn bn janda
@GaganSingh-ss1fl
@GaganSingh-ss1fl Жыл бұрын
ਐਡਰੈੱਸ ਤੋ ਬਿਨਾ ਵੀਡਿਉ ਦਾ ਕਿ ਫਾਇਦਾ। ਬਾਕੀ ਅੰਕਲ ਜੀ ਦੇ ਕੰਮ ਵਾਹ 👌
@sandyking5181
@sandyking5181 2 жыл бұрын
ਵੀਡੀਓ ਨੂੰ ਬਹੁਤ ਸੋਹਣਾ ਬਣਾਇਆ ਜਾਂ ਸਕਦਾ ਸੀ ਪਰ ਸਰਦਾਰ ਜੀ ਨੇ ਗਧੀ ਗੇੜ ਪਾ ਰੱਖਿਆ ਵੀਡੀਓ ਚ, ਪਿੱਛੇ ਆਹ ਵੀ ਪਿਆ, ਪਿੱਛੇ ਉਹ ਵੀ ਪਿਆ, Excitement ਦੇ ਚੱਕਰ ਚ, ਕੱਚ ਮਾਰ ਤਾ, ਬਾਕਜ description ਚ ਦੁਕਾਨ ਦਾ ਪਤਾ ਤੇ ਫੋਜੀ ਸਾਹਬ ਦਾ ਮੋਬਾਈਲ ਨੰਬਰ ਵੀ ਪਾ ਦਿਓ
@ashoksinghmattu8055
@ashoksinghmattu8055 Жыл бұрын
Very nice 👌 👍
@gursingh6622
@gursingh6622 Жыл бұрын
Good job, Telescope di price dasna ji.
@varinder3847
@varinder3847 Жыл бұрын
Uncal di Awaz te Shkal same to same SURESH OBIROI vargi ay
@abhimanyukapoor7878
@abhimanyukapoor7878 4 ай бұрын
Please bring playing Dice
@BalvinderSingh-qx4mx
@BalvinderSingh-qx4mx 2 жыл бұрын
Sire da mamga saman. Nawe chej nalo ve 2× rate londe aa. Nawe chej len ch faida va. Ah ta 2 guna rate londe aa. Nale ghsea hoi cheja va
@jasvirsandhu4916
@jasvirsandhu4916 2 жыл бұрын
Kithe aa shop bai
@gurdeeprai8889
@gurdeeprai8889 2 жыл бұрын
ਭਾਈ ਪੱਤਰਕਾਰ ਵੀਰ ਦੁਕਾਨ ਕਿੱਥੇ ਹੈ
@harpreethundal8340
@harpreethundal8340 2 жыл бұрын
Moga
@sukhasingh1385
@sukhasingh1385 2 жыл бұрын
17.17 te adress dseya
@sonunusratjimoga1313
@sonunusratjimoga1313 Жыл бұрын
Choudhary Ji Dosanjh road Moga
@rajanmehndiratta6462
@rajanmehndiratta6462 2 жыл бұрын
Bai g address ki hai shop da
@amandeep287ify
@amandeep287ify 2 жыл бұрын
ਪੱਤਰਕਾਰ ਸਾਬ ਪਿੰਡ ਸ਼ਹਿਰ ਤਾ ਦੱਸ ਦਿੰਦੇ ਅਣਜਾਣ ਪੱਤਰਕਾਰੀ ਦੀ ਨਿਸ਼ਾਨੀ ਦੇਤੀ
@harvindersinghbrar8216
@harvindersinghbrar8216 2 жыл бұрын
ਬਾਈ ਵੀਡੀਓ ਧਿਆਨ ਨਾਲ ਵੇਖ ਸੁਣ ਲਉ ਪੂਰਾ ਐਡਰੈਸ ਫੋਨ ਨੰਬਰ ਦਸ ਰਿਹਾ ਹੈ ਦੋ ਤਿੰਨ ਵਾਰ ਮੋਗਾ ਮੋਗਾ ਬੋਲ ਰਿਹਾ
@balwinderbath4184
@balwinderbath4184 2 жыл бұрын
Moga
@ParminderSingh-kj4mm
@ParminderSingh-kj4mm Жыл бұрын
Saman hunda ne bari akad naal bolde a inhan de language aisi jiwen police station ja ...
