ਪੰਜਾਬ ਦੇ ਲੋਕ ਤਾਂ ਚਾਹੁੰਦੇ ਨੇ ਕਿ Bhagwant Mann ਵੀ ਅਸਤੀਫਾ ਦੇ ਦੇਵੇ, Kejriwal ਦੇ ਅਸਤੀਫਾ ਦੇਣ ਵਾਲੀ ਗੱਲ ਤੇ

  Рет қаралды 21,937

LOK AWAZ TV

LOK AWAZ TV

Күн бұрын

Пікірлер: 146
@ArshdeepSingh-oh4qk
@ArshdeepSingh-oh4qk Ай бұрын
ਸਿਖਾਂ ਦਾ ਦੁਸ਼ਮਣ ਕਾਮਰੇਡ ਭਗਵੰਤ ਮਾਨ ਵੀ ਅਸਤੀਫ਼ਾ ਦੇ ਦੇਵੇ ਪੰਜਾਬ ਚ ਲੋਕ ਲੱਡੂ ਵੰਡਣਗੇ
@mehalsingh1229
@mehalsingh1229 Ай бұрын
ਬਿਲਕੁਲ ਸੱਚ ਕਿਹਾ ਵੀਰ ਜੀ ,ਭਗਵੰਤਾ ਵੀ ਅਸਤੀਫਾ ਦੇਵੇ
@singsarwan286
@singsarwan286 Ай бұрын
ਠੱਗਾਂ ਨੂੰ ਭਜਾਓ ਪੰਜਾਬ ਬਚਾਓ 😂😢😅😮😊😂
@IqbalSingh-ps1mg
@IqbalSingh-ps1mg Ай бұрын
ਆਮ ਆਦਮੀ ਪਾਰਟੀ ਫੇਲ ਫੇਲ ਫੇਲ
@gurupdeshdhaliwal2029
@gurupdeshdhaliwal2029 Ай бұрын
ਭੰਤਾ ਵੀ ਅਸਤੀਫਾ ਦੇਵੇ
@param9445
@param9445 Ай бұрын
Bhanta kon ??
@bickycheema2458
@bickycheema2458 Ай бұрын
​@@param9445soda cm
@GurayaKabal-st7qi
@GurayaKabal-st7qi Ай бұрын
ਭਗਵੰਤ ਮਾਨ ਜੀ ਛੇਤੀਂ ਦਿਓ ਅਸਤੀਫ਼ਾ ਪੰਜਾਬ ਬਚਾਓ ਜੇ ਤੁਸੀ ਮੁੱਖ ਮੰਤਰੀ ਬਣੇ ਰਹੇ ਪੰਜਾਬ ਖ਼ਤਮ ਹੋ ਜਾਵੇਗਾ
@jagroopdhillon4767
@jagroopdhillon4767 Ай бұрын
ਬਹੁਤ ਵਧੀਆ ਵਿਚਾਰ ਹੈ ਭਾਈ ਵੀਰ ਜੀ ਨੂੰ ਪਰਮਾਤਮਾ ਚੜਦੀ ਕਲਾ ਚ Reha
@SinghSingh-gb7gw
@SinghSingh-gb7gw Ай бұрын
ਕਹਿੰਦਾ ਸੀ ਪੰਜਾਬ ਨੂੰ ਦੁਬੲੀ ਬਣਾ ਦੇਵਾਗਾ,ਕਿੰਨੇ ਝੂਠ ਬੋਲਦਾ ਸੀ ਭੰਤਾ
@SukhvirSingh-l7b
@SukhvirSingh-l7b Ай бұрын
ਬੁਹਤ ਹੀ ਵਧੀਆ ਵੀਰਾਂ ਜੀ ਵਾਹਿਗੁਰੂ ਭਲੀ ਕਰੇ ਜੀ
@SurjitSingh-766
@SurjitSingh-766 Ай бұрын
ਭਗਵੰਤ ਮਾਨ ਨੂੰ ਵੀ ਅਸਤੀਫਾ ਦੇਣਾ ਚਾਹੀਦਾ
@moosajattnahimukna
@moosajattnahimukna Ай бұрын
