ਪੰਜਾਬ ਪੁਲਿਸ ਨਾਲ ਸੰਸਦ ਭਵਨ ਪਹੁੰਚੇ ਅੰਮ੍ਰਿਤਪਾਲ ਸਿੰਘ

  Рет қаралды 169,184

Zee Punjab Haryana Himachal

Zee Punjab Haryana Himachal

Күн бұрын

ਪੰਜਾਬ ਪੁਲਿਸ ਨਾਲ ਸੰਸਦ ਭਵਨ ਪਹੁੰਚੇ ਅੰਮ੍ਰਿਤਪਾਲ ਸਿੰਘ
#AmritpalSingh #sansadbhavan #PunjabPolice
Find Latest News, Top Headline And breaking news Watch your favorite news on Zee Punjab Haryana Himachal.
Zee Punjab Haryana Himachal is one of the leading and fastest growing news channel in India. The channel has revolutionized news by its innovative programming and path-breaking strategy of presenting news. Besides updated hourly news bulletins, there is a lot to watch out for, whether it be National news or news related to Punjab, Haryana or Himachal.
--------------------------------------
Official website:
zeenews.india....
Like us on Facebook:
/ zeephh
Follow us on Twitter:
/ zeepunjabhh
Follow us on Instagram:
www.instagram....
Get latest updates on Telegram:
t.me/s/Zeephh

Пікірлер: 197
@HarpreetKaur-ix9ed
@HarpreetKaur-ix9ed 3 ай бұрын
ਖ਼ਾਲਸੇ ਦੀ ਸੱਦਾ ਚੜਦੀ ਕਲਾ ਰਹੇਗੀ🙏🏻❤❤❤❤❤❤🙏🏻
@jindersinghjindersingh8402
@jindersinghjindersingh8402 3 ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ
@SinghBittu-mg7ib
@SinghBittu-mg7ib 3 ай бұрын
ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
@jagrajsandhu8421
@jagrajsandhu8421 3 ай бұрын
ਬਹੁਤ ਚਿੰਤਿਤ ਹੈ ਇਹ ਵਿਸ਼ੇਸ਼ਤਾ ਵਿਸ਼ਾ, ਕਿਉਂਕਿ ਇਕ ਪੰਜਾਬ ਦੇ ਨੌਜਵਾਨਾਂ ਕਿਸਾਨਾਂ ਪੁੱਤ ਨੂੰ,, ਆਪਣੇ ਸਿੱਖ ਕੌਮ, ਸਿੱਖ ਇਤਿਹਾਸ ਤੇ ਕੌਮੀ ਸਮਾਜ਼ ਸੇਵਾਵਾਂ ਨੂੰ,,ਹਾਊਆ, ਬਣਾਇਆ ਜਾ ਰਿਹਾ ਹੈ, ਭਾਰਤ ਦੀ ਹਕੂਮਤ ਵਲੋਂ,, ਸਿੱਖ ਕੌਮ ਨੂੰ ਏਕਤਾ ਜਿੰਦਾਬਾਦ ਜ਼ਿੰਦਾਬਾਦ ਰੱਖਣ ਦੀ ਅਪੀਲ ਹੈ ਜੀ, 🙏🙏🙏🥰🙏🙏🙏
@jaswinderjaswinder9101
@jaswinderjaswinder9101 3 ай бұрын
Sahi kiha tusi 💯 ehe sarkara sanu gulami da ahsas karba rahiya asi murkh lok hje tak mann nu tiyar nahi bi asi gulam ha
@pargatsinghgill4482
@pargatsinghgill4482 3 ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਵਾਰਿਸ ਪੰਜਾਬ ਦੇ ਜ਼ਿੰਦਾਬਾਦ
@GurpreetSingh-lk7xp
@GurpreetSingh-lk7xp 3 ай бұрын