@BhupinderSingh-hh4ku
@BhupinderSingh-hh4ku Жыл бұрын
ਮੋਗਾ ਮੰਡੀ
@RamSingh-ys3xu
@RamSingh-ys3xu Жыл бұрын
ਪਤਰਕਾਰ ਦੁਕਾਨ ਵਾਲੇ ਨੂੰ ਤਾਂ ਬੋਲਣ ਹੀ ਨਹੀਂ ਦਿੰਦਾ ਐਵੇਂ ਸ਼ਾਹ ਚਾੜੀ ਫਿਰਦਾ 😀
@sgl8191
@sgl8191 2 жыл бұрын
Please tell the proper address
@gurindergrewal9283
@gurindergrewal9283 2 жыл бұрын
ਟਾਰਚ ਦੀ ਕਿੰਨੀ ਕੀਮਤ ਹੁੰਦੀ ਆ ਫੌਜੀ ਸਾਬ ਜੀ ।
@jaggill5279
@jaggill5279 2 жыл бұрын
Bai leni a gal kareo 25000 di dema ge
@private191
@private191 2 жыл бұрын
@@jaggill5279 y one torch a puchi sara jhaj ni
@gurkiratkajjal5716
@gurkiratkajjal5716 2 жыл бұрын
@@jaggill5279 ਮੈਨੂੰ ਲਗਦਾ 250 ਰੂਪੈ ਦੀ ਥਾ ਤੁਸੀ 25000 ਲਿਖ ਦਿੱਤਾ
@gurkiratkajjal5716
@gurkiratkajjal5716 2 жыл бұрын
@@jaggill5279 ਮੈਨੂੰ ਲਗਦਾ 250 ਰੂਪੈ ਦੀ ਥਾ ਤੁਸੀ 25000 ਲਿਖ ਦਿੱਤਾ
@jass.sidhu11
@jass.sidhu11 2 жыл бұрын
@@private191 oh prawa 1 lakh ton uper dia torcha v hegia aa light De hisaab naal hundi aa keemat
@inderpreetkaur2806
@inderpreetkaur2806 9 ай бұрын
ਪਤਰਕਾਰ ਸਾਹਿਬ ਜੀ ਵੀਡੀਓ ਵਿਚ ਗਦੀ ਗੇੜ ਚ ਨਾ ਪਾਇਆ ਕਰੋ ਤਕਰੀਬਨ ਸਾਰੇ ਪਤਰਕਾਰਾਂ ਦਾਇਹੀ ਕੰਮ ਹੈ ਐਡਰੈਸ ਨਹੀਂ ਸਹੀ ਤਰੀਕੇ ਨਾਲ ਦਸਣਾ ਵੀਡੀਓ ਸ਼ੁਰੂਕਰ ਕੇ ਪਹਿਲਾਂ ਐਡਰੈਸ ਦਸੋ
@jasvindrasidhubrar3829
@jasvindrasidhubrar3829 2 жыл бұрын
Eh shop kehdi city ch hai?
@Rajkumar-cs9zg
@Rajkumar-cs9zg Жыл бұрын
Name of city Paji mention nahi kiya
@sukhrajsingh7735
@sukhrajsingh7735 Жыл бұрын
ਨਾ ਕੋਈ ਅਡੈਰਸ ਨਾ ਕੋਈ ਫ਼ੋਨ ਨੰਬਰ ਜਾਣਾ ਕਿਥੇ ਢੱਠੇ ਖੂਹ
@amanriar3594
@amanriar3594 2 жыл бұрын
bhra england U.K ik he aa kithe rea ehne year
@DevSingh-tm4eq
@DevSingh-tm4eq 2 жыл бұрын
ਵਧੀਆ ਗੱਲ ਹੈ । ਜਿਵੇਂ ਪੰਜਾਬ ਵਿੱਚ ਮੀਂਹ ਪੈਣ ਤੋਂ ਬਾਅਦ ਸੜਕਾਂ ਤੇ ਲੱਕ ਲੱਕ ਤੱਕ ਪਾਣੀ ਖੜ੍ਹ ਜਾਂਦਾ ਹੈ ਓਹਦੇ ਕਰਕੇ ਹੁਣ ਜਲਦੀ ਹੀ ਸਮੁੰਦਰੀ ਜਹਾਜ ਪੰਜਾਬ ਦੀਆਂ ਸੜਕਾਂ ਤੇ ਚੱਲਣ ਲੱਗ ਜਾਣੇ ਆ। ਇਹ ਸਾਮਾਨ ਦੀ ਬਹੁਤ ਲੋੜ ਪਵੇਗੀ । ਇਹ ਕੰਮ ਬਹੁਤ ਚੱਲੂ । 😅😂😁
@GurmeetSingh-maan
@GurmeetSingh-maan 2 жыл бұрын
Bai gujrat alang city to sab mil janda near bhavnagar
@gagandhillon9122
@gagandhillon9122 2 жыл бұрын
Confirm aa .tuse dakya
@abhimanyusandhu3025
@abhimanyusandhu3025 2 жыл бұрын
Muktsar sahib v dukan khul gyi hai hun bathinda road te
@sidhuelectronicsjagraon9318
@sidhuelectronicsjagraon9318 2 жыл бұрын
Mere channel te payi hoi AA ehna di video 2 months ago
@singhmohali7079
@singhmohali7079 2 жыл бұрын
Video link ki..