ਵੀਰ ਏ ਸਿੱਧੂ ਮੂਸੇਵਾਲਾ ਦੇ ਮਾਂ ਬਾਪ ਦੀ ਦੁਰਸੀਸ ਤੇ ਸਿੱਧੂ ਬਾਈ ਦੇ ਇਨਸਾਫ਼ ਲਈ ਅਰਦਾਸ ਕਰਨ ਵਾਲੇਆ ਦੀ ਗੁਰੂ ਸਾਬ ਅੱਗੇ ਕਰੀ ਅਰਦਾਸ ਦੀ ਸ਼ਕਤੀ ਨੇ ਸਭ ਨੂੰ ਆਪਣੀ ਔਕਾਤ ਤੇ ਖੜਾ ਕਰਤਾ ਗੁਰੂ ਦੇ ਘਰ ਚ ਦੇਰ ਏ ਅੰਧੇਰ ਨੀ ਦੇਖੀ ਚੱਲ ਮਰਦਾਨੇਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜੋ ਦੂਜਿਆ ਨੂੰ ਮਾਰਦੇ ਵੀਰ ਇਹਨਾਂ ਨੇ ਮੱਥਾ ਓਸ ਰੱਬੀ ਰੂਹ ਨਾਲ ਲਾਇਆ ਜੋ ਧੁਰੋ ਅਜਾਦ ਸੀ
@JaskaranSingh-ze7ct
@JaskaranSingh-ze7ct Ай бұрын
ਸੱਚੀਆ ਗੱਲਾਂ
@rajasidhu4712
@rajasidhu4712 Ай бұрын
ਇਹ ਤਾਂ ਭਰਾ ਮੇਰਿਆਂ ਡਰਾਮਾ ਕਰਦੇ ਹੈ
@sukhmindersalh4685
@sukhmindersalh4685 Ай бұрын
ਭੰਡ ਵੀ ਅਸਤੀਫਾ ਦੇਵੇ
@jatinderdeol6942
@jatinderdeol6942 Ай бұрын
ਪੰਜਾਬ ਦੇ ਅੱਕੇ ਹੋਏ ਲੋਕ ਤਾਂ,2027 ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਨ। ਜਲਦੀ ਜਲਦੀ 2027 ਆਵੇ ਤਾਂ ਅਸੀਂ ਇਹਨਾਂ ਝੂਠੇ ਬਦਲਾਵ ਵਾਲਿਆਂ ਨੂੰ ਗਲੋਂ ਲਾਹੀਏ।
@JaswantSingh-fg3qs
@JaswantSingh-fg3qs Ай бұрын
ਭਗਵੰਤ ਮਾਨ ਮੁਰਦਾਬਾਦ ਹੈ 0 ਸਰਕਾਰ ਹੈ
@ramneetsaini5075
@ramneetsaini5075 Ай бұрын
Fail . Sarkar
@DevSingh-tm4eq
@DevSingh-tm4eq Ай бұрын
ਭਗਵੰਤ ਮਾਨ ਨੂੰ ਵੀ ਕੇਜਰੀਵਾਲ ਦੀ ਤਰ੍ਹਾਂ ਅਸਤੀਫਾ ਦੇ ਦੇਣਾ ਚਾਹੀਦਾ ਕਿਉੰਕਿ ਭਗਵੰਤ ਮਾਨ ਵੈਸੇ ਵੀ ਕੇਜਰੀਵਾਲ ਦੇ ਮਗਰ ਲੱਗਿਆ ਹੋਇਆ। ਪੰਜਾਬ ਨੂੰ ਥੌੜਾ ਸੁੱਖ ਦਾ ਸਾਹ ਆਵੇ।
@BhinderSran-ky8ok
@BhinderSran-ky8ok Ай бұрын
ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਹੈ ਬਾਈ ਦਿੱਲੀ ਅਤੇ ਪੰਜਾਬ ਦੇ ਵਿੱਚ ਭੰਡ ਨੂੰ ਦਸੀਫਾ ਦਦੇਣਾ ਚਾਹੀਦੀ ਹੈ ਕਨੂੰਨ ਛਿਕੇ ਟੰਗ ਦਿੱਤੇ ਗਏ ਹਨ ਕੋਈ ਵੀ ਕਨੂੰਨ ਨਾਂ ਚੀਜ਼ ਨਹੀਂ ਹੈ ਪੰਜਾਬ ਦੇ ਵਿੱਚ