ਭਾਈ ਸਾਹਿਬ ਨੇ ਕਿਹੜਾ ਗੁਨਾਹ ਕੀਤਾ ਜੋ ਡਿਬਰੂਗੜ ਵਿੱਚ ਜੇਲ ਭੇਜਿਆ ਇਕ ਹੀ ਗੁਨਾਹ ਸਿੱਖ ਹੈ। ਪੰਜਾਬ ਦਾ ਹਮਾਇਤੀ ਹੈ ਨਸੇ ਖਿਲਾਫ ਬੋਲਿਆ ਪੰਜਾਬ ਦੀ ਜਵਾਨੀ ਖਤਮ ਹੋਣ ਰੋਕਣਾ ਚਿੱਟਾ ਬੰਦ ਕਰਾਉਣਾ ਨੌਜਵਾਨਾਂ ਨੂੰ ਅਮ੍ਰਿਤ ਛੁਡਾਉਣਾ ਇਹਨਾਂ ਵਿੱਚ ਕੋਈ ਜੁਰਮ ਵਾਲਾਂ ਕੋਈ ਹੈ । ਜਿਸ ਲਈ ਸਜਾ ਦੇਣਾ ਹੀ ਸੀ। ਹੁਣ ਬਹੁਤ ਵੱਡੇ ਮਤਦਾਨ ਵਿਚ ਵੱਡੀ ਲੀਡ ਨਾਲ ਜਿਤਨਾ ਲੋਕਾਂ ਦਾ ਵੱਡਾ ਕਾਫ਼ਲਾ ਸਮਰਥਨ ਦੇਣਾ ਐਮ ਪੀ ਬਣਾਇਆ ਹੈ । ਇਹ ਲੋਕ ਰਾਜ ਹੈ ਜਾ ਧੱਕਾ ਰਾਜ ਸਮਝ ਤੋ ਪਰੇ ਹੈ । ਸੈਂਟਰ ਸਰਕਾਰ ਹੀ ਸੋਚੇ ਭਾਈ ਸਾਹਿਬ ਨੇ ਗਲਤ ਕੀ ਕੀਤਾ ਹੈ । 🙏🙏🙏🙏🙏🙏🙏🙏🙏😭
@DaljitSingh-u3l
@DaljitSingh-u3l 3 ай бұрын
ਹੱਦ ਹੋਈ ਮੂਰਖ ਸਰਕਾਰੋ ਖ਼ਤਰਾ ਤੇ ਤੁਹਾਡੇ ਤੋ ਹੈ ਲੋਕਾ ਨੂੰ ਸੱਚ ਤੋਂ ਥੋੜਾ ਸ਼ਰਨ ਚਾਹੀਦੀ ਸਰਕਾਰਾਂ ਕਿੰਨੀ ਬੇਇਨਸਾਫੀ ਕਰਦੀਆ ਸਰਕਾਰਾਂ ਲੋਕਾ ਨਾਲ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨਾਲ
@jaswinderjaswinder9101
@jaswinderjaswinder9101 3 ай бұрын
Gulami da ahsas karbodia sanu 😢
@sabi-mansa
@sabi-mansa 3 ай бұрын
AAP 🐒🐒 BJP Murdabad ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏
@sikanderjitdhaliwal2078
@sikanderjitdhaliwal2078 3 ай бұрын
ਜਿਵੇ ਪਹਿਰੇ ਲਾਏ ਹਨ ਉਸ ਤੋਂ ਲੱਗਦਾ ਸਰਕਾਰ ਛੇਤੀ ਰਿਆਜ਼ ਨਹੀਂ ਕਰੇਗੀ
@DaljitSingh-u3l
@DaljitSingh-u3l 3 ай бұрын
ਜਾਨ ਕੇ ਕਰਦੀਆ ਸਾਰਾ ਲੋਕਾ ਨੂੰ ਵੀ ਤੇ ਸਰਕਾਰਾ ਨੂੰ v pta ke ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਇਕ ਵਧੀਆ ਇਨਸਾਨ ਨੇ ਪਰ ਨਸ਼ਾ ਬੰਦ ਨਾ ਹੋਜ਼ੇ ਪੰਜਾਬ ਦਾ ਕੁਝ ਸਵਰ ਨਾ ਜਾਵੇ ਤਾਂ ਬੰਦ ਕੀਤਾ ਭਾਈ ਜੀ ਨੂੰ
@LovelySingh-sl6fs
@LovelySingh-sl6fs 3 ай бұрын
Amritpal pal Singh jindabad
@SukhBeer-hc8vf
@SukhBeer-hc8vf 3 ай бұрын
ਮਾੜੀਆਂ ਸਰਕਾਰਾਂ ਨੇ ਦੇਸ਼ ਦਾ ਬੇੜਾ ਗ਼ਰਕ ਕੀਤਾ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਜ਼ਿੰਦਾਬਾਦ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
@GursewakSingh-yp2de
@GursewakSingh-yp2de 3 ай бұрын
ਅੰਮ੍ਰਿਤਪਾਲ ਸਿੰਘ ਖ਼ਾਲਸਾ ਜਿੰਦਾਬਾਦ
@sabi-mansa
@sabi-mansa 3 ай бұрын
🪯 ਭਾਈ ਅੰਮ੍ਰਿਤਪਾਲ ਖਾਲ਼ਸਾ 🚩 AAP 🐒🐒 BJP Murdabad ਬਈਆ ਕੰਪਣੀ ਭਜਾਓ ਪੰਜਾਬ ਬਚਾਓ 🙏
@PB65MOHALIpannu
@PB65MOHALIpannu 3 ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ 🙏
@hakamsingh2018
@hakamsingh2018 3 ай бұрын