@harvindersinghchahal6642
@harvindersinghchahal6642 9 ай бұрын
ਦੱਸ ਦਿਆ ਕਰੋ ਕਿਥੇ ਆ ਸੂਰੂ ਵਿਚ ਹੀ
@manvirpawar7185
@manvirpawar7185 2 жыл бұрын
paji main Bosch company da cutter puchye main taa kahde 3200 (second hand) jad ki Amazon te 2900 da mil reha new 🤣🤣
@MAINPUNJABBOLDAA
@MAINPUNJABBOLDAA 2 жыл бұрын
Address ki aa
@rakukarwasra8142
@rakukarwasra8142 2 жыл бұрын
Hai kithe shop ina di
@Mohd81874
@Mohd81874 2 жыл бұрын
ਮੈਂ ਬਹੁਤ ਸਮਾਨ ਲਿਆਂਦਾ ਇਥੋਂ ।
@davindersingh-wl2xi
@davindersingh-wl2xi 2 жыл бұрын
Kerhe city ch a?
@Harman8247
@Harman8247 2 жыл бұрын
Moga Dosanjh road ta
@sattibega9243
@sattibega9243 2 жыл бұрын
ਬਾਈਂ ਜੀ ਭੁੱਚੋ ਮੰਡੀ ਵੀ ਦੁਕਾਨ ਆ ਇਹ ਇਕੱਲੀ ਨੀ ਪੰਜਾਬ ਚ੍
@ramanramansidhu3918
@ramanramansidhu3918 2 жыл бұрын
Kithe a bhucho ch
@abhimanyusandhu3025
@abhimanyusandhu3025 2 жыл бұрын
Muktsar sahib v hai Bathinda road te hune open hoyi hai
@kuljeetdhaliwal93
@kuljeetdhaliwal93 Жыл бұрын
ਭੁੱਚੋ ਕਿੱਥੇ ਜੇ ਆ ਵੀਰ ਇਹ ਸੁੰਮਦਰੀ ਜਹਾਜ਼ ਦੇ ਸਮਾਨ ਵਾਲੀ ਦੁਕਾਨ
@balwindersinghsandhu7826
@balwindersinghsandhu7826 2 жыл бұрын
ਐਡਰਸ ਕੀ ਹੈ ਪੂਰਾ ਪਤਾ ਫੂਨ ਨਬਰ ਕੀ ਹੈਪੂਰਾ ਦਸਿਆ ਜਾਵੈ
@navjotsitaramusicgroup1435
@navjotsitaramusicgroup1435 Жыл бұрын
Adress kaun dasu
@adventureayurveda3450
@adventureayurveda3450 2 жыл бұрын
Rate bhut jada h ji ... Bhut jada h h rate nye se jada....rate h yha p...
@armaangill7529
@armaangill7529 2 жыл бұрын
A shop moge hai ..kacha dusanjh road near sacrtheart school.. Choudry shop da name hai.
@sohikulwant5734
@sohikulwant5734 2 жыл бұрын
bai ji number hai
@deepanurpuri9363
@deepanurpuri9363 2 жыл бұрын
Bai g moge milda
@moharsinghbajwa3237
@moharsinghbajwa3237 2 жыл бұрын
ਫੌਜੀ ਸਾਹਿਬ ਲਾਈਟ ਇਸ ਦੀ ਬਹੁਤ ਜਿਆਦਾ ਹੈ ਪਰ ਪੰਜ ਕਿਲੋਮੀਟਰ ਵਾਲਾ ਬਿਲਕੁਲ ਝੂਠ ਹੈ
@jagpalsinghmangat2778
@jagpalsinghmangat2778 2 жыл бұрын
Eldas lamp aa .eh signal den lae hundi aa jekar samne bala koe jabab ne dinda VHF te.or iste ik doorbin v lagi hundi aa.