@Davinder-g9k
@Davinder-g9k Ай бұрын
ਦੋ ਦਿਨ ਬਾਅਦ ਕਿਉਂ? ਅੱਜ ਕਿਉਂ ਨੀਂ।
@jai-hind82
@jai-hind82 Ай бұрын
@@Davinder-g9k ਬਾਈ ਜੀ, ਅਜ ਹੁਣ ਤਾਂ ਹਨੇਰਾ ਹੋ ਗਿਆ,,ਅਸਤੀਫਾ ਹੁਣ ਸਵੇਰੇ 10ਕੁ ਵਜੇ ਲੈ ਲਿਓ,,ਕੁਵੇਲਾ ਹੋ ਗਿਆ,,। ਸਵੇਰੇ ਪਹਿਲ ਦੇ ਆਧਾਰ ਤੇ ਅਸਤੀਫਾ ਲੈ ਲਵੋ,,12ਕੁ ਵਜੇ ਸਰਕਾਰ ਭੰਗ ਕਰਕੇ,,ਦੌ ਕੁ ਵਜੇ ਗਵਰਨਰ ਸਾਹਿਬ ਜਿੰਦਾਬਾਦ ਕਰ ਲਵੋ,,ਬਸ। ਪਰ ਹੁਣ ਹਨੇਰਾ ਹੋ ਗਿਆ ,,ਕਿਊਕਿ ਕੰਮ ਨਾਲ ਦੀ ਨਾਲ ਹੋਰ ਵੀ ਕਈ ਕਰਨੇ ਪੈਣਗੇ,,ਗਵਰਨਰ ਸਾਹਿਬ ਨੂੰ ਸ਼ਾਮ ਪੰਜ ਤੋਂ ਸੱਤ ਵਜੇ ਤੱਕ ਤਬਾਦਲੇ ਕਰਨ ਦਾ ਟਾਇਮ ਵੀ ਮਿਲ ਜਾਊਗਾ,, ਬਾਈ ਜੀ,,ਆਪਾਂ ਏਦਾਂ ਕਿਊਂ ਕਰਦੇ ਹਾਂ,,ਪਹਿਲਾਂ ਤਾਂ ਅਗਲੇ ਦੀ ਅਗਵਾਈ ਚ ਇਲੈਕਸ਼ਨ ਲੜੀ ਗਈ ਐ ਫੇਰ ਅਗਲੇ ਨੂ ਰਿਕਾਰਡ ਤੋੜ ਬਹੁਮੱਤ ਦੇ ਤਾ,,ਹੁਣ ਅਸੀ ਨਾਲ ਈ ਬੇਮਤਲਬੇ ਅਸਤੀਫਾ ਮੰਗਣ ਲੱਗ ਪਏ
@LovelyStudio-v8r
@LovelyStudio-v8r Ай бұрын
ਵੀਰ ਥੁੱਕ ਕੇ ਚੱਟਣਾ ਇਹਨਾਂ ਦੀ ਆਦਤ ਬਣ ਗਈ ਹੈ। ਇਹ ਵੀ ਏਦਾ ਹੀ ਹੋਣਾ।
@tarsemsinghbhullar4553
@tarsemsinghbhullar4553 Ай бұрын
ਭਗਵੰਤ ਮਾਨ ਵੀ ਅਸਤੀਫ਼ਾ ਦੇਵੇ ਇਹਨੇ ਵੀ ਪੰਜਾਬ ਵਿੱਚ ਕੋਈ ਕੰਮ ਚੰਗਾ ਨਹੀਂ ਕੀਤਾ
@riyakang6704
@riyakang6704 Ай бұрын
App party destroyed Punjab and Delhi
@munishindersingh6227
@munishindersingh6227 Ай бұрын
ਭਗਵੰਤ ਮਾਨ ਦੇ ਪਿੱਛੇ ਵੱਡੀ ਤਾਕਤ ਖੜੀ ਹੈ.....ਇਸਦਾ ਅਸਤੀਫਾ ਕੌਣ ਲਉ
@sukhjitsingh3707
@sukhjitsingh3707 Ай бұрын
ਭੰਡ ਸਰਕਾਰ
@riyakang6704
@riyakang6704 Ай бұрын
Two cm gappl
@GurinderGrewal-g9b
@GurinderGrewal-g9b Ай бұрын
Shormani akali dal is the only solution for punjab development.