545 ਸਾਂਸਦਾਂ ਚੋਂ ਨਿਆਰਾ ਈ ਵਰਤਾਰਾ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਜਿਸ ਨੂੰ ਤਿੰਨ ਸਟੇਟਾਂ ਦੀ ਫੋਰਸ ਜਹਾਜ਼ ਚ ਲੈਕੇ ਆਈ ਐ
@Singh-mj2eq
@Singh-mj2eq 3 ай бұрын
ਭਾਊ ਦਾ ਖੌਫ❤❤
@HarmanSingh-cz7cf
@HarmanSingh-cz7cf 3 ай бұрын
ਵਾਰਿਸ ਪੰਜਾਬ ਦੇ ਜਿੰਦਾਬਾਦ ,,,,ਮਹਾਰਾਜਾ ਰਣਜੀਤ ਸਿੰਘ ਜੀ ❤❤
@SonyJagroop-mx8wf
@SonyJagroop-mx8wf 3 ай бұрын
ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@gurjeetnagra1104
@gurjeetnagra1104 3 ай бұрын
ਬੱਬਰ ਸ਼ੇਰ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ .i love you bhaiy Amrita pal singh ❤❤❤❤❤🎉❤🎉❤🎉❤🎉❤🎉❤🎉❤🎉❤🎉❤🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤k.❤l❤S❤T🎉n
@SatpalSingh-bj7yd
@SatpalSingh-bj7yd 3 ай бұрын
ਸਿੱਖ ਕੌਮ ਇਕੱਠੀ ਹੋਵੇ ਅਮ੍ਰਿਤਪਾਲ ਸਿੰਘ ਖਾਲਸਾ ਦੇ ਹੱਕ ਵਿੱਚ ✊
@sabi-mansa
@sabi-mansa 3 ай бұрын
🪯 ਭਾਈ ਅੰਮ੍ਰਿਤਪਾਲ ਖਾਲ਼ਸਾ 🚩 ਜ਼ਿਮਨੀ ਚੋਣਾਂ ਵਿੱਚ ਭੰਡ ਬੁੱਚੜ ਫੇਰ ਮਾਂਝ ਦਿਉ ਜਲੰਧਰ ਵਾਲਿਓ
@SarbjeetChouhan-g5d
@SarbjeetChouhan-g5d 3 ай бұрын
ਹੱਕ ਵਿੱਚ ਹੀ ਐਂ ਬਾਈ ਜੀ 🙏🙏🙏🙏🙏🙏
@GurpreetSingh-qe5ix
@GurpreetSingh-qe5ix 3 ай бұрын
@AvtarSingh-f1o7c
@AvtarSingh-f1o7c 3 ай бұрын
ਸੱਚ ਇੱਕ ਇਹੋ ਜਿਹੀ ਚੀਜ਼ ਹੈ ਜੀਹਨੂੰ ਦੇਖ ਕੇ ਵੱਡੇ ਵੱਡੇ ਕੰਬ ਜਾਂਦੇ ਨੇ, ਸਚਾਈ ਕੌੜੀ ਲੱਗਦੀ ਹੈ ਗ਼ਦਾਰਾਂ ਨੂੰ
@AvtarSingh-f1o7c
@AvtarSingh-f1o7c 3 ай бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@hakamsingh2018
@hakamsingh2018 3 ай бұрын
ਅਕਾਲ ਪੁਰਖ ਕਿਰਪਾ ਕਰੇ ਸਿੰਘਾਂ ਨੂੰ ਚੜ੍ਹਦੀਕਲਾ ਅਤੇ ਤੰਦਰੁਸਤੀ ਬਖ਼ਸ਼ੇ
@indersidhulehra2603
@indersidhulehra2603 3 ай бұрын
ਸਾਰੀਆਂ ਸਰਕਾਰਾਂ ਦਾ ਜੀਜਾ ਆ ਸੁੰਹ ਚੁੱਕਣ ਆਇਆ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ
@INDERVARAN-b9c
@INDERVARAN-b9c 3 ай бұрын
Ba faltoo di bakvas krka jhgdhaa na Lago veer boli sahi rakho
@gurjeetnagra1104
@gurjeetnagra1104 3 ай бұрын
ਅਗਰ ਸੰਹੁ ਲਾਈਵ ਨਾ ਦਿਖਾਈ ਤਾ ਫੇਰ ਸਿੱਖ ਗੁਲਾਮ ਨੇ ਅਪਣੇ ਹੀ ਭਾਰਤ ਵਿੱਚ
@manpreetsinghbahrain3715
@manpreetsinghbahrain3715 3 ай бұрын
ਹਟ ਜੋ ਹਟ ਜਾਓ ਪਿੱਛੇ 2027 ਦਾ ਸੀ ਐੱਮ ਆਉਂਦਾ ਪਿਆ ਪੰਜਾਬ ਦਾ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@rpsingh8930
@rpsingh8930 3 ай бұрын
Veerji...over confidence vee bande nu aage nhi vadhan denda..