@navdeepsingh1931
@navdeepsingh1931 2 жыл бұрын
Samundar ch dis jandi aa bhaji light
@harmandeepsinghbedi6172
@harmandeepsinghbedi6172 2 жыл бұрын
Chaudhary moga dosanjh rd
@ManpreetKaur-ee9gt
@ManpreetKaur-ee9gt 2 жыл бұрын
Moga
@dilpreetsingh0015
@dilpreetsingh0015 2 жыл бұрын
didi. ji. ਇਹ। ਕਹਿੰੜੇ। ਸਹਿਰ। ਆ। ਦੁਕਾਨ
@HS-wy2ts
@HS-wy2ts 2 жыл бұрын
@@dilpreetsingh0015 moga dhusang road
@abhimanyusandhu3025
@abhimanyusandhu3025 2 жыл бұрын
Hun muktsar sahib bich v khul gyi hai bathinda road te
@kuljindersra634
@kuljindersra634 2 жыл бұрын
Address
@balsingh5965
@balsingh5965 Жыл бұрын
Ki karna eh saman Ghar ch pehle ei bohut kabar haiga
@abhimanyukapoor7878
@abhimanyukapoor7878 Жыл бұрын
Mera v eho haal hai 😂
@sukhrajsingh7735
@sukhrajsingh7735 Жыл бұрын
ਹਿਸਾਰ ਵਿੱਚ ਵੀ ਮਿਲਦਾ
@deepanurpuri9363
@deepanurpuri9363 2 жыл бұрын
Bai g moge IK hor v shop te milda
@parwindergill166
@parwindergill166 2 жыл бұрын
Choudhary bullet work shop moga
@abhimanyusandhu3025
@abhimanyusandhu3025 2 жыл бұрын
Bai g Muktsar sahib v khul gyi hai bathinda road te near canal colony
@jatindervirsinghsohi629
@jatindervirsinghsohi629 Жыл бұрын
Address please
@NitinKumar-uu4nx
@NitinKumar-uu4nx 2 жыл бұрын
Aa ship asi he layada se Japan tho ship name ochan dream
@harrybrar8420
@harrybrar8420 2 жыл бұрын
Bai jo langhar kehne ho tusi matlab anchor ohde vich koi rassi ni hundi
@ranjitbrar839
@ranjitbrar839 2 жыл бұрын
Hundi aaa vadya seyanea
@jaggaji3894
@jaggaji3894 2 жыл бұрын
Bai rassi to bina langar bund ch lena ,?
@jagdishsingh-xf1fe
@jagdishsingh-xf1fe 2 жыл бұрын
@@jaggaji3894 rassi nal ship rukda ? Sangal hunda
@oshoajay3712
@oshoajay3712 Жыл бұрын
Patrkar saheb ji tusi vi anjaan ho te fauji saheb vi sab tu pehla video start Karan tu pehla tusi insaan da naam te address zaroor dasiya Karo dhanvaad ji tuhade ander wasde parmatma ko merta namaskar
@sonunusratjimoga1313
@sonunusratjimoga1313 Жыл бұрын
Choudhary Ji Dosanjh road Moga
@user-oq6he4xx3n
@user-oq6he4xx3n 2 жыл бұрын
Veer tusi city name tak nahi dusya rport bana jando tusi
@SatnamSingh-sy8gm
@SatnamSingh-sy8gm 2 жыл бұрын
Which city
@sandhu.sonu43
@sandhu.sonu43 2 жыл бұрын
Moga
@lakhvirsingh9834
@lakhvirsingh9834 2 жыл бұрын
U r right
@jass.sidhu11
@jass.sidhu11 2 жыл бұрын
Dasya hoyea video ch 17:17 te gor naal dekhya kro bro video
@lakhvirsingh9834
@lakhvirsingh9834 2 жыл бұрын
@@jass.sidhu11 Attt o ji tusi, number de do ji apna plz, apna pa do mere
@deepakbagga6199
@deepakbagga6199 Жыл бұрын
Address pura ta das dinde
@johny689
@johny689 2 жыл бұрын
badal saab ne pani walli bus challani c ....iss kar ke sumandri jahaaj de samaan vech rehya h .... reporter saab nu dusso eh light kiss country da ship c.... reporter saab gujrat alang challe jao uthe bhut ship dismental honde je ...