@Bhupinderkaurdhaliwalusa
@Bhupinderkaurdhaliwalusa Ай бұрын
Good Right 👍🏼👍🏼👍🏼👍🏼👍🏼👍🏼
@DalbirSingh-me7qx
@DalbirSingh-me7qx Ай бұрын
Bhagwant Mann Sarkar Fail Ashok ji
@paramjitsinghkhalsa9132
@paramjitsinghkhalsa9132 Ай бұрын
ਓ ਭਾਈ ਈਮਾਨਦਾਰ ਜੀ ਤੇ ਪਾਬੰਧੀਆਂ ਲਾ ਕੇ ਭੇਜਿਆ ਕੇ ਕਿਸੇ ਵੀ ਸਰਕਾਰੀ ਕੰਮਕਾਜ ਦਫ਼ਤਰ ਸਮਾਗਮ ਵਿਚ ਹਿੱਸਾ ਨਹੀ ਲੈ ਸਕਦਾ ,ਤੇ ਫ਼ਿਰ ਕੀ ਫ਼ਾਇਦਾ cm ਕੁਰਸੀ ਦਾ
@gurmeetsinghraigurmeetsing5521
@gurmeetsinghraigurmeetsing5521 Ай бұрын
ਏਨਾ ਏਮਾਨ ਦਾਰਾ ਨੂੰ ਇਸਤੀਫਾ ਦੇ ਦੇਣਾ ਚਾਹੀਦਾ ਲੋਕ ਬਹੁਤ ਦੁਖੀ ਹੋਏ ਪੲਏ ਹਨ ਅਸੀਤੇਫੇ ਦਿਉ ਲੋਕਾਂ ਨੂੰ ਸੁਖ ਦਾ ਸਾਹ ਤਾ ਆਓ ਮਾਨ ਸਾਹਿਬ ਭਰੇ ਖ਼ਜ਼ਾਨੇ ਸਾਹਿਬ ਲੋਕ ਸਬਜ਼ੀਆਂ ਨਹੀਂ ਬਨਣਾ ਸਕਦੇ ਤੇਰੇ ਰਾਜ ਵਿੱਚ ਕੱਦੂ ਨਹੀਂ ਆਆਲੂ ਵੀ ਤੋਰੀ ਵੀ ਨਹੀਂ ਖਾ ਸਕਦੇ ਐਨੀ ਮਹਿਗਾਈ ਤੇਰੇ ਰਾਜ ਦਹਾੜੀ ਦਾਰ ਵਪਾਰੀ ਦੁਖੀ ਹਨ ਲੋਕਾਂ ਨੂੰ ਮਾਨ ਸਾਹਿਬ ਕੋਈ ਸੁਖ ਦਾ ਸਾਹ ਲੈਣ ਦਿਓ
@BalwinderSingh-hw3zw
@BalwinderSingh-hw3zw Ай бұрын
ਇਹੋ ਤਾਂ ਮੋਦੀ ਸਾਹਿਬ ਚਾਹੁੰਦੇ ਨੇ ਕਿ ਜਿੱਥੇ ਸਾਡੀ ਭਾਜਪਾ ਦੀ ਸਰਕਾਰਾਂ ਨੇ ਉਹਨਾਂ ਨੂੰ ਫੰਡ ਦਿਓ ਤਾਂ ਕਿ ਓਹੀ ਸਟੇਟ ਤਰੱਕੀ ਕਰਨ । ਪੰਜਾਬ ਨੂੰ ਤਾਂ ਸੈਂਟਰ ਬਣਦਾ ਬਿਜਲੀ ਦਾ ਹਿੱਸਾ ਵੀ ਨਹੀਂ ਦਿੰਦਾ, ਚਿੱਟਾ ਜਵਾਬ ਦਿੱਤਾ ਸੀ ।
@KikarSingh-l4v
@KikarSingh-l4v Ай бұрын
ਜੀਨੂ ਸਹੀ ਤਰੀਕੇ ਨਾਲ ਕੁਮ ਮਿਲ ਰਿਹਾ ਉਹ ਮਾੜਾ ਕਿਵੇ ਕਿਹਣਗੇ
@Sunitarani-y8i
@Sunitarani-y8i Ай бұрын
Salute Veer ji
@pushpbhupsharjeet7412
@pushpbhupsharjeet7412 Ай бұрын
Aam aadmi Fail sarkar 100% bjp bi fai hai
@BaljinderSingh-lq7lt
@BaljinderSingh-lq7lt Ай бұрын
Very nice 22 ji
@dalbarasingh1025
@dalbarasingh1025 Ай бұрын
Bai Ji Nu Salam Bilkul Such Bolna Ta Salam
@GurnekSingh-l6c
@GurnekSingh-l6c Ай бұрын
Right and Ture aa ji 💚🙏🙏
@RishavSingh-n1y
@RishavSingh-n1y Ай бұрын