@manpreetsinghbahrain3715
@manpreetsinghbahrain3715 3 ай бұрын
@@rpsingh8930 ਵੀਰ ਜੀ ਸਿਆਣਿਆ ਆਖਿਆ ਟੀਚੇ ਹਮੇ਼ਸਾ ਵੱਡੇ ਹੋਣੇ ਚਾਹੀਦੇ ਨੇ ਜੇ ਉਸ ਤੱਕ ਨਾ ਪਹੁੰਚ ਸਕੇ ਤੇ ਉਸ ਦੇ ਲਾਗੇ ਜਾਗੇ ਪਹੁੰਚ ਜਾਂਦਾ ਬੰਦਾ 😊🙏
@pawanduhan4795
@pawanduhan4795 3 ай бұрын
भाई अमृतपाल सिंह जिंदाबाद हम हरियाणा से हैं हम भाई अमृतपाल सिंह के साथ है किसान मजदूर एकता जिंदाबाद
@sarbjitsingh4786
@sarbjitsingh4786 3 ай бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾ ਬਾਦ
@GurtejSingh-vv2pr
@GurtejSingh-vv2pr 3 ай бұрын
ਆਪਾ ਅਗਲਾ ਮੁੰਖ ਮੰਤਰੀ ਅੰਮਰਿੰਤ ਪਾਲ ਸ਼ਿੰਘ ਬਨਣੋਨਾ ਖਾਲਸ਼ਾ ਜਿੰਦਾਬਾਦ
@DelightfulRoadCar-vp8zc
@DelightfulRoadCar-vp8zc 3 ай бұрын
ਭਾਜਪਾ, ਆਰਐਸਐਸ ਤੇ ਪੰਜਾਬ ਦੇ ਭਗਵੰਤ ਭੰਡ ਮੁਰਦਾਬਾਦ
@ajaibsingh9738
@ajaibsingh9738 3 ай бұрын
ਅਜ ਵੇਖਣਾ ਹੋਵੇਗਾ ਕਿ ਭਾਇ ਸਾਹਿਬ ਜੀ ਨਾਲ ਜੇਲ ਅੰਦਰ ਕਿ ਬਤਾਯਾ ਹੈ ਕਿ ਭਾਇ ਜੀ ਦੀ ਸਹੀਤ ਕਿਵੇਂ ਜੂ ਏ ਭਾਇ ਜੀ ਚੜਦੀ ਕਲਾ ਚ ਨੇ ਅਮਿ ਤੇ ਪਾਲ ਜੀ ਚੜਦੀ ਕਲਾ ਰਹਿਣ ਵਾਹਿਗੁਰੂ ਜੀ
@KulwinderSingh-qg6tc
@KulwinderSingh-qg6tc 3 ай бұрын
ਹੈਰਾਨੀ ਭਰੀਆਂ ਗੱਲਾਂ
@jaspreetkaur5313
@jaspreetkaur5313 3 ай бұрын
ਵਾਹਿਗੁਰੂ ਜੀ ਕਿਰਪਾ ਕਰਨਾ ਖਾਲਸਾ ਜੀ ਨੂੰ ਚੜਦੀਕਲਾ ਵਿੱਚ ਰੱਖਣਾ ਹਮੇਸਾ ਅੱਜ ਉਸ ਇਨਸਾਨ ਨੂੰ ਲੈ ਕੇ ਪੰਜਾਬ ਆ ਰਹੇ ਨੇ ਜਿਨਾ ਨੇ ਨਸ਼ੇ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕੀ
@jaswinderjaswinder9101
@jaswinderjaswinder9101 3 ай бұрын
Tahi aaj oho punjab nahi aa sakda kite nashe band na ho jan kuttia sarkara murdabad bhagwanta buchd murdabad
@singhbaljit3755
@singhbaljit3755 3 ай бұрын
Modi Gunda Raj murdabad murdabad
@singhsaab-cg8id
@singhsaab-cg8id 3 ай бұрын
Bhai amritpal singh zindabad 🙏
@jaswindersingh4073
@jaswindersingh4073 3 ай бұрын
ਲਗਦਾ ਸਰਕਾਰ ਕੁਝ ਲੋਕੋ ਰਹੀ ਹੈ।ਨਹੀਂ ਤਾਂ ਭਾਈ ਸਾਹਿਬ ਨੂੰ ਜਨਤੱਕ ਕਰ ਦੇਣਾ ਚਾਹੀਦਾ ਸੀ ਪਰ ਕਿਓਂ ਨਹੀਂ ਕਰਦੇ ਬਹੁਤ ਵੱਡਾ ਰਾਜ਼ ਹੈ ਸਰਕਾਰ ਡਰੀ ਹੋਈ ਹੈ।ਗਲ ਸਮਝ ਤੋਂ ਪਰ੍ਹੇ ਹੈ।
@sabi-mansa
@sabi-mansa 3 ай бұрын
🪯 Bhai Amritpal Khalsa 🚩 ਭੰਡ ਸ਼ਾਹ ਨਾਲ ਰਲਿਆ ਪੰਜ਼ਾਬ ਦਾ ਦੁਸ਼ਮਣ ਬਣਿਆਂ ਜ਼ਿਮਨੀ ਚੋਣਾਂ ਵਿੱਚ ਬੁੱਚੜ ਨੁ ਮਾਂਝ ਦਿਉ ਪੰਜਾਬੀਓ
@BalkarSingh-dc1oq
@BalkarSingh-dc1oq 3 ай бұрын
ਪੰਜਾਬ ਦਾ ਅਗਲਾ ਮੁਖਮੰਤਰੀ ਅਮ੍ਰਿਤਪਾਲ ਸਿੰਘ ਨੂੰ ਬਣਾਉ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😊😅😢😂