@goldytaraagro6690
@goldytaraagro6690 2 жыл бұрын
No do veer ji dukandar da
@Vip-ui3lo
@Vip-ui3lo 2 жыл бұрын
Gujarat Cho jina Dil krda Saman lao
@sukhasingh1385
@sukhasingh1385 2 жыл бұрын
ਦੂਰਬੀਨ ਮਿਲ ਜਾਉ ਵੀਰ ਜੀ
@gagandhillon9122
@gagandhillon9122 2 жыл бұрын
Pakka .koi adres dedo.asi vilog banwa Gy
@rsingh3453
@rsingh3453 2 жыл бұрын
Report bana diti city da name bol ke dasna chahida tuhanu, ki faida ena time khrab karn da, reporter nawa Lagda
@legendneverdie4774
@legendneverdie4774 2 жыл бұрын
Right
@harman_made
@harman_made 2 жыл бұрын
Right 👍 naal rate v das dinde ta hor vadia hunda
@kuldeepSingh-xv4ej
@kuldeepSingh-xv4ej 2 жыл бұрын
bilkul ji
@saraogurisarao7508
@saraogurisarao7508 2 жыл бұрын
Location dasna bohat jroori aa...
@Jasbirsingh-qx5mw
@Jasbirsingh-qx5mw Жыл бұрын
Adress ki hai
@deepanurpuri9363
@deepanurpuri9363 2 жыл бұрын
Bai khenda kite nahi milda bai g moge milda
@karansandhukaran8293
@karansandhukaran8293 2 жыл бұрын
Eh vi moge e a
@davinderpalsingh2068
@davinderpalsingh2068 Жыл бұрын
Kisa ship xh eh use ni hunda
@rajanmehndiratta6462
@rajanmehndiratta6462 2 жыл бұрын
Bai g delivery v krva sakde ho,,mohali tak
@jaggill5279
@jaggill5279 2 жыл бұрын
Nai
@sidhusidhu1750
@sidhusidhu1750 2 жыл бұрын
Same shop in Mandi Dabwali
@dilbagsinghsarwara205
@dilbagsinghsarwara205 2 жыл бұрын
Dabwali kithe h shop
@RajveerSingh-in9pu
@RajveerSingh-in9pu 2 жыл бұрын
Number send kari 22
@gopimatts9758
@gopimatts9758 2 жыл бұрын
,f but CD GB CT FM j TX CT bjh
@paramsinghkaila882
@paramsinghkaila882 2 жыл бұрын
Old is gold ❤️ I'm from AMSTERDAM 🇳🇱 HOLLAND ❤️ Love PUNJAB POLICE SUPPORT TO FARMERS BROTHERS PLEASE PEOPLE NO SUPPORT TO GOVERNMENT ALL CORRUPT PEOPLE BJP ⚖️✋🧹🐘⚒️ 🧔💥🔫 NO FARMERS NO FOOD IN ALL INDIA 🙏❤️🚜🚜❤️🙏✊
@jaswinderdeol6923
@jaswinderdeol6923 2 жыл бұрын
City kihrra g
@baljindersingh8242
@baljindersingh8242 2 жыл бұрын
ਠੱਗ ਆ ਫੋਜੀ
@sarvpreetsinghsandhu5947
@sarvpreetsinghsandhu5947 2 жыл бұрын
Bai ji city da nam tan dasdo.
@kirat_yt3630
@kirat_yt3630 2 жыл бұрын
Moga Veer ji dosanj road te shop hai
@KuldeepSingh-sm4co
@KuldeepSingh-sm4co 2 жыл бұрын
Ratiya Baat Saman Milta
@NAVEEN1985100
@NAVEEN1985100 2 жыл бұрын
Din ch 2wari ede ageo aai jai da moga dosanjroad
@harjodhgill3345
@harjodhgill3345 2 жыл бұрын
ALANG gujrat
@rustamamm369
@rustamamm369 2 жыл бұрын
Ki laina secound hand cheeza ton..
@jagdeepsingh-wq3yk
@jagdeepsingh-wq3yk Жыл бұрын
Pehla jagah dsni chaidi a
@BalrajSingh-nh1wk
@BalrajSingh-nh1wk 2 жыл бұрын
Ih bhau jahaj vich Motorman hunda c
@m.s.kingfarmar4738
@m.s.kingfarmar4738 Жыл бұрын
Adrees ta das devo g
когда повзрослела // EVA mash
00:40
EVA mash
Рет қаралды 4,2 МЛН
Heartwarming: Stranger Saves Puppy from Hot Car #shorts
00:22
Fabiosa Best Lifehacks
Рет қаралды 20 МЛН
💥 समुंद्री जहाज का जादुई सामान💥
21:36
Fantastic Furniture Hisar Haryana
Рет қаралды 1,6 МЛН