ਨਵੇਂ ਤੋਂ ਨਵੇਂ ਰਾਜਨੀਤਿਕ ਵਿਸ਼ਲੇਸ਼ਕ ਉੱਠ ਰਹੇ ਹਨ, ਜੌ ਕਿ ਚੰਗੀ ਗੱਲ ਹੈ । ਪੰਜਾਬ ਸਰਕਾਰ ਨੂੰ ਸੁਆਲ ਕਰਨੇ ਚਾਹੀਦੇ ਹਨ। ਜਿੱਥੇ ਸਰਕਾਰ ਦੀ ਕੋਈ ਊਣਤਾਈ ਹੋਵੇ ਉੱਥੇ ਅਲੋਚਨਾ ਵੀ ਕਰਨੀ ਚਾਹੀਦੀ ਹੈ। ਇੱਕ ਗੱਲ ਤਾਂ ਜ਼ਰੂਰ ਹੈ, ਕਿ ਜਿੰਨੇ ਵੀ ਇਸ ਸਰਕਾਰ ਵਲੋਂ ਮੁੰਡੇ ਕੁੜੀਆਂ ਭਰਤੀ ਕੀਤੇ ਹਨ, ਸਭ ਬਿਨਾ ਰਿਸ਼ਵਖੋਰੀ ਦੇ ਲੱਗੇ ਹਨ,, ਇਸ ਕਰਕੇ ਪਿਛਲੀਆਂ ਸਰਕਾਰਾਂ ਦੇ ਗਿੱਝੇ ਹੋਏ ਜਿਹੜੇ 25,,,,,,,,30,,,,30,, ਲੱਖ ਦੇ ਕੇ ਨੌਕਰੀ ਲੈਣਾ ਚਾਹੁੰਦੇ ਸਨ, ਉਹਨਾਂ ਦੀ ਬੁੰਡ ਜ਼ਰੂਰ ਪੀੜ ਹੋ ਰਹੀ ਹੈ। ਸਰਕਾਰ ਦੀ ਆਲੋਚਨਾ ਤੱਥਾਂ ਦੇ ਅਧਾਰ ਉੱਤੇ ਹੋਵੇ ਤਾਂ ਚੰਗੀ ਗੱਲ ਹੈ।
@harjitlitt1375
@harjitlitt1375 Ай бұрын
Very good video.
@nirmalsingh261
@nirmalsingh261 Ай бұрын
Fail govt
@AmarKumar-hr2cz
@AmarKumar-hr2cz Ай бұрын
44600 nokrian the verva den
@balwantsingh8327
@balwantsingh8327 Ай бұрын
Good
@harjitlitt1375
@harjitlitt1375 Ай бұрын
Chor Chor machere bhai
@gillsarpanch5844
@gillsarpanch5844 Ай бұрын
Bhi dia Galla good na
@riyakang6704
@riyakang6704 Ай бұрын
Absolutely right no doubt
@GuraSingh-r8b
@GuraSingh-r8b Ай бұрын
Bahgwat maan jumle was kgrewal astefa deo ta vadeya rehnge nahi loka nezfaru majna he bahgwat maan jumle was hun murgi farm kholo
@ManjitSingh-nm3qj
@ManjitSingh-nm3qj Ай бұрын
He should resign earlier. Honesty speak itself
@GurinderGrewal-g9b
@GurinderGrewal-g9b Ай бұрын
He was order by the Supreme Court to resign. He would have never left otherwise.
@scaryff9021
@scaryff9021 Ай бұрын
Very good veer 👍
@GurinderGrewal-g9b
@GurinderGrewal-g9b Ай бұрын
Aap attacked gurdwara in 2023. Congress in 2023. Shame on people of punjab who vote for these party's.