@GurpreetSingh-re4kq
@GurpreetSingh-re4kq 3 ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ
@Art_by_mhk
@Art_by_mhk 3 ай бұрын
Amritpalsinghjindabad
@balbirkour313
@balbirkour313 3 ай бұрын
Amritpal singh zindabad weaguru ji
@hakamsingh2018
@hakamsingh2018 3 ай бұрын
ਕੌਣ ਕਰੂਗਾ ਰੀਸਾਂ ਲੋਕੋ ਯੋਧੇ ਸਿੰਘ ਅੰਮ੍ਰਿਤਪਾਲ ਦੀਆਂ ਆਂ ।
@SarbjeetChouhan-g5d
@SarbjeetChouhan-g5d 3 ай бұрын
@@hakamsingh2018 ਜ਼ਨਾਨੇ ਡਰਦੇ ਹੀ ਹੁੰਦੇ ਐਂ
@anup3569
@anup3569 3 ай бұрын
ਜਲੰਧਰ ਵਾਸੀਆਂ ਨੂੰ ਬੇਨਤੀ ਹੈ ਕਿ ਇਸ ਵਾਰ ਝਾੜੂ ਨੂੰ ਵੋਟ ਨਹੀ ਪਾਉਣੀ ।
@pannisingh6781
@pannisingh6781 3 ай бұрын
Aane Wale time ke waheguru Ji kripa karenge amritpal Singh Ji honge CM Punjab ke
@kamaljeet4857
@kamaljeet4857 3 ай бұрын
Agle CM Amritpal Singh Ji
@SarbjeetChouhan-g5d
@SarbjeetChouhan-g5d 3 ай бұрын
@@kamaljeet4857 ਜੀ bnu ga cm y ਜੀ
@jaswindersingh4073
@jaswindersingh4073 3 ай бұрын
ਸਿੰਘਾਂ ਦਾ ਦਬਦਬਾ।ਮੋਕ ਮਰ ਗਈ ਭਾਰਤ ਮਾਤਾ। ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਨਾ ਵਿਡੀਉ ਨਾ ਫੋਟੋ ਕੰਬਣ ਲੱਗੀ ਭਾਰਤ ਮਾਤਾ
@Kaur.brar23
@Kaur.brar23 3 ай бұрын
Kehde asi sher a ekk bande to ena dar gye 😂😂
@sarabjitkaurmahal7766
@sarabjitkaurmahal7766 3 ай бұрын
Waheguru ji 🙏
@KuldeepSingh-r3p1i
@KuldeepSingh-r3p1i 3 ай бұрын
Amritpal Singh ji jindabab hai teh jindabab rahega agala CM punjab da Amritpal Singh hovega 🇦🇺🇦🇺🇦🇺🇦🇺🇦🇺
@rana7018josan
@rana7018josan 3 ай бұрын
Bhai amritpal singh khalsa jindabaad
@manrajsingh5346
@manrajsingh5346 3 ай бұрын
Sher sher hunda
@dhandhanramdasgurujimerkar2499
@dhandhanramdasgurujimerkar2499 3 ай бұрын
You are Right brother bilkul sahi hai ji
@DelightfulRoadCar-vp8zc
@DelightfulRoadCar-vp8zc 3 ай бұрын
ਭਾਈ ਅਮਿ੍ਤਪਾਲ ਸਿੰਘ ਖਾਲਸਾ‌‌‌ ਜ਼ਿੰਦਾਬਾਦ
@SurinderSingh-ih1dk
@SurinderSingh-ih1dk 3 ай бұрын
Bhai Amritpal Singh g ❤️ 🙏 ♥️
@paramdhaliwal007
@paramdhaliwal007 3 ай бұрын
ਏਨਾ ਡਰ ਕੇਡੀ ਗੱਲ ਦਾ ਥੋਨੂ
@singsarwan286
@singsarwan286 3 ай бұрын
Waheguru ji
@kuldipsingh9251
@kuldipsingh9251 3 ай бұрын
Able. Cm. Bhai. AMRITPALL. Singh. Khalsa.
@SukhchanSingh-q8q
@SukhchanSingh-q8q 3 ай бұрын
DM ਕਿੰਨੀ ਪੁਲਿਸ ਕਿਨੀਆਂ ਗੱਡੀਆਂ ਹਨ ਦਿੱਲੀ ਵਿੱਚ ਲੋਕਸਭਾ 🇮🇳🇮🇳🇮🇳🇮🇳 ਭਾਰਤ ਸਰਕਾਰ
@sukhwantsingh5612
@sukhwantsingh5612 3 ай бұрын
ਬਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ
@RajwinderKaurRatti
@RajwinderKaurRatti 3 ай бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾ ਵਾਦ
@sukhkaur6610
@sukhkaur6610 3 ай бұрын
Amrit.pak.zindabad.❤
@kuldipsingh9251
@kuldipsingh9251 3 ай бұрын
Vaheguru. AMRITPALL. Khalsa. Nu. T’andresti. Bakhshe
@JaspaljiSingh
@JaspaljiSingh 3 ай бұрын
Good New🎉
@JaswinderDhaliwal-w7r
@JaswinderDhaliwal-w7r 3 ай бұрын
Amritpal singh khalsa da name modi ton uper hea sari dunian dekh rhi aa panjab da baber sher
@MangaSingh-p2k
@MangaSingh-p2k 3 ай бұрын
ਪਰੋਲ ਵੀਰ ਜੀ ਚੜੀਕ ਵਦੀ ਦੇਣੀ ਚਾਹੀਦੀ ਸੀ ਕਿਉਂਕਿ ਹਲਕੇ ਆਪਣੇ ਖਡੂਰ ਸਾਹਿਬ ਤੇ ਜਾ ਕੇ ਸਾਰਿਆਂ ਵੋਟਰਾਂ ਦਾ ਧੰਨਵਾਦ ਕਰਨਾ ਸੀ ਸਾਰਿਆਂ ਨੂੰ ਮਿਲਣਾ ਸੀ ਪਰ ਕੀ ਕਰ ਸਕਦੇ ਹੋ ਸਰਕਾਰਾਂ ਮਾੜੀਆਂ ਸਰਸੇ ਵਾਲੇ ਨੂੰ ਮਾਫੀਆਂ ਦੇ ਸਕਦੇ ਆ ਸਰਸੇ ਵਾਲੇ ਨੂੰ ਮਾਫ ਕਰ ਸਕਦੇ ਹ ਜਿੰਨੇ ਇਨਾ ਕੁ ਕੀਤਾ ਬਲਾਤਕਾਰ ਕੀਤੇ ਉਹ ਕੀਤਾ ਇਹਨੇ ਤੇ ਕੁਝ ਵੀ ਨਹੀਂ ਕੀਤਾ ਨਾਲੇ ਯਾਰ ਤੁਹਾਡੀ ਸਕਿਨ ਪਾਰਲੀਮੈਂਟ ਬਣਿਆ ਵਾ ਬਣਿਆ ਅੰਮ੍ਰਿਤਪਾਲ ਹੁਣ ਤੇ ਜਾਨ ਬੁੱਝ ਕੇ ਤੁਸੀਂ ਕਿਉਂ ਕਿ ਤੁਹਾਡੀ ਸਕਿਉਰਟੀ ਨਾਲ ਹੋਣੀ ਆ 24 ਘੰਟੇ ਤੁਹਾਡੀ ਸਕਿਉਰਟੀ ਨਾਲ ਹੋਣੀ ਆ ਫਿਰ ਇਨਾ ਡਰ ਕਿਉਂ ਅੰਮ੍ਰਿਤਪਾਲ ਕੋਲੋਂ ਆਉਂਦਾ ਤੁਹਾਨੂੰ ਤੁਹਾਨੂੰ ਕਿਉਂ ਡਰ ਆਉਂਦਾ ਅੰਮ੍ਰਿਤਪਾਲ ਕੋਲੋਂ ਅੰਮ੍ਰਿਤ ਪਾਲ ਅੰਮ੍ਰਿਤਪਾਲ ਸਿੰਘ ਇਹੋ ਜਿਹਾ ਇਨਸਾਨ ਹੀ ਨਹੀਂ ਆ ਕਿ ਤੁਹਾਡੇ ਨਾਲ ਕੋਈ ਮਾੜੀ ਬਦ ਸਲੂਕੀ ਗੱਲ ਕਰੂਗਾ ਜਾਂ ਭੱਜੂ ਜਾਂ ਭਜਾ ਕੇ ਖੜੂ ਕੋਈ ਮੈਂ ਇਹਦੇ ਹੋਈ ਨਹੀਂ ਸਕਦਾ ਠੀਕ ਆ ਸਿੱਖ ਆ ਆ ਕੋਈ ਮੰਦਰ ਦਾ ਪੁਜਾਰੀ ਥੋੜੀ ਆ ਕਿਰਪਾ ਸਤਿਗੁਰ ਦੀ ਜੇ ਉੱਤੇ ਪਰ ਪਰੋਲਤਾਰੀ😊
@gurjeetnagra1104
@gurjeetnagra1104 3 ай бұрын
🎉 2027 ❤CM🎉 punjab ❤
@JobanJeet-bv4ld
@JobanJeet-bv4ld 3 ай бұрын
Amirtpal veer jii
@GurvinderSingh-zi4kt
@GurvinderSingh-zi4kt 3 ай бұрын
Next cm punjab🎉
@RajwinderKaurRatti
@RajwinderKaurRatti 3 ай бұрын
🎉🎉
@balbirkour313
@balbirkour313 3 ай бұрын
Amritpal singh khalsa nu bar lavo ji panjab nu bechawo
@harbhajansingh9468
@harbhajansingh9468 3 ай бұрын
bhai amritpal sing ji jindabad
@balbirkaur5818
@balbirkaur5818 3 ай бұрын