@SawinderSingh-o3w
@SawinderSingh-o3w Ай бұрын
ਸਾਰੀਆ ਪਾਰਟੀਆ ਲੁਚੀਆ ਨੇ,ਦੇਸ਼ ਵਿੱਚ ਲੋਕਤੰਤਰ ਨਹੀ ਆਰਮੀ ਰਾਜ ਹੋਣਾ ਚਾਹੀਦਾ ਹੈ
@mohindersingh4906
@mohindersingh4906 Ай бұрын
Kejri wal ji bagwant mann da rej karwao loka nu budhu mat banao
@PrabhjitSinghKlair
@PrabhjitSinghKlair Ай бұрын
ਦੂਸਰੀਆਂ ਸਰਕਾਰਾ ਨੇ ਕੀ ਕੀਤਾ ਸੀ
@sukhvindersingh8428
@sukhvindersingh8428 Ай бұрын
Bhagwant Singh Mann is very honest CM
@kisankaur4459
@kisankaur4459 Ай бұрын
hor sharbi chora nu vota pao
@jorasingh1319
@jorasingh1319 Ай бұрын
Good cm man gi zindabad
@mohindersingh4906
@mohindersingh4906 Ай бұрын
Pb de loke bahut dukhi ne
@SukhdevVirk-p8m
@SukhdevVirk-p8m Ай бұрын
ਹਰ ਕੋਈ ਆਪਣੀ ਡਛਲੀ ਵਜਾ ਰਿਹਾ ਲੋਕ ਖੂਹ ਵਿੱਚ ਡਿਗਣ ਇਹ ਬੀ ਜੇ ਪੀ ਦਾ ਪ੍ਰਚਾਰ ਕਰ ਰਿਹਾ ਬਚੋ ਲੋਕੋ
@Newone-qd8tp
@Newone-qd8tp Ай бұрын
NOC ਆਲੇ ਬਿੱਲ ਨੂੰ ਟਿੱਚ ਸਮਝਦੇ ਆ ਤਹਿਸੀਲਦਾਰ ਕੋਈ notification ਨਹੀ ਆਇਆ ਸਿਰਫ ਲੱਕੜ ਦਾ ਮੁੰਡਾ ਆ 👎🏽👎🏽👎🏽👎🏽👎🏽👎🏽
@GuraSingh-r8b
@GuraSingh-r8b Ай бұрын
Kgrewal bajahao Punjab punjabi vachao bahgwat maan jumle was kgrewal dokewas bailman papi dusi stage he chla sakde hen Punjab state nahi
@KikarSingh-l4v
@KikarSingh-l4v Ай бұрын
ਜੇਡੇ ਕਹੀਡੇ ਅਸੀ ਨੂਬੇ ਸਿਟਾ ਦਿਤਿਆ ਤੂੰ ਕਲੇ ਨੇ ਦਿਤੀਆ ਤੇਰੇ ਕੁਲ ਤਾ ਇਕ ਬੱਟ ਤੂੰ ਕੀ ਜਤਾਏ
@mohansinghkundlas3482
@mohansinghkundlas3482 Ай бұрын
Bhagwant Man is a good entertainer. Enjoy his jokes. Kejriwal is an unscrupulous person. He can ditch anybody. A big liar. Panjab is suffering because of A A P. In two years the debt has increased more than one lac crore. Wait. It would further increase.