ਵਾਹਿਗੁਰੂ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਨੂੰ ਚੜਦੀਕਲਾ ਵਿੱਚ ਰੱਖਣ ਵਾਹਿਗੁਰੂ ਜੀ ਬੰਦੀ ਸਿੰਘਾਂ ਨੂੰ ਰਿਹਾਅ ਕਰੋ ਸਰਕਾਰਾਂ ਕੋਲੋਂ ਕੋਈ ਇੰਨਸਾਫ ਨਹੀਂ ਮਿਲਿਆ ਹੈ
@gursewakrandhawa4970
@gursewakrandhawa4970 3 ай бұрын
Next cm Punjab
@SukhjinderSingh-c5c
@SukhjinderSingh-c5c 3 ай бұрын
Bhai amritpal singh khalsa ji jindabad jindabad jindabad jindabad jindabad jindabad jindabad jindabad
@ਯਾਦਾਪਿੰਡਦੀਆਂ
@ਯਾਦਾਪਿੰਡਦੀਆਂ 3 ай бұрын
❤❤❤
@JobanJeet-bv4ld
@JobanJeet-bv4ld 3 ай бұрын
Thank you
@AvtarSingh-p2p
@AvtarSingh-p2p 3 ай бұрын
ਬਾਈ ਅੰਮ੍ਰਿਤਪਾਲ ਸਿੰਘ ਜੀ
@hewpeck5611
@hewpeck5611 3 ай бұрын
❤❤🎉🎉
@kuldeepbhullar1884
@kuldeepbhullar1884 3 ай бұрын
ਸਰਕਾਰ ਧੱਕਾ ਕਰ ਰਹੀ ਹੈ ਜੀ
@Majhapunjabiculture
@Majhapunjabiculture 3 ай бұрын
ਨਸ਼ਾ ਵਿਕ ਰਿਆਹ ਪੰਜਾਬ ਕੁਦ ਵੇਚ ਰਹੀ ਏਨੀ ਸਕਤੀ ਸਰਕਾਰ ਨੇ ਨਸ਼ੇ ਦੇ ਖਿਲਾਫ ਚ ਕੀਤੀ ਹੋਵੇ ਕਿਵੇ ਨਸ਼ਾ ਖਤਮ ਹੁੰਦਾ ਕੇ ਨਹੀ ਬਾਰਡਰ ਪਾਰ ਤੋ ਨਸ਼ਾ ਆਈ ਜਾ ਰਿਆਹ ਓਥੇ ਏਨੀ ਸਕਤੀ ਕਿਓ ਨਹੀ ਕਰਦੀ ਸਰਕਾਰ ਸਾਲੀ ਨਾ ਕੁਝ ਜੁਲਮ ਕੀਤਾ ਭਾਈ ਅੰਮ੍ਰਿਤਪਾਲ ਸਿੰਘ ਨੇ ਦੇਖ ਲਓ ਸਰਕਾਰ ਬਿਨਾ ਕਸੂਰ ਤੋ ਫੜਿਆ ਮਾਪਿਆ ਦਾ ਪੁਤ ਜੀ ਇਕ ਸਾਡੇ ਲੋਕਾ ਦੀ ਵੀ ਕੋਈ ਏਕਤਾ ਨਹੀ ਜੀ ਜੇ ਲੋਕਾ ਵੋਟਾਂ ਪਾਈ ਆ ਤੇ ਕਦਮ ਵੀ ਚਕੀ ਏ ਪੂਰੇ ਪੰਜਾਬ ਰੇਲ ਲਾਈਨ ਤੇ ਟੋਲ ਪਲਾਜਾ ਤੇ ਸੜਕਾ ਤੇ ਸਾਤ ਮਹੀ ਧਰਨੇ ਪੱਕੇ ਤੋਰ ਤੇ ਲੋਕ ਆਪਾ ਲਾਈ ਏ ਜੀ ਓਦੋ ਤਕ ਜਦੋ ਤਕ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਤੇ ਹੋਰ ਬੰਦੀ ਸਿਖ ਰਿਆਹ ਨਹੀ ਕਰ ਦੇਦੀ ਸਰਸੇ ਵਾਲੇ ਨੂੰ ਜਦੋ ਮਰਜੀ ਬਾਹਰ ਕਰਦੀ ਏ ਸੈਟਰ ਸਰਕਾਰ ਜੀ
@SukhdevSingh-it7ht
@SukhdevSingh-it7ht 3 ай бұрын
Bhai Amritpal singh ji zindabaad, wahe guru ji da khalsa waheguru ji di fath
@gurmukhmaan8450
@gurmukhmaan8450 3 ай бұрын
ਜਿਹਨੂੰ ਗੋਦੀ ਮੀਡੀਆ ਭੰਡਦਾ ਸੀ ਉਹਨੂੰ ਕਿਵੇਂ ਪ੍ਰਹਾਣੇ ਵਾਂਗ ਲਈ ਫਿਰਦੇ ਹਨ ਅੱਜ
@GurjeetSingh-jk9rp
@GurjeetSingh-jk9rp 3 ай бұрын
Waheguru chardikala rakhe
@VakeelSingh-nc9ln
@VakeelSingh-nc9ln 3 ай бұрын
❤❤❤
@sukdevaulakh7840
@sukdevaulakh7840 3 ай бұрын
ਭਾਈ ਅੰਮਿ੍ਤਪਾਲ ਸਿੰਘ ਜਿੰਦਾਬਾਦ
@Gurpreetsingh-ln9xu
@Gurpreetsingh-ln9xu 3 ай бұрын
Amritpal singh zindabad
@gurmukhmaan8450
@gurmukhmaan8450 3 ай бұрын
ਇਹਨਾਂ ਖ਼ੌਫ਼ ਬੱਬਰ ਸ਼ੇਰਾਂ ਦਾ ਸਰਕਾਰਾਂ ਨੂੰ
@JagmeetSingh-mq6hx
@JagmeetSingh-mq6hx 3 ай бұрын
Bhai amritpal singh zindabad 🚩
@swaranjit2481
@swaranjit2481 3 ай бұрын
ਭੰਡ ਨੇ ਬਿਨਾਂ ਕਿਸੇ ਗੁਨਾਹ ਦੇ ਭਾਈ ਸਾਹਿਬ ਨੂੰ ਜੇਲ੍ਹ ਭੇਜਿਆ ਹੁਣ ਨਾ ਬੁੱਚੜ ਨੂੰ ਕਿਤੇ ਵੀ ਜਿੱਤਣ ਦਿਉ
@roopmarok3352
@roopmarok3352 3 ай бұрын
Khdoor sahib de manjog mp han bhai Amritpal singh khalsha ji 🙏 ♥️ ❤️
@aaxhixhkxlotrx
@aaxhixhkxlotrx 3 ай бұрын
ਭਾਰਤ ਜ਼ਿੰਦਾਬਾਦ
@manrajsingh5346
@manrajsingh5346 3 ай бұрын
Eh ne jinda jameera wale
@SukhwinderKaur-c3q
@SukhwinderKaur-c3q 2 ай бұрын
ਹਦ ਹੀ ਹੋ ਗਈ ਘਟੀਆ ਸਰਕਾਰਾਂ ਦੀ‌ਕੋਈ ਗਲਤੀ ਨਾਹੀ ਫਿਰ ਵੀ ਜੇਲ‌ ਵਿਚ ਬੰਦ ਭਾਰਤ ਵਿਚ ਦੋ ਕਨੂੰਨ ਸਿਖਾਂ ਵਾਸਤੇ ਵਖਰਾ ਕਨੂੰਨ ਬਾਕੀ ਲੋਕ ਕੁਝ ਵੀ ਕਰਦੇਣ ਕੋਈ ਸਜ਼ਾ ਨਹੀਂ ਸਿਖਾਂ ਨੂੰ ਬਿਨਾਂ ਵਜ੍ਹਾ ਤੋਂ ਜੇਲ‌ਵਿਚ😢😢
@JasbirSingh-ey6uw
@JasbirSingh-ey6uw 3 ай бұрын
ਕੋੲੀ ਕਰਾੲਿਮ ਨਹੀ ਕਿਵੇ ਵਧਾ ਚੜਾ ਕੇ ਪੇਸ ਕੀਤਾ ਜਾ ਰਿਹਾ ਹੈ ਭਾੲੀ ਸਾਹਿਬ ਜੀ ਨੂੰ
@gurpreetmalli761
@gurpreetmalli761 3 ай бұрын
Very good jee
@ranvirgill2363
@ranvirgill2363 3 ай бұрын
❤❤❤waheguru ji waheguru ji
@balbirkaur5818
@balbirkaur5818 3 ай бұрын
ਸ਼ੇਰ ਤੋਂ ਸਰਕਾਰਾਂ ਡਰਦੀਆਂ ਨੇ
@mewasingh4670
@mewasingh4670 3 ай бұрын
Jindabad.Amritpal.Singh.ji
@mukhtarsingh4091
@mukhtarsingh4091 3 ай бұрын
Nothing will stop KHALSA RAJ by what BJP government is doing.
@sukdevaulakh7840
@sukdevaulakh7840 3 ай бұрын
ਏਨੀ ਸਕਿਉਰਟੀ ਲਾਕੇ ਏਨੇ ਤਾਮ ਜਾਮ ਕਰਕੇ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ
@ਜਸਮੀਤਕੌਰਗਿੱਲ
@ਜਸਮੀਤਕੌਰਗਿੱਲ 3 ай бұрын
Bhai amritpal ji zindabad ❤
@psidhusidhu9370
@psidhusidhu9370 3 ай бұрын
Next cm amritpal bn giya smjo2027
@SukhveerSingh-gv7nt
@SukhveerSingh-gv7nt 2 ай бұрын
Waheguru ji
@BittiMaan
@BittiMaan 3 ай бұрын
Waheguru ji
@DharminderKour-mr6uk
@DharminderKour-mr6uk 3 ай бұрын
❤❤❤❤
@MehardeepSingh-k5g
@MehardeepSingh-k5g 3 ай бұрын
Good
Крутой фокус + секрет! #shorts
00:10
Роман Magic
Рет қаралды 26 МЛН
Man Mocks Wife's Exercise Routine, Faces Embarrassment at Work #shorts
00:32
Fabiosa Best Lifehacks
Рет қаралды 6 МЛН
pumpkins #shorts
00:39
Mr DegrEE
Рет қаралды 59 МЛН
Крутой фокус + секрет! #shorts
00:10
Роман Magic
Рет қаралды 26 МЛН