@Kaur-wj5xt
@Kaur-wj5xt Ай бұрын
Canda bhajo ji Punjab baan reha hai Bihar ji AAM aadmi party ji
@gurmukhsingh-es4jc
@gurmukhsingh-es4jc Ай бұрын
Sach bol Raha Banda arvind kejriwal prastachar man hai
@gurpreetbhullar417
@gurpreetbhullar417 Ай бұрын
Bhagwant Mann Big o performance
@ArvindKumar-ht9fv
@ArvindKumar-ht9fv Ай бұрын
Very good
@RanjitGill-wq9du
@RanjitGill-wq9du Ай бұрын
मां साहब का इस्तीफा दे देगा पर ऑन वाला मुख्यमंत्री क्यों जहां होएगा केजरीवालभगवंत मान जिंदाबाद जिंदाबादवेरी गुड जुग जुग जियो
@batikuma887
@batikuma887 Ай бұрын
Bilkul sahi gall ji . Punjab vich v AAP sarkar FAIL aa.Punjab da bura haal ho giya hai
@JagjitSingh-jq3cy
@JagjitSingh-jq3cy Ай бұрын
Bagwant man 27 v 000000000
@lakheeaulakh2475
@lakheeaulakh2475 Ай бұрын
I think Kejriwaal resigned so he could be CM of Punjab. He will try to force Bhagwant to work in Punjab according to Kejriwaal if he does not do it , Bhagwant will be gone and Kejriwaal become himself CM
@batikuma887
@batikuma887 Ай бұрын
Punjab vich koi v sukhi ni , Sab dukhi ne
@amrikwahla
@amrikwahla Ай бұрын
Now he wants his wife to cm . This is first decision in 75 years that after bail cm can not sit on cm chair that is what he wants to resign as cm
@gurvindersingh2591
@gurvindersingh2591 Ай бұрын
ਆਹ ਲੰਡੂ ਬੁੱਧੀਜੀਵੀ ਬਣ ਗਿਆ
@Classicfitness8033
@Classicfitness8033 Ай бұрын
Mai v punjab vich hi renhna mai ih riki nu nhi janda
@dalbarasingh1025
@dalbarasingh1025 Ай бұрын
Bilkul Sahi Voliya Punjab Da Bahut Bura Hall ES Kajriwal Bhiya Ta Bacho Punjab Ch Relliaya Ta Jiheja Da Jhoota Lena Ch Punjab Bahut Karjeyi Hoi Gya Hoi Dana Keha Hai Poori Punjab Police Delhi Waliya Ta Lagwa Ditti Punjab Ch Shra Amm Nasha Loot Firoti Sabb kuch Hoi Reha Law & Order
@batikuma887
@batikuma887 Ай бұрын
Punjab vich hun Badlao jaroori aa
@HarpalSingh-ru3he
@HarpalSingh-ru3he Ай бұрын
Job kinni diti?
@sukhvindersingh8428
@sukhvindersingh8428 Ай бұрын
Punjab de jo imaandar Samajdaar lok han oh kade v nahi chaunde ke Bhagwant Singh Mann astiffa deve jo Corrupt lok han te dusriyan Partiyan de naal sabandat han jina da hun kite hath nahi pe riha oh iss sarkar to bohat dukhi han jo media dusriyan Partiyan de issare te Kam kar riha hea ohi is taran diyan gallan karde han
@RendeepDhellon
@RendeepDhellon Ай бұрын
Eh tan bjp da parcharak aa
@satmindersinghgrewal2029
@satmindersinghgrewal2029 Ай бұрын
Ehnu bna do mukh mantri
@Classicfitness8033
@Classicfitness8033 Ай бұрын
Nhi chahunde punjab de lok assi aahi chahunde ha ki cm sahi aa apna muh band rakho
@BalwinderSingh-mz7ri
@BalwinderSingh-mz7ri Ай бұрын
Ih kaho kejriwal warga chawal banda delhi wich koi nahi
@nishansran7672
@nishansran7672 Ай бұрын
Pishliya Sarkar mouke kithe gye see ja Darden see thode verge
@harmesh6428
@harmesh6428 Ай бұрын
Delhi to ki Lana punjabvassia Punjab yobhaghanta nu chalda karo
@GuraSingh-r8b
@GuraSingh-r8b Ай бұрын
Bahgwat maan jumle was kgrewal bajahao Punjab punjabi vachao bahgwat maan bahout gooth bolda loka ne garu da tela tela kar dena hai
@rakeshkumarsharma8422
@rakeshkumarsharma8422 Ай бұрын
Very bad aap
@Kdbildingoffical777
@Kdbildingoffical777 Ай бұрын
Punjab da bura haal a yr jana khana uth k bolan lag jande aa Bhagwant maan thode gahre Goha kuda na karan lag je 😂😂😂
@harishkhepar4622
@harishkhepar4622 Ай бұрын
Goha kooda te nhai chakna hunda cm ne par jo gallan vota to pehla kehnda hunda os to sare ult Kam kar riha ik biiljli free to bina duja Kam ni hai oh vi punjab nu karjai kar rakhia eh aam master da.munda captain te badal nalo jada gunman rakhda gaddia rakhda kothia rakhda jehde kama da eh virodh krda c ohi kam ta eh khud kar riha sara tabbar ehda cm Bani firda maa alag sister alag wife alag Luttan te laggia ehdi Maa de 11 gede ne 2 saal vich Australia de kehda khajana hath lag gia udo ta kehdni c pension nal gujara chalda te ajj 30_30 gaddia laike ghumdi rajmata par bheda ne aania hi rehna hamesha behda da kam zindavad Krna hai ticket ta jhadu di congress te akalia de bandea nu hi milnia bheda nu ta ehna de mla mantri apne daftar ni vadan dinde
@RendeepDhellon
@RendeepDhellon Ай бұрын
Y mainu ikk gall ni samaj aoundi eh lok awaj akhar mitti rmb rattan ena kyu bhagwant mann piche pye hoye ne kejriwal ne cm di kursi ton regine ditta thoda sukhbir badal ikk harii hoyi party da pardhan aa o tan regine ni kar reha awe bina koi gall ton kise di image kharab ni kari di
@tarloksingh1713
@tarloksingh1713 Ай бұрын
Veer da 2num da Kam te kah da
@yaarpunjabi57
@yaarpunjabi57 Ай бұрын
Yaaaaaa
@PalwinderKaur-bp9kr
@PalwinderKaur-bp9kr Ай бұрын
Asi aap party nal ha aap nu hi vote pavange kute bhaonkde hi rehende hn
@Dholi_Malkit
@Dholi_Malkit Ай бұрын
PTA mander.galke.a.apna.nak.dka.ko.hoi.jnda.modi.d.sara.kam.aa
@AjmerBhullar-i7y
@AjmerBhullar-i7y Ай бұрын
Haryaney di hamdardi lain vaste asteefa
@randeepthind2992
@randeepthind2992 Ай бұрын
Bae g ja ka bhagbant man da gar da bhar batho
@harryharman1135
@harryharman1135 Ай бұрын
Big dogs
@riturajsingh2234
@riturajsingh2234 Ай бұрын
You are a Paid channel only giving negative news about AAP. There are thousands of good work done by AAP till now could not you even make one single video on it.
@JagtarSingh-z3h
@JagtarSingh-z3h Ай бұрын
Tu,kone,kajra,,chita,khali,dal,cogres,de,dan
@gurvindersingh2591
@gurvindersingh2591 Ай бұрын
ਥੋਡਾ ਅੰਕਲ Delhi ਵਿੱਚ ਫੇਰ ਸਰਕਾਰ ਬਨਾਉਗਾ
@rajanbansal733
@rajanbansal733 Ай бұрын
ਹੁਣ ਲੋਕਾਂ ਨੇ ਜੁਤੀਆਂ ਮਾਰਨੀਆਂ ਕੇਜਰੀਵਾਲ ਚੋਰ ਦੇ
@ranjitgill7432
@ranjitgill7432 Ай бұрын
ਤੁਹਾਡੇ ਢਿੱਡ ਪੀੜ ਹੁੰਦੀ ਹੈ ।ਭਗਵੰਤ ਮਾਨ ਬਿਲਕੁਲ ਸਹੀ ਕੰਮ ਕਰਦੇ।ਤੂ ਕੋਣ ਹੈ?92ਕੰਮ ਤੈਨੂੰ ਦਿਸਦੇ ਨਹੀ।ਬਾਈ ਤੂ ਕਿਹੜਾ ਮੰਤਰੀ ਹੈ।ਆਪਣਾ ਅਹੁਦਾ ਵੀ ਦਸ?
Which team will win? Team Joy or Team Gumball?! 🤔
00:29
BigSchool
Рет қаралды 13 МЛН
Car Bubble vs Lamborghini
00:33
Stokes Twins
Рет қаралды 35 МЛН
Это было очень близко...
00:10
Аришнев
Рет қаралды 7 МЛН
3 NEW BUFFALO KHAREED LII waqar bhinder ❤️❤️
29:55
Waqar Bhinder Vlogs
Рет қаралды 31 М.
Which team will win? Team Joy or Team Gumball?! 🤔
00:29
BigSchool
Рет қаралды 13 МЛН